Тёмный
No video :(

Jathedar Gurdev Singh Kaunke ji di ਦਿਲ ਕੰਬਾਊ Shaheedi | Nek Punjabi History 

Nek Punjabi Itihaas
Подписаться 276 тыс.
Просмотров 123 тыс.
50% 1

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਦੀ ਦਿਲ ਕੰਬਾਊ ਸ਼ਹੀਦੀ | ਨੇਕ ਪੰਜਾਬੀ ਇਤਿਹਾਸ
ਸਤਿ ਸ਼੍ਰੀ ਅਕਾਲ🙏
ਸਾਡੀ 15th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਕੌਣ ਸਨ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ?
ਕੀ ਹੈ ਓਹਨਾ ਦੀ ਤਸ਼ੱਦਦ ਅਤੇ ਦਿਲ ਕੰਬਾਊ ਸ਼ਹਾਦਤ ਦੀ ਦਾਸਤਾਨ ?
ਪੁਲਿਸ ਦਾ ਘੇਰਾ ਪੈ ਜਾਣ ਤੋਂ ਬਾਅਦ ਵੀ ਕਿਉ ਜੱਥੇਦਾਰ ਸਾਬ ਨੇ ਅਕਾਲ ਤਖ਼ਤ ਸਾਹਿਬ ਨੂੰ ਛੱਡ ਕ ਭੱਜ ਜਾਣ ਤੋਂ ਇਨਕਾਰ ਕਰ ਦਿੱਤਾ ਸੀ ?
ਕਿਹੜੇ - ਕਿਹੜੇ ਪੁਲਿਸ ਮੁਲਾਜਮਾਂ ਨੇ ਓਹਨਾ ਉੱਪਰ ਕੀ ਕੀ ਤਸ਼ੱਦਦ ਕੀਤਾ ਸੀ ?
ਆਖਿਰ ਕੀ ਕਸੂਰ ਸੀ ਗੁਰਦੇਵ ਸਿੰਘ ਕਾਉਂਕੇ ਜੀ ਦਾ ਜੋ ਪੁਲਿਸ ਵਾਲਿਆਂ ਨੇ ਓਹਨਾ ਉੱਪਰ ਹਨ ਜ਼ੁਲਮ ਕੀਤੇ ?
ਕੌਣ ਸੀ ਬੀਬੀ ਤਿਵਾੜੀ ਤੇ ਉਹ ਆਪਣੀ ਰਿਪੋਰਟ ਅੰਦਰ ਜੱਥੇਦਾਰ ਜੀ ਦੀ ਸ਼ਹੀਦੀ ਬਾਰੇ ਕੀ ਲਿਖਦੀ ਹੈ ?
ਮੌਕੇ ਦੇ ਜੋ ਚਸਮਦੀਤ ਗਵਾਹ ਸਨ ਓਹਨਾ ਦਾ ਆਪਣੇ ਵਿਆਨਾ ਅੰਦਰ ਜੱਥੇਦਾਰ ਸਾਬ ਉੱਪਰ ਹੁੰਦੇ ਤਸ਼ਦੱਤਾਂ ਬਾਰੇ ਕੀ ਕਹਿਣਾ ਸੀ ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Heartbreaking martyrdom of Akal Takhat Sahib's Jathedar Gurdev Singh Kaunke ji | Nek Punjabi History
Sat Shri Akal🙏
Welcome to our 15th Long Video, in which we have talked about
Who was Jathedar Gurdev Singh Kaunke ji?
What is the story of their suffering and heart-wrenching martyrdom?
Even after being surrounded by the police, why Jathedar Saab refused to leave Akal Takht Sahib and run away?
Which police officers had tortured them?
After all, what was Gurdev Singh Kaunke ji's fault that the policemen oppressed him?
Who was Bibi Tiwari and what does she write about the martyrdom of Jathedar ji in her report?
What did the eyewitnesses of the occasion have to say about the torture that was going on in their opinions?
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
RU-vid - @NekPunjabiTv
Instagram - / nekpunjabi
2. NEK PUNJABI PODCAST (Interesting Personalities)
RU-vid - @NekPunjabiPodcast
Instagram - / nekpunjabipodcast
3. NEK PUNJABI ESTATE (punjab diya zameena)
RU-vid - @NekPunjabiEstate
Instagram -
/ nekpunjabiestate
.
.
.
.
.
#jathedar #akaltakhatsahib #corruption

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 193   
@harman8033
@harman8033 7 месяцев назад
ਹੇ ਅਕਾਲ ਪੁਰਖ ਦਾਤਾ ਜਿਸ ਨੇ ਵੀ ਸਾਡੇ ਇਸ ਮਹਾਨ ਸਿੱਖ ਨੂੰ ਸ਼ਹੀਦ ਕੀਤਾ ਹੇ ਅਕਾਲ ਪੁਰਖ ਉਨਾਂ ਦੇ ਕੀੜੇ ਜਰੂਰ ਪੈ ਜਾਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕੀ ਬੇਗੁਨਾਹ ਨੂੰ ਸਜ਼ਾ ਕਿਵੇਂ ਦਿੱਤੀ ਜਾਂਦੀ ਹੈ
@jassalkaur3548
@jassalkaur3548 7 месяцев назад
🙏🙏🙏🙏
@satnamsinghsaggu8910
@satnamsinghsaggu8910 6 месяцев назад
ਧੰਨ ਹਨ ਬਾਬਾ ਗੁਰਦੇਵ ਸਿੰਘ ਜੀ ਕਾਉਂਕੇ ਜਿੰਨਾ ਨੇ ਏਨਾ ਤਸ਼ੱਦਦ ਸਹਿਣ ਕੀਤਾ
@deepseedfarm4067
@deepseedfarm4067 7 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙇🏻 ਜੱਥੇਦਾਰ ਭਾਈ ਸ਼ਹੀਦ ਬਾਬਾ ਗੁਰਦੇਵ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🏻🙇🏻
@harman8033
@harman8033 7 месяцев назад
ਬਿਲਕੁਲ ਸਹੀ ਕਿਹਾ ਵੀਰ ਜੀ ਇਹ ਸਭ ਅਸੀਂ ਨਹੀਂ ਸੀ ਜਾਣਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਭ ਜਾਣਕਾਰੀ ਦੇਣ ਵਾਸਤੇ
@NoName-jq7tj
@NoName-jq7tj 6 месяцев назад
Yes from darkness comes light. All this shadowy information & history is coming out now.
@KuldeepSingh-yp1xz
@KuldeepSingh-yp1xz 6 месяцев назад
😊😊😊😊😊😊
@sukhgill5913
@sukhgill5913 7 месяцев назад
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ
@AmandeepSingh-bu4wn
@AmandeepSingh-bu4wn 7 месяцев назад
ਲੱਖ ਲਾਹਨਤ ਇਹਨਾਂ ਲੋਕਾ ਦਾ
@HarmanjeetHarman-bo1ms
@HarmanjeetHarman-bo1ms 7 месяцев назад
Parnaam bhai gurdev singh sahib kaunke ji di shahidi nu
@KulwantSingh-lo4qd
@KulwantSingh-lo4qd 7 месяцев назад
ਵਾਹਿਗੁਰੂ ਜੀ 🙏🏻
@KhalsaGuruDa09
@KhalsaGuruDa09 7 месяцев назад
Waheguru Waheguru Waheguru. Sun k rooh knde khre ho gye, Ina jurm, koi janda he ni se Sheed Gurdev ji bare. Aap g da boot boot dhanbaad avaaj chukn li. Ona de sheede nu jroor insaaf milna chaheda hai g.
@HarleenKaur-ic3tw
@HarleenKaur-ic3tw 7 месяцев назад
😢 i feel jivein mere satt vajji hove..meri rooh tarfi hove.
@Legenbande
@Legenbande 7 месяцев назад
Kitho tusi
@m.goodengumman3941
@m.goodengumman3941 3 месяца назад
Wahaguru ji Wahaguru ji Wahaguru ji Wahaguru ji Wahaguru ji 🙏🪯🚩🙏🪯🚩🙏🪯🚩🙏🙏
@harmandhadli6679
@harmandhadli6679 7 месяцев назад
Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻
@sonubhamra8665
@sonubhamra8665 7 месяцев назад
ਮੈ ਨਹੀ ਜਾਣਦਾ ਸੀ ਸੱਚ ਬਹੁਤ ਭਿਆਨਕ ਸੀ ਬਹੁਤ ਦੁੱਖ ਹੈ ਏਸ ਗੱਲ ਦਾ
@jatindersingh-fv9do
@jatindersingh-fv9do 7 месяцев назад
Waheguru ji🙏🙏🙏 Stay blessed 💐
@brargursewaksingh
@brargursewaksingh 7 месяцев назад
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
@kamljitjoshan5294
@kamljitjoshan5294 7 месяцев назад
Is da mtlb ki sb Guru hindu c .
@daljindersumra3473
@daljindersumra3473 7 месяцев назад
Waheguru g❤❤❤❤❤❤😂
@gurvirsingh-ks6dp
@gurvirsingh-ks6dp 6 месяцев назад
​@@kamljitjoshan5294tainu kine keha je patta ni hunda ta bakwas ni karida
@gurvirsingh-ks6dp
@gurvirsingh-ks6dp 6 месяцев назад
​@@kamljitjoshan5294guru nanak dev ji ne hi keh ditta c v na koi hindu na koi musalman ta tu kime keh sakda
@JatinderSingh-mt3eg
@JatinderSingh-mt3eg 4 месяца назад
ਧੰਨ ਧੰਨ ਅਕਾਲ ਤਖਤ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ
@BalvinderKour-dr2fc
@BalvinderKour-dr2fc 7 месяцев назад
Waheguru ji ka khalsa Waheguru ji ki fateh ❤❤❤❤❤❤
@Legenbande
@Legenbande 7 месяцев назад
ਵੀਰੇਆ ਤੇਰੀ ਵੀਡੀਓ, ਤੇਰੀ ਰਿਸਰਚ ਤਾਂ ਜੇੜੀ ਵਧੀਆ ਹੁੰਦੀ ਆ ਓ ਤਾਂ ਵਧੀਆ ਹੁੰਦੀ ਹੀ ਆ ਪਰ ਮਿੱਤਰਾ ਤੇਰੀ ਪੱਗ❤❤ ਯਾਰ ਆਪਣੇ ਪੱਗ ਬੰਨਦੇ ਦੀ ਵੀਡੀਓ ਬਣਾਕੇ ਵੀ ਪਾਦੇ ਕਦੀ
@RandeepSingh-dt4xh
@RandeepSingh-dt4xh 7 месяцев назад
ਸਈ ਕਿਆ 👍🏻
@mind.Creative
@mind.Creative 7 месяцев назад
True bro
@foodlifeinpunjab2962
@foodlifeinpunjab2962 7 месяцев назад
❤❤❤
@ParminderSingh-jz4uf
@ParminderSingh-jz4uf 2 месяца назад
ਵੀਰੇ ਵੀਡਿਓ ਤਾਂ ਬਹੁਤ ਰਿਸਰਚ ਕਰਕੇ ਬਣਾਉਂਦਾ ਹੈ ਪਰ ਸਾਲ ਬੋਲਣ ਵਿੱਚ ਗਲਤੀ ਕਰ ਜਾਂਦੇ ਨੇ। ਜਿਵੇਂ 4:02 ਤੇ ਹਰਿਮੰਦਰ ਸਾਹਿਬ ਤੇ ਹਮਲੇ ਦਾ ਸਾਲ 1986 ਦੀ ਥਾਂ ਤੇ 1886 ਬੋਲ ਗਏ। ਹੁਣ ਤੁਸੀਂ ਹੀ ਦੱਸੋ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਜਨਮ 1949 ਵਿੱਚ ਹੁੰਦਾ ਤੇ ਗ੍ਰਿਫਤਾਰੀ 1886 ਵਿੱਚ ਹੁੰਦੀ ਹੈ।
@preetpalsinghsaini5251
@preetpalsinghsaini5251 6 месяцев назад
Jathedar Ji Di Saheedi Nu Koti Koti Pranam 🙏
@AmrikSingh-sm4iq
@AmrikSingh-sm4iq 7 месяцев назад
Shaheeda da duliya khoon da ik ik katraa Sikh panth nu majboot krega parnam shaheeda nu 🙏
@Alexsingh-yy6lu
@Alexsingh-yy6lu 7 месяцев назад
Wahe Guru Ji tuhanu Sikh ithaas nal jore. Dhan Dhan Baba Deep Singh Ji.
@user-we8ij9uy5p
@user-we8ij9uy5p 7 месяцев назад
ਸਿਘਸਹਿਬ ਜੀ ਨਾਲ ਨਾਲ ਇਹ ਵੀ ਦੱਸੋ ਵਜ਼ਾਰਤ ਕਿਸ ਦੀ ਸੀ ਇਸ ਨਾਲ ਪੁਰਾ ਪੁਰਾ ਸੱਚ ਸਾਹਮਣੇ ਆ ਜਾਵੇਗਾ
@KuldeepSingh-sg2hz
@KuldeepSingh-sg2hz 3 месяца назад
Waheguru g
@GurjitSingh-lx7wd
@GurjitSingh-lx7wd 2 месяца назад
Dhan Dhan Guru Ramdas ji
@bhagwantsingh5194
@bhagwantsingh5194 7 месяцев назад
Waheguru waheguru waheguru waheguru waheguru waheguru waheguru waheguru waheguru waheguru waheguru waheguru, 🙏
@Jatt-PB02
@Jatt-PB02 7 месяцев назад
ਪ੍ਰਣਾਮ ਸ਼ਹੀਦਾਂ ਨੂੰ 🙏
@manmeetkaur6330
@manmeetkaur6330 2 месяца назад
Nhi janda si suniya jaror si par ajj pata laga kina julam hoya Bhai sahib ta
@Robin-2222
@Robin-2222 7 месяцев назад
Veere salute aa thonu!🫡
@vatansingh1479
@vatansingh1479 Месяц назад
waheguru ji
@user-jn2ge8ot8c
@user-jn2ge8ot8c 7 месяцев назад
Kaunaka ji ko kotti kotti parnam His name Amar Rahaga
@user-bw5wv5uv5t
@user-bw5wv5uv5t 2 месяца назад
Waheguru ji
@sattitaprianwala
@sattitaprianwala 7 месяцев назад
ਵਾਹਿਗੁਰੂ ਜੀ
@manjotbrar6416
@manjotbrar6416 Месяц назад
Waheguru ji ❤
@ManjitKaur-bu2ox
@ManjitKaur-bu2ox 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@sandhus1000
@sandhus1000 7 месяцев назад
People of India/bhagats should know about this brave heart ❤..... who talk bad about Sikh community in favour of their system.....
@NoName-jq7tj
@NoName-jq7tj 6 месяцев назад
This Jathadar physically had a presence. You can see this. This is the reward the Indian state gives the Sikh community. A community who sacrificed so much for this nation.
@C.h.a.h.a.l
@C.h.a.h.a.l 7 месяцев назад
Thanks for this video ❤❤
@amandeepsingh2611
@amandeepsingh2611 7 месяцев назад
Aawaz chukni hi bahut wadi gal hai veer.... God bless you
@Technicalharjit
@Technicalharjit 7 месяцев назад
Waheguru g jldi hisb krnge sb papiyan da 🙏🏻🙏🏻🙏🏻
@vijaysingh-rp7qo
@vijaysingh-rp7qo 7 месяцев назад
ਸਰ ਜੀ ਅਜ ਹੀ ਜਾਨਕਾਰੀ ਮਿਲੀ ਹੈ ਜਥੇਦਾਰ ਸਾਹਿਬ ਜੀ ਬਾਰੇ ਬਹੁਤ ਹੀ ਭਰ ਮਾੜੀ ਘੱਟਣਾ ਹੈ ਇਨਸਾਫ਼ ਮਿਲਣਾ ਚਾਹੀਦਾ ਹੈ
@sahibjotathwal8198
@sahibjotathwal8198 4 месяца назад
Lord help me save my people the way you have helped Moses to save his.
@sandeeparora6407
@sandeeparora6407 7 месяцев назад
Waheguru Ji 🙏
@gameboybadal231
@gameboybadal231 7 месяцев назад
Boht boht dhnwad veer ji ena Kali aan da kall pta nhi kio nhi a rha vda badl poori omr bhog k shai jindgi jee k mrya pta nhi ena nu sja kio nhi mil rhi
@parwindersingh2336
@parwindersingh2336 7 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji
@user-il2wm9js6x
@user-il2wm9js6x 7 месяцев назад
ਵਾਹਿਗੁਰੂ ਜੀ 🙏😔
@Sarjeetcardecorations
@Sarjeetcardecorations 3 месяца назад
Waheguru 🙏🙏
@sukhdevdeol8356
@sukhdevdeol8356 7 месяцев назад
Waheguru Ji 🙏 Waheguru Ji 🙏 Waheguru Ji 🙏 Waheguru Ji 🙏 Waheguru Ji 🙏
@KuldeepKaur-oc8cn
@KuldeepKaur-oc8cn 4 месяца назад
Wahaguru Ji Wahaguru Ji
@user-iq6vs7ch8x
@user-iq6vs7ch8x 7 месяцев назад
ਬਾਦਲ ਦੀ ਜੜ੍ਹ ਚ ਤੇਲ ਬਣੂਗਾ ਜਥੇਦਾਰ ਕਾਉਂਕੇ ਜੀ
@GulabSingh-ur3jn
@GulabSingh-ur3jn 7 месяцев назад
Waheguru ji ona di aatma nu santi dio ji .te malka jina jina ne julm kita ona nu kite koi dhoi na mile o mout mangan te mout na mile keede pe jan ona de
@HARJEETSINGH-yv1np
@HARJEETSINGH-yv1np 3 месяца назад
ਵਾਹਿਗੁਰੂ ਵਾਹਿਗੁਰੂ ❤❤
@amandeep9187
@amandeep9187 7 месяцев назад
I am big fan
@user-oj4zu9rj3r
@user-oj4zu9rj3r 7 месяцев назад
ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਰੱਜ ਕੇ ਭੰਡੋ
@amarjitdhillon7116
@amarjitdhillon7116 7 месяцев назад
Waheguru ji waheguru ji waheguru ji
@inderjitsingh893
@inderjitsingh893 7 месяцев назад
Waheguru ji 🙏 🙏
@ijs22
@ijs22 2 месяца назад
Parnaam Shaheedaa nu, kivve eh sikh police officer hi idda kr rahe si
@bikramjeetbrar7470
@bikramjeetbrar7470 7 месяцев назад
Waheguru Ji Ka Khalsa Waheguru Ji Ki Fateh. Khalistan Zindabad
@BaldevSingh-cy2dm
@BaldevSingh-cy2dm 5 месяцев назад
God bless you bro❤❤❤, bahot vadia jankari ditti tusi❤❤❤❤❤
@armaansachdeva894
@armaansachdeva894 7 месяцев назад
Punjabi ate pure Sikh samaj nu jankari dena history btana bhut jaruri hai
@BaljitSingh-kr2eg
@BaljitSingh-kr2eg 7 месяцев назад
VeryVeryGoodJi
@gurjeetkaurkhalsa8548
@gurjeetkaurkhalsa8548 7 месяцев назад
waheguru ji ,,😢😢
@palmindersingh-pc4ph
@palmindersingh-pc4ph 7 месяцев назад
Waheguru ji 😢
@pP-nh5qk
@pP-nh5qk 7 месяцев назад
Waheguru 😢😢itnaa zulam
@arsh....7769
@arsh....7769 7 месяцев назад
Waheguru santan di rooh nu shanti deo
@Kaursardarni1
@Kaursardarni1 2 месяца назад
🙏🏻🙏🏻
@GurjantSingh-fx9ob
@GurjantSingh-fx9ob 7 месяцев назад
Waheguru ji 🙏💐😢
@ariangill2010
@ariangill2010 7 месяцев назад
WAHEGURU WAHEGURU ji
@DharamrajKhatri
@DharamrajKhatri 7 месяцев назад
Raj karega khalsa waheguru ji
@Sandeepsingh12422
@Sandeepsingh12422 5 месяцев назад
Khalistan zindabad waheguru ji
@sarvjeetsingh-rq1yk
@sarvjeetsingh-rq1yk 4 месяца назад
🙏🙏🙏🙏
@mohanjitsingh5706
@mohanjitsingh5706 7 месяцев назад
Waheguru ji.. Gurdev singh ji is in the news now.. ohna baare hune pata lageya🙏🏻🙏🏻🙏🏻
@scorpiongaming9908
@scorpiongaming9908 5 месяцев назад
Waheguru 💔
@harjindersingh5243
@harjindersingh5243 6 месяцев назад
ਬਾਈ ਸਾਡੇ ਲੋਕ ਭੇਡਾਂ ਵਰਗੇ ਹਨ ਇਕ youtuber ਭਾਨੇ ਸਿੱਧੂ ਪਿੱਛੇ ਇਕੱਠੇ ਹੋ ਗਏ ਪਰ ਕਿਸੇ ਬੰਦੀ ਸਿੰਘਾ ਜਾ ਜਥੇਦਾਰ ਕਾਉਂਕੇ ਦੇ ਇਨਸਾਫ ਬਾਰੇ ਇਕਠੇ ਨਹੀ ਹੁੰਦੇ ਸਰਕਾਰ ਕੋਈ ਵੀ ਹੋਵੇ ਸਭ ਨੂੰ ਪਤਾ ਕਿ ਸਾਡੇ ਪੰਜਾਬੀ ਭੇਡਾਂ ਵਰਗੇ ਹਨ ਜਿਵੇਂ ਮਰਜੀ ਮਗਰ ਲਗਾ ਲਓ
@Harry2002-z9q
@Harry2002-z9q 6 месяцев назад
Kya youtuber tenu tattu da pta hega mere vi 8lakg vapis dvaye ne bhanne bai ne kine bandeya de paise kdvaye ne agenta toh tu apna kam kr ghr beke dimag na la jada
@surajskv5043
@surajskv5043 7 месяцев назад
WAHEGURU
@AmandeepSingh-bu4wn
@AmandeepSingh-bu4wn 7 месяцев назад
ਪੰਜਾਬ ਪੁਲਿਸ ਮੁਰਾਦਾਬਾਦ
@rajwantkaur5015
@rajwantkaur5015 7 месяцев назад
Omg🙏🙏
@ravindersingy5740
@ravindersingy5740 7 месяцев назад
Good 👍 sir
@jiwangill2240
@jiwangill2240 7 месяцев назад
ਏ ਮਰ ਗੇ ਵੀਰ ਕੇ ਹਜੇ ਵੀ ਹੈਗੇ a ਪੁਲਿਸ ਵਾਲੇ ਦਸਿਓ plz
@Legenbande
@Legenbande 7 месяцев назад
ਘੋਟਣਾ ਤਾਂ ਮਰ ਗਿਆ
@user-zt8is8jl1f
@user-zt8is8jl1f 7 месяцев назад
ਹੁਣ ਕੀ ਹੋ ਗਿਆ ਪਹਿਲਾ ਵੀਰ ਜੀ ਕਿਥੇ ਸੋ ਪਹਿਲਾ ਇਹ ਦੱਸਿਆ ਜਾਵੈ ਜੀ ਮਾਫ ਕਰ ਦਿਓ ਜੀ
@iamphull
@iamphull 3 месяца назад
Guru Maharaj Kirpa karan.. Te aaj sanu ihna varge Jathedaraan di lod aa.. Aaj di SGPC tan corrupt aa..
@anmolsingh1416
@anmolsingh1416 7 месяцев назад
Badal parkash chand es sab da jimewaar,jis nu fakre kom awaard dita gea
@ManpreetSingh-oq6hk
@ManpreetSingh-oq6hk 7 месяцев назад
❤🙏
@navpreetsingh5309
@navpreetsingh5309 Месяц назад
Aj hi una da naam sunya si Talk with rattan de interview vich.
@Suk561
@Suk561 6 месяцев назад
Ful sport karo bai sare es veer nu kouke ji bare jankari diti nale loka nu gandia sarkara bare pta lge😢
@AvtarSingh-ui7pv
@AvtarSingh-ui7pv 7 месяцев назад
Vir jio dunia iina singha da ithas rahendi dunia tk lok pdia karn ge ji.pr.jina gande loka ne te jis privar ne Sri akal takt sahib jia oper or baki.guru.ghara oupr kabja karna c ina loka ne jathedar.sab jia nu anmunukhi tasihe de ke ona da anng anng kat ke ek ankh kad ke annta de hi tasihe.de je ona nu te baki.hor be hjara hi nojwana nu gdia nal pad pad ke lohe dia rada garm kr ke ona de sarir bich di kdia or bahuit hi tra de tasihe de nojwana nu sahid kria gia ha ji.pr es kr ke hi je party kahtm bi ho gaei ha ji or ithas jad lok pdia krn ge ta ina police wale or ju rajnitk loka ne je km krvaia ha ji ina papia de lok jutia hi marde rahen ge ji...
@giankaur3682
@giankaur3682 3 месяца назад
😭😭
@arcana808
@arcana808 7 месяцев назад
Jo kissi ki aakh nikalta h uski bhi nikali jayegi Taang todi uski nhi toddi jayegi Mara gaya usse bhi mara jayega Karma Ye universal law h
@Suk561
@Suk561 6 месяцев назад
😢😢
@opinderkaur297
@opinderkaur297 7 месяцев назад
🙏🙏
@user-sm5mu3cz8e
@user-sm5mu3cz8e 7 месяцев назад
Bhai ji tuhadi sakal mnu mere frd nal mildi juldi lagdi aa jo guru ramdas school ch padeya mere nal j tusi ohhi ho ta bohat vdiya kam kar rhe ho j nhi v ho ta v bohat sohna kam kar rhe ho lod aa sanu itehas nal rubru krwon di
@user-de4xq2yy6o
@user-de4xq2yy6o 7 месяцев назад
Nahi jande ne c pta lga😢😢
@singhkhalsa581
@singhkhalsa581 6 месяцев назад
Ajj bhanna sidhu naal oh hi hoyea ਜੋ kaunke ji ਨਾਲ hoyea
@user-tf2eb8jf6l
@user-tf2eb8jf6l 7 месяцев назад
,🙏🙏🌹
@sadhna8016
@sadhna8016 7 месяцев назад
🙏🏻
@artandcraftwithdeep7529
@artandcraftwithdeep7529 7 месяцев назад
ਤੇਰੀ ਖੋਜ ਬੇਟਾ ਅਜੇ ਵੀ ਅਧੂਰੀ ਏ ਪਹਿਲਾ ਤੂ ਉਹਨਾਂ ਦੀ ਪਤਨੀ ਦਾ ਨਾਮ ਗੁਰਦਿਆਲ ਕੌਰ ਦੱਸਿਆ ਤੇ ਬਾਅਦ ਵਿੱਚ ਗੁਰਮੇਲ ਕੌਰ ਸਹੀ ਦੱਸਿਆ ਕਰੋ ਕਿਉਕਿ ਉਹ ਕੋਈ ਆਮ ਬੰਦਾ ਨਹੀਂ ਸੀ। ਉਹ ਸਾਡੀ ਕੌਮ ਦੇ ਜਥੇਦਾਰ ਸਨ।
@brahmdeepsingh8498
@brahmdeepsingh8498 7 месяцев назад
✌🏻🙇🏻🙇🏻‍♂️🙇🏻‍♂️🙇🏻‍♂️🙇🏻‍♂️🙇🏻‍♂️
@RobinSingh-sg1xi
@RobinSingh-sg1xi 7 месяцев назад
❤❤❤
@sikanderhanda462
@sikanderhanda462 7 месяцев назад
@jasmeetsingh178
@jasmeetsingh178 7 месяцев назад
❤❤
@gurmailkhangura1953
@gurmailkhangura1953 7 месяцев назад
Jathedar kaunke ji shahidi lye only Badal group jumewar hai.
Далее
Shaheed Jathedar Gurdev Singh Kaunke
30:36
Просмотров 57 тыс.