Тёмный

Jass Salina Struggle Life | Jass Salina First Interview | Motivational Video 

Adeeb TV Channel
Подписаться 142 тыс.
Просмотров 412 тыс.
50% 1

Jass Salina Struggle Life | Jass Salina First Interview | Motivational Video @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 404   
@amritkaur1773
@amritkaur1773 Год назад
ਜਦੋਂ ਏਦਾ ਦੀਆਂ life stories ਸੁਣਦੀ ਹਾ ਤਾਂ ਮਹਿਸੂਸ ਹੁੰਦਾ ਹੈ ਕਿ ਆਪਣੇ ਤੋਂ ਵੀ ਜਿਆਦਾ ਦੁਨੀਆ ਦੁਖੀ ਹੈ ਇਸਲਈ ਹਮੇਸ਼ਾ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਹਾ ਪਰਮਾਤਮਾ 2ਟਾਈਮ ਦੀ ਰੋਟੀ ਦਿੰਦਾ ਹੈ ਰੋਜ਼, ਸੌਣ ਲਈ ਸਿਰ ਤੇ ਛੱਤ ਹੈ ਸ਼ੁਕਰਗੁਜਾਰ ਹਾ ਤੇਰੀ ਬਹੁਤ ਜਾਦਾ
@jassalkaur3548
@jassalkaur3548 Год назад
🥰🥰🙏🙏🙏🙏🙏
@amarjitkaur7074
@amarjitkaur7074 Год назад
Very emotional story waheguru hekirpa karda
@ryk30
@ryk30 Год назад
@gurpalsingh8985
@gurpalsingh8985 Год назад
Very Heart Touching
@harjinderkaur99
@harjinderkaur99 Год назад
ਮਿਹਨਤ ਨੂੰ ਫਲ ਜਰੂਰ ਲਗਦਾ। ਤੁਸੀ ਸਾਧੂ ਤੇ ਮਿਹਨਤੀ ਪੁੱਤਰ ਹੋ ਮਾਂ ਬਾਪ ਦੇ। ਨਸ਼ੇ ਤੋਂ ਰਹਿਤ ਰਹੋ ਤਾਂ ਬੰਦਾ ਕੀ ਨਹੀ ਬਣਾ ਸਕਦਾ । ਮਿਹਨਤ ਚ ਸਭ ਕੁੱਝ ਆ। ਪ੍ਰਮਾਤਮਾ ਤੁਹਾਨੂੰ ਸਾਰਿਆ ਨੂੰ ਤੰਦਰੁਸਤ ਰਖੇ। ਤੇਹਾਡੀ ਮਿਹਨਤ ਨੂੰ ਸਲਾਮ।
@ManpreetKaur-pm5sv
@ManpreetKaur-pm5sv Год назад
ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ, ਤੁਸੀ ਹਮੇਸ਼ਾ ਬਹੁਤ ਸੋਹਣੇ ਢੰਗ ਨਾਲ ਰਿਸ਼ਤੇ ਨਿਭਾ ਰਹੇ ਓ! ਵਾਹਿਗੁਰੂ ਜੀ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ।
@JOTKHAIRA
@JOTKHAIRA Год назад
ਵੀਰ ਸਾਡੇ ਦਿਨ ਕਦੋਂ ਬਦਲਣਗੇ 😢
@amansidhu861
@amansidhu861 Год назад
ਵੀਰੇ ਅੱਜ ਤੁਹਾਨੂੰ ਰੋਂਦੇ ਦੇਖ ਕੇ ਬਹੁਤ ਰੋਈ ਆ ਮੈਂ ਵੀ। ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ। ਰੱਬ ਲੰਬੀ ਉਮਰ ਕਰੇ ਮੇਰੇ ਵੀਰ ਦੀ। ਇਕ ਭੈਣ ਦੀ ਇਹੀ ਦੁਆ।
@sukhDip
@sukhDip Год назад
Good ji
@jaspalkaur9599
@jaspalkaur9599 Год назад
Really very proud of both 🙏🏻🙏🏻🙏🏻🙏🏻🙏🏻
@sanjhapunjab958
@sanjhapunjab958 Год назад
ਵੀਰ ਜੀ ਰੱਬ ਕਦੋ ਤਾ ਕਦੋਂ ਚੰਗਾ ਆਉਂਦਾ ਹੀ ਆ ਰੱਬਾ ਮੇਰੇ ਵੀਰ ਜੀ ਨੂੰ ਤਰੱਕੀਆਂ ਬੱਖਛੀ ❤❤❤❤
@AK-bp2qp
@AK-bp2qp Год назад
ਦਿਲੋਂ Salute ਐ ਦੋਵਾਂ ਨੂੰ ❤️❤️
@warwar3834
@warwar3834 Год назад
Dil salute 22g good job big veer
@Lokvirsa177
@Lokvirsa177 Год назад
ਬਸ ਇੱਕੋ ਦੁਆ ਹੈ ਵਾਹਿਗੁਰੂ ਅੱਗੇ, ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਪਰਿਵਾਰ ਨੂੰ। ਬਜ਼ੁਰਗਾਂ ਨੇ ਜਿੰਨਾ ਮਾੜਾ ਸਮਾਂ ਵੇਖਿਆ,ਉਸ ਤੋਂ ਦੁੱਗਣਾ ਸਮਾਂ,ਮਾਲਕ ਸੁਖ ਵਿੱਚ ਬਤੀਤ ਕਰਾਵੇ🙏🙏🙏
@DarshanSingh-fh5rs
@DarshanSingh-fh5rs Год назад
ਵਾਹਿਗੁਰੂ ਤੁਹਾਨੂੰ ਸਦਾ ਹੀ ਖੁਸ਼ ਰੱਖੇ ਬਹੁਤ ਹਿੰਮਤ ਵਾਲੇ ਹੋ ਤੁਸੀਂ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@manjindersinghbhullar8221
@manjindersinghbhullar8221 Год назад
ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@ManjeetKaur-mn6tw
@ManjeetKaur-mn6tw Год назад
ਵੀਰੇ ਤੁਸੀਂ ਇੱਕ ਅਸਲੀ ਕਬੀਲਦਾਰ ਹੋ, ਤੁਹਾਡੀਆਂ ਗੱਲਾਂ ਵਿੱਚ ਕੋਈ ਫੁਕਰੀ ਦਿਖਾਵਾ ਨਹੀ, ਵਾਹਿਗੁਰੂ ਤਹਾਨੂੰ ਬਹੁਤ ਤਰੱਕੀ ਦੇਵੇ ਮੈਂ ਤੁਹਾਨੂੰ ਪਿਛਲੇ ਸਾਲ ਕੈਂਪ ਮਾਰਕੀਟ ਵਿੱਚ ਦੇਖਿਆ ਸੀ ਪਰ ਮੈਂ ਤੁਹਾਨੂੰ ਮਿਲ ਨਹੀ ਸਕੀ ਕਿਉ ਕੇ ਤੁਸੀਂ ਮੇਰੇ ਤੋਂ ਦੂਰ ਲੰਘ ਗਏ ਸੀ ਮੈਂ ਮੋਗੇ ਤੋਂ ਹਾਂ , ਤੁਹਾਡੀਆਂ ਗੱਲਾਂ ਸੁਣ ਕੇ ਮਨ ਭਰ ਆਇਆ,
@dildiyasadran2582
@dildiyasadran2582 Год назад
ਜੱਸ ਵੀਰ ਮਨਪ੍ਰੀਤ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਜੀ ❤❤
@avijotharjeetsingh8646
@avijotharjeetsingh8646 Год назад
ਜਸ‌‌ ਵੀਰ ਤੇ ਮਨਪ੍ਰੀਤ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਤੁਹਾਡੀ ਵੀਡੀਓ ਨੇ,,,ਇਕ ਡਿੱਗੇ ਇਨਸਾਨ ਨੂੰ ਮੂੜ ਖੜਾ ਹੋਣ ਦਾ ਹੋਂਸਲਾ ਮਿਲਦਾ ਤੁਹਾਡੀ ਵੀਡੀਓ ਦੇਖ ਕੇ ਹਸਦੇ ਵਸਦੇ ਰਹੋ ਗੁਰਮੁਖੋ ਵਾਹਿਗੁਰੂ ਜੀ ਤੰਦਰੁਸਤੀਆਂ ਤੇ ਤਰਕੀਆਂ ਬਖਸ਼ਣ
@bhupinderkaur4021
@bhupinderkaur4021 Год назад
Nice and salute you 🌷🌷🌷🌷🌷🙏🙏
@ਗੁਰਦੀਪਸਿੰਘਟਿਵਾਣਾ
ਇਹ ਵੀਰ ਮੇਰੀਆਂ ਪੈਰ ਖਿੱਚਣ ਵਾਲੇ ਲੋਕ ਵੀ ਆਪਣੇ ਹੁੰਦੇ ਹਨ ਪਰ ਵਾਹਿਗੁਰੂ ਜੀ🙏 ਮੇਹਰ ਚਾਹੀਦੀ ਹੈ ਲੱਗੇ ਰਹੋ ਸੱਚੇ ਮਨ ਨਾਲ ਵਾਹਿਗੁਰੂ ਜੀ ਚੰਗਾ ਹੀ ਕਰਨਗੇ👍
@SalmanKhan-fw9uy
@SalmanKhan-fw9uy Год назад
ਸਲੂਟ ਐ ਪੁੱਤਰ ❤❤ ਪਰਮਾਤਮਾ ਤਰੱਕੀਆਂ ਬਖਸ਼ੇ
@Harryvlogs1990
@Harryvlogs1990 Год назад
ਸ਼ਾਇਦ ਕਿਤੇ ਨਾ ਕਿਤੇ ਪੂਰਾ ਇਹਨਾਂ ਵਾਲਾ ਸਮਾਂ ਮੇਰੇ ਤੇ ਚੱਲ ਰਿਹਾ, ਮੈਂ ਖੇਤੀ ਕਰਦਾਂ , ਖੇਤੀ ਦੇ ਨਾਲ ਨਾਲ ਬੜੇ ਕੰਮ ਕਰ ਕੇ ਦੇਖੇ ਮੈਂ ਪਰ ਸਭ ਵਿੱਚੋਂ ਫੇਲ ਹੋ ਗਿਆ। ਲਿਖਣ ਦਾ ਸ਼ੌਂਕ ਸੀ ਬਹੁਤ ਸਿੰਗਰਾਂ ਕੋਲ ਗਿਆ ਪਰ ਕੋਈ ਫਾਇਦਾ ਨੀ ਹੋਇਆ, ਡੇਅਰੀ ਫਾਰਮ ਫੇਲ੍ ਹੋ ਗਿਆ, ਡੇਅਰੀ ਵੀ ਫੇਲ ਹੋ ਗੲੀ, ਇੰਗਲੈਂਡ ਜਾਣ ਲੱਗਿਆ ਤਾਂ ਲਾਗਡਾਟ ਵਾਲਿਆਂ ਨੇ ਝੂਠਾ ਕੇਸ ਪਵਾਤਾ, 4 ਸਾਲ ਤੋਂ ਤਰੀਕਾਂ ਭੁਗਤ ਰਿਹਾਂ। ਡੈਡੀ ਦੀ ਤੇ ਨਿੱਕੇ ਭਰਾ ਦੀ ਮੌਤ ਨੇ ਤੋੜ ਦਿੱਤਾ ਮੈਨੂੰ । ਜਿਹਦੇ ਨਾਲ ਦਿਲ ਦਾ ਰਿਸ਼ਤਾ ਜੋੜਿਆ ਉਹ ਵੀ ਮਾੜੇ ਟਾਇਮ ਚ ਛੱਡ ਗੲੀ। ਪੂਰੀ ਹਿੰਮਤ ਟੁੱਟਣ ਤੋਂ ਬਾਅਦ ਅੱਜ ਵੀ ਉਮੀਦ ਤੇ ਬੈਠਾ ਕੀ ਕਦੀ ਤਾਂ ਕੁੱਝ ਚੰਗਾ ਕਰੂਗਾ ਰੱਬ। ਇਹ ਵੀਰ ਦੀ ਵੀਡੀਓ ਦੇਖ ਕੇ ਬਹੁਤ ਹੌਸਲਾ ਮਿਲਿਆ ਮੈਨੂੰ ਸ਼ਾਇਦ ਹੀ ਜ਼ਿੰਦਗੀ ਸ਼ਾਇਦ ਫਿਰ ਕੁੱਝ ਚੰਗਾ ਕਰ ਦੇਵੇ।
@dhindsafamilyvlogs6627
@dhindsafamilyvlogs6627 Год назад
ਜ਼ਰੂਰ ਹੋਊਗਾ ਵੀਰੇ।ਪਰਮਾਤਮਾ ਤੇ ਭਰੋਸਾ ਕਰਕੇ ਮਿਹਨਤ ਜਾਰੀ ਰੱਖ।
@ਭੀਮਸਿੰਘਖਾਲਸਾਸਿੰਘ
ਵਾਹਿਗੁਰੂ ਜਰੂਰ ਤੇਰੀ ਬਾਹ ਫੜੂ ਬਾਈ ਬਸ ਹਿਮਤ ਨਾ ਛੱਡੀ।
@TheHappygrewal
@TheHappygrewal 11 месяцев назад
God bless you bro
@inderjeetpurewall7663
@inderjeetpurewall7663 Год назад
ਤੁਹਾਡੀਆਂ ਵੀਡਿਉ ਮੈ ਦੇਖਦੀ ਹਾਂ ।ਮੈ ਦੇਖਿਆ ਹੱਸਦੇ ਚਿਹਰਿਆ ਪਿੱਛੇ ਿਕੰਨਾ ਦਰਦ ਛੁਪਿਆ ਹੈ ।ਮਨਪਰੀਤ ਮੈਨੂੰ ਬਹੁਤ ਪਸੰਦ ਹੈ ।ਪਰਮਾਤਮਾ ਤੁਹਾਨੂੰ ਤਰੱਕੀਆ ਬਖਸ਼ੇ ।
@baljitbhullar1310
@baljitbhullar1310 Год назад
ਵਾਹਿਗੂਰੁ ਚੱੜਦੀ ਕਲਾ ਵਿੱਚ ਰੱਖੇ ਪਰਿਵਾਰ ਨੂੰ
@bhupinderkaur8236
@bhupinderkaur8236 Год назад
ਵਾਹਿਗੁਰੂ ਜੀ ਬਹੁਤ ਤਰੱਕੀਆਂ ਬਖਸੇ ਦਿਨ ਦੁਗਣੀ ਰਾਤ ਚੌਗਣੀ
@malwinderwalia2119
@malwinderwalia2119 Год назад
ਤੁਸੀ ਦੋਬੇ। ਬਹੁਤ ਬਹਾਦੁਰ ਤੇ ਮਿਹਨਤੀ ਇਨਸਾਨ ਹੋ ਗੋਦ bless you
@SukhwinderSingh-wq5ip
@SukhwinderSingh-wq5ip Год назад
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sandeepkaurjawandha1418
@sandeepkaurjawandha1418 Год назад
ਕਿੰਨੀ ਵਧੀਆ ਸਟੋਰੀ ਏ ❤❤god bless you veere khus raho hamesha 🙏 waheguru ji Maher rakhi 💐💐💐🙏
@jassdhaliwalsohi8135
@jassdhaliwalsohi8135 9 месяцев назад
ਮੇਰੇ ਬੱਚੇ ਦੀ ਵੀ nasal bone missing ਸੀ ਅਤੇ ਅਸੀ ਅਬੋਰੇਸ਼ਨ ਕਰਾ ਦਿੱਤਾ ਸੀ ਅੱਜ ਇਸ ਵੀਰ ਜੀ ਦੀ video ਦੇਖ ਕ ਮਨ ਉਦਾਸ ਹੋ ਗਿਆ ਵੀ ਕਿ ਪਤਾ ਸਾਡਾ ਬੱਚਾ ਠੀਕ ਹੀ ਹੁੰਦਾ 😢 ਅਸੀਂ ਵ ਕਿਸੇ ਹੋਰ ਡਾਕਟਰ ਨੂੰ ਦਿਖਾ ਦੇਦੇ
@sidhuandamunda1567
@sidhuandamunda1567 Год назад
ਵਾਹਿਗੁਰੂ ਚੜਦੀ ਕਲਾ ਰੱਖੇ ਪਰਿਵਾਰ ਨੂੰ
@balvirsingh4590
@balvirsingh4590 Год назад
Jas ਮਨਪ੍ਰੀਤ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਬਖਸ਼ਣ 🙏🙏🙏🙏
@HarwinderSingh-me1tr
@HarwinderSingh-me1tr Год назад
ਵਾਹਿਗੁਰੂ ਜੀ ਮੇਹਰ ਰੱਖੋ ਜੱਸ ਭਰਾ ਤੇ ਪਰਿਵਾਰ ਤੇ ਜੀ
@sarabjitsingh3193
@sarabjitsingh3193 Год назад
ਵਾਹਿਗੁਰੂ ਜ਼ੀ ਵੀਰ ਦੀ ਫੈਮਿਲੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ
@gagandeep-px2yd
@gagandeep-px2yd Год назад
ਜਿਓਦੇਂ ਵਸਦੇ ਰਹੋ । ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ।
@ramandeepkaur7769
@ramandeepkaur7769 Год назад
ਵੀਰ ਜੀ ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ❤❤
@jaswindertiwana2973
@jaswindertiwana2973 Год назад
ਵਾਹਿਗੁਰੂ ਜੀ ਸਦਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ। ਸਦਾ ਸੁਖੀ ਰਹੋ ।
@gurmukhsingh9717
@gurmukhsingh9717 Год назад
ਵੀਰ ਜੀ ਜ਼ਿੰਦਗੀ ਵਿੱਚ ਬਹੁਤ ਦੁੱਖ ਆਉਂਦੇ ਫਿਰ ਵਹਿਗੁਰੂ ਜੀ ਮੇਹਰ ਕਰਨ ਤਾਂ ਸੁੱਖ ਆ ਜਾਂਦੇ ਜਦੋਂ ਬੰਦਾ ਗਰੀਬ ਹੋ ਜਾਂਦਾ ਫਿਰ ਲੋਕ ਗੱਲਾਂ ਕਰਦੇ ਘਰ ਦਾ ਰਸਤਾ ਭੁੱਲ ਜਾਂਦੇ ਬਾਕੀ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਆਪਣੇ ਪਰਿਵਾਰ ਵਿੱਚ ਖ਼ੁਸ਼ ਰਹਿਣਾ
@jattwaad000
@jattwaad000 Год назад
ਵਾਹਿਗੁਰੂ ਚੜਦੀ ਕਲਾ ਬਖਸ਼ੇ ਪ੍ਰਮਾਤਮਾ ਸਭ ਦਾ ਭਲਾ ਕਰੇ
@sarassinghjoy9734
@sarassinghjoy9734 Год назад
ਜੱਸ ਵੀਰ ਤੁਹਾਡਾ ਚੈਨਲ ਕਾਫੀ ਸਾਲ ਤੋਂ follow krdi a ਮੈਂ। ਪਰ ਹੱਸਣ ਵਾਸਤੇ follow ਕੀਤਾ ਸੀ ਪਰ ਅੱਜ ਪਤਾ ਲੱਗਾ ਤੁਹਾਡੇ ਦਰਦ ਦਾ ਸਟੋਰੀ ਦਾ 🙏🏻🙏🏻🙏🏻😭😭😭 God bless you always veere 🙏🏻🙏🏻te ਭਾਬੀ ਜੀ🙏🏻🙏🏻
@northtwister5261
@northtwister5261 Год назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰਹੋ
@bhaipavittersingh9403
@bhaipavittersingh9403 Год назад
ਵਾਹਿਗੁਰੂ ਜੀ ਮੇਹਰ ਕਰੇ ਤੁਸੀ ਇਸ ਤਰਾਂ ਖੁਸ ਰਹੋ
@ramandhaliwal8243
@ramandhaliwal8243 Год назад
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@amritkaur1773
@amritkaur1773 Год назад
ਹਮੇਸ਼ਾ ਕਿਸੇ ਦੁੱਜੇ ਦਾ ਦੁੱਖ ਸੁਣਿਆ ਕਰੋ ਥੋਨੂੰ ਆਪਣੀ ਜਿੰਦਗੀ ਦੀ ਅਹਿਮੀਅਤ ਪਤਾ ਲਗਦੀ ਕਿ ਥੋਨੂੰ ਵਾਹਿਗੁਰੂ ਨੇ ਕਿੰਨਾ ਕੁਝ ਦਿੱਤਾ dujya ਨਾਲੋ
@kamaluppal1550
@kamaluppal1550 Год назад
ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@jassalkaur3548
@jassalkaur3548 Год назад
🥰🥰🙏🙏🙏🙏👏🏻👌
@jasssran7237
@jasssran7237 Год назад
ਵਾਹਿਗੁਰੂ ਜੀ ਤੱਰਕੀ ਦੇਣ ਵੀਰ ਨੂੰ
@udariadeebandi
@udariadeebandi Год назад
ਬਹੁਤ ਹੀ ਵਧੀਆ ਬਾਈ ਜੀ ,ਤੁਹਾਡੀ ਮਿਹਨਤ ਨੂੰ ਸਲਾਮ ਹੈ, ❤
@talwindersingh463
@talwindersingh463 Год назад
🙏. So. Sad. 😭😭😭😭
@balbirsakhon6729
@balbirsakhon6729 Год назад
ਬੱਚਿਉ ਅੌਖੇ ਵੇਲੇ ਸਾਰੇ ਪਰਖੇ ਜਾਂਦੇ ਹਨ ਅੌਖੇ ਵੇਲੇ ਤਾ ਕੋਈ ਰੱਬ ਦੇ ਪਿਆਰੇ ਹੀ ਸਾਥ ਦਿੰਦੇ ਹਨ ਰੱਬ ਤੁਹਾਨੂੰ ਦੋਵਾਂ ਨੂੰ ਚੜਦੀ ਕਲਾ ਵਿੱਚ ਰੱਖੇ
@sukhwinderkaurgrewal4271
@sukhwinderkaurgrewal4271 11 месяцев назад
Waheguru ji may god bless this family
@sukhdevghuman5151usa
@sukhdevghuman5151usa Год назад
Waheguru g❤🙏🙏🙏ਚੜਦੀਕਲਾ ਵਿੱਚ ਰੱਖੇ
@RanmeetSingh-gk6io
@RanmeetSingh-gk6io 11 месяцев назад
Waheguru ji thnu chardikala vich rahkan Puri life veer ji ❤✌️🙏Zinda dil insaan ho tusi 🙏
@jassar6976
@jassar6976 Год назад
Waheguru ji 🙏🥰
@KuldeepKaur-ce9jt
@KuldeepKaur-ce9jt 11 месяцев назад
ਵਾਹਿਗੁਰੂ ਜੀ 😢
@Arsh_brar1234
@Arsh_brar1234 Год назад
ਕੋਈ ਨਹੀਂ ਵੀਰੇ ਪਰਮਾਤਮਾ ਕਿਸੇ ਨਾਲ ਗਲਤ ਨਹੀਂ ਕਰਦਾ
@Punjabi_sta_tus
@Punjabi_sta_tus Год назад
waheguru lambiya umraa bakhse veer ji nu
@BalkarVirk-f7h
@BalkarVirk-f7h Год назад
Jass veer milnsar bnda,Sanu ekk var mil k hi dost bnn gea.fir sister de viah te v bhula,te asi v gae se..love you jatta
@karmjitsingh2230
@karmjitsingh2230 Год назад
ਵਾਹ ਮੇਰੇ ਵੀਰਾ ਜਿਦਾ ਰਹੇ।
@bhupinderkaur8236
@bhupinderkaur8236 Год назад
ਵਾਹਿਗੁਰੂ ਜੀ ਪੁੱਤਰ ਤੁਹਾਨੂੰ ਬਹੁਤ ਖੁਸ਼ੀਆਂ ਬਖਸੇ ਕੋਈ ਕਮੀ ਨਆਵੇ ਮੈਨੂੰ ਤੁਸੀਂ ਬਹੁਤ ਚੰਗੇ ਲੱਗਦੇ ਹੈ ਮੇਰੇ ਨਾਲ ਇਹ ਸਭ ਹੋਇਆ ਪਰ ਅੱਜ ਸਭ ਠੀਕ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਖੁਸ਼ ਰੱਖੇ
@kuldeepdhanda2833
@kuldeepdhanda2833 Год назад
Waheguru g mehar krn tuhadi saari family te good blesss u sir nd madam g every time
@GurwinderKhiara-gn5ud
@GurwinderKhiara-gn5ud Год назад
Waheguru Ji Waheguru Ji❤❤❤❤❤
@AmrikSinghAmrikSingh-eo3eg
@AmrikSinghAmrikSingh-eo3eg Год назад
Jindgi da waheguru ji ne asul banya jado v duniya to tod k apne nal jod da ek vari kat lagda e aa waheguru ji kirpa rkhan
@bhangudaljitkaur
@bhangudaljitkaur Год назад
Sahi kehnde jina de cheray hasde ohna de ander bade dukh hunde ne waheguru mehra karn ji🙏❤
@NarinderSingh-ks1bt
@NarinderSingh-ks1bt Год назад
❤❤
@jashmandeol175
@jashmandeol175 Год назад
ਬਹੁਤ ਵਧੀਆ ਬਾਈ ਤੁਹਾਡੀ ਮਿਹਨਤ ਨੂੰ ਸਲਾਮ ਹੈ ਗੁਰਮੇਲ ਸਿੰਘ ਪਿੰਡ ਛਾਪਾ
@NOT_GARRY_OFFICIAL
@NOT_GARRY_OFFICIAL Год назад
Very Very nice veer ji ❤❤❤🎉🎉🎉God bless you
@baljindergaidhu6319
@baljindergaidhu6319 Год назад
Veer ji waheguru ji tuhanu chrdikla vich rakhan god bless all family 🙏❤️
@mantejbirsukhsaab5024
@mantejbirsukhsaab5024 Год назад
Waheguru ji 🙏
@baljitkaur8819
@baljitkaur8819 Год назад
Jass Manpreet video dekh ke bhut ron ayea manu 🙏🏽 waheguru ji thudi kamyi vich hor barkat pawe 🙏🏽🙏🏽 God bless you puter🙏🏽👍
@gurpreetkaursingh8282
@gurpreetkaursingh8282 Год назад
manu ve bhut sad
@lakhvirnagra9431
@lakhvirnagra9431 Год назад
Waheguru ji bless you and your family beta ji 🙏
@SunnyBajwa-iw4eh
@SunnyBajwa-iw4eh Год назад
Waheguru waheguru waheguru ji
@Damanjot-md6tc
@Damanjot-md6tc Год назад
Veer ji waheguru Ji mehar karda
@JagsirsinghSingh-h4f
@JagsirsinghSingh-h4f Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
@rupinderkaler3517
@rupinderkaler3517 Год назад
Waheguru. Ji. ❤❤
@NirmalSingh-xx6yg
@NirmalSingh-xx6yg Год назад
Veere jd tuhada mann bhar gya ta mainu v ron aa gya, veere god ji tuhanu hamesha khush rakhn🎉🎊🎉🎊
@ramanbrar5407
@ramanbrar5407 Год назад
Mera ta roona e ni band hunda tuhanu emoshnal hundea dekh ke koina veere di sare dukh bhul gye hun . Tuhadia mehnat agge hmesha. Hasde vadde rvo 👍🙏
@lovedeepsharma3043
@lovedeepsharma3043 Год назад
God bless u to all family 🙏🏻🙏🏻
@kanwalgill951
@kanwalgill951 Год назад
Stay blessed you both hard workers you changed life patterns when we born in poor family is not our fault changed in to rich Wahguru’s blessed +hardship 💐👍✌️
@simerjitkaur4337
@simerjitkaur4337 Год назад
God bless u beta ji🙏
@gurmitkaur3725
@gurmitkaur3725 Год назад
God bless you and ure family brother ❤❤
@kuldeepsangha910
@kuldeepsangha910 Год назад
Manpreet Meri class mate c bhut hi vdia kudi a asi sukhanand ikathe hi study kiti bhut hi narm subha di kudi a gbu to both of uhhh
@SukhwinderHans-y7y
@SukhwinderHans-y7y 8 месяцев назад
ਸਤਿਨਾਮ ਸ੍ਰੀ ਵਾਹਿਗੁਰੂ ਜੀ ਆਪ ਜੀ ਸਟੋਰੀ ਸੁਣ ਕਿ ਆਪ ਨੂੰ ਦੇਖ ਕਿ ਮੰਨ ਭਰ ਆਇਆ ਜੀ ਵਾਹਿਗੁਰੂ ਪ੍ਰਮਾਤਮਾ ਜੀ ਆਪ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਜੀ।
@deepbrar-yj1wv
@deepbrar-yj1wv Год назад
ਦੇਖੋ ਜੀ ਇਹ ਟਾਇਮ ਸਭ ਨੇ ਹੀ ਦੇਖਿਆ ਤੇ ਸਭ ਨੇ ਹੰਢਾਇਆ ਏ ਬਹੁਤ ਲੋਕ ਹੁਣ ਵੀ ਬਹੁਤ ਮਿਹਨਤ ਕਰਦੇ ਆ ਨੇ
@dalwinderkaur2012
@dalwinderkaur2012 Год назад
ਪੱਤ ਜੀ ਆਪ ਜੀ ਨੂੰ ਤੇ ਆਪ ਦੇ ਪਰਵਾਰ ਨੂੰ ਸਭ ਤੋਂ ਪਹਿਲਾ ਤੰਦਰੁਸਤੀ ਬਖਸੇ ਜੋ ਦੁਨੀਆ ਤੇ ਮੁੱਲ ਨਹੀ ਮਿਲਦੀ ਬਾਕੀ ਪੱਤ ਅਸੀ ਵੀ ਬਹੁਤ ਗਰੀਬੀ ਦੇਖੀ ਅੱਜ ਬੱਚੇ ਪੈਰਾ ਤੇ ਖੜੇ ਹੋ ਗਏ ਹਨ ਆਪ ਵਾਂਗ ਹਰੇਕ ਚੀਜ ਆਪਣੀ ਮਰਜ਼ੀ ਨਾਲ ਲੈਦੇ ਹਨਵਾਹਿਗੁਰੂ ਆਪ ਜੀ ਨੂੰ ਦਿਨ ਦੋਗਣੀ ਰਾਤ ਚੋਗਣੀ ਤਰੱਕੀ ਬਖਸੇ love you all family USA❤❤❤❤
@sandeepsingh7258
@sandeepsingh7258 Год назад
sadi.ta.jibachpan.to.la.k.hun.tak.greebi.nahi.gai.marriage.hoi.nu.8.sall.ho.gay.par.us.ghar.vich.bahut.vada.dhokha.hoya.sab.kug.vada.jaith.na.lut.liya..fir.bati.hoi.o2.year.to.baad.bati.nu.kidny.de.problem.aai.aaj4.saal.ho.gya.dihadi.kar.k.ilaj.karya.hale.o.dukh.bhulya.nahi.c.April.month.c.husband.no.lever.de.problem.aagi.hun.bilkul.tut.gya.aa.aaj.m.khud.kam..karanlai.majboor.hoi.pai.aa.par.kam.ni.milda..hun.bas.parmatma.ta.ta.brosa.jiva.raba.tanu.theek.lagda.hona.ova.aa.ja.ta.parmatma.marla.ja.rakhla.bus.tara.jogaa.aa.data..tara.to.bina.koi.sahara..ni.hun
@sandeepsingh7258
@sandeepsingh7258 Год назад
greebi.jiyda.hon.karka.dosra.bacha.vi.nai.lya.bati.kahndi.aa.sab.kol.veera.aa.didi.aa.mera.kol.kyo.nahi.hun.ki.dasya.bati.nu.aapa.nu.greebi.na.mar.liya
@SukhjinderSingh-ws5dw
@SukhjinderSingh-ws5dw 9 месяцев назад
Amosnal bhut saf Dil bande eda de hunde ❤❤❤
@Eastwestpunjabicooking
@Eastwestpunjabicooking Год назад
ਵਾਹਿਗੁਰੂ ਜੀ ਨਾਲ ਹੋਣ, ਸਾਫ਼ ਸੁਥਰੀ ਸੋਚ ਤੇ ਵਾਹਿਗੁਰੂ ਦੀ ਨੂੰ ਕਹਿ ਦਿਓ ਦਾਤਾ ਜੋ ਤੁਸੀ ਮੇਰੇ ਲਈ ਵਧੀਆ ਸੋਚਦੇ ਓ ਕਰ ਦਿਓ , ਤੁਹਾਡੇ ਹੱਥ ਏ।ਪਰ ਤੁਸੀ ਸੋਚੋ ਕੋਈ ਦਾਤੇ ਨੇ ਲਕੋ ਕੇ ਨੀ ਰੱਖਿਆ , ਸੋਹਣੇ ਭਾਗ ਲਾਏ, ਇਹ ਵੀ ਜੇਕਰ ਮਾ ਬਾਪ ਦੀ ਇਜ਼ਤ ਮਾਣ ਸੇਵਾ ਖੁਸ਼ੀ ਤੇ ਜ਼ਰੂਰਤਾਂ ਪੂਰੀਆ ਕਰੀਏ ਤਾ ਮਿਲਦਾ । ਬਹੁਤ ਮਨ ਖੁਸ਼ ਹੁੰਦਾ ਜਦੋਂ ਤੁਸੀ ਮੰਮੀ ਨਾਲ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਹਾਸੀਆ ਖੇਡੀਆਂ ਕਰਦੇ ਤੇ ਭੈਣਾਂ ਨਾਲ ਵੀ । ਰੱਬ ਘਰ ਦੇਰ ਏ ਅੰਧੇਰ ਨਹੀਂ। ਜੇਕਰ ਰਸਤਾ ਬੰਦ ਤਾ ਦਾਤੇ ਦੀ ਚਾਬੀ ਕਈ ਦਰਵਾਜ਼ੇ ਖੋਲ ਦੇਦੀ। ਕਈ ਵਾਰ ਆਪਾ ਕਰਜਾਈ ਹੁੰਦੇ ਆ ਤੇ ਲਹਿਣਾ ਦੇਣਾ ਆਪਣੇ ਰਾਹੀ ਜਾਦਾ ਤੇ ਏਸ ਜਨਮ ਚ 30-35 Lakh ਉੱਤਰ ਗਿਆ । ਆਪਾ ਨੂੰ ਪਤਾ ਨਹੀਂ ਰੱਬ ਆਪੇ ਕਰਵਾ ਕੇ ਆਪ ਬੀ ਦੇਦਾ। ਸੁਖ ਵੀ ਦੁੱਖ ਵੀ । ਦਾਤਾ ਤੂ ਹੀ ਤੂ ਹੀ। ਕਰੋਨਾ ਤੋ ਪਹਿਲਾ ਲੋਕ ਬੱਕਰੀ ਵਾਂਗੂ ਮੈ ਮੈ ਕਰਦੇ। ਕੌਤਕ ਵਾਪਰਿਆ ਦੁਨੀਆ ਤੇ ਰਿਮੋਟ ਨਾਲ ਇਕ ਹੀ ਸਮੇਂ ਇਨਸਾਨ ਘਰ ਚ ਪਿੰਜਰੇ ਵਾਹੀ ਡਰਿਆ ਗਿਆ ਪੰਛੀ ਸਾਫ਼ ਹਵਾ ਚ ਉਡਾਰੀਆਂ ਲਾਉਂਦੇ । ਕਦੀ ਮਨ ਤੇ ਜੱਸ ਸੋਚਿਆ ਸੀ ਜੋ ਸੋਚ ਤੋ ਪਰੇ ਹੋਇਆ। ਦੁਨੀਆ ਘਰਾਂ ਚ ਦੇਸੀ ਰੋਟੀ ਦੇਸੀ ਕੱਪੜੇ ਘਰ ਚ ਪਰਿਵਾਰਾਂ ਕੋਲ ਬੈਠਣ ਦਾ ਸਮਾ ਦਿੱਤਾ ।
@gurpreetkaursingh8282
@gurpreetkaursingh8282 Год назад
Jassi paji and manpreet didi ji tusi hamesha khush raho kade ron a nai love ash you and your mom dad and sisters ❤❤❤❤
@mannugillgill-cl4gd
@mannugillgill-cl4gd Год назад
Jas akhan bhar aian dekh ke appna dhukh yad aya waheguru bhalli kre
@ravisidhu9919
@ravisidhu9919 11 месяцев назад
Ajj ta jehre madam interview le rahe oh v bhut sohne lgg rhe aa ❤
@palwinderkaur2707
@palwinderkaur2707 Месяц назад
Waheguru ji mehar Karn veer ji dhan dhan shri guru nanak dev ji sarbat Da bhala Karen ji khush rakhe ap sab nu ji waheguru ji chardikla bakshan aap nu ji God bless you 🙏🙏🌹🌹 Amritsar 🙏🙏 🌹🌹🌹
@poonampoonam960
@poonampoonam960 Год назад
Waheguru Ji Chardi Kala Vich Rakha🎉🎉❤❤
@fatehsingh4751
@fatehsingh4751 Год назад
Waheguru ji mehr larn veer tuhade sareyan te❤❤❤❤❤❤❤❤❤
@sukhbirkaur7838
@sukhbirkaur7838 Год назад
May god bless this family
@kaintjatt84
@kaintjatt84 Год назад
Sab di jindgi ave hi shuru hundi a🙏🏻🙏🏻🙏🏻🙏🏻🙏🏻
@pindadalifestyle682
@pindadalifestyle682 Год назад
ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ
@kashbassey9149
@kashbassey9149 11 месяцев назад
Beautiful family❤
@paramjitkaur8446
@paramjitkaur8446 Год назад
God bless you all family 🎉🎉🎉🎉🎉🎉
@jatinderkaur5557
@jatinderkaur5557 Год назад
God bless you Jass beta g don't bother for other people keep it up n long live with all family 🎉🎉
@ParamjeetKaur-n7p
@ParamjeetKaur-n7p Год назад
ਪੁੱਤ ਮੈ ਤੈਨੂੰ ਰੋਦੇ ਦੇ ਖਿਆ ਮਨ ਨੂੰ ਬਹੁਤ ਹੀ ਦੁਖ ਲੱਗਾ ਪਰਮਾਤਮਾ ਪਰਿਵਾਰ ਨੂੰ ਸੁਖੀ ਰੱਖੇ
@DaljitSingh-pv3to
@DaljitSingh-pv3to Год назад
Waheguru ji Chardikala Vivh Rakha 🎉🎉🎉❤❤❤
@SukhdevSingh-rq7ph
@SukhdevSingh-rq7ph Год назад
Waheguru ji mehar kare
@Abhishekkumar001-c4f
@Abhishekkumar001-c4f Год назад
Dhan Dhan Guru Ramdas Ji 🙏 Di kirpa hoge sda khush rho
@RajniSohal-x4r
@RajniSohal-x4r Год назад
Waheguru ji khush rakhan tuhnu hamesha ..mnu v Rona aa gya tuhdiaa galan sun k
@kamaljitkaur9827
@kamaljitkaur9827 Год назад
Waheguru ji waheguru ji waheguru ji
@SurjitSingh-wh9rg
@SurjitSingh-wh9rg 9 месяцев назад
Waheguru ji sada charhdi kala vich rakhan g brother
@DayalAman-z3l
@DayalAman-z3l Год назад
ਪੁਤਰਾ ਸਦਾ ਸੁਖੀ ਰਹੋ❤🎉😂❤❤❤❤❤❤
@kamalpreetkaur5127
@kamalpreetkaur5127 Год назад
Waheguru ji maher Karen
@BaliEnterprise-e8w
@BaliEnterprise-e8w Год назад
Waheguru chardi kala rakhe ❤
@inderjeetsingh-cn6gp
@inderjeetsingh-cn6gp Год назад
Jodia jug tyodia ser nard vethery waheguru tuhanu humesa khus rakhn ❤
@DeSiVlogMalkitKaur
@DeSiVlogMalkitKaur Год назад
Very nice veer ji and Manpret ji god bless u hamesha khush raho ❤❤
Далее
这位大哥以后恐怕都不敢再插队了吧…
00:16