Тёмный

"Indian state's mistrust on Sikhs" Dr Gurdarshan Singh Dhillon in social dialogue with Manvir Kaur 

Social Post by Manvir Kaur
Подписаться 23 тыс.
Просмотров 36 тыс.
50% 1

Dr Gurdarshan Singh Dhillon in social dialogue with Manvir Kaur
#manvirkaur #socialpostpunjab #socialpostbymanvirkaur

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 301   
@sahibsinghcheema4151
@sahibsinghcheema4151 4 месяца назад
ਧੰਨਵਾਦ ਜੀ ਸ ਗੁਰਦਰਸ਼ਨ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@bani_gameing
@bani_gameing 4 месяца назад
ਸੋ ਗਾਜਰ ਰੱਸਾ ਸਿਰੇ ਤੇ ਗੰਢ ਸਾਰੇ ਮਸਲਿਆਂ ਦਾ ਹੱਲ ਪੰਜਾਬ ਦਾ ਆਜ਼ਾਦੀ ਏ ਖਾਲਿਸਤਾਨ ਤਾਂ ਹੀ ਸਿੱਖ ਕੌਮ ਦੀ ਹੋਂਦ ਤੇ ਧਰਮ ਬੋਲੀ ਸਭ ਕੁਝ ਬਚ ਸਕਦਾ ਹੈ ਪੰਜਾਬੀਆਂ ਦੀ ਜੇ ਪੰਜਾਬ ਨੂੰ ਸੋਵਰਨ ਸਟੇਟ ਖਾਲਿਸਤਾਨ ਹਯਾਤ ਕਰਾ ਲਿਆ ਨਹੀਂ ਸਾਡਾ ਕੋਈ ਹੋਰ ਕੋਈ ਚਾਰਾ ਨਹੀਂ
@bani_gameing
@bani_gameing 4 месяца назад
ਪੰਜਾਬੀਆਂ ਅਤੇ ਸਿੱਖਾਂ ਨੂੰ ਬਾਹਰਲੇ ਸਿੱਖਾਂ ਦਾ ਨਾਲ ਸਾਥ ਦੇ ਕੇ ਰਿਫਰੈਂਡਮ ਨੂੰ ਕਾਮਯਾਬ ਕਰੀਏ ਤੇ ਯੂਨਾਈਟਡ ਨੇਸ਼ਨ ਦੇ ਵਿੱਚ ਆਪਣਾ ਪੱਖ ਮਜਬੂਤ ਰੱਖੀਏ
@SurajHasteersandle
@SurajHasteersandle 4 месяца назад
ਸਿਰਫ ਜੱਟ ਹੀ ਖ਼ਾਲਿਸਤਾਨ ਮੰਗਦੈ ਨੇ ਬਾਹਰ ਦੇ ਸਿੱਖ ਪੰਜਾਬ ਦੇ ਸ਼ਿਖਾ ਟੋ ਕਿੱਤੇ ਜਿਆਦਾ ਅਮੀਰ hn ਉਹ ਉਥੇ ਬਹੁਤ ਖ਼ੁਸ਼ hn ਜੇਕਰ ਜੱਟਾ ਨੂੰ ਇੰਡੀਆ ਨਹੀ ਚੰਗਾ ਲਗਦਾ ਉਹ ਕਿਸੇ ਵੀ ਦੇਸ਼ ਚ ਜਾ ਸਕਦੇ ਨੇ
@akshbrar1074
@akshbrar1074 4 месяца назад
​@@SurajHasteersandleਬਾਹਰ ਤਾਂ ਜੱਟ ਵੀ ਬਹੁਤ ਜਾਦਾ
@kashmirsingh6991
@kashmirsingh6991 4 месяца назад
ਡਾ ਗੁਰਦਰਸ਼ਨ ਸਿੰਘ ਜੀ ਗਰੇਟ ਵਿਦਵਾਨ❤❤❤❤❤
@SatpalVerma000
@SatpalVerma000 4 месяца назад
ਸਵਾਹ ਗ੍ਰੇਟ ਆ. ਇੰਡੀਆ ਨੂੰ ਮੁਲਕ ਦੱਸੀ ਜਾਂਦੇ
@akshbrar1074
@akshbrar1074 4 месяца назад
India ਮੁਲਕ ​ਹੀ ਆ ਹੋਰ ਕੀ ਆ @@SatpalVerma000
@gurmailsidhu8623
@gurmailsidhu8623 3 месяца назад
ਸ੍ਰੀ ਮਤੀ ਇੰਦਰਾ ਗਾਂਧੀ ਨੇ ਆਪਣੇ ਅੰਗਰਕਸ ਸਿੱਖਾਂ ਨੂੰ ਰੱਖਿਆ ਸੀ ਵਿਸ਼ਵਾਸ ਸੀ ਸਿੱਖ ਕਦੇ ਔਰਤ ਤੇ ਵਾਰ ਨਹੀਂ ਕਰਦੇ ਪਰ ਸਿੱਖਾਂ ਨੇ ਵਿਸ਼ਵਾਸ ਘਾਤ ਕੀਤਾ ਵੱਡੀ ਗੱਲ ਹੈ
@KuldeepSingh-ux4ud
@KuldeepSingh-ux4ud 3 месяца назад
ਸਿੱਖਾਂ ਨੂੰ ਵੀ ਵਿਸਵਾਸ਼ ਸੀ ਵੀ ਅਸੀਂ ਜਿੰਨਾਂ ਦੇ ਮੰਦਰਾਂ ਲਈ ਲੜੇ ਉਹ ਹਮੇਸ਼ਾ ਖੜੇ ਰਹਿਣਗੇ। ਪਰ ਇਹਨਾਂ ਐਡਾਂ ਵੱਡਾ ਵਿਸਵਾਸ਼ ਘਾਤ ਕੀਤਾਂ ਸਾਡਾ ਈ ਹਰਿਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ ਵੱਡੀ ਗੱਲ ਏ।
@unknowninamerica
@unknowninamerica 2 месяца назад
@@KuldeepSingh-ux4udte fer kyon banaya gurudawra nu terrorist ka adda
@next-solution
@next-solution Месяц назад
​@@KuldeepSingh-ux4ud Farz naal gaddari nu glorify karo khotestani.. pher chittar hi pane.. takka hi hona.. dishonest.
@bhupendergilhotra9585
@bhupendergilhotra9585 Месяц назад
Gurmel singh ji... Kisse sardar nu enni sachi gall kehdia.... Pehli vari vekhia
@sukhjinderjassar6780
@sukhjinderjassar6780 4 месяца назад
ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਵੀਚਾਰ ਪੇਸ਼ ਕੀਤੇ, ਮਨਵੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ।
@singhhardeep2006
@singhhardeep2006 4 месяца назад
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਦਰਸ਼ਨ ਸਿੰਘ ਢਿੱਲੋਂ ਜੀਓ।
@kuldeepkaur-uw8tn
@kuldeepkaur-uw8tn 4 месяца назад
ਬਹੁਤ ਚੰਗਾ ਭੈਣ ਜੀ ਜਰੂਰੀ ਆ ਪੰਜਾਬੀ ਸਿੱਖ ਪੰਜਾਬ ਲਈ ਜ਼ਿਆਦਾ ਬੋਲਣ ਕਿਉਂ ਕਿ ਦਿੱਲੀ ਨੂੰ ਤਾਂ ਪੰਜਾਬੀ ਸਿੱਖ ਅੱਤਵਾਦੀ ਹੀ ਦਿਖਣ ਗੇ ਅੱਜ ਵੀ ਤੇ ਕਿਉਂ ਕਿ ਸਦੀਆਂ ਤੋਂ ਦਿਖ ਦੇ ਆਏ ਨੇ
@Kiranpal-Singh
@Kiranpal-Singh 4 месяца назад
ਮਨਵੀਰ ਕੌਰ ਜੀ ਤੁਸੀਂ ਵਧੀਆ ਪੱਤਰਕਾਰੀ ਕਰ ਰਹੇ ਹੋ !
@ashokkumar-se5sl
@ashokkumar-se5sl 4 месяца назад
AZZ JATT MANN NU TYAR H NHI K OH SHUDER H TE C
@amarjitsaini5425
@amarjitsaini5425 4 месяца назад
Dr. Gurdarshan Singh Dhillon ji is one of the gem of our koum.
@ustroop771
@ustroop771 4 месяца назад
RSS ਦੀ ਚੇਲੀ ਤੇ ਸਿੱਖ ਕੌਮ ਦੀ ਪੱਕੀ ਦੁਸ਼ਮਣ ਆਹ ਮਨਵੀਰ ਕੌਰ ਸ਼ਰਮਾ ਉਰਫ ਬੋਦੀ ਵਾਲੀ ਬਾਹਮਣ ਅੱਜ ਪੱਕੇ ਸਿੱਖ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦਾ ਇੰਟਰਵਿਊ ਲੈਣ ਕਿਵੇਂ ਆ ਗਈ ਭਾਰਤੀ ਸਟੇਟ ਦੇ ਕਰਿੰਦੇ ਕੁੱਕੀ ਗਿੱਲ ਨਾਲ ਗੱਲ ਨੀ ਬਣੀ 😂😂😂😂😂😂😂😂😂
@saurabhdang7307
@saurabhdang7307 4 месяца назад
Punjab ki jo halat uske liye aise vichar jimedar he . Nashe me dhut , bahar jate bande , corrupt politician , kahli hindu oar sari jimedari daalkar kya aap apni jimedari se bach sakte he . Punjab me sare CM Sikh hue he Saval apne aap se pooche . Propoganda se abahr nikal thoda dusro ki bhi baat sune , shayad rasta mil jaye
@singh.pradeep
@singh.pradeep 4 месяца назад
ਬਿਨਾਂ ਸਰਕਾਰੇ ਖ਼ਾਲਸਾ ਦੀ ਸੋਚ ਤੋਂ ਇਨ੍ਹਾਂ ਸਿੱਖਾਂ ਦੀ ਹਮੇਸ਼ਾ ਸ਼ਿਕਸ਼ਤ ਹੁੰਦੀ ਆਈ ਹੈ ਅਤੇ ਅੱਗੇ ਵੀ ਸਦਾ ਹੁੰਦੀ ਰਹੇਗੀ। ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥ ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਕੀਉ ਮੈਂ ਸਾਰਾ ॥ ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪ੍ਰਤੀਤ ॥
@baljindersingh1184
@baljindersingh1184 4 месяца назад
ਸ਼ਿਕਸਿਤ ਤਾਂ ਪੰਜਾਬੀ ਦਾ ਸਬਦ ਹੀ ਨਹੀਂ ਹੈ । ਤੁਸੀਂ (ਹਾਰ) ਲਿਖੋ ।ਕਿਓਂ ਪੰਜਾਬੀ ਚ ਰਲਗੱਡ ਕਰਦੇ ਹੋ ।
@gurdialsingh9548
@gurdialsingh9548 4 месяца назад
​@@baljindersingh1184 baai o aap ta natiolisim ka bhagat hai te boli vi phe ohi boluga naa....a sara comment copy paste kita gia hai... Waheguru Ji Ka Khalsa, Waheguru Ji Ki Fateh Ji 🙏🙏🙏🙏🙏
@gurdevsingh1821
@gurdevsingh1821 4 месяца назад
ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਬਹੁਤ ਹੀ ਡੂੰਘੀ ਸੋਚ ਦੇ ਧਾਰਨੀ ਹਨ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਹਰ ਇੱਕ ਸਿੱਖ ਨੂੰ ਇਹ ਐਪੀਸੋਡ ਜ਼ਰੂਰੀ ਸੁਣਨਾ ਚਾਹੀਦਾ ਹੈ
@hotfun07
@hotfun07 4 месяца назад
What about SGPC's ANATAGONISM towards Indian State and hatred towards Hinduism. The age of Arya Samaj and Singh Sabha antagonism is gone BUT SGPC's hatred for Hinduism seems ETERNAL 👎🏻
@ravibanga4563
@ravibanga4563 4 месяца назад
It’s a figment of your imagination 💭. There has never been any hatred for any religion coming from any Sikh institution. Most Sikh families have Hindus in their close circle of family in Punjab and abroad so any institution which spreads hatred would have no support whatsoever within the Sikh population
@Pioneer-zx5fx
@Pioneer-zx5fx 4 месяца назад
He says durgiana mandir bnaya taki bhole sikha nuu muurkh bna ke hindu keeta jaye This means the mention of Ram KRISHNA shiv in Sikh scriptures was ke bhole hindu nuu Sikh bnaya jaye
@jagtarsidhu3758
@jagtarsidhu3758 4 месяца назад
Sgpc is the tool for Hindus. Hindus brahmin kings attacked on Guru Gobind Singh 13 times Sikhs are not Hindus, we don't worship stone God. Salute to PM of Canada and American administration.
@hotfun07
@hotfun07 4 месяца назад
@@ravibanga4563 Start thinking about Punjabis and Pishoris and Hazarewals OUTSIDE Punjab and 'abroad' as well. A lot shall get sorted.
@hotfun07
@hotfun07 4 месяца назад
@@Pioneer-zx5fx Very well said.
@सनातनीशिवलणडकीपूजाकर
वोट उसी को जो खालिस्तान राष्ट्र को सपोर्ट करें जय जय खालिस्तान राष्ट्र
@SatpalVerma000
@SatpalVerma000 4 месяца назад
ਵੋਟਾਂ ਨਾਲ ਕੱਖ ਨਹੀਂ ਮਿਲਣਾ
@SukhdevSingh-bn2if
@SukhdevSingh-bn2if 4 месяца назад
तुम सपना देखते जाओ. सपना देखना बुरा नहीं। 😂। सिख्स confused
@singh.pradeep
@singh.pradeep 4 месяца назад
ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥ ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ॥ ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ ॥ ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ ॥
@singh.pradeep
@singh.pradeep 4 месяца назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@morgansingh8186
@morgansingh8186 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@user-ov9xf8
@user-ov9xf8 4 месяца назад
Right 👍,,100% fact, knowledge comes from old person it's treasure of deep knowledge.
@baghelsinghsohi9606
@baghelsinghsohi9606 4 месяца назад
Good program
@Lalit-jd4ej
@Lalit-jd4ej 4 месяца назад
😂Fake narratives always pop up the conflicts . If he doesn't know the cast system present in the muslims. He said we suppress Sikhism 😂 sardar ji har gurudware mai apko Hindu mil jaega sewa krta or gurbani sunta . Hindu family mai bada bacha Sikh bnta tha
@JattFactor
@JattFactor 4 месяца назад
It was an eye-opener especially for people who every day make videos against Sikhs, or against those Sikhs who fight for Sikhism. Dr ji said, "you must have read it?" no dr saab, some people only read selective books to feed their cognitive dissonance conscious
@manoopkirti8346
@manoopkirti8346 4 месяца назад
bull shit . everyone says same thing that their religion is best and everyone is against them to finsh their religion.
@mohansingh7391
@mohansingh7391 4 месяца назад
ਪੰਜਾਬ ਦੇ ਵਿੱਚੋਂ ਉੱਠੀ ਆਵਾਜ਼ ਆਜਾਦ ਉਮੀਦਵਾਰ ਨਵੇਂ ਉਭਰਦੇ ਪੰਜਾਬ ਦੇ ਲੀਡਰ ਸਾਂਭੋ ਪੰਜਾਬ ਸੰਭਾਲੋ ਪੰਜਾਬ ਇੱਕ ਹੋ ਕੇ ਚਲਾਓ ਪੰਜਾਬ ਨਵੀਂ ਪਾਰਟੀ 27 ਚ ਬਣੇਗੀ ਆਪਣੀ ਸਰਕਾਰ ਹੋਗੀ ਪੰਜਾਬ ਦੇ ਖਾਲਸੇ ਦੀ ਹਿੰਦੁਸਤਾਨ ਦੇ ਵਿੱਚ ਰਹਿ ਕੇ ਤਰੱਕੀ ਕਰਾਂਗੇ ਚੱਕ ਦਿਆਂਗੇ ਫੱਟੇ ਲਾ ਦਿਆਂਗੇ ਲੰਬੇ ਸਾਰੇ ਪੁਰਾਣੇ
@amrinderbahl
@amrinderbahl 4 месяца назад
Tusi cut laaye bahut video cha. Dr saab di gull poori nahi hon ditti 🤔. Naaley tussi ghadi ghadi dr saab nu interrupt kardey, very unfortunate.
@SocialPostbyManvirKaur
@SocialPostbyManvirKaur 4 месяца назад
Try finding another better channel.
@RANJITSINGH-xc5iy
@RANJITSINGH-xc5iy 4 месяца назад
You are Right
@remote1kabila109
@remote1kabila109 4 месяца назад
kuch galan janta to ohlia v rahniya pendia, nahi janta virodh krdu, evi apne itehass kaar v gva lao ki faida hona. Dr. saab nu personally mil lao ja k.
@sawrajsingh9142
@sawrajsingh9142 4 месяца назад
ਸਰਦਾਰ ਜੀ ਨੇ ਬਹੁਤ ਕੀਮਤੀ ਵਿਚਾਰ ਦਿਤੇ ਹਨ
@abbakkachowta6326
@abbakkachowta6326 4 месяца назад
Totally subverting the glory of great Sikh Dharma..
@suratdasanjh919
@suratdasanjh919 4 месяца назад
So you wanted me to Liston to Dhillon’s nonsense what a fraud you lot are in the name of guru Nanak
@kamaljeetsingh1467
@kamaljeetsingh1467 4 месяца назад
Ki bakwas karde aa bai ji 🤷‍♂️ kinne Deras, pakhandi babe asi aap Punjab ch jande aa twanu Hemkunt naal problem ho rahi aa, uteh keda gurbani ja sikhi khilaf Kuch bola ja reha rehat maryada naal hi ta Sab Kuch hunda, eda ta fir eh jinne babe sade guru Ghar di Franchise kholi baithe ne unna nu v kaho kujh, Kyu SGPC Sade Dalit bhaichara nu Christian bannan toh nai rok pari aa Kyu kade Punjab ch top Sikh panth de position kisi Dalit, ramgarhia, ravidasi bhaichara toh nai banaunde eh sirf sikhi, gurdwara management, politics, entertainment har tha te jatt kaum da Haq hai 🤷‍♂️ eh genuine problem aa Punjab di na k Modi ja BJP oh ta fir v gurdwara sahib matha tekan chala janda baar baar oh v oh states ch jitteh Sikh population na barabar aa 🧠🙏 Loka nu gumrah na Karo
@gurneknijjar3557
@gurneknijjar3557 19 дней назад
Very Well Explained,,,Thanks DHILLON SAAB JI,,,,KHALISTAN JINDABAD…
@bhupendergilhotra9585
@bhupendergilhotra9585 Месяц назад
Laxmi कांत चावला बारे पूरी तरह झूठ boli जांदा..... ए विद्वान.......
@GurjeetSingh-yt4kj
@GurjeetSingh-yt4kj 4 дня назад
Hun. Nahi. Hatt. Da. Back. Madam. Ji. Jina. Marji. Jorr. La. Lan. Ah. Jo. V. Modi. Ja. R. S. S. Wala. Jiniayan. V. Ajanci. Bhart. Die. Hun. Khalstan. Banann. Ton. Koi. V. Duniayan. Die. Takat. Nahi. Rokk. Sak. Di. Hanji. Ah. Bharr. La. Sikh. Hi. Lann. Gay. Knunn. Da. Tarika. Hun. Koi. Nahi. Rokk. Sakk. Da. Hun. Banu. Ga. Khalstan. Ajj. Bann. J. Ja. Kall.
@paramdevsingh4544
@paramdevsingh4544 4 месяца назад
Sikh dharam di eh trasdi hai k Maharaja Ranjit Singh ton baad koi Sacha sucha te Sikhan prati sochan wala Leader hi nahi miliya.
@JatinderKumar-sl7qi
@JatinderKumar-sl7qi 3 месяца назад
ਬੀਬੀ ਏਹ ਤੇਰਾ ਵਿਧ ਵਾ ਨ ਸਾਹਿਬ ਹਿੰਦੂਇਜਮ ਦੇ ਨਾਲ਼ ਨਫ਼ਰਤ ਤੋਂ ਏਨਾ ਪੀੜਤ ਆ ਜਿਸ ਨਾਲ਼ ਇਸਦੀ ਦੀ ਨਸ ਨਸ ਵਿਚ ਐਨਾ ਜ਼ਾਹਿਰ ਜਾ ਚੁੱਕਾ ਜੋ ਓਪਰੇਸ਼ਨ ਨਾਲ਼ ਵੀ ਠੀਕ ਹੋਣ ਵਾਲਾ ਨਹੀ 😅
@harjinderbharaj2055
@harjinderbharaj2055 4 месяца назад
ਸਿੱਖਾਂ ਨੂੰ ਭਰੋਸਾ ਦਾਨ ਨੇ ਮਾਰਿਆ॥ ਸਿੱਖ ਹਾਲੇ ਵੀ ਸੋਲਵੀਂ ਸਦੀ ਦੀ ਸਿਆਸਤ ਤੋਂ ਖੇਲ ਰਹੇ ਹਨ॥ ਦੇਗ ਤੇਗ਼ ਨੂੰ ਸਿੱਖ ਸੋਲਵੀਂ ਸਦੀ ਤੋਂ ਅੱਗੇ ਨਹੀਂ ਤੋਰ ਸਕੇ॥ ਦੇਗ ਨੂੰ ਸਿੱਖ ਕੜਾਹ ਪਰਸ਼ਾਦ ਤੱਕ ਹੀ ਸੀਮਤ ਸਮਝਦੇ ਹਨ॥ ਅਤੇ ਤੇਗ ਨੂੰ ਸਿਰਫ਼ ਕਿਰਪਾਨ ਤੱਕ ਸਮਝਦੇ ਹਨ॥ ਦੇਗ ਦਾ ਮਤਲਬ ਹੈ ( economical power) ਤੇਗ ਦਾ ਮਤਲਬ ਹੈ ( intellectual power) ਫ਼ਤਿਹ ਦਾ ਮਤਲਬ ਹੈ (victory) ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਸਮਝਾਂ ਰਹੇ ਹਨ…. ਦੇਗ ਅਰ ਤੇਗ ਦੋਊ ਜਗਤ ਮਹਿ ਚਲਤਿ ਹੈ॥ ਪਰ ਸਿੱਖ ਗੁਰੂ ਦੀ ਗੱਲ ਛੱਡ ਕੇ ਮੋਦੀ ਮੋਦੀ ਕਰ ਰਹੇ ਹਨ॥ ਸਿੱਖੀ ਹਿੰਦੂ ਮੱਤ ਨਹੀਂ ਹੈ॥ Sikhism is not only dissimilar to 🕉️ Hinduism but is Antithesis to Hinduism also. Sikhism and Hinduism is on the war footing. Sikhs in these days are becoming ritualistic only.
@gurneknijjar3557
@gurneknijjar3557 19 дней назад
EAH Manvir Kaur Vi Indian Deep State DI MAANO BILLEI HAE,,,,SHAME….SHAME…SHAME….
@unknowninamerica
@unknowninamerica 2 месяца назад
When he was asked how current gov is against Sikhs he say they are making cable way to hemkunt gurudawra and gave holiday to commemorate the matrydome of sahibzade. That is the best example he can give
@punjabidecenthulk784
@punjabidecenthulk784 4 месяца назад
ਮੁਸਲਮਾਨਾਂ ਨੂੰ ਸਮਜਦਾਰ ਕਹਿਣਾ, sorry expert saab, tusi ਬਿਲਕੁਲ ਗ਼ਲਤ ਹੋ, ਸਿੱਖ ਭਾਰਤ ਦੇ ਨਾਲ ਰਹੇ ਬਿਲਕੁਲ ਸਹੀ ਕਦਮ ਲਿਆ ਗਿਆ c sadde ਬਜ਼ੁਰਗਾਂ ਦੁਆਰਾ, ਕਦੇ ਮੌਲਾਨਾ ਅਜ਼ਾਦ ਦੀ ਬੁੱਕ ਪਰੋ, ਸਾਫ ਲਿਖਿਆ c ke ਮੁਸਲਮਾਨ ਭਾਰਤ ਤੋ ਅੱਲਗ ਹੋ ਕੇ ਪਾਕਿਸਤਾਨ ਬਣਾ ਰਹੇ ਨੇ ਧਰਮ ਦੇ ਨਾਮ ਤੇ ਦੇਸ਼, ਜੋਂ ਜਿਆਦਾ ਸਮਾਂ ਨਹੀਂ ਚੱਲ ਸਕੇਗਾ, ਮੁਸਲਿਮ ਕਮਜ਼ੋਰ ਹੋ ਜਾਣਗੇ, ਓਹੀ ਹੋਇਆ ਬੰਗਲਾਦੇਸ਼ ਟੁੱਟ ਗਿਆ, ਮੁਸਲਮਾਨ ਤਿੰਨ ਹਿਸਿਆ ਚ ਵੰਡ ਗਏ, ਅੱਜ ਪਾਕਿਸਤਾਨ ਦਾ ਬੇੜਾ garrak ਹੈ, ਕਰਜ਼ੇ ਚ ਡੁੱਬਿਆ, ਧਰਮ ਦੇ ਨਾਮ ਤੇ ਕਤਲੋਗਾਰਤ, economy ਖ਼ਤਮ, ਨੇ ਕਿਤੇ ਸਿੱਖਾ ਦਾ ਅਪਣਾ ਦੇਸ਼ ਬਾਂ ਜਾਂਦਾ ਤਾਂ ਜੱਟਵਾਦ ਨੇ ਦੂਜਿਆਂ ਜ਼ਾਤਾ ਦਾ ਕਚੂਮਰ ਕੱਢ ਦੇਣਾ c
@prince141080
@prince141080 4 месяца назад
Ajj vi taan so called democracy di aad vich Vidhan sabha vich acts pass karke Sikh Gurudware te kabze ho rahe hann. Sab ton vadda example Takht Hazoor Sahib hai.
@shanuyok615
@shanuyok615 3 месяца назад
Gurudware vich politics huogi ta koi vi duniya di government bardasht nahi karegi Tusi sikh state bana lo te othe mandir vich thode khilaaf politics hon doge ?
@mohansingh7391
@mohansingh7391 4 месяца назад
ਵਾਹਿਗੁਰੂ ਪੰਜਾਬੀ ਵੱਧ ਬੋਲੋ
@dharmenderrajan5869
@dharmenderrajan5869 Месяц назад
ਇਹ ਸਿਰੇ ਦਾ ਬੇਵਕੂਫ਼ ਬੰਦਾ
@darshansaini5572
@darshansaini5572 4 месяца назад
BHAGWANT IS NOT MANN HE IS APPMAN IN REAL SENCE
@balvinderjanagal4654
@balvinderjanagal4654 4 месяца назад
Thanks Dr for knowledge Education first like you study
@ssctin
@ssctin 4 месяца назад
Waheguru bless dr dhillon ji
@punjabijatt5323
@punjabijatt5323 Месяц назад
Manvir kaur Tuc interview kro J.S. Dhaliwal naal Khalistan baare perfect 👌 aa ohh bnda interview lyi..!
@amrindersingh1965
@amrindersingh1965 4 месяца назад
Manveer ji you are learning now.u are a sikh daughter be proud .we'll done
@JagjeetKaur-ic4qd
@JagjeetKaur-ic4qd 3 месяца назад
ਡਾਂ ਗੁਰਦਰਸਣ ਸਿੰਘ ❤❤❤❤❤
@JasjitSingh-qy8hi
@JasjitSingh-qy8hi 4 месяца назад
As if Sikhs should have gone with Pakistan
@unknowninamerica
@unknowninamerica 2 месяца назад
They only want kaurs which they kept lakhs in 1947
@baldevatwal2488
@baldevatwal2488 4 месяца назад
Best show. Thanks 🙏
@HarbhajanSingh-hf1jk
@HarbhajanSingh-hf1jk 4 месяца назад
Khalistan jindabad Hal Khalistan ❤
@kanwarbirsingh1159
@kanwarbirsingh1159 4 месяца назад
Jithe jaye bahe mera Satguru so thaan suhava Ramraje( khalistan is there)
@singhskeptic5742
@singhskeptic5742 4 месяца назад
nothing great just anti hindu and anti india sentimentsbeing discussed
@vijaysingh-xy4mb
@vijaysingh-xy4mb 4 месяца назад
Direct action called by Jinnah, pakistan created by muslim league and here this baba ji living in his own world.
@unknowninamerica
@unknowninamerica 2 месяца назад
It's called Gurdwara Propaganda
@next-solution
@next-solution Месяц назад
Dr Khotastani.. layi ja agg.. chalayi ja dukan
@JasjitSingh-qy8hi
@JasjitSingh-qy8hi 4 месяца назад
Talk about the spineless Sikh leadership. Stop making excuses.
@zzzgeopolitics
@zzzgeopolitics 4 месяца назад
For god sake, this guy is way biased. Not an intelligent person.
@dayasingh3309
@dayasingh3309 Месяц назад
Hindu has no definite definition , you are mixing RSS ideology with Nanak Ideology,
@ninderpanglia5248
@ninderpanglia5248 4 месяца назад
She is all for India .. trying to be Nationalist!!
@unitedpanjabi
@unitedpanjabi 4 месяца назад
ਬਾ ਕਮਾਲ ਬੇਮਿਸਾਲ ਲਾਜਵਾਬ❤ ਜੀਓ
@punjabijatt5323
@punjabijatt5323 Месяц назад
Baba jag singh naal interview kro Khalistan baare
@lakheeaulakh2475
@lakheeaulakh2475 3 месяца назад
We mistrust Indian Hindi rashtervaad govt.
@manmohansarao941
@manmohansarao941 4 месяца назад
Madam nu hazam tn n hoiyan honiyn Dr Saab dian gallan
@darshandhawan5923
@darshandhawan5923 4 месяца назад
Bhai Gurdarshan singh ji jhooth bol rahe ne 1947 tak vade vade hindu mandir angrejaan de control ch sun te mandiraa toh tax v lende sun Te ajj v hindu mandir state government de control ch hun.
@harjinderbharaj2055
@harjinderbharaj2055 4 месяца назад
ਜਿਸ ਤਰਾਂ ਦੇ ਸਵਾਲ ਮਨਵੀਰ ਕੌਰ ਪੁੱਛ ਰਹੀ ਹੈ ਓੁਸਤੋਂ ਤਾਂ ਪਤਾ ਚੱਲਦਾ ਹੈ ਕਿ ਸਿੱਖਾਂ ਦਾ ਤਾਂ ਗੁਰੂ ਹੀ ਰਾਖਾ ਹੈ॥ these questions fall in line with the Indian state’s policy of destruction of the Sikh polity.
@SocialPostbyManvirKaur
@SocialPostbyManvirKaur 4 месяца назад
ਕੀ ਤੁਸੀਂ ਕੀਤੇ fenetic ਤਾਂ ਨਹੀਂ?
@harjinderbharaj2055
@harjinderbharaj2055 4 месяца назад
No I am not fanatic at all, My approach towards Sikhism is only in the sphere of intellectual understanding,perhaps my approach towards the majority of Sikhs is truly anthropological, where we have to deal in … heredity, growth, reproduction,race, war, aggression, sociology, psychology, philosophy, religion, and politics. Without politics the other areas of the humans mean in negation of everything.
@dayasingh3309
@dayasingh3309 Месяц назад
Why to have confusing historical facts
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@Harman-g9d
@Harman-g9d 4 месяца назад
ਖਾਲਿਸਤਾਨ ਹੀ ਸਿਰਫ ਇੱਕ ਹੱਲ ਹੈ ਸਿੱਖਾਂ ਲਈ। ਖਾਲਿਸਤਾਨ ਜਿੰਦਾਬਾਦ।
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@abbakkachowta6326
@abbakkachowta6326 4 месяца назад
What a fake scholar. I What a joker. If this is the pinnacle of SGPC intellectual prowess
@user-ov9xf8
@user-ov9xf8 4 месяца назад
100% Correct.
@unknowninamerica
@unknowninamerica 2 месяца назад
Looks like he is the source of Gurdwara Propaganda world wide.
@ysmalik8690
@ysmalik8690 4 месяца назад
GS Dhillon is only trying to make himself relevant. Fact is that the Sikhs are the most loved, respected and looked up upon community in India.
@PradeepSingh-ze8ks
@PradeepSingh-ze8ks 4 месяца назад
Its good and thank you but what about those which says on every talk 84 yaad dila denge?
@nakshsanson9518
@nakshsanson9518 4 месяца назад
@@PradeepSingh-ze8ks no one says that. Except it is only Sikhs who keep saying that.
@PradeepSingh-ze8ks
@PradeepSingh-ze8ks 4 месяца назад
@@nakshsanson9518 its every it cell or many peoples on social media saying on little arguments with any sikhs Or with different political differences Even 4 January elected MLA of this country posted these type of tweets
@janadam1946
@janadam1946 4 месяца назад
Sikhs can live only with Hindus. Sikhs can not forget or forgive the killer Muslims, Brutal killer of The Sikh Gurus. Who were they.??! Hunderd of thousand of Sikhs killed and thrown out of Punjab, Lahore. Kingdom of Maharaja Ranjit Singh. Khalistani seem to forget..Pity, sorry...
@Gurpreet_S-xe1hr
@Gurpreet_S-xe1hr 3 месяца назад
Gurdasran himself do not being honest here. He is advocating for a political ideology instead of Dharam and Sikh people.
@hariheartheart
@hariheartheart 4 месяца назад
Dr.sahib, How long does our sikh society have intellectuals like you?It's not easy to wipe out our community from the map.Even we are living under the Slavery.
@gssidhu364
@gssidhu364 4 месяца назад
Fantastic Conclusion
@VkrmRandhawa
@VkrmRandhawa 4 месяца назад
Great speech Singh Sahib ❤ ਬਹੁਤ ਖੂਬ ❤
@KabalKahlon-ty8cq
@KabalKahlon-ty8cq 3 месяца назад
Bahut Vadya Jankari diti Dhillon ji ne but eh Darad bahut salan ton Chanda aa riha.Sare paterkar jakhaman te namaste chhirak ke Chale jande ne ki Sikh De jakhaman te Kade koi Marham V Lau.
@JaswinderSingh-bh5hy
@JaswinderSingh-bh5hy 4 месяца назад
36:00 Magde ni khoone a asi putt dakuan de ❤ ...... jo Khalsa honda o magda ni Khooda a😊
@roparheritage9844
@roparheritage9844 2 месяца назад
Eh vidvan tan lagda nahi jo dasam granth te kintu karda ha . Ehde te bharosa na kario . Kise din eh guru di hondd te v kintu karega.😢
@krishnashinde7867
@krishnashinde7867 4 месяца назад
Guru. Kiske. Khilaf. Lade. Khalistan. Ka. Capital. Lahore. 😅😅
@JaswinderSingh-bh5hy
@JaswinderSingh-bh5hy 4 месяца назад
Thank you, Bhai Sahib. From your conclusion at last I know Khalistan is the only option left for the Khalsa Panth...Sikh Kaum have no other way to survive so we have to separate from hindutva rashtri
@HJHarsh-d8g
@HJHarsh-d8g 4 месяца назад
Bharat ki ek inch dharti bhi tumhari nhi
@JaswinderSingh-bh5hy
@JaswinderSingh-bh5hy 4 месяца назад
@@HJHarsh-d8g Punjab da ik inch v tera nahi..... hindutva dusman Jamuna paar karja
@dayasingh3309
@dayasingh3309 Месяц назад
Go through advani's book my country my life who pit pressure upon indira gandhi to have army operation honored with bharat ratan and also nanaji deshmukh who thanked for blue star operation and thereafter justified sikh genocide also been honored with bharat ratna
@harjeetmotors7828
@harjeetmotors7828 4 месяца назад
Dr ਢਿੱਲੋਂ ਸਾਬ ਇਜ਼ ਦਾ ਰੀਅਲ ਸਨ ਆਫ ਦਾ ਪੰਜਾਬ ਐਂਡ ਹਿਜ਼ ਸੌਉਲ਼ ਇਜ਼ ਫੀਲ ਰੀਅਲ ਪੈੱਨ ਆਫ ਪੰਜਾਬ ਐਂਡ ਸਿੱਖਿਜ਼ਮ, ਹੀ ਇਜ਼ ਹਾਊਸ ਆਫ the knowledge
@jagtarsidhu3758
@jagtarsidhu3758 4 месяца назад
Hopefully now you know the reality?
@nakshsanson9518
@nakshsanson9518 4 месяца назад
Shudhra are OBC, not SC. SC are not in 4 castes.
@nitinkaushik4615
@nitinkaushik4615 4 месяца назад
What about christainity spreading in punjab.??? Conversion of sikhs & hindus into christainity.???
@harshdeepsingh8211
@harshdeepsingh8211 3 месяца назад
Uske liye amritpal ko chunna geya hau
@sunnys1756
@sunnys1756 4 месяца назад
On political front gurdarshan idelogue is great and to be addressed with good debates Rest His views on dasam granth is completely non sense and that is his personal belief and long term anti dasam granth stand that is not going to effect us sikhs anyhow. Rest reporter should have done little research on sikh insurgency and sikh condition in punjab and questions should've been on that course , Reporter asked very lame questions and most of them are like why Sikhs are aganist regime
@zaildarcheema106
@zaildarcheema106 4 месяца назад
ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਬਹੁਤ ਵਧੀਆ ਵੀਚਾਰ ਮੈਂ ਥੋਨੂੰ ਬੇਨਤੀ ਕਰਦਾ ਹਾਂ ਤੁਸੀਂ ਆਪਣੀਆਂ ਕਿਤਾਬਾਂ ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ ਜੀ ਪਲੀਜ਼ ਡਾਕਟਰ ਸਾਹਿਬ ਜੀ ਬੇਨਤੀ ਕਰਦਾ ਹਾਂ ਤੁਸੀਂ ਪੰਜਾਬੀ ਬੋਲੋ ਜੀ ਤਾਂ ਕੇ ਮੇਰੇ ਵੱਰਗੇ ਅਨਪੜ੍ਹ ਬੰਦੇ ਨੂੰ ਸਮਝ ਆ ਜਾਵੇ
@SatpalVerma000
@SatpalVerma000 4 месяца назад
1947 ਤੋਂ ਪਹਿਲਾਂ ਇੰਡੀਆ,1861 ਤੋਂ ਪਹਿਲਾਂ ਇਟਲੀ, 1871 ਤੋਂ ਪਹਿਲਾਂ ਜਰਮਨੀ, 1922 ਤੋਂ ਪਹਿਲਾਂ ਤੁਰਕੀ, 1932 ਤੋਂ ਪਹਿਲਾਂ ਸਾਊਦੀ ਅਰਬ ਦੇਸ਼ਾਂ ਦੀ ਕੋਈ ਹੋਂਦ ਨਹੀਂ ਸੀ. 18ਵੀ ਸਦੀ ਵਿੱਚ ਯੂਰਪ ਦੇ ਲੋਕਾਂ ਨੇ ਦੇਸ਼ ਬਣਾਉਣ ਦੇ ਵਿਚਾਰ ਦੀ ਕਾਢ ਕੱਢੀ. ਦੇਸ਼ ਬਣਾਉਣ ਤੋਂ ਪਹਿਲਾਂ ਪੂਰੀ ਦੁਨੀਆਂ ਵਿੱਚ ਸਿਰਫ ਰਾਜਿਆਂ ਦੇ ਸਾਮਰਾਜ ਹੁੰਦੇ ਸਨ. ਯੂਰਪ ਵਿੱਚ ਸੰਨ 1806 ਈਸਵੀ ਵਿੱਚ 1000 ਸਾਲ ਪੁਰਾਣੇ ਪਵਿੱਤਰ ਰੋਮਨ ਸਾਮਰਾਜ ਨੂੰ ਖ਼ਤਮ ਕਰਕੇ ਹੌਲੀ ਹੌਲੀ ਉਸ ਵਿਚੋਂ ਨੇਸ਼ਨ ਜਾਂ ਕੌਮੀਅਤ ਅਧਾਰਿਤ ਦਰਜਣਾਂ ਦੇਸ਼ ਜਿਵੇਂ ਜਰਮਨੀ, ਫਰਾਂਸ, ਆਸਟਰੀਆ, ਇਟਲੀ, ਡੇਨਮਾਰਕ, ਪੋਲੈਂਡ, ਸਵਿਟਜਰਲੈਂਡ, ਸਲੋਵੇਨੀਆ, ਹੌਲੈਂਡ, ਵਗੈਰਾ ਬਣਾਏ ਗਏ . ਸੰਨ 1922 ਵਿੱਚ, ਮਿਡਲ ਈਸਟ ਵਿੱਚ 800 ਸਾਲ ਲੰਬੇ ਉਸਮਾਨੀ ਸਾਮਰਾਜ (Ottoman empire) ਦਾ ਖ਼ਾਤਮਾ ਕਰਕੇ ਕੌਮੀਅਤ ਅਧਾਰਿਤ ਤਕਰੀਬਨ 19 ਮੁਲਕ (ਤੁਰਕੀ, ਇਰਾਕ, ਸਾਊਦੀ ਅਰਬ, ਸੀਰੀਆ, ਲਿਬਨਾਨ, ਜੌਰਡਨ, ਇਸਰਾਇਲ, ਫਲਸਤੀਨ, ਕੁਵੈਤ, ਗਰੀਸ, ਬਹਿਰੀਨ, ਕਤਰ, UAE, ਯਮਨ, ਆਰਮੀਨੀਆ, ਅਜਰਬਾਈਜਾਨ, ਜਾਰਜੀਆ ਵਗੈਰਾ) ਬਣਾ ਦਿੱਤੇ ਗਏ. 1400 ਸਾਲ ਪਹਿਲਾਂ ਜਦੋਂ ਮੱਕਾ ਨਾਮ ਦੇ ਸ਼ਹਿਰ ਵਿੱਚ ਮੁਸਲਮਾਨਾਂ ਦੇ ਪੈਗੰਬਰ ਮੁਹੰਮਦ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਸਾਊਦੀ ਅਰਬ ਨਾਮ ਦਾ ਕੋਈ ਦੇਸ਼ ਨਹੀਂ ਸੀ ਹੁੰਦਾ. ਜਿਵੇਂ ਇੰਡੀਆ ਨਾਮ ਦੇ ਖਿੱਤੇ ਚ ਅਸੋਕਾ ਸਾਮਰਾਜ, ਮੁਗਲ਼ ਸਾਮਰਾਜ ਵੱਡੇ ਹਿੱਸੇ ਤੇ ਰਾਜ ਕਰਦਾ ਸੀ, ਉਵੇਂ ਹੀ ਯੂਰੋਪ ਤੇ ਮਿਡਲ ਈਸਟ ਦੇ ਖਿੱਤੇ ਚ ਚ ਰੋਮਨ ਸਾਮਰਾਜ, ਗਰੀਕ ਸਾਮਰਾਜ ਤੇ ਉਸਮਾਨੀ ਸਾਮਰਾਜਾ ਦਾ ਰਾਜ ਰਿਹਾ. ਰੋਮਨ ਸਾਮਰਾਜ ਸਾਰੇ ਯੂਰੋਪ ਅਤੇ ਮਿਡਲ ਈਸਟ ਦੇ ਕਈ ਖਿੱਤਿਆਂ ਤੱਕ ਰਾਜ ਕਰਦਾ ਸੀ. 2. ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੌਮ ਅਤੇ ਕੌਮੀਅਤ ਕੀ ਹੁੰਦੀ ਹੈ, ਦੇਸ਼ ਕੀ ਹੁੰਦੇ ਹਨ ਤੇ ਕਿਵੇਂ ਬਣੇ? ਉਹ ਸਮਾਜ ਜਿਸਦੀ ਬੋਲੀ, ਸਭਿਆਚਾਰ, ਇਤਿਹਾਸ, ਨਸਲ, ਧਰਮ, ਅਤੇ ਹਿੱਤ ਸਾਂਝੇ ਹੋਣ ਉਸਨੂੰ ਕੌਮ (ਹਿੰਦੀ ਚ ਰਾਸ਼ਟਰ ਜਾਂ ਇੰਗਲਿਸ਼ ਚ ਨੇਸ਼ਨ) ਕਹਿੰਦੇ ਹਨ. ਮਿਸਾਲ ਵਜੋਂ ਅੰਗਰੇਜ, ਫਰਾਂਸਿਸੀ, ਰੂਸੀ, ਇਟਾਲੀਅਨ, ਡੱਚ, ਤੁਰਕ, ਸਪੈਨਿਸ਼, ਅਰਬ, ਕੁਰਦ, ਫਾਰਸੀ, ਪੰਜਾਬੀ, ਕਸ਼ਮੀਰੀ, ਤਮਿਲ, ਬੰਗਾਲੀ, ਸਿੰਧੀ, ਚੀਨੀ, ਪਸ਼ਤੂਨ, ਬਲੋਚ, ਜਪਾਨੀ, ਕੋਰੀਅਨ, ਥਾਈ, ਫ਼ਿਲਪੀਨੋ, ਮਰਾਠੀ, ਵਗੈਰਾ ਕੌਮਾਂ (ਰਾਸ਼ਟਰੀਅਤਾ ਜਾਂ ਨੇਸ਼ਨ) ਹਨ ਤੇ ਇੱਕ ਕੌਮੀਅਤ ਉੱਪਰ ਅਧਾਰਿਤ ਦੇਸ਼ ਨੂੰ ਕੌਮੀ ਮੁਲਕ (ਰਾਸ਼ਟਰ ਜਾਂ ਨੇਸ਼ਨ ਸਟੇਟ) ਕਹਿੰਦੇ ਹਨ. ਯੂਰਪ ਅਤੇ ਬਾਕੀ ਦੀ ਸਭਿਅਕ ਅਤੇ ਵਿਕਸਿਤ ਦੁਨੀਆਂ ਵਿੱਚ ਬਹੁਤੇ ਮੁਲਕ ਕੌਮੀਅਤ ਜਾਂ ਨੇਸ਼ਨ ਦੇ ਅਧਾਰ ਉੱਪਰ ਬਣੇ ਹੋਏ ਹਨ ਜਿਸਨੂੰ ਨੇਸ਼ਨ ਸਟੇਟ ਜਾਂ ਆਮ ਬੋਲਚਾਲ ਚ ਸਿਰਫ ਨੇਸ਼ਨ ਕਹਿ ਦਿੰਦੇ ਹਨ. ਭਾਰਤ ਅਤੇ ਪਾਕਿਸਤਾਨ ਨਾਮ ਦੇ ਫ਼ਰਜੀ ਦੇਸ਼ਾਂ ਵਿੱਚ ਦਰਜਣਾਂ ਨੇਸ਼ਨ ਪਾਏ ਜਾਂਦੇ ਹਨ. ਸੋ ਇਹ ਫ਼ਰਜੀ ਮੁਲਕ ਬਹੁਕੌਮੀ ਦੇਸ਼ ਜਾਂ ਕੌਮਾਂ ਦੀ ਯੂਨੀਅਨ ਹਨ (union of nations). ਭਾਰਤ ਤੇ ਪਾਕਸਿਤਾਨ ਨੇਸ਼ਨ ਨਹੀਂ ਹਨ. ਬਲਕਿ ਪੰਜਾਬ, ਕਸ਼ਮੀਰ, ਸਿੰਧ, ਬਲੋਚ, ਗੁਜਰਾਤੀ, ਮਰਾਠੀ, ਤਮਿਲ, ਬੰਗਾਲੀ, ਕੰਨੜ, ਨਾਗਾ, ਵਗੈਰਾ ਅਸਲੀ ਕੌਮਾਂ ਜਾਂ ਨੇਸ਼ਨ ਹਨ. ਮਾਡਰਨ ਸਭਿਅਕ ਅਤੇ ਵਿਕਸਿਤ ਦੁਨੀਆਂ ਵਿੱਚ ਦੇਸ਼ ਕੌਮੀਅਤ ਦੇ ਅਧਾਰ ਉੱਪਰ ਬਣਾਏ ਜਾਂਦੇ ਹਨ ਜਿਵੇਂ ਯੂਰਪ ਚ ਅੰਗਰੇਜ਼ਾਂ ਦਾ ਇੰਗਲੈਂਡ, ਫ਼੍ਰੇਂਚ ਕੌਮ ਦਾ ਫਰਾਂਸ, ਜਰਮਨ ਕੌਮ ਦਾ ਜਰਮਨੀ, ਪੋਲਿਸ਼ ਕੌਮ ਦਾ ਪੋਲੈਂਡ, ਰੂਸੀ ਕੌਮ ਦਾ ਰੂਸ ਜਾਂ ਫੇਰ ਏਸ਼ੀਆ ਚ ਜਪਾਨੀ ਕੌਮ ਦਾ ਜਪਾਨ, ਚੀਨੀ ਕੌਮ ਦਾ ਚੀਨ, ਕੋਰੀਅਨ ਕੌਮ ਦਾ ਕੋਰੀਆ
@SatpalVerma000
@SatpalVerma000 4 месяца назад
ਦੁਨੀਆਂ ਚ 650 ਵੱਡੇ ਨੇਸ਼ਨ ਜਾਂ ਕੌਮਾਂ ਹਨ ਤੇ ਭਾਰਤੀ ਉਪਮਹਾਦੀਪ ਚ ਵਸਦੇ ਨੇਸ਼ਨ ਦੁਨੀਆਂ ਦੇ ਵੱਡੇ ਨੇਸ਼ਨਾਂ ਚੋਂ ਇੱਕ ਹਨ. ਹੂਨ ਚੀਨੀ , ਸਪੈਨਿਸ਼, ਐਂਗਲੋ ਸੈਕਸਨ ਅੰਗਰੇਜ, ਅਤੇ ਅਰਬੀ ਕੌਮਾਂ ਜਾਂ ਨੇਸ਼ਨ ਤੋਂ ਬਾਅਦ ਬੰਗਾਲੀ -ਦੁਨੀਆਂ ਦਾ ਪੰਜਵਾਂ ਵੱਡਾ ਨੇਸ਼ਨ ਕੌਮ ਹੈ. ਪੰਜਾਬੀ- ਦੁਨੀਆਂ ਦਾ ਦਸਵਾ ਵੱਡਾ ਨੇਸ਼ਨ ਕੌਮ ਹੈ. ਮਰਾਠੀ- ਦੁਨੀਆਂ ਦਾ 13ਵਾਂ ਵੱਡਾ ਨੇਸ਼ਨ ਕੌਮ ਹੈ. ਹਿੰਦੁਸਤਾਨੀ (ਹਿੰਦੀ ਨਹੀਂ)- ਦੁਨੀਆਂ ਦਾ 14ਵਾਂ ਵੱਡਾ ਨੇਸ਼ਨ ਕੌਮ ਹੈ. ਤੇਲਗੂ- ਦੁਨੀਆਂ ਦਾ 15ਵਾਂ ਵੱਡਾ ਨੇਸ਼ਨ ਕੌਮ ਹੈ. ਤਮਿਲ- ਦੁਨੀਆਂ ਦਾ 17ਵਾਂ ਵੱਡਾ ਨੇਸ਼ਨ ਕੌਮ ਹੈ. ਗੁਜਰਾਤੀ - ਦੁਨੀਆਂ ਦਾ 24ਵਾਂ ਵੱਡਾ ਨੇਸ਼ਨ ਕੌਮ ਹੈ. ਭੋਜਪੁਰੀ - ਦੁਨੀਆਂ ਦਾ 25ਵਾਂ ਵੱਡਾ ਨੇਸ਼ਨ ਕੌਮ ਹੈ. ਕੰਨੜ - ਦੁਨੀਆਂ ਦਾ 29ਵਾਂ ਵੱਡਾ ਨੇਸ਼ਨ ਕੌਮ ਹੈ. ਮਲਿਆਲਮ - ਦੁਨੀਆਂ ਦਾ 30ਵਾਂ ਵੱਡਾ ਨੇਸ਼ਨ ਕੌਮ ਹੈ. ਉੜੀਆ- ਦੁਨੀਆਂ ਦਾ 32ਵਾਂ ਵੱਡਾ ਨੇਸ਼ਨ ਕੌਮ ਹੈ. ਮੈਥਿਲੀ - ਦੁਨੀਆਂ ਦਾ 40ਵਾਂ ਵੱਡਾ ਨੇਸ਼ਨ ਕੌਮ ਹੈ. ਅਵਧੀ- ਦੁਨੀਆਂ ਦਾ 46ਵਾਂ ਵੱਡਾ ਨੇਸ਼ਨ ਕੌਮ ਹੈ. ਅਸਾਮੀ - ਦੁਨੀਆਂ ਦਾ 65ਵਾਂ ਵੱਡਾ ਨੇਸ਼ਨ ਕੌਮ ਹੈ. ਇਸੇ ਤਰਾਂ ਹਰਿਆਣਵੀ, ਮਾਰਵਾੜੀ, ਮਗਾਹੀ, ਡੱਕਣ ਵਗੈਰਾ ਦੁਨੀਆਂ ਦੇ ਸਭ ਤੋਂ ਵੱਡੇ 100 ਨੇਸ਼ਨਾਂ ਚ ਆਉਂਦੇ ਹਨ. 1947 ਵਿੱਚ ਅੰਗਰੇਜ਼ੀ ਸਾਮਰਾਜ ਵਿਚੋਂ ਦੋ ਕੌਮੀ ਫ਼ਰਜੀ ਸਿਧਾਂਤ ਉੱਪਰ ਦੋ ਫ਼ਰਜੀ ਮੁਲਕ ਇੰਡੀਆ ਤੇ ਇਸਲਾਮਿਕ ਪਾਕਿਸਤਾਨ ਸਿਰਜੇ ਗਏ. ਜਿਵੇਂ ਬਾਕੀ ਦੁਨੀਆਂ ਵਿੱਚ ਸਾਮਰਾਜ ਖ਼ਤਮ ਕਰਕੇ ਨੇਸ਼ਨ ਜਾਂ ਕੌਮੀਅਤ ਅਧਾਰਿਤ ਦੇਸ਼ ਬਣਾਏ ਸਨ, ਉਸਤੋਂ ਉਲਟ ਅੰਗਰੇਜ਼ੀ ਸਾਮਰਾਜ ਖ਼ਤਮ ਕਰਕੇ ਹਿੰਦੂ ਅਤੇ ਮੁਸਲਮਾਨ ਧਰਮਾਂ ਨੂੰ ਦੋ ਨੇਸ਼ਨ ਜਾਂ ਕੌਮਾਂ ਮੰਨ ਕੇ ਦੋ ਮੁਲਕ ਬਣਾ ਦਿੱਤੇ ਗਏ. ਜਦਕਿ ਹਿੰਦੂ ਅਤੇ ਇਸਲਾਮ ਨੇਸ਼ਨ ਨਹੀਂ ਹਨ ਬਲਕਿ ਧਰਮ ਹਨ. ਸੋ ਭਾਰਤ ਤੇ ਪਾਕਸਿਤਾਨ ਨੇਸ਼ਨ ਅਧਾਰਿਤ ਮੁਲਕ ਨਾ ਹੋ ਕੇ ਧਰਮ ਅਧਾਰਿਤ ਮੁਲਕ ਹਨ. ਬਾਅਦ ਵਿੱਚ 1971 ਵਿੱਚ ਪਾਕਿਸਤਾਨ ਵਿਚੋਂ ਬੰਗਲਾ ਨੇਸ਼ਨ ਜਾਂ ਕੌਮੀਅਤ (ਦੁਨੀਆਂ ਦਾ 5ਵਾਂ ਵੱਡਾ ਨੇਸ਼ਨ) ਅਧਾਰਿਤ ਦੇਸ਼ ਬੰਗਲਾਦੇਸ਼ ਬਣਿਆ. ਫ਼ਰਜੀ ਦੇਸ਼ ਭਾਰਤ ਦੇ ਵੱਖ ਵੱਖ ਨੇਸ਼ਨਾਂ ਵਿੱਚ ਧਰਮ ਤੋਂ ਸਿਵਾ ਕੋਈ ਵੀ ਸਾਂਝ ਨਹੀਂ ਹੈ. ਬੱਸ ਹਿੰਦੂ ਧਰਮ ਅਤੇ ਇਸਲਾਮ ਧਰਮ ਹੀ ਭਾਰਤ ਅਤੇ ਪਾਕਿਸਤਾਨ ਨੂੰ ਇੱਕ ਦੇਸ਼ ਵਜੋਂ ਆਪਸ ਚ ਬੰਨ ਕੇ ਰੱਖਣ ਲਈ ਸਾਂਝ ਵਜੋਂ ਵਰਤਿਆ ਜਾਂਦਾ ਹੈ. ਹਿੰਦੂ ਅਤੇ ਇਸਲਾਮ ਧਰਮ ਦੀ ਅਣਹੋਂਦ ਚ ਇਹ ਦੋਨੋਂ ਨਕਲੀ ਮੁਲਕ ਇੱਕ ਸਾਲ ਵੀ ਕੱਠਾ ਨਹੀਂ ਰਹਿ ਸਕਦੇ ਅਤੇ ਯੂਰਪ ਵਾਂਗ ਨੇਸ਼ਨ ਅਧਾਰਿਤ ਦੇਸ਼ਾਂ ਚ ਵੰਡੇ ਜਾਣਗੇ ਜਿਵੇਂ ਪਾਕਿਸਤਾਨ ਚੋਂ ਬੰਗਲਾ ਨੇਸ਼ਨ ਅਧਾਰਿਤ ਦੇਸ਼ ਬੰਗਲਾਦੇਸ਼ ਬਣ ਗਿਆ ਸੀ. 3. ਭਾਰਤ ਦੇਸ਼ ਦੇ ਉਹ ਨੇਸ਼ਨ (ਕਸ਼ਮੀਰ, ਪੰਜਾਬ, ਨਾਗਾ, ਮਿਜ਼ੋ) ਜਿਹਨਾਂ ਦਾ ਧਰਮ ਹਿੰਦੂ ਨਹੀਂ ਹੈ, ਉਹ ਫੌਜੀ ਜਬਰ ਅਤੇ ਜ਼ੁਲਮ ਦੇ ਸਿਰ ਉੱਪਰ ਭਾਰਤ ਨਾਲ ਬੰਨ ਕੇ ਰੱਖੇ ਜਾਂਦੇ ਹਨ, ਅਤੇ ਇਹ ਨੇਸ਼ਨ ਆਪਣੇ ਲਈ ਯੂਰੋਪ, ਏਸ਼ੀਆ ਅਤੇ ਬੰਗਲਾਦੇਸ਼ ਵਾਂਗ ਨੇਸ਼ਨ ਅਧਾਰਿਤ ਅਜਾਦ ਮੁਲਕ ਮੰਗਦੇ ਹਨ. ਪਰ ਭਾਰਤ ਦੇ ਬਾਕੀ ਹਿੰਦੂ ਨੇਸ਼ਨਾਂ ਦੀ ਆਪਸ ਵਿੱਚ ਹਿੰਦੂ ਧਰਮ ਦੀ ਸਾਂਝ ਹੋਣ ਕਰਕੇ ਉਹ ਬਾਕੀ ਦੁਨੀਆਂ ਵਾਂਗ ਨੇਸ਼ਨ ਅਧਾਰਿਤ ਮੁਲਕ ਨਾ ਮੰਗ ਕੇ ਧਰਮ ਅਧਾਰਿਤ ਮੁਲਕ ਚ ਰਹਿ ਕੇ ਖੁਸ਼ ਹਨ. ਭਾਰਤੀ ਉਪਮਹਾਦੀਪ ਦੇ ਹਿੰਦੂ ਨੇਸ਼ਨ ਆਪਣੇ ਨੇਸ਼ਨ ਨਾਲੋਂ ਧਰਮ ਨੂੰ ਉੱਪਰ ਰੱਖਦੇ ਹਨ. ਜਦਕਿ ਮੁਸਲਮਾਨ ਨੇਸ਼ਨ ਜਿਵੇਂ ਕਸ਼ਮੀਰੀ, ਬੰਗਾਲੀ (ਬੰਗਾਲਦੇਸ਼ ਵਾਲੇ), ਸਿੰਧੀ, ਪਸ਼ਤੋ (ਪਠਾਣ ਨੇਸ਼ਨ), ਬਲੋਚ ਨੇਸ਼ਨ ਆਪਣੇ ਨੇਸ਼ਨਾਂ ਨੂੰ ਧਰਮ ਤੋਂ ਉੱਪਰ ਰੱਖਦੇ ਹਨ ਤੇ ਬੰਗਲਾਦੇਸ਼ ਵਾਂਗ ਹੀ ਆਪਣੀ ਨੇਸ਼ਨ ਦੀ ਪਛਾਣ ਉੱਪਰ ਆਪਣੇ ਅਲੱਗ ਦੇਸ਼ ਨੇਸ਼ਨ ਸਟੇਟ ਬਣਾਉਣਾ ਚਾਹੁੰਦੇ ਹਨ. ਵਿਦਵਾਨਾਂ ਵਲੋਂ ਕੀਤੇ ਅਧਿਐਨ ਅਤੇ ਰਿਸਰਚ ਅਨੁਸਾਰ ਕਿਸੇ ਦੇਸ਼ ਵਿੱਚ ਬਹੁਕੌਮੀ (ਬਹੁਰਾਸ਼ਟਰੀ, multi national) ਭਿੰਨਤਾ ਦਾ ਹੋਣਾ ਆਰਥਿਕ ਤਰੱਕੀ ਵਿੱਚ ਰੁਕਾਵਟ ਪੈਦਾ ਕਰਦਾ ਹੈ. ਦੇਸ਼ ਦੇ ਵੱਖ ਵੱਖ ਨੇਸ਼ਨਾਂ ਦੇ ਹਿੱਤ ਆਪਸ ਵਿੱਚ ਟਕਰਾਉਂਦੇ ਰਹਿੰਦੇ ਹਨ ਤੇ ਉਹ ਆਪਸੀ ਲੜਾਈ ਵਿੱਚ ਰੁੱਝੇ ਇਸੇ ਵਿੱਚ ਸਾਰੀ ਊਰਜਾ ਤੇ ਸਾਧਨ ਖਰਾਬ ਕਰ ਦਿੰਦੇ ਹਨ. ਵੱਖ ਵੱਖ ਨੇਸ਼ਨ ਆਪਣੀ ਅਜਾਦੀ ਅਤੇ ਅਧਿਕਾਰਾਂ ਲਈ ਲੜਦੇ ਰਹਿੰਦੇ ਹਨ ਤੇ ਉਹਨਾਂ ਦੇ ਅੰਦੋਲਨ ਅਤੇ ਵਿਦਰੋਹਾ ਨੂੰ ਦੱਬਣ ਲਈ ਅਰਬਾਂ ਖਰਬਾਂ ਰੁਪਈਆ ਫੌਜ ਅਤੇ ਅਮਨ ਕਾਨੂੰਨ ਬਣਾਈ ਰੱਖਣ ਲਈ ਫੂਕਿਆ ਜਾਂਦਾ ਹੈ. ਇਸਦੇ ਉਲਟ ਇੱਕ ਨੇਸ਼ਨ ਉੱਪਰ ਅਧਾਰਿਤ ਦੇਸ਼ ਜਾਂ ਨੇਸ਼ਨ ਸਟੇਟ ਤੇਜ ਆਰਥਿਕ ਤਰੱਕੀ ਕਰਦੇ ਹਨ. ਅਜਿਹੇ ਦੇਸ਼ਾਂ ਵਿੱਚ ਲੋਕਤੰਤਰ ਵੀ ਮਜ਼ਬੂਤ ਹੁੰਦਾ ਹੈ ਕਿਉਕਿ ਨਾਗਰਿਕ ਇੱਕੋ ਬੋਲੀ, ਕਲਚਰ, ਇਤਿਹਾਸ, ਨਸਲ ਅਤੇ ਧਰਮ ਦੇ ਹੋਣ ਕਰਕੇ ਸਿਆਸੀ ਪਾਰਟੀਆਂ ਵੀ ਵੱਖ ਵੱਖ ਫਿਰਕਿਆ ਚ ਵੰਡੀਆ ਨਹੀਂ ਹੁੰਦੀਆਂ ਤੇ ਲੋਕਾਂ ਦੇ ਮੁੱਦੇ ਜਿਵੇਂ ਆਰਥਿਕ ਤਰੱਕੀ ਅਤੇ ਸਮਾਜਿਕ ਬਰਾਬਰੀ ਉੱਪਰ ਕੰਮ ਕਰਦੀਆਂ ਹਨ. ਕਸ਼ਮੀਰ ਅਤੇ ਪੰਜਾਬ ਵੀ ਯੂਰਪ, ਬੰਗਲਾਦੇਸ਼ ਅਤੇ ਬਾਕੀ ਦੇ ਵਿਕਸਿਤ ਦੇਸ਼ਾਂ ਵਾਂਗ ਨੇਸ਼ਨ ਅਧਾਰਿਤ ਅਜਾਦ ਮੁਲਕ ਹੋਣੇ ਚਾਹੀਦੇ ਹਨ ਪਰ ਕਸ਼ਮੀਰੀ ਹਿੰਦੂ ਅਤੇ ਪੰਜਾਬੀ ਹਿੰਦੂ ਆਪਣੇ ਨੇਸ਼ਨ ਨਾਲੋਂ ਧਰਮ ਅਧਾਰਿਤ ਦੇਸ਼ ਭਾਰਤ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ. ਪੰਜਾਬੀ ਹਿੰਦੂਆਂ ਨੇ ਤਾਂ 1951 ਅਤੇ 1961 ਦੀ ਹੋਈ ਜਨਗਣਨਾ ਵਿੱਚ ਹੀ ਆਪਣੀ ਮਾਂ ਬੋਲੀ ਹਿੰਦੀ ਲਿਖਾ ਕੇ ਆਪਣੀ ਪੰਜਾਬੀ ਕੌਮੀਅਤ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਸੀ. ਉਹ ਆਪਣੀ ਪਛਾਣ ਸਿਰਫ ਅਤੇ ਸਿਰਫ ਭਾਰਤੀ ਹਿੰਦੂ ਵਜੋਂ ਦੇਖਦੇ ਹਨ. ਉਹ ਕਦੇ ਵੀ ਪੰਜਾਬੀ ਨੇਸ਼ਨ ਸਟੇਟ ਨੂੰ ਸਪੋਰਟ ਨਹੀਂ ਕਰਨਗੇ. ਪੰਜਾਬੀ ਸਿੱਖ ਅਤੇ ਕਸ਼ਮੀਰੀ ਮੁਸਲਮਾਨ ਪੰਜਾਬੀ ਹਿੰਦੂਆਂ ਅਤੇ ਕਸ਼ਮੀਰੀ ਹਿੰਦੂਆਂ ਨੂੰ ਧੱਕੇ ਨਾਲ ਨੇਸ਼ਨ ਅਧਾਰਿਤ ਦੇਸ਼ ਦੀ ਸਪੋਰਟ ਕਰਨ ਲਈ ਮਜਬੂਰ ਨਹੀਂ ਕਰ ਸਕਦੇ. ਸੋ ਚੰਗੀ ਗੱਲ ਇਹੀ ਹੋਵੇਗੀ ਕਿ ਆਪਣੀ ਮਰਜੀ ਅਨੁਸਾਰ ਪੰਜਾਬੀ ਤੇ ਕਸ਼ਮੀਰੀ ਹਿੰਦੂ ਧਰਮ ਦੇ ਅਧਾਰ ਉੱਪਰ ਬਣਾਏ ਦੇਸ਼ ਭਾਰਤ ਚ ਹੀ ਰਹਿਣ. ਜਦਕਿ ਬੰਗਾਲੀ ਮੁਸਲਮਾਨਾਂ ਦੀ ਬੰਗਾਲੀ ਨੇਸ਼ਨ ਸਟੇਟ ਬੰਗਲਾਦੇਸ਼ ਵਾਂਗ ਪੰਜਾਬੀ ਸਿੱਖ ਅਤੇ ਕਸ਼ਮੀਰੀ ਮੁਸਲਮਾਨ ਆਪਣੇ ਨੇਸ਼ਨ ਅਧਾਰਿਤ ਵੱਖਰੇ ਮੁਲਕ ਬਣਾ ਲੈਣ.
@amarjitsaini5425
@amarjitsaini5425 4 месяца назад
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@kanwarbirsingh1159
@kanwarbirsingh1159 4 месяца назад
Sukhpal khaira father S. Sukhjinder Singh was education minister in Akali regime and used to wear yellow turban. Sometimes we used to morning walk together
@sukhikang8509
@sukhikang8509 4 месяца назад
Very good information thanks 🙏 for good work
@OnkarSingh-lq8ck
@OnkarSingh-lq8ck 4 месяца назад
Professor Dr Dhillon has highlighted the fundamental issues between the Indian State and the Sikhs. The opposition of the majoritarianism towards the Sikh religion and its spirituality and it's cultural heritage and traditions!!
@JasjitSingh-k
@JasjitSingh-k 4 месяца назад
ਧੰਨਵਾਦ ਜੀ 🙏🇩🇪
Далее
Редакция. News: 136-я неделя
45:09
Просмотров 1,5 млн
КВН 2024 Встреча выпускников
2:00:41
Teeth gadget every dentist should have 😬
00:20
Просмотров 941 тыс.
Редакция. News: 136-я неделя
45:09
Просмотров 1,5 млн