Тёмный

How to overcome Depression ? Exclusive with Lakha Kot Karor | Kabaddi | Gurpreet Bal | Kudrat 

Kudrat ਕੁਦਰਤ
Подписаться 122 тыс.
Просмотров 39 тыс.
50% 1

How to overcome Depression ? Exclusive with Lakha Kot Karor | Kabaddi | Gurpreet Bal | Kudrat
#depression #kabaddi #podcast
Kudrat Clips - ‪@KudratClipsofficial‬
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 239   
@kudratchannelofficial
@kudratchannelofficial 3 месяца назад
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
@TheilluminatiTraval6
@TheilluminatiTraval6 3 месяца назад
ਬਹੁਤ ਸੋਹਣਾ ਲੱਗਿਆ ਪੋਡਕਾਸਟ ਸੁਣ ਕੇ, ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਹੋਰ ਵੀ ਤਰੱਕੀ ਦੇਵੇ 🙏
@GurpreetSingh-pf5gx
@GurpreetSingh-pf5gx 3 месяца назад
Bhut bhut vdia❤❤❤ gurpreet vr
@GurpreetSingh-pf5gx
@GurpreetSingh-pf5gx 3 месяца назад
Mnu ta lageya c dhuk meri jindagi vich hi ne sare
@SatishSaini-qd1fc
@SatishSaini-qd1fc 3 месяца назад
Best ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kulveerralli9097
@kulveerralli9097 3 месяца назад
Bhut vda podcasts aa brother
@TheilluminatiTraval6
@TheilluminatiTraval6 3 месяца назад
ਲੱਖੇ ਚੰਦਰਿਆਂ ਦਰਦਾਂ ਨਾਲ ਭਰਿਆ ਪਿਆ, ਵਾਹਿਗੁਰੂ ਤੇਰੇ ਤੇ ਮੇਹਰ ਕਰੇ 🙏
@harpreetaulakh8189
@harpreetaulakh8189 3 месяца назад
ਇੱਕੋ ਦਿਲ ਆ ਲੱਖੇਆ ਕਿੰਨੀ ਕ ਵਾਰੀ ਜਿੱਤੇਗਾ ਬਾਈ ❤
@GurdeepSingh-ck9ze
@GurdeepSingh-ck9ze 3 месяца назад
ਚੰਦਰੀਆਂ ਵਾਲਾ ਸਬਰ ਸੰਤੋਖ ਕਰੀ ਫਿੱਰਦਾ ਜਿਉਂਦਾ ਰਹਿ ਰੱਬ ਕਰੇ ਤੇਰੀ ਉਮਰ 100 ਸਾਲ ਹੋਵੇ ਰੱਬਾ ਲੱਖੇ 22 ਨੂੰ ਅੱਜ ਤੋਂ ਬਾਅਦ ਤੰਗੀ ਤੋਸ਼ੀ ਨਾ ਕੱਟਣੀ ਪਵੇ ਇਹ ਅਰਦਾਸ ਸੁਣਲੀ ਜ਼ਰੂਰ ❤❤❤❤❤
@deep_4173_
@deep_4173_ 3 месяца назад
Gurpreet bal ik ghint bnda jo hamesha dil। ਦੀਆ ਗੱਲਾ ਕਰਦਾ ♥️🌸
@sharanpuwar
@sharanpuwar 2 месяца назад
ਲੱਖਾ ਬੰਦਾ ਬਹੁਤ ਵਦੀਆ ਆ ਜਾਰ ਏਦਾ ਦੇ ਬੰਦੇ ਬਹੁਤ ਘੱਟ ਆ ਦੁਨੀਆਵਿੱਚ ਸਲੂਟ ਆ ਲੱਖੇ ਵੀਰ ਤੈਨੂੰ❤
@deeprataindia1170
@deeprataindia1170 2 месяца назад
ਅਸਲ ਵਿੱਚ ਰੱਬ ਆਪਣੇ ਪਿਆਰੇ ਦੇ ਇਮਤਿਹਾਨ ਬਹੁਤ ਜਾਈਦਾ ਲੈਂਦਾ। ਲੱਖਾ ਰੱਬ ਰੂਪੀ ਇਨਸਾਨ ਹੈ ਬਾਈ ਜੁੱਗ ਜੁਗ ਉਮਰ ਹੋਵੇ।ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਜੀ ਦੀ ਸੱਚਾਈ ਤੋਂ। ,,ballu ਰਟੈਂਡਾ,,
@sukhkaur_803
@sukhkaur_803 2 месяца назад
ਹਾਏ ਵੀਰੇ ਤੁਸੀਂ ਤੇ ਰਵਾ ਈ ਦਿੱਤਾ, ਸਾਰੇ ਮੁੰਡਿਆਂ ਦੀ ਸੋਚ ਤੁਹਾਡੇ ਵਰਗੀ ਹੋਵੇ😢🙏
@HarpalSingh-uv9ko
@HarpalSingh-uv9ko 2 месяца назад
ਬਹੁਤ ਸੋਹਣੀਆਂ ਗੱਲਾਂ ਲੱਖੇ ਵੀਰ ਦੀਆਂ ਵੀਰ ਦੀ ਗੱਲ ਬਿੱਲਕੁੱਲ ਠੀਕ ਆ ਬੰਦੇ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਸਿੱਟ ਹੋਣਾ ਬਹੁਤ ਜ਼ਰੂਰੀ ਆ। ਬੰਦਾ ਕੋਈ ਨੌਕਰੀ ਕਰਦਾ ਹੋਣਾ ਚਾਹੀਦਾ ਜਾਂ ਫਿਰ ਬੰਦੇ ਦਾ ਕੋਈ ਆਪਣਾ ਕੰਮ ਹੋਣਾ ਚਾਹੀਦਾ ਹੈ। ਜਿਸ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕੇ।
@KarandeepSharma-e3o
@KarandeepSharma-e3o 2 месяца назад
ਬਾਈ ਦੀਆਂ ਗੱਲਾਂ ਦਿਲ ਨੂੰ ਸਕੂਨ ਦਿੰਦੀਆਂ ਵਾਹਿਗੁਰੂ ਮੇਹਰ ਰੱਖੇ ਸਦਾ ਸਾਡੇ ਬਾਈ ਤੇ 🙏🙏
@HarpalSingh-uv9ko
@HarpalSingh-uv9ko 2 месяца назад
ਲੱਖੇ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਤੇ ਤਰੱਕੀਆਂ ਬਖਸਣਾ ਜੀ।
@Shergill_53_32
@Shergill_53_32 2 месяца назад
ਇਹਦੋ ਉਪਰ ਕੁੱਛ ਨੀ ਬਾਈ ,,,, end ਗੱਲਾਂ ਨੇ 💥💥💯💯
@sabhisingh2402
@sabhisingh2402 3 месяца назад
ਗੁਰੂ ਸਾਹਿਬ ਜੀ ਕਿਰਪਾ ਕਰਨ ਬਾਈ ਲੱਖੇ ਦੇ ਸਾਰੇ ਸ਼ੌਕ ਪੂਰੇ ਹੋਣ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
@jassdeep5423
@jassdeep5423 2 месяца назад
ਦਿਲ ਖੁਸ਼ ਹੋ ਜਾਂਦਾ ਲੱਖੇ ਬਾਈ ਦੀਆਂ ਗੱਲਾਂ ਸੁਣ ਕੇ ❤️
@karamjit-bg
@karamjit-bg 2 месяца назад
ਵੈਸੇ ਨੋਰਮਲ ਵੇਖਿਆ ਜਾਵੇ ਤਾਂ ਜੋ ਇਨਸਾਨ ਬਲਵਾਨ ਜਾਂ ਕੱਬਡੀ ਖਿਡਾਰੀ ਹੋਵੇ ਉਹ ਦਿਮਾਗ ਜਾ ਰੂਹਦਾਰੀ ਦੀਆਂ ਗੱਲਾਂ ਨਹੀਂ ਕਰ ਸਕਦਾ। ਕਿਉਂਕਿ ਕੇ ਉਸਦਾ ਸਾਰਾ ਧਿਆਨ ਆਪਣੇ ਸਰੀਰ ਤੇ ਹੁੰਦਾ। ਪਰ ਲੱਖੇ ਵੀਰ ਦੀਆਂ ਗੱਲਾਂ ਬਹੁਤ ਹੀ ਡੂੰਗੀਆਂ ਨੇ ਤੇ ਸੱਚ ਵੀ ਨੇ। ਜ਼ਿੰਦਗੀ ਅਨੁਭਵ ਬਹੁਤ ਆ ਬੰਦੇ ਨੂੰ ਯਾਰ। ਰੱਬ ਰਹਿਮਤ ਕਰੇ ਵੀਰ ਤੇਰੇ ਤੇ। ਅਮੀਨ❤️
@Jassmaan1990
@Jassmaan1990 2 месяца назад
ਬਹੁਤ ਵਧੀਆ ਬਾਈ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
@harpreetkaurpadda5704
@harpreetkaurpadda5704 3 месяца назад
I cried many times during this pod cast . No words for his patience.
@amritpalsingh-bg9gl
@amritpalsingh-bg9gl 2 месяца назад
Same also
@1947toਏਕੇਸੰਤਾਲੀ
@1947toਏਕੇਸੰਤਾਲੀ 2 месяца назад
😢
@AMANDEEPSINGH-xg1su
@AMANDEEPSINGH-xg1su 2 месяца назад
Ehni nimrta wala banda nyi dekhya kadi jindgi ch Wah lakhe bai wah❤ Main Punjab phagwara toh Pura podcast dekh aa Motiveted
@KamaldeepSingh-i9g
@KamaldeepSingh-i9g 3 месяца назад
Dil da ameer lakha pave jeb khali aa dil bhut vadda ❤
@nirmalsingh-li5ct
@nirmalsingh-li5ct 2 месяца назад
ਬਹੁਤ ਵਧੀਆ Podcast
@sukh_kurar
@sukh_kurar 3 месяца назад
Buth Ghanit lagya y sun ke ❤️sakoon mil gya dil nu sun ke ❤
@manpreetsahota-n2j
@manpreetsahota-n2j Месяц назад
❤❤❤❤❤❤ ਦਿਲ ਦਰਿਆ ਬੰਦਾਂ ਲੱਖਾਂ ਕੋਟ ਕਰੋੜ❤❤❤❤
@automobilescranesrevew3467
@automobilescranesrevew3467 19 дней назад
ਵਾਹਿਗੁਰੂ ਤੈਨੂੰ ਤਰੱਕੀ ਬਖਸ਼ੇ ❤❤❤
@happysidhu6721
@happysidhu6721 3 месяца назад
Veere kde views dekh k proadcast ni dekhya tuhada BSS Dil ton dekhya TE sunya.... Menu v kayi war afsos hunda k Tuhade views ghtt NE but Dil nu honsla both milda and ਲੱਖਾ ਵੀਰਾ always respect 👏👏
@dheeraplumber840
@dheeraplumber840 2 месяца назад
Lakha lakh kroodi veer aa sada,jeonde rho
@gurjeetkaur652
@gurjeetkaur652 Месяц назад
ਵੀਰ ਜੀ ਪਰਮਾਤਮਾ ਤੁਹਾਡੇ ਸਾਰੇ ਸੁਪਨੇ ਪੂਰੇ ਕਰਨ
@gurlalsekhon3268
@gurlalsekhon3268 2 месяца назад
Bai lkhe sach dsi jindgi vich kine jaffe lye aa waheguru nu hajr najr smj k
@kuldeepmann8459
@kuldeepmann8459 2 месяца назад
🙏ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ
@amritpalsingh-bg9gl
@amritpalsingh-bg9gl 2 месяца назад
Lakhe veer tuhadi story sunni veer meri b story same a but meri age 31 a te mai b haar ni mnni still struggle kr reha but waheguru g di kirpa naal success hovanga but ik msj a sbb lai kise ton bddua naa lo mostly mundian nu dhokhe ne brbaad kitta
@kakadhillondhillon1486
@kakadhillondhillon1486 2 месяца назад
lakhha jo ve bolda us vich bohut dard ha sirre de interview lakhha bohut intelligent ha
@SidhuSaab-oi1nm
@SidhuSaab-oi1nm 3 месяца назад
ਧੰਨਵਾਦ ਜੀ ਵੀਡੀਓ ਪਾਉਣ ਲਈ ਪਰ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@sukhkaur_803
@sukhkaur_803 2 месяца назад
ਬਾਬਾ ਦੀਪ ਸਿੰਘ ਜੀ ਮੇਹਰ ਕਰਨ ਵੀਰ ਤੇ ਸਬ ਖੁਸ਼ੀਆਂ ਮਿਲਣ ਚੜਦੀ ਕਲਾ ਚ ਰੱਖਣ ਬਾਬਾ ਜੀ👏
@MrDadddy15
@MrDadddy15 2 месяца назад
Bai bohot wdiya podcast, he is very down to earth and humble person. And reporter saab hr gall te haaye haaye v ni krni hundi. Haaaaye… video dekhde hoe shayad sahi lggda hona , main headphones laake sun reha mint ch haaye g aa jandi. Koi na still appreciate you. Loved this podcast 🫡
@SatishSaini-qd1fc
@SatishSaini-qd1fc 3 месяца назад
Best Podcast ❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@KaranAujla-d9h
@KaranAujla-d9h Месяц назад
Veer g mai kapurthala to va manu lakha vr diya gla bhut Vidya lagdeya va lakha vr deya gla snk bahut kush sikhan nu milda va tuhada v bahut dhanyvad tusi sde karke lakha vr da interview karde oo wehaguru tahanu chardikla vich rakhe 🙏🙏
@RinkuKumar-fz7le
@RinkuKumar-fz7le 2 месяца назад
ਬਈ ਮੈਂ ਕਿਹੜਾ ਕਿਹਾ v ਤੁਸੀਂ ਮੈਨੂੰ ਪੈੱਸੇ ਦਿਓ ਮੈਂ ਕਹਿਣਾ v ਨਵਿਆ nu ਮੌਕਾ ਦਿਓ ਆਪਣੀ ਤਾਂ age tap gyi a bai sachi kedi gall kar ਗਿਆ ਸੱਚੀ ਬਾਈ ਰੋਣਾ ਆਗਿਆ ਸੁਣ ਕੇ😢😢😢❤
@HarpalSingh-uv9ko
@HarpalSingh-uv9ko 2 месяца назад
ਜਿੰਨਾਂ ਟਾਇਮ ਬੰਦਾ ਚਾਰ ਪੈਸੇ ਨੀ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਕਿਉਂ ਕਿਸੇ ਦੀ ਬੇਗਾਨਗੀ ਧੀ ਨੂੰ ਦੁੱਖ ਦੇਣਾ ਏ। ਬਹੁਤ ਸੁਫਣੇ ਹੁੰਦੇ ਆ ਕੁੜੀਆਂ ਦੇ ਵੀ।
@sachinjosan7465
@sachinjosan7465 2 месяца назад
Bai tude sare podcast siraa wa.. lakhe bai nu support a puri bht vadia podcast lgya tuda .. Wmk ❤
@Kuldeep-hd6jb
@Kuldeep-hd6jb 2 месяца назад
ਲੱਖੇ ਬਾਈ ਮੈਂ ❤ ਤੋ ਦੁਆ ਕਰਦਾ ਹਾਂ ਕੇ 🙏 ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ🙏 ਲੱਖੇ ਬਾਈ ਵਾਹਿਗੁਰੂ ਜੀ ਤੈਨੂੰ ਤਰੱਕੀਆ ਬਖਸ਼ਣ 🙏❤😊❤
@Yyr-l4j
@Yyr-l4j 2 месяца назад
Waheguru G ❤❤ Sarbat da bala kari
@kaurmeet3888
@kaurmeet3888 Месяц назад
Shi keha bai ji ethy sadha hi sadhme milde insaan nu
@BeetaBarian
@BeetaBarian 2 месяца назад
Lakhaa kya baat shera rab tinu chardi kalan vich rakha y
@Harpreet7837
@Harpreet7837 2 месяца назад
Veere ajj tkk da sbb to vdia podcast, hrr ik chiz da mtlb bht dunga c veere, Schi akha ne taa ki prna hi mn prr aaya sun k🙏♥️ asl podcast hi aahi aa 👌 dheeya bhena di kdr, unha di izzat kon hi krda ajj de zmane ch prr veere bht vdia👌 rbb tinu bht aage la k jaave zindgi ch rbb tinu bhta dve🙏♥️ lakhe veere tinu meri mtlb teri chotti bhn di umr lgg jaave prr tu hmesha hsda vsda rve ❤❤ love u aa veere 🌷 kudrat channel te gurpreet veera bht aage jaave ki puri duniya dekhdi jaave veere dillo respect tere lyi😌♥️ bht vdia insaan veere inspiration, motivation aage la k aaya bht vdia jina kva unha ght. Dillo pyaar ♥️♥️
@ak47vale32
@ak47vale32 2 месяца назад
ਬਾਈ ਨੇ ਅੱਖਾਂ ਖੋਲ ਦਿੱਤੀਆਂ ਯਾਰ ❤
@haryaniswaduvideo1925
@haryaniswaduvideo1925 Месяц назад
Lakhe veer bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut khus rahe veer yhi duva h
@punjabijattt7746
@punjabijattt7746 3 месяца назад
Kyaaa baat ae y , Sara podcast suneya ankhan ch paani te te dil ਭਰਿਆ ਰਿਹਾ
@karamjeetdhaliwal9757
@karamjeetdhaliwal9757 Месяц назад
Bhut jihada wadia pure 7 dina ch sunia bai ruh khush ho gai meri v same situation a
@prabhjotkaurmukker7609
@prabhjotkaurmukker7609 28 дней назад
ਅੱਜ ਮੈਂ ਇਹਨਾਂ ਦੀ ਕਲਿਪ insta ਤੇ ਵੇਖੀ ਮੈਂ ਪਹਿਲਾਂ ਇਹਨਾਂ ਨੂੰ ਜਾਣਦੀ ਨੀ ਸੀ ਪਰ ਮੈਨੂੰ ਇਹ ਵੀਰ ਜੀ 2 time ਬੱਸ ਵਿੱਚ ਟੱਕਰੇ ਇਕੋ ਸੀਟ ਤੇ ਮੇਰੇ ਨਾਲ ਮੇਰੀਆਂ 2 ਬੱਚੀਆਂ ਵੀ ਸੀ ਇੰਝ ਲਗਦਾ ਸੀ ਕੀਤੇ ਵੇਖੇ ਲਗਦੇ ਆ ਪਰ ਹਿੰਮਤ ਨੀ ਹੋਈ ਬਲੋਨ ਦੀ ਕੋਈ ਦਸ ਸਕਦਾ ਇਹ ਕੌਣ ਨੇ
@jaspreetkaurjass9507
@jaspreetkaurjass9507 27 дней назад
Lakha kot karor
@jaspreetkaurjass9507
@jaspreetkaurjass9507 27 дней назад
Kabadi player
@GurmeetGill-ci1po
@GurmeetGill-ci1po 2 месяца назад
ਮੇਹਨਤ ਕਰਾਂਗੇ ਬਾਈ ਪੂਰਾ ਸਬਰ ਰੱਖਾਂਗੇਂ ਬਾਈ❤❤❤❤❤❤❤❤❤
@jagdeepsandhu6728
@jagdeepsandhu6728 2 месяца назад
Bhut khoob vr bhut chngea gala ketea tuc zindgi ch kuj kro na kro par chnga insan banna bhut jurari a
@ManjitKaur-gn2mf
@ManjitKaur-gn2mf 3 месяца назад
Lakha Kot veer ji you are so great. That's God gift, God bless you🙏
@KSJeji
@KSJeji 2 месяца назад
Mai kdi comment bu krya jindgi ch kute v. Gore and all sabh de podcast sun laye. Eh podcast bht good aw. Veey nice veer.
@mindblowing2197
@mindblowing2197 2 месяца назад
wah wah bai deeply connected
@DilpreetSingh-tt8jg
@DilpreetSingh-tt8jg 2 месяца назад
❤❤❤❤lakha Jaan love you bro
@Kamalbrar-s2j
@Kamalbrar-s2j 3 месяца назад
Motivational podcast …… God bless you both❤❤
@SahilChaudhary-jd7bw
@SahilChaudhary-jd7bw 2 месяца назад
Boht khriya gallan ❤
@hardeepkumar-nh1pw
@hardeepkumar-nh1pw 2 месяца назад
bhot sohniya glla kitiya veer ji ❤
@Gurpreet-kaur17
@Gurpreet-kaur17 2 месяца назад
Best interview.
@anoopsingh7383
@anoopsingh7383 2 месяца назад
Ghaint Banda veer wmk mere pra te ⛳❤️
@PAWANDEEPKAUR-w8c
@PAWANDEEPKAUR-w8c 2 месяца назад
boht khuub boht khuub speechless har ekk word sunn'n te samjan wala podcost . boht kujh sikheya .Carry on
@vickygrewal1112
@vickygrewal1112 Месяц назад
Veere tera podcast dekh k swaad aunda koi koi banda thode podcast ch awe da aunda jime mai mere dukh dard suna rehya howa dekh k sab kuz vdia lgda bahut sara pyr te satkaar (Vancouver)
@SUNILKUMAR-bd7sk
@SUNILKUMAR-bd7sk 2 месяца назад
ਹੀਰਾ ਇਨਸਾਨ ਲੱਖਾ ਕੋਟ ਕਰੋੜ ❤
@lavish4571
@lavish4571 Месяц назад
Paji Sachi yrr Bada kujh sikhan nu mileya tai Bada mjaaa aya Sachi yrrr love you aaa tere aaa prodcast nu sunn Kai swad aaa gya yrr ❤
@harpreet_chaudhary1338
@harpreet_chaudhary1338 3 месяца назад
Bhout Shona ❤️🙌🧿🧿🧿
@GurpreetSingh-pf5gx
@GurpreetSingh-pf5gx 3 месяца назад
❤❤❤❤❤bhut vdia podcast gurpreet vr
@MandeepKaur-cn5yb
@MandeepKaur-cn5yb 3 месяца назад
Veere schi video dakh k end glbaat aa❤❤
@akashdeepaulakh-zm8ul
@akashdeepaulakh-zm8ul 2 месяца назад
full interview daki a sira lakh 22 ji❤❤❤
@Munda_italy_to
@Munda_italy_to 25 дней назад
waheguru ji mahar krn veere
@JassSandhu-y2f
@JassSandhu-y2f 3 месяца назад
Lakhe bai good yr 💯
@LaviManku
@LaviManku 2 месяца назад
Siraa vere ❤❤❤❤❤
@bahadarsingh2112
@bahadarsingh2112 3 месяца назад
Waheguru bai de sapne pure kre❤❤❤
@GagandeepSingh-yq8zi
@GagandeepSingh-yq8zi 2 месяца назад
Bhut sohna lgya bai podcast
@dheeraplumber840
@dheeraplumber840 3 месяца назад
Bht Sohna bodcast
@harleenkaur7440
@harleenkaur7440 Месяц назад
ਬਾਈ ਤੁਸੀਂ ਰੋਣ ਲੱਗਾ ਦਿੱਤਾ 😢 ਇਨ੍ਹਾਂ ਦਰਦ ਕਿਉਂ ਆ ਤੁਹਾਡੇ ਚ।
@Harpreetmannx
@Harpreetmannx 2 месяца назад
Best podcast in the world ❤
@1947toਏਕੇਸੰਤਾਲੀ
@1947toਏਕੇਸੰਤਾਲੀ 2 месяца назад
ਲੱਖੇ ਦੇ ਅੰਦਰੋਂ ਅਸਲੀ ਮਰਦ ਦੀ ਅਵਾਜ ਆਉਂਦੀ ਆ
@sanamandeir4365
@sanamandeir4365 2 месяца назад
Support lakha bai..
@Satnamveer
@Satnamveer 3 месяца назад
Waheguru ❤
@DavinderSingh-hz3up
@DavinderSingh-hz3up 2 месяца назад
❤️❤️lakhia jaan love you bro ❤
@ManmeetSandhu-Music
@ManmeetSandhu-Music 3 месяца назад
ਰੂਹ ਦਾਰੀ ਦੀਆ ਗੱਲਾ ❤❤❤
@jaswantsingh9030
@jaswantsingh9030 3 месяца назад
Good thought sir G 🙏
@Hanjrafarm003
@Hanjrafarm003 2 месяца назад
Bahut Wadia bro
@surjitsingy5100
@surjitsingy5100 3 месяца назад
❤love you lakhe veere ❤
@kiranhanjra3791
@kiranhanjra3791 2 месяца назад
words 🙏🏻❤️
@jagirsingh7683
@jagirsingh7683 2 месяца назад
ਗੁਰਪ੍ਰੀਤ ਬੱਲ ਜੀ, ਥੋੜਾ ਸਮੇਂ ਦਾ ਵੀ ਖਿਆਲ ਰੱਖਿਆ ਕਰੋ ਜੀ। ਸੁਨਣ ਦਾ ਸੁਆਦ ਤਾਂ ਬੜਾ ਆਉਂਦਾ ਪਰ ਜਦੋਂ ਟਾਇਮ ਵੱਲ ਧਿਆਨ ਮਾਰੀਦਾ ਤਾਂ ਥੋੜ੍ਹਾ ਕਿਰਕਰਾ ਹੋ ਜਾਂਦਾ। ਜਾਂਦਾ 😊😢
@ramasra-d3q
@ramasra-d3q 3 месяца назад
Tanks
@Shivdhahan786
@Shivdhahan786 2 месяца назад
Koi shabadd ni veere salute a😔😔
@sonusutti3745
@sonusutti3745 Месяц назад
Raab mehar kro
@gaggu845
@gaggu845 2 месяца назад
Podcast ❤❤
@BeetaBarian
@BeetaBarian 2 месяца назад
God person Lakha y
@gurpreetsahota7323
@gurpreetsahota7323 3 месяца назад
❤ ਦੁਆ
@gaggu845
@gaggu845 2 месяца назад
Lakha bai dila da ni mada❤
@sahilbhatti2421
@sahilbhatti2421 2 месяца назад
Lakhia veer g God bless you ❤
@AmanArshfitness
@AmanArshfitness 3 месяца назад
Akhan ch dard dikhda 22 de.. pr smile aa face te
@shamsunder7620
@shamsunder7620 3 месяца назад
Support lakha bahi ❤
@RExSAHIB0003
@RExSAHIB0003 3 месяца назад
Great job❤❤❤
@JashanDeepSingh-e8u
@JashanDeepSingh-e8u 2 месяца назад
Sirraa podcast aew Lakhe bai Schi koi sabadd ni kehn lyiii ❤🙏🏻🙏🏻🙏🏻
@JxttVerma-zo5ub
@JxttVerma-zo5ub 2 месяца назад
Respect lakha veer jii❤
@RandhirSingh-b7k
@RandhirSingh-b7k 2 месяца назад
🎉 waheguru ji mehar Karan ji baba ji
@kulbeersingh4402
@kulbeersingh4402 3 месяца назад
Ni Bai but interview suneya par eh interview but pyaari te zindagi jeen li ek parena mili aa Bai meri koi var lakha nal gal hoye aa but vadiya bunda baki koi playera nal gal karn di kooses kiti ke par kisse ne koi reply ni dita gal kari ta but door gal aa. Par lakhe ne mere nal kai vaar gal kite aa Bai. Lambi umar kare lakhe Bai di thude vi jina ne Bai noo ucha ukiya Bai Rab thunoo Khush rakhe hamesha ji ❤❤❤❤. Baki mere zindagi di but kass interview se bai
Далее