Тёмный
No video :(

There Is No Woman In The House | Jassi Life story | Emotional Love Story  

Adeeb TV Channel
Подписаться 137 тыс.
Просмотров 218 тыс.
50% 1

There Is No Woman In The House | Jassi Life story | Emotional Love Story @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Опубликовано:

 

30 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 351   
@karansandhu3403
@karansandhu3403 Год назад
ਬਹੁਤ ਦੁਖ ਲੱਗਾ ਸੁਣ ਕੇ ਰੱਬਾ ਇਸ ਬੇਟਾ ਦਾ ਵੇਹੜਾ ਖੁਸ਼ੀਆ ਨਾਲ ਭਰ ਦੇਵੋ ਜੀ ਹੁਣ ਹੋਰ ਕੋਈ ਦੁਖ ਨਾ ਹੋਵੇ ਇਸ ਦੀ ਜਿਦਗੀ ਵਿਚ 😭😭😭😭😭😭🙏🏻🙏🏻
@priyachonkriya
@priyachonkriya Год назад
Sachi yr
@jagdevkaur3144
@jagdevkaur3144 Год назад
ਬਿਲਕੁਲ ਸਹੀ ਹੈ ਜੀ ਪਤਾ ਨਹੀਂ ਕਿਉਂ ਰੱਬ ਕਿਸੇ ਕਿਸੇ ਨੂੰ ਐਨੇ ਦੁਖ ਹੀ ਦੁਖ ਕਿਉਂ ਦਿੰਦਾਂ ਹੈ ਅੱਜ ਕਲ੍ਹ ਇਹੀ ਦੇਖਣ ਨੂੰ ਮਿਲਿਆ ਹੈ ਕਿ ਅੱਤ ਦੇ ਹੰਕਾਰੀ ਸਭ ਤੋਂ ਕਮੀਨੇ ਝੂਠ ਬੋਲਣ ਵਾਲੇ ਅਤੇ ਬੇਈਮਾਨੀਆਂ ਕਰਨ ਵਾਲੇ ਲੋਕ ਬਹੁਤ ਹੀ ਸੁਖੀ ਦੇਖੇ ਗਏ ਹਨ ਜਦ ਕਿ ਨਾਮ ਜਪਣ ਵਾਲੇ ਕਿਸੇ ਦਾ ਭਲਾ ਕਰਨ ਵਾਲੇ ਬਹੁਤ ਹੀ ਦੁਖੀ ਦੇਖੇ ਗਏ ਹਨ ਪਤਾ ਨਹੀਂ ਕਿਉਂ 👏👏👏 ਵਾਹਿਗੁਰੂ ਜੀ
@navjotsinghjosan7892
@navjotsinghjosan7892 Год назад
Hji bulkul ryt g a ta tudi gal bulkul sachi ha g as gal ch koi v shak ni ha g
@randhirsingh9606
@randhirsingh9606 Год назад
Sahi gal h
@officialdhaliwal4040
@officialdhaliwal4040 Год назад
Sahi gal aa
@deepsidhu8762
@deepsidhu8762 Год назад
Sahi gl aa
@baljindermallhi1053
@baljindermallhi1053 Год назад
ਵਾਹਿਗੁਰੂ ਤੇਰਾ ਭਾਣਾ ਵੀਰ ਹਿੰਮਤ ਰੱਖ ਇਹ ਆਪਣੇ ਕਰਮਾਂ ਦੀ ਸਜ਼ਾ ਹੁੰਦੀ ਹੈ ਤੇਰੀ ਹੱਡ ਬੀਤੀ ਸੁਣਕੇ ਦਿੱਲ ਰੋ ਪਿਆ ਵੀਰ ਇਹੋ ਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੈਨੂੰ ਫਿਰ ਖੁਸ਼ੀਆਂ ਬਖਸ਼ਣ ਪ੍ਰਮਾਤਮਾ ਫੇਰ ਤੇਰੀ ਆਪ ਬਾਂਹ ਫੜਨ
@gurtaranjotsingh2899
@gurtaranjotsingh2899 Год назад
ਲੋਕਾਂ ਦਾ ਕੁਝ ਨਹੀ ਜਾਣਾ ਵੀਰ ਪਰ ਜਿਨ੍ਹਾਂ ਦਾ ਘਰ ਦਾ ਜੀ ਜਾਂਦਾ ਉਨਾਂ ਨੂੰ ਪਤਾ ਲਗਦਾ ਉਹਨਾ ਦੀ ਤਾ ਸਾਰੀ ਦੁਨੀਆ ਹੀ ਖਤਮ ਹੋ ਜਾਂਦੀ ਆ
@navjotsinghjosan7892
@navjotsinghjosan7892 Год назад
Hji bulkul ryt g sachi gal tudi g
@DeepGill-wg2ur
@DeepGill-wg2ur Месяц назад
ਬਾਬਾ ਦੀਪ ਸਿੰਘ ਜੀ ਵੀਰ ਨੂੰ ਸਾਰੀਆਂ ਖੁਸ਼ੀਆਂ ਦੇਦੋ 🙏
@user-ou9nq7qc4s
@user-ou9nq7qc4s Год назад
ਵੀਰ ਦੀਆਂ ਗੱਲਾਂ ਸੁਣ ਰੋਣਾ ਆ ਗਿਆ😢
@psingh3851
@psingh3851 Год назад
ਵਾਹਿਗੁਰੂ ਜੀ ਇੰਨਾ ਦੁੱਖ ਸਹਿਣਾ ਬੜਾ ਔਖਾ । ਸੁਣ ਕੇ ਮਨ ਖਰਾਬ ਹੋ ਗਿਆ।🙏😢
@harpreetkaur8063
@harpreetkaur8063 Год назад
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਹਣ ਤਾਂ ਬੇਟੇ ਨੂੰ ਖੁਸ਼ੀਆਂ ਬਖਸਸ਼ ਕਰਿਉ ਜੀ
@prabhmall6968
@prabhmall6968 Год назад
😢😢 ਪਤਾ ਨਹੀਂ ਰੱਬ ਕਿਉਂ ਏਨਾ ਦੁੱਖੀ ਕਰਦਾ ਕਿਸੇ ਕਿਸੇ ਨੂੰ😢😢😢
@Trustedid.seller
@Trustedid.seller Год назад
Ristedar tan kutta na vir
@luckylucky4791
@luckylucky4791 Год назад
ਵਾਹਿਗੁਰੂ ਜੀ ਤੁਹਾਡੇ ਦੁੱਖ ਦੂਰ ਕਰੇ ਖੁਸ਼ੀਆ ਬਖਸ਼ੇ
@amritpalkaur1822
@amritpalkaur1822 Год назад
ਪੁੱਤ ਇਹ ਲੋਕ ਰਿਸ਼ਤੇ ਦਾਰ ਆਏ ਹੀ ਕਰਦੇ ਨੇ ਸਾਡੇ ਨਾਲ ਵੀ ਇਹ ਸਭ ਹੋਇਆ ਸੀ 😭😭😭
@chamkaursingh4487
@chamkaursingh4487 Год назад
ਵਾਹਿਗੁਰੂ ਇਨਾਂ ਇਮਤਿਹਾਨ ਨਾ ਲਿਆ ਕਰ ਕਿ‌ ਤੇਰੇ ਤੋਂ ਵਿਸ਼ਵਾਸ ਉੱਠ ਜੇ
@gurtaranjotsingh2899
@gurtaranjotsingh2899 Год назад
ਵੀਰ ਬਹੁਤ ਦੁੱਖ ਲਗੀਆਂ ਤੇਰੀਆਂ ਗੱਲਾਂ ਸੁਣਕੇ ਵੀਰ ਸਾਡੇ ਕੋਲ ਵੀ ਵੀਰ ਨਹੀ ਹੈਗਾ ਨਾ ਹੀ ਬਾਪ ਦਾ ਪਿਆਰ ਅਸੀ ਤਿੰਨਾ ਭੈਣਾ ਤੇ ਮੰਮੀ ਵੀਰ ਕੋਈ ਨੀ ਅਸੀ ਹੈਗਿਆ ਤੇਰੀਆਂ ਤਿੰਨ ਭੈਣਾ ਮਾਂ ਵੀ ਹੈਗੀ ਆ😢😢😢ਟੈਨਸ਼ਨ ਨਹੀ ਲੈਣੀ
@navjotsinghjosan7892
@navjotsinghjosan7892 Год назад
Hji bulkul ryt g sachi gal g tudi kisa nu sacha dilo hosla da do o he bhut vadi gal hundi g waheguru ji kirpa kar na sab ta koi v apni life ch dukh na dakha g har insan apni life ch kush ra g
@sukhrajbhinder8187
@sukhrajbhinder8187 Год назад
ਹੌਸਲਾ ਰੱਖ ਵੀਰ ਜੀ
@rajinderkaurchande7872
@rajinderkaurchande7872 Год назад
ਵੀਰੇ ਡੋਲੀਦਾ ਨਹੀਂ , ਜਿਹੜੇ ਛੱਡ ਕੇ ਉਨ੍ਹਾਂ ਮੁੜ ਕੇ ਨੀ ਆਉਣਾ ਪਰ ਇਹ ਸਮਝ ਲਓ ਕਿ ਜਿਸ ਪਰਮਾਤਮਾ ਨੇ ਜੇ ਸਾਨੂੰ ਜੀਵਨ ਦਿੱਤਾ, ਜ਼ਰੂਰ ਕੋਈ ਨਾ ਕੋਈ ਮਕਸਦ ਆ ਤੁਸਾਡੇ ਹਿੱਸੇ ਆਇਆ ਜੋ ਪੂਰਾ ਕਰਨਾ। ਤੁਸੀਂ ਦੁਨੀਆ ਦੇ ਲਈ ਮਿਸਾਲ ਹੋ। ਚਾਰ ਮਹੀਨੇ ਵੱਡਾ ਸਮਾਂ ਨਹੀਂ ਹੈ। ਉਹ ਹੌਲੀ ਹੌਲੀ ਸਾਰੇ ਜ਼ਖਮ ਭਰ ਦਿੰਦਾ, ਕਿਸੇ ਦੀ ਥਾਂ ਬਦਲੀ ਨਹੀਂ ਜਾ ਸਕਦੇ ਪਰ ਕਿਸੇ ਨਵੇਂ ਲਈ ਤਾਂ ਬਣਾਈ ਜਾ ਸਕਦੀ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡੇ ਜੀਵਨ ਵਿਚ ਖੁਸ਼ੀਆਂ-ਖੇੜੇ ਲੈ ਕੇ ਆਵੇ ਜੋ ਸਦੀਵੀ ਹੋਂਣ।
@rupinderkaur8170
@rupinderkaur8170 Год назад
Waheguru ji,mere ass small bro nu hun dukh na dena, happiness davo,hemat , davo ,payar davo ,bhala kro , waheguru ji,buhat kushiea davo,sb dukh mere bro nu forget ho jaan .
@harwinderkaur6278
@harwinderkaur6278 Год назад
Waheguru Ji is putt nu bahut saryia khushiya dena😭😭😭. Bahut dukh hoya sun ke bete di story😭
@rajpreetkaur2684
@rajpreetkaur2684 Год назад
Waheguru ji veere nu hamesha khush rakheo
@diljeetkaur5858
@diljeetkaur5858 Год назад
ਵਾਹਿਗੁਰੂ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਵੀਰ ਦੀ ਜ਼ਿੰਦਗੀ ਖੁਸੀਆ ਆ ਜਾਣ❤️🙏🏻🙏🏻
@jassalkaur3548
@jassalkaur3548 Год назад
🙏🙏🙏🙏😭😭😭
@navjotsinghjosan7892
@navjotsinghjosan7892 Год назад
Hji bulkul ryt g sachi gal g 🙏🙏🙏🙏🙏
@sonubharta5250
@sonubharta5250 Год назад
Tuhi nirankar satguru sabb vdiaa he karre shukh he shukh devve lamia umra bakshe
@AmarjitSingh-sn7bg
@AmarjitSingh-sn7bg Год назад
​@@jassalkaur3548🎉⁷7
@singarasingh8104
@singarasingh8104 Год назад
ਵਾਹਿਗੁਰੂ ਭਲਾ ਕਰੀਂ।
@prabhrajput7537
@prabhrajput7537 Год назад
Sachi aa veer daa dukh dekh k bot rona aya ajj jina ghr ladies ne ohna di kadar nai aa 🥺
@tarsamsinghsidhu8691
@tarsamsinghsidhu8691 Год назад
Waheguru ji🙏🙏
@cheemajas9865
@cheemajas9865 Год назад
Waheguru ji koe sbd nhi veer tera dukh hlka karvaoun nu
@rajveergorayagoraya7821
@rajveergorayagoraya7821 Год назад
Veer ji da dukha suna ka bohat rona aya waheguru ji mehar kara veer ji te 🙏🙏
@jyotigrover8759
@jyotigrover8759 Год назад
Honsla rakho veere 😢bhut drd bhre story aa tuhade 😢waheguru ji mehr krn tuhade te
@rubyduggal4945
@rubyduggal4945 Год назад
Waheguru ji mehar kro
@user-rt3gv4hq1c
@user-rt3gv4hq1c Год назад
Waheguru ji 🙏veer nu himmat ਬਖਸ਼ੋ
@JasvirKaur-bz6qz
@JasvirKaur-bz6qz Год назад
Awe nhi dil chdi da hunda asi v bht dukh dekhe raab ik din zuru sunda jisda koi nhi hunda ohda raab hunda honsla na haro waheguru te ykeen rakho
@Sharnkaur90
@Sharnkaur90 Год назад
True pyar di age bahut ght hundi a veer g tuhade krma vich bs ehna k sath si 😢
@deepkaur871
@deepkaur871 Год назад
Waheguru ji 🙏🙏😭😭😭😭😭😭mehar kro es veer te 🙏🙏
@jotpavangrewalvlogs
@jotpavangrewalvlogs 9 месяцев назад
ਰੋਣਾ ਆ ਗਿਆ ਵੀਰ ਨੂੰ ਦੇਖ਼ ਕੇ
@SunnyBajwa-iw4eh
@SunnyBajwa-iw4eh 9 месяцев назад
Waheguru waheguru waheguru waheguru waheguru waheguru waheguru waheguru waheguru waheguru waheguru waheguru ji
@dawindersinghrathore4395
@dawindersinghrathore4395 Год назад
Waheguru ji mere es veer nu zindagi diyan sariyan khushiyan de do pls mere waheguru ji
@paramjitkaur7575
@paramjitkaur7575 Год назад
Na putt jindagi khtam ni hoi waheguru ji kushia denge tenu 😢😢🙏
@navjotsinghjosan7892
@navjotsinghjosan7892 Год назад
Hji bulkul ryt g sachi gal g tudi
@ashvirk4444
@ashvirk4444 Год назад
Waheguru je Mahar Karo Bai ta 🙏🏻🙏🏻🙏🏻🙏🏻🙏🏻
@sukhdeepvirk7366
@sukhdeepvirk7366 Год назад
ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ
@gurminderkaurdhaliwal2842
@gurminderkaurdhaliwal2842 Год назад
ਵਾਹਿਗੁਰੂ ਬਹੁਤ ਦੁਖ ਹੋਇਆ ਵਾਹਿਗੁਰੂ ਭਲੀ ਕਰੇ
@parmjeetkaur4229
@parmjeetkaur4229 Год назад
Bhut painful Story Waheguru ji Meher kro
@iRajinderSingh
@iRajinderSingh Год назад
Honsla rakh Veere.. Teri kahi gayiyan kali-kali gaalan tere emotions atte tera dukh bayaan kardi aa.. tera dukh tu samajh sakda aa ya ohh samajh sakda aa jinna ne apni life vich kadi na kade tere wangu emotions jiye hon.. Veere himmat na haari.. MAHARAJ JI tenu hamesha CHARDIKALA ch rakhan
@baldeepsingh7
@baldeepsingh7 Год назад
Ccvvg
@ManDeep-je8yy
@ManDeep-je8yy Год назад
Oh waheguru ji mere sohne veer di zindgi ch mere hisse de sukh likhde
@rupinderjohal2199
@rupinderjohal2199 Год назад
WAHEGURU JI .🙏🏽🙏🏽🙏🏽🙏🏽🙏🏽❤️🌹🙏🏽🙏🏽
@coloursofcreationpinu6542
@coloursofcreationpinu6542 Год назад
Waheguru jarur tuhade te kirpa karnge tuc baani da larh pakarh lavo ji. Akal Purakh de plans asin nai jaande hunde. Karm boht vadde hunde han
@sukhbirkaur7838
@sukhbirkaur7838 Год назад
God bless u beta. Don’t care any one. Be strong, god is with u. Best of luck
@JaswinderSingh-lq6zj
@JaswinderSingh-lq6zj Год назад
Waheguru ji Mehar kario Veer te🙏
@parampavvy210
@parampavvy210 Год назад
22 hanju aa gye ... Bs rba ene dukh na de kise nu vi... Boht okhaaaa ..jis naal beet di us nu pta
@ManpreetKaur-kp1mn
@ManpreetKaur-kp1mn Год назад
Waheguru g sche patshah veer di life de dukh door krke dubara khushyea lke au
@twoangels..995
@twoangels..995 Год назад
Waheguru g Kise dushman naal vi aidha Na hove
@AMANDEEPKAUR-pe3bg
@AMANDEEPKAUR-pe3bg Год назад
Haye oye rabba tu kyu mreya nu maarda .😢😭😭.... waheguru veer di zindagi nu jldi khushhaal banawe 🙏
@surindersinghsidhamerimathohri
SATNAM JI ਸਤਿਨਾਮ ਜੀ।। ਭਲਾ ਕਰਨ ਵਾਲਿਆ ਮਾਲਕਾ, ਰੌਣਾ ਆ ਗਿਆ।
@satgursingh7121
@satgursingh7121 Год назад
ਰਬਾ ਤੇਰਾ ਭਾਣਾ ਮੰਨਣਾ ਪੈਣਾ
@rajindergill2198
@rajindergill2198 Год назад
Waheguruji mihar karo es bache te ghar vasna chhida mihar karo bache da
@karansinghkaran5474
@karansinghkaran5474 Год назад
Waheguru ji mehar karna ji
@Unknown-qm9jq
@Unknown-qm9jq Год назад
Ene dukh bache dee life ch waheguru ji 😭😭
@sabhikaur1891
@sabhikaur1891 Год назад
Dill leero leer ho gya veer diya gallan sun ke😢😢😢😢😢
@Keeratkalervlogs2068
@Keeratkalervlogs2068 Год назад
ਵਹਿਗੁਰੂ ਜੀ 🙏
@gagandeep7760
@gagandeep7760 Год назад
Waheguru ji himat bakana taa inha di jholi Khushiya nal bhr dena ta jo v buri nazar a buriya dur Krna 🙏🙏
@jaskaransran6633
@jaskaransran6633 Год назад
Waheguru.ji.meher.kro.ji.veer.te.
@parminderkaur7813
@parminderkaur7813 Год назад
Waheguru ji... Veer te mehar karo.... Kyu ena dukh dita. Khusiyan nal chholi bhar do veer di
@gurulahri6796
@gurulahri6796 Год назад
Waheguru ji mehar kreo 🙏🙏
@balwinderjunday8434
@balwinderjunday8434 Год назад
Hei waheguru bahut Dukh seha es bache ne. Es bache noo banana manan di himatt deo. Koi khusi dekha deo.
@AmandeepKaur-de6qe
@AmandeepKaur-de6qe Месяц назад
ਵੀਰੇ ਬਹੁਤ ਦੁਖ ਲੱਗਿਆ ਸੁਣ‌ਕੇ😢😢😢😢😢
@asttydydydgfxfxyfufug3798
@asttydydydgfxfxyfufug3798 Год назад
ਵਾਹਿਗੁਰੂ ਜੀ😢😢😢😢😢
@diljeetkaur5858
@diljeetkaur5858 Год назад
Waheguru ji chridikala kearn ❤️🙏🏻🙏🏻
@KuldeepSingh-fg2ct
@KuldeepSingh-fg2ct Год назад
Veer diya gla sunn Rona a gya 😭😭
@KomalpreetGill-mw5xp
@KomalpreetGill-mw5xp Год назад
Waheguru mehar karan veer te 🙏🏾🙏🏾🙏🏾
@SandeepKaur-kx9ww
@SandeepKaur-kx9ww Год назад
Koi na veer g rab tenu boohat khusya deve ga , bas honsla rakh
@inderjeet4132
@inderjeet4132 Год назад
ਮੇਰੇ ਲਈ ਤਾਂ ਇਹ ਗੱਲਾਂ ਸੁਨਣਾ ਹੀ ਬਹੁਤ ਦੁਖਦਾਈ ਆ। ਜੱਸੀ ਤੂੰ ਤਾਂ ਕੋਈ ਫ਼ਕੀਰ ਬੰਦਾ ਲਗਦਾ
@KuldeepSingh-er4tn
@KuldeepSingh-er4tn Год назад
Waheguru ji
@RamanDeepkaur-dg2hl
@RamanDeepkaur-dg2hl 11 месяцев назад
Rva dita paji tuajdia glan ne। ।।।।। Waheguru mehar kre Paji positive Vibes rakho waheguru tuahde nal aa hmesha ।plz tusi beeti zindgi coh bhar aaoo te waheguru da jaap kro auna wala sma wdia hona hmesha
@sajanjotjotsajan8403
@sajanjotjotsajan8403 Год назад
Yr mai app bimar ho gyi ahna de story sun k ana dukh yrr life ch
@gurbirsingh_pb
@gurbirsingh_pb Год назад
12 min. Hi sun pya .. ustoh baad himat ni pyi … waheguru ji
@ranidhingra972
@ranidhingra972 Год назад
Very sad . God bless you and give you strength 🙏🙏🙏🙏🙏Waheguru ji
@kuldipkaurkuldip165
@kuldipkaurkuldip165 Год назад
Waheguru ji 😢Rabb karo da mehar veer ji Bahut dukhi a life thandi
@rippyji2658
@rippyji2658 Год назад
Bhutt dukh lagaa 22 sun ke😢😢😢😢😢😢😢 so sad 22
@sangeetadutt5624
@sangeetadutt5624 Год назад
Rab aapko bhot bhot khusiya de bhot dukh hua aapko sunkr bt age aap humesha khush rhe
@sajansingh5067
@sajansingh5067 Год назад
Waheguru ji mehar karna veer te
@GodBless_1313
@GodBless_1313 Год назад
ਬਹੁਤ ਦੁੱਖ ਲੱਗਾ ਵੀਰ ਦੀ ਸਟੋਰੀ ਸੁਣਕੇ। ਪਰ ਵੀਰੇ ਵਾਹਿਗੁਰੂ ਤੇ ਭਰੋਸਾ ਰੱਖ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਅੱਗੇ ਵਾਹਿਗੁਰੂ ਤੇਰੀ ਜਿੰਦਗੀ ਚ ਖੁਸ਼ੀਆਂ ਬਖਸ਼ਣਗੇ। ਹੁਣ ਬਹੁਤ ਲੋਕ ਤੇਰੇ ਲਈ ਅਰਦਾਸਾਂ ਕਰਨਗੇ। ਔਖੇ ਸਮੇ ਚ ਤੇਰੇ ਨਾਲ ਵੀ ਖੜਨਗੇ। ਜੇ ਹੋਸਕੇ ਤਾਂ ਕਮੈਂਟ ਚ ਆਵਦਾ ਨੰਬਰ ਦਵੀਂ ਮੈਂ ਤੇਰੀ ਹਮੇਸ਼ਾਂ ਮਦਦ ਕਰੂ ਜਿਨੀ ਕਰ ਸਕਦਾ ਹੋਇਆ।
@AvtarSingh-pw7fv
@AvtarSingh-pw7fv Год назад
ਵਾਹਿਗੁਰੂ ਜੀ ਸੱਭ ਭਲੀ ਕਰਨਗੇ
@MaanSingh-rb2bz
@MaanSingh-rb2bz Год назад
Waheguru ji mehar kare ga ji dukhi na raho ji
@bikkerkithehoikvardikhaede4045
Sahi gal a putt ਰੱਬ ਹੈਨੀ ਦੁਖੀ hi dukhi da dard ਸਮਝਦਾ
@gouravdogra9140
@gouravdogra9140 Год назад
bhai rabb tenu khush rakhen❤🙏
@Radhe11235
@Radhe11235 Год назад
Paji bot sohne o tuc ❤ himat. Rkho tuc
@AmandeepKaur-uc9sq
@AmandeepKaur-uc9sq Год назад
Waheguru tere saare dukh cat deve sda khushiaan hi bkhshe
@YMoney-
@YMoney- Год назад
Bhut dukh laga dukhdaik hey is betey di life god bless you beta
@sudeepsingh9058
@sudeepsingh9058 9 месяцев назад
Assi Kayi Vaari Sochde aan Ki Aapa kale hi Dukhi aa, Bahar Lokan Val Vekhiye Tan Sare hi Dukhi ne..
@sharanjitkaur456
@sharanjitkaur456 Год назад
😢😢😢 vir bhot roon aya thadi life da dukh sunke
@paramjitkaurtoor950
@paramjitkaurtoor950 Год назад
Waheguru ji🙏❤
@gurpreetsingh4841
@gurpreetsingh4841 Год назад
May God bless you always 🙏🙏🙏🙏
@RameshKumar-iu6dr
@RameshKumar-iu6dr Год назад
Waheguru ji veer te kirpa kro
@amarjit6384
@amarjit6384 Год назад
Waheguru🙏🙏🙏
@kulwinderkaur-lp9tl
@kulwinderkaur-lp9tl Год назад
Bilkul sahi... Jado umeed aas dil dimag ch khatam ho jaandi ta iho jahi bol baani ho jaandi us insaan di Ih ta uhi jaanda jis te beeti hove .... Gurbasni de mutabak Jis tan lage so tan jaane.... Koi na edher v ihi haal ne.... Bande di jaat to hi nafret hoi pai va Farak ena k oh duneeya to chali gai.... Edher dhokha de k 2kids nu chhad k bhaj gaeyaa... Ganda insaan
@rajwindergill8795
@rajwindergill8795 Год назад
Waheguru Waheguru 🙏🙏🙏🙏
@chahalkaran4028
@chahalkaran4028 Год назад
Veer g baba ji sab theek karanga jindge bohat badi aa marriage jroor karvo baba deep singh ji Kirpa karanga sab theek hojo
@sardulsingh7727
@sardulsingh7727 Год назад
God bless you beta🙏🙏
@davinderkaur8468
@davinderkaur8468 Год назад
Waheguru honsla rakh 🙏
@user-wq9db1lo4d
@user-wq9db1lo4d Год назад
Wahaguru g
@preet9712
@preet9712 Год назад
God bless you
@aulakhaulakh8872
@aulakhaulakh8872 Год назад
God bless you brother
@harnetchoudhary1782
@harnetchoudhary1782 Год назад
❤ waheguru ji ❤
@DrRahul-vv5nn
@DrRahul-vv5nn Год назад
Raham kare wahe guru.
@amanammu248
@amanammu248 Год назад
Waheguru g
Далее
ВОДЯНОЙ ПИСТОЛЕТ ЗА 1$ VS 10$ VS 100$!
19:09