Тёмный
No video :(

Labh Heera ਨੇ ਓਦੋਂ ਮੇਰਾ ਆਹ ਮਾਣ ਕੀਤਾ ਸੀ Seera Bughipuria interview l Bittu Chak Wala l kabaddi Player 

Daily Awaz
Подписаться 262 тыс.
Просмотров 64 тыс.
50% 1

#dailyawaz #bittuchakwala #kabaddi
Labh Heera ਨੇ ਓਦੋਂ ਮੇਰਾ ਆਹ ਮਾਣ ਕੀਤਾ ਸੀ Seera Bughipuria interview l Bittu Chak Wala l kabaddi Player
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Seera Bughipuria
Digital Producer- Bittu Chak Wala
Location- Punjab
Label - Daily Awaz

Опубликовано:

 

22 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 124   
@chahatveersingh1991
@chahatveersingh1991 5 месяцев назад
ਸੀਰਾ ਬੁਘੀਪੁਰਾ ਸਾਰੇ ਪਲੇਅਰਾਂਅਤੇ ਕੋਚਾਂ ਵਾਰੇ ਚਾਨਣਾ ਪਾਇਆ ਹੈ ।ਕਬੱਡੀ ਪਲੇਅਰ ਸਕੂਲਾਂ ਵਿਚੋਹੀ ਵਧੀਆ ਤਿਆਰ ਕੀਤੇ ਜਾਂਦੇ ਰਹੇ ਹਨ। ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ। ਧੰਨਵਾਦ ਜੀ
@kamalsingh-dc1vs
@kamalsingh-dc1vs 5 месяцев назад
ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਰੌਣਕਾਂ ਹੁੰਦੀਆਂ ਸਨ 😊
@swarnjitsingh7032
@swarnjitsingh7032 5 месяцев назад
ਅਸੀਂ ਵੀ ਰੋਏ ਸੀ ਬਾਈ,, ਸਾਰਾ ਪੰਜਾਬ ਤੇ ਕਬੱਡੀ ਨੂੰ ਜਾਣਨ ਵਾਲੇ ਹਰ ਵਿਅਕਤੀ ਦੀ ਅੱਖ ਨਮ ਹੋਈ ਹਰਜੀਤ ਦੇ ਜਾਣ ਸਮੇਂ
@HarjinderHarjindersinghg-en8sb
@HarjinderHarjindersinghg-en8sb 5 месяцев назад
ਦਿਲ ਦਾਰ ਬੰਦਾ ਸੀਰਾ ਮਾਮੇ ਦਾ ਪੁੱਤ ਬਾਈ ਜੀ ਮੇਰੇ ਨਾਨਕੇ ਪਿੰਡ ਡਾਲਾ ਵੀਰੇ ਬੁੱਗੀਪੁਰੇ ਸੰਤਾ ਜੀ ਦੇ ਮੋਛੇ ਤੇ ਆਈ ਦਾ
@ramansidhu1088
@ramansidhu1088 5 месяцев назад
ਵਧੀਆ ਬੰਦਾ ਸੀਰਾ ਬਾਈ ਮੈਂ ਵੀ ਉਸ ਟਾਈਮ ਗੁਰੂ ਨਾਨਕ ਕਾਲਜ ਮੋਗੇ ਪੜ੍ਹਦਾ ਸੀ,ਸਾਰੇ ਖਿਡਾਰੀਆਂ ਨੂੰ ਨੇੜਿਓਂ ਦੇਖਿਆ ਬਹੁਤ ਵਧੀਆ ਮਾਹੌਲ ਹੁੰਦਾ ਸੀ ਓਦੋਂ,,
@KuldipSingh-zd3ye
@KuldipSingh-zd3ye 5 месяцев назад
ਅਸੀਂ ਵੀ ਉਥੇ ਹੀ ਪੜਦੇ ਸੀ ਵੀਰ
@lovisingh403
@lovisingh403 5 месяцев назад
ਸੀਰਾ ਬੁੱਘੀਪੁਰਾ ਜਦੋ bullet ਤੇ ਮੋਗੇ ਵਿੱਚ ਸੜਕ ਤੇ ਲੰਘ ਦਾ ਸੀ, ਲੋਕ ਖੜ ਖੜ ਦੇਖਦੇ ਸਨ, ਕਿਉਂ ਕੀ ਟਾਵੇ talle ਬੰਦੇ ਕੋਲ਼ ਬੁੱਲੇਟ ਹੁੰਦਾ ਸੀ, ਕਦ ਕਾਠ ਬਹੁਤ ਸੀ ਸੀਰੇ ਦਾ
@inderpalsingh6155
@inderpalsingh6155 5 месяцев назад
ਓਹ ਟਾਈਮ ਨੂੰ ਕਹਿ ਸਕਦੇ ਆ ਵੀ ਓਦੋਂ ਅਸਲੀ ਪੰਜਾਬ ਸੀ । ਹੁਣ ਤਾਂ ਕਦੇ ਵੀ ਓਹ ਮਹੌਲ ਨੀ ਹੋ ਸਕਦਾ 🙌
@brarbrar6884
@brarbrar6884 5 месяцев назад
ਸਹੀ ਕਿਹਾ ਬਾਈ
@Kuldeepsingh-wx9ps
@Kuldeepsingh-wx9ps 5 месяцев назад
Bilkul sahi gal ajkal paisa chlda har jagga na ki relatives yarri dost I hun te loka nu bas apne ap nal matlab hunda..
@KamalBhatti-nj7lb
@KamalBhatti-nj7lb 5 месяцев назад
ਬਾਈ ਦਾ ਨਾਂ ਤਾਂ ਬਹੁਤ ਸੁਣਿਆ ਸੀ ਪਰ ਦਰਸ਼ਨੀ ਅੱਜ ਹੋਏ ਆ ਮੈਂ ਦੀ ਖੇਡ ਦੇਖਣ ਦਾ ਬਹੁਤ ਸ਼ੌਕੀਨ ਸੀ ਪਰ ਮੇਰੇ ਤੋਂ ਦੇਖ ਨਹੀਂ ਹੋਏਗੀ ਕਿਉਂਕਿ ਥੋੜਾ ਉਦੋਂ ਬਚਪਨ ਸੀ ਨਾਲੇ ਮਹੌਲ ਥੋੜਾ ਹੋਰ ਦਾ ਸੀਗਾ
@upkarsingh2309
@upkarsingh2309 5 месяцев назад
ਇਹ ਹੀਰੇ ਨੇ ਬਿੱਟੂ ਬਾਈ, ਰੂਹ ਖੁਸ਼ ਕਰਤੀ ਸੀਰੇ ਬਾਈ ਨੇ. ਸੱਚ ਦਾ ਰਾਹੀ ਆ ਬਾਈ.
@gurlabhsingh8072
@gurlabhsingh8072 5 месяцев назад
ਬਿੱਟੂ ਚੱਕ ਵਾਲਾ ਸੱਤ ਸ੍ਰੀ ਅਕਾਲ ਜੀ ਹਰਜੀਤ ਬਾਜਾ ਖਾਨਾ ਪਹਿਲਾ ਕੁਸ਼ਤੀ ਕਰਦਾ ਸੀ ਹੁਸ਼ਿਆਰਪੁਰ ਇੰਡੋਸਟੇਡਮ ਵਿੱਚ ਸਾਡੇ ਨਾਲ ਕੁਸ਼ਤੀ ਹੋਈ ਸੀ ਪੈਠ ਸੱਤਰ ਕਿਲੋ ਵਿੱਚ ਹਰਜੀਤ ਜਿੱਤਿਆ ਸੀ
@roshanlal5576
@roshanlal5576 5 месяцев назад
बिट्टू भाई पहलवान अमरीक सिंह रौनी जी का इंटरव्यू जरूर करें बहुत अच्छे पहलवान रहे है अपने समय के आज भी अपना अखाड़ा चलाते है उनके पास आज के युवाओं के लिए अच्छा संदेश है, इन्सान भी बहुत अच्छे हैं
@jagrajkhan2551
@jagrajkhan2551 5 месяцев назад
ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ।
@swarnjitsingh7032
@swarnjitsingh7032 5 месяцев назад
ਬਿੱਟੂ ਵੀਰ ਸੁਖਰਾਜ ਭਾਉ ਦੀ ਇੰਟਰਵਿਊ ਜਰੂਰ ਕਰੋ
@ManpreetSingh-cr3wd
@ManpreetSingh-cr3wd 5 месяцев назад
Sukhraj palwan kisy v Chanel nu interview nai deda Baut chanela Wale gae
@extremecarslover_5831
@extremecarslover_5831 5 месяцев назад
ਵੀਰ ਦੀਆ ਗੱਲਾ ਬਹੁਤ ਵਾਧਿਆ ਲੱਗਿਆ ਖੁੱਲੇ ਸੁਭਾਸ਼ ਬੰਦਾ ਸਾਡੀ ਸਾਰੀ ਟੀਮ ਵਾਧਿਆ ਸੀ
@SarabjeetSinghtakkar-gb3hu
@SarabjeetSinghtakkar-gb3hu 5 месяцев назад
ਸੀਰਾ ਬਾਈ ਹੀਰਾ ਬੰਦਾ ਬਹੁਤ ਵਧੀਆ ਇਨਸਾਨ ਆ।।
@brarbrar6884
@brarbrar6884 5 месяцев назад
ਬਹੁਤ ਵਧੀਆ ਗੱਲਬਾਤ
@mintudhillondhillon1820
@mintudhillondhillon1820 5 месяцев назад
Hun wale ta pehrawa bhul gye,rooh khus karti bi ne, kabaddi de anmol heere ,wait c bi de interwew d, thanks bittu brother
@FALCON-us5yk
@FALCON-us5yk 5 месяцев назад
Ustad lok purane player ❤️🦅🙏
@jagroopbrar4487
@jagroopbrar4487 5 месяцев назад
ਯਾਰਾਂ ਦਾ ਯਾਰ ਸਾਡਾ ਯਾਰ ਸੀਰਾ ਰੂਪਾ ਗੋਲੇਵਾਲਾ ਸਾਥੀ ਗੋਰਾ ਗੋਲੇਵਾਲੀਆ ❤❤
@mintudhillondhillon1820
@mintudhillondhillon1820 5 месяцев назад
Rabb bi nu bahut tarakki yan bakse, deepgarh
@aadeshbrar
@aadeshbrar 5 месяцев назад
Harjit bai related players diyaan hor v interviews kreyo g, Teams match chad jaan wali gal bai ne jwa sach khi
@kamalsingh-dc1vs
@kamalsingh-dc1vs 5 месяцев назад
ਪੰਜਾਬ ਦੇ ਲੋਕੋ ਤਕੜੇ ਹੋ ਜਾਵੋ ਖੁਰਾਕਾਂ ਖਾਉ ਮੋਦੀ ਸਰਕਾਰ ਨੇ ਪੰਜਾਬ ਨੂੰ ਲਲਕਾਰੇਆ ਹੈ ਇਹ ਲੜਾਈ ਇਕੱਲੇ ਜੱਟਾਂ ਦੀ ਨਹੀਂ ਹੈ ਇਹ ਲੜਾਈ ਰਾਮਗੜ੍ਹੀਆ ਤਰਖ਼ਾਣ ਸਿੰਘਾਂ ਮੱਜਬੀ ਸਿੰਘਾਂ ਦੀ ਸਾਰੇ ਸਿੱਖ ਜਗਤ ਦੀ ਹੈ ਬੱਚੇ ਵੱਧ ਪੈਦਾ ਕਰੇ ਸਿੱਖ ਕੌਮ
@sultansingh9719
@sultansingh9719 5 месяцев назад
भाई जी बाबा बंदा सिंह बहादुर जी ने आपको सरदारी दिया था परन्तु आप जाटों ने संभाली नहीं आपने सही कहा है सभी पंजाबियों को एक होकर लड़ना होगा परन्तु जात का कीला गर्दन में से बाहर करो नहीं तो बाकी गरीब जातियां तो आजादी के समय से गुलाम है अब आपका नंबर आ गया है अब आपकी जमीं पर बनी है तो आपको दुसरे जात तरखान सुनार बाणियां झिओर रविदास मजहबी सिख खततरी की यादें आ रही हैं खुद को सुधारो नानक नीवां जो चले लागे ना ताती वाओ हम बेजमीनो ने सत्तर साल गुलामी झेली है अब आपकी बारी है हम तो पहले ही गुलाम है अब आपकी बारी है मोदी है तो मुमकिन है आपको मुबारक हो गुलामी
@user-rd8em5se2l
@user-rd8em5se2l 5 месяцев назад
ਕੌਣ ਕਹਿੰਦਾ ਜੱਟਾਾਂ ਨੂੰ ਲਲਕਾਰਿਆ, ਫੁਕਰੀਆ ਨਾ ਮਾਰ
@dhanwantmoga
@dhanwantmoga 5 месяцев назад
@@sultansingh9719 Tusi gullam he usde ho jis nu Baap mande ho( MODI NU) mandir wich tusi ajj vi ja nahi sakde RSS da koi vi top person Dalit mahi ban sakda India da President dalit hon karke mandir nahi ja sakda…Barahman Dalta de muhe te moot de han…sirf Kawad lyaon nu Dalit …koi vadh Tv anchor koi University da dean Dalit nahi ban sakda even ke Laxman yadav varge Prof. Vi bahar kar dete jande han Ritu singh vargi ajj tak agitation kar rahi hai….yaar kush sharm kar Modi ne tuhadi reservation band kar deti and tusi osnu Baap man ke ajj vi vote de rahe ho….yadha Modi hai to mumkan hon da
@manjeetsingh-jk9hc
@manjeetsingh-jk9hc 28 дней назад
Amazing 🎉 show and Guest 🎉
@sumitrana4647
@sumitrana4647 5 месяцев назад
Bhaut Jada vadiya Bhai a seera ajj de jawaka nu ni pata hona k Seera Kon a bhaut Badiya Bittu veere edha di interview karea karo 🌹🌹🌹🌹❤️❤️🇳🇿🇳🇿🇳🇿
@lovisingh403
@lovisingh403 5 месяцев назад
ਸੀਰਾ ਗੁਰੂ ਨਾਨਕ ਕਾਲਜ ਮੋਗੇ ਖੇਡ ਦਾ ਦੇਖਿਆ ਹਰਜੀਤ bajekhane ਨਾਲ, ਇਕ ਧਰਮਾਂ ਇੰਦਗੜ ਵਾਲਾ ਹੁੰਦਾ ਸੀ
@Gurpreethayer782
@Gurpreethayer782 5 месяцев назад
ਬਾਈ ਨੂੰ ਅਸੀਂ ਗੁਰੂ ਨਾਨਕ ਕਾਲਜ ਮੋਗੇ ਖੇਡਦਾ ਵੇਖਿਆ।
@Navdeep97000
@Navdeep97000 5 месяцев назад
ਬਹੁਤ ਸਹੋਣੀ ਇੰਟਰਵਿਊ ਬਿੱਟੂ ਵੀਰ ❤️
@prabhjitsinghbal
@prabhjitsinghbal 5 месяцев назад
27:51 ਬਾਈ ਕਹਿੰਦਾ ਹਜੇ ਤਾਂ ਮੈਂ ਨਾਹਤਾ ਨਹੀਂ, ਸੋਹਣਾ ਬਹੁਤ ਹਾਂ ਮੈਂ 😂 ਸ਼ੇਰ ਮੂੰਹ ਨਹੀਂ ਧੋਦੇ, ਓਦਾਂ ਸੋਹਣੇ ਦਿਸਦੇ
@HardeepSingh-rg3ol
@HardeepSingh-rg3ol 5 месяцев назад
ਬਹੁਤ ਵਧੀਆ ਜੀ
@amrikgill5597
@amrikgill5597 5 месяцев назад
Ghaint banda bai 🙏🙏🙏
@sajidmanj9192
@sajidmanj9192 5 месяцев назад
Mash ahlla good sher player
@baljindersinghbrar5138
@baljindersinghbrar5138 5 месяцев назад
Sirra bnda yr sirra. Gagu gill do movie vich ave ga 22
@sidhusaab6632
@sidhusaab6632 5 месяцев назад
ਸੀਰਾ ਬੁਘੀਪੁਰਾ ਸੀਰਾ ਬੰਦਾ
@sukhsingh9908
@sukhsingh9908 5 месяцев назад
ਬਹੁਤ ਵਧੀਆ ਸੀਰੇ ਬਾਈ
@harwanssinghdandiwal3301
@harwanssinghdandiwal3301 5 месяцев назад
Bittu veer bahut dhanyawad
@lakhbirsingh6534
@lakhbirsingh6534 5 месяцев назад
Very nice interview ❤
@dilbagbrar8205
@dilbagbrar8205 5 месяцев назад
Good G. Thanks 22g.Harjit Brar great See.
@Jatinderdhaliwal611
@Jatinderdhaliwal611 5 месяцев назад
V nice interview
@dilsansinghgharugharu7729
@dilsansinghgharugharu7729 5 месяцев назад
ਬਿੱਟੂ ਵੀਰ ਕਰਮੇ ਚਕਰ ਦੀ ਮੁਲਾਕਾਤ ਜਰੂਰ ਕਰਾਓ
@muhammadjamshaidkarachi
@muhammadjamshaidkarachi 5 месяцев назад
Us time log Dil s payar kartay the without any demands
@SantokhSingh-ji4kw
@SantokhSingh-ji4kw 5 месяцев назад
Punjab da heràa
@parveenbinnyklair3563
@parveenbinnyklair3563 5 месяцев назад
Bittu bhaji how can you find the good person,am love your all interview am parveen klair from new Zealand
@jaspalsingh8028
@jaspalsingh8028 5 месяцев назад
Very Nice Ji
@sikandersingh650
@sikandersingh650 5 месяцев назад
Ajitwal college ch 22 nal national style kabbadi khedan da moka mila sirra AA seera
@sangatpuradhappi3112
@sangatpuradhappi3112 5 месяцев назад
Good man sheera Bai ji
@user-yu8dr6of2t
@user-yu8dr6of2t 5 месяцев назад
Nice aa y
@narindersandhu9460
@narindersandhu9460 5 месяцев назад
Very nice interview. Keep it up 👍👍
@kulwinderbrar2537
@kulwinderbrar2537 5 месяцев назад
Sahi keha bai team mudan wali gall ta
@SatnamSingh-jo7ci
@SatnamSingh-jo7ci 5 месяцев назад
Bai ji Bohat Ghaint insaan aà interview hor Lambi chyidi ❤
@jindersran6230
@jindersran6230 5 месяцев назад
Bai seera bhut khushdil banda
@harpreetSingh-og6dd
@harpreetSingh-og6dd 5 месяцев назад
ਵਧੀਆ ਸਵਾਲ ਖੁਰਾਕ ਬਾਰੇ ਪੁੱਛਿਆ...
@rajindersandhugoldysandhu7834
@rajindersandhugoldysandhu7834 5 месяцев назад
Very nyc interview
@tirathbadesha6710
@tirathbadesha6710 5 месяцев назад
Y ne scah bolea good
@aadeshbrar
@aadeshbrar 5 месяцев назад
Bittu bai player da pura naam jaroor dasseya kro, intro ch
@parveenbinnyklair3563
@parveenbinnyklair3563 5 месяцев назад
Very nice interview bhaji
@haneefkhan3964
@haneefkhan3964 5 месяцев назад
Sira 22 bahut hi Harman khidari he
@SharanjitGill-pi1rb
@SharanjitGill-pi1rb 5 месяцев назад
Very nice g god bless you bro
@bootasingh6706
@bootasingh6706 23 дня назад
Bai g sukhraj bai di interview kroo
@karmjitsinghaulakh4970
@karmjitsinghaulakh4970 5 месяцев назад
Buhat vadya lageya vrr❤
@mikasingh4993
@mikasingh4993 5 месяцев назад
Very nice paji
@theMaloutenvironment
@theMaloutenvironment 5 месяцев назад
ਵਧੀਆ ਮੁਲਾਕਾਤ ਹੋਈ ਹੈ
@bholladhaliwal8305
@bholladhaliwal8305 2 месяца назад
Bittu bro Komal kussa di interview karo please Ohhh vi harjeet brar de Samay da player a Par gumnam a
@GurverSingh-zo1io
@GurverSingh-zo1io 5 месяцев назад
👍👍👍👍
@user-sc2qo4qb2l
@user-sc2qo4qb2l 5 месяцев назад
ਬਾਈ ਮੈਂ 2 ਵਾਰ ਜਿਲਾ ਖੇਡਿਆ ਜੀ 5ਵੀ ਤੇ 8ਵੀ ਚ ਕਬੱਡੀ ਸੁਰੂ ਹੋਣੀ ਬਹੁਤ ਜਰੂਰੀ ਸਕੂਲਾ ਵਿਚ
@samlovesofi2260
@samlovesofi2260 5 месяцев назад
Sachi gall aa y nai ta khatm ho jani aa
@ParamjitSingh13517
@ParamjitSingh13517 5 месяцев назад
Good 👍
@bhindersingh_sidhu
@bhindersingh_sidhu 5 месяцев назад
good
@harjivansingh8515
@harjivansingh8515 5 месяцев назад
@gurleenkaurbal9723
@gurleenkaurbal9723 5 месяцев назад
Shera 22 bahoot badia ensan aa
@mintudhillondhillon1820
@mintudhillondhillon1820 5 месяцев назад
Sirrra kabaddi khedi bi ne
@Singh-ny7re
@Singh-ny7re 5 месяцев назад
Swad aa gya y interview da, bhut chhoti laggi interview
@mintudhillondhillon1820
@mintudhillondhillon1820 5 месяцев назад
Bahut match vekhe abi d,Desi khurak Bina zim Protein
@HarnaazSahota-zf6yr
@HarnaazSahota-zf6yr 5 месяцев назад
Ik hor interview karo bai di
@JassDreamer
@JassDreamer 5 месяцев назад
❤️💯❤️👍👍
@amandhindsa9289
@amandhindsa9289 5 месяцев назад
Harjeet ta Kabbadi the legend c …………
@sultansingh9719
@sultansingh9719 5 месяцев назад
मेरा घंटा था 😂😂
@sultansingh9719
@sultansingh9719 5 месяцев назад
सुना है मोगा में बहुत कच्ची पाडी है 😂😂
@Ranjitsingh-bm9fw
@Ranjitsingh-bm9fw 5 месяцев назад
👌👍
@baljindersidhu-be2zx
@baljindersidhu-be2zx 5 месяцев назад
Veey.good.khadri
@jagtarkasumbri8861
@jagtarkasumbri8861 5 месяцев назад
Ajj kal de player nu awja . Mari jande cominter garond vich ne unde
@beantsran8191
@beantsran8191 5 месяцев назад
❤❤❤❤❤❤
@harmeetshakoor5112
@harmeetshakoor5112 5 месяцев назад
Kya bat ❤❤ glbat hor lanbi chehdi c bai
@user-ei9fz4xz9f
@user-ei9fz4xz9f 5 месяцев назад
❤❤
@theMaloutenvironment
@theMaloutenvironment 5 месяцев назад
ਸਾਡੇ ਮਲੋਟ ਨੇੜੇ ਪਿੰਡ ਝੋਰੜ ਹਰਜੀਤ ਬਰਾੜ ਦੇ ਬਹੁਤ ਮੈਚ ਦੇਖੇ ਹਨ ਟੂਰਨਾਮੈਂਟ ਤੇ
@thevideos9577
@thevideos9577 5 месяцев назад
11:44
@mintudhillondhillon1820
@mintudhillondhillon1820 5 месяцев назад
Sirrra yadan ,
@user-wf6no7ji6x
@user-wf6no7ji6x 5 месяцев назад
Bittu bye rakba da betra top rader de interview kar mullapur kol a rakba pind greab player de nal interview karo
@pindersangha51
@pindersangha51 5 месяцев назад
Bai bitra sira Rader si jaffi nu dhaun te khada kar dinda ci
@imkazra3284
@imkazra3284 5 месяцев назад
saan jat moge da
@goldysandhu4630
@goldysandhu4630 5 месяцев назад
Sade vi ik munda hunda si oh pent de thalo ik hor pjama pounda si ke latta mottia lagan jama sahi te sira gal dassi bayi ne 😜
@baljindersinghbrar5138
@baljindersinghbrar5138 5 месяцев назад
Sachi gal a22 ena ekath kde ni dekha. Jina Harjit de sanskar te c
@KuldipSingh-zd3ye
@KuldipSingh-zd3ye 5 месяцев назад
ਇਹ ਸਾਰੇ ਬਹੁਤ ਵਧੀਆ ਇਨਸਾਨ ਸੀ ਗੁਰੂ ਨਾਨਕ ਕਾਲਜ ਮੋਗੇ ਗਰੇਵਾਲ ਕੋਚ ਸਾਹਿਬ ਦੀ ਰਹਿਨੁਮਾਈ ਵਿੱਚ ਖੇਡੇ ਬਾਕੀ ਲੋਕਾਂ ਨੇ ਬਹੁਤ ਝੂਠ ਫੈਲਾਏ ਹਰਜੀਤ ਤੇ ਸੀਰੇ ਵਰਗਿਆਂ ਬਾਰੇ
@bharane-wala-sandhu
@bharane-wala-sandhu 5 месяцев назад
ਬਾਈ ਨੇ ਬੱਬੂ ਭੜਾਣੇ ਵਾਲੇ ਦਾ ਨਾਮ ਨੀ ਲਿਆ।
@ranjitnagra9511
@ranjitnagra9511 5 месяцев назад
Sunny malton wrgi awaj
@lakhasekha3013
@lakhasekha3013 2 месяца назад
ਸੇਖਾ ਕਲਾਂ ਮੋਗਾ
@nirmaljeetsingh6937
@nirmaljeetsingh6937 5 месяцев назад
ਹਰਜੀਤ ਚਹਿਲ ਨਾਲ ਬਹੁਤ ਅੜਦੀ ਸੀ ਸੀਰੇ ਦੀ
@user-nd7kg5co7m
@user-nd7kg5co7m 5 месяцев назад
22 eh te jass gahgda nu main nai di dukaan te moge dkeheya 10 mint main v rukeya dove fukkre lagge jass kudiya nu ishaare kr reha c mainu saal yaad ni butt eh 15 daal purni gl aa mainu us time ton eh sove fuddu laggde aa
@RanjeetSingh-rj9zt
@RanjeetSingh-rj9zt 5 месяцев назад
Y g hun v oh ghare ja k aa y
@thevideos9577
@thevideos9577 5 месяцев назад
22.56
@dalvirsingh3020
@dalvirsingh3020 5 месяцев назад
Bapu ta Bapu a by g
@pek1240
@pek1240 5 месяцев назад
na yar na jadon tusi lok ave kehne o mai bahut tadfda mai dekhia vi ni yar bahut chotta si jad bappu bahar chalia gia si fer nov 84 ch vapis aa reha si delhi kha gayi bappu sirf sardar hon karke jadon lokan toh sunda vi bappu ne ave kitta ove kitta vadia vi lagda te apne layi mada vi bahut lagda sachi bappu kise DC toh ghat ni hunda nikke hunde bachhian ne kehna mai bappu nu daso ja bappu nu lai ke ayon odon mainu pata vi dil te ki beet di si sachi ave lagda si koi thanedar hona jihda rob dinda ajj vi dil bhar janda jad koi gal karda te nov da harek mahena bahut aukha hunda
@mintudhillondhillon1820
@mintudhillondhillon1820 5 месяцев назад
Lagatar kabdiya ih player pa Gaye,thakde ni c ,hun Wale ta apdi ni paundde,anthak raider
@komalpreetsidhu4508
@komalpreetsidhu4508 5 месяцев назад
ਬਿੱਟੂ ਜੀ ਬਹੁਤ ਵਧੀਆ ਸੋਚ ਨੂੰ ਸਲਾਮ ਕਰਦਾ ਹਾਂ ਕਿ ਪਿੰਡ ਨੰਗਲ ਜ਼ਿਲ੍ਹਾ ਮੋਗਾ ਬਾਘਾਪੁਰਾਣਾ ਦੇ ਹੈ ਵੀਰ ਜੀ ਆਪ ਬਿਰਧ ਬਾਪੂ ਜੀ ਹੈ ਇਕ ਪੁਤੱਰ ਹੈ ਪਰ ਅੱਖਾਂ ਚ ਨਹੀਂ ਦਿਸਦਾ ਜ਼ਰੂਰ ਮਦਦ ਕਰਨ ਤੇ ਮੁਲਾਕਾਤ ਕਰੋ
@HarwinderSingh-pv1jw
@HarwinderSingh-pv1jw 5 месяцев назад
Tusi rane wanj te layi aa gal sajna,, ohne harjit nu chak k stage val nu kar dita c.. ik pori team nyi c khedi ohnu dekh k,, nyi yakeen ta mangi surkpuria te fiddu di interview sun lavo
@hardeepsinghbehniwal3033
@hardeepsinghbehniwal3033 5 месяцев назад
Veere Nhi hoyea c eh
@user-kSSingh
@user-kSSingh 5 месяцев назад
Sahi gal jee
@h.s.gill.4341
@h.s.gill.4341 5 месяцев назад
​@@hardeepsinghbehniwal3033 ਬਿਜਲੀ ਬੋਰਡ ਦੀ ਟੀਮ ਸੀ ਉਹ ਜੇਹੜੀ ਰਾਣੇ ਵੰਝ ਨੂੰ ਦੇਖ ਕੇ ਵਾਪਸ ਚਲੀ ਗਈ ਸੀ ਏ ਸੱਚ ਐ
@user-sc2qo4qb2l
@user-sc2qo4qb2l 5 месяцев назад
ਮੇਰੀ ਉਮਰ 40 ਸਾਲ
@ajsingh348
@ajsingh348 5 месяцев назад
ਇਹ ਵੀਰ ਬਾਜ਼ੀ ਜੰਡ ਨੂੰ ਲਾ ਕੇ ਕਿ ਰਿਹਾ ਉਸ ਨੂੰ ਸਿੱਧਾ ਕਿ ਲੈਅ ਓਨੇ ਕਹਿਣਾ ਆ ਜਾ ਫੇਰ ਦੇਖ ਲੈਨੇ ਆ।।।
Далее
Мелл хочешь сына от Дилары
00:50
Просмотров 257 тыс.
Вся Правда Про Хазяевов !
41:02
Просмотров 2,4 млн
Мелл хочешь сына от Дилары
00:50
Просмотров 257 тыс.