Тёмный

Khabar Sawer ;- ਨਵੀਂ ਕੁੜਿੱਕੀ 'ਚ ਭਗਵੰਤ ਮਾਨ,ਮਾਮਲਾ 10 ਹਜ਼ਾਰ ਕਰੋੜ ਦਾ,ਲੱਗੇਗਾ ਇੱਕ ਹੋਰ ਜ਼ੋਰਦਾਰ ਝਟਕਾ 

Rozana Lok Naad TV
Подписаться 220 тыс.
Просмотров 15 тыс.
50% 1

ਨਵੀਂ ਕੁੜਿੱਕੀ 'ਚ ਭਗਵੰਤ ਮਾਨ
ਮਾਮਲਾ 10 ਹਜ਼ਾਰ ਕਰੋੜ ਦਾ
ਲੱਗੇਗਾ ਇੱਕ ਹੋਰ ਜ਼ੋਰਦਾਰ ਝਟਕਾ
ਜਲੰਧਰ ਜ਼ਿਮਨੀ 'ਚੋਣ 'ਚ ਹੋਊ ਗੜਬੜੀ!
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 24   
@sukhbhullarfzk3012
@sukhbhullarfzk3012 3 дня назад
ਯਾਰ ਜਿਮਣੀ ਚੋਣਾਂ ਨੇ ਤਾਂ ਲੋਕਾਂ ਨੂੰ ਕਰਜਾਈ ਕਰਤਾ ਕਦੇ ਕੋਈ ਇਲੈਕਸ਼ਨ ਆ ਗਿਆ ਕਦੇ ਕੋਈ ਇਲੈਕਸ਼ਨ ਆ ਗਿਆ
@bhagwantsingh2037
@bhagwantsingh2037 3 дня назад
Corrupt Mann and family not doing anything for Punjab rather bringing any thing from centre and misusing funds given as loan and grants to Pb .
@ParmSidhu-nq4iv
@ParmSidhu-nq4iv 3 дня назад
ਇਹ ਲੀਡਰ ਤਾਂ ਆਪਣੇ ਘਰ ਭਰੀ ਜਾਂਦੇ ਆ ਸੀਪੀਆਈ ਜਾਂਚ ਲਾਗੇ ਜਦੋਂ ਤੇ ਪਤਾ ਲੱਗ ਜਾਊਗਾ
@user-bn2ib5bn7u
@user-bn2ib5bn7u 3 дня назад
Good ਚੈਨਲ ਬਹੁਤ ਵਧੀਆ ਵਿਚਾਰ ਹੁੰਦੇ ਹਨ
@madanlalsharma2
@madanlalsharma2 2 дня назад
ਸਿਆਸਤ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੁੰਦਾ l
@RanjitSingh-co9he
@RanjitSingh-co9he 2 дня назад
ssa sidhu sahib ji P Manjit singh ankhi ji Bahut badia Punjabi nirpakh khabra hai ji
@rajeshkumar-lc3vp
@rajeshkumar-lc3vp 3 дня назад
Free bijli bandh honi chahiye punjab vich sirf sasti bijli devo
@GulbaharSingh-sn6rz
@GulbaharSingh-sn6rz 3 дня назад
❤❤❤🎉🎉🎉
@RajeshKumar-yx4bf
@RajeshKumar-yx4bf 2 дня назад
ਦਾਰੂ ਦੀ ਬੋਤਲ ਵਰਗੀ ਜ਼ੀਰੋ ਆਉ ਗੀ ਬੋਕਰ ਬਾ ਲਓ
@harjot8singh
@harjot8singh 3 дня назад
Please sheetal di interview kro
@bishanjitmanshahia5416
@bishanjitmanshahia5416 2 дня назад
Sukhwinder, ਜੋ ਪੈਸਾ ਕੇਂਦਰ ਸਰਕਾਰ ਭੇਜਦੀ ਹੈ ਉਸ ਪੈਸੇ ਤੇ ਕੇਜੂ ਬਾਬੂ ਕੰਟਰੋਲ ਕਰ ਲੈਦਾ ਹੈ। ਪੰਜਾਬ ਪੱਲੇ ਕੁਝ ਨਹੀ ਪੈਦਾ। ਉਹ ਪੈਸਾ ਕੇਜੂ ਬਾਬੂ ਦੀ ਮਸ਼ਹੂਰੀ, ਦੂਸਰੇ ਰਾਜਾ ਵਿੱਚ ਵੋਟਾ ਤੇ ਖਰਚ ਆਦਿ ਲਈ ਖਰਚ ਹੋ ਜਾਦਾ ਹੈ। ਪੰਜਾਬ ਨੂੰ ਕੋਈ ਫਾਇਦਾ ਨਹੀ ਹੁੰਦਾ ਚਾਹੇ ਕੇਂਦਰ ਸਰਕਾਰ ਪੈਸਾ ਦੇਵੇ ਜਾ ਨਾ ਦੇਵੇ। ਸਰਕਾਰੀ ਮੁਲਾਜ਼ਮਾ ਨੂੰ ਤਨਖਾਹ ਨਹੀ ਦਿੱਤੀ ਜਾਦੀ। ਜੋ ਪੈਸਾ ਪੰਜਾਬ ਵਿੱਚ ਹੋਰ ਸਕੀਮਾ ਲਈ ਭੇਜਦੀ ਹੈ ਉਹ ਕੇਜੂ ਬਾਬੂ ਆਪਣੇ ਨਿੱਜੀ ਮੁਫਾਦਾ ਲਈ ਵਰਤ ਲੈਦਾ ਹੈ।
@kakabrar8029
@kakabrar8029 2 дня назад
ਤੇਰੇ ਨਾਲ ਦਾ ਬੰਦਾ ਹੈ ਭਾਵੇਂ ਪ੍ਰੋਫੈਸਰ ਪਰ ਅਵਾਜ਼ ਚ ਗੜਕ ਹੈਣੀ ਰੌਂਦਿਆ ਵਾਂਗੂੰ ਬੋਲਦਾ ਸੁਆਦ ਨਹੀਂ ਆਉਂਦਾ ਸੁਣਨ ਦਾ,ਗੜਕਵੀ ਅਵਾਜ਼ ਤੇਰੀ ਖੁਦ ਦੀ ਬਾਈ,,
@bablibansal572
@bablibansal572 3 дня назад
🙉🙈🥁🥱 KHZANA SARKAR DA PARTY FUNDS EHNA NU JRA SHARAM NHI CM SARA PUNJAB BHUL K PERSONAL LAVEL TE BAITHE TABBAR JALLANDHAR LAI K NMVA GHAR LAI K BHAGWANT MAAN RAMAN ARORA NU COVER UP KR RHA AINVE NHI SHEETAL MLA HON DE WABJOOD PARTY CHHAD K GYA BHAGWANT MAAN DRA DHMKA RHA BUHAT GALAT SABKA MUKHMANTRI TE MP V NGI LAKIN BHAGWANTMAAN BUHAT GALAT KR RHE OH KURSI DE LATAKHI NHI AAFRE PYE KHUD NU RAJA SAMAJH RHE PUNJSBI KHZANE VICHON MUFAT ANAZ MUFAT BYSES MUFAT BIJLI DE K KHUD NU RAJA PUNJABIYAN NU BECHARE GREEB SMJHDE BUHAT DIMAG JHRAB BHAGWANT DA DRAMEBAZ PUNJAB DE KHZANE NU UDAYI JANDA AISA NIKKMA BNDA EH VEHLDAN DA VAGG OHDE PEECHHE LGEYA .KI GALL AAH LOK JO UTHHAN VANGU GRDNA KDH KDH EHNA DE PEECHHE FIRDE KITHON KMANDE KHANDE KISE KOL APNE PARIWARAN LYI TIME NHI HUNDA GOVERNOR RAJ LGE PUNJAB VIVH EH KOI SARKAR SEX MAFUA BUJHAD GWAR CHAMKEELA FAME VOTERS DHNA DE MUFAT KHOR EHNA DE EHNA NU TUHADI SADI PARWAH KIYUN CM HOUSE DA KHRCHA KAUN DEYU JO BHAGWANT PEYO WALA GHAR RENT TE LAI K BSITHEYA BAITHDA BHAGAT DE GHAR BESHARM JMAAT DUFFER 😮😮😮
@hoobee28
@hoobee28 3 дня назад
Sir. Eh gal. Taan Akali Sarkar wele bhi kahende c
@harbansbrar1946
@harbansbrar1946 3 дня назад
ਯਾਰ ਪੰਜਾਬੀਆ ਨੇ ਮਸਾਂ ਪੰਜਾਬ ਚ ਇਨਕਲਾਬੀ ਸਰਕਾਰ ਲਿਆਂਦੀ ਸੀ ਪਰ ਤੁਸੀ ਫਜ਼ੂਲ ਦੀ ਵਿਰੋਧਤਾ ਕਰਦੇ ਹੋ ਪਤਾ ਨਹੀਂ ਥੋਨੂੰ ਸਰਕਾਰ ਇਸ਼ਤਿਹਾਰ ਨਹੀ ਦਿੰਦੀ , ਖ਼ਜ਼ਾਨਾ ਨੱਕੋਂ ਨੱਕ ਭਰਿਆ ਪਿਆ ਹੈ ਮੁੱਖ ਮੰਤਰੀ ਦਾਅਵਾ ਕਰਦਾ ਹੈ ॥
@harjot8singh
@harjot8singh 3 дня назад
Tu sach nahi sun saakda kya
@AvtarSingh-gs1si
@AvtarSingh-gs1si 3 дня назад
ਪਤਰਕਾਰ ਵੀ ਪੈਸਾ ਲੈ ਕੇ ਬਦਨਾਮ ਕਰ ਰਹੈ ਆ ਭਗਵੰਤ ਮਾਨ ਸਚਾ ਹੈ ਸਭ ਨੂ ਮਾੜਾ ਲਗਦਾ ਸਚਾਈ ਮਾੜੀ ਲਗਦੀ ਆ ਲੋਕ ਤਾ ਰਿਸਵਤ ਲਵੋ ਰਿਸਵਤ ਦਵੋ ਪੁਰਾਣੇ ਕੰਮ ਭਾਲਦੇ ਆ ਕਾਂਗਰਸ ਕਾਂਗਰਸ ਕਰ ਰਹੈ ਆ ਪਤਾ ਬਈ ਕਾਂਗਰਸ ਵੇਲੇ ਰਿਸਵਤ ਨੂ ਕੋਈ ਨਹੀ ਰੋਕਦਾ ਸੀ ਮੰਤਰੀ ਵੀ ਰਿਸਵਤ ਲੈਦੇ ਸੀ ਸਿਸ ਤਰਾ ਧਰਮਸੋਤ ਵਜੀਫੇ ਖਾ ਗਿਆ ਸੀ ਕਾਂਗਰਸ ਸਰਕਾਰ ਤਾ ਚਾਹੁੰਦੇ ਆ ਰਿਸਵਤ ਲੈਣ ਦੇਣ ਦੀ ਖੁਲ ਮਿਲਜੂ
@jiwankumar7793
@jiwankumar7793 3 дня назад
Govt emply nu band karo
@sonusinghsonusingh6847
@sonusinghsonusingh6847 2 дня назад
Zimni chona da khrcha sarkari khjaane chon nhi blki party de aapne funda chon krna chahida..eh leader aapbe faayde lyi uk ohde te hundya dusre ohde lyi chona ldhde ae..jitn te zimni chon krwaani paindi ae..khrcha hunda.eh khrcha jaa taan party kre jaa fer jis neta ne seat khaali kiti ae o aapni jeb chon kre
Далее
3M❤️ #thankyou #shorts
00:14
Просмотров 6 млн
3M❤️ #thankyou #shorts
00:14
Просмотров 6 млн