Тёмный
No video :(

How KPS Gill, Ajit Singh Sandhu got Khalra eliminated ? Tarantaran Police Vs Jaswant S Khalra Part 2 

Ritesh Lakhi Unplugged
Подписаться 292 тыс.
Просмотров 151 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 399   
@Nankdadesh
@Nankdadesh 3 года назад
ਬਹੁਤ ਧੰਨਵਾਦ ਲੱਕੀ ਵੀਰ, ਖਾਲੜਾ ਸਾਹਿਬ ਦੀ ਸ਼ਹੀਦੀ ਬਾਰੇ ਜਾਣਕਾਰੀ ਦੇਣ ਲਈ।🙏
@GurpreetSingh-xr6rv
@GurpreetSingh-xr6rv 2 года назад
ਬਹੁਤ ਬਹੁਤ ਦਿਲ ਦੀ ਡੂੰਘਾਈ ਤੋਂ ਮੇਰੇ ਪਿਆਰੇ ਵੱਡੇ ਵੀਰ ਰਿਤੇਸ਼ ਤੇਰਾ ਧੰਨਵਾਦ , ਤੁਸੀ ਸੱਚੀ ਇਮਾਨਦਾਰ ਪਤਰਕਾਰ ਹੋ। ਅੱਜ ਤੋ ਬਾਅਦ ਤੁਹਾਡੀ ਇੱਜ਼ਤ ਮੇਰਿਆ ਅੱਖਾਂ ਵਿਚ ਕਈ ਲੱਖ ਗੁਨਾਹ ਵਧ ਗਈ ਹੈ।
@00hardev
@00hardev 2 года назад
ਕੁੱਤਾ KPS Gill. ਕੌਮ ਦੇ ਹੀਰੇ ਨੂੰ ਸ਼ਹੀਦ ਕਰ ਦਿੱਤਾ। ਸਲਾਮ ਜਸਵੰਤ ਸਿੰਘ ਖਾਲੜਾ ਜੀ। ਰਹਿੰਦੀ ਦੁਨੀਆ ਤਕ ਤੁਹਾਡਾ ਨਾਮ ਰਹੇਗਾ ਖਾਲੜਾ ਸਰ
@RAJEEVKUMAR-xk5pz
@RAJEEVKUMAR-xk5pz Год назад
Kps gill jindabad
@humptydumpty1481
@humptydumpty1481 Год назад
​@@RAJEEVKUMAR-xk5pz only terrorist mentality people even support kps You shits support killers of sikhs and then wonder why they don't like hindus
@ramdas8842
@ramdas8842 Год назад
@@RAJEEVKUMAR-xk5pz you gave your sister to kps gill 😜
@discoveryourpg4167
@discoveryourpg4167 Год назад
@@RAJEEVKUMAR-xk5pz remember 1990 Kashmir and nadir shah
@pritvirk1
@pritvirk1 3 года назад
ਰਿਤੇਸ਼ ਵੀਰ ਸਲੂਟ ਤੁਹਾਨੂੰ , ਸੱਚੀ ਜਾਣਕਾਰੀ ਤੁਹਾਡੇ ਵੱਲੋਂ ਦਰਦ ਮਹਿਸੂਸ ਕਰਕੇ ਬਿਆਨਣ ਲਈ
@darshansinghdhillon1421
@darshansinghdhillon1421 3 года назад
Good speech
@yaadwinderdhaliwal2185
@yaadwinderdhaliwal2185 2 года назад
Tnks patrkar y ji
@jaskaransohi2959
@jaskaransohi2959 2 года назад
@@darshansinghdhillon1421 Jaswant singh khalra last speech ru-vid.com/video/%D0%B2%D0%B8%D0%B4%D0%B5%D0%BE-Yeu3vsapWHg.html
@gladiusltd.5664
@gladiusltd.5664 3 года назад
Heard Jaswant Singh speak at Dixie Gurudwara when I was young. Was eye opening how one man took it upon himself to gather data, undeniable evidence, to support our claims of extra judicial killings. A true hero for our ਕੌਮ।
@rajinderrajinder8058
@rajinderrajinder8058 3 года назад
ਸਲਾਮ ਹੈ ਖਾਲੜਾ ਸਾਹਿਬ ਨੂੰ
@hargobindsinghbrar3923
@hargobindsinghbrar3923 3 года назад
Good report god bless you dear Ritesh Lakhi
@arshdeepsinghroopra7625
@arshdeepsinghroopra7625 2 года назад
Such a legend who declined canadian citizenship for punjab, but we punjabis had not vote for his family in elections,
@technicalchandigarh6053
@technicalchandigarh6053 2 месяца назад
fer ki hogya 😂😂😂😂😂😂😂
@jagdevsandhu661
@jagdevsandhu661 3 года назад
All the butchers and beasts will be hated for ever but persons like Khalra are remembered &will be remembered for ever as Martyrs as they sacrificed their lives for humanity
@harsiratkaur2656
@harsiratkaur2656 3 года назад
ਗੁਲਾਮ ਕੌਮਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ
@SarbjitSingh-rl4mn
@SarbjitSingh-rl4mn 3 года назад
Bilkul Bahut zulm hoya 90s vich beksoor naujawana te
@rahulbangar786
@rahulbangar786 3 года назад
It's ironic that Sikhs were not able to organize themselves and fight government
@HuMan-lc7zx
@HuMan-lc7zx 3 года назад
ਗੁਲਾਮ ਕੌਮ KPS GILL ਤੇ ਅਜੀਤ ਸਿੰਘ ਸੰਧੂ ( ਖੱਬੂ ) ਦੀ ਮੌਤ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦਾ ਭੋਗ ਵੀ ਪਾ ਕੇ ਆਈ
@GhostRider_pb18kt
@GhostRider_pb18kt 3 года назад
@@HuMan-lc7zx ਬਿਲਕੁਲ ਗਲਤ,, ਕੌਮ ਕਿਸੇ ਵੀ ਤਰ੍ਹਾਂ ਇਸ ਦੇ ਹੱਕ ਵਿੱਚ ਨਹੀਂ ਤੇ ਨਾ ਹੀ ਹੋਵੇਗੀ ਕਦੇ,। ਜੋ ਉਹਨਾਂ ਬੁੱਚੜਾਂ ਦੇ ਭੋਗਾਂ ਵਿੱਚ ਸ਼ਾਮਲ ਹੋਏ ਉਹ ਧਾਰਾ 25 ਬੀ ਦੀ ਪੈਦਾਇਸ਼ਾ ਤੇ ਇਸ ਤੰਤਰ ਦੇ ਟੁੱਕੜਬੋਚ ਸੀ ਗੇ,,, ਇਸਦਾ ਦੋਸ਼ ਤੁਸੀਂ ਸਾਰੀ ਕੌਮ ਨੂੰ ਨਹੀਂ ਦੇ ਸਕਦੇ,। ਭੋਗ ਵਿੱਚ ਸ਼ਾਮਿਲ ਹੋਣ ਵਾਲੇ ਕੁਝ ਕੁ ਚੰਦ ਟੁੱਕੜਬੋਚ ਸੀਗੇ 🙏
@GhostRider_pb18kt
@GhostRider_pb18kt 3 года назад
ਬਿਲਕੁਲ ਸਹੀ ਗੱਲ ਆ ਵੀਰ ਤੁਹਾਡੀ ਇਹ ਸਾਨੂੰ ਸਾਰੇ ਪੰਜਾਬੀਆਂ ਨੂੰ ਅਕਸੈਪਟ ਕਰਨਾ ਪਵੇਗਾ ਕਿ ਅਸੀਂ ਗੁਲਾਮ ਹਾਂ ਇਸ ਤੰਤਰ ਹੇਠ,, ਤੇ ਗੁਲਾਮਾਂ ਨਾਲ ਏਹੀ ਵਤੀਰਾ ਕਰਦੇ ਹਨ ਆਪੇ ਬਣੀ ਬੈਠੇ ਆਕਾ,,। 🙏🙏🙏🙏🙏
@manjotflowershop9204
@manjotflowershop9204 3 года назад
जितनी भी की इतनी मोहब्बत नहीं मिली यहां फायदे को छोड़िए लागत नहीं मिली कातिल हमारे कत्ल से मशहूर हो गया हमको शहीद होकर भी शोहरत नहीं मिली
@warriorclan543
@warriorclan543 3 года назад
Eh panjabi ch b likh sakde c channel panjabi Ha
@ssingh4432
@ssingh4432 3 года назад
ਬਾਈ ਜੀ ਤੁਹਾਨੂੰ ਜੁਵਾਨੀ ਸਾਰੀਆ ਵਾਰਦਾਤਾ ਕਿਵੇ ਯਾਦ ਨੇ ਕਮਾਲ ਹੀ ਕਰੀ ਜਾਦੇ ਹੋ,🙏👍❤️
@jassikaur8154
@jassikaur8154 3 года назад
SS lakhi Nek Dil Insan han ohna de man vichon sach di avaj aa rahi sade Punjab vich katlo gart Da naga nach ho Reha c wahe Guru Sikh hi sikhan nu mar rahe c
@rbarecordz1277
@rbarecordz1277 3 года назад
ਸ਼ਹੀਦ ਜਸਵੰਤ ਸਿੰਘ ਖਾਲੜਾ ਜਿੰਦਾਬਾਦ
@nexion5144
@nexion5144 3 года назад
ਬਹੁਤ ਵਧੀਅਾ ਕੰਮ ਕਰ ਰਹੇ ਹੋ ਸਰ 🙏
@amritpalsingh8761
@amritpalsingh8761 3 года назад
Absolutely right Retash GBU
@YadwinderSingh-nz3gd
@YadwinderSingh-nz3gd 3 года назад
Ratnesh laki g, tunsi bahut vadia jankari deh rahay ho 🙏🏾.
@gurpreetsingh-jx5ym
@gurpreetsingh-jx5ym 3 года назад
Gagandeep Singh oh keh te reha ki khaldha uk,Canada,America gaye c tan ki center te punjab di sarkar te dabah payeya jave....tusi kise de kam nu hungara v de deya karo kadi..gud work lakhi paji
@smalllhi
@smalllhi 3 года назад
Great, good information, keep it up Ritesh ji
@GhostRider_pb18kt
@GhostRider_pb18kt 3 года назад
ਲੱਖੀ ਵੀਰ ਜੀ ਤੁਹਾਡੀ ਪੱਤਰਕਾਰੀ ਦਾ ਮੁਰੀਦ ਹੋ ਗਿਆ ਹਾਂ ਮੈਂ ,,ਜੋ ਇਹ ਸੱਚਾਈ ਦੁਨੀਆਂ ਸਾਹਮਣੇ ਪੇਸ਼ ਕਰ ਰਹੇ ਹੋ ਤੁਸੀਂ,,, ਜੋ ਜੁਲਮ ਇਸ ਸਟੇਟ ਨੇ ਪੰਜਾਬ ਤੇ ਕਰਵਾਇਆ ਆਪਣੇਂ ਗੁਰਗਿਆਂ ਤੋਂ ਉਸ ਨੂੰ ਬਾਖੂਬੀ ਪੇਸ਼ ਕੀਤਾ ਤੁਸੀਂ ਦੁਨੀਆਂ ਸਾਹਮਣੇ,,, ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਕੌਮ ਵੱਲੋਂ,।। ਜੋ ਗੱਲਾਂ ਠੀਕ ਨੇ ਤੁਹਾਡੀਆਂ ਉਨਾਂ ਨਾਲ ਐਗਰੀ ਹਾਂ ਮੈਂ ਤੇ ਜੋ ਨਹੀਂ ਠੀਕ ਉਹਨਾਂ ਨਾਲ ਡਿਸ ਐਗਰੀ ਵੀ ਜਰੂਰ ਹੋਵਾਂਗੇ,,, ਸੋ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏🙏🙏
@jimmybindra
@jimmybindra 3 года назад
All the best Lakhi veere on your new endeavour !! Keep up the good work. Please stay unbiased. Thanks. love & regards from Jammu!
@girjesh0
@girjesh0 3 года назад
DEAR BRO. BRAVERY DOESN'T MEANS TO ATTACK SOMEONE, TODAY FOR ME BRAVERY MEANS@LAKHI BRO. GOD NOT ONLY BLESS YOU, BUT GOD MUST BLESS YOU. SALUTE FROM THE CORE OF MY HEART
@jugrajsingh9152
@jugrajsingh9152 Год назад
ਵੀਰ ਜੀ ਆਪ ਜੀ ਦਾ ਧੰਨਵਾਦ ਜੀ ਜੋ ਤੁਸੀਂ ਇਸ ਤਰ੍ਹਾਂ ਦੇ ਸਿੱਖ ਕੌਂਮ ਦੇ ਖੂੰਨੀ ਪੁਲੀਸ ਅਧਿਕਾਰੀਆਂ ਨੂੰ ਨੰਗਾ ਕੀਤਾ ਹੈ ਜੀ 🙏 ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿਸ ਤਰ੍ਹਾਂ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ 🙏🙏🙏
@jpsgill5649
@jpsgill5649 3 года назад
Salute Lakhi Ji for these all zero-ground informations 🙏🏻
@gurpreetkahlon1456
@gurpreetkahlon1456 3 года назад
Bhaut vdia report c. Pure punjab nu pta lagna chadi aa ehna kom de heriya da. Good work sir. Keep it up👍👍👍
@sukisingh5933
@sukisingh5933 3 года назад
@Django Ramon acha haha you are wrong and also a fool.
@sukisingh5933
@sukisingh5933 3 года назад
wmk ji. thank you ji for the facts 🙏🏽
@balsingh5965
@balsingh5965 3 года назад
ਅਜੀਤ ਸਿੰਘ ਮਾਰਿਆ ਨਹੀਂ ਹੈ ਉਹ ਲੁੱਕ ਕੇ ਜੀ ਰਿਹਾ ਹੈ ਆਤਮ ਹਤਿਆ ਵਿਚ ਉਸ ਦੀ ਸਨਾਖ਼ਤ ਨਾਈ ਹੋਈ ਸੀ
@user-fh5tr3mq3p
@user-fh5tr3mq3p 2 года назад
ਖੱਬੂ ਭੈਣਚੋ ਨੂੰ ਲੱਭੋ ਪੰਜਾਬ ਦੇ ਪੰਜੀਹਜਾਰ ਰਿਕੋਰਡ ਤੇ ਇਸਤੋ ਵੀ ਜਿਆਦਾ ਬੇਗੁਨਾਹ ਨੂੰ ਹਰੀਕੇ ਚ ਸੁੱਟ ਦਿੱਤਾ ਇਸਦੇ ਬੱਚਿਆ ਦਾ ਰਿਕਾਰਡ ਲੱਭੋ
@Singh-gy5nm
@Singh-gy5nm 2 года назад
Right veer
@AmarjitSingh-vg9ji
@AmarjitSingh-vg9ji 2 года назад
Right 👍
@SurinderKaur-yt3ne
@SurinderKaur-yt3ne 3 года назад
Nice report sir he was the brave man
@AmarJeetSingh-rl3rb
@AmarJeetSingh-rl3rb 3 года назад
Very honest and factual analysis
@rockyrai7314
@rockyrai7314 3 года назад
Your Professional Journalism will be Remembered bro. Thanks
@surindersinghfauji9141
@surindersinghfauji9141 3 года назад
ਅਫਸੋਸ (ਮੈ ਸੁਰਿੰਦਰ ਸਿੰਘ ਫੌਜੀ) ਕਿ ਜਸਵੰਤ ਸਿੰਘ ਜੀ ਖਾਲੜਾ ਮੈਨੂੰ ਨਹੀ ਮਿਲ ਸਕਿਆ ਜਦੋ ਕਿ ਪੁਲਿਸ ਵਲੋਂ ਫੜੇ ਜਾਣ ਤੋ ਪਹਿਲਾ ਮੇਰੇ ਪਾਸ ਆਏ ਸਨ।
@satwinderbrar1939
@satwinderbrar1939 3 года назад
App ji di story v paper vich aai c
@GhostRider_pb18kt
@GhostRider_pb18kt 3 года назад
ਲੱਖੀ ਸਾਬ 35000 ਹਜਾਰ ਲਾਵਾਰਸ ਲਾਸ਼ਾ ਦੇ ਵਾਰਿਸ਼ ਸੀ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ,ੳਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਹਾਂ ਮੈਂ, ਅਫਸੋਸ ਤਾਂ ਸਿਰਫ ਐਸੇ ਗੱਲ ਦਾ ਆ ਕਿ ਸਿੱਖਾਂ ਨੇਂ ਸਾਰਿਆਂ ਦੇ ਘਰ ਬਣਾਉਣ ਲਈ ਸ਼ਹੀਦੀਆਂ ਦਿੱਤੀਆਂ ਪਰ ਆਪਣਾਂ ਘਰ ਨਾ ਬਣਾਂ ਸਕੇ,,।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harindersingh-so5vn
@harindersingh-so5vn 3 года назад
Great information with proper reporting.
@jagdevsandhu6186
@jagdevsandhu6186 2 года назад
Mr Khalra is remembered all over the world as a Martyr and Gill Ajit Butchers
@JaspalSingh-qs7xx
@JaspalSingh-qs7xx 3 года назад
ਭਾਈ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ
@brarbrar6884
@brarbrar6884 3 года назад
ਡਿਸਲਾਈਕ ਕਰਨ ਵਾਲੇ ਗਿੱਲ ਦੀ ਨਜਾਇਜ਼ ਔਲਾਦ ਨੇ
@gurcharansinghkanwar6805
@gurcharansinghkanwar6805 3 года назад
Bahut hi vadhia jankari.
@sandeepgill2706
@sandeepgill2706 2 года назад
Retaish ਜੀ ਸਲਾਮ ਹੈ ਤੁਹਾਨੂੰ 🙏🙏🙏
@tharmindersingh897
@tharmindersingh897 3 года назад
Salute hai Khalra sahib nu . Lakhi ji bahut. Vadia jankari den Lai
@onlykalsi
@onlykalsi 3 года назад
thanks for making this video....main ehna cheeja bare magzines ch read krya c.. pr tusi dsya te confirm hoya
@kulveersingh830
@kulveersingh830 3 года назад
ਤੁਹਾਡੇ ਲਫਜ਼ ਸਟੇਟ ਦੀ ਬੋਲੀ ਬੋਲਦੇ ਹਨ । ਬੇਅੰਤੇ ਬੁੱਚੜ ਅਤੇ kp gill ਵਰਗੇ ਅਸਲ ਅੱਤਵਾਦੀ ਸਨ ਜਿਨ੍ਹਾਂ ਨੂੰ ਤੁਸੀਂ ਸਿਟਿੰਗ CM ਆਖ ਕੇ ਸਨਮਾਨ ਦੇ ਰਹੇ ਹੋ ਅਤੇ ਸ੍ਰੀ ਆਕਾਲ ਤਖ਼ਤ 'ਤੇ ਹਮਲੇ ਤੋਂ ਬਾਅਦ ਪੈਦਾ ਹੋਏ ਰੋਹ ਨੂੰ ਅੱਤਵਾਦ ਜਾ ਵੱਖਵਾਦ ਨਹੀਂ ਕਿਹਾ ਜਾਣਾ ਚਾਹੀਦਾ । ਅਸਲ ਅੱਤਵਾਦ ਅਤੇ ਅੱਤਵਾਦੀ ਲੋਕ ਨਹੀਂ ਹੁੰਦੇ ਬਲਕਿ ਜ਼ਾਲਮ ਸਰਕਾਰਾਂ ਅਤੇ ਅਫ਼ਸਰਸ਼ਾਹੀ ਹੁੰਦੀ ਹੈ । ਜੇਕਰ ਪੁਲਿਸ ਇਥੇ ਲੋਕਾਂ ਨੂੰ ਅਣਪਛਾਤੇ ਆਖ ਕੇ ਕਤਲ ਕਰਦੀ ਹੈ ਅਤੇ ਪੁਲਿਸ ਦੀ ਪੁਸ਼ਤਪਨਾਹੀ ਸਰਕਾਰ ਕਰਦੀ ਹੈ ਤਾਂ ਦੱਸੋ ਤੁਸੀ ਅੱਤਵਾਦੀ ਕੌਣ ? ਲੋਕ ਕੇਵਲ ਅਨਿਆਂ ਅਤੇ ਜ਼ੁਲਮ ਹੋਣ 'ਤੇ, ਦੇ ਵਿਰੋਧ ਵਿੱਚੋ ਜ਼ਾਲਮਾਂ ਵਿਰੁੱਧ ਸੰਘਰਸ਼ ਕਰਦੇ ਹਨ ਨਾਕਿ ਅੱਤਵਾਦੀ ਹੁੰਦੇ ਹਨ । ਤੁਹਾਡੇ ਆਪਣੇ ਸ਼ਬਦਾਂ ਵਿਚ ਵਿਰੋਧਾਭਾਸ ਹੈ । ਜਾ ਤਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਅੱਤਵਾਦੀ ਆਖੋ, ਜਿਹੜੇ ਆਪਣੇ ਹੱਕਾਂ ਵਾਸਤੇ ਜ਼ੁਲਮ ਵਿਰੁੱਧ ਡੱਟ ਕੇ ਲੜੇ ਜਾ ਉਸ ਸਰਕਾਰ ਅਤੇ ਸਰਕਾਰੀ ਪੁਲਸੀਆ ਦਰਿੰਦਿਆਂ ਨੂੰ ਅੱਤਵਾਦੀ ਆਖੋ ਜਿਨ੍ਹਾਂ ਦੇ ਕਾਲੇ ਕਾਰਨਾਮਿਆਂ ਦੀ ਗਾਥਾ ਦੱਸ ਰਹੇ ਹੋ ।
@navneetkaur7470
@navneetkaur7470 2 года назад
Bahut vadiyaa patrkar paji tusi har kise nu bahut chnga bolde
@kiratkirat9339
@kiratkirat9339 6 дней назад
ਭਾਜੀ ਸਲਾਮ ਹੈ ਤੁਹਾਡੀ ਪੱਤਰਕਾਰੀ ਨੂੰ
@ProGurdeep
@ProGurdeep 3 года назад
ਬਹੁਤ ਸੋਹਣਾ ਕੰਮ ਵੀਰ
@ipreet6850
@ipreet6850 3 года назад
My salute to Khalra saab . Such a brave man . Uss risky time ch ena wadda step chukya te human-rights lyi awaz uthai.
@RDxgamerr234
@RDxgamerr234 3 года назад
ਹੁਣ ਤੁਸੀਂ ਆਪ ਦੱਸੋ ਪੁਲਿਸ ਕੀ ਹੈ???
@gurjantsingh-vi2de
@gurjantsingh-vi2de 3 года назад
Police gangsters kolo Juttiya khandi aa
@HuMan-lc7zx
@HuMan-lc7zx 3 года назад
Butcher
@paramjeetsinghughra8180
@paramjeetsinghughra8180 3 года назад
Good on You ! Perfect Reporting! GOD BLESS YOU !!!
@kangsukh2151
@kangsukh2151 3 года назад
Sare VERRA NU 🙏jor ke benti hai ..ida diya video Shere kareya karo. Jina vlogs di video di wait ch hunde sara din...jan apniya wife dekha ke views lende una nu chad ke ida diya video dekhya karo....
@preetgs5209
@preetgs5209 3 года назад
@@gagandeepsingh8436 kiu tenu psand aa eh
@GursewakSingh-gc3it
@GursewakSingh-gc3it 2 года назад
Yet another good one ritesh. Thanks
@baaj.0740
@baaj.0740 Год назад
Waheguru mehar krn khalra saab jindabad
@JS-nl4wq
@JS-nl4wq 3 года назад
And still Jatt sikhs of punjab believes that they are the true sikhs and not the other Castes...and label them majhbi tarkhans or bhapa...(: Hope one day every Sikh Realizes caste has no place in true sikh principles..
@vickysinghvicky2618
@vickysinghvicky2618 2 года назад
ਸ਼ਹੀਦ ਸ੍ਰ ਜਸਵੰਤ ਸਿੰਘ ਖਾਲੜਾ ਵਰਗਾ ਯੋਧਾਂ ਨਾਂ ਕੋਈ ਦੁਨੀਆਂ ਤੇ ਹੋਇਆ ਤੇ ਨਾ ਹੋਣਾ
@vickylotey9279
@vickylotey9279 3 года назад
ਜਿੰਨਾ ਨੇ ਸਿੱਖ ਕੋਮ ਲਈ ਸ਼ਾਹਾਦਾਤਾ ਦਿੱਤਆ ਓ ਸ਼ਾਹੀਦ ਹਨ, ਸ਼ਾਹੀਦਾ ਦੀ ਸ਼ਾਹਾਂਦਤ ਕਦੇ ਵੇਅਰਥ ਨਹੀਂ ਜਾਏਗੀ , ਸਿੰਘਾਂ ਦਾ ਰਾਜ ਫ਼ਿਰ ਆਏਗਾ , ਖਾਲਿਸਤਾਨ ਬਣੇਗਾ 100% ਪੱਕਾ 2021 ਤੋਂ ਬਾਅਦ waheguru JI DA ਖ਼ਾਲਸਾ waheguru ji di ਫ਼ ਿ ਤ ਹ
@Gurpreetsingh-cc5jh
@Gurpreetsingh-cc5jh 3 года назад
ਅੱਜ ਵੀ ਇਹੀ ਹਾਲ ਹੈ ਪੁਲੀਸ ਦਾ ਹਰਾਮ ਦੀ ਖਾਣ ਦੀ ਆਦਤ ਪੈ ਹੋਈ ਹੈ ਸਲਿਆ ਨੂੰ
@malkitsidhu8098
@malkitsidhu8098 3 года назад
Good report
@gurangadsinghsandhu6205
@gurangadsinghsandhu6205 Год назад
My salute to S.Khalra sahib.
@sunnys1756
@sunnys1756 3 года назад
Very nice thankyou for unveiling/ exposing Butcher's of punjab in uniform 👍
@kuljeetsingh6061
@kuljeetsingh6061 3 года назад
Your way of speaking and topics are way good.
@lovedeepsingh5975
@lovedeepsingh5975 3 года назад
Killing Beant singh was execution, not assassination
@diwansinghpbo2
@diwansinghpbo2 3 года назад
ਧੰਨਵਾਦ ਜੀ 🙏
@deepraman8590
@deepraman8590 3 года назад
Bhut vadiy km kr raheo veer ji Eh gallan ajj kal koi ni das reha Waheguru mehar Karn aap te🙏🏼🙏🏼
@gurcharansinghkanwar6805
@gurcharansinghkanwar6805 3 года назад
Ritesh ji.es sab kuj de pichhe nwa zmana news paper te editor jatinder pannu de role te v chanan pao ji please
@MANPREETSINGH-bv2vz
@MANPREETSINGH-bv2vz 2 года назад
Why are the stories of such great personalities not taught in Punjabi schools ? Why hiding deliberately? Sikhs have been denied justice in India and a genocide committed
@rahulbangar786
@rahulbangar786 3 года назад
I am a Hindu and I don't support Khalistan or bhindrawale but murder of this man was worst thing Punjab police did very inhumane tasks for suppressing Khalistan movement
@aman4219
@aman4219 2 месяца назад
No one interested in your view
@desibains9947
@desibains9947 2 года назад
Is Ritesh Lakhi. Sikh Man this guy is too real. He is unbiased. I’ve never seen anything like this. Ritesh. Love you brother.
@gurangadsinghsandhu6205
@gurangadsinghsandhu6205 Год назад
Bahut bahut dhanvad Lakhi ji,
@jagdeepsinghdeep7046
@jagdeepsinghdeep7046 3 года назад
ਵਾਹਿਗੁਰੂ ਜੀ ਮੇਹਰ ਕਰੇ veer te
@sukhvirsingh3312
@sukhvirsingh3312 2 года назад
Jaswant Singh khalra sahib ji is the best human and leader of punjabi and panjab we are needed human like khalra sahib
@preetgs5209
@preetgs5209 3 года назад
Done a great job 👍 LAkHI G
@rupindersinghsran394
@rupindersinghsran394 3 года назад
Ritesh bai tusi bahut ghaint aadmi ho Jo bina kise dar de har gall Kar riha
@surjitkaur4993
@surjitkaur4993 3 года назад
butcher of punjab kps gill
@ASingh1699k
@ASingh1699k День назад
Indian state is responsible Sikhs still blame paid killers only.
@RajvinderSingh-kv5lc
@RajvinderSingh-kv5lc 3 года назад
Salute to you Ritesh sahib !!
@baljindersingh7313
@baljindersingh7313 3 года назад
Lakhi ji I am big fan of u.full support bhaji
@MandeepSinghKambojNaushehraPan
@MandeepSinghKambojNaushehraPan 3 года назад
Waheguru ji.Very Sad bahut Galth Have Hai Waheguru ji.Sardar.Jaswanth.Sngh.Khaler.Saab.Zindabad
@Sharmadeepu5271
@Sharmadeepu5271 3 года назад
Thank you so much sir listening from Canada
@jagtarsembhi6385
@jagtarsembhi6385 11 месяцев назад
Good nd brave personality Ritesh g
@davinderwaraich5578
@davinderwaraich5578 3 года назад
ਖੱਬੂ ਨਾਮ ਪਿੰਕੀ ਨੂੰ ਪਤਾ ਸੀ
@mangatsingh6701
@mangatsingh6701 3 года назад
ਲੱਕੀ। ਵੀਰ ਜੀ ਸਚ।ਬੋਲਿਆ ਤਾਂ। ਪਤਾ ਨਹੀਂ। ਕੀ ਮੁੱਲ। ਚੁਕਾਉਣਾ। ਪੈਦੀ। ਹੈ
@partapsingh7989
@partapsingh7989 3 года назад
Thanks for the information be blessed!!
@sonilidra7901
@sonilidra7901 2 года назад
Thanks for all veer ji
@jagchahal1393
@jagchahal1393 3 года назад
Kps gill was evil supported by the government of india. Punjabi system needs more honest people to stand up and bring these wrong doers to court. Execellent work.
@vc2084
@vc2084 3 года назад
Each new government is good at keeping secrets of previous government, modi is hiding the secrets of congress better than congress.
@hk8728
@hk8728 3 года назад
@@vc2084 Yes,😭😭 he should exposed these evil deeds. People will praise him like anything.
@jindaginama9322
@jindaginama9322 3 года назад
ਲੱਖੀ ਉਸ ਸਮੇ ਸੰਧੂ ਜਿਹੇ ਪੁਲਿਸ ਅਧਿਕਾਰੀਆ ਦੇ ਮੋਜੂਦਾ ਪਰਿਵਾਰਾਂ ਬਾਰੇ ਡਿਟੇਲ ਜਾਣਕਾਰੀ ਦੇਵੋ ਜੀ,,,,ਧੰਨਵਾਦ ਸਹਿਤ ਜੀ
@bhupindersinghruprai2330
@bhupindersinghruprai2330 3 года назад
Good job bhaji
@sbsbajwa
@sbsbajwa 3 года назад
Truth ful reporting
@khalsaas5306
@khalsaas5306 2 года назад
ASALI MANUKHI ADHIKARAN DE RAKHE..S.JASWANT SINGH JI KHALRA
@tsingh5768
@tsingh5768 3 года назад
Thank you for the fact Ratesh lakhi ji
@m.snagra6722
@m.snagra6722 3 года назад
ਖਬੂ ਤੇ ਗਿੱਲ ਦੀਆ ਕਬਰਾਂ ਨੂੰ ਵੀ ਜੁਤੀਆਂ ਪੈਂਦੀਆਂ ਰਹਿਣਗੀਆਂ
@jagdevsingh6564
@jagdevsingh6564 3 года назад
Very excellent ground Report
@niceguy2938
@niceguy2938 3 года назад
Salute to brave man🙏🙏
@Dhaakad5911
@Dhaakad5911 3 года назад
True report Ritesh ji🙏
@harmansandhu7997
@harmansandhu7997 2 года назад
Ritesh sir thank you 🙏🏻
@KuldeepSingh-ly5me
@KuldeepSingh-ly5me 3 года назад
Waheguru ji.🙏
@harrysandhu8029
@harrysandhu8029 3 года назад
Bahut vadia lucky bhaji
@sandeepgill9460
@sandeepgill9460 3 года назад
Great job
@tdb-wq5kf
@tdb-wq5kf 3 года назад
Dhanwaad lakhiji eh sab de saamne rakhante
@PrabhjotSingh-ku5nv
@PrabhjotSingh-ku5nv 3 года назад
jaswant singh khalra...shaheed Hon to baad vi...Amar rehan ge
@reshamsandher538
@reshamsandher538 3 года назад
Good Reporter God bless you veer
@JAGJITSINGH-jz1ny
@JAGJITSINGH-jz1ny 3 года назад
Bahut Bahut Dhanwaad ji 🙏🙏🙏🙏🙏🙏🙏🙏🙏
@goldycheema1592
@goldycheema1592 2 года назад
Bahut soni jankaari veer 👌💖🙏
@akashmehta4114
@akashmehta4114 2 года назад
Really a great man as well as beautiful soulful
@harkaransingh4859
@harkaransingh4859 3 года назад
ਬਹੁਤ ਵਧੀਆ👍💯
@sukhandeepsingh2711
@sukhandeepsingh2711 3 года назад
🙏🙏
@ravinder8868
@ravinder8868 Год назад
Good job sir bhut hi vadiya
Далее
Jaswant Singh Khalra - Last Speech
18:24
Просмотров 624 тыс.