Тёмный
No video :(

Jalandhar ਦੀਆਂ ਵੋਟਾਂ ਵਿੱਚ ਕਿਉਂ ਹਾਰੀ Congress | Bhagwant Mann ਦੇ ਪੰਜਾਬ ਵਿੱਚ 95 MLA ਨੇ | Akhar 

Akhar
Подписаться 60 тыс.
Просмотров 12 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 94   
@sukhvindersingh8428
@sukhvindersingh8428 Месяц назад
Bhagwant Singh Mann is very honest CM
@panjuSukh
@panjuSukh Месяц назад
ਪੱਤਕਾਰ ਨੂੰ Aap ਦੀ ਜਿੱਤ ਦਾ ਬਹੁਤ ਦੁੱਖ ਆ
@MakhanSingh-lt4mw
@MakhanSingh-lt4mw Месяц назад
ਆਮ ਲੋਕਾਂ ਦੀ ਜਿੱਤ ਐ ਜੀ
@GurmeetsinghSingh-qr2jo
@GurmeetsinghSingh-qr2jo Месяц назад
Maan good cm 👍🦮🐈🐈‍⬛🐈🦮
@karanjawandha5597
@karanjawandha5597 Месяц назад
ਏਨੀ ਵੋਟ ਥੋੜਾ ਧੱਕੇ ਨਾਲ ਪੈਦੀ ਆ ਧੱਕੇ ਆਲੀ ਤਾ ਗੱਲ ਗਲਤ ਏ
@user-wo7pu9th7n
@user-wo7pu9th7n Месяц назад
ਅੱਜ ਕੱਲ ਧੱਕੇ ਨਾਲ 5000 ਤੋ ਵੱਧ ਵੋਟਾ ਨਹੀ ਪਵਾ ਸਕਦੇ ਹਿਮਾਚਲ ਵਿੱਚ ਕਾਂਗਰਸ ਸਰਕਾਰ ਹੈ BJP ਸੀਟ ਲੇਗੀ ਬਿਹਾਰ ਵਿਚ ਅਜਾਦ ਜਿੱਤ ਗਿਆ 😆
@sarbjeetkaur6106
@sarbjeetkaur6106 Месяц назад
ਤੁਸੀਂ ਤਾਂ ੭੦ਸਾਲ ਲੁਟਿਆ ਸਾਰੇ ਕਿਸਾਨਾਂ ਨੂੰ ਖੇਤੀ ਲਈ ਪੂਰੀ ਬਿਜਲੀ ਮਿਲ ਰਹੀ ਹੈ ਟਾਗਰੇ ਅੰਮ੍ਰਿਤਸਰ ਆ ਕੇ ਵੇਖ ਲਵੋ
@sidhu4605
@sidhu4605 Месяц назад
Tuhade vrge chamchya ne beda grk krta Punjab da ehna leaderaan di chaplusi kr kr k
@surjitkhosasajjanwalia9796
@surjitkhosasajjanwalia9796 Месяц назад
ਸਾਡੇ ਗ੍ਰਿਡ ਤੇ ਫੋਨ ਕਰਕੇ ਪਤਾ ਕਰ ਲਓ ਭਾਊ ਜੀ 4/4.5 ਘੰਟੇ ਦਾ ਪਾਵਰ ਕੱਟ ਅੱਜ ਫਿਰ ਤੋਂ ਸੁਰੂ ਆ
@AmandeepSingh-ze9cb
@AmandeepSingh-ze9cb Месяц назад
ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕਾਂਗਰਸ ਖਤਮ
@user-lg2zy8vs7h
@user-lg2zy8vs7h Месяц назад
ਆਹੋ ਲੋਕਸਭਾ ਵਿੱਚ ਦੇਖਿਆ ਜੋ ਸੱਤ ਸੀਟਾਂ ਕਾਂਗਰਸ ਨੇਂ ਜਿੱਤੀਆਂ ਹਣਾ
@AmandeepSingh-ze9cb
@AmandeepSingh-ze9cb Месяц назад
@@user-lg2zy8vs7h ਤੁਹਾਨੂੰ ਲੋਕ ਸਭਾ ਦੀਆਂ ਸੱਤ ਦਿਖ ਰਹੀਆਂ, ਵੋਟ ਪ੍ਰਤੀਸ਼ਤ ਕੀ ਆ,ਪਤਾ ਤੈਨੂੰ, ਮਾਲਵੇ ਚੋਂ ਕਿੰਨੀਆਂ ਸੀਟਾਂ ਤੇ ਕਾਂਗਰਸ ਜਿਤੀ ਆ
@user-lg2zy8vs7h
@user-lg2zy8vs7h Месяц назад
@@AmandeepSingh-ze9cb ਤੁਸੀਂ ਬੱਸ ਇੱਕੋ ਰਾਗ ਅਲਾਪਦੇ ਰਹਿੰਦੇ ਸਿੱਧੂ ਸਿੱਧੂ ਉਹ ਹੁੰਦਾ ਤਾਂ ਤਿੰਨ ਵੀ ਨਹੀਂ ਆਉਣੀਆ ਸੀ ਸੀਟਾਂ ਨਾਲ਼ੇ
@AmandeepSingh-ze9cb
@AmandeepSingh-ze9cb Месяц назад
@@user-lg2zy8vs7h ਤੈਨੂੰ ਪਤਾ ਹੀ ਕੁਝ ਨਹੀਂ। ਤੈਨੂੰ ਕੀ ਕਹਾਂ। ਕਾਂਗਰਸ ਦੀ ਸਰਕਾਰ ਨਹੀਂ ਬਣਦੀ ਸਿੱਧੂ ਬਿਨਾਂ,ਏ ਗੱਲ ਮੈਂ ਨਹੀਂ ਲੋਕ ਕਹਿੰਦੇ ਆ।ਚਾਰ ਪੰਜ ਵਧੀਆ ਪੱਤਰਕਾਰ ਆ, ਉਹਨਾਂ ਨਾਲ ਗੱਲਬਾਤ ਕਰਲੀ ਤੈਨੂੰ ਦਸ ਦੇਂਣਗੇ।
@user-lg2zy8vs7h
@user-lg2zy8vs7h Месяц назад
@@AmandeepSingh-ze9cb ਸਰਕਾਰ ਵੀ ਬਣੂਗੀ ਸਿੱਧੂ ਬਿਨਾਂ ਸਭ ਕੁਜ ਹੋਊਗਾ ਇਹ ਵਹਿਮ ਹੀ ਹੁੰਦਾ ਹਰੇਕ ਨੂੰ ਕੇ ਮੇਰੇ ਬਿਨਾਂ ਕੁਝ ਨੀਂ ਹੋਣਾ
@sarbjeetkaur6106
@sarbjeetkaur6106 Месяц назад
ਅੱਖਰ ਵਾਲਿਆਂ ਦਾ ਭਗਵੰਤ ਮਾਨ ਨਾਲ ਕੀ ਦੁਸ਼ਮਣੀ ਹੈ ਪੱਤਰਕਾਰਾਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ
@Sandeep.924
@Sandeep.924 Месяц назад
Right
@karate2252
@karate2252 Месяц назад
Sarkar nu swaal puchna Jagruti Honda democracy, is ehi channel a question puchna Sarkar nu
@SandeepSingh-xq1kb
@SandeepSingh-xq1kb Месяц назад
@sarbjeetkaur mam lagda thunu knowledge nahi hai logtantar vich media da role ki hunda a…. Sarkar to swawal puchne na kai virodhi dhir to …tusi lgda Godi media jayada dekhde a usda aşar lag reha a …..
@RailCommunity
@RailCommunity Месяц назад
Akhar, lok awaz tv, rattan dhillon , punjabi lok channel eh sare hmesha aap de against bolde ne bhave koi cheez shi vh hove😂😂😂, aree criticism Krna kro pr jd kuj shi hunda shi vi kho
@arshbhinder5872
@arshbhinder5872 Месяц назад
Eh akali congress nu chonde ne
@SatvinderPal
@SatvinderPal Месяц назад
Congress party jindabad jindabad
@RupinderSingh-rk6tn
@RupinderSingh-rk6tn Месяц назад
ਅੱਖਰ ਚੈਨਲ ਵਾਲੇ ਨੂੰ ਬਹੁਤ ਦੂਖ ਆ
@kamaljitsingh7364
@kamaljitsingh7364 Месяц назад
ਜਾਹ ਪਰੇ ਐਵੇਂ ਜਲਨ ਖਾਈ ਜਾ ਰਿਹਾ ਹੈ। ਤੁਸੀਂ ਸਾਡੇ ਵੋਟਰਾਂ ਨੂੰ ਬੁੱਧੂ ਸਮਝਦੇ ਹੋ ਕਿ ਜੋ ਮਰਜੀ ਬੋਲੀ ਚਲੋ। ਅਸੀਂ ਲੋਕਾਂ ਨੇ ਵੋਟਾਂ ਪਾਈਆਂ ਤਾਂ ਜਿੱਤ ਹੋਈ ਨਾ ਕਿ ਅਫ਼ਸਰ ਸ਼ਾਹੀ ਨੇ ਲੋਕਾਂ ਦੇ ਹੱਥ ਫੜਕੇ ਵੋਟਾਂ ਪਵਾਈਆਂ। ਵਡੇ ਸਮੀਖਿਅਕ!!
@Sandeep.924
@Sandeep.924 Месяц назад
Right.... loksabha election ch congress vs bjp si ... national election si.... Vidansabha Punjab se local muddeye te election si ....aam admi ne kam kite h koi kuj khyo ...bijli pani bhut dita ha....menu 2 naukri mili ha pdh likh ke es govt ch....kise nu doubt ha ta no. Dina m mera...teeji naukri di tyari ha hun ....but pdna painda ha lok eve kri jane ha
@rajwindersingh1061
@rajwindersingh1061 Месяц назад
Pitti jayo hun kuj ni hona 😂😂😂
@Makhan-r1j
@Makhan-r1j Месяц назад
ਜਦੋਂ ਅਕਾਲੀ ਸਰਕਾਰ ਸੀ ਦਸ ਸਾਲ ਅਕਾਲੀ ਦਲ ਦੇ ਰਾਜ ਵਿੱਚ ਜਿੰਨੀਆਂ ਵੀ ਉਪ ਚੋਣਾਂ ਹੋਈਆਂ ਇੱਕ ਪਟਿਆਲਾ ਮਾਹਰਾਣੀ ਐਮ ਐਲ ਦੀ ਚੋਣ ਛੱਡ ਕੇ ਸਾਰੀਆਂ ਸਿੱਟਾ ਅਕਾਲੀ ਦਲ ਨੇ ਜਿੱਤਿਆ, 2017 ਤੌ ਲੈ ਕੇ 22 ਤੱਕ ਕਾਂਗਰਸ ਦੀ ਸਰਕਾਰ ਵੇਲੇ ਸਾਰੀਆਂ ਉੱਪ ਚੋਣਾਂ ਕਾਂਗਰਸ ਪਾਰਟੀ ਜਿੱਤੀ, ਹੁਣ ਆਮ ਆਦਮੀ ਪਾਰਟੀ ਦੀ ਮੋਜੂਦਾ ਸਰਕਾਰ ਵਿੱਚ ਉੱਪ ਚੋਣ ਆਪ ਪਾਰਟੀ ਦੀ ਸੀਟ ਜਿੱਤੀ, ਇਹ ਇੱਕ ਆਮ ਗੱਲ ਹੈ ਅਗਲਾ ਵੋਟ ਪਾਉਣ ਵੇਲੇ ਸੋਚਦਾ ਸਰਕਾਰ ਦਾ ਬੰਦਾ ਜਿਤਾ ਦੇਈਏ ਤਿੰਨ ਸਾਲ ਰਹਿੰਦੇ ਸਰਕਾਰ ਦੇ ਕੋਈ ਨਾ ਕੋਈ ਕੰਮ ਤਾਂ ਹੋਵੇਗਾ
@preetBrarbahrinewala
@preetBrarbahrinewala Месяц назад
ਆਮ ਆਦਮੀ ਪਾਰਟੀ ਜ਼ਿੰਦਾਬਾਦ
@sukhvindersingh8428
@sukhvindersingh8428 Месяц назад
Corrupt lokan nu AAP di jt da bohut dukh hoya hea par aam imaandar te samajdaar lok bohat khus han keon ke Bhagwant Singh Mann bohut ho imaandari naal Kam kar rahe han
@jaswindersinghsingh5286
@jaswindersinghsingh5286 Месяц назад
ਅੱਖਰ ਚੈਨਲ ਨੂੰ ਆਪ ਪਾਰਟੀ ਦੇ ਜਿੱਤਣ ਦਾ ਏਨਾ ਦੁੱਖ ਕਿਉ ਹੈ, ਤੁਹਾਨੂੰ ਨਿਰਪੱਖ ਹੋ ਕੇ ਰਹਿਣਾ ਚਾਹੀਦਾ
@user-rp2bb1qz4m
@user-rp2bb1qz4m Месяц назад
95 ho jana 4 bye election's Punjab ch baaki aa
@ekamnoorkauraulakh2190
@ekamnoorkauraulakh2190 Месяц назад
ਸੜੋਨਾ ਕਾਂਗਰਸ ਪਾਰਟੀ ਵਾਲੇ ਰੀਸ ਕਰੋ
@charanjitbasra4543
@charanjitbasra4543 Месяц назад
ਜੇ ਇਹ ਜਿੱਤ ਜਾਦੇ ਫਿਰ ਸਹੀ ਹੋਣਾ ਸੀ ਇਨੀ ਨੇ ਭਗਞੰਤ ਮਾਨ ਦੀਆਂ ਲਿਤੀ ਖਿੱਚਣੀਆਂ ਕੰਮੀ ਨੂੰ ਞੋਟ ਪਈ ਆ ਭਰਾਵਾਂ ਤੁਸੀਂ ਚੋਰ ਗੋ ਤੁਸੀਂ ਇਹ ਕੰਮ ਕਰਦੇ ਰਹੇ ਹੋ
@user-rp2bb1qz4m
@user-rp2bb1qz4m Месяц назад
Sivia hun vadiya ho gaya hai pehla drawing room ch interview karda c ground da reporter aaje v nahin aa😂😂😂
@Drawithgagan
@Drawithgagan Месяц назад
Jo jeeta wahi sikandar,,, loka ne vote paayi aa, kici ne hath fdd k button nhi dbaya . Mandate nu accept kro🙏🏻.
@maninder5817
@maninder5817 Месяц назад
Maan sab jindabad 💐💐
@scaryff9021
@scaryff9021 Месяц назад
Very good
@Prauna
@Prauna Месяц назад
ਕੀ ਗੱਲ ਅੱਜ ਤੇਰੀ ਸਪੀਡ ਚ ਬੜਾ ਫਰਕ ਆ ਓਏ ਸੀਵੀਆਂ ?😂 ਐਨਾਂ ਹੋਲੀ ? ਤੂੰ ਤਾਂ ਬੜਾ ਰਾਉਲਾ ਪਾਉਦਾਂ ਹੁੰਦਾ ਸੀ ?😂 ਕੀ ਹੋਇਆ ? ਐਨਾਂ ਦੁੱਖ ਤਾ ਕਾਂਗਰਸੀ ਲੀਡਰਾਂ ਨੂੰ ਨੀਂ ਹੋਇਆ ਬਾਜਵੇ ਵਰਗਿਆ ਨੂੰ ? ਜੇਹੜਾ ਕਹਿੰਦਾ ਸੀ ਭਗਵੰਤ ਮਾਨ ਤੋਂ ਕੁਰਸੀ ਖੋਹੀ ਜਾਣੀ ਆਂ ਇਸ ਸੀਟ ਦੀ ਹਾਰ ਮਗਰੋਂ😂 ਤੂੰ ਬਾਜਵੇ ਨੂੰ ਸਵਾਲ ਕਰ ਖੁਦ ਕਿਉਂ ਵਿਰੋਧੀ ਧਿਰ ਬਣ ਗਿਆ? ਹੈ ਲੇ 😮 ਤੇਰੇ ਤਾਂ ਆਵਦੈ ਹੀ ਪਟਾਕੇ ਮੁੱਕ ਗੇ 😂
@user-un6er2fd8x
@user-un6er2fd8x Месяц назад
Cheeka vjya congres deya
@manrajdeep222
@manrajdeep222 Месяц назад
ਦਲਬਦਲੀ ਦੀ ਗੱਲ ਇਹ ਕਰ ਰਿਹਾ ਜਿਹੜਾ ਬਸਪਾ ਦੇ ਸਿਰੋਂ ਅਪਣਾ ਨਾਮ ਬਣਾ ਕੇ ਕਾਂਗਰਸ ਦੇ ਪੈਰਾਂ ਚ ਬੈਠ ਗਿਆ ਸੀ 😂
@user-kc2oy5gi5n
@user-kc2oy5gi5n Месяц назад
Cm zindabad
@AnilKumar-vn8pu
@AnilKumar-vn8pu Месяц назад
Bhagat g candidate bhut vadia c tah jite ne
@surjitkhosasajjanwalia9796
@surjitkhosasajjanwalia9796 Месяц назад
ਅੱਜ 15 ਜੁਲਾਈ ਤੋਂ ਫਿਰ ਪਾਵਰ ਕੱਟ ਖੇਤੀ ਨੂੰ,, ਉਹ ਵੀ 4 ਘੰਟੇ ਦਾ
@hk-dq3oi
@hk-dq3oi Месяц назад
aap❤
@sukhvindersingh8428
@sukhvindersingh8428 Месяц назад
Congress te Akalian ne hun tak Punjab nu luttya hi hea kiniyan kiniyan Properties banayian ehna ne ehna sariyan di inquiry honi chahindi hea
@amarjitbhatti3736
@amarjitbhatti3736 Месяц назад
Worms will grow in the tongue of Bhagwant Maan
@inderjitsingh1912
@inderjitsingh1912 Месяц назад
ਲੋਕਾਂ ਨੇ ਆਟਾ ਦਾਲ ਵਾਸਤੇ ਵੋਟਾਂ ਪਾਈਆ ਨੇ
@surjitkhosasajjanwalia9796
@surjitkhosasajjanwalia9796 Месяц назад
Je ਮੀਹ ਨਾ ਪੈਦਾ ਤਾਂ ਸ਼ਾਹਕੋਟ, ਲੋਹੀਆ, ਏਰੀਆ ਚ ਖੇਤੀ ਵਾਸਤੇ ਬਿਜਲੀ 4 ਘੰਟੇ ਆਉਣ ਲੱਗ ਪਈ ਸੀ, 10/11/12 ਜੁਲਾਈ ਸਿਰਫ 4/ਘੰਟੇ ਹੀ ਬਿਜਲੀ ਆਈ 12 ਨੂੰ ਮੀਂਹ ਪੈਣ ਨਾਲ ਸਾਹ ਸੋਖਾ ਹੋਇਆ
@RamSingh-ss1yp
@RamSingh-ss1yp Месяц назад
Kotli tu vi dal badlu
@sukhvindersingh8428
@sukhvindersingh8428 Месяц назад
AAP walian ne centre level te Congress naal Alliance karke bohut vaddi galti kiti jekar bahar to support da decision liya hunda jive Mamta Banerjee ji ne liya c tan west Bengal vaang Punjab de lok Sabha de result v hor hone c
@arshbhinder5872
@arshbhinder5872 Месяц назад
Akhar channel nu bhut dukh hoea ki bhagwant mann kida jit gya
@HarmandeepSingh-eq8fk
@HarmandeepSingh-eq8fk Месяц назад
96
@user-kc2oy5gi5n
@user-kc2oy5gi5n Месяц назад
App zindabad he aa baki sab ,😢😢
@SALMAN_KHANasli
@SALMAN_KHANasli Месяц назад
Bund Parr ti tuhadi bhagwant Maan nai
@sanjeevmonika4949
@sanjeevmonika4949 Месяц назад
ਜਿਮਣੀ ਚੌਣ ਜਿੱਤੀ ਆ ਮੇਰੇ ਮਾਨ ਨੇ।।। ਤੇਰਾਂ ਚੋ ਤਿੰਨ ਜਿਤੀਆਂ ਤੇ ਇੱਕ ਚੋ ਇੱਕ 👍👍👍👍👍
@AnilKumar-vn8pu
@AnilKumar-vn8pu Месяц назад
Congress di har da sab to vdda karan chenal Wale prra mai das dinda mai v Congress nu vote panda c per is war nahi pae kiu ki candidate strong nahi c us ne harna hi c is karan vote nahi paee
@OmParkash-jk1sm
@OmParkash-jk1sm Месяц назад
Channi sahab nal vi interview karo
@goldygoldychahal2723
@goldygoldychahal2723 Месяц назад
ਨਵਰੀਤ ਬਰੋ ਵੈਰੀ ਨਾਈਸ ਮੈਨ
@user-id9bm5ut7t
@user-id9bm5ut7t Месяц назад
Bahgwat maan jumle was kgrewal bajahao Punjab punjabi vachao
@Makhan-r1j
@Makhan-r1j Месяц назад
ਰਵਨੀਤ ਸੀਬੀਆ ਵੀਰ ❤❤
@preetBrarbahrinewala
@preetBrarbahrinewala Месяц назад
ਕੰਮ ਕੀਤੇ ਆ ਤਾਂ ਜਿੱਤ ਆ ਕੰਮ ਦੀ ਜਿੱਤ ਲਾਲਚ ਨੀ ਕੋਈ ਮਾਨ ਆਪਣੇ ਕੰਮਾਂ ਲਈ ਲੋਕਾਂ ਨੇ ਵੋਟ ਤਾਂ ਪਾਈ ਆ ਹੁਣ ਬੱਸ ਸਾਰੇ ਰਲ ਕੇ ਆਮ ਆਦਮੀ ਪਾਰਟੀ ਨੂੰ ਨਿੰਦਣ ਤੇ ਲੱਗੇ ਆ ਲੋਕਾਂ ਨੂੰ ਕੰਮ ਚਾਹੀਦੇ ਆ ਤੂੰ ਬੋਲ ਦਾ ਆਪ ਮਸ਼ੀਨ ਤੇ LD ਲੈ ਕੇ ਪੱਤਰ ਨੂੰ ਚਾਹੀਦਾ ਉਹ ਵੀਡੀਓ ਵੀ ਪਾਉ ਉਹ ਬੰਦਾ ਸਾਹਮਣੇ ਲੈ ਆਉ ਪੱਤਰ ਸਾਬ ਉਹ ਸਬੂਤ ਲੈ ਕੇ ਆਉ ਕਿਉ ਇੱਕ ਬੰਦੇ ਦੇ ਮਗਰ ਪਾਏ ਜੇ ਪੰਜਾਬ ਦੇ ਕੰਮ ਹੋ ਰਹੇ ਤਾਂ ਹੋ ਲੈਣ ਦਿਉ
@adv.madanlal13
@adv.madanlal13 Месяц назад
There is no logic in denying legitimacy of asking for votes by AAP during BY poll held in Jalandhar.For the time being ,Congress n SAD BJP have no right to get votes as already dethroned by people in 2022.
@GurdeepSingh-mh7tc
@GurdeepSingh-mh7tc Месяц назад
ਤੈਨੂੰ ਕੋਣ ਪੁਛਦਾ
@user-id9bm5ut7t
@user-id9bm5ut7t Месяц назад
Bahgwat maan jumle was sabt hoye lok nachar keh rahe hai bahgwat maan loka ne majke rakhna hai
@amarjitbhatti3736
@amarjitbhatti3736 Месяц назад
Bhagwant broke all records of shamelessness
@gurjas99
@gurjas99 Месяц назад
ਬਾਦਲ ਵੀ ਤਾਂ ਇਹੀ ਕੁਝ ਕਰਦੇ ਰਹੇ ਨੇ
@Dhillon1995
@Dhillon1995 Месяц назад
Y kmm kite agle ne,,,😂😂hun roii jao chani kol beh k😅😊
@user-kc2oy5gi5n
@user-kc2oy5gi5n Месяц назад
Kotli sab kotla vich ve hall push law
@tarachandsharma6181
@tarachandsharma6181 Месяц назад
Ghumda kivain naan shaakh daw tai lagi hoie si
@aydenkaura6613
@aydenkaura6613 Месяц назад
saleh phela kehande c jharu punjab cho khatam teh hun kehande jihna di sarkar hundi ohi byelection jittda koi naa puth agli wari adampur v aap jittu
@SamBrar-xn7ti
@SamBrar-xn7ti Месяц назад
Eh channel congress di funding naal chalda hai. Pichle 5 saala ch sirf Congress interview chalde ne.
@user-rp2bb1qz4m
@user-rp2bb1qz4m Месяц назад
Challo dasso kade cm ne kursi shaddi aa four class di kursi shaddi aa kisse ne😂😂😂😂
@Kdbildingoffical777
@Kdbildingoffical777 Месяц назад
Sade ta ik mint nhi cutt lagda elctercity da jhooth bol rahe aa lok
@billaghuman7389
@billaghuman7389 Месяц назад
ਚਕਲ ਕਿੰਨਾ ਝੂਠ ਬੋਲ ਰਿਹਾ ਹੁਣ ਤੇਰੇ ਵਰਗੇ ਦੀ ਵਾਰੀ ਨਹੀ ਆਉਣੀ।
@sandhusandhu5183
@sandhusandhu5183 Месяц назад
😢❤😢❤😢❤😢❤😢❤😢😢😮😢😢😅
@karamjeetsingh290
@karamjeetsingh290 Месяц назад
Samjota c
@user-id9bm5ut7t
@user-id9bm5ut7t Месяц назад
Am admi sarkaar khatm ho jaygi deli tu suru deli tu khatm ho jaygi kgrewal jail dak deta
@user-id9bm5ut7t
@user-id9bm5ut7t Месяц назад
Am admi sarkaar loka nu doka de rahe hai
@user-xu1dk8pf4i
@user-xu1dk8pf4i Месяц назад
tu v tearyi karr saleya tera v no laga khara tu v udd jana hun 27 ch ta tu labna ni saleya
@RamSingh-ss1yp
@RamSingh-ss1yp Месяц назад
Kotli lokan Di mandate Di respect karo democracy hai lok wadde ne
@surajrana5119
@surajrana5119 Месяц назад
Likha lo je aahi haal reha tera channel pkka hou. Koi positive gal krya kro
@parmodkumarmehta9436
@parmodkumarmehta9436 Месяц назад
8500- Khtakhar Khatm Congress Khatm
@hell111able
@hell111able Месяц назад
Hahahaha aap jit gae sirra lag gia 😂😂😂 haters di bund vajji changi
Далее