Тёмный

Kartar Ramla ਨੇ ਮੌਤ ਤੋਂ ਪਹਿਲਾਂ ਕੁਲਦੀਪ ਮਾਣਕ ਵਾਰੇ ਕੀ ਖੁਲਾਸੇ ਕੀਤੇ। Kuldeep Manak ware!! 

Karam Brar Ganganagar
Подписаться 28 тыс.
Просмотров 135 тыс.
50% 1

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 72   
@nanakchandkamboj5844
@nanakchandkamboj5844 Год назад
ਮਾਣਕ ਸਾਹਬ ਬਾਰੇ ਰਮਲਾ ਜੀ ਨੇ ਬਿਲਕੁਲ ਸੱਚ ਬੋਲਿਆ।ਓਹ ਨੇਕ ਦਿਲ ਤੇ ਮਿਲਣਸਾਰ ਇਨਸਾਨ ਸਨ। ਵਾਕਈ ਉਨਾੰ ਵਰਗਾ ਫਨਕਾਰ ਕਦੇ ਪੈਦਾ ਨਹੀਂ ਹੋਣਾ।
@bholasingh1008
@bholasingh1008 2 месяца назад
ਸਹੀ ਬੋਲਿਆ ਰਮਲਾ ਸਾਹਿਬ ਨੇ, ਧੰਨਵਾਦ
@gurjantaulakh9867
@gurjantaulakh9867 Год назад
ਵਾਹ ਜੀ ਵਾਹ ਰਮਲਾ ਸਾਹਿਬ ਜੀ ਮਾਣਕ ਦੀ ਮਸ਼ਹੂਰੀ ਕਰਕੇ ਆਪਣੇ ਆਪ ਨੂੰ ਬਹੁਤ ਹੀ ਵੱਡੇ ਕਰ ਲਿਆ ਹੈ ਲੇਕਿਨ ਵੱਡਾ ਤੂੰ ਆਪ ਹੀ ਬਹੁਤ ਹੈ
@prabh.deep0001
@prabh.deep0001 3 года назад
ਬਹੁਤ ਹੀ ਵਧੀਆ ।ਬਾਈ ਰਮਲਾ ਸਾਬ ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਪਰਿਵਾਰਿਕ ਮੈਂਬਰਾਂ ਨੂੰ ਹਿੰਮਤ ਬਖਸ਼ਣ
@seeradaudhar8436
@seeradaudhar8436 Год назад
ਕਰਤਾਰ ਰਮਲਾ ਜੀ ਨੂੰ ਮੈ ਤਿੰਨ ਵਾਰ ਮਿਲਿਆ ਬਹੁਤ ਵੱਧਿਆ ਅਨਿਸਾਨ ਸੀ ਵਾਹੇ ਗੁਰੂ ਆਪਣੇ ਰਚਨਾ ਚੋ ਨਿਵਾਸ ਬਕਸੇ
@ManjeetSingh-hw9cb
@ManjeetSingh-hw9cb 2 года назад
ਕਰਤਾਰ ਰਮਲਾ ਜੀ ਬਹੁਤ ਬਹੁਤ ਧੰਨਵਾਦ ।ਤੁਸੀ ਮਾਣਕ ਸਾਹਿਬ ਨੂੰ ਯਾਦ ਕੀਤਾ । ਇਹ ਭਈਏ ਵਾਲਾ ਗੀਤ ਕਾਬਲੇ ਤਰੀਫ ਏ ।
@user-dp2eh4pv3d
@user-dp2eh4pv3d 4 месяца назад
ਵਧੀਆ ਇਨਸਾਨ ਰਮਲਾ ਸਾਬ
@karanbaraich2300
@karanbaraich2300 2 года назад
Miss you Ramla ji
@asdoabaofficial6180
@asdoabaofficial6180 3 года назад
Bahut vadhiya mulakat ramla ji naal
@SatpalSingh-rx9dr
@SatpalSingh-rx9dr 2 года назад
ਗੁਲਸ਼ਨ ਕੋਮਲ ਨੇ ਕਿਹਾ ਮੈਨੂੰ ਮਾਣਕ ਛਿੰਦੇ ਤੋਂ ਵਧੀਆਂ ਲੱਗਾ
@kachraseth690
@kachraseth690 2 года назад
Super star 🌟🌟 singer hi c atttttttt kartar Ramla ji 👌👌👌👌👌🎵🎵🎤🎶🎉🆗🆗🌟🌠💥✨🌹🌹
@yaadwinderdandiwal9480
@yaadwinderdandiwal9480 3 года назад
ਸਿੱਰਾ ਬਾਈ ਕਰਤਾਰ ਸਿੰਘ ਰਮਲਾ ਜੀ THE LEGEND
@rajuarora3163
@rajuarora3163 5 месяцев назад
Miss ਯੂ ustad ਜੀ ❤😭
@JagjitSingh52626
@JagjitSingh52626 Год назад
ਬੱਬਰ ਸ਼ੇਰ (ਮਾਣਕ ਸਾਹਿਬ ) ਨੂੰ ਬੱਬਰ ਸ਼ੇਰ ਕਹਿ ਕੇ ਰਾਮਲਾ ਸਾਹਿਬ ਦਾ ਸਥਾਨ ਪੁਂਜਾਬੀ ਗਾਇਕੀ ਵਿਚ ਹੋਰ ਉੱਚਾ ਹੋ ਗਿਆ ਹੈ .... ਪ੍ਰਮਾਤਮਾ ਦੋਨਾਂ ਕਲਾਕਾਰਾਂ ਨੂੰ ਆਪਣੇ ਚਰਨਾਂ ਵਿਚ ਜਗਾਹ ਦੇਵੇ
@pardhanbobbybrarmohanpura2373
@pardhanbobbybrarmohanpura2373 2 года назад
Bahut hi jaberdast gayak c kartar ramla saab 🙏
@mokhajaspindersingh5401
@mokhajaspindersingh5401 4 года назад
Love you manak ji ramala ji
@labhsingh777
@labhsingh777 4 года назад
Bhut vdiya lgiya ji kartar ramla ji dia galla sunke. Hun rab vi suniya kruga ramla ji kolo geet jo aena jaldi satho khoke lai gye piyara lok gayik
@HarjinderSingh-ir7vs
@HarjinderSingh-ir7vs 3 года назад
ਰਮਲਾ..ਸਾਬ.ਦੀਅਾ.ਯਾਦ.ਰिਹ.ਗੲੀਅਾ..िੲਹੋ.िਜਹਾ.ਗਾिੲਕ.ਦੁਬਾਰਾ.ਮੁਸिਕਲ.ਹੀ.ਪਾिੲਦਾ.ਹੋਵੇ.ਗਾ
@harvinderpappu3687
@harvinderpappu3687 4 года назад
Miss you sar
@jagtarsingh6898
@jagtarsingh6898 4 года назад
Miss you ustaad ji
@ManiSingh-fh9xj
@ManiSingh-fh9xj 4 года назад
misss u baapu oy
@jagtarpahal7470
@jagtarpahal7470 4 года назад
Awesome interview! Excellent !
@Kuldeep06sraw
@Kuldeep06sraw 3 месяца назад
Good.singer.k.r
@hackerrym3201
@hackerrym3201 4 года назад
ਬਰਾੜ ਸਹਾਬ ਬਹੁਤ ਵਧੀਆ👍
@HSKHAIRA
@HSKHAIRA 2 месяца назад
ਕੁਲਦੀਪ ਮਾਣਕ ਦਾ ਜੱਟ ਹੇਠ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਰਾਣਾ ਲਾ ਕੇ। ਇਹ ਗੀਤ ਪਾਲ ਲੁਬਾਣੇ ਵਾਲੇ ਦਾ ਲਿਖਿਆ ਸੀ ਤੇ ਕੁਲਦੀਪ ਮਾਣਕ ਨੇ 12 ਕਲੀਆਂ ਪਾਲ ਲੁਬਾਣੇ ਆਲੇ ਦੇ ਵਿਆਹ ਤੇ ਪਿੰਡ ਲੁਬਾਣੇ ਗਾਈਆਂ ਸਨ। ਮੈਂ ਵੀ ਇਹ ਅਖੜਾ ਕੁਲਦੀਪ ਮਾਣਕ ਦਾ ਸੁਣਿਆ ਅਤੇ ਅੱਖੀਂ ਦੇਖਿਆ ਸੀ। ਉਸ ਤੋਂ ਬਾਅਦ ਹੀ ਇਹ ਗਾਣੇ ਕੁਲਦੀਪ ਮਾਣਕ ਦੀ ਆਵਾਜ ਵਿੱਚ ਰਿਕਾਰਡ ਹੋਏ ਸਨ। ਪਾਲ ਲੁਬਾਣੇ ਆਲੇ ਅਤੇ ਕੁਲਦੀਪ ਮਾਣਕ ਦਰਮਿਆਨ ਇਹਨਾਂ ਗਾਣਿਆਂ ਨੂੰ ਲੈ ਕੇ ਵਿਵਾਦ ਤੇ ਕੋਰਟ ਕੇਸ ਵੀ ਚੱਲਿਆ ਸੀ। ਜੱਟ ਹੇਠ ਜੰਡੋਰੇ ਦੇ ਗੀਤ ਵਿਚ ਜਿੱਥੇ ਰਿਕਾਰਡ ਹੋਇਆ ਅੰਤਰਾ ਆਉੰਦਾ ਹੈ ਕਿ ਕਹੇ ਦੇਵ ਥਰੀਕਿਆਂ ਦਾ, ਉੱਥੇ ਮੈਂ ਪਾਲ ਲੁਬਾਣੇ ਆਲੇ ਦੇ ਵਿਆਹ ਮੌਕੇ ਤੇ ਅਖਾੜੇ ਦੌਰਾਨ ਹੀ ਸੁਣਿਆ ਸੀ। ਕਿ ਕਹੇ ਪਾਲ ਲੁਬਾਣੇ ਦਾ ਜੱਟੀ ਨੇ ਦਾਗ ਇਸ਼ਕ ਨੂੰ ਲਾਤਾ। ਦਫੇਦਾਰ ਹਰਜਿੰਦਰ ਸਿੰਘ ਖਹਿਰਾ, ਸੂਬਾ ਪ੍ਰਧਾਨ ਸਟੇਟ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ (ਸੇਵਾ) ਪੰਜਾਬ ਰਜਿ:। ਪਿੰਡ#ਅਗੌਲ ਤਹਿਸੀਲ ਨਾਭਾ ਜਿਲ੍ਹਾ ਪਟਿਆਲਾ । 94630 38047
@thabalmankirat1185
@thabalmankirat1185 4 года назад
Right ramala sab
@luckyraikoti7578
@luckyraikoti7578 4 года назад
Ba kamaal ji
@bschungha8542
@bschungha8542 2 месяца назад
ਰਮਲਾ ਮੇਰੇ ਪਿੰਡ ਮੈਂ ਸਰਪੰਚ ਸੀ 1999ਵਿੱਚ ਆਇਆ ਸੀ
@surinderkumar-hp1hk
@surinderkumar-hp1hk 16 дней назад
Miss you ramla saab.
@KuldeepSingh-qq9ds
@KuldeepSingh-qq9ds 4 года назад
ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ
@gurmiel8178
@gurmiel8178 3 года назад
Ä
@yadwindersinghbrar4967
@yadwindersinghbrar4967 4 года назад
Legend kartar ramla
@SherSingh-hf3cg
@SherSingh-hf3cg 2 месяца назад
Yed rhuga ramla rehdi duniaa tek ,alvida vir tenu
@gurjantsingh1300
@gurjantsingh1300 2 месяца назад
ਮਾਣਕ ਵਰਗੇ ਕਲਾਕਾਰ ਸਦੀਆਂ ਬਾਅਦ ਪੈਦਾ ਹੋਣਗੇ
@bantsingh814
@bantsingh814 4 года назад
Very nice interview ji..
@harjitsingh9613
@harjitsingh9613 19 дней назад
❤❤❤❤❤
@navjotjoyti8484
@navjotjoyti8484 4 года назад
Legend
@shamshersingh8669
@shamshersingh8669 Год назад
ਕੀ ਲੋੜ ਸੀ 88 ਤੋ ਪਹਿਲਾ ਇਹ ਭਾਣਾ ਵਰਤ ਜਾਦਾ ਵਧੀਆ ਸੀ
@Nick-eb7up
@Nick-eb7up Год назад
Chamkile Bare Gal Ni Karda. Aaj Thubnail Ch Lage Teeno Chale Gaye But Jeonda Sirf Chamkila Rahuga
@Kuldeepsingh-gt1dj
@Kuldeepsingh-gt1dj Год назад
❤,Hmv,,ਦਾ,,ਫੂਫੜ,ਰਮਾਲਾ੨੨,❤❤❤❤❤❤❤
@allworldtv8115
@allworldtv8115 4 года назад
Kartar ramala nu powertrac 440 tracktor ta bauat suna kasta the
@jasspreetsingh5216
@jasspreetsingh5216 4 года назад
Miss you
@jagrajsingh1271
@jagrajsingh1271 4 года назад
👍👍👍👍👍
@HarjinderSingh-ot4mw
@HarjinderSingh-ot4mw 3 года назад
Very nice
@navjotjoyti8484
@navjotjoyti8484 4 года назад
Kina sona gaunde c Ramla sahab g Navjot mdm g
@anushpreet8394
@anushpreet8394 4 года назад
Harneet nittu nall v interview for,aur us ne sheead chamkila sabh gggggggg amarjot nall v geet bole ne g
@samasingh8876
@samasingh8876 3 года назад
👍💓🌹🥀🌷💘
@user-ee8fm7qn5s
@user-ee8fm7qn5s 4 года назад
30------6--------2020
@jagjitsinghbhadaur1084
@jagjitsinghbhadaur1084 4 года назад
2019 vich Ramla Ji naal Live Programme te Live Sound Laaya c 4-5 Programme Laye c.From JAGJIT SOUND SERVICE 9876125357
@Singh47Singh-jr7jt
@Singh47Singh-jr7jt 2 месяца назад
Legend Chamkila
@BaljeetSingh-xp9cl
@BaljeetSingh-xp9cl Год назад
Top.Hero C.22.G.Chamkila
@lakhwindersingh-ht4wh
@lakhwindersingh-ht4wh 4 года назад
Ramla sahib suche suche admi c
@ReshamKalsi-fi1lf
@ReshamKalsi-fi1lf 2 месяца назад
ਅਖਾੜੇ ਦੋ ਕਮਾਲ ਦੇ ਦੇਖੇ ਇਕ ਕਰਤਾਰ ਸਿੰਘ ਰਮਲਾ ਪਿੰਡ ਹਰੀਪੁਰਾ ਜ਼ਿਲਾ ਸਰਸਾ ਦੂਜਾ ਕੁਲਦੀਪ ਮਾਣਕ ਪਿੰਡ ਕੁਤਾਵੱਢ ਜ਼ਿਲ੍ਹਾ ਸਰਸਾ ਬਰਸਾਤ ਚਲਦੀ ਚ ਦੋਵੇਂ ਅਖਾੜੇ ਚਲੇ ਕੁਲਦੀਪ ਮਾਣਕ ਨੂੰ ਤਾਂ ਵੀਹ ਮਿੰਟ ਜ਼ਿਆਦਾ ਗੌਣਾਂ ਪਿਆ
@ManmohanSingh-kr8bx
@ManmohanSingh-kr8bx 3 года назад
ਚਮਕੀਲਾ,,,ਬਰੇ,,ਬੀ,,ਪੂਛ,,22,,,ਸਾਰੇ,,ਖਡੇ,,ਲਾਨ,,ਲੈ,,ਤੇ,,ਸੀ
@baljitsingh1802
@baljitsingh1802 Год назад
Ramla Ramla he c
@sarifali4569
@sarifali4569 Год назад
Daru peen wala manak di kabar kyu proud to be muslim no daru
@BikramCheema-mr9qn
@BikramCheema-mr9qn Месяц назад
Eh sab camkele de dushman se surinder shida ramla manak sadiq dedar ehna diya dolkia chaane cimte sab nu jang lagwa ditti se camkeele ni
@karamjeetsingh158
@karamjeetsingh158 4 года назад
ਚਮਕੀਲੇ ਦਾ ਗਾਣਾ ਤੋ ਬਿਨਾ ਕੋਉਣ ਪੁਸਦਾ ਸੀ ਸੋਨੂੰ
@kalbirsingh3135
@kalbirsingh3135 4 года назад
Nk
@KulwinderSingh-sh2jk
@KulwinderSingh-sh2jk 4 года назад
ਚਮਕੀਲੇ ਦੇ ਟਾਇਮ ਵੀ ਮਾਣਕ ਸਿਰ ਸੀ ਚਾਲੀ ਤੋ ਪਨਤਾਲੀ ਅਖਾੜੇ ਮਹੀਨੇ ਚ ਲਉਦਾ ਸੀ
@nanakchandkamboj5844
@nanakchandkamboj5844 3 года назад
ਕੁਲਦੀਪ ਮਾਣਕ ਵਰਗਾ ਕਲਾਕਾਰ ਨਾ ਜੰਮਿਆ ਤੇ ਨਾ ਹੀ ਜਮਣਾ ਜਿਸਨੇ ਬਿਨਾ ਜਨਾਨੀ ਤੋਂ ਹਜਾਰਾਂ ਲੋਕ ਲੋਕ ਗਾਥਾ, ਕਲੀਆਂ, ਧਾਰਮਿਕ ਗੀਤ, ਸਭਿਆਚਾਰਕ ਗੀਤ ਗਾ ਕੇ ਐਸਾ ਇਤਹਾਸ ਰਚਿਆ ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ। ਕਰਤਾਰ ਰਮਲਾ ਜੀ ਨੇ ਮਾਣਕ ਬਾਰੇ ਜੋ ਵੀ ਕਿਹਾ 101ਪਰਸੈੰਟ ਸਚ ਕਿਹਾ।
@maneepsingh4196
@maneepsingh4196 3 года назад
ਦੀਦਾਰ ਸੰਧੂ ਕਰਨੈਲ ਗਿੱਲ ਸਿਰੇ ਦੇ ਕਲਾਕਾਰ ਸੀ ਇਨ੍ਹਾਂ ਨੇ ਚਮਕੀਲਾ ਸਟੇਜ ਤੋਂ ਭਜਾਇਆ ਸੀ
@mannithind1025
@mannithind1025 3 года назад
Tu booking krda rehan singers di.
@mokhajaspindersingh5401
@mokhajaspindersingh5401 4 года назад
Miss you Ramla ji
@user-lr4ti5ji5y
@user-lr4ti5ji5y 2 месяца назад
Very nice
Далее
Growing fruit art
00:33
Просмотров 1 млн
A small kitten was dumped #cat #kitten #cutecat
00:41
Last TV Interview Sidhu Show Kuldeep Manak Seg 3
11:27
Просмотров 506 тыс.
Growing fruit art
00:33
Просмотров 1 млн