Тёмный
No video :(

Lakha Sidhana ਦੇ ਘਰ ਹਾਰਨ ਤੋਂ ਬਾਅਦ ਵੀ ਕਿਉਂ ਲੱਗਦੈ ਲੋਕਾਂ ਦਾ ਮੇਲਾ | Pro Punjab 

Pro Punjab Tv
Подписаться 1,2 млн
Просмотров 29 тыс.
50% 1

#LakhaSidhana #farmerProtester #SocialWork #Interview #PunjabNews #ProPunjabTv
Lakha Sidhana ਦੇ ਘਰ ਹਾਰਨ ਤੋਂ ਬਾਅਦ ਵੀ ਕਿਉਂ ਲੱਗਦੈ ਲੋਕਾਂ ਦਾ ਮੇਲਾ ?
ਕਿਹੜੀਆਂ ਠੋਕਰਾਂ ਨੇ ਲਖਬੀਰ ਨੂੰ ਬਣਾਇਆ ਲੱਖਾ ਸਿਧਾਣਾ ?
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 118   
@harmeetchand2842
@harmeetchand2842 2 года назад
ਜੇਕਰ ਸਹੀ ਫੈਸਲਾ ਹੁੰਦਾ ਤਾਂ ਹੀ ਐਨੇ ਲੋਕ ਆਦੇ ਨੇ ਲਖੇ ਵੀਰੇ ਕੋਈ ਵਿਰਲਾ ਹੀ ਹੋਵੇਗਾ ਤੁਹਾਡੀ ਸੋਚ ਵਾਲਾ
@mehaksandhu3552
@mehaksandhu3552 2 года назад
ਪਰਮਾਤਮਾ ਲੱਖੇ ਵੀਰ ਨੂੰ ਲੰਮੀ ਉਮਰ ਬਖਸ਼ੇ
@ManjitKaur-dj7mq
@ManjitKaur-dj7mq 2 года назад
ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🥰❤️🙏
@manpeetsingh9095
@manpeetsingh9095 2 года назад
Wahiguruji 🙏
@mangasaraosarao8132
@mangasaraosarao8132 Год назад
Um
@bootasingh3737
@bootasingh3737 2 года назад
ਲੱਖਾਂ ਬਾਈ ਜ਼ਿੰਦਾਬਾਦ
@jaspalkaur6537
@jaspalkaur6537 2 года назад
Proud of you veer lakha sidhana
@kulwindersingh-dh1hq
@kulwindersingh-dh1hq 2 года назад
ਮੈਂ ਕੀ ਕਹਾਂ ਤੁਹਾਨੂੰ ਪੰਜਾਬੀੳ ਲਖਾ ਸਿਧਾਣਾ ਬੀਬੀ ਪਰਮਜੀਤ ਕੌਰ ਖਾਲੜਾ ਸ ਸਿਮਰਨ ਜੀਤ ਸਿੰਘ ਮਾਨ ਏ ਅਪਨੀਆ ਕਿਡਨੀਆ ਵੇਚ ਕੇ ਵੀ ਤੁਹਾਡੇ ਲਈ ਲਾ ਦੇਣ ਤੁਸੀਂ ਫਿਰ ਵੀ ਏਨਾ ਨੂੰ ਵੋਟਾਂ ਨਹੀਂ ਪੋਣੀਆ ਕਯੋਕਿ ਤੁਸੀਂ ਜੁਤੀਆ ਖਾਣੀਆਂ ਕਾਲੀਆਂ ਕੋ ਕਾਂਗਰਸ ਕੋ ਹੁਣ ਝਾੜੂ ਕੋ ਤੁਹਨੂ ਕੀ @@@@@@@
@karnailsingh2224
@karnailsingh2224 2 года назад
Sach keha bro
@user-to1fk6vh8s
@user-to1fk6vh8s 2 года назад
ਵੀਰ ਜੀ ਲੋਕ ਸੱਚੇ ਬੰਦੇ ਦੀ ਕਦਰ ਨਹੀਂ ਕਰਦੇ ਪਹਿਲਾਂ ਇੰਨਾ ਨੇ ਦੀਪ ਸਿੱਧੂ ਦੀ ਕਦਰ ਨਹੀਂ ਕੀਤੀ
@jaswindergill7549
@jaswindergill7549 2 года назад
100 true veer ji
@sukhveersinghsandhu6248
@sukhveersinghsandhu6248 2 года назад
ਪਿੱਛੇ ਬਾਈ ਦੀਪ ਦੀ ਫੋਟੋ 💪
@baljindersinghbains9784
@baljindersinghbains9784 2 года назад
❤️
@Parminder_3094
@Parminder_3094 2 года назад
Jdo deep nal kharan da time c odo ta bhaj gya c eh Jihne mrji masle hal kr lve lokan de theek aa changi gal aa Pr centre nal matha ni lah skda eh Khalistan da naam sun k lattan kamb gyiaa c
@harmindersingh3428
@harmindersingh3428 2 года назад
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤️❤️🙏🙏
@user-to1fk6vh8s
@user-to1fk6vh8s 2 года назад
ਦੀਪ ਸਿੱਧੂ ਤੇ ਲੱਖਾ ਸਿਧਾਣਾ ਅਣਥੱਕ ਯੋਧੇ
@ManjitKaur-dj7mq
@ManjitKaur-dj7mq 2 года назад
ਤੁਸੀ ਬਿਲਕੁਲ ਠੀਕ ਕਹਿੰਦੇ ਹੋ ਤੁਸੀ ਲੋਕਾਂ ਦੇ ਦਰਦ ਨੂੰ ਸਮਝਦੇ ਹੋ ਤੇ ਪਹਿਲਾ ਉਹਨਾਂ ਦੇ ਦੁੱਖ ਦਰਦ ਦੀਆ ਗੱਲਾ ਸੁਣਦੇ ਹੋ ਤਾਂ ਫਿਰ ਹੀ ਤੁਸੀ ਉਸ ਫੈਸਲੇ ਦਾ ਹੱਲ ਕਰਦੇ ਹੋ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੋ ਤੁਸੀ ਪੰਜਾਬ ਦੇ ਹੀਰੋ ਹੋ ਪ੍ਰਮਾਤਮਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਹੋਰ ਵੀ ਤਰੱਕੀ ਬਖਸ਼ੇ ਲੱਖਾ ਸਿਧਾਣਾ ਜੀ ਤੁਸੀ ਬਹੁਤ ਚੰਗੇ ਹੋ ਜੋ ਕਿ ਤੁਸੀ ਹਰ ਇੱਕ ਦੇ ਦਰਦ ਨੂੰ ਸਮਝਦੇ ਹੋ ਵਾਹਿਗੁਰੂ ਜੀ ਤੁਸੀ ਹਮੇਸ਼ਾ ਇਹਨਾਂ ਦਾ ਸਾਥ ਦੇਣਾ ਤੇ ਅੰਗ ਸੰਗ ਰਹਿਣਾ ਹੈ ਲੱਖਾ ਸਿਧਾਣਾ ਜੀ ਤੁਸੀ ਜ਼ਿੰਦਾਬਾਦ ਹੋ ਤੇ ਜ਼ਿੰਦਾਬਾਦ ਹੀ ਰਹਿਣਾ 🙏❤️🥰❤️🙏
@manpeetsingh9095
@manpeetsingh9095 2 года назад
Wahiguruji 🙏
@anmolbrar3391
@anmolbrar3391 2 года назад
ਬਾਈ ਲੱਖਾ ਸਿਧਾਣਾ ਜੀ ਦੇ ਫੋਨ ਨੰਬਰ ਤਾਂ ਹਰ ਵੀਡੀਓ ਵਿੱਚ ਜਰੂਰ ਹੀ ਦਸਿਆ ਕਰੋ। ਧੰਨਵਾਦ ਜੀਉ।
@varindersohivarindersohi4342
@varindersohivarindersohi4342 2 года назад
ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ
@user-to1fk6vh8s
@user-to1fk6vh8s 2 года назад
ਲੱਖਾ ਸਿਧਾਣੇ ਵਰਗੇ ਵਿਰਲੇ ਪੁੱਤ ਜੰਮਦੀਆਂ ਮਾਵਾਂ
@simerjitkaur4337
@simerjitkaur4337 2 года назад
Lakha Sidhana zindabad
@Bhupinder_Singh308
@Bhupinder_Singh308 2 года назад
ਅਗਲੀ ਵਾਰ MLA ਬਣਾ ਦਿਉ ਲੱਖੇ ਬਾਈ ਨੂੰ
@navjot4025
@navjot4025 2 года назад
Bi election Sangrur ch MP BNA DO 6 MAHINE CH...MODI NAL MATHA LAGGU SIDHA
@GurinderSingh-bf9co
@GurinderSingh-bf9co 11 месяцев назад
MLA Ne CM Bnauna
@backtosikhi.
@backtosikhi. 2 года назад
ਬਹੁਤ ਵਧੀਆ ਵੀਰ
@gurpreetsinghsingh7424
@gurpreetsinghsingh7424 2 года назад
WAHEGURU MEHAR KARI PAJI DI ALL TEM MEMBERS TE
@saabsandhusandhu1379
@saabsandhusandhu1379 2 года назад
Jeonda reh lakhe vir waheguru tenu lamiya umra bakshe
@sukhwinderkaur1956
@sukhwinderkaur1956 2 года назад
Waheguru g kirpa kro.veer te mehar krna
@sukhjitsingh7810
@sukhjitsingh7810 2 года назад
ਲੱਖੇ ਵੀਰ ਜਿਓਂਦਾ ਰਹਿ ਤੂੰ ਲੋਕਾਂ ਦੇ ਘਰ ਵਸਾ ਰਿਹਾ ਹੈਂ ਤੇਰੀ ਵੀ ਦੇਣ ਪੰਜਾਬ ਦੇ ਲੋਕ ਨਹੀਂ ਦੇ ਸਕਦੇ ਸੱਚੇ ਪਾਤਸ਼ਾਹ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@rbrar3859
@rbrar3859 2 года назад
ਜਿਉਂਦੇ ਰਹੋ ਪੁੱਤਰ
@karanjeetbhullar389
@karanjeetbhullar389 2 года назад
ਵਾਹਿਗੁਰੂ ਜੀ
@jagdeep2191
@jagdeep2191 2 года назад
Lakha sidana zindabad
@HarpreetSingh-ie2uv
@HarpreetSingh-ie2uv 2 года назад
ਲੱਖਾ ਸਿਧਾਣਾ ਜਿੰਦਾਬਾਦ
@rahulop550
@rahulop550 2 года назад
Lakha veer 💕💕🌹🌹
@AMANDEEP-nl4zg
@AMANDEEP-nl4zg 2 года назад
Lakh sidhana Bai 🥰
@rahulop550
@rahulop550 2 года назад
Lakha veera 🌹💕💕💕🙏❤
@malkeetsinghmalkeet8467
@malkeetsinghmalkeet8467 2 года назад
Lkha bai jindabad
@rajdeepsingh8588
@rajdeepsingh8588 2 года назад
God bless you bai
@nagisandhu8807
@nagisandhu8807 2 года назад
Waheguru ji hamesha chardi kla vich rakhe lakhe veer nu
@davindersingh704
@davindersingh704 2 года назад
Good👍👍👍👍👍
@deepkotshmir9773
@deepkotshmir9773 2 года назад
good job bai g
@nirmalsidhu2620
@nirmalsidhu2620 2 года назад
Lakha bhai MLA banna cheida a
@beantsingh7991
@beantsingh7991 2 года назад
Excellent
@sukhraj6761
@sukhraj6761 2 года назад
Proud aa veer toh good 🙏 salute aa
@karansandhu6623
@karansandhu6623 2 года назад
Lakha Bai zindabaad
@gurmeetsinghmeetsingh8989
@gurmeetsinghmeetsingh8989 2 года назад
Bhut sai gal aa y ji
@mann1813
@mann1813 2 года назад
🙏
@GurinderSingh-bf9co
@GurinderSingh-bf9co 11 месяцев назад
Next CM Lakha Sidhana Bnao Punjabio
@balwinderkaur9740
@balwinderkaur9740 2 года назад
Very nice work ji thanks
@karmanjotsingh7489
@karmanjotsingh7489 2 года назад
Ziunda rah veer
@joyfulearth8105
@joyfulearth8105 2 года назад
Boht vdia soch a lakhe veer 🙏
@THEGAGUTV
@THEGAGUTV 2 года назад
Good job ji
@jaswantkaur777
@jaswantkaur777 2 года назад
God bless you vir
@jassiharry6271
@jassiharry6271 2 года назад
Nice ji
@deepasandhu7756
@deepasandhu7756 2 года назад
Good 🙏🙏👍👍👍👍🙏🙏🙏
@gurumalhi4215
@gurumalhi4215 2 года назад
Very good j
@bikarsingh9642
@bikarsingh9642 2 года назад
Vadiya km kr re o paji God bless you
@kalachahal2994
@kalachahal2994 2 года назад
Thank you very good Ver ji
@jaswantkaur777
@jaswantkaur777 2 года назад
Lakha good vir
@nexion5144
@nexion5144 2 года назад
ਪੋिਲਸ ਤਾ ਜੁਰਮ ਕਰਨ ਵਾਲੇਅਾ ਨਾਲ ਸਰਾਬਾ ਪੀਂਦੀ ਹੈ
@VarinderSingh-ux9ih
@VarinderSingh-ux9ih 2 года назад
💯/ sahi gl ah bai g🙏
@KuldeepSingh-cl8de
@KuldeepSingh-cl8de 2 года назад
Good Bai kam karo
@gagansangha9238
@gagansangha9238 2 года назад
Lakha bai zindabad
@harpreetgrewal1358
@harpreetgrewal1358 2 года назад
Save the girls and respect the girls
@rampalbathinda8980
@rampalbathinda8980 2 года назад
ਇਹ ਕਿਸਮ ਦੇ ਲੋਕ ਲੱਖਾ ਸਿਧਾਣਾ ਲੋਕਾ ਨੇ ਅਸਾਣੀਤ ਦੇਖੀਂ ਹੋਂਦੀ ਹੈ ਇਸ ਤਰ੍ਹਾਂ ਦੇ ਲੋਕ ਆਪਣੇ ਪਰਿਵਾਰ ਵੀ ਜੈ ਗ਼ਲਤ ਹੁੰਦੀ ਹੈ ਤਾਂ ਉਸ ਨੂੰ ਵੀ ਗ਼ਲਤ ਕੇਹਂਦੇ ਹੈ
@jagdeepsinghchahal1381
@jagdeepsinghchahal1381 2 года назад
Lakha y jindabad God bless you
@karamjeetsinghbhandal8374
@karamjeetsinghbhandal8374 2 года назад
WAHEGURU JI DI KIRPA VEER TE
@darmendrasingh7177
@darmendrasingh7177 2 года назад
💎..
@satnaamkaur9192
@satnaamkaur9192 2 года назад
Good job br 👍
@arnavmannamavmann
@arnavmannamavmann 2 года назад
Maur valia De kismat Mari c lakhe nu hrata
@user-to1fk6vh8s
@user-to1fk6vh8s 2 года назад
ਵੀਰ ਜੀ ਲੋਕ ਸੱਚੇ ਬੰਦੇ ਦੀ ਕਦਰ ਨਹੀਂ ਕਰਦੇ
@gurjindersinghsandhu2701
@gurjindersinghsandhu2701 2 года назад
ਸਹੀ ਗੱਲ ਆ ਭਰਾ ਲੋਕ ਭੇਡ ਚਾਲ ਚ ਇਹ ਵੀ ਨਹੀ ਵੇਖਦੇ ਕਿ ਬੰਦਾ ਚੰਗਾ ਜਿਤਣਾ ਚਾਹੀਦਾ ਲੋਕ ਵਹਿਣ ਚ ਵਹਿਕੇ ਗੱਲਤ ਫੈਸਲੇ ਕਰ ਲੈਂਦੇ ਨੇ ਜੇ ਲੱਖਾ ਜਿੱਤਿਆ ਹੁੰਦਾ ਤਾਂ ਸਾਰੇ ਅੱਗੇ ਲਾਏ ਹੋਣੇ ਸੀ ਮੌੜ ਵਾਲਿਆਂ ਕੋਲ ਨੇਕੀ ਖੱਟਣ ਦਾ ਮੌਕਾ ਸੀ ਜੇ ਲੱਖਾ ਕਿਸੇ ਹੋਰ ਹਲਕੇ ਚ ਖੜ ਜਾਂਦਾ ਸ਼ਾਇਦ ਜਿੱਤ ਜਾਂਦਾ ਜਿਤਣਾ ਜਰੂਰੀ ਸੀ ।
@arnavmannamavmann
@arnavmannamavmann 2 года назад
Jioda reh lakhe bro
@mandeepsohal230
@mandeepsohal230 2 года назад
Parmatma lambi umar deve veere nu. Bhagan vala ghar hai veer da jithe gurughar vang sangat jurdi hai .
@gaganbaidwan3391
@gaganbaidwan3391 2 года назад
Right 👍 brother 👍💯🤗
@jagraajsingh3597
@jagraajsingh3597 Год назад
ਵੀਰ ਜੀ ਲੱਖਾ ਸਿਧਾਣਾ ਸਿੰਘ ਦੀਅਾ ਵੀਡੀਓ ਬੜੇ ਚਿਰ ਪਹਿਲਾਂ ਤੋਂ ਸੁਣਦੇ ਹਾਂ ਪਰ ਸਾਨੂੰ ਵੀਰ ਦੇ ਪਿੰਡ ਦਾ ਨਹੀ ਕੋੲੀ ਪਤਾ ਪਰ ਸਾਨੂੰ ਸਾਰੇ ਪਰਿਵਾਰ ਨੂੰ ਵੀਰ ਅਾਪਣਿਅਾ ਵਾਗ ਲਗਦਾ ਹੈ ਸਾਡਾ ਪਿੰਡ ਕਸੇਲ ਹੈ
@damandeep5205
@damandeep5205 2 года назад
Love you bhra
@GurdeepSingh-qw7qb
@GurdeepSingh-qw7qb 2 года назад
Good nice ji
@AmandeepSingh-ul9mz
@AmandeepSingh-ul9mz 2 года назад
Nic
@joyfulearth8105
@joyfulearth8105 2 года назад
Rabb tenu oh Saab kujh dede jis naal tuc Loka de Masle hall krdeya kre 🙏 ik phone te hi 🙏
@nareshsingh7672
@nareshsingh7672 2 года назад
Sach de raste vich bahut rukaawatein aati. Jo un rukaawaton ka dat kar mukabla karta h book h lakha sidhaana.. Love you and God bless you brother
@BaljinderSingh-hb1gh
@BaljinderSingh-hb1gh 2 года назад
Nice bire ji
@pkd7345
@pkd7345 2 года назад
🙏🙏👌👌
@jattlife4450
@jattlife4450 2 года назад
Gaint bnda Aw y
@amnisingh3718
@amnisingh3718 Год назад
🙏👍👍
@manjeetgill3588
@manjeetgill3588 2 года назад
GOD BLESS HIM
@tarunjeetdhanda4847
@tarunjeetdhanda4847 2 года назад
Paji , saade lok hi chhitra de like ne.. J ehna nu samj hundi tan tusi kive haar skde c.?
@punjab1703
@punjab1703 2 года назад
ਉਹੀ ਸਰਕਾਰਾਂ ਕੱਲਾ ਲੋਗੋ ਹੋਇਆ change
@beantsingh7991
@beantsingh7991 2 года назад
good job
@randheermaan9741
@randheermaan9741 2 года назад
Y aahi galla krke tainu vote paayi c 🤘
@AmandeepSingh-lp9lp
@AmandeepSingh-lp9lp 2 года назад
Tusi ta milde ho lok v astara de ne bana dande MLA lakhe bai nu
@user-bv9wh1hk9t
@user-bv9wh1hk9t Год назад
Bibi,ji,🎉ser,ser🎉hunda❤kute😢kute😊hunde😮aa❤
@sattudhillon6530
@sattudhillon6530 2 года назад
ਬਾਈ ਮੇਰੀ ਭੈਣ ਨੂੰ ਵੀ ਤੰਗ ਕਾਰਦੇ ਨੇ
@gaganteam9680
@gaganteam9680 2 года назад
Vadia bai khich k rakh kar kam
@arandeep8673
@arandeep8673 2 года назад
Lakhe bayi nu m l a banona chahi da c
@surindershahi9659
@surindershahi9659 2 года назад
Lakha ji tusi punjab de har assemly halqey ch apney numayandey namjad kro jina da tuhadi team banovo....koi lakhey bhara da number devo
@balwindersinghjattana5770
@balwindersinghjattana5770 2 года назад
ਗਰਮਣਮਮ ਮ ਮਮ
@balwindersinghjattana5770
@balwindersinghjattana5770 2 года назад
ਂਣਣਣਣਮਮ
@surindershahi9659
@surindershahi9659 2 года назад
Video banaon walio dhyan deo....lakha sidhana da number likho ja bhejo
@soulofpanjab2233
@soulofpanjab2233 2 года назад
3500 wheat price in world market Indian farmer 2000 msp kissan morcha 😂 chor Sab chor this man very happy now days very good 🪑 chair bjp sirsa Delhi very good relationship and punjab navjot sidhu chani meating wow 🤩 rising ⭐️ punjab lakha ( badal etc all come same street)
@balwindersinghjattana5770
@balwindersinghjattana5770 2 года назад
ਗਰਣਣੌਣਮਮਮਣਮਣਮਮਮਮਮ ਣ ਮ ਣ
@BaljeetSingh-lz9bd
@BaljeetSingh-lz9bd 2 года назад
Sirada.thagg.banda
@GurmitBSingh
@GurmitBSingh 2 года назад
Apney sidant Nahi SHADNA Gurunanakji angsang ji
@NirmalSingh-rs4nk
@NirmalSingh-rs4nk 2 года назад
ene sandeep de katal ch gangstara di mdd kiti j eh jit gea gunda raj aju area ch
@arnavmannamavmann
@arnavmannamavmann 2 года назад
Tu Dode Lene aa sala
@Maverick170
@Maverick170 2 года назад
kine keha bro ehne help kiti aa tere kol koi proof a hai ????
@jaswindergill7549
@jaswindergill7549 2 года назад
Don't play darty game
@sattudhillon6530
@sattudhillon6530 2 года назад
ਲੱਖੇ ਬਾਈ ਦਾ ਨੰਬਰ ਦੇ ਦਿਉ ਬਾਈ ਮੈਨੂੰ ਬਹੁਤ ਜ਼ਰੂਰੀ ਹੈ
@papiinsan5683
@papiinsan5683 2 года назад
lakhe veer da number mil sakda veer ji kise veer to plz bhot जरूरत है जी
@komalkur9753
@komalkur9753 2 года назад
🙏🙏
@Sandeepkumar-rd8ir
@Sandeepkumar-rd8ir Год назад
🙏🙏
Далее
КТО ЛЮБИТ ГРИБЫ?? #shorts
00:24
Просмотров 999 тыс.
SHIRT NUMBER OR SWIM 🙈💦
00:32
Просмотров 6 млн
would you eat this? #shorts
00:29
Просмотров 638 тыс.
Show with Lakha Sidhana | EP 103 | Talk with Rattan
35:29
КТО ЛЮБИТ ГРИБЫ?? #shorts
00:24
Просмотров 999 тыс.