Тёмный

Sarbjeet Singh should forgive Congress,join INDIA bloc- engage in dialogue.How diff is Sonia's Cong? 

Social Post by Manvir Kaur
Подписаться 20 тыс.
Просмотров 108 тыс.
50% 1

Dr. Gurdarshan Singh Dhillon in social dialogue with Manvir Kaur
#manvirkaur #socialpostbymanvirkaur

Опубликовано:

 

12 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 525   
@SatnamSingh-fg5oz
@SatnamSingh-fg5oz 16 дней назад
ਸ੍ਰ ਗੁਰਿੰਦਰ ਸਿੰਘ ਢਿੱਲੋਂ ਜੀ ਮੈਂ ਆਪ ਜੀ ਦੇ ਵਿਚਾਰ ਨਾਲ ਸਹਿਮਤ ਹਾਂ ਜਿਹੜੇ ਗੁਰਸਿੱਖ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਹਨ ਉਹ ਸਾਰੇ ਤੁਹਾਡੇ ਇਸ ਵਿਚਾਰ ਨਾਲ ਸਹਿਮਤ ਹੋਣਗੇ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਦੇ ਸਾਰੇ ਪ੍ਰੀਵਾਰ ਨੂੰ ਸ਼ਹੀਦ ਕੀਤਾ ਜਾਂ ਕਰਵਾਇਆ ਪਰ ਗੁਰੂ ਸਾਹਿਬ ਜੀ ਦੀ ਦੂਰ ਅੰਦੇਸ਼ੀ ਸੋਚ ਸੀ ਉਨ੍ਹਾਂ ਨੇ ਬਹਾਦਰ ਸ਼ਾਹ ਦੀ ਮੱਦਦ ਕਰਕੇ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਇਆ ਮੱਦਦ ਤੋ ਪਹਿਲਾਂ ਵਾਅਦੇ ਕੀਤੇ ਪਰ ਬਹਾਦਰ ਸ਼ਾਹ ਆਪਣੀ ਕੌਮ ਵਲੋਂ ਜ਼ਿਹਾਦ ਖੜ੍ਹਾ ਕਰ ਦੇਣ ਦੇ ਡਰੋਂ ਆਨਾ ਕਾਨੀ ਕਰਨ ਲਗਿਆਂ ਗੁਰੂ ਸਾਹਿਬ ਜੀ ਦੇ ਵਾਅਦਾ ਯਾਦ ਕਰਵਾਉਣ ਤੇ ਬਹਾਦਰ ਸ਼ਾਹ ਨੇ ਮੰਨਿਆ ਕਿ ਮੈਂ ਤੁਹਾਡੀ ਸਿੱਧੀ ਮੱਦਦ ਨਹੀਂ ਕਰ ਸਕਦਾ ਪਰ ਮੈਂ ਕਿਸੇ ਵੀ ਜੰਗ ਵਿੱਚ ਤੁਹਾਡੇ ਵਿਰੁੱਧ ਆਪਣੀ ਫੌਜ ਨਹੀਂ ਭੇਜਾਂਗਾ ਜਿਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਖਾਲਸਾ ਰਾਜ ਕਾਇਮ ਕੀਤਾ ਸੋ ਸਾਨੂੰ ਆਪਣੇ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਜੇਕਰ ਇੰਦਰਾ ਗਾਂਧੀ ਨੇ ਗਲਤੀ ਕੀਤੀ ਤਾਂ ਉਸ ਨੇ ਅਤੇ ਉਸ ਦੇ ਪੁੱਤਰ ਰਾਜੀਵ ਗਾਂਧੀ ਨੇ ਸਜ਼ਾ ਭੁਗਤੀ ਹੈ ਸ੍ਰ ਸਰਬਜੀਤ ਸਿੰਘ ਤੇ ਅਮ੍ਰਿਤਪਾਲ ਸਿੰਘ ਨੂੰ ਰਾਹੁਲ ਗਾਂਧੀ ਨਾਲ ਬੈਠ ਕੇ ਮੁਦਿਆਂ ਤੇ ਗਲਬਾਤ ਕਰਨੀ ਚਾਹੀਦੀ ਹੈ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਾਉਣਾ ਚਾਹੀਦਾ ਹੈ ਮਾਫ਼ੀ ਵਾਲੀ ਕੋਈ ਗੱਲ ਨਹੀਂ ਕਿਉਂਕਿ ਬੰਦੀ ਸਿੰਘ ਸਜ਼ਾ ਪੂਰੀ ਕਰ ਚੁੱਕੇ ਹਨ ਸੋ ਬੇਨਤੀ ਹੈ ਕਿ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਭੁੱਲ ਚੁੱਕ ਦੀ ਮੁਆਫੀ ਚਾਹੁੰਦਾ ਹਾਂ
@user-il3wd5zm8z
@user-il3wd5zm8z 4 дня назад
ਬਾਈ ਜੀ ਜੇ ਇਹ ਤੁਹਾਡੇ ਅਤੇ ਢਿਲੋਂ ਸਾਬੵ ਦੇ ਵਿਚਾਰ ਸਰਬਜੀਤ ਸਿੰਘ ਖਾਲਸਾ ਪੜੑ ਸੁਣ ਲੈਣ ਤਾਂ ਸ਼ਾਇਦ ਉਹਨਾਂ ਨੂੰ ਸੁੰਨਤ ਆ ਜਾਵੇ ਮੈਂਨੂੰ ਲੱਗਦਾ ਵਾਹਿਗੁਰੂ ਜਰੂਰ ਉਹਨਾਂ ਨੂੰ ਸੁੰਨਤ ਬਖਸ਼ਣਗੇ ਰੱਬ ਰਾਖਾ
@kewalchand6527
@kewalchand6527 9 дней назад
ਸੋਨੀਆਂ ਗਾਂਧੀ ਜੀ, ਰਾਹੁਲ ਗਾਂਧੀ ਜੀ ਅਤੇ ਪ੍ਰਿਅੰਕਾ ਗਾਂਧੀ ਜੀ ਇਹ ਬਹੁਤ ਵਧੀਆ ਇਨਸਾਨ ਹਨ। ਇਹਨਾਂ ਵਿੱਚ ਬਦਲੇ ਦੀ ਕੋਈ ਭਾਵਨਾ ਨਹੀਂ। ਇਹ ਗਰੀਬ ਲੋਕਾਂ ਨਾਲ ਖੜ੍ਹੇ ਹਨ।
@JasbirSingh-fk7ii
@JasbirSingh-fk7ii 17 дней назад
ਇਹ ਸਰਬਜੀਤ ਸਿੰਘ ਜੀ ਦਾ ਬਹੁਤ ਹੀ ਵਧੀਆ ਫੈਸਲਾ ਹੋਵੇਗਾ। ਤੰਗ ਸੋਚ ਵਾਲੇ ਕੱਟੜ ਪੰਥੀਆ ਤੋ ਬਚ ਕੇ ਰਹਿਣ ਤੇ ਰਾਹੁਲ ਗਾਂਧੀ ਦਾ ਸਾਥ ਦੇਣਾ ਸਬ ਤੋ ਚੰਗਾ ਕਦਮ ਹੋਵੇਗਾ। ਧੰਨਵਾਦ
@SukhwinderSingh-tr6jv
@SukhwinderSingh-tr6jv 17 дней назад
ਅਸੀ ਸਹਿਮਤ ਹਾਂ ਸਰਬਜੀਤ ਸਿੰਘ ਅਤੇ ਅੰਮਿੑਤਪਾਲ ਸਿੰਘ ਕਾਂਗਰਸ ਨਾਲ ਸਮਝੋਤਾ ਕਰ ਲੈਣਾ ਚਾਹੀਦਾ ਹੈ । 🌺🌺🙏👌
@BalkarSingh-og4xb
@BalkarSingh-og4xb 16 дней назад
ਸੁਝਾਅ ਬਿਲਕੁਲ ਗਲਤ ਹੈ ਇਹ ਕਦੀ ਨਹੀਂ ਹੋ ਸਕੇਗਾ, ਸਿੱਖਾਂ ਦੀ ਨਸਲਕੁਸ਼ੀ ਦੇ ਦੋਸ਼ੀ ਪਾਰਟੀ ਨਾਲ ਸਮਝੌਤਾ ਕਦੀ ਨਹੀਂ ਹੋ ਸਕਦਾ।
@harjeeschekhonz5556
@harjeeschekhonz5556 16 дней назад
ਸੰਪੂਰਨ ਪ੍ਰਭੂਸੱਤਾ ਤੇ ਅਜ਼ਾਦ ਸਿੱਖ ਰਾਜ ਮਿਲੇ ਤੇ ਫਿਰ ਯੂਰਪੀਅਨ ਯੂਨੀਅਨ ਵਾਂਗ ਵਪਾਰ ਤੇ ਆਰਥਿਕਤਾ ਦਾ ਸਾਂਝ ਹੋ ਸਕਦੀ ਹੈ ਜਿਵੇਂ ਫਰਾਂਸ ਤੇ ਜਰਮਨ ਦੀ ਐ 👍
@banvindersingh2725
@banvindersingh2725 16 дней назад
@@BalkarSingh-og4xb vir ji Guru sahib ji di soch nal dakhoo please dillo virji right . Sochoo virji
@amritpalSingh-gd6ki
@amritpalSingh-gd6ki 16 дней назад
ਮੈਂ ਢਿਲੋਂ ਸਾਹਿਬ ਦੇ ਸੁਝਾ ਨਾਲ ਬਿਲਕੁਲ ਸਹਿਮਤ ਹਾਂ,ਸਰਬਜੀਤ ਸਿੰਘ ਨੂੰ ਜਦੋਂ ਜਦੋਂ ਜ਼ਰੂਰੀ ਹੋਵੇ ਇੰਡੀਆ ਖੇਮੇ ਨਾਲ ਜਾਣਾ ਚਾਹੀਦਾ ਹੈ।ਅੱਜ ਦੇ ਹਲਾਤ ਦੇ ਮੁਤਾਬਿਕ ਮੋਦੀ ਗਰੁੱਪ ਪੰਜਾਬ ਲਈ ਘਾਤਕ ਹੈ।
@HarvinderSingh-yy8th
@HarvinderSingh-yy8th 15 дней назад
Dushman Congress naal samjhauta keun. Sharm karo. Vaisay ve INDIA kol koe power nahin hai.
@SukhwinderSingh-kp9qn
@SukhwinderSingh-kp9qn 16 дней назад
Dr. ਢਿੱਲੋਂ ਸਾਹਿਬ ਜੀ ਬਿਲਕੁਲ ਸਹੀ ਰਾਇ ਦਿੰਦੇ ਨੇ ਸੋ ਦੋਨੋਂ MP ਇੰਡੀਆ ਬਲਾਕ ਜੁਆਇੰਨ ਕਰਨ
@JaskaranSingh-oy9wg
@JaskaranSingh-oy9wg 16 дней назад
ਡਾਕਟਰ ਸਾਹਬ ਬਿਲਕੁਲ ਸਹੀ ਕਹਿ ਰਹੇ ਹਨ, ਸਰਬਜੀਤ ਸਿੰਘ ਨੂੰ ਇਸ ਵਿਸੇ ਤੇ ਪੰਥਕ ਚਿੰਤਕਾਂ ਦੀ ਰਾਇ ਜ਼ਰੂਰ ਲੈ ਲੈਣੀ ਚਾਹੀਦੀ ਹੈ। ਰਾਹੁਲ ਗਾਂਧੀ, ਬੀਜੇਪੀ ਨਾਲੋਂ ਸਿੱਖਾਂ ਪ੍ਰਤੀ ਚੰਗੀ ਸੋਚ ਰੱਖਦਾ ਹੈ।
@gurdevsingh-zc5xw
@gurdevsingh-zc5xw 16 дней назад
ਸਰਬਜੀਤ ਸਿੰਘ ਜੀ ਨੂੰਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ਇੰਡੀਆ ਗਰੁੱਪ ਨੂੰ ਜੁਆਇਨ ਕਰਨਾ ਚਾਹੀਦਾ ਬੀ ਜੇ ਪੀ ਦੀ ਫਿਰਕੂ ਸੋਚ ਪੂਰੇ ਦੇਸ਼ ਲਈ ਨੇਕਸਾਂਨ ਦੇਹ ਹੈ ।ਸੋਚ ਸਮਝ ਕੇ ਫੈਸਲਾ ਕਰਨਾਂ ਚਾਹੀਦਾ ।
@RajinderSingh-fq5nh
@RajinderSingh-fq5nh 5 дней назад
ਅਸੀਂ ਡਾਕਟਰ ਸਾਬ ਨਾਲ ਪੂਰੀ ਤਰਾਂ ਸਹਿਮਤ ਹਾਂ, ਸਾਡੇ ਗੁਰੂ ਸਾਹਿਬਾਨ ਅਤੇ ਸਿੱਖ ਰਾਜ ਦੀ ਸੋਚ, ਨਿਆਂ ਪ੍ਰਤੀ ਸਮਰਪਿਤ ਹੋਣਾ, ਰਾਜਨੀਤਕ ਫੈਸਲੇ ਸੋਚ ਸਮਝ ਦੂਰ ਦਰਸ਼ੀ ਹੋਣੀ ਚਾਹੀਦੀ ਏ
@BaljeetSingh-wi1tu
@BaljeetSingh-wi1tu 16 дней назад
ਦੋਵੇਂ ਮੈਂਬਰਾਂ ਨੂੰ ਚਾਹੀਦਾ ਹੈ ਕਿ ਪਿਛਲੀਆਂ ਗਲਾਂ ਨੂੰ ਭੁਲਾ ਕੇ ਇਸ ਮੁਦੇ ਨੂੰ ਮਾਹਰਾਂ ਨਾਲ ਵਿਚਾਰ ਕਰਕੇ ਬਹੁਤ ਹੀ ਸਾਵਧਾਨੀ ਨਾਲ ਪੰਜਾਬ ਦੇ ਮੁਦਿਆਂ ਤੇ ਸਮਝੌਤਾ ਕਰਨਾਂ ਚਾਹੀਦੈ ਤਾਂ ਹੀ 2027 ਦੀਆਂ ਚੋਣਾ ਚ ਨਵੀਂ ਅਸਲੀ ਪੰਥਕ ਪਾਰਟੀ ਜੋ ਸਮੇਂ ਦੀ ਜਰੂਰਤ ਅਨੂਸਾਰ ਹੋਂਦ ਵਿਚ ਆ ਸਕਦੀ ਹੈ।ਲੀਡਰਸ਼ਿਪ ਕੁਆਲਟੀ ਦੀ ਲੋੜ ਹੈ।ਸਿਖਾਂ ਨੂੰ ਇਸ ਵੇਲੇ ਸਮਰਪਿਤ ਲੀਡਰਸ਼ਿਪ ਦੀ ਬਹੁਤ ਹੀ ਜਰੂਰਤ ਹੈ।
@bsingh7247
@bsingh7247 16 дней назад
ਅਸੀ ਵੀ ਸਹਿਮਤ ਹਾਂ ਜੀ ਜੋ ਡਾਕਟਰ ਢਿੱਲੋ ਸਹਾਬ ਜੀ ਨੇ ਕਿਹਾ ਹੈ ਜੀ 🙏🙏🙏🙏❤️❤️❤️
@meharsinghlochav3768
@meharsinghlochav3768 17 дней назад
ਢਿੱਲੋਂ ਸਾਹਿਬ ਦੇ ਵਿਚਾਰ ਸਹੀ ਤੇ ਚੰਗੇ ਲੱਗੇ ਹਨ
@parmjitsingh9574
@parmjitsingh9574 17 дней назад
In. Center. Bjp. Is. Ruleling. Pary. .Bjp. Party is. Sikh. .anti. and punjab. Anti. Modi. Is. Jabar. Hukmran. , cong. Prinka. , Raul. And. Sonia. Is. Honest. Leader.if. our. Two. Mp. Didn't. Sport. Any. Parties. All. Age. For. Pension. Is. Sure. Pay. Full. Living. Age
@parmjitsingh9574
@parmjitsingh9574 16 дней назад
Veer. Ji. You. Speak. Truth. Raule. Prinka soni. De. Thoughts. Is. Very. Different. Sir. In. Interview. You. Say. For. Punjab. Is. Benifits. Veer. Ji. You .say. he. Didn't understand
@user-jk2xj4xb1m
@user-jk2xj4xb1m 6 дней назад
ਢਿੱਲੋਂ ਸਾਹਿਬ ਜੀ, ਤੁਸੀਂ ਬਹੁਤ ਸਿਆਣੇ ਹੋ,ਸ.ਸਰਬਜੀਤ ਸਿੰਘ ਕੋਈ ਸਿਆਸੀ ਨਹੀਂ ਹੈ। ਸਿਆਸਤ ਵਿੱਚ ਕੋਈ ਦੁਸ਼ਮਣ ਨਹੀਂ ਕੋਈ ਮਿਤ੍ਰ ਨਹੀਂ।
@meharsekhon2368
@meharsekhon2368 17 дней назад
ਅੱਜ ਦੋਵੇ ਪਾਸੇ ਇੱਕੋ ਜਹੀ ਸਥਿਤੀ ਹੈ ਗਾਂਧੀ ਪਰਿਵਾਰ ਆਪ ਅੱਗੇ ਵਧੇ ਕਿਉਂਕਿ ਉਹ ਇੱਕ ਕੇਂਦਰੀ ਪਾਰਟੀ ਹੈ ਦੇਸ਼ ਦੀ ਗੱਲ ਹੈ
@user-il3wd5zm8z
@user-il3wd5zm8z 4 дня назад
ਬਾਈ ਜੀ ਗਾਂਧੀ ਪਰਿਵਾਰ ਤਾਂ ਮੇਰੇ ਹਿਸਾਬ ਨਾਲ ਸਿਖਾਂ ਨਾਲ ਨੇੜਤਾ ਕਰਨ ਨੂੰ ਤਿਆਰ ਹੈ ਹੁਣ ਤਾਂ ਆਪਣੇ ਸਿੱਖ ਲੀਡਰਾਂ ਨੂੰ ਇਹ ਪਾਸੇ ਵੱਲ ਤੁਰਨ ਦੀ ਲੋੜ ਹੈ ਵੇਖ ਲਿਉ ਜਦੋਂ ਵੀ ਸਿੱਖ ਆਗੂ ਕਾਂਗਰਸ ਨਾਲ ਸਹਿਮਤ ਹੋਣ ਦੀ ਗੱਲ ਕਰਨਗੇ ਤਾਂ ਵੇਖਿਆ ਇਹਨਾਂ ਭਾਜਪਾ ਵਾਲਿਆਂ ਦੇ ਕਿਵੇਂ ਮਿਰਚਾਂ ਵਗਣਗੀਆਂ ਫ਼ੇਰ ਇਹਨਾਂ ਦੇ ਕਿਹੋ ਜਿਹੇ ਬਿਆਨ ਆਉਂਦੇ ਹਨ ਜਿਵੇਂ ਇਹਨਾਂ ਨੇ ਲੋਕਾਂ ਵਲੋਂ ਨਕਾਰੇ ਹੋਏ ਬਿੱਟੂ ਨੂੰ ਮੰਤਰੀ ਬਣਾ ਕੇ ਪੰਜਾਬੀਆਂ ਨੂੰ ਚੜਾਇਆ ਹੈ ਉਵੇਂ ਇਹ ਵੀ ਚਿੜਣਗੇ ਸਕਣਗੇ ਮਚਣਗੇ ਮੇਰੇ ਹਿਸਾਬ ਨਾਲ ਇਹ ਵਧੀਆ ਮੌਕਾ ਹੈ ਪੰਜਾਬੀਆਂ ਕੋਲ ਇਹਨਾਂ ਜਵਾਬ ਦੇਣ ਦਾ ਰੱਬ ਰਾਖਾ
@meharsekhon2368
@meharsekhon2368 17 дней назад
ਮੈਂ ਕੱਲ ਪਰਗਟ ਸਿੰਘ ਦੀ ਅੱਖ ਅੱਖਰ ਤੇ ਇੰਨਟਰਵਿਊ ਵਿਚ ਕੁਮੈਟ ਕੀਤਾ ਸੀ ਕਿ ਰਾਹੁਲ ਗਾਂਧੀ ਨੂੰ ਅੱਗੇ ਵਧਣਾ ਚਾਹਿਦਾ ਹੈ 84 ਦੇ ਜ਼ਖ਼ਮਾਂ ਤੇ ਮਲੱਮ ਲਾਉਣੀ ਚਾਹਿਦੀ ਹੈ ਹੁਣ ਮੌਕਾ ਹੈ ਨਵੀ ਸਿਰਜਣਾਂ ਦਾ। ਲੋਕ ਦੁਖੀ ਹਨ ਉਡੀਕਦੇ ਨੇ। ਕਿ ਜਿਵੇ ਤਾਮਿਲਾਂ ਨੂੰ ਸੋਨਿਆਂ ਨੇ ਮਾਫ ਕੀਤਾ ਇਵੇਂ ਹੀ ਰਾਹੁਲ ਪੰਜਾਬ ਨੂੰ ਖਾਸ ਧਿਆਂਨ ਦੇਵੇ ਤੇ ਇਕ ਵਾਰ ਕਹੇ ਕਿ ਸਾਡੇ ਤੋਂ ਗਲਤ ਹੋਇਆ ਪੰਜਾਬ ਇਨ੍ਹਾਂ ਨੂੰ ਮਾਫ ਕਰ ਦਏਗਾ।
@amrikathwal2119
@amrikathwal2119 16 дней назад
ਅਸੀ ਸਿੱਖ ਹਨੇਰੇ ਚ ਆ ਮੈਂ ਵੀ ਉੱਨਾਂ ਚੋਂ ਇੱਕ ਸੀ ਕਿ ਕਾਂਗਰਸ ਨੇ ੧੯੮੪ (1984 ) ਕਰਾਇਆ ਪਰ ਕਰਾਇਆ ਕਿੰਨਾ ਨੇ ਕਹਿਕੇ BJP RSS ਨੇ ਉੱਨਾਂ ਕਿਤਾਬਾਂ ਲਿਖ ਕੇ ਮੰਨ ਲਿਆ ਕਾਗਰਸ ਕਿਉਂ ਦੋਸ਼ੀ ਕਲੀ BJP NAL SAD ਨੇ ਬਿਨਾ ਸ਼ਰਤ ਸਰਕਾਰ ਸਿਰਫ ਨੂੰਹ ਰਾਣੀ ਮੰਤਰੀ ਰਾਜ ਕੀਤਾ ਦੋਸ਼ੀ ਅਸਲ ਚ BJP Aa g
@bhajansingh275
@bhajansingh275 16 дней назад
ਸ਼ੁਕਰ ਹੈ ਵਾਹਿਗੁਰੂ ਦਾ ਕਿਸੇ ਸਿਆਣੇ ਵਿਦਵਾਨ ਨੇ ਬਿਲਕੁਲ ਸਹੀ ਰਾਇ ਦਿੱਤੀ ਹੈ।ਬਿਲਕੁਲ ਇਸੇ ਰਾਇ ਮੁਤਾਬਿਕ ਸਰਬਜੀਤ ਸਿੰਘ ਨੂੰ ਵਿਚਰਨਾ ਚਾਹੀਦਾ ਹੈ।ਰਾਹੁਲ ਨੇ ਦਰਬਾਰ ਸਾਹਿਬ ਸੇਵਾ ਕਰਕੇ ਪਸ਼ਤਾਚਾਪ ਕਰ ਲਿਆ ਹੈ।ਤੁਸੀ ਦਸੋ ਕੋਈ ਸਿੱਖ ਮੰਦਰ ਜਾਂ ਮਸਜਿਦ ਜਾ ਕੇ ਅਜਿਹਾ ਕਰ ਸਕਦਾ ਹੈ।ਨਾਲੇ ਸਾਡਾ ਤਾ ਧਰਮ ਕਹਿੰਦਾ ਹੈ ਕਿ ਸ਼ਰਨ ਆਵੇ ਤਿਸ ਕੰਠ ਲਾਵੇ,ਰਾਹੁਲ ਦਰਬਾਰ ਸਾਹਿਬ ਦੀਸ਼ਰਨ ਆ ਚੁੱਕਾ ਹੈ।ਦੂਸਰਾ ਦੋ ਹੀ ਗਰੁਪ ਹਨ,ਇਕ ਨਾਲ ਚਲ ਕੇ ਹੀ ਅਸੀਂ ਪੰਜਾਬ ਲਈ ਕੁਝ ਕਰ ਸਕਦੇ ਹਾਂ।ਦੋਹਾਂ ਚ ਦੇਖਣਾ ਹੈ ਕਿ ਪੰਜਾਬ ਲਈ ਫਾਇਦੇਮੰਦ ਅਤੇ ਘਾਤਕ ਕੌਣ ਹੈ।ਸਾਡੇ ਡੈਮ,ਯੂਨੀਵਰਸਿਟੀਆਂ,ਚੰਡੀਗੜ,ਚੰਡੀਗੜ ਚ ਹਿੱਸੇਦਾਰੀ ਬਾਹਰਲੇ ਸਟੇਟਾਂ ਦੇ ਗੁਰਦੁਆਰੇ ਖੋਹ ਰਹੇ ਹਨ,ਧਰਮ ਚ ਦਖਲਅੰਦਾਜੀ,ਸਾਡੇ ਹਰ ਤਰਾਂ ਦੇ ਲੀਡਰਾਂ ਨੂੰ ਖਰੀਦਣਾ,।ਇਹਦੇ ਵਿਚ ਬਹੁਤ ਡੂੰਘੀ ਮਾਨਸਿਕਤਾ ਜੋ ਸਿੱਖ ਧਰਮ ਨੂੰ ਆਪਣੇ ਲਈ ਖਤਰਾ ਸਮਝਦੀ ਹੈ,ਕੰਮ ਕਰਦੀ ਹੈ।
@udayveersingh8238
@udayveersingh8238 16 дней назад
​@@amrikathwal2119100 % sahi Gall aa Kaoum mu Badal 1984 Congress ne craya bol bol lutt k lai gaye..Bhai Sukhha Jinda,Bhai Pantta ne kinne RSS,BAJRANG DAL de Dushtaa da Sohda Delhi ch laya jinnha Aggle Lagg k Congress de Naam te Sikhan da Katleeaam kitta...
@hshskhalsa6383
@hshskhalsa6383 16 дней назад
Sonia and Rahul muafi mange Akal Takhat aa ke .
@ashokbindra9031
@ashokbindra9031 16 дней назад
I fully agree with Dr Dhillon's line of thinking.
@jontymann9489
@jontymann9489 17 дней назад
ਬਹੁਤ ਸਹੀ ਕਿਹਾ ਸਾਰੀ ਗੱਲਬਾਤ ਵਿੱਚ ਵੀਰ ਸਰਬਜੀਤ ਸਿੰਘ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਸਿੱਖਾ ਦੇ ਨੁਮਾਇਦੇ ਬਣੋ ਸਿੱਖਾ ਦੇ ਠੇਕੇਦਾਰ ਨਾ ਬਣੋ ਸਰਬਜੀਤ ਵੀਰ ਜੀ ਜਿਸ ਨੇ ਕੀਤਾ ਉਸ ਨੂੰ ਸਜਾ ਮਿਲ ਚੁੱਕੀ ਹੈ ਹੁਣ ਅੱਗੇ ਵਧ ਜਾਣਾ ਚਾਹੀਦਾ ਹੈ
@BaldevSingh-jo7wj
@BaldevSingh-jo7wj 17 дней назад
ਬਹੁਤ ਵਧੀਆ ਢੰਗ ਨਾਲ ਕਿਹਾ
@gurjantsinght
@gurjantsinght 17 дней назад
ਬਿੱਲਕੁਲ ਸਹੀ ਸਲਾਹ ਦਿੱਤੀ। ਮੈ ਭਾਈ ਬਿਅੰਤ ਸਿੰਘ ਜੀ ਦੀ ਸ਼ਹਾਦਤ ਨੂੰ ਅਤੇ ਸੇਵਾ ਨੂੰ ਲੱਗ ਵਾਰ ਸਿਜਦਾ ਕਰਦਾ ਹਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਜਿਹਨਾਂ ਨੇ ਇਹ ਦੁੱਖ ਹੰਢਾਇਆ। ਪਰ ਮੈਨੂੰ ਭਾਈ ਸਰਬਜੀਤ ਸਿੰਘ ਜੀ ਦੂਰ ਦੀ ਨਹੀਂ ਸੋਚ ਰਹੇ , ਜੋ ਬੰਦਾ ਭਾਜਪਾ ਕੋਲ ਚਲਾ ਗਿਆ ਉਹਨੂੰ ਵਰਤ ਕੇ ਹੀ ਓਹਦੇ ਲੋਕਾਂ ਤੇ ਜ਼ੁਲਮ ਕਰਾਉਣਗੇ। ਆਰ ਐਸ ਐਸ ਦੀ ਸੋਚ ਨੂੰ ਕਾਰਵਾਈਆਂ ਨੂੰ ਫੜਨਾ ਸੋਖਾ ਕੰਮ ਨਹੀਂ।
@gurmailSingh-jo8no
@gurmailSingh-jo8no 16 дней назад
Very very good detailed explanation of back ground of n.d.a with back bound of Sonia gandi I apriciat
@HarvinderSingh-yy8th
@HarvinderSingh-yy8th 15 дней назад
Saray he RSS diyan chalan jaanday han. Jai bhim
@BalwinderSingh-kd4qz
@BalwinderSingh-kd4qz 17 дней назад
ਸੋਨੀਆਂ ਗਾਂਧੀ ਬਹੁਤ ਅੱਛੇ ਵਿਚਾਰ ਵਿਹਾਰ ਦੀ ਮਾਲਕ । ਬਹੁਤ ਸੂਝਵਾਨ ਦੂਰ‌ਅੰਦੇਸ ਠਰੰਮੇ ਵਾਲੀ ਲੋਕ ਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੀ ਨੇਕ ਔਰਤ ਹੈ।
@vaarispunjabdederabassi1403
@vaarispunjabdederabassi1403 17 дней назад
ਲੰਡਰ ਲੱਚਰ ਬਿਰਤੀ ਵਾਲੇ ਕਿਸੇ ਹੱਦ ਤੱਕ ਜਾ ਕੇ ਜੁੱਤੀ ਚੱਟਣ ਲੱਗ ਜਾਂਦੇ ਹਨ ਜਿਵੇਂ ਤੂੰ ਕੰਜਰੀ ਕੁੱਤੀ ਰੰਡੀ ਨੀਆ ਜਿਸਨੇ ਪੰਜਾਬ / ਸਿੱਖ ਕੌਮ ਨੂੰ ਮਲੀਆ ਮੇਟ ਕਰਨ ਲਈ ਹਰੇਕ ਘਾਤਕ ਹਮਲਾ ਕੀਤਾ, ਪਰ ਤੇਰੇ ਲਈ ਉਹ ਬਹੁਤ ਮਹਾਨ ਹੈ।। ਮੌਕੇ ਮੁਤਾਬਕ ਰਾਜਨੀਤੀ ਕਰਨੀ ਹੋਰ ਗੱਲ ਹੈ ਪਰ ਇਸ ਕੰਮ ਲਈ ਗੂੰਹ ਖਾਣਾ ਕਿਵੇਂ ਜਰੂਰੀ ਹੈ ??
@vaarispunjabdederabassi1403
@vaarispunjabdederabassi1403 17 дней назад
ਮੈਡਮ ਜੇ ਤੂੰ ਆਪਣੇ ਨਾਓ ਨਾਲ ਕੌਰ ਲਿਖਣਾ ਹੈ ਤਾਂ ਤੇਰੀ ਸ਼ਕਲ ਸੂਰਤ / ਸਰੂਪ ਵੀ ਕੌਰ ਵਾਲਾ ਹੋਣਾ ਚਾਹੀਦਾ ਹੈ ਪਰ ਤੇਰਾ ਸਰੂਪ ਤਾਂ ਲੱਚਰ ਬਿਰਤੀ ਵਾਲਾ ਹੈ। ਝਾਟਾ ਸਿਰਫ਼ ਖਿਲਰਿਆ ਹੀ ਨਹੀਂ ਹੋਇਆ ਸਗੋਂ ਵਾਲ ਕੱਟੇ ਹੋਏ ਵੀ ਹਨ ਪਰ ਤੈਨੂੰ ਭੋਰਾ ਕੁ ਵੀ ਸ਼ਰਮ ਨਹੀਂ ਜਾਪਦੀ ਇਸ ਸਿਧਾਂਤਕ ਨੁਕਤੇ ਬਾਰੇ। ਫੈਸ਼ਨ / ਕਾਲ ਗਰਲ ਵਾਲੀ ਲੰਡਰ ਲੱਚਰ ਬਿਰਤੀ ਵਾਲੀਆਂ ਨੂੰ ਆਪਣੇ ਨਾਓ ਨਾਲ ** ਕੌਰ ** ਲਿਖਣ ਦਾ ਕੀ ਹੱਕ ਹੈ ???
@JagroopSingh-no7xy
@JagroopSingh-no7xy 16 дней назад
ਸੋਨੀਆ ਗਾਧੀ ਚੰਗੀ ਹੈ ਇਹ ਤਾ ਸੱਤਾ ਵਿੱਚ ਆਉਣ ਤੋ ਪਤਾ ਲੱਗੇਗਾ ਸੋਨੀਆ ਨੇ ਸਿੱਖਾ ਦੇ ਕਾਤਲ ਕਾਗਰਸ ਪਾਰਟੀ ਵਿੱਚੋ ਬਾਹਰ ਕਿੳਿ ਨਹੀ ਕੱਢੇ
@baldevsingh-bi7wz
@baldevsingh-bi7wz 9 дней назад
ਜਿਸ ਤਰਾਂ ਸਿਮਰਨਜੀਤ ਸਿੰਘ ਦਾ ਚੇਹਰਾ ਨੰਗਾਂ ਹੋਇਆ ਇਸੇ ਤਰਾਂ ਅਮਿਰਤਪਾਲ ਸਿੰਘ ਦਾ ਚੇਹਰਾ ਵੀ ਨੰਗਾਂ ਹੋਵੇਗਾ॥
@vaarispunjabdederabassi1403
@vaarispunjabdederabassi1403 9 дней назад
@@baldevsingh-bi7wz ਮਾਨ ਦਾ ਚਿਹਰਾ ਨੰਗਾ ਹੋਇਆ ਜਾਂ ਅੰਮਿ੍ਤਪਾਲ ਸਿੰਘ ਦਾ ਹੋ ਜਾਵੇਗਾ, ਗੂੰਹ ਖਾਣੀਆਂ ਭੇਡਾਂ ਇਹੋ ਕੁਝ ਸ਼ਹੀਦ ਭਾਈ ਦੀਪ ਸਿੱਧੂ ਲਈ ਵੀ ਕਹਿੰਦੀਆਂ ਸਨ ਜਿਹੜਾ ਆਪਣੀ ਜਾਨ ਦੇ ਕੇ ਕੁੱਤੇ, ਕੰਜਰ, ਹਰਾਮੀਂ ਬੀਜ਼ ਦੱਲਿਆਂ ਦੇ ਕਾਲੇ ਮੂੰਹ ਉੱਤੇ ਛਿੱਤਰ ਮਾਰ ਗਿਆ ਹੈ।।
@isharsaharan5921
@isharsaharan5921 16 дней назад
ਉਸ ਸਮੇਂ ਦੇ ਪੁਲਿਸ ਅਫਸਰਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਗਲ਼ਤੀ ਜਿਸ ਨੇ ਕੀਤੀ ਉਸ ਨੂੰ ਸਜ਼ਾ ਮਿਲ ਗਈ ,ਮਾਂ ਪੁੱਤ ਨੂੰ ਸਜ਼ਾ ਦੇਣੀ ਗ਼ਲਤ ਹੈ।
@gurdipsinghreehal3768
@gurdipsinghreehal3768 16 дней назад
ਢਿਲੋਂ ਸਾਹਿਬ ਇਹ ਠੀਕ ਹੈਕਿ ਖਿਮਾ ਸਿਖ ਧਰਮ ਵਿੱਚ ਬਹੁਤ ਉਚੀ ਹੈ । ਕਾਂਗਰਸ ਮਾਫੀ ਵੀ ਮੰਗ ਚੁੱਕੀ ਹੈ । ਅਕਾਲੀਆਂ ਨੂੰ ਵੀ ਇਹ ਗਲ ਸਮਝਣੀ ਚਾਹੀਦੀ ਹੈ।ਬੀਜੇਪੀ ਕਿਹੜੀ ਕਾਂਗਰਸ ਤੋਂ ਘੱਟ ਹੈ।
@stl930
@stl930 17 дней назад
ਸਿੱਖਾਂ ਦਾ ਵੀ ਅਸਲ ਤਰੀਕਾ ਇਹੀ ਹੈ। ਮਾਫ਼ ਕਰਨਾ ਤੇ ਸਿਰਫ਼ ਉਸ ਨੂੰ ਹੀ ਸਜ਼ਾ ਮਿਲੇ ਜਿਸ ਦਾ ਕਸੂਰ ਹੋਵੇ
@sandhu3507
@sandhu3507 17 дней назад
ਮਨਵੀਰ ਕੋਰ ਜੀ ਹੁਣ ਕੁੱਕੀ ਗਿੱਲ ਕਿੱਥੇ ਆ “ ਉਹ ਵਿਦਵਾਨ ਕਹਿੰਦਾ ਸੀ “ ਸ਼੍ਰੀ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਦੀ wave ਨਹੀ ਬਣਨੀ “ ਪਰ ਹੋਇਆ ਕੁੱਕੀ ਗਿੱਲ ਦੀ ਸੋਚ ਤੋ ਬਿਲਕੁਲ ਉਲਟਾ ਹੈ “ ਸ਼੍ਰੀ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਵਿੱਚੋਂ ਸਭ ਵੱਧ ਵੋਟਾਂ ਨਾਲ ਜਿੱਤਿਆ “ ਮੈਡਮ ਕੁੱਕੀ ਗਿੱਲ ਨੂੰ ਸਮਝੋ ਉੱਨਾਂ ਦੇ ਅੰਮ੍ਰਿਤਪਾਲ ਸਿੰਘ ਨਾਲ ਵਿਚਾਰਕ ਮਤਭੇਦ ਹੋ ਸਕਦੇ ਨੇ “ ਹਰ ਗੱਲ ਚ ਬਿਨਾ ਸੋਚੇ ਸਮਝੇ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰੀ ਜਾਣਾ ਵੀ ਬਿਲਕੁਲ ਗਲਤ ਹੈ,
@user-dp2eh4pv3d
@user-dp2eh4pv3d 17 дней назад
ਭਰਾ ਮੇਰਿਆ ਅਸੀਂ ਵੀ ਆਪਣੀ ਜਥੇਬੰਦੀ ਜੱਟ ਵੈਲਫੇਅਰ ਫੋਰਮ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਤਨੋ ਮਨੋ ਪ੍ਰਚਾਰ ਕਰਕੇ ਆਏ ਹਾਂ ਭਾਵੇਂ ਸਾਡਾ ਹਲਕਾ ਗੁਰਦਾਸਪੁਰ ਆ । ਭਾਈ ਅੰਮ੍ਰਿਤਪਾਲ ਸਿੰਘ ਜਿੱਤ ਗਿਆ ਹੁਣ ਓਦੋਂ ਹੀ ਕੁਝ ਕਿਹਾ ਜਾ ਸਕਦਾ ਜਦੋਂ ਪਾਰਲੀਮੈਂਟ ਵਿੱਚ ਜਾਕੇ ਸਿੱਖ ਮੁੱਦਿਆਂ ਤੇ ਸਟੈਂਡ ਲਵੇਗਾ। ਅੱਗੋਂ ਕੁਝ ਕਹਿਣ ਦਾ ਕੋਈ ਫਾਇਦਾ ਨਹੀਂ।
@user-dp2eh4pv3d
@user-dp2eh4pv3d 17 дней назад
ਬਾਬਾ ਬਖਸ਼ੀਸ਼ ਸਿੰਘ ਵੀ ਕਹਿ ਰਿਹਾ ਕਿ ਸੰਵਿਧਾਨ ਦੀ ਸਹੁੰ ਚੁੱਕ ਕੇ ਸਿੱਖਾਂ ਵਾਸਤੇ ਲੜਨਾ ਔਖਾ।
@pramodkumarsahoo723
@pramodkumarsahoo723 17 дней назад
ਵੀਰ ਜੀ ਕੁੱਕੀ ਗਿੱਲ ਬਹੁਤ ਵਧੀਆ ਇਨਸਾਨ ਆ ਔਰ ਉਹਨਾਂ ਨੇ ਉਹ ਸਮਾਂ ਆਪਣੇ ਪਿੰਡੇ ਤੇ ਹੰਡਾਇਆ ਹ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਮੈਨੂੰ ਲੱਗਦਾ
@pramodkumarsahoo723
@pramodkumarsahoo723 17 дней назад
ਆਉਣ ਵਾਲੇ ਸਮੇਂ ਦੇ ਵਿੱਚ ਵੇਖ ਲਿਓ ਨਾ ਤਾਂ ਤੀਰ ਅੰਮ੍ਰਿਤ ਪਾਲ ਨੇ ਮਾਰਨਾ ਹ ਨਾ ਮਾਰਨਾ ਏ ਇਹ ਖਾਲਸਾ ਜੀ ਨੇ ਸਭ ਕੁਝ ਇੱਥੇ ਤੁਸੀਂ ਵੇਖਣਾ ਇੱਥੇ ਅਸੀਂ ਵੇਖਣਾ ਬਾਈ ਜੀ ਤੁਸੀਂ ਤੇਲ ਦੇਖੋ ਤੇਲ ਦੀ ਧਾਰ ਵੇਖੋ ਉੱਚੀ ਗਿੱਲ ਸਹੀ ਗੱਲ ਕਹਿੰਦੇ ਆ ਔਰ ਬਿਲਕੁਲ ਉਹਨਾਂ ਦੀ ਗੱਲ
@hardialsingh1
@hardialsingh1 17 дней назад
Kukki Gill. Baqvas Banda !
@kamaljitkaur5771
@kamaljitkaur5771 15 дней назад
ਸਾਨੂੰ ਆਪਣੇ ਪਾਤਸ਼ਾਹੀ ਛੇਵੀਂ ਤੇ ਦਸਵੀ ਦੇ ਜੀਵਨ ਤੋ ਸੇਧ ਲੈਣੀ ਚਾਹੀਦੀ ਹੈ ਜੀ 🙏🙏🙏🙏🙏
@comredgsbutala1120
@comredgsbutala1120 16 дней назад
ਵੀਰ ਜੀ ਜੇ ਸਰਬਜੀਤ ਸਿੰਘ ਖਾਲਸਾ ਨੂੰ ਧੰਨ ਸੑੀ ਗੁਰੂ ਗੋਬਿੰਦ ਸਿੰਘ ਦੀ ਯੁੱਧ ਨੀਤੀ ਤੋ ਸੇਧ ਲੈਣੀ ਚਾਹੀਦੀ ਹੈ ,ਗੁਰੂ ਗੋਬਿੰਦ ਸਿੰਘ ਨੇ ਔਰਿੰਗਜੇਬ ਦੇ ਪੁੱਤਰ ਬਹਾਦੁਰ ਸਾਹ ਨੂੰ ਰਾਜਗੱਦੀ ਤੇ ਬੈਠਾਉਣ ਵਿਚ ਮੱਦਦ ਕੀਤੀ ਸੀ,ਇਸੇ ਤਰਜ ਤੇ ਮੁੱਦਿਆ ਦੇ ਆਧਾਰ ਤੇ ਸਰਬਜੀਤ ਸਿੰਘ ਖਾਲਸਾ ਨੂੰ ਇੰਡੀਆ ਦੀ ਮੱਦਦ ਕਰਨੀ ਬਣਦੀ ਹੈ । ਬੀਜੇਪੀ ਆਰਐਸਐਸ ਦੀ ਨੀਤੀ ਬਹੁਤ ਖੱਤਰਨਾਕ ਹੈ ਉਹ ਸਿੱਖੀ ਦਾ ਘਾਣ ਕਰ ਰਹੀ ਹੈ।
@gurcharansingh-pe7fr
@gurcharansingh-pe7fr 17 дней назад
ਮਲੇਰਕੋਟਲਾ ਨਵਾਬ ਸ਼ੇਰ ਮੁਹੱਮਦ ਖਾਨ ਨੇ ਸਰਹਿੰਦ ਦੇ ਗਵਰਨਰ ਨੂੰ ਕਿਹਾ ਸੀ ਕਿ ਮੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਸੀ ਇਸਲਈ ਆਪਣੇ ਭਰਾ ਦਾ ਬਦਲਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਤੋਂ ਨਹੀਂ ਲਵਾਂਗਾ। ਇੰਦਰਾ ਗਾਂਧੀ ਦਾ ਪੋਤਰਾ ਰਾਹੁਲ ਗਾਂਧੀ , ਦਾਦੀ ਦੀ ਸੋਚ ਤੋਂ ਵੱਖਰੇ ਆਪਣੀ ਮਾਂ ਦੀ ਸੋਚ ਦਾ ਹਿਮਾਇਤੀ ਹੈ ਜਿਸਨੇ ਸਿੱਖ ਅਰਥ-ਸ਼ਾਸ਼ਤਰੀ ਡਾਕਟਰ ਮਨਮੋਹਨ ਸਿੰਘ ਨੂੰ ਸਭ ਕੁੱਝ ਭੁੱਲਾਕੇ ਪ੍ਰਧਾਨਮੰਤਰੀ ਬਣਾਇਆ। ਡਾਕਟਰ ਢਿੰਲੋ ਜੀ ਗੰਭੀਰ ਗੱਲ ਕਹਿ ਰਹੇ ਹਨ, ਵਿਚਾਰਨ ਦੀ ਲੋੜ ਹੈ।
@ssktrucking4791
@ssktrucking4791 17 дней назад
Without justice nothing can change
@JoshLooez-qr9ll
@JoshLooez-qr9ll 17 дней назад
Why you telling people what to do why Sikh have to forget everything each time and it’s happening again
@GurpreetKaur-xm1qx
@GurpreetKaur-xm1qx 17 дней назад
⁠He is telling the truth
@gurtejsingh1578
@gurtejsingh1578 17 дней назад
You said absolutely right brother.
@sandhusukhmeet
@sandhusukhmeet 16 дней назад
BJP is more sinister and they are even more corrupt. Bittu , grandson of butcher Beant Singh now is in BJP. I feel it is better for us to be with BJP. We have seen BJP thinking with respect to kissan agitation
@singh.pradeep
@singh.pradeep 17 дней назад
ਆਨੰਦਪੁਰ ਦੇ ਮਤੇ ਤੋਂ ਸੇਧ ਲਵੇ
@surajsingh2334
@surajsingh2334 17 дней назад
So happy to hear Dr. Dhillon....people like u can save punjabiyat and sikhi..
@rajindersinghramana8254
@rajindersinghramana8254 17 дней назад
Very nice Dhillon Sahib
@vaarispunjabdederabassi1403
@vaarispunjabdederabassi1403 17 дней назад
ਸਰਦਾਰ ਗੁਰਦਰਸ਼ਨ ਸਿੰਘ ਜੀ ਵਧੀਆ ਸੇਧ ਦਿੰਦੇ ਹਨ, ਮੈਂ ਵੀ ਇਹੀ ਵਿਚਾਰ ਰੱਖਦਾ ਹਾਂ।। ਧੰਨਵਾਦ 😘💕😘💕😘💕😘💕😘💕
@SS-tr7vn
@SS-tr7vn 17 дней назад
Excellent interview! Salute to historian. Thanks Manveer for arranging such interview. Waheguru bless both of you.
@singhdhillon5110
@singhdhillon5110 10 дней назад
ਬੀਬਾ ਮਨਵੀਰ ਕੌਰ ਜੀ ਤੁਹਾਡੀ ਅਵਾਜ਼ ਬਾਹੁਤ ਘੱਟ ਆਉਂਦੀ ਆ ਤੁਸੀ ਆਪਣਾ ਸਪੀਕਰ ਠੀਕ ਰੱਖਿਆ ਕਰੋ ਤੇ ਦੂਜਾ ਅੱਜ ਦੇ ਮੁੱਦੇ ਤੇ ਢਿਲੋ ਸਾਬ ਦੇ ਵਿਚਾਰ ਬਾਹੁਤ ਵਧੀਆ ਲੱਗੇ
@user-il3wd5zm8z
@user-il3wd5zm8z 4 дня назад
ਮੈਂ ਵੀ ਇਹੋ ਮਹਿਸੂਸ ਕਰ ਰਿਹਾ ਸੀ ਰੱਬ ਰਾਖਾ
@GurdeepSingh-tk1py
@GurdeepSingh-tk1py 16 дней назад
ਬਹੁਤ ਹੀ ਵਧੀਆ ਵਿਚਾਰ ਢਿੱਲੋਂ ਸਹਿਬ both newely elected MPs should follow your advic। Very very deep thoughts,
@meharsinghlochav3768
@meharsinghlochav3768 17 дней назад
ਇਹਨਾਂ ਦੀ ਮਾਨਸਿਕਤਾ ਨੇਕਿਸਤਰਾਂ ਕਿਸਾਨ ਅੰਦੋਲਨ ਦੌਰਾਨ ਕਿਵੇਂ ਲਖੀਮਪੁਰ ਵਿੱਚ ਕਿਸਾਨਾਂ ਨੂੰ ਲਤੜ ਕੇ ਮਾਰਿਆ
@gurbindersingh6364
@gurbindersingh6364 17 дней назад
ਬਿਲਕੁਲ ਸੋਨੀਆ ਗਾਂਧੀ ਨੂੰ ਪਿਛਲੀਆਂ ਗਲਾਂ ਭੁੱਲ ਕੇ ਅੱਗੇ ਆਉਣਾ ਚਾਹੀਦਾ ਸਮਾਂ ਮੰਗ ਕਰਦਾ ਰਜਾ ਮੰਦੀ ਹੋਣੀ ਚਾਹੀਦੀ ਸਰਬਜੀਤ ਸਿੰਘ ਜੀ ਸੋਨੀਆਂ ਗਾਂਧੀ ਮਿਲੇ ਤਾਂ ਨਮਸਤੇ ਹੱਥ ਜੋੜ ਕੇ ਕਹੋ ਤਾਂ ਕਿ ਅੱਗੇ ਦੇ ਰਸਤੇ ਖੁਲ੍ਹ ਸਕਣ🙏🙏🇺🇸🇺🇸🇺🇸🇺🇸❤️
@jiwansinghazrot7567
@jiwansinghazrot7567 17 дней назад
Super discution ( dhillon sahab is very very intelegent and barave person is the sikh kaum)
@bhajansingh275
@bhajansingh275 16 дней назад
ਹਮਲਾ ਤਾ BJP& Akalidalਨੇ ਹੀ ਕਰਵਾਇਆ ਹੈ
@user-il3wd5zm8z
@user-il3wd5zm8z 4 дня назад
ਬਿਲਕੁਲ ਸਹੀ ਆਪਾਂ ਆਪਣੇ ਦੁਸ਼ਮਣਾਂ ਨੂੰ ਨਹੀਂ ਪਛਾਣ ਰਹੇ ਰੱਬ ਰਾਖਾ
@malwindeuksi48
@malwindeuksi48 16 дней назад
ਵੈਰੀ good ਫੈਸਲਾ ਹੋਵੇਗਾ ਰਾਹੁਲ ਨਾਲ ਜਾਣ ਦਾ
@GurnamM
@GurnamM 17 дней назад
Thanks for bringing Dr. Singh points. Very real and practical.
@2o777
@2o777 16 дней назад
ਮਨਵੀਰ ਕੌਰ ਆਪਣੇ ਨਾਮ ਦੇ ਮਗਰ ਕੋਈ ਗੋਤ ਵਗੈਰਾ ਨਹੀ ਲਿਖਦੀ , ਵਧੀਆ ਲਗਦਾ ਹੈ ।
@sidhualbumsphotos769
@sidhualbumsphotos769 17 дней назад
Very good discussion by both you.I concluded that your discussion have proved that Sikh must learned to move with time .Manmohan Singh was made PM by Sonia Gandhi.then Sarbjet Singh and Amrit pal Singh should Meet Sonia if she invite them.she is very Generou lady will treat you Her Childern. Jarnail Singh
@gurmailsidhu8623
@gurmailsidhu8623 16 дней назад
ਸਰਬਜੀਤ ਸਿੰਘ ਨਵੀਂ ਸੋਚ ਲੈ ਕੇ ਆਵੇ ਜਿਸ ਵਿਚ ਪੰਥ ਦਾ ਭਲਾ ਹੋ ਸਕੇ
@RanjitsinghSingh-rn5hp
@RanjitsinghSingh-rn5hp 16 дней назад
ਢਿੱਲੋਂ ਜੀ ਸਰਬਜੀਤਸਿੰਘ ਨੂੰ guidance ਦਿਓ ਤਾਂ ਕੇ ਨਿਸ਼ਾਨੇ ਤੋਂ ਖੁੰਜ ਨਾਂ ਜਾਏ
@LakhwinderSingh-fj6ol
@LakhwinderSingh-fj6ol 17 дней назад
ਨਾਲ਼ੇ ਸਿੱਖਾਂ ਦਾ ਇਤਿਹਾਸ ਦੁਸ਼ਮਣ ਦੇ ਪਰਿਵਾਰ ਨਾਲ ਬਲਦਾ ਲੈਣ ਵਿੱਚ ਵਿਸ਼ਵਾਸ ਨਹੀਂ ਰੱਖਦਾ , ਤੇ ਨਾਲੇ ਇਸ ਵੇਲੇ ਨੀਵੀਂ ਧਿਰ ਇੰਡੀਆ ਗਰੁੱਪ ਹੈ, ਸਪੋਟ ਕਰਨੀ ਚਾਹੀਦੀ ਹੈ,🙏🙏 ਤੇ ਜੇਕਰ ਸਾਨੂੰ ਕੋਈ ਗੱਲ v ਕਰਨੀ ਹੈ ਤਾਂ ਬਰਾਬਰ ਬੈਠ ਕੇ ਗੱਲ ਹੋਣੀ ਹੈ , ਨਾ ਕਿ ਮੂੰਹ ਬਣਾ ਬੈਠਣ ਨਾਲ
@sakinderkaur846
@sakinderkaur846 17 дней назад
Rahul d soch bahut vdhya hei .os ne kde v dharm ja cast d politces ni kiti
@balbirsingh-mb5rk
@balbirsingh-mb5rk 15 дней назад
Thanks for speaking truth regarding Bittu God bless you.
@DilbagSingh-gl6yq
@DilbagSingh-gl6yq 16 дней назад
ਬਿਲਕੁੱਲ ਠੀਕ ਸਲਾਹ ਹੈ ਜੀ
@jasbir10333
@jasbir10333 16 дней назад
ਖਾਲਸਾ ਜੀ ਨੂੰ ਕਾਂਗਰਸ ਨਾਲ ਸਮਝੌਤਾ ਕਰਨਾ ਚਾਹੀਦਾ ਹੈ.., ਕਿਉਂਕਿ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲੇ ਤੋਂ ਬਦਲਾ ਲੈ ਲਿਆ ਗਿਆ ਹੁਣ ਬਾਕੀ ਕੀ ਰਹਿ ਗਿਆ…? ਪੋਤੇ ਨਾਲ ਕਾਹਦਾ ਰੋਸਾ .. ਜੇ ਪਤਾ ਕਰੇਗਾ ਤਾਂ ਉਹ ਵੀ ਭਗਤੇਗਾ .., MP ਬਣਕੇ ਜੇ ਕਿਸੇ ਸਰਕਾਰ ਦਾ ਹਿਸਾ ਹੀ ਨਾ ਬਣੋਗੇ ਤਾਂ ਪੰਜਾਬ ਨੂੰ ਕਿਵੇਂ ਕੁਝ ਲੈ ਕੇ ਦਿੳਗੇ …
@dalbirsingh5890
@dalbirsingh5890 16 дней назад
ਬਿਲਕੁਲ ਸਹੀ ਸਰਬਜੀਤ ਸਿੰਘ ਜੀ ਹੁਣ ਤੁਸੀਂ ਪਰਸਨਲ ਨਹੀਂ ਪੂਰੀ ਕੋਮ ਦੇ ਲੀਡਰ ਬਣ ਚੱਲਣਾ ਹੈ
@harinderjaspal7315
@harinderjaspal7315 10 дней назад
Valueable discussion. Out of the box suggestions put forward by Dr. Dhillon 👍
@Indervirk95
@Indervirk95 16 дней назад
Good discussion Manvir Kaur ji nd Docter Saab
@singh.pradeep
@singh.pradeep 17 дней назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@s.premsingh9895
@s.premsingh9895 16 дней назад
Golden view of Prof. Sahib
@gurdipsingh8232
@gurdipsingh8232 17 дней назад
Nominating the Dr Manmohan Singh to be Prime Minister of India TWO times by Ms Sonia Gandhi that was forgiving the Sikhs sentiments for assassination of her mother in law Ms Indira Gandhi P.M. of India. Dr Dhillon I carry you. as well as forgiving her husband's assassins.
@princejitsingh2634
@princejitsingh2634 17 дней назад
Wow forgiving Sikh sentiments for assassination. What about apology to Sikh s and Punjab for attacking Darbar Sahib and stealing Punjab waters by Congress since partition ?
@ManjitKaur-vp7kf
@ManjitKaur-vp7kf 17 дней назад
⁠@@princejitsingh2634what about bjp , rss are they not responsible for all this ?
@soniphotography
@soniphotography 16 дней назад
ਬਹੁਤ ਵਧੀਆ ਗੱਲਬਾਤ। Always think positive.
@ravindernath8939
@ravindernath8939 16 дней назад
Ajj pehli baar professor sahib dian gallan bahut hi changian lagia,Thank you professor sahib for your lovely approach.
@harjeetsinghkhalsa1588
@harjeetsinghkhalsa1588 16 дней назад
ਮੇਰੇ ਵਿਚਾਰ ਨਾਲ ਗਾਂਧੀ ਪਰਿਵਾਰ ਦੀ ਜਿਹੜੀ ਸੋਚ ਤੇਲਗੂ ਦੇ ਪ੍ਰਤੀ ਆਈ ਹੈ ਉਹ ਸਿੱਖਾਂ ਦੇ ਪ੍ਰਤੀ ਨਹੀਂ ਹੈ ਬੇਸ਼ਕ ਢਿਲੋ ਸਾਹਿਬ ਬੜੇ ਸੂਝਵਾਨ ਅਤੇ ਸਿੱਖ ਪੰਥ ਦੇ ਵਫਾਦਾਰ ਹਨ ਪਰ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਜੂਨੀਅਰ ਹੋਣ ਦੇ ਬਾਵਜੂਦ ਬੜੇ ਬੁਧੀਮਾਨ ਅਤੇ ਜਜ਼ਬੇ ਵਾਲੇ ਸਿੰਘ ਹਨ ਦੋਹਾਂ ਪੰਥਕ ਸਾਂਸਦਾਂ ਨੂੰ ਮਿਲੀ ਜੁਲੀ ਸੋਚ ਨਾਲ ਨਿਰਣੇ ਕਰਨੇ ਚਾਹੀਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@vikram3k
@vikram3k 16 дней назад
Brilliant interview. Brave imaginative and honest. Such ethical clarity
@sukhbirkaur2695
@sukhbirkaur2695 6 дней назад
ਬਹੁਤ ਵਧੀਆ ਵਿਚਾਰ ਹੈ ਤੁਹਾਡੇ ਵਿਰਜੀ ਮੈ ਹਰਿ ਗੱਲ ਨਾਲ ਸਹਿਮਤ ਹਾ ਜੀ ਧੰਨਵਾਦ ਹੈ ਜੀ 😊😊
@deepdhillon7336
@deepdhillon7336 16 дней назад
First time manvir you have a great interview,do this again & again because our society is became a communal
@HarjinderSINGH-gh6hr
@HarjinderSINGH-gh6hr 2 дня назад
ਭਾਈ ਸਰਬਜੀਤ ਸਿੰਘ ਕਿਸੇ ਇੱਕ ਟੋਟਰੂ ਦੀ ਸਲਾਹ ਨਾਲ਼ ਨਹੀਂ, ਓਹਨਾਂ ਲੋਕਾਂ, ਓਸ ਸੰਗਤ ਦੀ ਸਲਾਹ ਨਾਲ਼ ਕੋਈ ਕਦਮ ਪੁੱਟਣ ਗੇ ਜਿਹਨਾ ਨੇ ਓਹਨਾਂ ਨੂੰ ਚੁਣਿਆ ਹੈ! ਮੈਂ ਓਹਨਾਂ ਨੂੰ ਜਾਣਦਾ ਹਾਂ! ਤੁਹਡੀ ਸਮਝੌਤੇ ਵਾਲ਼ੀ ਸੋਚ ਹੁੰਦੀ ਤਾਂ ਓਹ ਇੰਦਰਾ ਤੋਂ ਵੱਡੇ ਲਾਭ ਲੈ ਲੈਂਦੇ , ਐਡਾ ਵੱਡਾ ਇਤਿਹਾਸ ਨਹੀਂ ਸਿਰਜ ਸਕਦੇ ਸੀ! ਮੈਂ ਭੇਡਾਂ ਵਾਂਗ ਤੁਹਾਡੇ ਮਗਰ ਸਿਰ ਨਹੀਂ ਹਿਲਾ ਸਕਦਾ! 🙏
@nasirhaji6520
@nasirhaji6520 15 дней назад
Excellent interview
@mohinderchadha3989
@mohinderchadha3989 17 дней назад
Sardar Dhillon’s Historical information is as good as “ my 95 years old Great, great Grandmother ‘s “ Bedtime Stories “ !
@HarminderSingh-tb9ym
@HarminderSingh-tb9ym 16 дней назад
ਬਹੁਤ ਵਧੀਆ ਵਿਚਾਰ ਸਰਦਾਰ ਜੀ
@onkarsinghpurewal990
@onkarsinghpurewal990 4 дня назад
ਢਿੱਲੋ ਸਾਹਿਬ ਵਾਧੀਆ ਵਿਚਾਰ ਹਨ ॥ ਭਾਈ ਸਰਬਜੀਤ ਸਿੰਘ ਨੂੰ ਉੱਚੀ ਸੋਚ ਕਰਕੇ ਸਿੰਖਾ ਦੇ ਹੱਕ ਦੀ ਗਲ ਕਰ ਕਿ ਫੈਸਲਾ ਲੈਣਾ ਚਾਹੀਦਾ ॥ ਬਾਦਲਾ ਆਤੇ ਬੀਜੇਪੀ ਵੀ ਬਰਾਬਰ ਦੇ ਗੁਨਾਗਾਰ ਹਨ ॥ ਸਿਖ ਮਸਲੇ ਹੱਲ ਕਰੋਣ ਲਈ ਅੱਗੇ ਚਲਨਾ ਚਾਹੀਦਾ ਹੈ ॥
@gurusewaksingh
@gurusewaksingh 16 дней назад
one of the very best interview that I have seen....deep learning....." There is no word like "revenge" in the guru granth sahib..... very profound🙏🙏
@GurwinderSingh-id2sm
@GurwinderSingh-id2sm 16 дней назад
ਢਿਲੋ ਸਾਬ ਦੇ ਬਹੁਤ ਵਧੀਆ ਵਿਚਾਰ ਹਨ ਧੰਨਵਾਦ ਜੀ
@dalbirminhas7078
@dalbirminhas7078 16 дней назад
Very Valuable Suggestions given by Singh sahab ji.👍🏼👍🏼🙏🙏
@sarbbrar4173
@sarbbrar4173 16 дней назад
Sat Shri akal Dhillon Saab Bhain Manveer kaur ji 🙏🙏
@ranjits7708
@ranjits7708 5 дней назад
ਡਾਕਟਰ ਸਾਹਿਬ ਜੀ ਤੁਸੀਂ ਬਿੱਲਕੁੱਲ ਸਹੀ ਗੱਲ ਕਹਿ ਰਹੇ ਹੋ ਮੈਂ ਆਪਜੀ ਨਾਲ ਸਹਿਮਤ ਹਾਂ। ਤੁਸੀਂ ਇਸ ਗੱਲ ਨੂੰ ਹੋਰ ਅੱਗੇ ਤੱਕ ਲੈ ਕੇ ਜਾਓ। ਇਸ ਵਿਚ ਸਿੱਖ ਸਮਾਜ ਨੂੰ ਫਾਇਦਾ ਹੋਵੇਗਾ ਜੀ।
@1_Not_2B_Known....
@1_Not_2B_Known.... 16 дней назад
ਬਿਲਕੁਲ ਸੱਚ ਹੈ ਢਿਲੋਂ ਵੀਰ ਜੀਓ
@darshanbrar1371
@darshanbrar1371 4 дня назад
ਬਹੁਤ ਵਥੀਆ ਸੁਝਾਅ ਹੈ
@sahilkaler
@sahilkaler 16 дней назад
Valuable Podcast Manvir ji
@baljitsingh1448
@baljitsingh1448 16 дней назад
ਸਹੀ ਕਿਹਾ ਢਿੱਲੋ ਸਾਹਿਬ ਕਾਗਰਸ ਨਾਲ ਜਾਣਾ ਚਾਹੀਦਾ ਹੈ
@balkaransingh4486
@balkaransingh4486 17 дней назад
Good Sujaition Dr sahib
@GarySinghRealtr
@GarySinghRealtr 16 дней назад
Sarbjeet I congratulate you for this interview. I think we should no radicalize religion Very proud of your efforts
@MahinderSingh-sq5hc
@MahinderSingh-sq5hc 16 дней назад
ਡਾ ਸਾਹਿਬ ਬਹੁਤ ਵਧੀਆ ਢੰਗ ਨਾਲ ਜਸਟੀਫਾਈ ਕੀਤਾ ਹੈ ਜੀ
@prabhsandhu9404
@prabhsandhu9404 5 дней назад
ਢਿੱਲੋਂ ਸਾਹਿਬ ਤੁਸੀ ਬਹੁਤ ਹੀ ਡੂੰਘੀ ਸੋਚ ਵਿਚਾਰ ਦੀ ਗੱਲ ਕੀਤੀ ਹੈ ਮਗਰ ਕੀ ਸਿਖ ਇਹ ਗੱਲਾਂ ਸਮਝਣ ਗਏ ਮੇਰੇ ਵਿਚਾਰਾਂ ਅਨੁਸਾਰ ਇਨ੍ਹਾਂ ਦੋਹਾ mp ਨੂੰ ਇਕ ਨਵੀਂ ਸਿਆਸੀ ਪਾਰਟੀ ਬਣਾਉਣੀ ਚਾਹੀਦੀ ਹੈ
@gurmitsingh5449
@gurmitsingh5449 5 дней назад
ਬਹੁਤ ਵਧੀਆ ਵਿਚਾਰ ਢਿਲੋ ਸਾਹਿਬ ਦਾ
@SukhdevSingh-dg9rp
@SukhdevSingh-dg9rp 16 дней назад
Suggestion given by Dr. Saheb are balanced and precious.
@baldevatwal2488
@baldevatwal2488 16 дней назад
Good show Good Analysis Good advise. Thanks 🙏
@sureshgrewal8040
@sureshgrewal8040 13 дней назад
ਸੋਨੀਆ ਗਾਂਧੀ ਬਹੁਤ ਹੀ ਨੇਕ ਇਨਸਾਨ ਹੈ ਉਸ ਨੂੰ ਕਿਸੇ ਧਰਮ ਨਾਲ ਕੋਈ ਨਫਰਤ ਨਹੀਂ ਹੈ ਚੰਗੇ ਇਨਸਾਨ ਦੀ ਕਰਦ ਕਰਨ ਵਾਲੀ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਜੀ ਨੂੰ PM bna k apni ਸੂਝ ਬੂਝ ਦਾ ਪ੍ਰਮਾਣ ਦਿੱਤਾ ਹੈ
@GurpreetKaur-xm1qx
@GurpreetKaur-xm1qx 17 дней назад
Very good conversation 👍
@kumarrajesh4423
@kumarrajesh4423 17 дней назад
Very nice 👍
@DAVINDERSINGH-mo9bd
@DAVINDERSINGH-mo9bd 16 дней назад
Guru Gobind singh ji compromised with Bahadar Shah, who was son of Aurangzeb. Now sikh voters are against Modi, so it's moral duty of Sarabjeet to support India group. ❤
@singh.pradeep
@singh.pradeep 17 дней назад
ਪੰਜਾਬ ਦੇ ਮੁੱਦਿਆਂ ਬਾਰੇ ਪਹਿਲਾਂ ਗੱਲ ਕਰਨ
@GORAWALIA
@GORAWALIA 7 дней назад
ਜੋ ਨੁਕਸਾਨ ਹੋਏ ਹਨ ਉਹ ਮੁਲਕ ਪੂਰਾ ਕਰੇ। ਮੁਲਕ ਨੂੰ ਵੀ ਆਪਣੀ ਗਲਤੀ ਮੰਨਣੀ ਚਾਹੀਦੀ ਹੈ।
@sohansingh721
@sohansingh721 16 дней назад
ਸੋਨੀਆ ਨੂੰ ਵੀ ਅੱਗੇ ਆਉਣਾ ਪਵੇਗਾ।ਆਪਣੀ virtue ਨੂੰ ਵੀ ਅਪਣਾਞੇ।
@surendrasinghbrar995
@surendrasinghbrar995 17 дней назад
Very nice conversation.
@chananrayat7267
@chananrayat7267 4 дня назад
Yes, I agreed with these views. In sikhism there no responsibility of generation sins. Rahul can not be blamed for her grandmother's wrong deeds in sikhism. Waheguru ji.
@rajindersinghramana8254
@rajindersinghramana8254 17 дней назад
S.Gurdarshan Singh ji di rai manni jawe te INDIA Gathbandhan nal Bandi Singha di rihai da samjhouta kita jave ta sikh kaum lai lahewand sauda hovega
@user-uk9tq1cr9c
@user-uk9tq1cr9c 16 дней назад
ਬੀਜੇਪੀ ਸਰਬਜੀਤ ਤੇ ਅੰਮੑਿਤਪਾਲ ਤੇ ਧੰਨ ਬਲ ਦਾ ਪਰਯੋਗ ਕਰੇਗੀ ਜਿਸ ਵਿੱਚ ਭਾਈ ਅੰਮੑਿਤਪਾਲ ਤੇ ਡੋਲਦਾ ਨਹੀਂ ਭਾਈ ਖਾਲਸਾ ਨੂੰ ਮਜ਼ਬੂਤ ਹੋਣਾ ਚਾਹੀਦਾ ❤❤❤❤❤❤❤❤❤❤
@balwantsandhu2861
@balwantsandhu2861 15 дней назад
ਯੁਗ ਯੁਗ ਜਿਓ ਗੁਰਦਰਸ਼ਨ ਸਿੰਘ ਜੀ ਅਸੀ ਸਹਿਮਤ ਹਾ 🌹
@HarjitSingh-xs8qt
@HarjitSingh-xs8qt 17 дней назад
best choice for bhai Sarbjit singh and bhia amrit pal singh ji joined congress
@sakinderkaur846
@sakinderkaur846 17 дней назад
Amritpal ta hei hi bjp
@jaswindersingh-yd7mc
@jaswindersingh-yd7mc 17 дней назад
Very nice thought
@narindersharma8310
@narindersharma8310 16 дней назад
During Ranjit Singh’s regime, he preferred intellectuals, these were Hindus and sikhs
@user-rf8uo8gv2g
@user-rf8uo8gv2g 10 часов назад
Gurdarshan,s good suggestion to Sarabjeet Singh .
@jarnailsinghparmar9025
@jarnailsinghparmar9025 6 дней назад
Great discussion, thanks Manvir ji
@manindersingh6057
@manindersingh6057 17 дней назад
Manvir ji very good interview!! I am missing your interview with Ranjit Singh Kuki Gill. Looks like last weekend interview didn't happen. Please let me know, hopefully he is doing well !!! Thanks again and keep up the great generalism!!!
@harindersingh5058
@harindersingh5058 16 дней назад
Nice reporting
@user-vg2ns2lh2e
@user-vg2ns2lh2e 16 дней назад
Bilkul Right Sir ji
@vikrammalik7499
@vikrammalik7499 16 дней назад
Soooooo nice to hearing this guy.... bahut vadiya Salah sir ji
@mohansinghnagi8457
@mohansinghnagi8457 16 дней назад
Gurdarshan Singh Dhillon is absolutely right Bhai Kanaie exempla is Guru Govind Singh helped Bahadar Sha to be emperor of India thanks
Далее
skibidi toilet zombie universe 33 ( New Virus)
02:59
Просмотров 2,2 млн
skibidi toilet zombie universe 33 ( New Virus)
02:59
Просмотров 2,2 млн