Тёмный

International Students Struggle in Canada | Coming Canada in 2023 | Problems & Solutions | Simis Mic 

Simi's Mic
Подписаться 1,7 тыс.
Просмотров 239 тыс.
50% 1

Instagram: harsimran_kaur_...
Watch the video in which International students talk about their struggle in Canada for jobs!
#CanadaVlogs #InternationalStudents #Brampton

Развлечения

Опубликовано:

 

9 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 242   
@sahilbaisal7374
@sahilbaisal7374 Год назад
ਸ਼ਭ ਪੈਸੇ ਦੀ ਦੌੜ ਹੈ ਐਨੇ ਛੋਟੇ ਬੱਚਿਆਂ ਤੇ ਐਨੀਆਂ ਜ਼ਿਮੇਵਾਰੀਆਂ ਦੇਖ ਕੇ ਬਹੁਤ ਦੁੱਖ਼ ਹੁੰਦਾ
@jagshirsingh8582
@jagshirsingh8582 Год назад
ਵਾਹਿਗੁਰੂ ਸਾਹਿਬ ਜੀ ਸਾਡੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਸਾਡੀ ਪੂੰਜੀ ਤਾਂ ਸਾਡੇ ਬੱਚੇ ਨੇ ਜੀ ਜੋ ਆਪ ਜੀ ਵੱਲੋਂ ਹੀ ਦਿੱਤੀ ਗਈ ਦਾਤਿ ਹੈ ਜੀ 🙏🙏
@JagjeetSingh-vy3iq
@JagjeetSingh-vy3iq Год назад
ਡਟੇ ਰਹੋ ਹਾਲਾਤ ਦਾ ਹਿਸਾਬ ਜਿਹਾ ਰੱਖ ਕੇ। ਖਿਲੇਗਾ ਚੇਹਰਾ ਪੂਰਾ। ਹੁਣ ਵੀ ਖਿੜਿਆ ਏ। ਘਾਟੇ ਵਾਧੇ ਚੱਲਦੇ ਰਹਿੰਦੇ ਨੇ। ਕਿਰਤ ਕਰੋ ਤੇ ਵੰਡ ਛਕੋ
@chamkaursingh3605
@chamkaursingh3605 Год назад
ਲੋਕੋ ਆਪਣੇ ਹੀਰੇ ਵਰਗੇ ਬੱਚਿਆਂ ਨੂੰ ਟੈਨਸਨਾ ਵਿੱਚ ਨਾ ਧੱਕੋ ਬਾਹਰ ਭੇਜ ਕੇ ।ਪੰਜਾਬ ਨਾਲੋਂ ਵੱਧ ਵਧੀਆ ਦੇਸ਼ ਕੋਈ ਨਹੀਂ
@paramjitsingh6295
@paramjitsingh6295 Год назад
ਜੇ ਪੰਜਾਬ ਵਿੰਚ ਕੰਮ ਕਰੌ ਤਾਂ ਪੰਜਾਬ ਹੀ ਕਨੇਡਾ ਪੁੱਤ ਜੀ
@sakinderboparai1913
@sakinderboparai1913 Год назад
ਪੰਜਾਬ ਖੇਤ ਚ ਬਾਪੂ ਦੀ ਰੋਟੀ ਲੈ ਕੇ ਨਹੀ ਜਾਂਦੇ। ਹੁਣ ਪਤਾ ਲਗਦੈ।
@BroozoZipsi-wy4po
@BroozoZipsi-wy4po Год назад
ਬਹੁਤ ਸਾਰੇ ਭੈਣ ਭਰਾਵਾਂ ਨੇ ਵਧੀਆ ਹੌਸਲਾ ਦਿੱਤਾ ਬੱਚਿਆਂ ਨੂੰ ਕਿ ਡਟੇ ਰਹੋ ਪੰਜਾਬ ਦਾ ਵੀ ਹਾਲ ਦੇਖ ਲਓ ਹੁਣ ਬਣ ਕਿ ਕੋਈ ਨੀ ਆਇਆ ਸਾਰੇ ਇੱਧਰ ਆ ਕੇ ਬਣੇ ਨੇ ਡਟੇ ਰਹੋ ਜੋ ਇੱਥੇ ਤੱਕ ਲੈਕੇ ਆਇਆ ਅੱਗੇ ਵੀ ਉਸ ਨੇ ਮਿਹਰ ਕਰਨੀ 🙏🙏🙏🙏🙏
@aynaor6154
@aynaor6154 Год назад
ਪੰਜਾਬ ਦੁਆਰਾ ਨੀ ਬਣਨਾ,ਜਿੰਦਗੀ ਲੰਘ ਜਾਣੀਆ ਵੀਰ ,ਬੱਚੇ ਤੁਹਾਡੇ ਕਨੇਡੀਅਨ ਪੈਦਾ ਹੋਣੇ ਨੇ ਪੁਰਾਣੇ NRI ਦੇ ਬਚਿਆ ਵਾਂਗ। ਆਪਾ ਦੇਸੀ ਵਧੀਆ ਸੀ,ਉਹ ਸੁਆਦ ਬਾਹਰ ਕੀਤੋ ਮਿਲਣਾ ਹੀ ਨਹੀਂ ।
@expertsukhop2849
@expertsukhop2849 Год назад
ki suaad aa yr vdia modern hobo bhain chod mai ta khud chuana mai canada ch paida hoyia bdia developed country ch saala ethe na koi kam aa na jeb ch paisa ethe ta bhain di fuddi job dhri payi saari umar ta ghrde kmai krde aa rhe 5 rupayie jma ni upro kria ae
@tajwrsingh5990
@tajwrsingh5990 11 месяцев назад
101% 👍👍
@RajinderSingh-ll2zc
@RajinderSingh-ll2zc Год назад
ਨਹੀਂ ਲੱਭਣੀ ਐਸ਼ ਪੰਜਾਬ ਵਰਗੀ ਪੁਤਰੋ
@user-ql6vx6oq1m
@user-ql6vx6oq1m Год назад
ਪੰਜਾਬ ਵਿਚ ਪੈਸੇ ਘਟ ਵੀ ਹੋਣ ਪਰ ਦਿਲ ਨੂੰ ਸਕੂਨ ਤੇ ਮੰਨ ਠੰਡਾ ਰਹਿੰਦਾ ਗਿਆ ਤਾਂ ਬਾਦਲ ਵੀ ਖਾਲੀ ਹੱਥ ਆ ਜੀ ਜ਼ਿੰਦਗੀ ਵਿਚ ਸਕੋਨ ਵੀ ਜਰੂਰੀ ਆ
@SatnamSingh-to9kx
@SatnamSingh-to9kx Год назад
ਕੋਈ ਨਾ ਹੋਂਸਲਾ ਬੜਾ ਵੱਡਾ ਹੁੰਦਾ ਹੋਂਸਲਾ ਨਹੀਂ ਛੱਡਣਾ ਪਰਮਾਤਮਾ ਭਲਾ ਕਰੇਗਾ
@nirgunaenterprises3735
@nirgunaenterprises3735 4 месяца назад
Rab mehar kare
@RajinderSingh-ll2zc
@RajinderSingh-ll2zc Год назад
ਕੀ ਕਰਾਉਣਾਂ ਪੈਸਾਂ ਕਾਰ ਕੋਠੀਆਂ ਜਦੋਂ ਸਾਡੇ ਪਿਆਰੇ ਪੁੱਤਰ ਹੀ ਦੂਰ ਅੱਖਾਂ ਤੋਂ ਓਹਲੇ ਚਲੇ ਗਏ
@sahilagnihotri67
@sahilagnihotri67 Год назад
Hanji eh ta sahi keh rahe ho
@whatsup9003
@whatsup9003 Год назад
Hayye oye haye
@karanpalsingh4957
@karanpalsingh4957 Год назад
@@sahilagnihotri67 Dear p m
@jinderdhaliwal1842
@jinderdhaliwal1842 Год назад
ਹੁਣ ਅਸੀਂ ਅਜਾਦ ਆ ਫਿਕਰ ਨਾ ਕਰ ਅਸੀਂ ਤਾ ਕੁੜੀਆ ਨਾਲ ਦਾਰੂ ਪੀ ਕੇ ਸਵਾਦ ਲੈ ਰਹੇ ਆ ਕੈਨੇਡਾ ਵਿਚ
@Mixtube1231
@Mixtube1231 Год назад
Na bhejde
@RajinderSingh-ll2zc
@RajinderSingh-ll2zc Год назад
ਪਿਆਰੇ ਬੱਚਿਆਂ ਨੂੰ ਪਿਆਰ ਨਾਲ ਸਮਝਾ ਕੇ ਪੰਜਾਬ ਵਿੱਚ ਰੱਖੋ ਮਾਪੇਉ ਕੀ ਕਰਾਉਣਾਂ ਪੈਸਾਂ ਬੁਢਾਪਾ ਰੁਲ ਜੂ ਪਛਤਾਉਗੇ
@sardarsaab1007
@sardarsaab1007 Год назад
ਪੰਜਾਬ ਤੇ ਤਾਂ ਅਸੀਂ ਕੇਜਰੀਵਾਲ ਦਾ ਕਬਜ਼ਾ ਕਰਵਾ ਦਿੱਤਾ
@jangsingh9119
@jangsingh9119 11 месяцев назад
Sadde Gawand Rehnda 2 Putt Gaye Canada Mudd ke Nahi aye Bahut Bura haal hai Us da Narak Bhari Jindgi kutt Riha
@bvgvvb700
@bvgvvb700 Год назад
ਬਚਿਆਂ ਨੂੰ ਆਪਣੇ ਪੰਜਾਬ ਵਿੱਚ ਹੀ ਰੱਖਿਆ ਜਾਵੇ ਬੁਢਾਪਾ ਰੁਲ ਜਾਵੇਗਾ
@jangsingh9119
@jangsingh9119 11 месяцев назад
Right 👍
@RajinderSingh-ll2zc
@RajinderSingh-ll2zc Год назад
ਪੰਜਾਬ ਛੱਡਣ ਵਾਲੇ ਪਛਤਾਉਣਗੇ
@RajinderSingh-ll2zc
@RajinderSingh-ll2zc Год назад
ਲੋਕੋ ਪੈਸੇ ਖਾਤਰ ਹੀਰੇ ਪੁੱਤਰਾਂ ਧੀਆਂ ਨੂੰ ਬਾਹਰ ਨਾ ਭੇਜੋ
@Ohelo48
@Ohelo48 Год назад
Pher ki kariye hun punjab ch ethe
@amg455
@amg455 Год назад
@@Ohelo48 bahut kuj ethe karan nu...afsos sanu duje di thali ch ladu wda lagda
@jinderdhaliwal1842
@jinderdhaliwal1842 Год назад
ਪੰਜਾਬ ਵਿਚ ਅਜਾਦੀ ਨਹੀ ਕੁੜੀਆ ਮੁੰਡਿਆ ਨਾਲ ਸੈਕਸ ਕਰਨ ਦੀ ਕੈਨੇਡਾ ਵਿਚ ਕੋਈ ਰੋਕ ਟੋਕ ਨਹੀਂ
@Ohelo48
@Ohelo48 Год назад
Bilkul canda ch full freedom aa muda kudi jiven marji rahe.
@kuldeepkaur2311
@kuldeepkaur2311 Год назад
Be brave beta himmat naa haaro waheguruji sab vadia karan gey kamm mil jauu gaa beta dàttey reho God bless u all
@AmarJeet-sj4th
@AmarJeet-sj4th Год назад
Koi gal nahi beta hoshla rakho Sab thik ho javega Khush raho
@tajwrsingh5990
@tajwrsingh5990 11 месяцев назад
ਪੰਜਾਬ ਦਾ ਸਿਸਟਮ ਬਦਲੋ ਸਾਰੇ ਰਲ ਮਿਲ ਕੇ 🙏 ਤਾਂ ਜੋ ਕਨੈਡਾ ਜਾਣ ਦੀ ਜਰੂਰਤ ਹੀ ਨਾ ਪਵੇ 🙏
@user-zs9zj4fg3f
@user-zs9zj4fg3f 6 месяцев назад
Punjab bhaji aaj vi Canada to behtar aa , Canada ta jaada drugs , gangster te terrorists ne
@kuljindersingh2358
@kuljindersingh2358 Год назад
Bhaut samjaya c ehnu sukhan nu mera pyara student c bt ki kr skde a canada da bhoot c
@punjabidecenthulk784
@punjabidecenthulk784 Год назад
Eh jado ਦਿੱਲੀ to ਜਹਾਜ਼ ch ਬੈਠੇ ਹੋਣੇ aa, ke ਓਧਰ appa canada 🇨🇦 ਜਹਾਜ਼ cho ਉੱਤਰ ਜਾਣਾ, naal hi ਕੰਮ te ਲੱਗ ਜਾਣਾ, te ਅਗਲੇ ਮਹੀਨੇ aapa ਗੱਡੀ lai ਆਉਣੀ 😂 girl firend bi ਬਣ ਜਾਣੀ te 2 ਸਾਲ tak ਕੋਠੀ ਬੀ paa ਲੈਣੀ 😂😂
@harmanpannu-wl7fo
@harmanpannu-wl7fo Год назад
beta hosle baland rakha waheguru kirpa krn gye
@soulofgod1721
@soulofgod1721 Год назад
Waheguru g Nuojava nu chardicalaa bakhsana g Maher karna Waheguru g Punjab de putta te
@enjoypanipatrefinerytownship
Ikk gall ta sahi h naujwaan samajhdaar ne te fake dikhawa nhi…down to earth raho tarakkian jarur Milan giya
@user-lw3wh9dc5q
@user-lw3wh9dc5q Год назад
Swarg warga desh ha. Prrai apni mehant nal milani he. Rotee tan rab ne deh hi deni ha. Mulkh very very beautiful.
@SukhvinderSingh-hq3ti
@SukhvinderSingh-hq3ti Год назад
Satnam wahe Guru ji sab te mahr Karo ji
@surjitsinghthind974
@surjitsinghthind974 11 месяцев назад
Absolutely right
@jattblogger3630
@jattblogger3630 Год назад
ਕੰਮ ਤਾ ਪੁੱਤ ਕਰਨਾ ਈ ਪੈਣਾ ਔਖਾ ਚਾਹੇ ਸੌਖਾ ਇਕ ਗੱਲ ਯਾਦ ਰੱਖਿਓ ਪੰਜਾਬ ਚ ਦਿਹਾੜੀ ਨਾਲੋ ਤਾ ਸੌਖੇ ਰਹਨੇ ਓ ... ਮੇਰੇ ਕੋਲ 3ਕਿਲੇ ਆ ..ਨਾ ਤਾਂ ਮੈ ਦਿਹਾੜੀ ਜੋਗਾ ਨਾ ਖੇਤੀ ਜੋਗਾ ..ਸਾਰਾ ਦਿਨ ਤੁਪੇ ਕੰਮ ਕਰਨ ਨਾਲੋ ਤਾ ਸੌਖਾ ਈ ਆ
@jangsingh9119
@jangsingh9119 11 месяцев назад
3 kille Mere Kol ne Main Shop Kiti hoi aa 3 Kille da Thekka 2 Lakh Aunda Oh Bachda Najare ne Punjab 🙏❤️ ch Apna Ghar Apni Dukan Koi Kisat nahi Bharni Kumm Karn wale Punjab 🙏 ch Rajje ne
@tipsandtricks2902
@tipsandtricks2902 10 месяцев назад
22 Tera dimag ni ha fir mainu de 3 kile j double na krte
@nkvirk988
@nkvirk988 Год назад
Waheguru kirat de sab nu
@kulwinderkhattra1711
@kulwinderkhattra1711 Год назад
Waheguru ji
@drnavneetgill1978
@drnavneetgill1978 Год назад
My advice,12th to baad na jao,skilled workers di kmi hai,koi v skill le ke jao
@vikramjeetkaur3774
@vikramjeetkaur3774 Год назад
ਕੰਮ ਤਾਂ ਬੇਟਾ ਕੈਲਗਰੀ ਵੱਲ ਬਹੁਤ ਹੈ ਪ੍ਰਾਈਵੇਟ ਕੰਪਨੀਆਂ ਬਹੁਤ ਹਨ ਓਥੇ
@surinderbrar4249
@surinderbrar4249 Год назад
Canada vich hun menhgai bahut vad gai, ghar menhge ho gai, mortgage rate vad ge ghar kharidne aukhe ho gai te rent vad ge. Punjab, India vich kharcha bahut ghat ha, ghar parents da bania hunda, bijli free, paani vi free varga, te hor kharche vi ghat aa.
@amanSINGH-ek3ri
@amanSINGH-ek3ri Год назад
Nd kamayi v bhut ghtt aa.eah v dekho .j 5 hazar doller kmande oo 2 hazar khrcrha e a
@avtarsingh4870
@avtarsingh4870 Год назад
@@amanSINGH-ek3ri5hjaar kithe bn da hrek nu 2500.3000. Fr tex bhut a
@KuldeepSingh-qm8cl
@KuldeepSingh-qm8cl Год назад
🙏🙏
@pritpalsingh7180
@pritpalsingh7180 Год назад
ਬੇਟਾ ਟਾਈਮ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ , ਡਟੇ ਰਹੋ ਅੱਛੇ ਦਿਨ ਜਰੂਰ ਆਉਣ ਗੇ ।
@leelaram6506
@leelaram6506 Год назад
Modi vang
@inderjitsingh1912
@inderjitsingh1912 Год назад
15 lakh jrur milega
@AK23569
@AK23569 7 месяцев назад
Be positive ✨️
@avtarbhopal6664
@avtarbhopal6664 Год назад
Mere Punjabi veero please help our students. They are our future. Seems like a very talent. Good boys please help them thank you so much. God bless you all
@user-st1fb4xx3z
@user-st1fb4xx3z Год назад
ਸਚਾਈਂ ਤਾਂ ਆਪਾਂ ਮੰਨਣੀਂ ਨੀ ਨਾਂ ਨਾਂ
@nooran678
@nooran678 11 месяцев назад
Ruthless Wali gal nhi... ethe kise to kise da kharcha nhi chakiya janda... hakikat ehi aa...
@GURUNANAKBOUTIQUE0091
@GURUNANAKBOUTIQUE0091 Год назад
🙏🙏🙏🙏❤️
@daljeetsingh7552
@daljeetsingh7552 Год назад
ਪੁੱਤਰੋ ਸਿੰਘ ਸੂਰਮੇ ਹੁੰਦੇ ਨੇ, ਕਦੇ ਢੇਰੀ ਨਾ ਢਾੲੀੳ ,ਮੇਰੇ ਪੁੱਤਰ ਨੇ ਕਰੋਨਾ ਚ ਭੁੱਖੇ ਰਹਿ ਕੇ ਵੀ ਅੰਮ੍ਿਤਧਾਰੀ ਸਤਾਰਾ ਸਾਲਾ ਦੇ ਜਵਾਬ ਨੇ ਟੈਮ ਟਪਾੲਿਅਾ ਜੀ ,ਤੁਸੀ ਵੀ ਕਾਰਾ ਕੋਠੀਅਾ ਵਾਲੇ ਬਣ ਜੋਗੇ, ਸਿੰਘ ਾ ਦਾ ਘਰ ਤਾ ਘੋੜਿਅਾ ਦੀਅਾ ਕਾਠੀਅਾ ਵੀ ਰਹੇ ਨੇ , ਜੰਗਲਾ ਚ ਵੀ ਟੈਮ ਕੱਢੇ ਨੇ ਹੌਸਲਾ ਨੀ ਹਾਰਨਾ,ਪਹਾੜਾਂ ਵਰਗੀਅਾ ਮੁਸੀਬਤਾਂ ਸਿੰਘਾਂ ਨੂੰ ਡੂਲਾ ਨੀ ਸਕੀਅਾ।
@bsasr4872
@bsasr4872 11 месяцев назад
Ple make law after study must back in home country
@karanbirsidhusingh7017
@karanbirsidhusingh7017 Год назад
Himmat naa hareo veero Bas lagge raho Hauli hauli sab line te aa jaana Eh aukha vela v nikal jaana :)
@karamjitsingh4170
@karamjitsingh4170 Год назад
Himat mat Haro Irade mat Badalo kismat kadi vee Badal sakde ha khush Raho Hasde Raho Jeunde Vasde Raho Ji Ghabrana nahi Mehnat karo Ji koi Gal nahi Sab kush set ho Jana ha Ji
@SukhdevSingh-zz5ki
@SukhdevSingh-zz5ki Год назад
ਬੌਢੇ ਬਲਦਾ ਵਾਂਗ ਵਗਣਾ ਪੈਣਾ ਪੁੱਤਰੋ ਅਜੇ ਵੀ ਮੌਕਾ ਕਿਉਂ ਜਿੰਦਗੀ ਨੂੰ ਜੋਖਮ ਵਿੱਚ ਪਾਉਣ ਲੱਗੇ ਓ,ਚਾਅ ਤਾਂ ਪੂਰੇ ਕਰ ਹੀ ਨਹੀਂ ਸਕਦਾ ਬੰਦਾ
@gurjindersingh956
@gurjindersingh956 Год назад
ਯਾਰੋ ਮਾ ਬਾਪ ਕੋਲ ਰਿਹਾ ਕਰੋ ਬਜ਼ੁਰਗ ਦੁਬਾਰਾ ਨਹੀਂ ਮਿਲਣੇ ਪੈਸੇ ਦੀ ਦੌੜ ਵਿੱਚ ਕੁਛ ਨਹੀਂ ਰੱਖਿਆ ਅਕ੍ਰਿਤਘਨ ਨਾਂ ਬਣੋਂ ਮਾ ਪਿਉ ਪ੍ਰਤੀ ਵੀ ਤੁਹਾਡੇ ਫਰਜ਼ ਹਨ future future na karia kkaro bahala
@RanjitKaur-ig5ws
@RanjitKaur-ig5ws Год назад
Dte raho malik mehar kru
@Gurnoor-USA
@Gurnoor-USA Год назад
Fikr na kro waheguru kru kirpa
@kamalvirk......8071
@kamalvirk......8071 Год назад
Gurnoor ji Canada gye o kadi vese TUC othe de halat dekhe TUC..je nahi dekhe m DSA ...m brahmpton rah ke aea te m Australia perth v rah ke aea....Canada pukhmari toh ilawa he ki
@rooprekha1280
@rooprekha1280 Год назад
Koi na veere o wahaguru mehar kre ..❤
@kamalvirk......8071
@kamalvirk......8071 Год назад
Roop Rekha ji 12 toh 15 crore da Ghar dso le lo ge Puri jindagi ....ya saari umer rent te hi nikle gi ..viah karwan di himat nahi pe rahi madam ji ..te jehdia studies ne saanu sirf roti de skdia te oh roti asi Punjab vich tohr nal apni family nal v kha skde aa.
@ManjeetKaur-lw6rq
@ManjeetKaur-lw6rq 10 месяцев назад
Waheguru sare Bachman te mehar rakhan🙏🙏
@seemarani8348
@seemarani8348 Год назад
ਭਰਾ ਜੀ ਪੰਜਾਬ ਵਿੱਚ ਰਹਿਣਾ ਸੌਖਾ ਨਹੀ , ਗੁਆਂਢੀ ਜਾਂ ਕਿਸੇ ਨਾਲ ਕੋਈ ਮਾੜੀ ਮੋਟੇ ਝਗੜੇ ਵਿੱਚ ਵੀ , ਭਾਵੇ ਪੁੱਤ ਧੀ ਚੰਡੀਗੜ ਪੜਦੇ ਹੋਣ, ਗੁਆਂਢੀ ਥਾਣੇ ਜਵਾਨ ਧੀ ਪੁੱਤ ਦਾ ਨਾਮ ਜ਼ਰੂਰ ਲਿਖ ਦਿੰਦੇ ਨੇ ਤੇ ਪੰਜਾਬ ਪੁਲਿਸ ਵੱਲੋਂ 107,1510ਦਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਭਾਵੇਂ ਬਚਾ ਮਹਾ ਸ਼ਰੀਫ਼ ਹੋਵੇ
@jangsingh9119
@jangsingh9119 Год назад
Canada Theek aa Kine Mar Rahe ne Punjabi Putt Rupeiya hi Sab Kush Nahi Hunda Fer Mare Magron Lashh Magwaun de Hadde Kad de ne Sarkar de
@KulwinderKaur-tb9iu
@KulwinderKaur-tb9iu 11 месяцев назад
Bilkul sahi
@navkiransandhu7664
@navkiransandhu7664 Год назад
Learn some skill, like car detailing, I pay 150 per visit. And guy spent 3 hours for it. Think what Canadian are facing problems that they need help work. If some girl cooks well, they put ad on kiji for cook. Lot of families look for homemade food not tiffin system. One can do baby sitting or take care ir play with 4 or 5 yr old kid for few hours. nannies are so expensive here. people look for this kind of help. Or one can give tuition too. There are so many side hussles. Like become a home mover. People do part time job by hiring U-Haul truck to help people in moving
@harjeetaulakh8990
@harjeetaulakh8990 Год назад
Dana pani khich leonda kon kise di khanda ❤
@paramdasparamdas6632
@paramdasparamdas6632 Год назад
Waheguru jee Sons, keep courage things will get better guru ghar is a must education plus don’t consume chemicals you will laugh when you are my age….. age???🙏 2:07
@awesomekj5812
@awesomekj5812 10 месяцев назад
these social media + parents not guiding these students are to be blamed for their misery. Their struggle will not stop here ....Education they are getting will not help them with PR so either they end up illegal or will end up coming back.
@parmpannu9477
@parmpannu9477 Год назад
veer tuse dujea nu demotivate na karo har bande de mehnat te kismat apni apni eee aaa
@amarjotrandhawa5695
@amarjotrandhawa5695 Год назад
Reality aa veer g
@kamalvirk......8071
@kamalvirk......8071 Год назад
Yaar ah demotivate aa.....parwa sach sun ke je koi samaj jae..Canada de vich Asia continental dia 3 student de sucide da case pka milda last 3 year toh bda bura haal Naa aavo.....jehde 5 saal pehla ae oh vapis mud rahe ...fees pro pehla 2 shifta vich thke khao fr study complete honi..fr work permit us toh baad pr ho jao ge 12 crore da Ghar mull ..kitho le ke ao ge ya saari umer naukar bn ke rehna..
@rahulasthana5049
@rahulasthana5049 11 месяцев назад
you dont understand inflation and recession. Canada has become a blackhole galaxy and nothing else.
@el_champion.
@el_champion. 10 месяцев назад
Jaa jaa motivate ho k jaa . Fer jaa k dassi
@rahulasthana5049
@rahulasthana5049 10 месяцев назад
@@el_champion. Abey o Anp ad gaw@@r , Truck driver , sadeya thoda padayee kar leta to teri yeh haalat nahi hoti b0s rik
@ravsharma7214
@ravsharma7214 10 месяцев назад
Funn😅😂😂, funny kids
@KULDEEPSINGH-pp3wl
@KULDEEPSINGH-pp3wl Год назад
Location change karo.... Toronto te bremton ton door raho.....95 percentage mandi ehna hi do cities vich hai.
@parmindersinghgill6470
@parmindersinghgill6470 Год назад
ਹੌਸਲੇ ਬੁਲੰਦ ਰੱਖੋ,,ਬੱਸ ਇੱਕ ਦੋ ਸਾਲ ਪੜ੍ਹਾਈ ਦੇ ਟਾਈਮ ਹੀ ਥੋੜ੍ਹਾ ਜਿਹਾ ਔਖਾ,,ਮਿਹਨਤ ਕਰਦੇ ਰਹੋ,ਵਰਕ ਪਰਮਿਟ ਹੋ ਗਿਆ ਤਾਂ ਬਰੈਂਮਪਟਨ ਤੋਂ ਦੂਰ ਕਿਤੇ ਸਟੇਟ ਵਿਚ ਕੰਮ ਮਿਲ ਜਾਊ, ਸਿਰੜ ਨਾਲ ਹੀ ਕਾਮਯਾਬੀ ਮਿਲਦੀ ਆ।
@jashpalsingh1875
@jashpalsingh1875 Год назад
ਕਾਹਦੀ ਕਾਮਯਾਬੀ ਆ।ਰੋਟੀ ਮਾਂ ਦੀ ਤੋਂ ਦੂਰ ਕਿਸ਼ਤਾਂ ਹੀ ਕਿਸ਼ਤਾਂ। ਨਾ ਧਰਮ ਰਿਹਾ ਨਾ ਬੱਚਿਆਂ ਦੇ ਸੰਸਕਾਰ ਰਹੇ ।😢😢😢
@kamalvirk......8071
@kamalvirk......8071 Год назад
​@@jashpalsingh1875pagi saari umer thke khaane 10 crore da Ghar grocery wife nal honi bachea de khrche jaloos nikl jaanda..
@bkaur5862
@bkaur5862 Год назад
Beta g you must go for canada couple vlogs they always tell you the truth
@kulwantSingh007
@kulwantSingh007 Год назад
ਕੈਨੇਡਾ ਵਿਚ ਡਾਲਰ ਦਰੱਖਤ ਉੱਤੇ ਨਹੀਂ ਲੱਗਦੇ,
@0930091
@0930091 11 месяцев назад
ਬੱਚੇ ਬੱਚੇ ਕਰ ਜਾਨੀ he is a man
@jattboys8339
@jattboys8339 Год назад
Na punjab vich koi job mildee hun de canada de vee same kam ho reha 😂 kam okha hee a
@mandeepkaurMandeepkaur-hq3lg
@mandeepkaurMandeepkaur-hq3lg 10 месяцев назад
Wehguru g mehar karn sab wadya hoe ga
@inderpreetsingh4655
@inderpreetsingh4655 Год назад
Students lye Dangerous situation No work No money
@ARSHDEEPSINGH-ec1nq
@ARSHDEEPSINGH-ec1nq Год назад
Punjab di Har sarkar te department corrupt ne..pehli gal govt job dindi nhi bhull bhulekhe ko recruitment de v den tan osnu court vich sut ke process stay krwa dinde ne ND bss Fer surjit patat di Kavita ਬਿਰਖ ਅਰਜ਼ ਕਰੇ kodi sachai vang padh lene aw.
@beproudusa4734
@beproudusa4734 Год назад
No no, people do tell, you just don’t listen 😂 You can record work on camera but not long hours on reels and can’t record stress… I’m super stressed right now because of debt… can you see my stress????
@jaggi5294
@jaggi5294 Год назад
Yrr jehde ghro sokhe ne ,,ohvi ki krn aunde ne foreign,,ave bs ik duje nu dekh ke ,,ped chaal😮
@ParminderGrewal-dy6df
@ParminderGrewal-dy6df 10 месяцев назад
Hath vi foot locker da bag fade ah utto kam haeni ki proof krna chounde ah kam kyu ni milda jao in and out car wash te all season kam hunda dil hi ni krda nawe jawaka da. Kam karan nu
@kamalvirk......8071
@kamalvirk......8071 Год назад
Yaar ah jehde munde nakli ielts nakli 12th sab kuch duplicate ohna da ki bne ga ds skda koi..
@vishalbhanot1021
@vishalbhanot1021 Год назад
Mein apne akhi ek gal experience kitti hai..had biti samjh lo..jadon life shuru hundi hai..janam ton hi..apne apne halat hunde har bande de..koi jamda Amir hai..kai garib hi mar jande..kai var Loki dimag te fitoori chandan naal jo haiga o vi gwa lende..pr daily life ch down to earth reh ke mahnat Karan wala kise vi duniya di dharti te zindagi vadiya jionda...bina mehnat ton sukh duniya de kise jagah ni milna..jeda jamiya croranpati onu vi bina mehnat ton sukh ni milna..jina ne khwabi mehal banane o hamesha thalle girde..
@jainhemant6696
@jainhemant6696 Год назад
Go to small cities If no cash job no big cities Agar sin te hi kam karna hai te go any wr Thosands of of small cities waiting for workers
@ravinderbhullar9748
@ravinderbhullar9748 Год назад
ਪੁੱਤਰੋ ਕੋਈ ਵੀ ਕੰਮ ਹੱਥੀ ਸਿੱਖ ਕੇ ਆਓ ਪੜਕੇ ਇਕੱਲਾ ਪਰਦੇਸਾ ਚ ਕੰਮ ਬਹੁਤ ਔਖਾ ਹੱਥ ਚ ਹੁਨਰ ਹੋਊ ਕੰਮ ਦੀ ਮੁਸਕਲ ਨੀ ਜੇ ਦਿਮਾਗ ਚ ਟੈਨਸਨ ਹੋਵੇ ਹਾਸਾ ਨੀ ਆਉਦਾ
@JarnailSingh-om4zj
@JarnailSingh-om4zj Год назад
Ta hi ta me Canada ni janda, a ke bade America 7 band to bina
@user-eb1qk5bv2u
@user-eb1qk5bv2u 11 месяцев назад
Putt g hosla rakhoo. Everyone started from scratch.
@indiaandworld2061
@indiaandworld2061 Год назад
Apa punjabi v bheedd chall ch chal rahe aa hamaesha Canada Canada kari ja rahe .... Punjab ch other states to aa k km kholl rahe aa sanu ki hoyea.... Baki vadeya parre likkha students nu upsc di teayri krni chahidi ta jo india di top posts ta v punjabi honn
@mandeepkaur269
@mandeepkaur269 Год назад
Eve tension nl death ho rhi a student dii
@HardeepSingh-wu1qq
@HardeepSingh-wu1qq Год назад
ਪਹਿਲਾਂ ਮਿੱਤਰਾਂ ਦਾ ਨਾਂ ਚੱਲਦਾ ਸੀ ਹੁਣ ਕੈਨੇਡਾ ਦਾ ਨਾ ਚੱਲਦਾ / ਦਬੋ ਨਾ ਦੱਬੀ ਚਲੋ ਜਿਵੇਂ ਵੀ ਹੈ // ਹਰਦੀਪ ਸਿੰਘ ਮਕਸੂਦੜਾ
@amandeepsingh-yv9nu
@amandeepsingh-yv9nu 11 месяцев назад
Don’t demoralize…work hard…you are better than those who unemployed in India…wait for some time everything will good in Future….
@thomasranjit7781
@thomasranjit7781 11 месяцев назад
There is dark future ahead.
@Dj_Punjabi_Vlog
@Dj_Punjabi_Vlog Год назад
Kam krn Wale le Punjab ch v bhut kam aa
@nkvirk988
@nkvirk988 Год назад
Hard work karna hi panna h
@devsharma5729
@devsharma5729 11 месяцев назад
mere family vicho 10 saal to canada ne pr ne paar ohna de haal aj vi ohi ne jehre 10 saal pehla si aj vi ohna di mummy 10 rs wali shop sabun le ke andi aj vi 100 100 rs piche marde ne fer ki fyida hoya canada da main kise canada ala di punjab vich haweli dekhi ni koi mehgi car ni dekhi punjab vich kisene ghar waleya nu le ke diti hove sab dikhawa chl reha ehna to changa ta punjab vich govt job wala vadia rehada mere father govt job te si 50 lakh bna ke deta sanu meinu ni lgda kise canada wale ne apni family nu 50 lakh dita hove
@AmritpalSingh-cp1ce
@AmritpalSingh-cp1ce Год назад
So if you wana to survive then move to Remote Areas of canada , otherwise you all guys will finished in coming months
@lallybains4978
@lallybains4978 3 месяца назад
ਨਸੀਬ ਤਾਂ ਸਾਡੇ ਤਿੰਨ ਹੱਥ ਕਪੜਾ ਹੀਹੋਣਾ।
@malwablockx31
@malwablockx31 Год назад
ਚੰਡੀਗੜ੍ਹ ਕਿਹੜਾ ਘੱਟ ਆ ਕੈਨੇਡਾ ਤੋਂ
@surinder474
@surinder474 Год назад
Gadi leni bahout sokhi aa Canada ch, bas monthly payment dinde raho. Nahi ta gadi vaps le jande han. Jiven punjab ch kisan tractor le ke kisht nahi dinde see, bank wale tractor le jande ne. Koee badi gal nahi ke gadi , car le lavo. Koee vee le sakda. Jihra Canada ch 7 din vee nahi hunde aye nu, ohnu vee cgange interst rate te car mil jandi aa dealer kolo. Tusi kehra sabh cash de ke leni hundi aa, bas kishtan te leni aa.
@Harjindersingh11993
@Harjindersingh11993 10 месяцев назад
Mainu v nhi mileya hale kam koi v mil jawe hun ta a hi aa raab aa gye ardas 😔
@jjimmy9763
@jjimmy9763 Год назад
Zindagi Punjab vich shad jaa rahe ne apni Hond mitaun te Gadhe di Joone pain.
@kamalvirk......8071
@kamalvirk......8071 Год назад
Pra mereo hath jod ke benti punjab chup kr ke bh jo mere brother nu 5 saal ho gye canada gye nu oh pr v ho chuka ..te aj v oh 11 bnde base ment vich rhnde ...gaddi nahi lai gayi fr pehla factory vich job c hun trucking vich aa ,3 din di roti fridge vich la ke america nu truck le ke jaande ohnu garam kr ke khaande buraa haal ..hun je oh apni wife le jaande ..fr husband wife nu seprete rehna pena te 2 hjar dollor dena pena..fr grocery...gaddi book karwai c 500 dollar de ke toyata carola cancel krti ..te je kr mull lena 12 toh 15 crore rupea india da chahida kitho ae ga dso .down pement di aukat v nahi haigi ..te November vich vapis aa reha pka india vich kam krde aa koi ..mud jo ..
@punjabisuitneckdesign...346
@punjabisuitneckdesign...346 9 месяцев назад
Hi plz suggest me P. R hoke family ja rhi a sadi work visa te kii ohna lyi v okha brampton cha ya vadia va
@kamalvirk......8071
@kamalvirk......8071 9 месяцев назад
@@punjabisuitneckdesign...346 pagi pls na jao yaar ... brahmpton te bura haal ...je sketchwan ya calgiri jaande o othe snow bhot pendi othe v bura haal koi life nahi haigi...chup kr ke india kam kro apna yaar 2500 dolar rent kida TUC safe kro ge grocery v chahidi je job te jao ge bus te train te gadi te pese lagan ge ..mobile de khrcha ki ki syapa krna pta lag jae ga ik vaari phoncho..sirf sasti labour Canada nu chahidi oh india provide krwa reha te nal 20 lakh minimum fees ik student de reha..te 50 resume bna ke le atho hi kite restuarant cafe te waiter da kam Karn lai factory vich 15 kante packing ..TUC look look Rona basement vich rehna pukhe mRNA fr tuhanu yaad auna Punjab
@punjabisuitneckdesign...346
@punjabisuitneckdesign...346 9 месяцев назад
Bhaji waise thode din tak asi a rahe ha brampton cha family nal so kive da mahol a
@punjabisuitneckdesign...346
@punjabisuitneckdesign...346 9 месяцев назад
Asi work visa te ja rahe ha
@kamalvirk......8071
@kamalvirk......8071 9 месяцев назад
@@punjabisuitneckdesign...346 work visa ni pagi labour visa....ah labour krni ja ke pagi..tuhade kol kehda skill dso mnu ..study Saadi nu koi ni puchda .
@SimmiKaushal-bu4in
@SimmiKaushal-bu4in Год назад
Parmatma sab bachche ta mehar kro
@shaktisingh2045
@shaktisingh2045 Год назад
Pb vich kam kro reels kamyab ho k bnao.
@advocatejagmohansinghbhatt6707
@advocatejagmohansinghbhatt6707 9 месяцев назад
Request to Punjabis don't leave your Sohna Punjab. Punjab is your inherited heaven.
@sarabjitsingh1869
@sarabjitsingh1869 Год назад
God bless you putar ji tansion nahi Leni
@bsasr4872
@bsasr4872 11 месяцев назад
Student study nahi karan aundy resettlement lie aundy
@bsasr4872
@bsasr4872 11 месяцев назад
No work permit no PR
@Aman-09828
@Aman-09828 Год назад
Brampton Toronto surry warge cities da haal dikha k loka nu negative na kro . Thora bahar jao jithe loka nu labour ni mildi
@rajesh_kumar_
@rajesh_kumar_ Год назад
Bus iko hi gall a 2 kille wech k aan fir 1 killa baad wich india wich kam karlo pehla bajurag bhukhe marge india wich ethe hi umra kadhian ohna ne
@AmanSS890
@AmanSS890 6 месяцев назад
the problem when students come to canada they all go to Toronto and go to Brampton They don’t try to go to different provinces. And there main goal is to get PR they don’t think beyond that. Know what’s happening lots of students coming from Punjab when. They get there pr they stop studying it’s just a way from them to get into Canada . Even colleges realized this. If you are going to go to college study something good that will land you a good job. If you want anything good in life it’s going to be hard nothing good ever comes easy. Pretty soon colleges in Canada will stop giving visa to Indian students coming from India . Don’t just think I am in Canada I will work on cash and I will be set NO you have to have a good salary to make it in Canada working minimum wage all your life will not get you anywhere things are expensive in Canada . I understand people want to be with there community and family but your family that came to Canada in 1990 is already set YOU have to start your journey lots of Canadians are even LEAVING Canada al they are going to the states or going to a different country it’s cold and everything is expensive. I’d you don’t make a salary if hundred thousand plus it will be hard .
@arwindersinghchahal6616
@arwindersinghchahal6616 Год назад
De dollarization krke western countries khatam houn waliya
@Dj_Punjabi_Vlog
@Dj_Punjabi_Vlog Год назад
Canada oh awe Jehra Kam kr skda…. Eh kam krn wale ne lgde
@Sportsandtours
@Sportsandtours Год назад
Recession ehji cheej aa jado aunda bht tang krda but sda ni rehnda economy sudar jaugi ta jobs ape aa jangia India ch dekhlo 140 crore lok Jobs 0 Canada ch ta hale 5 crore e lok ne
@charnpalsingh5328
@charnpalsingh5328 Год назад
Absolutely 💯 right
@sandeepkhaira4973
@sandeepkhaira4973 Год назад
Vere ajo fer time nal punjab
Далее
На фейсконтроле 💂
09:41
Просмотров 974 тыс.
Вы чего бл….🤣🤣🙏🏽🙏🏽🙏🏽
00:18
There’s A Starman #superman #shorts #memes
0:26
Просмотров 59 млн
И что с этим делать?😃
0:14
Просмотров 1,1 млн