Тёмный
No video :(

how to become rich with loan | 50 ਲੱਖ ਲੋਨ ਲੈਕੇ Crorepati ਕਿਵੇਂ ਬਣੀਏ |rajwant singh mohali | get rich 

Sirlekh
Подписаться 171 тыс.
Просмотров 38 тыс.
50% 1

50 ਲੱਖ ਲੋਨ ਲੈਕੇ Crorepati ਕਿਵੇਂ ਬਣੀਏ how to become rich with loan | rajwant singh mohali | get rich
50 ਲੱਖ ਲੋਨ ਲੈਕੇ ਕਰੋੜਪਤੀ ਕਿਵੇਂ ਬਣੀਏ ?
ਬਿਜ਼ਨਸ 'ਚੋਂ ਮੋਟੀ ਕਮਾਈ ਕਰਨ ਦੇ ਤਰੀਕੇ !
ਇਹ ਰਾਜਵੰਤ ਸਿੰਘ ਮੋਹਾਲੀ ਕੈਰੀਅਰ ਕੋਚ ਹਨ । ਜ਼ਿੰਦਗੀ 'ਚ ਪੈਸਾ ਕਮਾਉਣ ਦਾ ਤਰੀਕਾ ਦੱਸਦੇ ਹਨ । ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਬਿਜ਼ਨਸ, ਨੌਕਰੀ ਅਤੇ ਹੋਰ ਤਰੀਕਿਆਂ ਬਾਰੇ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
how to get rich,get rich easy,how to get rich young,how to become rich with loan,how to make money,how to invest,how to become rich,loan,rich with loan,Rajwant Singh Mohali,rajwant mohali show,Property Gurukul,rich,rich vs broke,rich vs poor,rich girl,rich man,Businessman,personal loan,instant loan,free loan,Rajwant Mohali,real estate,real estate agent,how to invest in real estate,rajwant,mohali,money,how to make money online,how to invest money
#rich #getrich #investmoney #crorepati #loan #investment #money #millionaire #motivation #motivational #punjab #shorts #sirlekh #invest

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 88   
@user-lp3if2eo8t
@user-lp3if2eo8t 5 месяцев назад
ਜੇ ਪਿਉ ਅਣਪੜ੍ਹ ਜਿੱਦੀ ਤੇ ਲਈ ਲੱਗ ਹੋਵੇ ਤਾਂ ਪੁੱਤ ਨੂੰ ਪੜਾਉਣ ਦਾ ਕੋਈ ਫਾਇਦਾ ਨਹੀਂ। 90/ ਮਾਂ,ਪਿਉ ਬੱਚਿਆਂ ਦੀਆਂ ਜੜ੍ਹਾਂ ਵਿੱਚ ਬਹਿੰਦੇ ਹਨ।
@walkANDdiscover95
@walkANDdiscover95 5 месяцев назад
Right ✅️
@mukhtarsinghabtextiels8547
@mukhtarsinghabtextiels8547 4 месяца назад
Right
@RR-oc5iq
@RR-oc5iq 2 месяца назад
ਬਿਲਕੁਲ ਸਹੀ
@HarpreetSingh-qm8ef
@HarpreetSingh-qm8ef Месяц назад
Bilkul sahi
@sartaajaulakh2386
@sartaajaulakh2386 28 дней назад
Bilkul sahi
@gurwindersinghguri1023
@gurwindersinghguri1023 5 месяцев назад
ਖੱਰੀਆ ਗੱਲਾਂ ਨੇ ਪਰ ਸੱਚ ਨੇ ਮੈਂ ਆਪਣੇ ਬਿਜ਼ਨਸ ਕਾਮਯਾਬ ਹੋਇਆ ਆਪ
@balbirgill9961
@balbirgill9961 3 дня назад
50 ਲੱਖ ਇੱਕ ਬੈਂਕ ਤੋਂ ਕਰਜਾ ਤੇ ਪੰਜਾਹ ਲੱਖ ਦੂਸਰੀ ਕਿਸੇ ਬੈਂਕ ਤੋਂ ਕਰਜਾ ਲੈ ਲਵੋ ਤੇ ਕਰੋੜਪਤੀ ਬਣ ਜਾਵੋ ਤੇ ਜਦੋਂ ਬੈਂਕ ਰਿਕਵਰੀ ਕਰਨ ਆਵੇ ਤਾਂ ਝੱਗਾ ਚੁੱਕ ਦਿਓ ।ਆਮੀਨ
@Storymixture1
@Storymixture1 4 месяца назад
ਸਿਕਿਉਰਟੀ ਏਜੰਸੀਆਂ ਦੇ ਨਾਮ ਖੁੱਲ੍ਹੀਆਂ ਦੁਕਾਨਾਂ ਦੁਆਰਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਲੋੜਵੰਦ ਲੋਕਾਂ ਦਾ। ਇਹਨਾਂ ਦੁਕਾਨਾਂ ਤੋਂ ਮਜਬੂਰ ਲੋਕਾਂ ਨੂੰ ਬਚਾਇਆ ਜਾਏ ਤੇ 10-15 ਦਿਨਾਂ ਦੀ ਤਨਖ਼ਾਹਾਂ ਤਾਂ ਕੰਮ ਛੱਡਣ ਵੇਲੇ ਰੱਖ ਹੀ ਜਾਂਦੇ ਹਨ।ਇਸ ਲਈ ਕੰਮ ਕਰਨ ਵਾਲੇ ਗਰੀਬ ਵੱਲ ਜਾ ਰਹੇ ਹਨ ਤੇ ਇਹੋ ਜਿਹੇ ਏਜੰਸੀਆਂ ਵਾਲੇ ਵਿਹਲੇ ਕਮਿਸ਼ਨ ਤੇ ਤਨਖ਼ਾਹਾਂ ਦੱਬਣ ਵਾਲੇ ਅਮੀਰ ਹੋ ਰਹੇ ਹਨ
@taranjitsinghvirk5605
@taranjitsinghvirk5605 4 месяца назад
ਭਾਜੀ ਅੱਜਕੱਲ ਲਿਮਿਟ ਤੋਂ ਜਿਆਦਾ ਮੋਬਾਈਲ ਦੀ ਫਜੂਲ ਵਰਤੋਂ ਵੀ ਕਾਮਯਾਬੀ ਵਿੱਚ ਰੁਕਾਵਟ ਹੈ ਅਤੇ ਇਹ ਵੀ ਇੱਕ ਨਸ਼ਾ ਬਣ ਚੁੱਕਿਆ ਹੈ ਅਤੇ ਜਿਸ ਨਾਲ ਕਈ ਵਾਰੀ ਸਮਾਂ ਖਰਾਬ ਹੁੰਦਾ ਹੈ ਇਸ ਦਾ ਵੀ ਬੈਲੈਂਸ ਹੋਣਾ ਜਰੂਰੀ ਹੈ।
@LovePunjab82
@LovePunjab82 4 месяца назад
ਮੋਬਾਇਲ ਦੀ ਫਿਜੂਲ ਵਰਤੋਂ ਕੌਣ ਕਰ ਰਿਹਾ? ਕਿਉਂ ਕਰ ਰਿਹਾ? ਤੇ ਕਿਸ ਨੇ ਰੋਕਣੀ?
@NarinderSingh-dn8dg
@NarinderSingh-dn8dg 10 дней назад
Yar jnoon sub ton vdda ha...a sub bhulekha ha.....bimari ja axident dimagi problem mental case ton ilava hor kuj nee jo insaan nu rok lvega...ja fer keh lo tim n kismat ton Bina v kuj nee hunda...but starting karn vaste cash ton ilava dimag or body taa hundi ha.mind body emotion a 3 da combination ha jo success da rasta ha🎉
@user-kn5jp2hj6m
@user-kn5jp2hj6m 5 месяцев назад
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ….. ਬਾਈ ਜੀ ਨੇ ਕਿਹਾ ਕਿ ਇੱਕ ਲੱਖ ਤਨਖਾਹ ਲੈਣ ਵਾਲਾ ਅਧਿਆਪਕ ਵੀ ਐਸ ਨਹੀ ਕਰ ਸਕਦਾ, ਕਿਉ ਨਹੀਂ ਕਰ ਸਕਦਾ? ਅਧਿਆਪਨ ਬਹੁਤ ਪਵਿੱਤਰ ਕਿੱਤਾ ਹੈ, ਇੱਕ ਲੱਖ ਰੁਪਏ ਮਹੀਨਾਂ ਬਹੁਤ ਵਧੀਆ ਤਨਖਾਹ ਹੈ , ਲੋੜ ਹੈ ਤਮਾ ਤੇ ਕਾਬੂ ਪਾਉਣ ਦੀ , ਅਸੀ ਇਹਨਾਂ ਦੇ ਵਿਚਾਰਾਂ ਨਾਲ ਬਿਲਕੁੱਲ ਵੀ ਸਹਿਮਤ ਨਹੀਂ , ਸਰਕਾਰੀ ਨੌਕਰੀ ਬਹੁਤ ਮਿਹਨਤ ਕਰਨ ਤੇ ਮਿਲਦੀ ਆ, ਬਾਕੀ ਅਧਿਆਪਕਾਂ ਦਾ ਰੁਤਬਾ ਹੀ ਅਜਿਹਾ, ਜਿਹੜਾਂ ਮਾਇਆ ਨਾਲ ਨੀ ਤੋਲਿਆ ਜਾ ਸਕਦਾ। ਏਸੇ ਕਰਕੇ ਕਹਿੰਨੇ ਆਂ , ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
@grewal2202
@grewal2202 2 месяца назад
Main 4 saal 12-12 ghante padhda reha, fer mili aa Sarkari Naukri, enna competition aa.
@grewal2202
@grewal2202 2 месяца назад
Ik lakh bhut zyada tankha va . Ethe kharcha ki aa eh jhuddu to eh puchu Daal roti tah 10-15k vich ho jandi
@harjitsingh9701
@harjitsingh9701 12 дней назад
@@grewal22022 crore di car ya 3 crore da ghr teacher ni lai sakda but buisness man lai skda teri soch e ik do lakh kmaun di aw
@NavjotSingh-zs7pj
@NavjotSingh-zs7pj 9 дней назад
ehna ne apni dukan chlani aa ​@@grewal2202
@surjeetsinghsekhon7126
@surjeetsinghsekhon7126 Месяц назад
ਇਹ ਗੱਲਾਂ ਦਾ ਖਟਿਆ ਖਾਂਦੇ ਹਨ ਆਪ ਹੀ ਸਸਤੀ ਜਮੀਨ ਖਰੀਦ ਕੇ ਆਪ ਹੀ ਮਿਹੰਗੀ ਕਰਕੇ ਵੇਚਦੇ ਹਨ.
@NarinderSingh-dn8dg
@NarinderSingh-dn8dg 10 дней назад
Sanu taa ptaa he nee c...a v ik nukta ha..v.gud
@gurpreetbrar5153
@gurpreetbrar5153 7 дней назад
ਇਸ ਨੂੰ ਬਿਜ਼ਨਸ ਕਿਹਦੇ ਹਨ
@balbirgill9961
@balbirgill9961 2 дня назад
ਆਪਣੀ ਨੀਂਦ ਸੌਂਦੇ ਆ , ਕਰਜਾ ਲੈ ਕੇ ਕਹਨੂੰ ਖਰਾਬ ਕਰਨੀ ਆ ।ਆਮੀਨ
@bakhshishsinghvirk1055
@bakhshishsinghvirk1055 4 месяца назад
ਇਸ ਵੀਰ ਨੇ ਸਿਰਫ਼ ਪੈਸਾ ਹੀ ਸਬ ਕੁਝ ਸਮਝ ਰੱਖਿਆ ਹੈ ਜੀ ਜਿਨ੍ਹਾਂ ਕੋਲ ਜਿਆਦਾ ਪੈਸਾ ੍ਰਹੈ ਉਨ੍ਹਾਂ ਕੋਲ ਸੁੱਖ ਸਹੂਲਤਾਂ ਤਾਂ ਹੋਣ ਗੀਆ ਪਰ ਨੀਂਦ ਨਹੀਂ ਬੱਚੇ ਲਾਈਕ ਨਹੀਂ ਮਾਂ ਪਿਓ ਦੇ ਕਹਿਣੇ ਵਿਚ ਨਹੀਂ ਉਸ ਦੇ ਬਾਰੇ ਪੁਛੋ ਜੀ
@gurcharansingh7094
@gurcharansingh7094 4 месяца назад
ਸ਼ਾਇਦ ਤੁਸੀਂ ਇਹਨਾਂ ਦੀਆਂ ਹੋਰ ਵੀਡੀਓ ਨਹੀਂ ਸੁਣੀਆਂ।
@GurpreetSinghBrars
@GurpreetSinghBrars 4 месяца назад
ਵੀਰ ਜੀ ਇਹ ਨੀਂਦ ਨਾ ਆਉਣਾ ਬੱਚੇ ਲਾਇਕ ਨਾ ਹੋਣਾ ਇਹ ਸਭ ਉਹਨਾਂ ਨਾਲ ਹੁੰਦਾ ਹੈ ਜਿਹਨਾਂ ਕੋਲ ਦੋ ਨੰਬਰ ਦਾ ਪੈਸਾ ਹੁੰਦਾ ਹੈ | ਹੱਕ ਦਾ ਪੈਸਾ ਕਿੰਨਾ ਵੀ ਜਿਆਦਾ ਹੋਵੇ ਉਹ ਹੋਰ ਫਲਦਾ ਹੈ |
@gurpreetbrar5153
@gurpreetbrar5153 7 дней назад
ਕੀਂ ਤੁਸੀ ਵਿਹਲੇ ਬੈਠ ਕੇ ਬਿਨਾ ਪੈਸੇ ਅਤੇ ਦੁਨਿਆਵੀ ਸਹੂਲਤਾਂ ਤੋ ਬਚੇ ਨੂੰ ਲਾਇਕ ਬਣਾ ਸਕਦੇ ਹੋ?
@bikramjitsinghsingh1974
@bikramjitsinghsingh1974 5 дней назад
Oh tuhadi kismat te depend krda hai admi ta sirf paisa hi kma sakda
@balbirgill9961
@balbirgill9961 3 дня назад
ਮੇਰੀ ਮਿੰਨਤ ਆ ਵੀਰੋ , ਕਦੇ ਕਰਜਾ ਨਾਂ ਲਿਓ ਭਾਂਵੇ ਲੂਣ ਘਟਾ ਕੇ ਖਾ ਲਿਉ। ਆਮੀਨ
@SukwinderSingh-dd3kh
@SukwinderSingh-dd3kh 2 дня назад
ਜਿੰਨਾ ਚਿਰ ਅਪਾ ਕੰਮ ਨੀ ਕਰਦੇ ਤੇ ਕੰਮ ਦਾ ਤਜ਼ਰਬਾ ਨੀ ।
@AvtarSingh-fo1nm
@AvtarSingh-fo1nm 3 месяца назад
Very good knowledge🎉
@KalaSingh-ko7lz
@KalaSingh-ko7lz 5 месяцев назад
Wah ji wah salaam aa sir nu❤
@amanarmyboy9685
@amanarmyboy9685 4 месяца назад
Sir me army vich hai 7 saal to puri kirpa hai essahh kr reha puri apna to niva val dekh ke chlo teh apna dimag set kro 1 lakh kamon vala bukha nhi mar sakda
@jaspreetsekhon4633
@jaspreetsekhon4633 5 месяцев назад
ਬਹੁਤ ਹੀ ਕੀਮਤੀ ਗੱਲਾਂ ਧੰਨਵਾਦ
@gurpreetbrar5153
@gurpreetbrar5153 7 дней назад
ਬਾਹਰ ਜਾਣ ਵਾਲਿਆ ਬਾਰੇ ਸਹੀ ਕਿਹਾ ਜੀ
@jagtarchahal2541
@jagtarchahal2541 5 месяцев назад
Very nice interview Sukhi Maghania ji bahahut kmm di interview .
@MukhwantSingh-o3c
@MukhwantSingh-o3c 4 дня назад
Very. Nice
@vikasbawa4475
@vikasbawa4475 3 месяца назад
Advice: be on topic , decide syllabus before shoot.
@Bhangujatt3191
@Bhangujatt3191 5 месяцев назад
Ma bap bache nu nokri len lai prhaude ne nokri mildi nahi business karan di soch hee nahi rakhde
@rajat_saini385
@rajat_saini385 5 дней назад
Menu deo sir 50lakh mai 3ghar lai ke rent te de ke paise grow kar ke dasuga
@user-zs6ty8oy9t
@user-zs6ty8oy9t 3 месяца назад
ਪੰਜਾਬ ਵਿੱਚ ਸਵਰਗ ਹੈ
@gurwindersinghguri1023
@gurwindersinghguri1023 5 месяцев назад
ਚੈਨਲ ਵਾਲਿਆਂ ਬਹੁਤ ਬਹੁਤ ਧੰਨਵਾਦ
@jagrajsingh114
@jagrajsingh114 5 месяцев назад
Very nice video 👍👌
@vijaykumarsharma7481
@vijaykumarsharma7481 5 месяцев назад
Very motivational video salute u
@NarinderSingh-dn8dg
@NarinderSingh-dn8dg 10 дней назад
Sateesh kaol nu hospital vich mileya c me uskol cash v nee c hega..bohot dukhi c vichar
@jaswindersingh9291
@jaswindersingh9291 4 месяца назад
Bhaji tuhadiyan gallan sun k vadhiya lagga but kuj gallan sanu soch ch pa dendiyan ne oh eh ne k kai vaar tuhadi investment tuhanu profit den de bawjood v frofit tuhadey kol nai rehanda fir der lagda hai fir othey eh gal aa jandi hai k tuhadi kismet ch profit nai hai
@melasinghsandhusandhu
@melasinghsandhusandhu 4 месяца назад
ਬਹੁਤ ਵਦੀਊ ਹੈ🎉
@BalwinderKaur-nx4kv
@BalwinderKaur-nx4kv 4 месяца назад
ਵਧੀਆ ਨਾ ਕਿ ਵਦੀਊ
@sonudhunna5436
@sonudhunna5436 5 месяцев назад
Meri help video thanks
@user-zs6ty8oy9t
@user-zs6ty8oy9t 3 месяца назад
ਧੰਨਵਾਦ ਜੀ
@satpalsinghrawat2529
@satpalsinghrawat2529 4 месяца назад
Bha ji canada vi naukri nahi mildia ji
@Kisanfoodfarming
@Kisanfoodfarming 5 месяцев назад
Gud 😊
@melasinghsandhusandhu
@melasinghsandhusandhu 4 месяца назад
Very nice
@sukhdeepsinghclass-7broll-442
@sukhdeepsinghclass-7broll-442 5 месяцев назад
Very nice ji ❤
@harparkashsingh7660
@harparkashsingh7660 4 месяца назад
Waheguru Sahib Joo .
@manjitmann5442
@manjitmann5442 5 дней назад
Fees nhi jayada hundi ji Sikh k sari omer da gahina ji
@rajbirkaur3854
@rajbirkaur3854 5 месяцев назад
Good
@dilpreetsinghdhillon865
@dilpreetsinghdhillon865 5 месяцев назад
Thanks g
@GoldySingh-xu8xe
@GoldySingh-xu8xe 6 дней назад
👌👌
@jaswindersingh9291
@jaswindersingh9291 4 месяца назад
Kuj property share Hon ker v nuksaan ho janda hai
@AvtarSingh-o6p
@AvtarSingh-o6p 21 день назад
J lac nal gujara ni10 hajar bale daki banu
@khalsasen.sec.schoolkapial9879
@khalsasen.sec.schoolkapial9879 14 дней назад
Very good
@JagtarSingh-kr3ki
@JagtarSingh-kr3ki 3 месяца назад
Sir g topic te gal nahi Kar Rahe
@agamsworld2926
@agamsworld2926 4 месяца назад
Out date education system h
@babaproadmoga
@babaproadmoga Месяц назад
Good job bro
@HUNTREZ123
@HUNTREZ123 4 дня назад
Jis lot aje sab sach
@daveb154
@daveb154 Месяц назад
Kaamchor ho saktey but our education does not take the student anywhere. College/ university study give you postgraduate in punjabi, hindi,history, pol science, Economics, math. Except teaching where this crowd will go. This Education is totally purposeless. Only 3 people are considered professional people that is engineer medical, Accounting and these studies need too much money not every parents baby. We need to be truthful toward our country people. This is I mean people running the govt. Education which makes the person hands-on should be very cheap. We should not be worried about giving them job A professional study person itself will find his way how to take the best out of his professionalism. One more thing which is universal truth is an intellectual person can take birth in any class but he can not blossom due to his family Economic conditions and his intelligence gets buried Conclusion. WHEREVER YOU ARE WAKE UP ! 1. NEVEREVER LET AN ILLITERATE PERSON RUN ANY POLITICAL POSITION
@AmarjeetSingh-hc8ml
@AmarjeetSingh-hc8ml 5 месяцев назад
👍
@user-hs6sg4bc4t
@user-hs6sg4bc4t 4 месяца назад
Apa hun 5oooo da lone Lai ladies
@veerpalkaur6081
@veerpalkaur6081 5 месяцев назад
Sir nal kive contact kar sakde aaa
@dilpreetsinghdhillon865
@dilpreetsinghdhillon865 5 месяцев назад
@suhdeep58
@suhdeep58 4 месяца назад
Interviewer is confused as well as funny
@manjitkaur8113
@manjitkaur8113 2 месяца назад
👍💯✅
@khushalsingh2917
@khushalsingh2917 4 месяца назад
ਵੀਡੀਓ ਕੰਮ ਕਰਨ ਲਈ ਸੀ ਦਸ ਕੁਝ ਹੋਰ ਹੀ ਦਿੱਤਾ ਕੁਝ ਖਾਸ ਨਹੀਂ
@GurpreetSinghProcha
@GurpreetSinghProcha 4 месяца назад
Jado tusi nokari ni karna chode ta hor kiwe naukri kare ga कल्याण रिजल्ट
@palapunjabi7394
@palapunjabi7394 4 месяца назад
Kam kro man la ke
@Maxofficial711
@Maxofficial711 5 месяцев назад
🙏👍🚩🙏👍🙏🚩👍🚩🙏
@bhinderbhandohal1807
@bhinderbhandohal1807 4 месяца назад
Jayda bakwas
@narindersinghnagra8035
@narindersinghnagra8035 5 месяцев назад
Rajwant sir ਦਾ mobile no ਵੀ deo veer ji
@haranijanakvideo1710
@haranijanakvideo1710 5 месяцев назад
Na fassi
@narindersinghnagra8035
@narindersinghnagra8035 5 месяцев назад
@@haranijanakvideo1710 ok. ਚੱਕਰ ਕੀ ਆ ਵੀਰ
@KulwantSingh-it4zf
@KulwantSingh-it4zf 24 дня назад
Sir apna contact no send karna
@binderkangar1046
@binderkangar1046 5 месяцев назад
Good
@binderkangar1046
@binderkangar1046 5 месяцев назад
Далее
Talk With Rajwant Singh Mohali  Sirlekh |
27:08
Просмотров 3,9 тыс.
Cute kitty gadgets 💛
00:24
Просмотров 11 млн
I Took a LUNCHBAR OFF A Poster 🤯 #shorts
00:17
Просмотров 1,6 млн
СМАЗАЛ ДВЕРЬ
00:31
Просмотров 125 тыс.