Тёмный
No video :(

How Baddowal, Qila Raipur & Sohian train incidents happened ? Was 1991 a course- changer year ? 

Ritesh Lakhi Unplugged
Подписаться 292 тыс.
Просмотров 48 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 395   
@reyaanshsharma7257
@reyaanshsharma7257 2 года назад
Well explained sir, Kisi ne te himat kiti Punjab ch hinduya de us time de halata nu dasan waste.. Har Kisi nu te 1984 e yaad hai bus. I salute you sir ..
@cahardiksingh6332
@cahardiksingh6332 2 года назад
Oh veer hindu saade bhra ne.. But tu eh dekh no. Of sikh kine maare vs hindu 10000 sikh nu maarta si delhi ch kala 25000 innocent sikh were killed in punjab in name of fake encounters
@jeetmohanhanjrah9180
@jeetmohanhanjrah9180 2 года назад
1984 ch hinduan ne sikhan nu trains te buses tonh kadh kadh ke mareya tusi bhul gaye. mandir de loudspeaker tonh sikhan nu marn de order dite ja rahe si
@madhavkalia3016
@madhavkalia3016 5 месяцев назад
35,000 Hindus v mare .. we r not brothers any more... Just business partners... We have slowly started to become closer to Punjabi Masihi​@@cahardiksingh6332
@VijayKumar-es9ju
@VijayKumar-es9ju Месяц назад
​@@cahardiksingh6332❤w
@mukeshgautam7532
@mukeshgautam7532 3 года назад
ਰਿਤੇਸ਼ ਜੀ ਤੁਹਾਡੇ ਵੇਰਵੇ ਵੇਖ ਪੰਜਾਬ ਦੇ ਕਾਲੇ ਦਿਨ ਇੱਕ ਵਾਰ ਫਿਰ ਯਾਦ ਆ ਗਏ ਕਿਉਕਿ ਉਸ ਸਮੇਂ ਦੌਰਾਨ ਮੈ ਕਾਲਜ ਦਾ ਵਿਦਿਆਰਥੀ ਸੀ ਜੋ ਕੁਝ ਵੇਖਿਆ ਤੇ ਜੋ ਕੁਝ ਹੰਡਾਇਆ ਪੂਰੀ ਤਰਾਂ ਯਾਦ ਹੈ।ਬਹੁਤ ਕੁਝ ਹੈ ਕਹਿਣ ਨੂੰ।ਬਹੁਤ ਸਾਰੇ ਸੱਚ ਹਨ ਜੋ ਬਦਲ ਦਿੱਤੇ ਗਏ।ਪੰਜਾਬ ਦੇ ਉਸ ਵਕਤ ਦੇ ਹਾਲਾਤ ਅੱਜ ਦੇ ਤਾਲਿਬਾਨ ਨਾਲ ਮਿਲਦੇ ਸਨ। ਉਹ ਅਜਿਹੀ ਹਨੇਰੀ ਜਿਸ ਵਿਚ ਬਹੁਤ ਕੁੱਝ ਲੁਟਿਆ ਗਿਆ ਪੰਜਾਬ ਦਾ।ਪਰ ਅਸੀ ਇਸ ਤੋ ਸਿੱਖਿਆ ਕੁਝ ਨਹੀ ਲੱਗਦਾ।ਕੁਮੈਂਟਸ ਪੜ ਕੇ ਲੱਗਦਾ ਅਜੇ ਵੀ ਕੁੱਝ ਲੋਕ ਇਸ ਥਿਉਰੀ ਤੇ ਚੱਲਦੇ ਹਨ ਕਿ ਤੁਹਾਡਾ ਕੁੱਤਾ ਕੁੱਤਾ ਪਰ ਸਾਡਾ ਕੁੱਤਾ ਟੌਮੀ।
@HarjitSingh-gx2pr
@HarjitSingh-gx2pr 3 месяца назад
ਇਹ ਕੰਡੇ ਭਿੰਡਰਾਂਵਾਲੇ ਦੇ ਬੀਜੇ ਸਨ ਜੋ ਪੰਜਾਬੀ ਅੱਜ ਤੱਕ ਚੂਗ ਰਹੇ ਹਨ
@rkforemen2244
@rkforemen2244 2 месяца назад
Sahi gal hai
@pardeepsingh7773
@pardeepsingh7773 Месяц назад
Bai thoda sach explain kr skde o
@jaswirindersingh9731
@jaswirindersingh9731 3 года назад
ਉਸ ਰਾਤ ਮੈਂ ਕਿਲ਼ਾ ਰਾਏਪੁਰ ਵਿੱਚ ਸੀ …ਮੇਰੀ ਉਮਰ 6 ਕ ਸਾਲ ਸੀ …ਕਿਲਾ ਰਾਏਪੁਰ ਮੇਰੇ ਮਾਮਾ ਜੀ ਦੇ ਸਹੁਰੇ ਸੀ ਅਸੀਂ ਮਾਮਾ ਜੀ ਦੇ ਮੁੰਡੇ ਨੂੰ ਲੈਣ ਗਏ ਸੀ ……. ਸਾਰੀ ਰਾਤ ਗੋਲੀ ਚੱਲੀ …ਸੁਣਦੀ ਸੀ ਪੂਰੀ ਸਾਰੇ ਕੋਠਿਆਂ ਤੋਂ ਥੱਲੇ ਅੰਦਰ ਘਰਾਂ ਚ ਵੜਗੇ ਸੀ ……..ਮੈਨੂੰ ਜਿਆਦਾ ਤਾਂ ਨੀ ਯਾਦ ਪਰ ਦੂਜੀ ਸਵੇਰ ਨੂੰ ਇਹ ਗੱਲ ਸੁਣੀ ਸੀ ਕਿ ਇਹ ਕੰਮ ਖਾੜਕੂਆਂ ਦਾ ਨਹੀਂ ਸੀ ….ਸਰਕਾਰ ਦਾ ਹੋ ਸਕਦਾ ….. ਪਰ ਡਰ ਸਾਰੇ ਬਹੁਤ ਗਏ ਸੀ
@James-Prinsep
@James-Prinsep 3 года назад
Veer, bhraa ban os samey dey loka to hor jaankari leikey ritesh nu dey.
@jaswirindersingh9731
@jaswirindersingh9731 3 года назад
@@jattmoosewala83 ਜੋ ਸੁਣੀਆ ਕਹਿਤਾ ……..ਬਾਕੀ ਤੂੰ ਆਪੇ ਪੁੱਛਲੀਂ ਉਦੋ ਦੇ ਲੋਕਾਂ ਨੂੰ ਕਿ ਲੋਕ ਕੀ ਕਹਿੰਦੇ ਸੀ ਉਹਨਾ ਬਾਕੇ
@jaswirindersingh9731
@jaswirindersingh9731 3 года назад
@@jattmoosewala83 ਹਾਹਾ ਅੱਛਾ ਜੀ ਮਾਲਕ ਤੈਨੂੰ ਖੁਸ਼ ਰੱਖੇ ਵੀਰ
@James-Prinsep
@James-Prinsep 3 года назад
@@jattmoosewala83 kharku apni beizzati kyu kraungey Pinda ch pandita dey mundey bahut kharku baney atey shahid hoye
@xavisidhu1069
@xavisidhu1069 3 года назад
100% ਸਰਕਾਰੀ ਕੰਮ ਸੀ । ਖਾੜਕੂ ਲਹਿਰ ਦੇ ਮੂਲ ਖਾਸਾ ਇਹੀ ਸੀ ਕਿ ਕਿਸੇ ਬੇਦੋਸ਼ੇ ਨੂੰ ਨਹੀ ਮਾਰਨਾਂ । ਜੇ ਇਸ ਤਰਾਂ ਹਿੰਦੂਆਂ ਨੂੰ ਮਾਰਨਾਂ ਹੂੰਦਾ ਤਾਂ ਗਿਣਤੀ ਲੱਖਾਂ ਚ ਹੋਣੀ ਸੀ ਪਰ ਗੁਰੂ ਦਾ ਹੁਕਮ ਕਿਸੇ ਬੇਦੋਸ਼ੇ ਨੂੰ ਨਹੀ ਮਾਰਨਾ ਰੱਖਿਆ ਕਰਨੀ । ਖਾੜਕੂ ਆਮ ਘਰਾਂ ਦੇ ਮੁੰਡੇ ਸਨ ਬਿਨਾਂ ਟਰੇਨਿਗ ਤੋ ਇਨਾਂ ਵੱਡਾ ਬਾਕਾ ਨਹੀ ਹੋ ਸਕਦਾ । ਜਿਵੇ ਫੋਜੀਆ ਦਾ ਮਾਇਡ ਵਾਸ਼ ਕੀਤਾ ਜਾਦਾ । ਇਹ ਸਾਰਕਾਰ ਦਾ ਕੰਮ ਖਾੜਕੂਆਂ ਨੂੰ ਬਦਨਾਮ ਕਰਨ ਲਈ ।
@rakeshbawarakeshbawa8662
@rakeshbawarakeshbawa8662 3 месяца назад
🦁 of punjab kps gill sir zindabad 👍👍👍👍👍👍
@gurjeetchahal468
@gurjeetchahal468 3 года назад
ਮੇਰੇ ਪਿਤਾ ਨੂੰ ਵੀ ਸੁਪਾਰੀ ਲੈਕੇ ਮਾਰ ਦਿਤਾ ਸੀ ਲਖੀ ਜੀ, 9 ਸਤੰਬਰ 1991 ਨੂੰ ।
@vivekmodgill3478
@vivekmodgill3478 Год назад
shame on khalistanis and shame on hindus who does not know these incidents. shame on terrorists.
@meradeshhovepunjab2937
@meradeshhovepunjab2937 3 года назад
ਪਾਜੀ ਪਰ ਅਸਲੀ ਖਾੜਕੂ ਅ ਕੰਮ ਨੀ ਕੱਰ ਸੱਕਦੇ ਤੁਹਾਨੂੰ ਵੀ ਪਤਾ ਕਿ ਘੁਸਪੈਠ ਹੋ ਗਈ ਸੀ ਗ਼ਲਤ ਬੰਦਿਆਂ ਦੀ
@sunnydhaliwal1984
@sunnydhaliwal1984 2 года назад
Nale Ma Ni maan sakda Ki Bhai Gurjant Singh Budhsingha Wala eh kaam kar sakda 🙏☹️
@meradeshhovepunjab2937
@meradeshhovepunjab2937 2 года назад
@@sunnydhaliwal1984 Sahi gall veer Enna naam te ene wadiya banday ae ni Mr sakkde
@subashchander6324
@subashchander6324 Год назад
ਜਦੋਂ bhindrawale dilwa ਕਾਂਡ ਕਰਾ ਸਕਦੇ ਹੈ
@Topshikari-rj6gx
@Topshikari-rj6gx 21 день назад
​@@meradeshhovepunjab2937tohade hisab na asli khere aa bhindrawala 5000 hindu maran de dhamki dinda ohh asli aa ja ohda right hand sodhi jhera dhilwan bus kand karda 83 ch hun kujh sabit hi huna tohada asli chera bahar aa gya aa
@SherGill214
@SherGill214 3 года назад
ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਹਸ਼ਤ ਗਰਦ ਸੀ ਜਾ ਕੁਛ ਹੋਰ,,, ਓਹਦੇ ਪਿੰਡਾਂ ਵਾਲੇ ਲੋਕਾਂ ਤੋਂ ਪੁੱਛੋ ਕੇ ਓਹ ਕਿਹੋ ਜਿਹਾ ਇਨਸਾਨ ਸੀ,
@meradeshhovepunjab2937
@meradeshhovepunjab2937 3 года назад
ਬਾਈ ਜੀ ਅਸਲੀ ਖਾੜਕੂ ਨੀ ਐ ਕੰਮ ਕਰ ਸਕਦੇ
@dawindersingh4126
@dawindersingh4126 3 года назад
Bai ji eh kam kharkun Ne nahi kita eh sarkar di mili phugat Nal sarkari bandian Ne kita
@dawindersingh4126
@dawindersingh4126 3 года назад
Lakhi bai ji mae tuhadi bahaut Respekt krdan please tusi eik wari personli Bhai Saab de pind ja ke ohna bare pata kario ki oh kidan de insaan c.
@meradeshhovepunjab2937
@meradeshhovepunjab2937 3 года назад
@@dawindersingh4126 ਕੁਝ ਸਰਕਾਰ ਦੇ ਬੰਦੇ ਯਾ ਪੁਲਸ ਕਰਦੀ ਸੀ ਇਹੋ ਹੈ ਕੰਮ
@meradeshhovepunjab2937
@meradeshhovepunjab2937 3 года назад
@@dawindersingh4126 Sahi gall ae ji parivaar interview Karo Bhai Sahab de
@harjot05
@harjot05 3 года назад
ਧੰਨਵਾਦ ਭਾਜੀ ਬਹੁਤ ਲੋੜ ਹੈ ਦੂਜੇ ਪੱਖ ਦੀ ਗੱਲ ਕਰਨ ਦੀ ਵੀ ਸਾਡੇ ਪਿੰਡ(ਦਦਿਆਲ) ਵੀ ( ਨਿਰੰਕਾਰੀ ਮੱਤ ਦੇ) ਇੱਕੋ ਪਰਿਵਾਰ ਦੇ 6 ਜੀਅ ਮਾਰੇ ਸਨ so called ਖਾੜਕੂਆਂ ਨੇ ..ਪਰ ਲੋਕ ਹਾਲੇ ਵੀ ਅੱਖਾਂ ਮੀਟੀ ਸਿਰ ਖੱਬੇ-ਸੱਜੇ ਮਾਰੀ ਜਾਂਦੇ ਨੇ ..🙏🍀
@dhanwantmoga
@dhanwantmoga 3 года назад
Nirankari kyo marre Bai Ge …? Ah kaon san…?
@mr.himalayan6258
@mr.himalayan6258 2 года назад
Really? Can you explain more
@parmeettalwar535
@parmeettalwar535 11 месяцев назад
😅😅
@baljitrandhawa9007
@baljitrandhawa9007 2 года назад
ਇਕ ਸਾਕਾ ਪਿੰਡ ਹੋਦ ਤੇ ਚਿਲਰ ਜਿਲਾ ਰਿਵਾਡੀ Haryana ਭਾਰਤ ਵਿੱਚ ਹੋਏ ਆ ਸੀ ਜਿਸ ਵਿੱਚ ਸਾਰੇ ਸਿੱਖ ਜਿੳਦੇ ਆਗ ਨਾਲ ਸਾਡ ਕੇ ਮਾਰ ਦਿਤੇ ਸੀ ਕਿਸੇ ਅਖ਼ਬਾਰ ਵਿੱਚ ਖਬਰਾਂ ਤਕ ਨਹੀਂ ਆਈ ਇਹ 1984 ਦੀ ਘਟਣਾ ਦੀ ਹੈ ਕਾਤਲ ਕਿਸ ਧਰਮ ਦੇ ਆਤੰਕਵਾਦੀ ਸਨ ਬਾਰੇ ਜਾਣਕਾਰੀ ਜਰੂਰ ਦੇਣਾ ਜੀ
@tajindersingh-ft4kk
@tajindersingh-ft4kk 2 года назад
India country di buri halat hai
@krishansingh786
@krishansingh786 2 года назад
ਜਿਹੜੇ ਬਾਹਰਲੇ ਮੁਲਕਾਂ ਵਿੱਚ ਬੈਠੇ ਨੇ, ਉਹ ਸਰਕਾਰ ਦੇ ਟਾਊਟ ਸੀ, ਬਹੁਤ ਸਾਰੇ ਕਰੀਮੀਨਲ ਬਿਰਤੀ ਦੇ ਲੋਕ ਵੀ ਸਨ, ਜੇਹੜੇ ਫਿਰੌਤੀਆਂ ਲੁੱਟਾਂ-ਖੋਹਾਂ ਸਪਾਰੀਆਂ ਲੈ ਕੇ ਕੰਮ ਕਰਦੇ ਸਨ, ਕੁਝ ਗਿਣਤੀ ਦੇ ਹੀ ਚੰਗੀ ਸੋਚ ਵਾਲੇ ਸਨ,
@Heybrohowru
@Heybrohowru 3 года назад
ਵਾਰ ਵਾਰ ਹਿੰਦੂ ਕਹਿ ਕਹਿ ਲੋਕਾ ਨੂ ਨਾ ਭੜਕਾਓ । ਜਿਹੜੇ ਰਾਜੀਵ ਗਾਂਧੀ ਤੇ ਸਜਣ ਕੁਮਾਰ ਨੇ ਘਰਾਂ ਚੋ ਕਢ ਕਢ ਸਿਖ ਮਾਰੇ ਉਹਦਾ ਵੇਰਵਾ ਵੀ ਦਸ ਲਖੀ ਪਹਿਲੀ ਗਲ ਇਹ ਕੰਮ ਈ ਪਲਸ ਕੈਟ ਕਰਦੇ ਸੀ ਦੂਜੀ ਗਲ ਕਿਸੇ ਦੇ ਮੂੰਹ ਤੇ ਨਹੀ ਲਿਖਿਆ ਹੁੰਦਾ ਇਹ ਹਿੰਦੂ ਜਾ ਸਿਖ ਜਾ ਮੁਸਲਿਮ ਆ ਬਸ ਵਿਚ ਚੜ ਕੇ ਜਿਸ ਦੇ ਵਾਲ ਕੱਟੇ ਹੁੰਦੇ ਓਨੂ ਮਾਰ ਦੇਣ ਦੀਆ ਘਟਨਾਵਾ ਹੋਈਆ ਵਾਲ ਜਟਾ ਦੇ ਮੁੰਡੇ ਤੇ ਮੁਸਲਿਮ ਲੋਕਾ ਦੇ ਕਟੇ ਹੋਣ ਕਰਕੇ ਓਹ ਵੀ ਰਗੜੇ ਜਾਂਦੇ ਸੀ
@RICK11211
@RICK11211 3 года назад
good job supporting terrorisms,
@sunnydhaliwal1984
@sunnydhaliwal1984 2 года назад
@@RICK11211 OOO Jo Tusi Sade Nal Delhi Kanpur Bokaro Ch Kita Ovi atankwadi Kaam c
@JD-pendu
@JD-pendu 2 года назад
@@sunnydhaliwal1984 Delhi vich jo hoea oh v terrorism hi si.. Bahut galat hoea delhi vich november 1984 vich.. Par Lakhi ji jo keh rahe oh sacch hai.. Train vich saare hindu maare gaye si. Ohna nu ohna sa dharam pucch pucch ke maarea gaya. Kuch lok toilet vich vad gaye si.. ohna nu kaddh ke maarea gaya
@xavisidhu1069
@xavisidhu1069 3 года назад
100% ਸਰਕਾਰੀ ਕੰਮ ਸੀ । ਖਾੜਕੂ ਲਹਿਰ ਦੇ ਮੂਲ ਖਾਸਾ ਇਹੀ ਸੀ ਕਿ ਕਿਸੇ ਬੇਦੋਸ਼ੇ ਨੂੰ ਨਹੀ ਮਾਰਨਾਂ । ਜੇ ਇਸ ਤਰਾਂ ਹਿੰਦੂਆਂ ਨੂੰ ਮਾਰਨਾਂ ਹੂੰਦਾ ਤਾਂ ਗਿਣਤੀ ਲੱਖਾਂ ਚ ਹੋਣੀ ਸੀ ਪਰ ਗੁਰੂ ਦਾ ਹੁਕਮ ਕਿਸੇ ਬੇਦੋਸ਼ੇ ਨੂੰ ਨਹੀ ਮਾਰਨਾ ਰੱਖਿਆ ਕਰਨੀ । ਖਾੜਕੂ ਆਮ ਘਰਾਂ ਦੇ ਮੁੰਡੇ ਸਨ ਬਿਨਾਂ ਟਰੇਨਿਗ ਤੋ ਇਨਾਂ ਵੱਡਾ ਬਾਕਾ ਨਹੀ ਹੋ ਸਕਦਾ । ਜਿਵੇ ਫੋਜੀਆ ਦਾ ਮਾਇਡ ਵਾਸ਼ ਕੀਤਾ ਜਾਦਾ । ਇਹ ਸਾਰਕਾਰ ਦਾ ਕੰਮ ਖਾੜਕੂਆਂ ਨੂੰ ਬਦਨਾਮ ਕਰਨ ਲਈ ।
@amitwadhawan8773
@amitwadhawan8773 2 года назад
veer tenu haqiaqat dasna chaunda, mai 5th class ch ch , sunday morning time taqriban 10-11 am da c, saadi gaali ch bahur shor ho reha c, mai dekhya kuch naujwan sehmay dray khoon naal libda, gaali cho langh rahey c, ohna dey muh tey v khoon c, ek daam chikha sunn k radey ruh kaamb gaatyi, chote c , ghar gya, dekhya k meri chahhi huba mar mar ro rahi c m tey 2 person saaday ghar khoon naal lathpath c, ohh mere chahi dey bahi c, assi hindu ha, but meri chahi sikh bedi pariwar tou c , ohday 2 bhai sikh pagri ch nahi c, mai ohna nu pagri tou bina kaddi nahi dekhya c, per us din oh dono bian pagri tou c, pata lagga k train ch khadkua ney saaray hindu mar ditay, per meri chahi dey bharawa nu ek singhni ney apni bukal hetha luku liya. tey oh save ho gaaye c, per saadi gaali ch hor 4 ghar c,jindha dey g oss kand ch apni jaan gawaa gaye. oh train mere school tou sirf 400mt di duri tay khadi c, jadd school ch chutti hoyi taa maa apnay saatiya naal us tarin nu dekhan gya , tey mere hosh udd gaye c, khoon naal libdi oh train da scene ,aaj v meri roh kaamb jandi. shayad eh 1984 da badla c.
@jattmoosewala83
@jattmoosewala83 2 года назад
ਖਾੜਕੂ ਲਹਿਰ ਦਾ ਮੂਲ ਖਾਸਾ ਹੀ ਹਿੰਦੂ ਵਿਰੋਧੀ ਸੀ ਤੇ ਇਸੇ ਨੀਤੀ ਤਹਿਤ ਪਿੰਡਾਂ ਚੋਂ ਹਿੰਦੂ ਭਜਾ ਦਿੱਤੇ ਗਏ । ਸ਼ਹਿਰਾਂ ਚ ਹਿੰਦੂਆਂ ਦੀ ਬਹੁਗਿਣਤੀ ਸੀ ਤਾਂ ਕਰਕੇ ਸ਼ਹਿਰ ਹਿੰਦੂਆਂ ਕੋਲ਼ੋਂ ਖਾਲੀ ਨਹੀਂ ਕਰਾਏ ਜਾ ਸਕੇ, ਫੇਰ ਵੀ ਕਈ ਹਿੰਦੂ ਟੱਬਰ ਦਿੱਲੀ ਭੱਜ ਗਏ ।
@varunduggal
@varunduggal Год назад
Tuhanu kalle jattan nu khadku kyon vadiya lagde si .
@maniSingh-jx4mz
@maniSingh-jx4mz Год назад
@@varunduggal sahi keha duggal bai ji.
@navreetrandhawa1990
@navreetrandhawa1990 2 года назад
Today is 15th June 2022 & What a Co-Incidence Now I am Standing at BADHOWAL RAILWAY STATION...Ajj to theek 31 Saal pehla es Jagah te oh Marhi Ghatna vapri c...Main Dekh reha c ki Eh Station Bohat hi Purane Samay da Baneya Hoeya... Ritesh Ji tuhadi eh Video menu Recommend hoyi...Main kayi vaar Tuhadi Purani Videos ya Pehle Dekhiyan Videos nu v Dobara Dekh lenda hunda to Refresh My Memories...Te Video sunde sunde mere Dimaag vich Strike kita ki Main ta BADHOWAL STATION te hi khada...Main tuhade Vallon Show kitiyan Pictures naal hissab laga reha c ki bai ohna Masoom Hindus di Dead Bodies kehri Jagah te Rakhiyan honiyan ne...
@RiteshLakhiUnplugged
@RiteshLakhiUnplugged 2 года назад
What a coincidence
@navreetrandhawa1990
@navreetrandhawa1990 2 года назад
@@RiteshLakhiUnplugged Ohi ta Ritesh Sir, Actually Main apne Bike te jaa reha c te iko dum bohat zyada Haneri aa gayi jis krke Bohat Zyada Mitti uddan lagg payi, So I was not able to Drive...Main Side te Bike rok ke Rooms vall nu Bhejeya & Menu pata lagga ki eh BADHOWAL STATION hai... Then Main RU-vid Surf karan lagg peya & Tuhadi eh video Recommend hoyi...Lots of Co-Incidence, Date v Same + Jagah v Same + Time v Same 8:30PM + Video v es Related hi Recommend hoyi...
@royaljatt5784
@royaljatt5784 3 года назад
Jornlist hove tan Ritesh my bro tuhade A brga....well done job my bro👏👏👏👏
@jagseersinghmaan6153
@jagseersinghmaan6153 3 года назад
ਰਿਤੇਸ ਬਾਈ ਜੀ ਇਹ ਕਾਂਡ ਕੇ ਐਲ ਐਫ ਨੇ ਨਹੀਂ ਪੁਲਿਸ ਦੇ ਕੈਟਾਂ ਨੇ ਕੀਤਾ ਸੀ ਇਸ ਦਾ ਮਤਲਬ ਇਹ ਸੀ ਕਿ ਖਾੜਕੂ ਲਹਿਰ ਨੂੰ ਬਦਨਾਮ ਕਰਨ ਲਈ ਇਹੋ ਜਿਹਿਆਂ ਵਾਰਦਾਤਾਂ ਦਾ ਮਤਲਬ ਸੀ ਕਿ ਖਾੜਕੂ ਹਿੰਦੂਆਂ ਨੂੰ ਮਾਰਦੇ ਐ ਜਿਸ ਵਿੱਚ ਸਰਕਾਰ ਕਾਮਯਾਬ ਹੋ ਵੀ ਗਈ ਲੋਕਾਂ ਦੇ ਮਨਾ ਵਿੱਚ ਇਹ ਗੱਲ ਬੈਠ ਜਾਂਦੀ ਐ ਵੀ ਖਾੜਕੂ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਐ ਇਸ ਨਾਲ ਹਿੰਦੂ ਭਾਈਚਾਰੇ ਵਿੱਚ ਖਾੜਕੂਆਂ ਖਿਲਾਫ ਜ਼ਹਿਰ ਭਰ ਦਿੱਤਾ ਤੇ ਸਰਕਾਰ ਇਸ ਚਾਲ ਵਿੱਚ ਕਾਮਯਾਬ ਹੋ ਗੀ ਖਾੜਕੂ ਹਿੰਦੂਆਂ ਦੇ ਖਿਲਾਫ ਨਹੀਂ ਸੀ ਓਹ ਤਾਂ ਹਰੇਕ ਧਰਮ ਦਾ ਸਤਿਕਾਰ ਕਰਦੇ ਸੀ।
@k.r.s.s9013
@k.r.s.s9013 2 года назад
Klf ne khud zimmewari lyi si.
@preetgill5916
@preetgill5916 3 года назад
ਇਹ ਸਾਰਾ ਕੁੱਝ ਪੰਜਾਬ ਪੁਲਸ ਤੇ ਸਰਕਾਰ ਨੇ ਕੀਤਾ ਸੀ..ਤੁਹਾਡੀ ਜਾਣਕਾਰੀ ਲਈ
@arunsachdeva7845
@arunsachdeva7845 3 года назад
ਕੁਝ ਹੱਦ ਤੱਕ ਸਹਿਮਤ ਹੋਇਆਂ ਜਾ ਸਕਦਾ, ਪਰ ਸਵਾਲ ਇਹ ਉਠਦਾ , ਸਾਰੀਆਂ ਵਾਰਦਾਤਾਂ ਦੀ ਜ਼ੁੰਮੇਵਾਰੀ ਅਖ਼ਬਾਰਾਂ ਚ ਬਿਆਨ ਦੇ ਕੇ ਸੰਬੰਧਤ ਅੱਤਵਾਦਿਆਂ ਵੱਲੋਂ ਲਿੱਤੀ ਗਈ। ਜਿਸਦਾ ਖੰਡਨ ਓਹਨਾਂ ਜਿਓਂਦੇ ਜੀ ਕਦੇ ਨਹੀਂ ਕੀਤਾ ਅਤੇ ਜੋ ਅੱਜ ਜਿਓਂਦੇ ਨੇ ਉਹ ਹੱਲੇ ਵੀ ਮੰਨਦੇ ਨੇ ਤੇ ਜ਼ੁੰਮੇਵਾਰੀ ਲੈਂਦੇ ਨੇ।
@karunsehgal718
@karunsehgal718 10 месяцев назад
Thanks Ritesh bhaaji I lost my father in sohian train kand
@leebench2854
@leebench2854 3 года назад
Well Explained Ritesh! Thank you
@nexion5144
@nexion5144 3 года назад
ਇਹ ਕੰਮ िਸੰਘਾ ਨੇ ਨਹੀ ਸਰਕਾਰੀ ਇਜੰਸ਼ੀਅਾ ਨੇ िਕਤੇ ਸਨ,ਇਜੰਸ਼ੀਅਾ ਨੇ ਪੰਜਾਬ िਵਚ िਹੰਦੂਭਰਾ ਮਾਰੇ ਗਏ ਸਨ,ਪॅਬੀਅਾ ਸ਼ੋਹੀਅਾ ਕੋਲ
@arunsachdeva7845
@arunsachdeva7845 3 года назад
ਕੁਝ ਹੱਦ ਤੱਕ ਸਹਿਮਤ ਹੋਇਆਂ ਜਾ ਸਕਦਾ, ਪਰ ਸਵਾਲ ਇਹ ਉਠਦਾ , ਸਾਰੀਆਂ ਵਾਰਦਾਤਾਂ ਦੀ ਜ਼ੁੰਮੇਵਾਰੀ ਅਖ਼ਬਾਰਾਂ ਚ ਬਿਆਨ ਦੇ ਕੇ ਸੰਬੰਧਤ ਅੱਤਵਾਦਿਆਂ ਵੱਲੋਂ ਲਿੱਤੀ ਗਈ। ਜਿਸਦਾ ਖੰਡਨ ਓਹਨਾਂ ਜਿਓਂਦੇ ਜੀ ਕਦੇ ਨਹੀਂ ਕੀਤਾ ਅਤੇ ਜੋ ਅੱਜ ਜਿਓਂਦੇ ਨੇ ਉਹ ਹੱਲੇ ਵੀ ਮੰਨਦੇ ਨੇ ਤੇ ਜ਼ੁੰਮੇਵਾਰੀ ਲੈਂਦੇ ਨੇ।
@arunsachdeva7845
@arunsachdeva7845 3 года назад
@@nexion5144 ਇਕ ਉਦਾਹਰਨ ਮੈਂ ਆਪਣੇ ਮਾਮਾ ਜੀ ਦੀ ਦੱਸ ਦੇਨਾ। ਜਿਨਾਂ ਨੂੰ ਸਿਰਫ ਏਸ ਕਰਕੇ ਮਾਰੇਆ ਜੰਟੇ ਬੁੱਧ ਸਿੰਘ ਨੇ , ਉਹਨਾਂ ਨੇ ੫ ਲੱਖ ਫਿਰੋਤੀ ਦੇਨ ਤੌਂ ਨਾਂ ਕਰਤੀ ਸੀ। ਉਹਨਾਂ ਦੀ ਮੋਤ ਤੌ ਬਾਦ ਮਾਮੀ ਜੀ ਤੇ ੩ ਕੁੜੀਆਂ ਨੇ ੧੦ ਲੱਖ ਦੇ ਕੇ ਆਪਣੀ ਇਜ਼ਤ ਤੇ ਜਾਣ ਬਚਾਈ।
@arunsachdeva7845
@arunsachdeva7845 3 года назад
@@nexion5144 ਉਹਨਾਂ ਦੇ ਨੇੜਲੇ ਪਿੰਡ ਦੇ ਸੀ । ਚੰਗੀ ਤਰਾਂ੍ਹ ਜਾਣਦੇ ਸੀ। 3 ਬੰਦੇਆਂ ਤੇ ਹਮਲਾ ਹੋਇਆਂ ਸੀ ਜਿਸ ਵਿੱਚ ਮੇਰੇ ਦਾਦਾ ਜੀ ਬਚ ਗਏ ਸੀ।
@arunsachdeva7845
@arunsachdeva7845 3 года назад
@@nexion5144 ਇੱਕੋ ਸਮੇ ਤੇ ਹਮਲਾ ਹੋਇਆ ਸੀ। ਉਹ ਇਕੱਠੇ ਸਨ। ਜਦ ਤੇਰੇ ਵਰਗੇ ਨੂੰ ਤਰਕ ਨਾਲ ਜਵਾਬ ਨਾਂ ਆਵੇ, ਤੇਰੇ ਵਰਗੇ ਏਦਾਂ ਹੀ ਕਰਦੇ ਹੁੰਦੇ ।
@arunsachdeva7845
@arunsachdeva7845 3 года назад
@@nexion5144 ਬਿਲਕੁਲ ਗਲਤ ਸੀ। ਜਿਨਾਂ ਮਾੜਾ ਕਿਹਾ ਜਾ ਸਕਦਾ। ਪਰ ਮੈਂ ਤੁਹਾਡੇ comments ਚ ਵੇਖੇਆ, ਕਿਵੇਂ ਹਿੰਦੂਆਂ ਤੇ ਹੋਏ ਕਹਿਰ ਨੂੰ ਜਾਇਜ਼ ਠਹਿਰਾ ਰਹੇ ਹੋ।
@lovekeshgarg7380
@lovekeshgarg7380 3 года назад
Good job sir . Is tym ch hindu community da bahut loss hoyia punjab ch. Sikh v Sade hi bhen bhra c sikh community da v bahut hi jyada loss hoyia . Overall jo v hoyia oh ik kala daur c
@Risk952
@Risk952 3 года назад
Terrorism da koi dharm nahi..koi insaniyat nahi ina ch..Insaan nu maarna hi paap hai..even we are pure vegetarian..
@sukhjindersingh4004
@sukhjindersingh4004 3 года назад
Truly said ji
@dalbirsingh6944
@dalbirsingh6944 3 года назад
ਇੰਨਾ ਸਾਰੀਆਂ ਘਟਨਾਵਾਂ ਦੀ ਜੜ hkL bhagat , sajjan kumar , Jagdish Tytler , Dharam Dass shastri , Kamal Nath ਤੇ ਹੋਰ ਬਹੁਤ ਸਾਰੇ ਕਾਂਗਰਸੀ ਕੰਜਰ ਸਨ 🔥🔥
@kulwinderkulwinder6341
@kulwinderkulwinder6341 3 года назад
Heart touching story
@k.r.s.s9013
@k.r.s.s9013 3 года назад
Punjabi Hindu Katleam bare koi gal nhi krde, kyon ke mudda chuk ke votan nhi mildiya.
@sachgohlan2580
@sachgohlan2580 3 года назад
Never said a truer word bro
@AmarjitSingh-nu6fk
@AmarjitSingh-nu6fk 2 года назад
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕੇ ਇਸ ਸਾਰੇ ਕਰਮ ਕਾਂਡ ਪਿੱਛੇ ਆਈ ਐੱਸ ਆਈ ਦਾ ਹੱਥ ਸੀ ਪਰ ਅਫਸੋਸ ਕੇ ਭਾਰਤੀ ਏਜੇਂਸੀਆਂ ਇਸ ਗੱਲ ਦਾ ਹਲ ਨੀ ਕਰ ਸਕੀ
@davinderwaraich5578
@davinderwaraich5578 3 года назад
ਅਬੋਹਰ ਦੈ ਕੋਲ ਕਬਰ ਵਾਲਾ ਪਿੰਡ ਟ੍ਰੇਨ ਰੋਕ ਕੇ ਬੰਦੇ ਮਾਰੇ ਸੀ ਉਸ ਦੀ ਵੀਡੀਓ ਬਨਿਓ
@ajaibsingh4311
@ajaibsingh4311 2 года назад
Rab ne Chaheya te mai Tuhanu Sanmaanat Karaanga....Sach de Putle ho... ....
@pardeepsecular4729
@pardeepsecular4729 2 года назад
ਕਿਸੇ ਬੇਕਸੂਰ ਨੂੰ ਮਾਰ ਕੇ ਕੀ ਮਿਲਦਾ ਸਮਝ ਤੋ ਬਾਹਰ ਆ ਇਹ ਮਾਨਸਿਕਤਾ।
@rajanchhina8708
@rajanchhina8708 3 года назад
ਬਹੁਤ ਸੋਹਣਾ ਉਪਰਾਲਾ ਰਿਤੇਸ਼ ਜੀ
@hargobindsinghbrar3923
@hargobindsinghbrar3923 3 года назад
Bahut hi badhiya jankari hai bhai Ritesh Lakhi saab you are a good journalist
@rewatiraman4571
@rewatiraman4571 3 года назад
Beant singh kps gill bring peace in Punjab
@gurdeep7065
@gurdeep7065 3 года назад
One word for you that Shane on you
@sarbjitsingh3134
@sarbjitsingh3134 Год назад
@@gurdeep7065 right
@anuragjoshi3186
@anuragjoshi3186 Год назад
Fer as gaya ae Ameitpal wargay History repeat karnay par sharam di gal hai ki koi v sikh osda virodh ni karda.
@PawanKumar-wx2ml
@PawanKumar-wx2ml 11 месяцев назад
Aaj bhi log unko hero dasde han lakh lahnat hai aise lahnateean de.
@JB_JP_विचार
@JB_JP_विचार 3 года назад
I know of Punjabi Hindus who were kids during terrorism days...they recall that during those days...a Punjabi Hindu kid was scared to travel in Punjab Roadways buses..because of the fear that they would be pulled out of bus and killed in a line...the impact on mind of Punjabi Hindu kids was also a lot And they would look in fear when in a bus...that what will this Pagdi wala uncle traveling in the same bus would do with him.. Those were traumatic days.
@cahardiksingh6332
@cahardiksingh6332 2 года назад
Even innocent sikh kids were afraid Innocents sikhs were also targeted dont just highlight a particular community
@gursharansingh1336
@gursharansingh1336 Год назад
Satnam waheguru ji sb nu apne charna vich rakho g
@Gurdevsingh-lz4mr
@Gurdevsingh-lz4mr 2 года назад
1990 ਚ ਮੋਗਾ ਨਹਿਰੂ ਪਾਰਕ ਚ ਗੋਲੀਬਾਰੀ,,ਬੰਬ ਧਮਕਾ ਸੋਐਮ ਸੇਵਕ ਸੰਘ ਦੇ ਕਾਰਕੁਨ ਮਾਰੇ ਗਏ ਸਨ। ਉਹ ਵੀਡੀਔ ਵੀ ਪਾਓ
@yashpal4717
@yashpal4717 2 года назад
ਅਮਰ ਸਿੰਘ ਚਮਕੀਲੇ ਬਾਰੇ ਜਾਣਕਾਰੀ ਦਿਉ
@SANDEEP-ur9xt
@SANDEEP-ur9xt Год назад
Lalru bus kaand te vi sunao kujh please
@xmlall4143
@xmlall4143 3 года назад
Nyc veer bht hi zarrorat ae ajh sanu nojwana nu ki sanu pta hona chahi da b sade punjab vich ki ki hoya, Veer aasi mureed aa teri patrkarita De, too good journalist,mera veer ritesh lakhy
@anilgarg9436
@anilgarg9436 3 года назад
Maqsad Hindus nu punjab vicho bahar kadna See jis tarah Kashmir vich hoya par success nahi hon ditta gaya
@jatinderkumar-df2bv
@jatinderkumar-df2bv 3 года назад
Ritesh ji 1991 wich ehna wakean to Bina district patiala near samana de pindan Talwandi Malik and brass wich ghran cho kad ke takriban 15 to 20 panditan nu murder kar ditta si
@sekhongursewak8605
@sekhongursewak8605 3 года назад
Bahut hi dukhdai..
@hum.mante.insaaf44
@hum.mante.insaaf44 3 года назад
Government did this not us
@janpalsandhu4902
@janpalsandhu4902 2 года назад
Sachi gal pajii mere pind brass kol hai attalan pind hai mere ess kad vich ek pargnet women v Mari c eh sare
@hum.mante.insaaf44
@hum.mante.insaaf44 Год назад
@gurpreetchahal2654 fake I'd, gov di kinni haisiyat hai oo darbar sahab attack tho pta lagda, Jo kharkru accept karde ki assi mare ne dooji jaati de lok, vo phoola nihang vangu gov. Sponsored ne. Sharam tu kar jede sanghi soch rakhde ne 😂😂,
@hum.mante.insaaf44
@hum.mante.insaaf44 Год назад
@gurpreetchahal2654 dede adress, tere vargya nu asi singh sabha wale lab ke marde aa🤣, kinne Hindu khud kende ne ki agency wale identity badal ke goli marde taki ladai Wade, 🤣🤣, orr jinna nu tu innocent bol reha usi state de 50000+ sikh maar chuke ne,
@karmantransport4636
@karmantransport4636 Год назад
ਮੇਰਾ ਪਿੰਡ ਬੱਦੌਵਾਲ ਹੈ ਮੈ ੧੬ ਸਾਲਾਂ ਦਾ ਸੀ ੲੇ ਕੰਮ ਹਿੰਦੂ ਸਟੇਟ ਦਾ ਸੀ ਬਲੈਕ ਕੈਟਸ ਸਿੰਘਾਂ ਦਾ ਰੂਪ ਧਾਰਨ ਕਰਕੇ ਅਾੲੇ ਸੀ ਸਾਡੇ ਖਾੜਕੂ ਸਿੰਘਾਂ ਦਾ ਕੌੲੀ ਦੌਸ਼ ਨਹੀ ਸੀ
@Jathedaar4909
@Jathedaar4909 5 месяцев назад
ਮੈਂ ਵੀਰ ਜੀ ਕਿਲਾ ਰਾਏਪੁਰ ਦਾ , ਸਾਡੇ ਘਰ ਦੇ ਲਾਗੇ ਆ ਜੋ ਮੁੰਡਾ ਇਸ ਟ੍ਰੇਨ ਵਿੱਚ ਬਚ ਗਿਆ ਸੀ, ਗੋਲੀ ਲੱਗੀ ਹੋਈ ਆ, ਲੱਤ ਵਿੱਚ ਵੀਰ ਦੇ
@user-kq9op7oq2c
@user-kq9op7oq2c 2 года назад
Mai jagraon city da rehn wala han, sade sehar de kai loka nu sohia kand ch apni jaan gwani pai c. Mai sunea hai ki sade sehar de shamshan ghat ch jagha muk gai c. Loka ne side te itta lga k makeshift chita bnaia te dah sanskar kita c.
@anuragjoshi3186
@anuragjoshi3186 Год назад
Sadly, nobody remembers the dead Hindu. Ironical in India. Hindus are secular where there are in majority and are in danger where they are in the minority. 😢
@24karatbike26
@24karatbike26 2 месяца назад
Hindus demolished the akaal takht bro , hindus killed innocent sikhs , hindus killed sikhs in delhi and kanpur in 1984,what do you expect in return, stop playing stupid bro
@24karatbike26
@24karatbike26 2 месяца назад
Hindus killed sikhs in delhi ,kanpur in 1984, hindus demolishedb akal takht , what do you expect in return bro dont be stupid
@niceguy2938
@niceguy2938 3 года назад
That was tragic time for punjab.......not only Hindus even liberal sikhs and other were also not safe in punjab........It happens when their is dubious state of affair in some part of the world, least clarity of state functioning less transparency . More aspirant communities fighting for their aspirations........civil war fought in USA in early 1800s but its after effects are still seen in todays America ......reading history comparing with other countries even with most developed countries clearly gives us perspective about why things get violent ..
@24karatbike26
@24karatbike26 2 месяца назад
Hindus demolished akal takht and killed sikhs in delhi and kanpur in 1984 , what about that?
@raghvirsingh6866
@raghvirsingh6866 3 года назад
ਬਾਈ ਜੀ ਇਸ ਕੰਮ ਦੀ ਜ਼ੁਮੇਵਾਰੀ K L F ਨੇ ਲਈ ਸੀ ਜਾ ਨਹੀ
@sunnydhaliwal1984
@sunnydhaliwal1984 2 года назад
Nhi veere police de. Cata da kaam eh yr
@pawanjitsingh4031
@pawanjitsingh4031 3 года назад
ਲਖੀ ਜੀ, ਸ਼ੁਭਕਾਮਨਾਵਾਂ।
@Singhsohi91
@Singhsohi91 Год назад
Isto baad he vadde padhar te encounter shuru hoye c real aur fake dono
@pardeepsecular4729
@pardeepsecular4729 2 года назад
ਮੈ ਹਿੰਦੂ ਬ੍ਰਾਹਮਣ ਆ ਤੇ ਕੱਨਵੇ ਚ ਮੈ ਚਾਰ ਸਾਲ ਦਾ ਸੀ।ਬਹੁਤ ਸਾਰੀਆਂ ਘਟਨਾਵਾਂ ਸਾਡੇ ਆਲੇ ਦੁਆਲੇ ਮੈਨੂੰ ਯਾਦ ਨੇ ਪਰ ਕਦੇ ਵੀ ਸਾਨੂੰ ਜਾਂ ਪਿੰਡ ਚ ਜਾ ਨੇੜੇ ਏਰੀਏ ਵਿਚ ਕਿਸੇ ਵੀ ਹਿੰਦੂ ਪਰਿਵਾਰ ਨੂੰ ਨੁਕਸਾਨ ਪਹੁੰਚਿਆ ਤੇ ਨਾ ਸੁਣਿਆ ਕਿਸੇ ਤੋ।ਸਾਨੂੰ ਤਾਂ ਯਕੀਨ ਵੀ ਨੀ ਸਿੰਘ ਇਹ ਕੰਮ ਕਰ ਸਕਦੇ ਨੇ।ਕਿਸੇ ਲੋਕਲ ਮਾੜੇ ਖਾੜਕੂ ਲੀਡਰ ਦੇ ਭੜਕਾਏ ਇਹ ਬੰਦੇ ਹੋ ਸਕਦੇ ਨੇ।
@Premparkash24861
@Premparkash24861 2 года назад
Militant jatgebandiya da jeeja lagda c KPS Gill. He was lion who killed all the wolves in Punjab. He was dire need of the time
@TruthFinder005
@TruthFinder005 2 года назад
The subject chosen by you have revived the frightful memories of 1991. Good covergae. But I hear you calling the militant combing operations as unfortunate under supervision of Beant Singh at 19:15. It's widely accepted that removal of militancy from punjab was not possible without efforts of KPS Gill & Beant Singh.
@Pedro-wf3xd
@Pedro-wf3xd 2 года назад
Tusi na bnde bnio . Ena munda bina vjah nirdoah maar ta sariya nu pta . Phr v kise koi hindu nu mara tk ne bolida . Tusi ene prh likh k v ene racial oh lahnat tuhade te . Raciasim chaddo shrm kro . Jdo tuhade apne ghr hou odo pta lgu aj v jinne de nirdosh maare ona nu pushi kise ik v hindu veer de muho ne suniya j nirdosh munde maare hje k saboot v haige aa tan v nhi shrm kro shrm kro
@jattmoosewala83
@jattmoosewala83 2 года назад
Kps gill was need of hour
@TruthFinder005
@TruthFinder005 2 года назад
@@Pedro-wf3xd Racism ? In Punjab there is only one race living named "Nordic". I only talked about Militants Combing operation. Hindu Sikh taan tusin Kar rahe ho. A militant has no religion but hate.
@mr.himalayan6258
@mr.himalayan6258 2 года назад
@@TruthFinder005 right
@jeetmohanhanjrah9180
@jeetmohanhanjrah9180 2 года назад
1984 ch hinduan ne sikhan nu trains te buses tonh kadh kadh ke mareya tusi bhul gaye. mandir de loudspeaker tonh sikhan nu marn de order dite ja rahe si
@ParminderSingh-yx3nw
@ParminderSingh-yx3nw 3 года назад
ਵੀਰ ਜੀ ਏਹ ਕੰਮ ਸਰਕਾਰੀ ਲੋਕਾਂ ਨੇ ਕੀਤਾ ਸੀ ਜਿਸ ਨਾਲ਼ ਖਾੜਕੂ ਸੰਘਰਸ਼ ਨੂੰ ਕਮਜ਼ੋਰ ਕੀਤਾ ਸੀ
@arunsachdeva7845
@arunsachdeva7845 3 года назад
ਕੁਝ ਹੱਦ ਤੱਕ ਸਹਿਮਤ ਹੋਇਆਂ ਜਾ ਸਕਦਾ, ਪਰ ਸਵਾਲ ਇਹ ਉਠਦਾ , ਸਾਰੀਆਂ ਵਾਰਦਾਤਾਂ ਦੀ ਜ਼ੁੰਮੇਵਾਰੀ ਅਖ਼ਬਾਰਾਂ ਚ ਬਿਆਨ ਦੇ ਕੇ ਸੰਬੰਧਤ ਅੱਤਵਾਦਿਆਂ ਵੱਲੋਂ ਲਿੱਤੀ ਗਈ। ਜਿਸਦਾ ਖੰਡਨ ਓਹਨਾਂ ਜਿਓਂਦੇ ਜੀ ਕਦੇ ਨਹੀਂ ਕੀਤਾ ਅਤੇ ਜੋ ਅੱਜ ਜਿਓਂਦੇ ਨੇ ਉਹ ਹੱਲੇ ਵੀ ਮੰਨਦੇ ਨੇ ਤੇ ਜ਼ੁੰਮੇਵਾਰੀ ਲੈਂਦੇ ਨੇ।
@ParminderSingh-yx3nw
@ParminderSingh-yx3nw 3 года назад
ਠੀਕ ਕਿਹਾ ਹੈ ਜੀ
@jot3978
@jot3978 3 года назад
Ssp gobind ram te video banao veer g
@MandeepSingh-ms1wb
@MandeepSingh-ms1wb 3 года назад
Hai wahegur iho jiha Time dunia te kade na awe ,Hindu sikh bhai bhai
@harpalsingh798
@harpalsingh798 3 года назад
ਝੂਠ, ਬੇਜ਼ੁਬਾਨ ਲੋਕ ਕੋਈ ਨਹੀਂ ਮਰਿਆ। ਸਾਡੇ ਕੋਲ ਕਿਹੜੇ ਕਿਹੜੇ ਸਿੱਖ ਸ਼ਹੀਦ ਹੋਏ ਓ ਸਾਰਿਆਂ ਦਾ ਪਤਾ, ਜਾਣਕਾਰੀ ਸਾਂਭੀ ਪਈ ਆ। ਤੂੰ ਕਹਿ ਰਿਹਾ ਕਿ ਹਿੰਦੂ ਮਾਰੇ , ਜੇ ਮਰੇ ਤਾਂ ਓਹਨਾਂ ਦੇ ਨਾਮ ਤੁਹਾਡੇ ਕੋਲੋਂ ਤਾਂ ਅਜੇ ਤੱਕ ਦੱਸੇ ਕਿਉਂ ਨੀਂ ਗਏ। ਝੂਠ ਬੋਲ ਕੇ ਮਹੌਲ ਖਰਾਬ ਕਰਨਾ ਬੰਦ ਕਰੋ
@SukhjinderSingh-pz9hl
@SukhjinderSingh-pz9hl 3 года назад
ਵੀਰ ਇਹ ਸਭ ਤਾਂ ਹੋਇਆ ਹੀ ਸੀ ਕਿਉਂਕਿ ਉਦੋਂ ਹਿੰਦੂ ਪਿੰਡਾਂ ਨੂੰ ਛੱਡ ਕੇ ਵੱਡੇ ਸ਼ਹਿਰਾਂ ਵਿੱਚ ਚਲੇ ਗਏ ਸੀ।ਪਰ ਇਹ ਕਲੀਅਰ ਨਹੀਂ ਕਿ ਇਹ ਖਾੜਕੂਆਂ ਦਾ ਕੰਮ ਸੀ ਜਾਂ ਏਜੰਸੀਆਂ ਜਾਂ ਖਾੜਕੂਆਂ ਨਾਲ ਰਲ਼ੇ ਗਲਤ ਅਨਸਰਾਂ ਦਾ
@KingsRoyalKings-qy5jf
@KingsRoyalKings-qy5jf Месяц назад
Lucky ji yakeen nahi hunda ke budh singh vale ne eh jimevari lyi c because ohna ne c.r.p. de jwana nu kidnap karke chadta and Romania de ambassador da vajan vda ke jeonda chadta. But train vicho Hindu veera nu kyo marya? Oh kon si jihna nu bhora vi taras na aya, oh vi kise bhen de veer, kise maa de put honge ohna nu ta lok bhul gye, Baki truth ki si Waheguru janda Waheguru ohna vichdiya atma nu shanti deve😢
@happydhaliwaldhaliwal69
@happydhaliwaldhaliwal69 3 года назад
ਸੋਢੀਆ ਪਿੰਡ ਨਹੀਂ, ਉਹ ਪਿੰਡ ਪੱਬੀਆ ਸੋਹੀਆਂ ਸੀ ,ਚੌਕੀ ਮਾਨ ਦੇ ਨੇੜੇ
@jindaginama9322
@jindaginama9322 3 года назад
Ha g ਰਿਤੇਸ਼ ਜੀ 🙏,,ਲੱਖੀ ਜਿਸ ਕਾਲੇ ਦੋਰ ਦੀ ਤੁਸੀ ਸੀਆਰਜ ਸੁਰੂ ਕੀਤੀ ਹੈ ਜੀ,,ਇਸ ਕਾਲੇ ਦੋਰ ਵਿੱਚ ਪੰਜਾਬ ਦੇ ਦੋ ਹਰਮਨ ਪਿਆਰੇ/ਹਰਫਰਨ ਮੋਲੇ ਕਲਾਕਾਰ ਚਮਕੀਲਾ ਜੋੜੀ ਅਤੇ ਵਰਿੰਦਰ ਜੀ ਸਦਾ ਲਈ ਸਾਥੋ ਖੋਹ ਲਏ ਗਏ ਸਨ,,🙏🙏ਸੋ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾ ਦੋਵੇ ਕਲਾਕਾਰਾਂ ਦੀ ਮੋਤ ਤੇ ਵਿਸੇਸ਼ ਦੋ ਤਿੰਨ ਕਿਸ਼ਤਾਂ ਚ ਐਪੀਸੋਡ ਪੇਸ਼ ਕਰੋ ਜੀ,,,ਖਾਸ ਕਰ ਇਹ ਵੀ ਦੱਸਿਆ ਜਾਵੇ ਕਿ ਇਹਨਾਂ ਮੋਤ ਤੇ ਕੋਈ ਕਾਨੂੰਨੀ ਕਾਰਵਾਈ ਹੋਈ ਸੀ ਕਿ ਨਹੀ,,ਤੇ ਇਹਨਾ ਦੀ ਬੇਵਕਤੀ ਮੋਤ ਦੇ ਕਈ ਕਾਰਨ ਸਨ ਜੀ,,,ਇੱਥੇ ਇਹ ਦੱਸਣਯੋਗ ਹੈ ਕਿ ਚਮਕੀਲਾ ਜੋੜੀ ਦਾ ਕਾਤਲ ਗੁਰਦੀਪ ਦੀਪਾ ਨੂੰ ਪਿੰਕੀ ਇੰਸਪੈਕਟਰ ਨੇ ਜਿਊਦਾਂ ਫੜਿਆ ਸੀ,ਸੋ ਆਪ ਪਿੰਕੀ ਜੀ ਨਾਲ ਗੱਲ ਕਰਕੇ ਇਹਨਾ ਦੀ ਮੋਤ ਤੇ ਚਾਨਣਾ ਪਾਓ ਜੀ,ਧੰਨਵਾਦ ਸਹਿਤ ਜੀ,,
@sandeepgoali1
@sandeepgoali1 3 года назад
hoi hai
@preetgill6466
@preetgill6466 9 месяцев назад
ਤੁਹਾਡੀ ਜਾਣਕਾਰੀ ਚ ਵਾਧਾ ਕਰਾ ਮੁੱਲਾਂਪੁਰ ਤੋ ਜਗਰਾਓਂ ਵਿਚਕਾਰ ਪਿੰਡ ਸੋਹੀਆਂ ਕੋਲ ਵੀ ਮਾਰੇ ਸੀ ਟਰੇਨ ਚੋ ਕੱਡਕੇ
@jugrajsandhu5149
@jugrajsandhu5149 2 года назад
Jihne v hindu brothers nu marya shanti nhi milege ohnanu
@jagdishlal779
@jagdishlal779 Год назад
Bai ji us time ta tacnolgi bohat ghatt se train nu red singnal de ka kita be rokya ja sakda se nall hi train badowal ta kilaraipur satation thon chaliya hi se ho sakda driver nu gun point te train rokan lai majboor kitta hove
@parmcheema
@parmcheema 3 года назад
ਕਦੇ ਵੀ ਖਾੜਕੁ ਬੇਕਸੂਰਾਂ ਨੂ ਨਹੀ ਮਾਰਦੇ….
@JB_JP_विचार
@JB_JP_विचार 3 года назад
God Bless Punjab
@JaswinderSingh-kn8ib
@JaswinderSingh-kn8ib 3 года назад
Very informative video Sir. Not a lot is discussed or said about these tragedies 🙏
@jaswinderhayer8510
@jaswinderhayer8510 2 года назад
Biased video aa bai… pinky vrgia sarkaari cats ehda reliable source aa😂
@dhanwantmoga
@dhanwantmoga 3 года назад
Lakhi Bai kyo gapp marda MK DHAR khule bhait wich wich 1 vi jaga Te Bhai Bhudh singh wala da name nahi lainda oh 88 wich Bhai atinderpal, Bhai Brahma, Bhai Gurjit jhok hari Da name lainda and oh Manochacahal nu sirf 2 vaar Tarn Taran area wich melan di gall karda per usde Sathi and family usde dete evidence nu galt dasda …..
@sukhchouhanchouhan6508
@sukhchouhanchouhan6508 Месяц назад
ਮੈਂ ਕਿਸੇ ਹਿੰਦੂ ਵਕੀਲ ਦਾ interview ਸੁਣਿਆ ਸੀ ਉਹਨਾ ਕਿਹਾ ਕਿ ਡਾਟਾ ਪੇਸ਼ ਕੀਤਾ ਜਾਵੇ ਜੇ ਹਿੰਦੂ ਕਤਲੇਆਮ ਹੋਇਆ
@varunprashar9141
@varunprashar9141 Год назад
Sache dilon salaam KPS gill nu
@sainiamarjeet
@sainiamarjeet 3 года назад
KPS recall by Chandrashekar in 1991 for appeasing the khadkoo units with his cabinet members are talking since tht time Human Rights Watch report also came which highlighted Police brutalities which was used to recall KPS. But next year 1992 kps gill was recalled back as DGP Punjab for second posting which resulted in reduction in deaths in punjab from 5000 deaths in 1991 to 500 in 1993.
@MAC-vi7fy
@MAC-vi7fy Год назад
Still people abuse KPS. Sure some mistakes would have happened but singh saab largely did a great job.
@generalknowledgepoliticscr4889
@generalknowledgepoliticscr4889 2 года назад
Terrorists rises when KPS Gill was out of punjab in 1990-91
@varunsharma3532
@varunsharma3532 2 года назад
Rabb sabb nu syaanap bakshe, Rabb sabb nu karunaa bakshe
@GurwinderSingh-tz2cu
@GurwinderSingh-tz2cu 2 года назад
ਜਾਣਕਾਰੀ ਅਧੂਰੀ ਤੇ ਕੱਚੀ nd ਇੱਕ ਤਰਫਾ ਐ
@nexion5144
@nexion5144 3 года назад
ਵੀ ਪੀ िਸੰਘ ਵੀ ਘੈਂਟ ਬੰਦਾ ਸੀ
@subashsharma7433
@subashsharma7433 3 года назад
Ase ne mande sarkara sab kog kar dea naam karkua da
@KulwinderSingh-sh2jk
@KulwinderSingh-sh2jk 2 месяца назад
ਸਿਰਫ ਦਸੰਬਰ 1991 ਵਿਚ ਹੀ ਦੋ ਰੇਲਾਂ ਵਿਚੋ ਕੱਡ ਕੇ ਇਕ ਸੌ ਤੋ ਵੱਧ ਬੰਦੇ ਮਾਰੇ ਗਏ ਸਨ ਜੂਨ ਵਿਚ ਕੋਈ ਰੇਲਵੇ ਕਾਂਡ ਨਹੀ ਹੋਇਆ
@virenderchamkila2627
@virenderchamkila2627 3 года назад
aisa time kde mud je na aave
@majorsinghuppal3218
@majorsinghuppal3218 7 дней назад
Dear Lakhi....please clarify ISI role in these kind llings...but keep in mind ..details from book Open Secrets..by MK Dhar IPS IB for recruiting and training terrorist...and second book ," in the service of free india," by BD Pandey ICS Governer of Punjab from oct 83 to July 84
@manvjeetmanvjeetsingh5244
@manvjeetmanvjeetsingh5244 3 года назад
Dharam de nam te katrta kise di v hove insaniyat lae badi ghatak hundiya...
@sukhchouhanchouhan6508
@sukhchouhanchouhan6508 Месяц назад
ਬਾਈ ਤੁਹਾਡੇ ਕੌਲ ਡਾਟਾ ਹੈ 5200 shdo 100 ਹਿੰਦੂਆਂ ਦਾ ਡਾਟਾ ਹੀ ਸ਼ੋ ਕਰੌ w8
@mohindershangari8777
@mohindershangari8777 2 месяца назад
Sikhs are mostly very good people.But terrorism of any kind including of the state can not be justified.People should make them aware instead of divisions of religion , regional,Language and culture.We all are human beings first and foremost.
@FlashOnStudios
@FlashOnStudios 3 года назад
Sir u r doing fantastic super amazing sir...
@karantkadmehkma775
@karantkadmehkma775 2 года назад
Oh sma hi mara c apne poore punjab te.. Chahe hindu hon ja sikh.... Chlo baba nanak sb te mehr bhareya hth rkhe hun.. Udo jo hoya oh kise b mjb lyi thk ni hoya..
@bittuchambal3008
@bittuchambal3008 2 года назад
👍👍👍👍👍👍👍👍👍👍👍👍
@preetgill6466
@preetgill6466 10 месяцев назад
ਜਿਹੜੇ ਟਰੇਨਾ ਬੱਸਾਂ ਚੋ ਬੇ ਕਸੂਰ ਕੱਡ ਕੱਡ ਕੇ ਮਾਰੇ ਸੀ ਉਹ ਪੁਲਿਸ ਦੇ ਕੈਟਾ ਦੇ ਕੰਮ ਸੀ
@niceguy2938
@niceguy2938 3 года назад
Good information.....GBS sidhu di book baare v gll kro
@gurinderpalsingh4543
@gurinderpalsingh4543 3 месяца назад
Lakhi ji ..just a simple question how are u so sure that klf , gurjant singh and isi was behind all of these incidents..? You urself explained the role of cats...why not the killing could be executed by cats of Indian agencies? Same in video of Bashir Mohammad u didn't explain why did he turned against police ..because he knew that police is behind innocent killings.. And moreover majority of innocent civilian killed in those time in punjab were sikh dnt mix these things to look like all of them were hindus...its present in archives.
@khalistanzindabaad1064
@khalistanzindabaad1064 3 года назад
First view and comment
@PrabhjotSingh-ku5nv
@PrabhjotSingh-ku5nv 3 года назад
saade munde oss time Pakistan walo..bohat buri taraa naal use hoe si..
@anuragjoshi3186
@anuragjoshi3186 Год назад
Ae bilkul ohi hai jeda Godhra vich hota c. Je aj honda te bhot bura nateeja hona c punjab vich.
@vdhillon4382
@vdhillon4382 2 года назад
👍👍👍👍👍
@andit1991
@andit1991 2 года назад
very wrong...there are many hindus i know...who have strong believe in guru granth sahib
@gurdeep7065
@gurdeep7065 3 года назад
Where is Panjwar now .. is he run from India with help of Punjab government ..
@Topshikari-rj6gx
@Topshikari-rj6gx 21 день назад
Harmandir saab te hamla june 1984 nu hoya cc shurubaat 1983 ch bhindrawale de right hand sodhi ne dhilwan bus kand kita cc
@amrinderchahal4373
@amrinderchahal4373 3 года назад
Eh kam agencies ne kita je tere kol koi proof hain ta video vich ee os newspaper nu show kar jithe likhe hove k.l.f. Hindus nu murder karn di jumevari chukda aa tu hamesha wrong news show karda
@sukhirandhawa3723
@sukhirandhawa3723 Год назад
Bilkul shi aw j kite kese v jathebndi ne zimidari lete aw osda sabut v nhi pesh kita gya na koi Court da faisla
@rahulsingh-uf5bm
@rahulsingh-uf5bm 3 года назад
Gand khadkua ne ee paya c ..eh ta pta chlda khadku muk gye punjab ch shanti aa gyi siddi gal aa
@jarhiamandeep1245
@jarhiamandeep1245 25 дней назад
Veer kde sikha nal hoye dhake bare vi bol lya kr
@reyaanshsharma7257
@reyaanshsharma7257 2 года назад
Koi chij galat lge te us da har bande kol ek e ans hunda. Eh te government da kaam huna..
@raghbirsingh2272
@raghbirsingh2272 3 года назад
Nirdoes hindhu noo maran vala kharku ja atwandi aswara khull ka bolo. Captan badal privar noo kuch nai hoia. Grive marwa ditay
@gurpreetrai3879
@gurpreetrai3879 3 года назад
ਸਿੱਖ ਹਮੇਸ਼ਾ ਪਾਪੀ ਨੂੰ ਸੋਧਾਂ ਲਾਉਂਦੇ ਸੀ ਨਾਂ ਕੀ ਮਜਲੂਮਾ ਨੂੰ ਸਿੱਖ ਨੂੰ ਬਦਨਾਮ ਨਾਂ ਕਰੋ
@RiteshLakhiUnplugged
@RiteshLakhiUnplugged 3 года назад
ਅਤਵਾਦੀ ਜਾਂ ਦਹਿਸ਼ਤਗਰਦ ਸੁਣਦਿਆਂ ਹੀ ਮਾਈਂਡ ਚ ਇੱਕ ਹੀ ਫ਼ਿਰਕਾ ਕਿਉਂ ਆ ਰਿਹਾ ਤੁਹਾਡੇ brother ਜੇ ਏਜੰਸੀਆਂ ਨੇ ਕਰਵਾਇਆ ਤਾਂ ਵੀ ਤਾਂ ਦਹਿਸ਼ਤਗਰਦੀ ਹੀ ਸੀ... ਕਿ ਨਹੀਂ ?
@jasdeepsinghgill6202
@jasdeepsinghgill6202 3 года назад
Apdi awaaz nu blance nu rkho khooni saal 84 c jdo iklae pnjab ni all india ch sikh religion nu trget krea 91ch sirf pnjab ch elecrion krk agencies n krvaea so plz act like as journalist don,t as justice master
@mainfanbhagatsinghda.2641
@mainfanbhagatsinghda.2641 3 года назад
sahi keha ji. pehala hindhu nu rok rok goli marda c jado gill ny bond padi pir vichara banda c . 😁
@omkarsharma8890
@omkarsharma8890 Год назад
Right
@James-Prinsep
@James-Prinsep 3 года назад
Lakhi veer, good efforts Veer jihrhey apney hindu veer kharku bney san ohna tey video jaror bnao Jive phool rampura bhai baldeep singh pandit Rakesh kumar pappu aliias ranjeet singh Ashok kumar kashmira group
@krishankumar-ji3rj
@krishankumar-ji3rj 3 года назад
Sham sunder alias bhai ranjit singh sharma jagatpur jattan phagwara
Далее