Тёмный
No video :(

KARARA (Official Video) Gurdeep Manalia | Gaiphy | New Punjabi Song 2024 

Gurdeep Manalia
Подписаться 181 тыс.
Просмотров 457 тыс.
50% 1

Gurdeep Manalia Presents official video of "Karara" sung by "Gurdeep Manalia"
Subscribe To Our Channel For New Songs :-
/ @gurdeepmanalia
Song : Karara
Singer & Lyrics : Gurdeep Manalia
Music : Gaiphy
Mix master : Sumit Grover
Female Artist : Radhika Jaswal
Video : Navjeet Lovely
Online Promotions : Harpreet Harrie
Digital Powerd : Digital King
Label : Gurdeep Manalia
Asst. Director : Sandeep Akalgarh
Dop : Satnam Dhami
Cast : Gurdeep Manalia,Navdeep rapuri,Shavi Bhangu,Navjeet Lovely,
Edit/Di : Jatin Arora
Makeup : Geet Makeovers Team
Loctation Credit : Shivjot Resort,Nirwana Hieghts
Production : (The Team Film), Arman Sidhu, Cp Gill , Karamjot Singh
Special Thanks : Gagg Brar , Lovepreet Sidhu
/ @gurdeepmanalia ✅ Subscribe!
🔔 Click On The Bell + Turn On Notifications.
All Copyright Reserved : Gurdeep Manalia
New Punjabi Song 2024,Latest Punjabi Song 2024,

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 965   
@taranabhi558
@taranabhi558 2 месяца назад
ਜਿਹੜੇ ਗੁਰਦੀਪ ਦੀ ਫੇਸਬੁੱਕ ਤੇ ਸਟੋਰੀ ਵੇਖ ਕੇ ਗੀਤ ਸੁਣਨ ਲਈ ਸਪੈਸ਼ਲ ਆਏ ਓਹ ਹਾਜ਼ਰੀ ਲਗਵਾਓ,,
@prabhdhanjal8488
@prabhdhanjal8488 Месяц назад
Ha
@mannasekhon782
@mannasekhon782 Месяц назад
Yas
@gurithuliwal6487
@gurithuliwal6487 Месяц назад
Yas
@arshsekhon_21
@arshsekhon_21 2 месяца назад
ਮਨਾਲੀਆ ਗੱਲਾਂ ਸਾਡੇ ਆਲ਼ੀਆਂ ਕਰਦਾ ਏ, ਢਿੱਡ ਨਿੱਤ ਸਵੇਰੇ ਮਨੋਰੰਜਨ ਨਾਲ ਭਰਦਾ ਏ, ਸਰੋਤਿਆਂ ਨੂੰ ਸੱਚ ਦੱਸਦਾ ਰੱਖਦਾ ਨਾ ਪਰਦਾ ਏ, ਸਰਬੱਤ ਦਾ ਭਲਾ ਮੰਗਦਾ ਸੱਚੇ ਰੱਬ ਤੋਂ ਡਰਦਾ ਏ। 🔥🔥🔥❤❤
@Spkuttiwal
@Spkuttiwal 2 месяца назад
ਪਿੰਡ ਆਲੇ ਲਾਇਕ ਕਰੋ❤❤
@vinodchoudhary1178
@vinodchoudhary1178 2 месяца назад
❤❤❤❤❤❤
@preetvirk4759
@preetvirk4759 2 месяца назад
Koi vadiya jya song gao vere top da
@desiii_barbie_
@desiii_barbie_ 2 месяца назад
Fer asi shehra aale rehn dyiye?😅
@AnkitSharma-cc3cs
@AnkitSharma-cc3cs 2 месяца назад
Ll Jpylll।।।l।m।mll​@@preetvirk4759
@user-qv7bw9mg7u
@user-qv7bw9mg7u 2 месяца назад
Sade pind nl pind veer da
@gaganranu003
@gaganranu003 2 месяца назад
ਮਨਾਲੀਆ ਇੱਕ ਦਿਨ ਤੇਰੀ ਤੂਤੀ ਬੋਲੇਗੀ,ਤੂੰ ਲੱਗਿਆ ਰਹੀ, ਬਸ ਆਹ ਸ਼ਰਾਬ ਆਲਾ ਕਨਸੈਪਟ ਛੱਡ ਦੇ ,ਹੁਨਰ ਤੇਰੇ 'ਚ ਕੁੱਟ-ਕੁੱਟ ਕੇ ਭਰਿਆ ਹੋਇਆ,ਕਦ ਤੱਕ ਕਿਸਮਤ ਤੈਨੂੰ ਅੱਖੋਂਪਰੋਖੇ(ignore) ਕਰੂਗੀ ਪਿਆਰ ਅਤੇ ਸਤਿਕਾਰ, ਜਿੰਦਗੀ ਦੇ ਕਿਸੇ ਮੋੜ ਤੇ ਮਿਲਾਂਗੇ ਡਟਿਆ ਰਹਿ
@MandeepSingh-qz8qz
@MandeepSingh-qz8qz 2 месяца назад
ਸੱਚੀ ਮੁੱਚੀ ਗਾਣਾ ਸੁਣ ਕੇ ਚਿੱਤ ਕਰਾਰਾ ਹੋ ਗਿਆ ਹਮੇਸ਼ਾ ਚੜਦੀ ਕਲਾ ਚ ਰਹਿ ਵੱਡੇ ਵੀਰ ਇਦਾਂ ਹੀ ਸਾਡੇ ਵਰਗੇ ਲੋਕਾਂ ਦਾ ਮਨੋਰੰਜਨ ਕਰਦਾ ਰਹਾ 🎉🎉🎉
@gurpalsran4044
@gurpalsran4044 2 месяца назад
ਐਮਵੇ ਗੱਪ ਮਾਰਨ ਦਾ ਫਾਇਦਾ ਨੀ ਬਾਈ, ਗੀਤ ਤਾਂ ok ok ਈ,, ਪਰ ਆਪਾਂ ਤੇਰੇ ਫੈਨ ਆ ਪੂਰੇ, ਕਾਮੇਡੀ ਸਿਰਾ ਤੇਰੀ, ਪਿੰਡਾਂ ਵਾਲੀਆਂ ਠੇਠ ਗੱਲਾਂ ਸੁਣਕੇ ਨਜ਼ਾਰਾ ਆਉਂਦਾ
@jozysingh1421
@jozysingh1421 2 месяца назад
Bass bra edi comed😢lyi hi gana sunya
@Random_videostore
@Random_videostore 2 месяца назад
ਜਿਹੜੀ ਗੱਲ ਹੈ
@ARSHRODE
@ARSHRODE 2 месяца назад
ਘੈੰਟ ਗੀਤ ਆ ਬਾਈ Video ਤਾਂ ਅੱਤ ਈ ਕਰਾ ਤੀ
@shivsandhu5144
@shivsandhu5144 13 дней назад
ਕਿਆ ਬਾਤਾਂ ਨੇ ਗੈਫ਼ੀ ❤ + ਮਨਾਲੀਆ ਗੁਰਦੀਪ❤ ਲਵ ਟੂ ਗੱਗ ਬਰਾੜ ❤❤
@AkaalOldCycle
@AkaalOldCycle 2 месяца назад
ਬਹੁਤ ਸੋਹਣੀ ਆਵਾਜ਼ 👍👌👌ਮੁਬਾਰਕਾਂ ਵੀਰ ਗੁਰਦੀਪ
@user-pp7bz9pb5m
@user-pp7bz9pb5m 2 месяца назад
ਤੁਹਾਡੀਆਂ ਵੀਡੀਓਜ਼ ਵਾਂਗ ਤੁਹਾਡਾ ਗਾਣਾ ਵੀ ਬਹੁਤ ਵਧੀਆ ਵੀਰੇ❤ਮਨ ਖ਼ੁਸ਼ ਹੋ ਗਿਆ ਤੁਹਾਡਾ ਗਾਣਾ ਸੁਣ ਕੇ । ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ।🙏 ਦੁਨੀਆਂ ਨੂੰ ਹਸਾਉਣਾ ਬਹੁਤ ਔਖਾਂ ਕੰਮ ਆ ਪਰ ਤੁਸੀਂ ਇਹ ਕੰਮ ਬਾਖੂਬੀ ਕਰ ਰਹੇ ਹੋ।👏👏ਜੀਓ❤
@sumeshvikrant6492
@sumeshvikrant6492 2 месяца назад
ਵਾਹ ਭਾਈ ਵਾਹ, ਕਮਾਲ ਕੀਤੀ ਪਈ ਹੈ। ਬਹੁਤ ਹੀ ਪਿਆਰਾ ਗੀਤ ਹੈ। ਪ੍ਰਮਾਤਮਾ ਬਹੁਤ ਤਰੱਕੀ ਦੇਵੇ ❤
@shivsandhu5144
@shivsandhu5144 2 месяца назад
ਗੀਤ ਦੇ ਸ਼ਬਦ ਬਕਮਾਲ ❤❤ ਵੀਡੀਓ ਬੇਹੱਦ ਘੈਂਟ ❤❤ ਮਨਾਲੀਏ ਦੀ ਆਵਾਜ਼ ਬਾਹਲੀ ਘੈਂਟ ਐ ❤✅ Each n everything of this project is absolutely Perfect✅ Congratulations n Best Wishes to all team of KARARA 🎉✌️ ਸੱਚੇ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ, ਤਰੱਕੀਆਂ ਤੇ ਚੜ੍ਹਦੀ ਕਲਾ ਬਖ਼ਸ਼ਣ ❤✌️
@shivsandhu5144
@shivsandhu5144 2 месяца назад
ਇਸ ਗੀਤ ਦੀ ਸਾਰੀ ਟੀਮ ਦੀ ਮਿਹਨਤ ਮੂੰਹੋਂ ਬੋਲਦੀ ਐ ❤
@user-eu1cx5qt5s
@user-eu1cx5qt5s 2 месяца назад
ਕਰਾਰਾ ਬਹੁਤ ਵਧੀਆ ਬਾਈ ਬਾਬਾ ਨਾਨਕ ਚੜ੍ਹਦੀ ਕਲ੍ਹਾ ਰੱਖੇ ਵੀਰ ਨੂੰ🙏🙏🙏🙏🙏🙏🙏🙏
@dharmindersingh2933
@dharmindersingh2933 2 месяца назад
ਕਰਨਾ ਸ਼ਰਾਬ ਨੂੰ ਪਰਮੋਟ ਇਸ ਚ ਬਾਬਾ ਨਾਨਕ ਕੀ ਕਰੂ ਇਸਦੇ ਮੁਹੋ ਕਮੇਡੀ ਹੀ ਸੋਹਣੀ ਲਗਦੀ ਆ ਗੀਤ ਨੀ
@gopidhaliwal7718
@gopidhaliwal7718 2 месяца назад
ਗੁਰਦੀਪ ਯਾਰ ਤੇਰੇ ਲਈ ਗਾਨਾ ਸੁਣ ਲਿਆ like ਵੀ kita or comment ਆਵਾਜ ਬਹੁਤ ਵਧੀਆ But.................ਤੂੰ ਖਾਲੀ ਥਾ ਆਪ ਭਰ ਲਈ ਤੈਨੂ ਲੋਕ ਸੁਣਦੇ ਆ , ਤੇਰੀ morning walk and ਕਸਰਤ ਕਰਦੇ ਦੀ video ਮੇਰੇ ਹਰ ਰੋਜ ਦਿਮਾਗ ਆਉਂਦੀ ਆ ,,,,,
@gursharansinghchahal9197
@gursharansinghchahal9197 2 месяца назад
Shi keha y
@shivsandhu5144
@shivsandhu5144 2 месяца назад
ਸੰਗੀਤ, ਆਵਾਜ਼ ਤੇ ਤਰਜ਼ ਕਰ ਕੇ ਮਨ ਨਹੀਂ ਅੱਕਦਾ ਇਸ ਗੀਤ ਤੋਂ❤🎉❤🎉❤🎉❤🎉 ਨਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਜਾਈ ਜਾਂਦੇ ਨੇ 💃🕺❤️💃🕺❤️💃🕺
@ravvsidhu2373
@ravvsidhu2373 2 месяца назад
Kya baat a bai siraa jma waheguru next level lai k jave jeonde vsde rhoo pyaar pyaar pyaar❤️❤️❤️❤️❤️
@Panji2000
@Panji2000 Месяц назад
Wow! This was so much fun? As 67 years old women .. just started exercising/ dancing. Thank you !
@sukhpreetsingh850
@sukhpreetsingh850 2 месяца назад
ਲਵ ਯੂ ਗੁਰਦੀਪ ਬਾਈ। ਗੀਤ ਬਹੁਤ ਵਧੀਆ ਹੈ। Waheguru ji hameha khush rakhna . Love from Kuwait 🇰🇼.
@ArshpreetKaur-i6f
@ArshpreetKaur-i6f 13 дней назад
ਸਿਰਾ ਆ ਬਾ🔥
@karanjeetsingh699
@karanjeetsingh699 2 месяца назад
Boht hi vdia veere ❤❤ Keep it up 💗💗🤞🤞 bro Rab lamiya umra bakshe tenu 🤗🤗🤗🤗
@ManiWarshi
@ManiWarshi 2 месяца назад
ghaint gallbaat bro❤❤ baba ji bhut traqian bakhshan tuhanu
@user-in1jg8md5s
@user-in1jg8md5s 2 месяца назад
ਗਾਣੇ ਬਹੁਤ ਵਧੀਆ ਕਰਦੇ ਆ ਮੇਰੇ ਵੀਰੋ ਬਹੁਤ ਵਧੀਆ ਬਹੁਤ ਵਧੀਆ
@makhanjeetuppal4942
@makhanjeetuppal4942 2 месяца назад
ਬਹੁਤ ਖੂਬ ਸੋਹਣਾ ਗੀਤ, ਲਿਖਿਆ ਵੀ ਸੋਹਣਾ,ਮਿਊਜ਼ਿਕ ਸੋਹਣਾ ਵੀਡੀਓ ਬਹੁਤ ਵਧੀਆ ਲੱਗਿਆ ਆੜੀ
@manii_1984
@manii_1984 2 месяца назад
ਆਗਿਆ ਮਨਾਲੀਆ ਛਾ ਗਿਆ ਮਨਾਲੀਆ 🎉❤
@gillguri1980
@gillguri1980 Месяц назад
ਅੱਤ ਕਰਵਾ ਤੀ ਬਾਈ ਘੈਂਟ ਗਾਇਆ ਵੱਟ ਕੜਤੇ ਕਰਾਰੇ ਦੇ ਤਾਂ ❤🎉👏🏻🔥
@jassisamra5722
@jassisamra5722 2 месяца назад
All the best brother ❤️
@sukhiahluwalia6798
@sukhiahluwalia6798 2 месяца назад
ਸਿਰਾਅਅਅਅਅਅਅਅਅ ਏ ਗਾਣਾ ਬਾਬੇ 👍👍👍👍👍👌👌👌
@ARSHDEEPSINGH-oe4hm
@ARSHDEEPSINGH-oe4hm 2 месяца назад
ਓਹੀ ਕੰਮ ਕਰਤਾ ਜਿਹਨੂੰ ਸਿਰਾ ਕਹਿੰਦੇ ਨੇ 😅
@baljeetkaur4654
@baljeetkaur4654 2 месяца назад
Great Song👍 Keep it up Gurdeep ji😂😂 Stay blessed
@user-pp7bz9pb5m
@user-pp7bz9pb5m 2 месяца назад
Waiting ❤
@user-wf2ur6uh6l
@user-wf2ur6uh6l 2 месяца назад
Very nice voice song ❤❤❤❤❤❤
@lovelybegum7316
@lovelybegum7316 2 месяца назад
Rabb tonu hor b zyada success dwe....😊
@qasiraikram381
@qasiraikram381 2 месяца назад
Bht Alla... Love from Pakistan ❤❤
@Dhaliwal_Raj
@Dhaliwal_Raj 2 месяца назад
Love You ਵੀਰੇ ❤❤❤
@monumalik7859
@monumalik7859 2 месяца назад
4pegg lake 4 vari suniya tera ehh song kaint as babe lagya rehhh
@MsksportsShop
@MsksportsShop 2 месяца назад
ਠੋਕੋ ਤਾਲੀ ਗੁਰੂ,,,,,, ਹੁਣ ਮਨਾਲ ਤੋਂ ਬੱਸ ਚੱਲ ਪੀ,,,,,ਿੲਹ ਤਾਂ ਹੁਣ ਬੰਬੇ ਵਿੱਚ ਹੀ ਰੁਕੇ ਗੀ |
@jassa._3078
@jassa._3078 2 месяца назад
Mai patiale ja riha c nd mai wait krr riha car ch hi
@NarinderPal-tm9ev
@NarinderPal-tm9ev 2 месяца назад
ਬਹੁਤ ਸੋਹਣਾ ਗਾਣਾ ਏ ਭਰਾ, ਪ੍ਰਮਾਤਮਾ ਚੜ੍ਹਦੀ ਕਲਾ ਚ ਰਾਖੇ
@raveenaarora7330
@raveenaarora7330 2 месяца назад
Wait ❤
@abnashnat4187
@abnashnat4187 2 месяца назад
I must say, there is melody in the voice. Congratulations 🎉🍾
@binder7748
@binder7748 2 месяца назад
Sat Sri akal y ji
@user-jw9fj4sm6yekambhullar
@user-jw9fj4sm6yekambhullar 2 месяца назад
One Day you will achieve success definitely ❤❤ Manalia bro
@cristiano-3-b7i
@cristiano-3-b7i 2 месяца назад
Att
@gurdipgill8129
@gurdipgill8129 2 месяца назад
ਘੈਂਟ ਆ 22ਜੀ
@AmandeepKaur-mp3ym
@AmandeepKaur-mp3ym 2 месяца назад
ਵੀਰੇ ਮੈਂ ਤਾਂ ਦਿਨ ਪਤਾ ਨੀਂ ਕਿਨੇ ਵਾਰ ਸੁਣਦੀ ਐ ਵੈਰੀ nice 👍👍😊😊😊😊 God bless you brother ji 👍👍
@rajanBhateja-sh5cj
@rajanBhateja-sh5cj 2 месяца назад
ਕਈ ਗਾਇਕਾਂ ਨਾਲੋ ਵਧੀਆ ਹੈ ਜਿਹਨਾਂ ਨੂੰ ਲੋਕੀਂ ਐਵੇਂ ਚੜਾਈ ਫਿਰਦੇ ਨੇਂ ਬੱਸ ਮੇਹਨਤ ਕਰੀ ਜਾਓ ਬਾਈ ਜੀ ਇੱਕ ਦਿਨ ਆਪਣੀ ਵੀ ਫੁੱਲ ਚੜਾਈ ਹੋ ਜਾਣੀ ਹੈ ਬਾਬੇ ਦੀ ਕ੍ਰਿਪਾ ਨਾਲ਼।
@sammarbasra6728
@sammarbasra6728 2 месяца назад
Swad a gya a Bhai g love you from Pakistan ❤❤❤❤❤❤❤❤❤❤❤❤❤❤
@gshamrajoria2117
@gshamrajoria2117 2 месяца назад
Karara song hai nazara baliye..😊😊
@kanwerdeepgill1959
@kanwerdeepgill1959 2 месяца назад
ਬਹੁਤ ਵਧੀਆ 👍👍
@navdeepsinghcheema8874
@navdeepsinghcheema8874 2 месяца назад
ਬੋਹਤ ਵਧੀਆ ਬਾਈ ❤
@kakajipbx1
@kakajipbx1 2 месяца назад
Ghaint Song Veere 🇭🇷
@dittupuria1
@dittupuria1 2 месяца назад
ਜਮਾ ਸਹੀ ਹੈ ਬਾਈ 👍
@officalsidhu1392
@officalsidhu1392 2 месяца назад
Sira aa bai song
@gurmukhbains3435
@gurmukhbains3435 2 месяца назад
Multi talented Personality ✌️✌️💪🏻💪🏻WMK🙏
@amangillgill5205
@amangillgill5205 15 дней назад
Sohna song aa veere
@moderaneventphulpb0388
@moderaneventphulpb0388 Месяц назад
ਸਿਰਾ ਸੋਂਗ ਆ ਵੀਰ ਮਨੀਲਾ
@user-gi3bh5uu4m
@user-gi3bh5uu4m 2 месяца назад
Boht ghaint gana veere end kra shaddi ik hor kadd do fta ft eho keha ❤
@pindirakar5388
@pindirakar5388 Месяц назад
Ghaint aa song ❤
@PalaAULAKH
@PalaAULAKH Месяц назад
ਮੱਘਰ ਵੱਖੀਪਾੜ ਮੱਘਰ ਵੱਖੀਪਾੜ ਹੋਈ ਪਈ ਆ ਜਿਹੜੇ ਜਿਹੜੇ ਵੀਰ ਕਹਿੰਦੇ ਆ ਕਿ ਮੱਘਰ ਵੱਖੀਪਾੜ ਮੈਂਬਰ ਬਣਜੇ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤
@inder4612
@inder4612 2 месяца назад
🙌🏻❤❤❤❤❤bhut sohna veere
@MrGurjinder88
@MrGurjinder88 2 месяца назад
ਸ਼ਰਮ ਆਉਣੀ ਚਾਹੀਦੀ ਹੈ। ਕਿ ਪ੍ਰਮੋਟ ਕਰ ਰਿਹਾ ਹੈ।
@mejarsingh2515
@mejarsingh2515 14 дней назад
Bahut ghaint bai yr
@DeepS-cq6fm
@DeepS-cq6fm 2 месяца назад
Congratulations Vreea 🎉❤
@rajvirdhuri
@rajvirdhuri 2 месяца назад
Ghaint jaane ❤😊
@Mr.gill6268
@Mr.gill6268 2 месяца назад
ਸੱਚੀ ਸੱਚੀ ਦੱਸ ਰਿਹਾ ਗੀਤ ਠੀਕ ਠੀਕ ਹੀ ਆ ਵਧੀਆ ਕੋਸ਼ਿਸ਼ ਕੀਤੀ ਤੂੰ ਮਨਾਲੀਆ ਲੱਗਿਆ ਰਿਹ ਬਾਈ 👍🏻👍🏻
@ranasufiyan6456
@ranasufiyan6456 2 месяца назад
❤❤❤❤❤ att kraa ti Bai gggg love you from Lahore ❤
@bhagwantsingh7921
@bhagwantsingh7921 2 месяца назад
Sirra song bai ji 😍 Love you
@jagtargill9485
@jagtargill9485 2 месяца назад
Very good performance all team ❤❤ 3:22
@shivsandhu5144
@shivsandhu5144 2 месяца назад
ਲਾਜਵਾਬ ਗਾਣਾ ❤ ਅਨੰਦ ਆ ਗਿਆ ਗੀਤ ਸੁਣ ਕੇ 💃🕺
@gurjotkaursarao2952
@gurjotkaursarao2952 2 месяца назад
Congratulations team🙌✌️gaiphy music superb
@LovepreetSingh-xv7ov
@LovepreetSingh-xv7ov Месяц назад
👍🏻ghaint gal bat
@gurpreetsinghmehandipur7075
@gurpreetsinghmehandipur7075 2 месяца назад
ਸਿਰਾ ਬਾਬੇ song ❤❤❤❤❤❤❤❤❤👍🏿👍🏿👍🏿👍🏿👍🏿👍🏿🌹🌹🌹
@lakhveerdhaliwal9526
@lakhveerdhaliwal9526 2 месяца назад
Tu hor pamp den lag gea ❤❤ sirra y love you yrr
@sanpreetkaur-zn6yt
@sanpreetkaur-zn6yt Месяц назад
Full ghaint song🎉 bro🎉🎉🎉
@manjeetsingh8350
@manjeetsingh8350 2 месяца назад
Att 22 g gana ❤boot sona wmk
@jasvindersingh8055
@jasvindersingh8055 2 месяца назад
All the best bro vadia song well done bro voice so nice ❤❤❤ waheguru jii mehra krna tuhda taa❤❤
@ekta83447
@ekta83447 2 месяца назад
Well done bro stay blessed always
@jhinjertrasport
@jhinjertrasport 2 месяца назад
❤❤❤❤ full gall bat Bai love 😘 u lots ❤️
@KulwantSingh-dk8jk
@KulwantSingh-dk8jk 2 месяца назад
Siraaaaaaaaaa aa veer ji
@gurvindersingh1468
@gurvindersingh1468 2 месяца назад
Congratulations veere ❤🎉
@angrejsingh2511
@angrejsingh2511 2 месяца назад
Bahut bahut accha song ❤
@vickramjeet3657
@vickramjeet3657 5 дней назад
Sirra
@surendernarwal6640
@surendernarwal6640 Месяц назад
Love from haryana ❤
@amansingh28july
@amansingh28july 2 месяца назад
Hahahah sirra kita bai Jehra tilak k diggeya bai Lagda ohda sachio peg laggeya c
@khushmangat4035
@khushmangat4035 2 месяца назад
Tu baba ciraa jatta ❤😊
@kulwant1774
@kulwant1774 23 дня назад
Kaim song veer
@faiziwarraich7
@faiziwarraich7 2 месяца назад
MAZA AGAYA
@komalpreetkaur7089
@komalpreetkaur7089 2 месяца назад
🎉🎉🎉🎉bhot shona bai song 🎉🎉🎉🎉
@gurkanwal1382
@gurkanwal1382 2 месяца назад
Sirra lga ta bai 🔥🔥
@amrinderchoudhary9991
@amrinderchoudhary9991 2 месяца назад
Bohat vadia song a bai khich ka rakh 5 7 hor gar song
@AmritpalSingh-qg4wf
@AmritpalSingh-qg4wf 2 месяца назад
ਪਿੰਡ ਆਲੇ ਜੱਟਾਂ ਜ਼ਿੰਦਾਬਾਦ 👌👌👌🤟🤟👍 bomb song Bai ji 👍
@Gurlalkahlon2
@Gurlalkahlon2 Месяц назад
Kaim aa 22 ji
@gogogovinda3481
@gogogovinda3481 2 месяца назад
Ghantt gal baat hai 🎉🎉🎉😊😊❤❤❤❤❤❤❤❤❤❤
@nonyrauly2545
@nonyrauly2545 2 месяца назад
Nice song bro rabb tuhadi lambi Umar kare
@Kuldeepsingh-vp8lw
@Kuldeepsingh-vp8lw Месяц назад
Sirraa 🎉🎉
@user-ni5so1vc9n
@user-ni5so1vc9n Месяц назад
ਵਧੀਆ ਰੌਣਕ 👌👌
@sidhuji2835
@sidhuji2835 Месяц назад
Sira veer menu ajj pata chala
@PalaAULAKH
@PalaAULAKH 2 месяца назад
ਅੱਜ ਤਾਂ ਬਾਈ ਬਹੁਤ ਘੈਂਟ ਲੱਗੀ ਜਾਂਦਾ ਲਵਜੂ ਜੱਟਾਂ ❤❤❤❤
@gurjeetsingh5877
@gurjeetsingh5877 2 месяца назад
ਬਹੁਤ ਵਧੀਆ
Далее
Teachers Day diffrences 👏👏 | GURDEEP MANALIA
4:21
Sharry Maan Live on Instagram With Gurdeep Manalia
20:01
ਬਚਪਨ diffrences  | GURDEEP MANALIA
3:37
Просмотров 30 тыс.