Тёмный

India Wapsi vlog 6 | Anjum Saroya te Usama Mandi Wale Diyan mithiyan te sohniyan gallan 

Punjabi Lehar
Подписаться 768 тыс.
Просмотров 118 тыс.
50% 1

India Wapsi vlog 6 | Anjum Saroya te Usmam Mandi Wale Diyan mithiyan te sohniyan gallan

Опубликовано:

 

8 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 276   
@bpeo9578
ਵਿੱਛੜਿਆਂ ਨੂੰ ਮਿਲਾਉਣ ਵਾਲਾ ਸਾਡਾ ਨਾਸਿਰ ਢਿੱਲੋਂ ਪੁੱਤਰ ਸਦਾ ਚੜ੍ਹਦੀ ਕਲਾ ਵਿਚ ਰਹੇ ❤❤❤ ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਸਤਿ ਸ੍ਰੀ ਆਕਾਲ ਪੁੱਤਰਾ 🙏🙏🙏
@JagmeetSingh-sk9kl
ਰਿਪਨ ਖ਼ੁਸ਼ੀ ਦਾ ਬਹੁਤ ਬਹੁਤ ਧੰਨਵਾਦ ਜੋ ਉਹਨਾਂ ਕਰਕੇ ਨਾਸਿਰ ਢਿੱਲੋਂ ਸੈਮੀ ਜੱਟ, ਅੰਜੁਮ ਸਰੋਇਆ ਵਕਾਸ ਹੈਦਰ ਅਤੇ ਸਭ ਤੋਂ ਵਧੀਆ ਭਰਾ ਸਾਡਾ ਵਕਾਰ ਭਿੰਡਰ ਵਰਗੇ ਦਿਲਦਾਰਾਂ ਦੇ ਨਾਲ ਸਾਂਝ ਪਈ
@HarpreetSingh-ux1ex
ਮਹਿਫ਼ਲ ਦੀ ਸ਼ਾਨ ਹਨ ਸਰੋਆ ਸਾਹਿਬ ਸਾਰੇ ਪੰਜਾਬੀ ਭੈਣ ਭਰਾਵਾਂ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@kuldipkhakh9053
ਮੇਰੇ ਸੋਹਣੇ ਵੀਰ ਨਾਸ਼ਰ ਅੰਨਜਮ,ਸ਼ੰਮੀ, ਵਾਕਰ,ਜੈਬੀ ਹੰਨਜਰਾ ਬਾਕੀ ਸਾਰੇ ਹੋਰ ਸਾਰੇ ਵੀਰਾ ਨੂੰ ਸਤਿ ਸ੍ਰੀ ਅਕਾਲ, ਸਲਾਮ ਮੇਰੇ ਪੰਜਾਬ ਦੇ ਜਾਇਓ।
@sarbjeetsingh4415
ਜਿਉਂਦੀ ਰਹੇ ਮਾਂ ਬੋਲੀ ਤੇ ਉਸ ਦੇ ਪੁੱਤਰ👌🙏🙏🙏
@InderjitSingh-hl6qk
ਨਾਸਿਰ ਭਾਊ ਵਾਰੇ ਵਾਰੇ ਜਾਈਏ ਤੁਹਾਡੇ ਆਪਸੀ ਪਿਆਰ ਦੀ ਸਾਂਝ ਤੋਂ, ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਫਰੂਟ ਮੰਡੀ ਵਾਲਾ ਗੱਭਰੂ ਵੀ ਤੁਹਾਡੇ ਨਾਲ ਮਿੱਤਰਤਾ ਦੀ ਸਾਂਝ ਪਾ ਰਿਹਾ ਹੈ, ਬਹੁਤ ਹੀ ਵਧੀਆ ਸੁਭਾਅ ਵਾਲਾ ਮੁੰਡਾ ਹੈ,ਤੁਹਾਡਾ ਸਭ ਦਾ ਦਿਲੋਂ ਧੰਨਵਾਦ ਪਿਆਰ ਤੇ ਸਤਿਕਾਰ, ਅੰਜੁਮ ਸਰੋਆ ਦੇ ਪੋਲੇ ਪੋਲੇ ਬੋਲਾਂ ਨਾਲ ਚਾਰ ਚੰਨ,, ਆਪਸੀ ਪਿਆਰ ਤੇ ਮੁਹੱਬਤ ਬਣਾਈ ਰਖਿਓ,❤, ਅਫ਼ਰੀਕਾ ਤੋਂ,
@Manraj1265
Thank you very much Nasir Bhaji, Anjum Saroya Saab, Rana Saab, for taking so much care of the Punjabis of Chadde Punjab. ਬਹੁਤ ਵਧੀਆ ਨਾਸਿਰ ਭਾਜੀ, ਅੰਜੁਮ ਸਰੋਆ ਸਾਬ, ਰਾਣਾ ਸਾਬ ਦਾ ਵੀ ਬਹੁਤ ਧੰਨਵਾਦ, ਚੱੜਦੇ ਪੰਜਾਬ ਦੇ ਪੰਜਾਬੀਆਂ ਦੀ ਐਨੀ ਖਾਤਿਰਦਾਰੀ ਕਰਨ ਲਈ
@HardeepSingh-tr5qb
Panjabi lehar de sdke java bhut sohne vlog dekhy ji dil bhut ksush hoia.panjabi lihar valya nu dil to piaar.❤charde charde panjab to deepa bathinda vala.❤❤
@simarpawar1997
Love you jatta Nasir Dhilon Sir Chardey Punjab walon ❤❤❤🎉🎉🎉🎉❤❤
@Diljitkourjosan6170
ਲਹਿੰਦੇ ਚੜ੍ਹਦੇ ਪੰਜਾਬ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਆਕਾਲ ਜੀ ❤❤❤❤❤
@bogasingh9611
Pakistani Punjabi brothers give a lot of love
@jagatkamboj9975
Punjab Punjabi punjabiyat zindabad ❤
@americandesivloger6372
Anjum soreya bhaji nu bada dil karda millan da
@amritpalsingh2898
Love from Ludhiana Punjab India
@pappybrar4705
ਬਾਈ ਜਿਉਂਦੇ ਰਹੋਂ ਲਹਿੰਦੇ ਪੰਜਾਬ ਵਾਲਿਉ
@dhanwantmoga
thanks pakistan..love from chad da panjab
@sidhuhardeep8238
Dil karda anjum boli jave ate asi suni jaie
@sawarnsingh9989
Good video nasar bhai god bless sawarn Singh from UK
@x_hardeep_1984
ਕਦੀ ਸਾਨੂੰ ਵੀ ਮੋਕਾ ਮਿਲੇਗਾ ਆਵਦੇ ਦਾਦਾ ਜੀ ਦੇ ਪਿੰਡ ਨੂੰ ਦੇਖਣ ਦਾ , ਬਹੁਤ ਉਡੀਕ ਆ ਦਾਦਾ ਜੀ ਦੇ ਵਤਨ ਨੂੰ ਦੇਖਣ ਦੀ, ਲਵ ਯੂੰ ਆ ਲਹਿੰਦੇ ਪੰਜਾਬ ਵਾਲਿਉ ❤️
Далее