Тёмный

Jit - Manmohan Waris & Kamal Heer (New Song) 

Plasma Records
Подписаться 669 тыс.
Просмотров 1,1 млн
50% 1

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@Gurpreetsingh-yj4lh
@Gurpreetsingh-yj4lh 2 года назад
ਓਹੀ ਪੁਰਾਣਾ ਅੰਦਾਜ ਸਿਰਾ ਗੀਤ ਆ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆ
@arpindersinghdhot7811
@arpindersinghdhot7811 2 года назад
ਪੰਜਾਬੀ ਸੰਗੀਤ ਇਡਸਟਰੀ ਵਿੱਚ ਵਾਰਿਸ ਭਰਾਵਾਂ ਦਾ ਅਨੋਖਾ ਹੀ ਯੋਗਦਾਨ ਏ.. ਇਹਨਾਂ ਦੇ ਸੰਗੀਤ ਇੱਕ ਸੇਧ ਦਿੰਦੇ ਹਨ ॥ ਨਾਲ ਹੀ ਇਹਨਾਂਦੀ ਏਕਤਾ ਵੀ ਸੇਧ ਦਿੰਦੀ ਹੈ ॥
@ESM.Motivation41
@ESM.Motivation41 2 года назад
ਸੱਭਿਆਚਾਰ ਦੀ ਝਲਕ ਵੀ ਪ੍ਰਤੱਖ ਦਿਖਾਈ ਦੇਣ ਲੱਗੀ ਦਿਲਬਰੀਆਂ ਵਾਂਗ ਦਰਸਾਇਆ ਇਹਨਾਂ ਕਿਸਾਨਾ ਨੂੰ। ਸੱਚੇ ਪਾਤਸ਼ਾਹ ਵਾਹਿਗੂਰੁ ਆਪ ਨੂੰ ਲਿਆਕਤ ਤਰੱਕੀਆਂ ਦੇਣ। ਉਮੀਦ ਤੋਂ ਕਿਤੇ ਵੱਧ,,,,,,,
@hirasandhuzira3600
@hirasandhuzira3600 2 года назад
ਬਹੁਤ ਸੋਹਣੀ ਲਿਖਤ ਗਿੱਲ ਰੌਤਿਆ ਵਾਲੇ ਦੀ ਬਹੁਤ ਸੋਹਣਾ ਗਾਇਆ ਵਾਰਿਸ ਭਾਅ ਜੀ ਹੋਣਾ ਨੇ ।
@JASSIstudios
@JASSIstudios 2 года назад
ਸਰਕਾਰਾਂ ਬਦਲਦੀਆਂ ਰਹਿਣਗੀਆਂ ਪਰ ਵਾਰਿਸ ਭਰਾਵਾਂ ਦਾ ਅੰਦਾਜ਼ ਨਹੀਂ ਬਦਲੇਗਾ ਜਨਾਬ ❤️❤️🔥🔥
@monikashergill9513
@monikashergill9513 2 года назад
Sahi gl a 👍👍👍
@amarjeetsinghnarain2350
@amarjeetsinghnarain2350 2 года назад
ਬਹੁਤ ਹੀ ਵਧੀਆ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ!
@Ap-pd4bf
@Ap-pd4bf 2 года назад
ਮਾਨ ਪੰਜਾਬ ਦੇ। ਪੰਜਾਬੀ ਭਾਸ਼ਾ ਦੇ ਅਸਲੀ ਵਾਰਿਸ। ਸਲਾਮ ਆ ਤੁਹਾਨੂੰ ਯੋਧਿਓ।
@manminderbhangu1607
@manminderbhangu1607 2 года назад
ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ,, ਕਿਸਾਨ ਮਜਦੂਰ ਏਕਤਾ ਜਿੰਦਾਬਾਦ
@jagarjatt5948
@jagarjatt5948 2 года назад
ਜਿੱਤ ਗਏ ਜੀ ਧੰਨਬਾਦ ,👏👏👏👏👏👏👏
@user-od8dh7wc4d
@user-od8dh7wc4d 2 года назад
ਕੋਈ ਸ਼ਬਦ ਹੀ ਨਹੀ ਗੀਤ ਦੀ ਸਿਫ਼ਤ ਲਈ ਜਿਉਂਦੇ ਰਹੋ ਪੰਜਾਬੀ ਬੋਲੀ ਦੇ ਵਾਰਿਸੋ ਗਿੱਲ ਰੌਂਤਾ ਜਿੰਦਾਬਾਦ
@gurpreetsinghshimlapuri8470
@gurpreetsinghshimlapuri8470 2 года назад
ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ 🎉🎉❤️❤️
@tipshuntmusic2453
@tipshuntmusic2453 2 года назад
Pagg 🙏🙏🙏🙏💪💪💪💪💪
@jogindersingh13
@jogindersingh13 2 года назад
Gurpreet ji ki hy ethey punjabiat wali gal, satymash kar deta new gernation tha. Pl not take personaly, all are drugist drinker, smokers, character less, except one Or two.
@happykalerright695
@happykalerright695 2 года назад
लाइक करने से क्या होगा उस पर अमल भी करना चाहिए जय जवान जय किसान
@jaiaulakh2970
@jaiaulakh2970 2 года назад
Good
@relexofmind893
@relexofmind893 2 года назад
ਕਈ ਦਹਾਕਿਆਂ ਪਿਛੋਂ ਮਿਲਿਆ ਬਾਜ਼ (ਸੀ.ਐੱਮ) ਪੰਜਾਬ ਨੂੰ ਖੰਭ ਝੜਨੇ ਐ ਹੁਣ ਤਿੱਤਰਾਂ ਦੇ ਜੇ ਹੁਣ ਵੀ ਬਦਲਾਅ ਨਾ ਹੋਇਆ ਫਿਰ ਪੰਜਾਬੀ ਲਾਈਕ ਹੀ ਨੇ ਛਿੱਤਰਾਂ ਦੇ 🙏🏻❤🙏🏻❤🙏🏻❤🙏🏻❤🙏🏻❤🙏🏻❤🙏🏻Only maan saab
@TonySuhronWala
@TonySuhronWala 2 года назад
ਲੋਹੇ ਨੂੰ ਸੋਨਾ ਕਰਨ ਵਾਲੇ ਇਹ ਪਾਰਸ ਨੇ ਲੋਕੋ ਤਿੰਨ ਵੀਰ ਪੰਜਾਬੀ ਵਿਰਸੇ ਦੇ ਓਏ ਵਾਰਸ ਨੇ ਲੋਕੋ
@neetasandhu3046
@neetasandhu3046 2 года назад
ਬਹੁਤ ਬਹੁਤ ਧੰਨਵਾਦ ਵਾਰਿਸ ਭਰਾਵਾਂ ਦਾ ਤੇ ਗਿੱਲ ਰੌਂਤਾ ਜੀ ਦਾ ਕਿਸਾਨੀ ਸੰਘਰਸ਼ ਚ ਆਪਣਾ ਸਾਥ ਦੇਣ ਦਾ ਗਾਣਾ ਵੀ ਬਹੁਤ ਸੋਹਣਾ ਜੀ
@PBX29.93
@PBX29.93 2 года назад
ਪੰਜਾਬੀ ਪੰਜਾਬੀਅਤ ਦਾ ਸੁਮੇਲ ਬਾਈ ਗਿੱਲ ਰੌਂਤੇ ਵਾਲਾ ਕਿਸਾਨ ਏਕਤਾ ਜ਼ਿੰਦਾਬਾਦ 👌👍💪❤️❤️❤️
@warispinka9303
@warispinka9303 2 года назад
ਦੱਬਣਾ ਨੀ ਜਿੱਤ ਸਾਡੇ ਦਰਾਂ ਤੇ ਖੜ੍ਹੀ। ! virse de waris
@talwindersingh2156
@talwindersingh2156 2 года назад
ਮਾਂ ਬੋਲੀ ਦੀ ਸਾਫ਼ ਸੁਥਰੀ ਗਾਇਕੀ ਨਾਲ ਸੇਵਾ ਕਰਨ ਵਾਲੇ ਵਾਰਿਸ ਭਰਾਵਾਂ ਨੂੰ ਅਕਾਲ ਪੁਰਖੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ!
@user-cr1dt5bp3q
@user-cr1dt5bp3q 2 года назад
ਬਹੁਤ ਬਹੁਤ ਧੰਨਵਾਦ ਵਾਰਿਸ ਭਰਾਵਾਂ ਦਾ ਇੰਨਾ ਜੋਸ਼ੀਲਾ ਤੇ ਪਿਆਰਾ ਗਾਣਾ ਸਾਡੀ ਝੋਲੀ ਪਾਉਣ ਲਈ ..ਰੱਬ ਚੜ੍ਹਦੀ ਕਲਾ ਚ ਰੱਖੇ ਸਾਰੇ ਪਰਿਵਾਰ ਨੂੰ 🙏
@Riya_x000
@Riya_x000 2 года назад
Gud song waris Brothers gud job
@nsbrar4521
@nsbrar4521 2 года назад
ਵਾਹਿਗੁਰੂ ਤਹਾਨੂੰ ਲੰਬੀ ਉਮਰ ਬਖਸ਼ੇ ਮਾਂ ਬੋਲੀ ਦੇ ਵਾਰਿਸੋ 🙏🙏🙏
@nsbrar4521
@nsbrar4521 2 года назад
ਵਾਹਿਗੁਰੂ ਤਹਾਨੂੰ ਲੰਬੀ ਉਮਰ ਬਖਸ਼ੇ ਮਾਂ ਬੋਲੀ ਦੇ ਵਾਰਿਸੋ 🙏🙏🙏🙏🙏🙏🙏🙏🙏
@sarabjitsingh1156
@sarabjitsingh1156 2 года назад
ppp
@jasvirsinghgill5965
@jasvirsinghgill5965 2 года назад
@@Riya_x000 qqq
@honeysinghfitness4872
@honeysinghfitness4872 2 года назад
ਵਾਰਿਸ ਭਰਾ ਨੇ ਗਾਉਦੇ ਵਿਰਸਾ ❤❤❤❤✅ KISSAN MAZDOOR EKTA ZINDABAAD
@dupinderkaur2511
@dupinderkaur2511 2 года назад
ਜਿੱਤ e ਗਏ ਕਿਸਾਨ ਅਜ.. ਹਰ ਜਗ੍ਹਾ ਸਿਆਸਤ ਚੰਗੀ ਨਹੀਂ ਹੁੰਦੀ ਮਿੱਤਰਾ ਕਿਤੇ ਬੰਦੇ ਧਾਕੜ ਵੀ ਮਿਲ ਜਾਦੇ ਨੇ... ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🚩🚩🚩
@sunny......742
@sunny......742 2 года назад
ਬਹੁਤ ਹੀ ਖੂਬਸੂਰਤੀ ਨਾਲ ਇਸ ਗੀਤ ਨੂੰ ਪੇਸ਼ ਕੀਤਾ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
@gurpreet7327
@gurpreet7327 2 года назад
ਬਹੁਤ ਹੀ ਵਧੀਆ ਗੀਤ। ਰੱਬ ਚੜਦੀ ਕਲਾ ਬਖਸ਼ੇ। Unlike ਕਰਨ ਵਾਲੇ ਗੋਭਰ ਭਗਤ ਹੁਣੇ।
@meetsingh7442
@meetsingh7442 2 года назад
ਗੋਬਰ ਭਗਤ ਨਹੀ ਵੀਰੇ ਅੰਡ ਭਗਤ ਮੋਤੀ ਦੇ ਅੰਡੇ🤣🤣🤣🤣
@GurjitSingh-wr5eq
@GurjitSingh-wr5eq 2 года назад
ਯੋਧੇ ਪੰਜਾਬ ਦੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ
@arsh7675
@arsh7675 2 года назад
ਬਹੁਤ ਖੂਬ ਦਮਦਾਰ ਅਵਾਜ ਸਭ ਤੋਂ ਅਲੱਗ ਗਾਇਕੀ ਪ੍ਰਮਾਤਮਾ ਤੰਦਰੁਸਤੀ ਬਖਸੇ ਵਾਰਿਸ ਵੀਰਾ ਨੂੰ 😊
@cheenasingh9298
@cheenasingh9298 2 года назад
ਬਹੁਤ ਹੀ ਸੋਹਣਾ ਗਾਇਆ ਵਾਰਿਸ ਭਰਾਵਾਂ ਨੇ ਇਸ ਤਰ੍ਹਾਂ ਦੀ ਗਾਇਕੀ ਬਹੁਤ ਘੱਟ ਮਿਲਦੀ ਆ
@lovelysran6381
@lovelysran6381 2 года назад
ਬਹੁਤ ਬਹੁਤ ਧੰਨਵਾਦ ਮਨਮੋਹਨ ਵਾਰਿਸ ਤੇ ਕਮਲ ਹੀਰ ਵੀਰ ਜੀ ਜਿਓਦੇ ਵਸਦੇ ਰਹੋ ਵੀਰ ਜੀ ਤੁਸੀ ਕਿਸਾਨਾ ਦੀ ਮਦਦ ਕਰ ਰਹੇ ਹੋ ਬਹੁਤ ਵਧੀਆ ਸੋਚ ਤੁਹਾਡੀ ਤੁਹਾਡੀ ਇਸ ਸੋਚ ਨੂੰ ਦਿਲੋ ਸਲਾਮ
@lakhwinder9324
@lakhwinder9324 2 года назад
ਕਿਸੇ ਦੇ ਘਰਾਂ ਤੇ ਕਰਦੇ ਨੀ ਕਬਜ਼ੇ ਆਪਣੇ ਜੌ ਘੁਰਨੇ ਬਣਾਉਣੇ ਜਾਣ ਦੇ❤️❤️❤️❤️❤️
@TaraChand-ec7gc
@TaraChand-ec7gc 2 года назад
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍
@relexofmind893
@relexofmind893 2 года назад
ਕਈ ਦਹਾਕਿਆਂ ਪਿਛੋਂ ਮਿਲਿਆ ਬਾਜ਼ (ਸੀ.ਐੱਮ) ਪੰਜਾਬ ਨੂੰ ਖੰਭ ਝੜਨੇ ਐ ਹੁਣ ਤਿੱਤਰਾਂ ਦੇ ਜੇ ਹੁਣ ਵੀ ਬਦਲਾਅ ਨਾ ਹੋਇਆ ਫਿਰ ਪੰਜਾਬੀ ਲਾਈਕ ਹੀ ਨੇ ਛਿੱਤਰਾਂ ਦੇ 🙏🏻❤🙏🏻❤🙏🏻❤🙏🏻❤🙏🏻❤🙏🏻❤🙏🏻Only maan saab
@HSM970
@HSM970 2 года назад
❤️🙌
@truepunjabi211
@truepunjabi211 2 года назад
ਬਹੁਤ ਖੂਬ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ 👍👌👌👌👌
@HarmeetSingh-ru1gf
@HarmeetSingh-ru1gf 2 года назад
ਵਾਹਿਗੁਰੂ ਮਿਹਰ ਕਰੇ ਵਾਰਿਸ ਭਰਾਵਾਂ ਤੇ ਚੜ੍ਹਦੀਕਲਾ ਬਖ਼ਸ਼ੇ 🙏🏻
@Lakhakaler864
@Lakhakaler864 2 года назад
ਵਾਹ ਜੀ ਵਾਹ ਇਹ ਵਾਰਿਸ ਭਰਾ ਗਾਉਂਦੇ ਜੋਰ ਲਾ ਨਹੀ ਭੁਲੇ ਸਭਿਆਚਾਰ ਨੂ , ਰਹੇ ਤਿੱਕੜੀ ਸਲਾਮਤ ਸਦਾ ਈ ਵਾਰਸੋ ਲਗੇ ਤਤੀ ਵਾਅ ਨਾ ਤਹਾਡੇ ਪਰਿਵਾਰ ਨੂ !
@mr.michael4634
@mr.michael4634 2 года назад
ਉਸਤਾਦ ਵਾਰਿਸ ਜੀ ਦੀ ਆਵਾਜ਼ ਸੁਣ ਕੇ ਤਾਂ ਸਰੀਰ ਚ ਕਰੰਟ ਦੌੜਨ ਲਗ ਜਾਂਦਾ
@harrydhaliwal4997
@harrydhaliwal4997 2 года назад
ਬਹੁਤ ਬਹੁਤ ਪਿਆਰ ਸਤਿਕਾਰ ਮਨਮੋਹਨ ਵਾਰਿਸ ਤੇ ਕਮਲ ਹੀਰ ਵੀਰ।
@GagandeepSingh-xe4pf
@GagandeepSingh-xe4pf 2 года назад
ਵਾਰਿਸ ਮਾ ਬੋਲੀ ਦੇ ਪੰਜਾਬ ਨੂੰ ਦਿਲੋਂ ਪਿਆਰ ਕਰਨ ਵਾਲੇ ਕਮਲ ਹੀਰ ਮਨਮੋਹਨ ਵਾਰਿਸ ਸੰਗਤਾਰ ਜੀਓ ਜੁਗ ਜੁਗ,,,
@RashpalSingh-bl8ge
@RashpalSingh-bl8ge 2 года назад
ਬਹੁਤ ਹੀ ਜ਼ਿਆਦਾ ਸੋਹਣਾ ਗੀਤ ਗਾਇਆ ਵਾਰਿਸ ਭਰਾਵਾਂ ਨੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ 🙏🙏🙏🙏
@SukhwinderSingh-vo9fq
@SukhwinderSingh-vo9fq 2 года назад
ਬਹੁਤ ਵਧੀਆ ਲੱਗਿਆ ਗੀਤ ਸੁਣ ਕੇ ਬਾਈ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
@AmandeepSingh-je5fw
@AmandeepSingh-je5fw 2 года назад
ਢੁਕਵੇਂ ਸਮੇਂ ਤੇ ਢੁਕਵਾਂ ਗੀਤ। ਅਰਥਭਰਭੂਰ ਗੀਤ....ਸ਼ਾਨਦਾਰ
@ranjot229
@ranjot229 2 года назад
Sb song veer ji de sohne aaw sb priwaar vich baith k sunan wale aaw.... Prmatma trakki bakhshe din doogni te raat chouguni
@gurminderkaindowal2904
@gurminderkaindowal2904 2 года назад
ਹਮੇਸ਼ਾ ਵਾਂਗ ਵਾਰਿਸ ਭਰਾ ਫਿਰ ਸੁਚੱਜਾ ਗੀਤ ਲੈ ਕੇ ਹਾਜ਼ਰ 🙏ਮੁਬਾਰਕ ਜੀ ……
@indersingh-mb1qv
@indersingh-mb1qv 2 года назад
ਵਾਰਿਸ ਵੀਰਾ ਨੇ ਵਿਰਸ਼ਾ ਸੰਭਾਲ ਕੇ ਰੱਖਿਆ ਹੋਇਆ ਏ, ਬਹੁਤ ਬਹੁਤ ਸੋਹਣਾ ਗੀਤ ਗਾਇਆ ਅਤੇ ਲਿਖਿਆ ਹੋਇਆ ਏ ਜੀ,
@DavinderSingh-tu9dg
@DavinderSingh-tu9dg 2 года назад
ਬਹੁਤ ਬਹੁਤ ਧੰਨਵਾਦ ਵੀਰਾਂ ਦਾ, ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤ ਦਿੱਤਾ
@mahabirsingh1150
@mahabirsingh1150 2 года назад
ਪ੍ਹਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ 🙏🙏🙏🙏🙏🙏🙏🙏🙏🙏🙏🙏❤️❤️❤️❤️❤️
@sukhwindersuniar322
@sukhwindersuniar322 2 года назад
ਬਹੁਤ ਸੋਹਣਾ ਗੀਤ ਬਾਈ ਜੀ ਧੰਨਵਾਦ ਜੀ 🙏🙏🙏❤️❤️
@BalwinderSingh-qy2jh
@BalwinderSingh-qy2jh 2 года назад
ਪੰਜਾਬੀਅਤ ਅਤੇ ਪੰਜਾਬੀ ਬੋਲੀ ਦੇ ਹੀਰੇ ਵਾਰਿਸ ਭਰਾ
@karamjitsingh5650
@karamjitsingh5650 2 года назад
ਬਹੁਤ ਈ ਪਿਆਰੇ ਬੋਲ ਉਸ ਤੋਂ ਵਧ ਕੇ ਗਾਇਆ ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ਣ ਜੀ
@user-im9lq4dk4o
@user-im9lq4dk4o 2 года назад
ਪੰਜਾਬ ਦੇ ਸਾਰੇ ਕਲਾਕਾਰ ਦਾ ਵੀ ਬਹੁਤ ਯੋਗਦਾਨ ਆ ਜੋ ਵਕਤ ਪੈਣ ਤੇ ਨਾਲ ਖੜੇ ਗਾਉਣਾ ਕਮ ਪਰ ਨਾਲ ਖੜੇ
@dairyfarmingchanalkular3064
@dairyfarmingchanalkular3064 2 года назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਧੰਨਵਾਦ ਵਾਰਿਸ ਭਰਾਵਾਂ ਦਾ ਬੁਹਤ ਖੂਬਸੁਰਤ ਗੀਤ ਗਾਇਆ ਇਹ ਗੀਤ ਮੋਰਚੇ ਦੇ ਲਈ booster ਆ
@ranglapunjabusa4083
@ranglapunjabusa4083 2 года назад
ਬਹੁਤ ਵਧੀਆ ਜੀ .... ਜਿੱਤ ਸਾਡੀ ਪੱਕੀ ਏ ਬਸ ਏਲਾਨ ਹੋਣਾ ਬਾਕੀ ਏ
@sarbjitsinghaman761
@sarbjitsinghaman761 2 года назад
ਬਹੁਤ ਹੀ ਖੂਬਸੂਰਤ ਗੀਤ ਭਾਜੀ ਜੁਗ ਜੁੁਗ ਜੀਓ ਗਿੱਲ ਰੌਂਤਾ ਵੀਰ ਕਮਾਲ
@kamaljhamat6620
@kamaljhamat6620 2 года назад
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਸ਼ਾਨਦਾਰ ਗੀਤ ਬੋਲ ਅਤੇ ਬੁਲੰਦ ਆਵਾਜ਼ ਵਾਰਿਸ ਭਰਾਵਾਂ ਦੀ ਵੀ ਕੋਈ ਰੀਸ ਨਹੀਂ ❤❤❤
@GurdeepSingh-cg3eb
@GurdeepSingh-cg3eb 2 года назад
ਬਹੁਤ ਸੋਹਣਾ ਗੀਤ।।। ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ ਤੁਹਾਨੂੰ
@BarinderSinghKamboj
@BarinderSinghKamboj 2 года назад
ਵਾਹ ਬਈ ਵਾਹ ਖਿੱਚ ਕੇ ਜਰਾ ਨਜ਼ਾਰਾ ਲਿਆ ਤਾਂ ਹੁਣ ਨਹੀਂ ਦੱਬਦੇ
@sonubainssonubains9532
@sonubainssonubains9532 2 года назад
💪ਜਿੱਤ ਸਾਉਣਗ਼ ਕਿਸਾਨ ਏਕਤਾ ਜ਼ਿੰਦਾਬਾਦ 💪
@sandeepbhunohoshiarpuriye7507
@sandeepbhunohoshiarpuriye7507 2 года назад
ਬਹੁਤ ਵਧੀਆ ਭਾਜੀ ,ਸਾਡੇ ਪਿੰਡਾਂ ਦੇ ਸੁਰੀਲੇ ਤਾਰੇ
@pippalsinghpb3170
@pippalsinghpb3170 2 года назад
ਬਹੁਤ ਵਧੀਆ ਗੀਤ ਲਿਖਿਆ ਬਾਈ ਗਿੱਲ ਰੋਂਦੇ ਨੇ ਜਿੱਤ ਸਾਰੇ ਸੁਣੋ
@gurpreepsandhu7586
@gurpreepsandhu7586 2 года назад
ਅਨਮੋਲ ਹੀਰੇ ਸਾਡੇ ਪੰਜਾਬ ਦੇ ਵਾਰਿਸ ਭਰਾ ❤️❤️❤️❤️❤️
@jagroopbhandal1805
@jagroopbhandal1805 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪 💪💪💪
@sharanjitshergill1776
@sharanjitshergill1776 2 года назад
ਬਹੁਤ ਵਧੀਆ ਬਾਈ ਜੀ ।ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ
@samav.
@samav. 2 года назад
ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ, ਬਹੁਤ ਖੂਬ ਲਿਖਿਆ ਤੇ ਗਾਇਆ ।
@sunilgujjargujjar6209
@sunilgujjargujjar6209 2 года назад
ਗਿੱਲ ਰੌਤਾ 🙏🙏🙏 ਵਾਰਿਸ ਭਰਾਵਾ ਨੂੰ🙏🙏
@jaskiratsingh4214
@jaskiratsingh4214 2 года назад
ਬਹੁਤ ਵਧੀਆ ਗੀਤ ਵਾਹਿਗੁਰੂ ਜੀ ਕਿਰਪਾ ਕਰਨ
@vickycybercafe9834
@vickycybercafe9834 2 года назад
ਕਿਆ ਬਾਤਾਂ ਵੀਰਿਓ ਬਾਬਾ ਜੀ ਮਿਹਰ ਕਰਨ ਕਿਸਾਨ ਵੀਰਾਂ ਤੇ
@stubbornjatt7292
@stubbornjatt7292 2 года назад
ਗਿੱਲ ਬਾਈ ਦੀ ਲਿਖਤ ❤
@singhisking2175
@singhisking2175 2 года назад
Gill ਰੌਂਤਾ very good theking bro love you veer ਮਨਮੋਹਨ ਵਾਰਿਸ group love you god bless you 🙏
@ManmeetSandhu-Music
@ManmeetSandhu-Music 2 года назад
ਪੰਜਾਬ ਅਤੇ ਪੰਜਾਬੀਅਤ ਜਿੰਦਾਬਾਦ 💪 ਕਿਸਾਨ ਮਜਦੂਰ ਏਕਤਾ ਜਿੰਦਾਬਾਦ ✌
@ravimander4233
@ravimander4233 2 года назад
Good a 22ji
@guranshsinghworld490
@guranshsinghworld490 2 года назад
ਤੁਹਾਡੇ ਗਾਣੇ ਨੇ ਕਿਸਾਨਾ ਨੂੰ ਜਿਤ ਦਵਾ ਹੀ ਦਿਤੀ।
@user-mi3or6it9x
@user-mi3or6it9x 2 года назад
ਜੀਓ ਭਰਾਵੋ ਬਾਬਾ ਚੜਦੀ ਕਲਾ ਰੱਖੇ ਭਰਾਵਾਂ ਨੂੰ
@user-wv2wn9vx6i
@user-wv2wn9vx6i 2 года назад
ਮਨਮੋਹਨ ਵਾਰਿਸ ਕਮਲਹੀਰ ਸਗਤਾਰ। ਸਤਿ ਸ੍ਰੀ ਅਕਾਲ ਵੀਰਾਂ ਨੂੰ
@technicalbanger5098
@technicalbanger5098 2 года назад
ਇਨਾ ਤੋ ਸਿੱਖੋ ਗਾਇਕੋ ਕਿਵੇ ਗਾਈਦਾ ਬਹੁਤ ਵਧੀਆ ਵਾਰਿਸ ਭਰਾ ਜੀ
@GurmukhSingh-tz6kb
@GurmukhSingh-tz6kb 2 года назад
Great kisan majdur
@sukhpreetsingh182
@sukhpreetsingh182 2 года назад
asli gayaki
@guribrar240
@guribrar240 Год назад
ਵੀਰ ਤੁਹਾਨੂੰ ਸੁਣਨ ਵਾਲਾ ਕਦੇ ਹਾਰ ਹੀ ਨਹੀਂ ਸਕਦਾ👍👌
@varindersingh4548
@varindersingh4548 2 года назад
ਜ਼ਿੰਦਗੀ ਦੇ ਸੰਘਰਸ਼ ਵਿਚ ਆਉਣ ਵਾਲੀਆਂ ਮੁਸਕਲਾਂ ਦਾ ਸਾਹਮਣਾ ਜੋ ਕਰਦੇ ਨੇ ੳੁਹ ਜਿੱਤਾਂ ਦਰਜ ਕਰਵਾਉਂਦੇ ਨੇ ਬਹੁਤ ਹੀ ਵਧੀਆ ਲਿਖਿਆ ਗੀਤ ਦਿਲੋਂ ਧੰਨਵਾਦ
@sukhjitsidhu123
@sukhjitsidhu123 2 года назад
ਧੰਨਵਾਦ ਵੀਰਾਂ ਦਾ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ
@yuvrajmahindra1526
@yuvrajmahindra1526 2 года назад
Kya baat Ustaad ji Great ❤🌹🌹 Dhan Dhan kra diti ji Love you so much 🙏🙏🙏🙏👍👍
@manjindermann2083
@manjindermann2083 2 года назад
ਵਾਰਿਸ ਭਰਾ ਤੇ ਗਿੱਲ ਰੌਂਤਾ ਹਿੱਟ ਜੋੜੀ ਵਸਦੇ ਰਹੋ
@jaspalsinghcheema8390
@jaspalsinghcheema8390 2 года назад
ਜੀਓ ਪੰਜਾਬ ਦੇ ਵਾਰਿਸਓ ਜੀੳਦੇ ਰਹੋ👍🏻👍🏻✌️✌️
@GurpreetSingh-ub4hs
@GurpreetSingh-ub4hs 2 года назад
ਸਮਝਦਾਰ ਹੀਰਾ ਇਨਸਾਨ। ਕੌਮੀ ਬਲਵਲਾ ਜਦੋਂ ਛੇੜਦਾ ਤਾਰ ਦਿਲ ਅੰਦਰ, ਫਿਰ ਦਿਲਦਾਰ ਇਨਸਾਨ ਕੁੱਝ ਖਾਸ ਕਰਦਾ ਹੈ ਬੇ-ਕਸੂਰਾਂ ਲਈ ਜਹਾਨ ਅੰਦਰ।
@jaggisingh7593
@jaggisingh7593 2 года назад
ਵਾਹਿਗੁਰੂ ਚੱੜਦੀਕਲਾ ਵਿੱਚ ਰੱਖੇ
@harwinderkaur5744
@harwinderkaur5744 2 года назад
Akhir kaar jit hi gye bout bout dhanwaad sareya da jinna ne farmers nu support kita kissaan majdoor ekta jindabad 💪💪💪
@sukhchainsinghsukh9480
@sukhchainsinghsukh9480 2 года назад
ਕਿਸਾਨ ਮਜ਼ਦੂਰ ਏਕਤਾ ਜਿਦਾਬਾਦ
@teg2685
@teg2685 2 года назад
ਕਿਸਾਨਾ ਦੀ ਜਿੱਤ ਹੋਈ 🙏
@salamatsahota3851
@salamatsahota3851 2 года назад
ਬਹੁਤ ਸੋਹਣਾ ਸੁਨੇਹਾ ਦਿੱਤਾ ਗਿਆ ਹੈ 🙏🙏
@gurlalgill4254
@gurlalgill4254 2 года назад
ਵਾਰਿਸ ਵੀਰਾ ਨੂੰ ਵਾਹਿਗੁਰੂ ਤਰੱਕੀ ਬਖਸ਼ਣ 🙏🏼🙏🏼
@sukhjinderthind2903
@sukhjinderthind2903 2 года назад
ਪਿੰਡ ਹੱਲੂਆਲ ਦੇ ਜੱਟ❤️
@ajwindersingh7793
@ajwindersingh7793 2 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਰਿਸ ਭਰਾਵਾਂ ਨੂੰ ਅਤੇ ਗਿੱਲ ਰੌਤਿਆਂ ਵੀਰ ਜੀ ਸ਼ਬਦ ਥੋੜੇ ਨੇ ਸਿਫ਼ਤ ਲਈ
@user-vb4sj3zb2g
@user-vb4sj3zb2g 2 года назад
ਬਹੁਤ ਵਧੀਆ ਗੀਤ ਗਾਇਆ ਬਾਈ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ
@Vikramsingh-zc4fg
@Vikramsingh-zc4fg 2 года назад
ਬਹੁਤ ਵਧੀਆਂ ਵੀਰ ਕਿਸਾਨ ਏਕਤਾ ਜ਼ਿੰਦਾਬਾਦ 🙏
@sukhpalsinghjoga1589
@sukhpalsinghjoga1589 2 года назад
ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ ਵੀਰ 🙏 ਵਾਹਿਗੁਰੂ ਜੀ ਹਮੇਸ਼ਾਂ ਮੇਹਰ ਰੱਖਣ 🙏
@harjotbrar4531
@harjotbrar4531 2 года назад
ਹਮੇਸ਼ਾ ਵਾਂਗ ਬਹੁਤ ਹੀ ਖੂਬਸੂਰਤ ਬੋਲ 👍✊✊
@punjabifood306
@punjabifood306 2 года назад
ਇਹ ਸਹੀ ਪੰਜਾਬੀ ਗੀਤ ਆ ❤️❤️ 👍👍👍
@balrajdhillon584
@balrajdhillon584 2 года назад
ਬਹੁਤ ਵਧੀਆ ਲੱਗਾ ਵੀਡੀਉ ਦੇਖ ਕੇ, very nice song
@rinkumattran
@rinkumattran 2 года назад
ਕਮਾਲ ਦੀਆਂ ਆਵਾਜ਼ਾਂ , ਬਾਕਾਮਲ ਸੰਗੀਤ ਲਿਖਤ ਬੇਹਤਰੀਨ 🙏🙏
@bsd5473
@bsd5473 2 года назад
Hogayi jit baba ji 🙏 mubaraka sarey Kisana nu 🙏
@maninderbains2118
@maninderbains2118 2 года назад
ਬਹੁਤ ਖ਼ੂਬ ਜੀ
@angadsandhu3521
@angadsandhu3521 2 года назад
ਪੰਜਾਬ ਦੇ ਅਸਲੀ ਵਾਰਿਸ, ਵਾਰਿਸ ਭਰਾ
@HanishSharmaMoudgil
@HanishSharmaMoudgil 2 года назад
I remember waris brothers are with farmers from the day one. True legends 🙏🏻
@SukhDhahan
@SukhDhahan 2 года назад
ਬਹੁਤ ਸੋਹਣਾ ਗੀਤ। ਵਾਰਿਸ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮੋਰਚੇ ਨੂੰ ਹਿੰਮਤ ਬਖ਼ਸ਼ਣ ਲਈ ।
@Sarbjeetsinghj79
@Sarbjeetsinghj79 2 года назад
ਬਹੁਤ ਵਧੀਆ song।।
@_Bhullar_
@_Bhullar_ 2 года назад
ਵਿੱਚ ਗਾਰ ਦੇ ਕਦੇ ਲਸਣ ਦਾ ਕਣ ਨਹੀਂ ਲਗਦਾ ਜਿੱਥੇ ਮਰਜੀ ਜਿੰਨਾ ਮਰਜ਼ੀ ਕੋਈ ਜੋਰ ਲਗਾ ਲਵੇ ਵਾਰਿਸ ਕੋਈ ਵੀ ਬਣ ਨਹੀਂ ਸਕਦਾ
@GurpreetSingh-st2cp
@GurpreetSingh-st2cp 2 года назад
ਬਹੁਤ ਹੀ ਵਧੀਆ 🙏🏻🙏🏻🙏🏻
@lakshyapreetsinghjatt07
@lakshyapreetsinghjatt07 2 года назад
Kisan ekta zindabad 🚜🌾 . . Aakhri palaa te yudh aar paar da......! Dabna ni jit sade daraa te khadi.....!!
Далее
Ванесса 🆚 Крискас  | WICSUR #shorts
00:42
Best Song Collection Of Ranjit Bawa Mp3
21:50
Просмотров 842 тыс.
Kharhe Aa Tiar - Manmohan Waris, Kamal Heer & Sangtar
3:26
Ванесса 🆚 Крискас  | WICSUR #shorts
00:42