Тёмный

Khabar Di Khabar (2011) || ਬਾਬੇ ਨੇ ਕਰਤਾ ਨਵਾਂ ਕਾਂਡ , 123 ਲਾਸ਼ਾਂ ਬਾਰੇ ਹੋਇਆ ਸਨਸਨੀਖੇਜ਼ ਖੁਲਾਸਾ 

Prime Asia TV
Подписаться 2,3 млн
Просмотров 83 тыс.
50% 1

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Andriod TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 154   
@NirmalSingh-vl1bs
@NirmalSingh-vl1bs 21 день назад
ਸ਼ਿਵ ਸੈਨਾ ਵਾਲਿਆਂ ਨੂੰ ਬੰਬ ਤੇ ਟੈਂਕ ਰੱਖਣ ਦੀ ਇਜਾਜ਼ਤ ਹੀ ਦੇ ਦਿਓ! ਜਦ ਤੋਂ ਭਾਜਪਾ ਨੇ ਭਾਰਤ ਵਿੱਚ ਪੈਰ ਪਸਾਰੇ ਉਸ ਵਕਤ ਤੋਂ ਜਾਤ ਪਾਤ, ਧਰਮ ਦੀ ਸਿਆਸਤ ਸ਼ੁਰੂ ਹੋ ਗਈ
@AjitSingh-el4gf
@AjitSingh-el4gf 20 дней назад
Correct 💯 you are, MANSA
@user-so8un5ur5s
@user-so8un5ur5s 20 дней назад
ਟਹਿਣਾ ਸਾਹਿਬ ਜੀ ਏਨੇ ਸੌ ਸਾਲ ਪੁਰਾਣਾ ਧਰਮ ਅਜੇ ਤੱਕ ਜਾਗਰੂਕ ਹੋਇਆ ਹੀ ਨਹੀਂ
@gurandittasinghsandhu5238
@gurandittasinghsandhu5238 20 дней назад
ਕਿਤੇ ਝਗੜਾ ਵੱਖ ਵੱਖ ਧਰਮਾਂ ਦਾ, ਕਿਤੇ ਝਗੜਾ ਧਰਮ ਅਸਥਾਨਾਂ ਦਾ। ਅਸੀਂ ਐਹੋ ਜਿਹੇ ਧਰਮ ਤੋਂ ਕੀ ਲੈਣਾ, ਜਿਹੜਾ ਖੂਨ ਡੋਲ੍ਹੇ ਇਨਸਾਨਾਂ ਦਾ।
@shivanisharma5562
@shivanisharma5562 20 дней назад
ਆਪ ਨੇ ਸ਼ਹੀ ਕਿਹਾ ਹੈ ਜੀ
@harpreetkaur5022
@harpreetkaur5022 21 день назад
ਕਿਸੇ ਨੂੰ ਵੀ ਦੂਜੇ ਧਰਮ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਜਿਹੜਾ ਗਲਤ ਬੋਲੇ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ
@user-rm4vb4wb9x
@user-rm4vb4wb9x 20 дней назад
ਇਹ ਠੀਕ ਹੈ ਕਿ ਧਰਮ ਦੇ ਖ਼ਿਲਾਫ਼ ਨਹੀਂ ਬੋਲਣਾ ਚਾਹੀਦਾ, ਪਰ ਆਸਥਾ ਦੇ ਨਾਂ ਤੇ ਚਮਤਕਾਰੀ ਪਖੰਡ ਕਰਨ, ਝੂਠੀਆਂ ਗ਼ੈਰ ਵਿਗਿਆਨਕ ਮਿਥਹਾਸਕ ਕਥਾ ਕਹਾਣੀਆਂ ਸੁਣਾਉਣ ਤੇ ਸਖ਼ਤ ਪਾਬੰਦੀ ਲੱਗਣੀ ਚਾਹੀਦੀ ਹੈ।
@nishanbhullar2994
@nishanbhullar2994 20 дней назад
ਕਹਿਦੇ ਜੀਬ ਚ ਹੱਡੀ ਨਹੀ ਹੁੰਦੀ ਪਰ ਹੱਡੀਆ ਤੁੜਵਾ ਦਿੰਦੀ ਆ
@LakhwinderSingh-xb4id
@LakhwinderSingh-xb4id 21 день назад
ਬਹੁਤ ਹੀ ਵਧੀਆ ਵਿਚਾਰ ਟਹਿਣਾ ਸਾਹਬ, ਅਫਸੋਸ ਕਿ ਅੱਜ ਪੰਜਾਬ ਵਿੱਚ ਸਭ ਤੋਂ ਵੱਧ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਹੈ, ਡੇਰਾਵਾਦ ਪੂਰੀ ਚੜਾਈ ਤੇ ਹੈ। ਉਂਝ ਸਾਡੀ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ।
@gurdassingh-z2t
@gurdassingh-z2t 21 день назад
ਹਿੰਦੂ ਨੀ ਮਾੜੇ ਸਾਰੇ ਕੰਡੇ ਸ਼ਿਵ ਸੈਨਾ ਵਾਲੇ ਬੀਜਦੇ ਆ ਪਤਾ ਨੀ ਕਿਸ ਗੱਲ ਦਾ ਹੰਕਾਰ ਆ
@MalkeetSingh-pk6sf
@MalkeetSingh-pk6sf 21 день назад
ਟਹਿਣਾ ਜੀ ਇਹਨਾਂ ਹਿੰਦੂ ਜਥੇਬੰਦੀਆਂ ਨੂੰ ਪੁਛਣਾ ਚਾਹੀਦਾ ਹੈ ਕਿ ਥਾਪਰ ਦੇ ਪਿਸਟਲ ਵੀ ਸੀ ਤੇ ਗੰਨ ਮੈਨ ਵੀ ਸੀ ਕੀ ਉਸ ਨੇ ਚਲਾਇਆ
@nashatarbrar7535
@nashatarbrar7535 21 день назад
ਸੂਰੀ ਕੋਲ ਵੀ ਸੀ ਪਰ ਇਸ ਨੂੰ ਚਲਾਉਣ ਲਈ ਇੱਕ ਕਿਲੋ ਦਾ ਦਿਲ ਚਾਹੀਦਾ ਹੈ ਸਾਡੇ ਪਿੰਡ ਕੋਟਭਾਈ ਗੁਰਚਰਨ ਸਿੰਘ ਗਿੱਲ ਕਹਿੰਦਾ ਹੁੰਦਾ ਸੀ
@baldevjassar8059
@baldevjassar8059 21 день назад
*🙏🪴ਅੱਜ ਦਾ ਵਿਚਾਰ🪴🙏* *ਦਰੱਖਤ ਦੀ ਟਾਹਣੀ ਤੇ,ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋਂ ਨਹੀ ਡਰਦਾ ਕਿਉਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩ਵਾਹਿਗੁਰੂ ਜੀ ਕੀ ਫ਼ਤਹਿ 🚩*
@user-kv2jj8lc4u
@user-kv2jj8lc4u 20 дней назад
ਪੰਜਾਬ ਵਿੱਚ ਕੋਈ ਹਿੰਦੂ ਨਹੀਂ ਖਤਰੇ ਵਿਚ
@deepbrar.
@deepbrar. 21 день назад
ਇਹ ਕਲਯੁੱਗ ਹੈ ਦੋਸਤ, ਇੱਥੇ ਲੋਕ ‬ ‪ *ਭਰੋਸ ਜਿੱਤ ਕੇ , ਧੋਖਾ ਦਿੰਦੇ ਹਨ ਜੀ*
@mewasinghjhajj6262
@mewasinghjhajj6262 21 день назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਚੜ੍ਹਦੀਕਲਾ ਚ ਰੱਖੇ 🙏
@sukhramrajpal8379
@sukhramrajpal8379 21 день назад
ਅੱਜ ਦੇ ਸਮੇਂ ਵਿੱਚ ਲੋਕਾਂ ਨੇ ਧਰਮ ਨੂੰ ਹੀ ਹਥਿਆਰ ਬਣਾਇਆ ਹੋਇਆ ਹੈ। ਇਹੀ ਤਰਾਸਦੀ ਹੈ ਅੱਜ ਦੀ।
@grampanchayatmadhopur7529
@grampanchayatmadhopur7529 21 день назад
ਸਵਰਨ ਸਿੰਘ ਜੀ ਬਿਲਕੁਲ ਤੁਸੀ ਸਹੀ ਕਿਹਾ ਮੈਂ 600 ਦਰੱਖਤ ਲਾਇਆ ਲੱਗਭੱਗ ਅੱਧੇ ਹਰੇ ਆ ਕੁਝ ਅੱਗ ਦੀ ਭੇਟ ਚੜ ਗਏ ਤੇ ਬਾਕੀ ਗੁੱਜਰ ਦੀਆਂ ਮੱਝਾਂ ਦੀ ਭੇਟ ਚੜ ਜਾਂਦੇ ਆ ,ਦਰਖ਼ਾਸਤਾਂ ਲਿਖ ਲਿਖ ਪਾਈ ਜਾਨੇ ਆ ਕੋਈ ਅਸਰ ਨਹੀ ਕੋਈ ਕਾਰਵਾਈ ਨਹੀ ਅੱਜ ਮੀਂਹ ਪੈ ਰਿਹਾ ਮੀਂਹ ਪੈਂਦੇ ਚੋ 5 ਜਾਮਣਾਂ ਲਾ ਕੇ ਆਇਆ …
@AvtarSingh-bj2vm
@AvtarSingh-bj2vm 21 день назад
ਸਾਰੇ ਹਿੰਦੂ ਵੀਰਾਂ ਨੂੰ ਇੱਕ ਰੱਸੇ ਨਹੀਂ ਬੰਨ੍ ਸਕਦੇ ਪਰ ਕਿੰਨੇ ਹਿੰਦੂ ਹਨ ਜਿਹੜੇ ਸਿੱਖਾਂ ਪ੍ਰਤੀ ਅਪਣੇ ਮੂੰਹ ਵਿਚੋਂ ਕੱਢ ਦੇ ਹਨ ਇਹਨਾਂ ਨੂੰ ਵੀ ਸਿੱਖ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਧਰਮਾਂ ਦੇ ਵਿੱਚ ਕੁੱਝ ਕੁ ਬੰਦੇ ਮਾੜੇ ਜ਼ਰੂਰ ਹੁੰਦੇ ਹਨ ਪੰਜਾਬ ਸਾਰਿਆਂ ਦਾ ਸਾਂਝਾ ਹੈ ਨਫ਼ਰਤ ਫੈਲਾਉਣ ਦੀ ਬਜਾਏ ਪਿਆਰ ਨਾਲ ਪੰਜਾਬ ਨੂੰ ਅੱਗੇ ਵਧਾਉਣ ਦਾ ਯਤਨ ਕਰੀਏ। ਧੰਨਵਾਦ ਜੀ
@mynanogarden6842
@mynanogarden6842 21 день назад
ਬਿਲਕੁਲ ਸਹੀ ਕਿਹਾ ਵੀਰ ਜੀ ਸਾਨੂੰ ਸਾਰਿਆਂ ਨੂੰ ਰਲਮਿਲ ਰਹਿਣਾਂ ਚਾਹੀਦਾ ਹੈ ਹਿੰਦੂ ਸਿੱਖ ਮੁਸਲਮਾਨ ਬਣਨ ਤੋਂ ਪਹਿਲਾਂ ਅਸੀਂ ਚੰਗੇ ਇਨਸਾਨ ਬਣੀਏ
@sanjogtarani3997
@sanjogtarani3997 21 день назад
ਵੀਰੋ ਆਪਾਂ ਆਪਸ ਵਿੱਚ ਨਾ ਲੜੀਏ ਹਿੰਦੂ ਧਰਮ ਦੀ ਧੀ ਸਿੱਖਾਂ ਦੇ ਘਰ ਵਿਆਹੀ ਹੋਈ ਹੈ ਸਿੱਖ ਧਰਮ ਦੀ ਧੀ ਹਿੰਦੂ ਧਰਮ ਦੇ ਘਰ ਵਿਆਹੀ ਹੋਈ ਹੈ ਫਿਰ ਵੀ ਆਪਾਂ ਆਪਸ ਵਿੱਚ ਇਕੱਠੇ ਕਿਉਂ ਨਹੀਂ ਸੋਚੋ
@KewalSingh-mt2qf
@KewalSingh-mt2qf 21 день назад
Tt ਟੀਵੀ ​@@mynanogarden6842
@labhsingh3758
@labhsingh3758 21 день назад
ਟਹਿਣਾ ਜੀ ਹਿੰਦੂ ਕੋਈ ਧਰਮ ਨਹੀਂ ਹਿੰਦੂ ਸ਼ਬਦ ਦਾ ਅਸਲ ਅਰਥ ਹੈ ਕਾਲਾ ਡਾਕੂ ਕਸੇ ਵੀ ਬੇਦ ਸ਼ਾਸਤਰ ਵਿੱਚ ਹਿੰਦੂ ਸ਼ਬਦ ਹੈ ਹੀ ਨਹੀਂ
@sanjogtarani3997
@sanjogtarani3997 21 день назад
ਹਿੰਦੂ ਧਰਮ ਕਾਲ਼ਾ ਡਾਕੂ ਲੁਟੇਰੇ ਨਹੀਂ ਹਨ ਇਹ ਅੱਤਵਾਦ ਹਨ ਜਿੰਨਾਂ ਨੇ ਬੱਸਾਂ ਵਿੱਚੋਂ ਸਫ਼ਰ ਕਰਦੇ ਲੋਕਾਂ ਨੂੰ ਗੋਲੀਆਂ ਮਾਰਦੇ ਸਨ ਬਾਕੀ ਵੀਰੋ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ 🎉ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਤੁਹਾਡੇ ਮੁਤਾਬਕ ਇਹਨਾਂ ਨੂੰ ਮਿਲ ਜਾਵੇਗਾ ਚਿੰਤਾ ਨਾ ਕਰੋ
@ranjeetSingh-hr4ko
@ranjeetSingh-hr4ko 20 дней назад
1984 to ilava mainu kde hindu daka maarda nazar nhi aaya
@dhainchand1643
@dhainchand1643 20 дней назад
ਲਾਭ ਸਿੰਘ ਜੀ ਕੀ ਇਹ ਹਿੰਦੂ ਸ਼ਬਦ ਵਾਲੀ ਗੱਲ ਬਿਲਕੁਲ‌ ਸਹੀ ਐ ?
@deepbrar.
@deepbrar. 21 день назад
ਤਜੱਰਬੇ ਉਮਰ ਨਾਲ ਨਹੀਂ ਬਲਕਿ *ਹਾਲਾਤਾਂ ਨਾਲ ਸਿੱਜਣ ਤੇ ਹੁੰਦੇ ਹਨ*
@AvtarSingh-bj2vm
@AvtarSingh-bj2vm 21 день назад
ਕਿਸਾਨ ਰੁੱਖ ਸਾੜ ਕੇ ਸੁਆਹ ਕਰਨ ਵਾਲੇ ਲੋਕ ਹਨ ਰੁੱਖ ਪੱਤਣ ਵਾਲੇ ਲੋਕ ਹਨ ਰੁੱਖ ਲਾਉਣ ਵਾਲੇ ਨਹੀਂ ਪੰਜਾਬ ਨੂੰ ਬਰਬਾਦ ਕਰਨ ਵਾਲੇ ਲੋਕ ਹਨ ਪੰਜਾਬ ਨੂੰ ਬਚਾਉਣ ਵਾਲੇ ਨਹੀਂ। ਇਹ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਪਰ ਬਹੁਤ ਲੋਕਾਂ ਲਾਗੂ ਹੁੰਦੀ ਹੈ।
@parshotamsingh5039
@parshotamsingh5039 20 дней назад
Tenu pusan wala hove kea rukh ta kisan hi launde hor daso kon rukh lagaunda hea tusi eve hi kisana nu badnam kri janda yar kus soch samjh kea ਬੋਲਿਆ ਕਰੋ
@dr.karnailsingh7294
@dr.karnailsingh7294 21 день назад
ਜੋ ਕਿਸੇ ਸਰਕਾਰੀ ਨੌਕਰੀ ਤੇ ਲੱਗਿਆ ਉਸੇ ਵਿੱਚ ਹੀ ਪੱਕਾ ਰਹਿਣਾ ਚਾਹੀਦਾ ਦੂਸਰੀ ਵਾਰ ਹੋਰ ਡਿਉਟੀ ਕਰਨ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ ਕਿਉਂਕਿ ਪਹਿਲਾਂ ਨੌਕਰੀ ਕਰਨ ਵਾਲੇ ਨੂੰ ਛੋਟ ਦੇਕੇ ਦੁਬਾਰਾ ਨੌਕਰੀ ਮਿਲ ਜਾਂਦੀ
@GurcharanSandhu-gf4yc
@GurcharanSandhu-gf4yc 21 день назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@user-ui4hp4xm2l
@user-ui4hp4xm2l 21 день назад
ਮੈ ਪਿੰਡ ਭਰਪੂਰ ਗੜ੍ਹ ਘਰ ਵਿੱਚ ਬੁੱਟੇ25ਲੈ ਹਨ
@seemaahuja847
@seemaahuja847 20 дней назад
Absolutely right
@sanjaynanda61
@sanjaynanda61 21 день назад
Mai v hinu ha menu maan Punjabi hon da Punjab koi Hindu mushkil ch nai AAP NA CHANGA MAI BURA NA KOI J KOI V GALT BOLU ONU KHTRA KISE HOR NU KOI KHTRA NAI🙏
@deepbrar.
@deepbrar. 21 день назад
ਗੁਰੂ ਸਾਹਿਬ ਨੇ ਤੇਤੀ ਕਰੋੜ ਦੇਵੀ ਦੇਵਤਿਆਂ ਦਾ ਭਾਰ *ਸਾਡੇ ਮੋਢਿਆਂ ਤੋਂ ਲਾਹ ਕੇ ਆਵਦਾ ਸਿੱਖ ਬਣਾਇਆ*
@sanjogtarani3997
@sanjogtarani3997 21 день назад
ਸਾਡੇ ਗੁਰੂ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ ਇਥੋਂ ਤੱਕ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚੌਥੀ ਪਤਨੀ ਕਾਜ਼ੀ ਦੀ ਬੇਟੀ ਸੀ ਜਿਹਨਾਂ ਨੂੰ ਗੁਰੂ ਜੀ ਲਹੌਰ ਤੋਂ ਲੈ ਕੇ ਆਏ ਸਨ ਆਪਣੇ ਘੋੜੇ ਤੇ ਬਿਠਾ ਕੇ ਫਿਰ ਆਪਾਂ ਆਪਸ ਵਿੱਚ ਇਕੱਠੇ ਕਿਉਂ ਨਹੀਂ ਹਾਂ
@rattandhaliwal
@rattandhaliwal 21 день назад
ਜਿਹਦੀ ਮਾਂ ਨੂੰ ਕੋਈ ਮਕਾਣੇ ਨਹੀਂ ਲਿਜਾਂਦਾ ਉਹ ਦਾ ਪੁੱਤ ਐਵੇਂ ਆਪਣੇ ਆਪ ਚੌਧਰੀ ਬਣਿਆ ਫਿਰਦਾ।
@BittuChambal-vl4hr
@BittuChambal-vl4hr 21 день назад
Good job sir ji 👍👍👍👍
@turlochanmalhi3130
@turlochanmalhi3130 21 день назад
India is still in the Stone Age.
@barinderjanday8240
@barinderjanday8240 21 день назад
Great job 👏 people are not responsible for their actions
@waryamsingh4509
@waryamsingh4509 21 день назад
❤❤yes🎉🎉
@jeetasingh9510
@jeetasingh9510 21 день назад
Biggest problem of crime lies in VVIP security culture to so many in the state at the expense of public paying taxes which should be stopped forthwith. If anybody really has threat perception they be given security on payment. Similarity politicians of all parties are enjoying maximum security leaving public in lurch.
@gurnamsingh2804
@gurnamsingh2804 21 день назад
ਰੁੱਖ ਆਪਣੇ ਪੁੱਤਰ ਵਾਂਗ ਪਾਲਣੇ ਚਾਹੀਦੇ ਹਨ ਤੇ ਰੁੱਖ ਵੰਡਣ ਤੇ ਰੋਕ ਲੱਗਣੀ ਚਾਹੀਦੀ ਰੁੱਖ ਸਾਡੇ ਦਾਦੇ ਪੜਦਾਦੇ ਨੇ ਲਗਾਏ ਅਸੀਂ ਆਪਣੇ ਸੁਖ ਚੈਨ ਆਪ ਖਤਮ ਕਰ ਰਿਹਾ ਹਾਂ ਰੁੱਖ ਵੰਡ ਕੇ
@rajindersharma4678
@rajindersharma4678 19 дней назад
Tahena sahib you are a very good and true person I like your news style
@MalkeetSingh-pk6sf
@MalkeetSingh-pk6sf 21 день назад
ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਮਨੀਪੁਰ ਬਣਾਉਣਾ ਚਾਹੁੰਦੀ ਹੈ
@taranjitsingh3390
@taranjitsingh3390 20 дней назад
9😊😮
@AjitSingh-el4gf
@AjitSingh-el4gf 20 дней назад
Yes right u r.
@deepbrar.
@deepbrar. 21 день назад
ਜ਼ਮੀਰ ਵੇਚ ਕੇ ਅਮੀਰ ਬਣ ਜਾਣਾ ‬ ‪ *ਇਸ ਤੋਂ ਬਿਹਤਰ ਹੈ ਫ਼ਕੀਰ ਬਣ ਜਾਣਾ*
@onkarsinghpurewal990
@onkarsinghpurewal990 21 день назад
ਟਾਹਿਣਾ ਸਾਹਿਬ ਸਤਿ ਸੀ੍ ਅਕਾਲ ॥
@SurjitSingh-zj6wu
@SurjitSingh-zj6wu 20 дней назад
Nice views 👌
@jogasingh2574
@jogasingh2574 21 день назад
Jangal nu aag lagaun lai matichis di ek teeli hi kafi hundi he ek shoti see jubaan se boli gai baat Mahabharat ke yudh ka karan bani thee
@bhupindersinghguru3244
@bhupindersinghguru3244 21 день назад
ਟੇਹਣਾ ਸਾਹਿਬ ਅਗਨੀਵੀਰ ਫ਼ੋਜ ਨੂੰ ਬਣਾ ਦਿੱਤਾ ਪਰ ਨੇਤਾ ਮੰਤਰੀ 2ਸਾਲ ਬਾਅਦ ਅਗਨੀਵੀਰ ਦੀ ਤਰਾਂ ਰਿਟਾਇਰ ਕਿਉਂ ਨਹੀਂ ਹੁੰਦੇ
@amarjitkaur990
@amarjitkaur990 21 день назад
ਜੇ ਭਗਵੰਤ ਸਿੰਘ ਮਾਨ ਆਪ ਜਾ ਕੇ ਬੋਰਾਂ ਤੇ ਦਰੱਖਤ ਲਾ ਦੇਵੇ ਮੂਰਖ ਲੋਕ ਤਾਂ ਉਹ ਵੀ ਪੱਟ ਦੇਣਗੇ ਲਾਉਣੇ ਤਾਂ ਦੂਰ ਦੀ ਗੱਲ ਹੈ
@BaldevSingh-gj6ex
@BaldevSingh-gj6ex 20 дней назад
🙏🙏🙏🙏🙏
@boharbrar506
@boharbrar506 21 день назад
ਸਵਰਨ ਜੀ ਜ਼ਰੂਰ ਲਵਾਂਗੇ ਦਸ ਪੇਡ
@BaljeetSingh-sd7jl
@BaljeetSingh-sd7jl 20 дней назад
ਬਾਬੇ ਲੈ ਡੁਬੇ ਸਾਨੂੰ ਗੈਸ ਖੋਹਲਣ ਵਾਲਿਆ ਚੋ ਕੋਈ ਮਰਿਆ
@sukhjitbrar4319
@sukhjitbrar4319 20 дней назад
You are right, according to their demand they should be allowed to keep Tirshool, and same time no body should get police security, let them have their own security ,police should withdraw securities immediately and situation will be lot better.
@sikandersamra1259
@sikandersamra1259 20 дней назад
ਹਮੇਸ਼ਾ ਅਪਣੀ ਜੀਭ ਨੂੰ ਕੰਟਰੋਲ ਰੱਖੋ
@user-nq5or5fx4q
@user-nq5or5fx4q 20 дней назад
Very Nice 👍
@ginderkaur6274
@ginderkaur6274 20 дней назад
ਬਿਲਕੁਲ ਸਹੀ ਵਿਚਾਰ ਟਹਿਣਾ ਵੀਰ ਦੇ
@rameshkumar-xk7ki
@rameshkumar-xk7ki 21 день назад
Good viu
@SomGrover
@SomGrover 20 дней назад
Great sir ji
@narinderkumar9119
@narinderkumar9119 20 дней назад
Verygoodvichar❤
@ranjitbrar2449
@ranjitbrar2449 21 день назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਸਿੰਘ ਖਬਰਾਂ ਦਾ ਖੁਲਾਸਾ ਬਹੁਤ ਵਧੀਆ ਤਰੀਕੇ ਨਾਲ ਕਰਦੇ ਹੋ ਤੁਹਾਡੀ ਚੰਗੀ ਸੋਚ ਤੇ ਮਾਣ ਹੈ ਹਰ ਬਚਾ ਇਸ ਸੋਚ ਦਾ ਹੋਵੇ ਤਾ ਸਾਡਾ ਪੰਜਾਬ ਖੁਸ਼ਹਾਲ ਸਵਰਗ ਬਣ ਜਾਵੇ ਬੇਟਾ ਪਿੰਡਾ ਵਿਚ ਇਹ ਕੰਮ ਬਹੁਤ ਚਲ ਰਿਹਾ ਹੈ ਪਤਾ ਨਹੀਂ ਕਦੋਂ ਲੋਕ ਸੁਧਰਨਗੇ ਧੰਨਵਾਦ
@daljitsingh8044
@daljitsingh8044 20 дней назад
ਜੋ ਵੀ ਜਾਤ ਪਾਤ ਦੀ ਸਿਆਸਤ ਕਰਦੇ ਹਨ ਇਸ ਤੇ ਪਾਬੰਧੀ ਦੀ ਲੋੜ ਹੈ।
@avtarsinghhundal7830
@avtarsinghhundal7830 21 день назад
VERY GOOD performance TEHNA JI
@tejasinghy8689
@tejasinghy8689 21 день назад
ਸੱਚ ਬੋਲ ਰਹੇ ਹੋ ਟੈਹਣਾ ਸਾਹਿਬ ਪੱਤਰਕਾਰ ਵੀਰ ਇੰਨੀ ਗੱਲ ਨਹੀ ਕਰਦੇ
@BootaLalllyan-no6bu
@BootaLalllyan-no6bu 20 дней назад
ਸੱਚ ਦੀ ਖ਼ਬਰ ਦਿੰਦੇ ਹੋਏ ਨੇ ਜੀ ਟਹਿਣਾ ਬਾਈ ਜੀ ਧੰਨਵਾਦ ਜੀ ❤🎉
@binderladdiwala9140
@binderladdiwala9140 21 день назад
Wahiguru ji 🙏 ❤❤❤
@narinderkumar9119
@narinderkumar9119 20 дней назад
Vary goodvichar❤❤
@SurinderSingh-ww9pw
@SurinderSingh-ww9pw 20 дней назад
Tahana sahib jo lok security demand kr da usto payment govt vasool kiti jae.
@seemaahuja847
@seemaahuja847 20 дней назад
God bless you
@Kuldeep06sraw
@Kuldeep06sraw 21 день назад
Nice.news.ji
@nirbhaisingh9696
@nirbhaisingh9696 20 дней назад
👌👌💯
@jeetasingh9510
@jeetasingh9510 21 день назад
Tehna sahib nature will take account of all our misdeeds with Mother Earth.
@PremSingh-cp8px
@PremSingh-cp8px 21 день назад
Good
@user-st6tw2gn1y
@user-st6tw2gn1y 20 дней назад
What’s about Gujjaars with hundreds of Befflows ruined the plants, planted by the people
@BaljeetSingh-fr3by
@BaljeetSingh-fr3by 20 дней назад
🙏🙏
@ajaibsinghpanesarCanada
@ajaibsinghpanesarCanada 21 день назад
S S A 🙏🙏🙏🙏🙏🙏🙏🙏🙏🙏 to all members present in program
@AmarjeetSingh-cz7vc
@AmarjeetSingh-cz7vc 20 дней назад
ਟਹਣਾ ਸਾਬ ਇਹਨਾ ਨੂੰ ਬੰਬ ਤੇ ਟੈਂਕ ਦਿਓ
@barinderkumar4083
@barinderkumar4083 20 дней назад
ਕਿਸੇ ਵੀ ਧਰਮ ਉਤੇ ਸਚੀ ਤੇ ਸਹੀ ਟਿਪਣੀ ਕਰਨ ਵਿਚ ਕੀ ਗਲਤ ਹੈ ਸਚਾ ਸਬਦ ਕਬੀਰ ਕਾ ਪਰਗਟ ਕਹੋ ਜਗ ਮਾਹੀ ਜੈਸੇ ਕੋ ਤੈਸਾ ਕਹੇ ਸੋ ਤੋ ਨਿਦਾ ਨਾਹੀ ਸਾਧੁ ਐਸਾ ਚਾਹਿਏ ਸਚੀ ਕਹੇ ਬਨਾਏ ਚਾਹੇ ਟੁਟੇ ਯਾ ਫਿਰ ਜੁਡੇ ਬਿਨ ਕਹੇ ਭਰਮ ਨਾ ਜਾਏ
@jathatajpurwale5724
@jathatajpurwale5724 20 дней назад
ਡੇਰਿਆਂ ਵਿੱਚ ਜਾਣ ਵਲੇ ਬੇਅਕਲ ਹੀ ਹੁੰਦੇ ਹਨ
@nashatarbrar7535
@nashatarbrar7535 21 день назад
ਟਹਿਣਾ ਸਾਹਿਬ ਪ੍ਰਤੀ ਏਕੜ ਜ਼ਮੀਨ ਪਿੱਛੇ ਦੋ ਦਰਖੱਤ ਜਰੂਰੀ ਕਰਨਾ ਚਾਹੀਦਾ ਹੈ ਇਸ ਤਰਾਂ ਹਰ ਘਰ ਲਈ ਵੀ ਲਗਵਾਉ
@user-tq9xj1vu3x
@user-tq9xj1vu3x 20 дней назад
Shutkara nahi Security chahidi hai Nakli Shiv Sena wale apni gandi juban te lgaam kyon lgande ?
@user-bj7pn9sr7i
@user-bj7pn9sr7i 20 дней назад
Hindu veer tae Sikh veer apes vich mil kar rahen
@user-mh8zs6kt6s
@user-mh8zs6kt6s 21 день назад
Ik ik shabad vich Jaan hai. Sat shri akal tehna Saab
@ranjeetsingh6449
@ranjeetsingh6449 21 день назад
You r programs are very good
@harmeetkour3982
@harmeetkour3982 21 день назад
👍👍👍👍
@pritammanshahia3030
@pritammanshahia3030 20 дней назад
ਭਗਵੰਤ ਨੂੰ ਟੇਕਸ ਲਾਉਣਾ ਚਾਹੀਦਾ ਜਿਹੜਾ ਦਰਖਤ ਨਹੀਂ ਲਾਉਂਦਾ ਫਿਰ ਬੇਸਿਕ ਲਾ ਦੇਣ ਲੋਕ ਦਰਖਤ ਲੋਕ ਦਰਖਤ ਵੰਡਣ‌ ਵਾਲੇ‌ ਨੇ
@surjeetsingh8809
@surjeetsingh8809 21 день назад
👍👌
@rashpalsingh5699
@rashpalsingh5699 20 дней назад
ਵੀਰੇ! ਵੈਸੇ ਤੁਹਾਡੀ ਜਾਣਕਾਰੀ ਲਈ ਦੱਜਦਾਂ ਬੀ, ਭਾਰਤ ਵੀ ਚੰਦ ਤੇ ਜਾਏਆਇਆ ਏ ।😂
@pargatsinghdhariwal3028
@pargatsinghdhariwal3028 21 день назад
ਵਧੀਆ ਵਿਚਾਰ ❤❤❤
@user-nl6sj3gh1i
@user-nl6sj3gh1i 21 день назад
ਸਦਕੇ ਜਾਵਾਂ ਪੁੱਤਰਾ ਤੇਰੇ 🙏👍❤️
@mansha6205
@mansha6205 21 день назад
❤❤❤❤❤
@ajaibsinghpanesarCanada
@ajaibsinghpanesarCanada 21 день назад
S S A 🙏🙏 Tehna Sahib ji
@kirankaur4504
@kirankaur4504 21 день назад
ਸਤਿ ਸ੍ਰੀ ਅਕਾਲ ਜੀ 🙏🙏
@gurmukhsingh802
@gurmukhsingh802 20 дней назад
Shame shame
@sewasinghbhatti5438
@sewasinghbhatti5438 20 дней назад
ਵੀਰ ਟਹਿਣਾ ਸਾਹਿਬ ਜੀ ਸਤਸ਼੍ਰੀਅਕਾਲ ਇਹ ਥੱਪੜ ਲੱਗਦਾ ਦਿੱਖ ਰਿਹਾ ਹੈਂ ਪਰ ਕੰਗਣਾ ਦੇ ਥੱਪੜ ਲੱਗਣ ਦੀ ਅੱਜ ਤੱਕ ਵੀਡੀਓ ਸਾਮਣੇ ਨਹੀਂ ਆਈ
@sukhdevsinghbhatti3235
@sukhdevsinghbhatti3235 21 день назад
ਠੇਕੇ ਦੇ ਮੁਲਾਜਮ ਰਖਣੇ ਮੋਦੀ ਨੂੰ ਬਾਦਲ ਸਾਹਿਬ ਅਪਣਾ ਫਾਰਮੂਲਾ ਦੇ ਗਿਆ ਲਗਦਾ।ਚੰਗਾ ਗੂੜ੍ਹਾ ਪ੍ਰੇਮ ਸੀ ਦੋਨਾਂ ਲੀਡਰਾਂ ਵਿਚ। ਮੋਦੀ ਨੇ ਏਹ ਫਾਰਮੂਲਾ ਫੌਜ ਵਿਚ ਵਰਤ ਲਿਆ।ਦੇਸ ਦੀ ਸੁਰੱਖਿਆ ਹੀ ਦਾਅ ਤੇ ਲਾਤੀ।
@boharsingh7725
@boharsingh7725 21 день назад
🙏🙏🙏🙏🙏 🙏🙏🙏🙏🙏
@DaljitSingh-zp3if
@DaljitSingh-zp3if 20 дней назад
ਟਹਿਣਾ ਜੀ 84 ਵਾਲਾ ਮਹੌਲ ਤਿਆਰ ਕੀਤਾ ਜਾ ਰਿਹਾ ਹੈ
@shamlal4747
@shamlal4747 21 день назад
ਇਹ ਬਾਬੇ ਸਾਰੇ ਸਰਕਾਰਾਂ ਦੇ ਲਈ ਕੰਮ ਕਰਦੇ ਨੇ ਤਾਂ ਜੋ ਲੋਕ ਇਹਨਾ ਨੂੰ ਸਵਾਲ ਨਾ ਕਰਨ
@daljitsingh5517
@daljitsingh5517 21 день назад
Punjab ne aapp hi barbad ho jana lr lr ke
@MaingalSingh
@MaingalSingh 21 день назад
Sat Sri akal bai tehna Saab ji 🙏 🎉😢
@turbanproudmusic8640
@turbanproudmusic8640 20 дней назад
Tehna saab zindabaad
@BootaLalllyan-no6bu
@BootaLalllyan-no6bu 20 дней назад
ਬਾਈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਗੋਂਦੇ ਆ ਜੀ ਬੱਸ ਸਾਨੂੰ ਇਹਨਾਂ ਬਾਰੇ ਗਿਆਨ ਨਹੀਂ
@gurmukhsingh5057
@gurmukhsingh5057 20 дней назад
ਟਹਿਣਾ ਸਾਹਬ ਖਾਲਸੇ ਦਾ ਫੈਸਲਾ ਅਟਲ ਹੈ, ਬੋਲਣ ਲੱਗਿਅਾਂ ਅਪਣੀ ਲੁਤਰੋ ਤੇ ਕਾਬੂ ਰਖਣ
@user-zh9gt7zt5g
@user-zh9gt7zt5g 20 дней назад
👏👏👏👏🌹🌹🌹 Satnam Shri Waheguru ji ka khalsa waheguru ji ki fateh ji.👏👏👏Benti hai Hindu bhaichara ate Satkar yog Sikh bhaichara ji nu Benti hai kirpa krke ah jhagde jhere na kro ji 👏. kuchh ah bhi bahut bdi chal hai jehde Hindu bhaichara ate Sikh bhaichara bich phoot pa rhe hun.👏👏👏 Mehrbani krke Guru Granth sahib ji de chrna bich dhyan lgao ji agya bich rhna chahida hai.👏👏👏 please Apne ap nu RSS na smjho.Satkar Yog Guru Tegbahadur ji ate jo Guru sahibana ne hindu nu bachaun baste kiniya shahidiyan dittiyan hun.Mehrbani krke Guru ji de pyare pyare Sikh bno.👏👏👏.Asi 👏👏 Satkar yog Guru sahibana diya shahidiyan da dena kde nhi de skde ji waheguru ji ka khalsa waheguru ji ki fateh ji.
@rameshkumar-xk7ki
@rameshkumar-xk7ki 21 день назад
Aj tarantarnmeeh pe reha
@NirmalSingh-vl1bs
@NirmalSingh-vl1bs 21 день назад
ਸਾਡੇ ਪਿੰਡ ਵਿੱਚ ਬਹੁਤੇ ਜਿਮੀਂਦਾਰ ਲੋਕਾਂ ਨੇ ਲਗਾਏ ਬੂਟੇ ਪੁੱਟ ਦਿੱਤੇ ਗੁਰੂ ਨਾਨਕ ਦੇਵ ਜੀ ਦੇ ੫੫੦ ਪੁਰਬ ਤੇ ਪਿੰਡ ਵਿੱਚ ਬੂਟੇ ਲਗਾਏ ਸਨ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਿਆਂ ਹੀ ਲਗਾਏ ਬੂਟੇ ਪੁੱਟ ਦਿੱਤੇ
@harmeetkour3982
@harmeetkour3982 21 день назад
🙏🏿🙏🏿🙏🏿🙏🏿🙏🏿🙏🏿🙏🏿.tahna.jee.
@nashatarbrar7535
@nashatarbrar7535 21 день назад
ਏਹ ਕੰਮ ਮੈਂ ਤਾਂ ਸ਼ੁਰੂ ਕੀਤੀ ਹੈ 10ਸਾਲ।ਹੋ ਗਏ ਅੱਜ ਵੇਖ ਸਕਦੇ ਹੋ
@shamlal4747
@shamlal4747 21 день назад
ਟਹਿਣਾ ਜੀ ਕੋਈ ਲੜਾਈ ਨਹੀ ਭਾਈਚਾਰੇਆਂ ਦੀ ਰਾਜਨੀਤਿਕ ਖੇਡਾਂ ਹਨ
@SurprisedJumpingPuppy-rw5tt
@SurprisedJumpingPuppy-rw5tt 20 дней назад
ਕਹਿਣਾ ਸਾਹਬ ਸੈਂਟਰ ਸਰਕਾਰ ਦੇ ਖਿਲਾਫ ਤੁਸੀਂ ਵੀ ਨਹੀਂ ਬੋਲਦੇ ਬਾਕੀ ਗੱਲ ਕਿਸਾਨ ਦੀ ਤੈਨੂੰ ਮੇਰਾ ਖਿਆਲ ਵਿਰਾਸਤ ਚ ਨੌਕਰੀ ਮਿਲ ਗਈ ਤਾਂ ਹੀ ਗੱਲਾਂ ਆਉਂਦੀਆਂ ਤੈਨੂੰ ਕਹੀ ਫੜਾਈ ਹੋਵੇ ਖਾਲ ਸਧਾਰਨ ਵਾਸਤੇ ਫਿਰ ਪਤਾ ਲੱਗੂ ਖੇਤੀ ਦਾ ਏ ਸੀ ਦੀ ਛਾਂ ਚ ਬੈਠ ਕੇ ਗੱਲਾਂ ਕਰਨੀਆਂ ਸੌਖੀਆਂ ਨੇ ਭਰਾਵਾਂ ।
@ranjeetSingh-hr4ko
@ranjeetSingh-hr4ko 20 дней назад
Sara Punjab centre Sarkar khilaf ehna bolde koi farak painda iss naal sarkar te , iklle tehne de boln naal ki hoju
@JaggiHundal-l2q
@JaggiHundal-l2q 21 день назад
Dinangar vich 4 din ho ge motra di bijli band he plz kuj socho
Далее
Викторина от МАМЫ 🆘 | WICSUR #shorts
00:58