Тёмный

Show with Lakha Sidhana | EP 103 | Talk with Rattan 

Talk with Rattan
Подписаться 206 тыс.
Просмотров 219 тыс.
50% 1

#lakhasidhana #amritpalsingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.c....
Download Amazon Music App and Follow Talk with Rattan Podcast
music.amazon.i....
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 658   
@BhupinderSingh-pr5yc
@BhupinderSingh-pr5yc Год назад
ਰਤਨ ਵੀਰ ਬਹੁਤ ਸੋਹਣੀ ਗਲ ਬਾਤ ਲੱਖ ਵੀਰ ਦੀ ਸੋਚ ਨੂੰ ਸਲੂਟ ਐ
@daljindersumra3473
@daljindersumra3473 Год назад
Waheguru g ❤️ 💖 ♥️
@user-nz3vs7dl4h
@user-nz3vs7dl4h Год назад
ਵਧੀਆ ਲੱਖੇ ਬਾਈ ਸਾਰੇ ਨੌਜਵਾਨ ਇਕੱਠੇ ਹੋਵੋ।
@sandeepkaur-zf9uc
@sandeepkaur-zf9uc Год назад
ਲੱਖੇ ਵੀਰੇ ਸਹੀ ਚਲ ਰਹੇ ਹੋ ਤੁਸੀਂ। ਭਾਈ ਅੰਮ੍ਰਿਤਪਾਲ ਦਾ ਤੇ ਭਾਈ ਸੰਦੀਪ ਸਿੰਘ ਦਾ ਸਾਥ ਦੇਵੋ
@Justice_for_sidhu_moosewala
Sabh s.sandeep Singh de naal han waheguru mehar kre
@chamkorsingh8269
@chamkorsingh8269 Год назад
ਮੈ ਚਮਕੌਰ ਸਿਘੰ ਪੰਜ ਗਰਾੰਈ ਖੁਰਦ ਜਿਲਾ ਮੋਗਾ ਸਾਨੂੰ ਅਜੇ ਲੋੜ ਹੈ ਸਿਖਾ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਕੇ ਖੜਨ ਦੀ ਹੈ ਤੇ ਆਉ ਆਪਾ ਖੜੀਏ
@ssingh4432
@ssingh4432 Год назад
ਲੱਖੇ ਵੀਰ ਦਾ ਵੀ ਸਟੈਡ ਆ ਇਹ ਕੋਈ ਦੂਸਰਿਆ ਲੀਡਰਾ ਵਰਗਾ ਲੀਡਰ ਨਹੀ ਜੋ ਡਰ ਜਾਵੇ ਗਾ 🙏
@sandeepkaur-zf9uc
@sandeepkaur-zf9uc Год назад
ਸਹੀ ਗੱਲ ਹੈ ਵੀਰ ਆਪਣਾ ਮਰੂ ਛਾਵੇਂ ਸੀਟੂ ਆਪਣਿਆ ਦੀਆਂ ਲੱਤਾਂ ਖਿੱਚਣ ਨਲੋ ਚੰਗਾ ਹੈ ਕਿ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਈੲਏ
@surjeetsingh-rb8gu
@surjeetsingh-rb8gu Год назад
Right sis
@vickymehra8237
@vickymehra8237 Год назад
ਲੱਖੇ ਵੀਰ ਦੀਆਂ ਸਾਰੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਨੇ । ਰੱਬ ਵੀਰ ਦੀ ਲੰਮੀ ਉਮਰ ਕਰੇ ।
@malkitsingh2145
@malkitsingh2145 Год назад
👍👍👍👍
@americanstorm1158
@americanstorm1158 Год назад
ਹੁਣ ਅਮ੍ਰਿਤਪਾਲ ਨਾਲ ਤੁਰ ਪਿਆ। ਵੋਟਾ ਚੋ ਹਾਰ ਕੇ।
@user-raja13
@user-raja13 Год назад
@@americanstorm1158 🌶️🌶️🌶️🌶️🌶️🌶️🌶️🌶️
@singhkaursinghni8963
@singhkaursinghni8963 Год назад
@@americanstorm1158 ਵੀਰ ਜੀ ਜਿੱਦਾ ਵੀ ਮਰਜੀ ਚਲੋ ਤੁਰ ਤਾਂ ਪਿਆ ਸਾਨੂੰ ਸਾਰਿਆ ਦੇ ਸਾਥ ਦੀ ਲੋੜ ਆ ਜਿਵੇਂ ਆ ਸ਼ਾਇਦ ਸੱਚੇ ਦਿਲੋਂ ਨਾਲ਼ ਸਾਥ ਦੇ ਦੇਣ ਪਰ ਸੰਭਲ ਕੇ ਕਿ ਕੋਈ ਪਿੱਠ ਚ ਛੁਰਾ ਨਾ ਮਾਰ ਜਾਏ ਕੋਈ ਵੀ
@americanstorm1158
@americanstorm1158 Год назад
@@singhkaursinghni8963 ਫਿਰ ਪੱਕੇ ਖੜੇ ਸੱਚੇ ਮਨ ਨਾਲ ਖਾਲਸੇ ਦੇ।
@goodjosh3871
@goodjosh3871 Год назад
ਜਿਊਂਦੇ ਰਹੋ ਬਾਈ ਇੱਕਠੇ ਰਹਿਣਾ ।
@gurchransingh5674
@gurchransingh5674 Год назад
ਧੰਨਵਾਦ ਲੱਖਾ ਸਿਧਾਣਾ ਵੀਰ ਤੇਰੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਹਿੱਕ ਠੋਕ ਕੇ ਖੜੇ ਹਾ ਖੜੇ ਸੀ ਖੜੇ ਰਹਾਂਗੇ 2 ਵਾਰ ਮਹਿਰਾਜ ਰੈਲੀ ਵਿੱਚ 100 ਬੰਦਾ ਲੈਕੇ ਆਏ ਸੀ ਹੁਣ ਵੀ ਤਿਆਰੀ ਹੈ ਲੱਖਾ ਸਿਧਾਣਾ ਵੀਰ ਤੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਕੱਠੇ ਹੋਵੋ ਪੰਜਾਬ ਦਾ ਕੋਈ ਕੁੱਝ ਨਹੀਂ ਕਰ ਸਕਦਾ
@Manpreet2510brar
@Manpreet2510brar Год назад
Tuc lakhe bai nu jaande?
@Justice_for_sidhu_moosewala
Waheguru mehar kre veer tere naal tano,mano te dhano gbu veere
@ParamjeetSingh-rh2gv
@ParamjeetSingh-rh2gv Год назад
Good my.Veer
@GulrezSinghBoparai
@GulrezSinghBoparai Год назад
"ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ ||
@rampreetgrewal1138
@rampreetgrewal1138 Год назад
ਸਿਧਾਣਾ ਵੀਰ ਬਹੁਤ ਹੀ ਵਧੀਆ ਸੋਚ ਰੱਖਦੇ ਹਨ ਸਲਾਮ ਹੈ । ਵਾਹਿਗੁਰੂ ਜੀ ਮਿਹਰ ਕਰੇ ਸੱਚ ਬੋਲਣ ਦੀ ਸਖਤੀ ਦੇਵੇ ।
@Bdog6868
@Bdog6868 Год назад
ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਤੇ ਲਖਾ ਵੀਰ ਜਿਦੰਬਾਦ ਵੀਰ ਜੀ ਇਕ ਨਿਸ਼ਾਨ ਥੱਲੇ ਇਕੱਠੇ ਹੋਣ ਦੀ ਗੱਲ ਸੁਣਕੇ ਦਿਲ ਬਹੁਤ ਖੁਸ਼ ਹੋਇਆ ਹੈ ਵਾਹਿਗੂਰ ਜੀ ਕੌਮ ਵਿੱਚ ਏਕਤਾ ਤੇ ਪਿਆਰ ਬਣਾਈ ਰੱਖਣ
@beantsingh6731
@beantsingh6731 Год назад
ਬਹੁਤ ਬਹੁਤ ਧੰਨਵਾਦ ਦੋਵੇਂ ਵੀਰਾ ਲੱਖਾ ਸਿੰਘ ਸਿਧਾਣਾ ਅਤੇ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਜਿੰਨਾ ਸਿੱਖ ਕੌਮ ਲਈ ਸੰਘਰਸ਼ ਸੁਰੂ ਕੀਤਾ ,ਪ੍ਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਵਿੱਚ ਰੱਖਣ ।🙏🙏
@gurwantsingh1895
@gurwantsingh1895 Год назад
ਲੱਖੇ ਬਾਈ ਜੋ ਵੀ ਤੁਸੀ ਗੱਲਾ ਕੀਤੀਆ 100% ਸਹੀ ਨੇ
@ManjitKaur-dj7mq
@ManjitKaur-dj7mq Год назад
Very good ਤੁਸੀ ਬਿਲਕੁਲ ਸੱਚੀਆਂ ਗੱਲਾ ਕੀਤੀਆ ਹਨ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏
@gurlalsingh4157
@gurlalsingh4157 Год назад
ਬੁਹਤ ਸੋਹਣੀ ਗੱਲਬਾਤ ਹੋਈ ਬਾਈ ਦੋਨੋ ਭਰਾਵਾਂ ਚ
@kirtansingh7124
@kirtansingh7124 Год назад
ਦਲਿਤ ਮਜ਼ਦੂਰ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏
@user-raja13
@user-raja13 Год назад
@JHAJJ 🌶️🌶️🌶️🌶️🌶️
@BHULLAR1.5M
@BHULLAR1.5M Год назад
ਜਿਹੜੇ ਵੀਰ ਸਿੱਖ ਆ ਉਹ ਸਭ ਚੜਦੀਕਲਾ ਰਹਿਣ ਭਾਵੇਂ ਉਹ ਮਜਬੀ ਸਿੰਘ ਨੇ ਭਾਵੇਂ ਰਾਮਗੜ੍ਹੀਆ ਸਿੰਘ ਨੇ ਤੇ ਭਾਵੇਂ ਜੱਟ ਸਿੰਘ ਨੇ ਰਲ ਮਿਲ ਕੇ ਆਪਣੀ ਕੌਮ ਦੀ ਸੇਵਾ ਕਰੀਏ
@sunnyvag
@sunnyvag Год назад
@@BHULLAR1.5M lakhe rss ka lund chupte raho bas murkh bante rahe
@singhbatth1215
@singhbatth1215 Год назад
ਸੂਰ ਮਾਰਤਾ ਬਹੁਤ ਵਧੀਆ ਹੋਇਆ ਤੇ ਲੱਖੇ ਵੀਰ ਨਾਲ ਆ ਸਾਰਾ ਪੰਜਾਬ
@karnailsingh2224
@karnailsingh2224 Год назад
Gud
@BhupinderSingh-pr5yc
@BhupinderSingh-pr5yc Год назад
ਲੱਖਾ ਸਿਧਾਨਾ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਦਾਸ ਦੀ ਬੇਨਤੀ ਹੈ ਗੁਰੂ ਵਾਲੇ ਬਣ ਜਾਉ ਵੱਡੇ ਵੀਰ ਅਸੀਂ ਤੁਹਾਡੀ ਲੀਹ ਤੇ ਚਲ ਆਈਏ
@chamkorsingh8269
@chamkorsingh8269 Год назад
ਰਤਨ ਵੀਰ ਸਰਕਾਰ ਨੂੰ ਚਾਹੂੀਦਾ ਕਿ ਸੂਰੀ ਦਾ ਮੂੰਹ ਰੌਕੈ ਸਰਕਾਰ ਰੌਕਨਾਤਾ ਕੀ ਸੀ ਸਗੌ ਗਨ ਮੈਨ ਦਿਤਾ ਗਏ
@chamkorsingh8269
@chamkorsingh8269 Год назад
ਦੈਖੌ ਵੀਰ ਸੂਰੀ ਮਰਗਿਆ ਕਰਤੂਤ ਕਰਕੇ ਗਲਤ ਬੌਲਦਾ ਸੀ ਵਡਾ ਸੈਰ ਕਹੌਦਾ ਸੀ ਬਬਰ ਸੇਰ ਨੇ ਆਕੇ ਰਗੜਤਾ
@chamkorsingh8269
@chamkorsingh8269 Год назад
ਵੀਰ ਸੂਰੀ ਤੌ ਬਾਦ ਹਿੰਦ ਮੂੰਡਾ ਸਿਖਾੰ ਨੂੰ ਹਜੇ ਵੀ ਗਾਲਾ ਦੈਈ ਜਾਦਾੰ ਹੈ ਸਰਕਾਰ ਨੇ ਗਿਰਫਤਾਰ ਕਿਉ ਨੀ ਕੀਤਾ ਕਿਉਕੇ ਸਰਕਾਰ ਦਿਲੀ ਦੀ ਗੁਲਾਮ ਹੈ
@chamkorsingh8269
@chamkorsingh8269 Год назад
ਹੁਣ ਅਮਤ ਰੌੜੇਨੂੰ ਸਰਕਾਰ ਨੇ ਬੌਰਟਪਰੂਫ ਜਾਕਟ ਦਿਤੀ ਤੇਲੱਖੇਨੂੰ ਕਿਉ ਨੀ ਦਿਤੀ ਗਈ ਕਿਉਕੇ ਸਰਕਾਰ ਸਿਖਾ ਨੂੰ ਬੰਦੇ ਮ ਨਦੀ ਹੀ ਹੋਣੀ ਇਹੈ ਸਰਕਾਰ ਸਿਖ ਮਾਰੂ ਨੀਤੀ ਹੈ
@chamkorsingh8269
@chamkorsingh8269 Год назад
ਰਤਨ ਜੇ ਸਿਖ ਹੱਕ ਮੰਗਨ ਤਾ ਗਦਾਰ ਹੈ
@user-vv3kv5jj7o
@user-vv3kv5jj7o Год назад
ਸਤਿਨਾਮ ਵਾਹਿਗੁਰੂ ਜਿਹੜਾ ਵੀ ਇਸ ਨੂੰ ਪੜ੍ਹ ਰਿਹਾ ਪਰਮਾਤਮਾ ਉਸ ਦੇ ਮਾਂ ਪਿਓ ਦੀ ਉਮਰ ਲੰਬੀ ਕਰੇ
@gillgopi8300
@gillgopi8300 Год назад
ਅੱਛਾ, ਏਦਾ ਵੀ ਹੋ ਜਾਂਦੀ ਆ , ਸਾਲਾ ਪਤਾ ਈ ਨੀ ਸੀ
@user-vv3kv5jj7o
@user-vv3kv5jj7o Год назад
@@gillgopi8300 ਹੁਣ ਲੱਗ ਗਿਆ ਪਤਾ
@officialtv5953
@officialtv5953 Год назад
ਸਹੀ ਗਲ ਆ ਲਖੇ ਵੀਰ ਰਤਨ ਜੀ ਲਖੇ ਬਾਈ ਦੀ ਇਟਰਵਿਉ ਜਲਦੀ ਕਰਿਆ ਕਰੋ
@preet2kanwar
@preet2kanwar Год назад
ਰੂਹ ਖੁਸ਼ ਕਰ ਗਿਆ ਸਰਦਾਰਾ ਦੇਰ ਆਏ ਪਰ ਬਹੁਤ ਦਰੁਸਤ ਆਏ
@gurmailnirmaan2463
@gurmailnirmaan2463 Год назад
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਪੁੱਤ ਲੱਖਾ ਸਿਧਾਣਾ
@gurmailbrar5083
@gurmailbrar5083 Год назад
ਨਿਰੋਲ ਸੱਚੀਆਂ ਤੇ ਖਰੀਆਂ ਗੱਲਾਂ ਲੱਖੇ ਬਾਈ ਦੀਆਂ।
@manpreetmalhi7779
@manpreetmalhi7779 Год назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✊✊✊✊✊✊✊
@balbirsakhon6729
@balbirsakhon6729 Год назад
ਸੱਭ ਤੋਂ ਪਹਿਲਾਦੋਵਾਂ ਵੀਰਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ ਦਿਵਸ ਦੀ ਲੱਖ ਲੱਖ ਵਧਾਈ ਹੋੁਵੇਚੜਦੀ ਕਲਾ ਹੋਵੇਗੁਰੂ ਮਹਾਰਾਜ ਲੱਖੇ ਵੀਰ ਦੀ ਸੋਚਨੂੰ ਫੁੱਲ ਫਲ ਲਾਉਣ ਵੀਰੇ ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਅਮਿਰਤਪਾਲ ਸਿੰਘ ਦਾ ਸਾਥ ਵੱਧ। ਤੋ ਵੱਧ ਦਿੰਦੇ ਰਹੋੵਵਾਹਿਗੁਰੂ ਭਲੀ ਕਰਨਗੇ🙏
@nirmaljitsingh537
@nirmaljitsingh537 Год назад
ਸਮਝਦਾਰੀ ਵਾਲੇ ਤੇ ਖੂਬਸ਼ੂਰਤ ਵਿਚਾਰ
@gurlabhsingh7627
@gurlabhsingh7627 Год назад
ਵਾਹਿਗੁਰੂ ਜੀ ਕਿਰਪਾ ਕਰੋ ਲੱਖੇ ਸਿਧਾਣੇ ਅਤੇ ਅਮਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹਿਣਗੇ
@tejindersingh2921
@tejindersingh2921 Год назад
Good postive thinking,unity is strength 🙏🙏💐💐
@malwa.sportstv
@malwa.sportstv Год назад
Waheguru g
@sandeepkaur-zf9uc
@sandeepkaur-zf9uc Год назад
ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ
@kawalpreetkaur3610
@kawalpreetkaur3610 Год назад
👌👌👌👌
@GurjeetSingh-kg9mr
@GurjeetSingh-kg9mr Год назад
ਰਤਨ ਬਾਈ ਵਧੀਆ ਸਵਾਲ ਕੀਤੇ,ਲੱਖੇ ਬਾਈ ਨੇ ਵਧੀਆ ਜਵਾਬ ਦਿੱਤੇ,
@bindersing4077
@bindersing4077 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@lakhvirranulakhvir6011
@lakhvirranulakhvir6011 Год назад
ਬਾਈ ਬਹੁਤ ਵਧੀਆ ਕੰਮ ਕਰਦਾ ਹੈ ਲੱਖੇ ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ 22
@mandeepgill5876
@mandeepgill5876 Год назад
ਸਾਨੂੰ ਸਾਰਿਆਂ ਨੂੰ ਇੱਕਠੇ ਹੋਣਾ ਚਾਹੀਦਾ ਹੈ,
@luckygrewal4421
@luckygrewal4421 Год назад
Lakha veer zindabaad
@sandeepkaur-zf9uc
@sandeepkaur-zf9uc Год назад
ਵੀਰ ਹੋ ਸਕੇ ਤਾਂ ਸਾਰੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਤੇ ਅਧਿਆਪਕਾਂ ਨੂੰ ਸਮਝਾਓ ਦੀ ਕੋਸ਼ਿਸ਼ ਕਰੋ
@luckygrewal4421
@luckygrewal4421 Год назад
Ji ........i really feel so ......teachers nu samjun di lode hai...........
@lakhwinderbutter8934
@lakhwinderbutter8934 Год назад
Very good veer ji
@chamkaursingh3605
@chamkaursingh3605 Год назад
ਵੀਰ ਜੀ ਸਾਰੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਜਾਉ 🙏
@RAJESHKUMAR-bs3vo
@RAJESHKUMAR-bs3vo Год назад
V Good Lukhe veer sanu Mann Hai Ta Tuhadi soch te Parmatma Tahanu ate Tuhade Privar nu Hamesha Kush ate Tandrust Rukhe GOD bless you
@rockchahal2508
@rockchahal2508 Год назад
ਲੱਖੇ ਵੀਰ ਬਹੁਤ ਵਧੀਆ ਗੱਲ ਬਾਤ ਕੀਤੀ
@rajindersharma9027
@rajindersharma9027 Год назад
ਲੱਖੇ ਬਾਈ ਦੀ ਸੋਚ ਨੂੰ ਸਲੂਟ ਆ
@khushdhillon3511
@khushdhillon3511 Год назад
ਰਜਿੰਦਰ ਵੀਰ ਜੀ ਅੰਮਿ੍ਰਤਪਾਲ ਸਿੰਘ ਬਾਰੇ ਕੀ ਵਿਚਾਰ ਏ ਦੱਸਿਉ ਜ਼ਰੂਰ ਪੰਜਾਬ ਪੰਜਾਬੀਅਤ ਹਿੰਦੂ ਸਿੱਖ ਮੁਸਲਮਾਨ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ
@user-raja13
@user-raja13 Год назад
@@khushdhillon3511 ਵੀਰ ਜੀ ਤੁਸੀਂ ਹਰ ਹਿੰਦੂ ਵੀਰ ਨੂੰ ਇਹ ਹੀ ਸਵਾਲ ਕਰ ਰਹੇ ਹੋ ਇਹ ਹੀ ਸਵਾਲ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਡਾ ਕੀ ਖਿਆਲ ਆ
@khushdhillon3511
@khushdhillon3511 Год назад
ਰਾਜੇ ਵੀਰ ਜੀ ਮੈਂ 99% ਸਹਿਮਤ ਹਾਂ ਅੰਮ੍ਰਿਤਪਾਲ ਸਿੰਘ ਨਾਲ਼
@user-raja13
@user-raja13 Год назад
@@khushdhillon3511 ਧੰਨਵਾਦ ਜੀ 🙏 ੧੦੦% ਆ ਵੀਰ ਜੀ ਆਪਾਂ ਤਾਂ ਵੀਰ ਜੀ
@fearlesswarrior4415
@fearlesswarrior4415 Год назад
Sikhs around the world please. Wake up now please. Sikhs kaum please stand up together now please 🙏
@faridworkers9069
@faridworkers9069 Год назад
ਪੰਜਾਬੀ ਏ ਜੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਪਿਖੀ ਪੈ ਗਈ ਚੇਹਰੇ ਦੀ ਨਹਾਰ ਕਿਹਨੇ ਤੇਰਾ ਲਾ ਲਿਆ ਹਾਰ ਸਿੰਗਾਰ ਦਿਲੋ ਸਲਾਮ ਲੱਖੇ ਵੀਰ ਨੂ ਹਰ ਗੱਲ ਦਿਲ ਛੂਹਦੀ ਹੈ ਵਿਚ
@makhankalas660
@makhankalas660 Год назад
ਸੱਚੀਆ ਗੱਲਾ ਨੇ ਲੱਖੇ ਬਾਈ ਦੀਆ
@preetsingh1799
@preetsingh1799 Год назад
ਵਾਹ ਲੱਖੇ ਵੀਰ ਐਦਾਂ ਈ ਇਕੱਠੇ ਹੋਕੇ ਲੜੀਏ ਤਾਂ ਦੁਸ਼ਮਣ ਸਾਡਾ ਕੀ ਮੁਕਾਬਲਾ ਕਰੂ
@Bdog6868
@Bdog6868 Год назад
ਸਚੀ ਗਲ ਹੈ ਵਾਹਿਗੂਰ ਜੀ ਕੌਮ ਵਿੱਚ ਏਕਤਾ ਬਖਸ਼ਣ
@THENKSHOW_q
@THENKSHOW_q Год назад
The enemy will fuck the living shit out of waheguru .
@johalrajj
@johalrajj Год назад
Love you lakhe bai Teri soch nu follow krde aan Tere lai jaan hajir aa Punjab zindabad ✊✊
@ASingh1699k
@ASingh1699k Год назад
Dhanwad Lakha veer Sikh kaum nu jaga rahe ik kr rahe. T-shirt very good also 👍🏼
@dalbirminhas7078
@dalbirminhas7078 Год назад
Lakha bhai should join hand in hand with S. Amritpal and increase the size of our sikh umbrella
@mohansingh509
@mohansingh509 Год назад
ਧੰਨਵਾਦ ਸੋਟੇ ਭਾਈ ਲੱਖੇ ਹੁਣ ਸਾਨੂ ਜੁੜਨ ਦੀ ਜਰੂਰਤ ਹੈ
@Bdog6868
@Bdog6868 Год назад
ਵਾਹਿਗੂਰ ਜੀ ਕੌਮ ਵਿੱਚ ਏਕਤਾ ਬਖਸ਼ਣ
@stl930
@stl930 Год назад
You are working hard for Punjab, unity is the main base to get your rights.
@parminderkaurgill9000
@parminderkaurgill9000 Год назад
ਲੱਖੇ ਵੀਰ ਬਹੁਤ ਸਹੀ ਕਿਹਾ 🙏🏻🙏🏻ਸਾਰੇ ਇਕੱਠੇ ਹੋ ਜਾਉ
@ramanmaan4106
@ramanmaan4106 Год назад
Punjab di awaaz Lakha singh sidhana 👍👍
@gurumanila3486
@gurumanila3486 Год назад
Bouht vadia Kita veere tusi lakhe y di interview krke swaad a gya veer thanks Ratan veere and lakhe veer datya rhi sab tere nal veer ...Guru from Philippines
@sandeepkaur-zf9uc
@sandeepkaur-zf9uc Год назад
ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ
@gurveersingh5809
@gurveersingh5809 Год назад
​@@sandeepkaur-zf9ucਹਾਂਜੀ ਬਿਲਕੁਲ ਸਹੀ
@gurumanila3486
@gurumanila3486 Год назад
@@sandeepkaur-zf9uc Sorry ji but mere cellphone vich Punjabi di options he nai haigi es krke fer v sorry Madam ji
@preetgill5916
@preetgill5916 Год назад
ਬਹੁਤ ਵਧੀਆ ਲੱਖੇ ਵੀਰ 🙏🏼🌺
@kaurkhalsa663
@kaurkhalsa663 Год назад
ਲੱਖਾ ਸਿਧਾਣਾ ਵੀਰ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ 🙏🏻🙏🏻🥰🥰
@kulwantsingh3183
@kulwantsingh3183 Год назад
ਰਖੇ ਭਾਈ ਦਾ ਬਹੁਤ ਬਹੁਤ ਧੰਨਵਾਦ ਹੈ ਜੋਂ ਕਿ ਅਮਿੰਰਤਪਾਲ ਸਿੰਘ ਜੀ ਦੇ ਹੱਕ ਵਿੱਚ ਚਟਾਨ ਵਾਂਗ ਖੜਾ ਹੈ ਜੀ ਵਾਹਿਗੁਰੂ ਸਾਹਿਬ ਜੀ
@jaldeepgreen2174
@jaldeepgreen2174 Год назад
amritpal singh warga duja koei nai..waheguru kirpa rakhn ..veer amritpal naal sara punjab ha g
@billa23065
@billa23065 Год назад
ਲੱਖੇ ਸਿਧਾਣਾ ਦੀ ਸੋਚ ਬਹੁਤ ਵਧਿਆ ਐ ਪੰਜਾਬੀ ਭਾਸ਼ਾ ਜਿੰਦਾਬਾਦ ਐ 🙏
@paramjeetgambhir7588
@paramjeetgambhir7588 Год назад
ਸਤਿਨਾਮ ਸ਼੍ਰੀ ਵਾਹਿਗੁਰੂ
@sandeepsinghgrewal4040
@sandeepsinghgrewal4040 Год назад
ਪੁੱਤ ਤਾਂ ਵੀਰੇ ਹੂਂਣ ਵੀ ਮਰ ਰਹੇ ਆ ਪਰ ਨਸ਼ੇ ਨਾਲ ਪਰ ਮਾਰ ਰਹੀ ਸਰਕਾਰ ਗੁਪਤ ਤਰੀਕੇ ਨਾਲ
@firahayer5206
@firahayer5206 Год назад
Good job we support you
@husansandhu5351
@husansandhu5351 Год назад
Lakha veer ji nice parson Ji Maharaj Ji aap ji de lambi umar karai ji Veer ji waheguru ji bhala kare aur hak sach de aawaj lai thx🙏🙏🙏🙏🙏
@kamaljeetbhullar4495
@kamaljeetbhullar4495 Год назад
ਸਿਰਾ ਜੱਟਾ y ਸਿਰਾ ਬੰਦਾ ਏ
@hargunsingh811
@hargunsingh811 Год назад
Lakhe veer full sport..Amrit pal veer v te Sandeep veer d v full sport
@mehndipalwan7549
@mehndipalwan7549 Год назад
ਲਖੇ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਹੋਇੱਦਾਂ ਹੀ ਸਾਰੇ ਇਕੱਠੇ ਹੋ ਕੇ
@PardeepKumar-rs8gg
@PardeepKumar-rs8gg Год назад
Lakha baji zindabaad ✊✊✊✊✊
@khushdhillon3511
@khushdhillon3511 Год назад
ਅੰਮ੍ਰਿਤਪਾਲ ਸਿੰਘ ਬਾਰੇ ਕੀ ਖਿਆਲ ਏ ਪ੍ਰਦੀਪ ਵੀਰ ਜੀ ਦੱਸਿਉ ਜ਼ਰੂਰ ਪੰਜਾਬ ਪੰਜਾਬੀਅਤ ਹਿੰਦੂ ਸਿੱਖ ਮੁਸਲਮਾਨ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ
@sukhmangurna1211
@sukhmangurna1211 Год назад
ਬਹੁਤ ਵਧੀਆ ਵਿਚਾਰ
@virkshab5620
@virkshab5620 Год назад
Waheguru ji waheguru ji waheguru ji waheguru ji waheguru ji waheguru
@Billa-yn1pk
@Billa-yn1pk Год назад
Punjab primary language mandatory should be punjabi language. Second language can be English hindi. Urdu .... Punjabi LANGUAGE has to be 1st. Lakha is right 💯💫🙏🏽
@roohdikalam949
@roohdikalam949 Год назад
ਵਾਹਿਗੁਰੂ ਮਿਹਰ ਕਰੇ 🙏🙏
@harmeetchand2842
@harmeetchand2842 Год назад
ਲਖੇ ਵੀਰ ਤੁਸੀਂ ਸ਼ੇਰ ਹੋ ਪੰਜਾਬੀ ਮਾਂ ਬੋਲੀ ਦੇ
@nsparmar
@nsparmar Год назад
ਵੀਰ ਲਖਬੀਰ ਸਿੰਘ ਲੱਖਾ ਸਿਧਾਣਾ ਜੀ ਤੁਹਾਡੀ ਇਕ ਇਕ ਗੱਲ ਸਹੀ ਹੈ ਪਰੰਤੂ ਲਖੇ ਵੀਰ ਆਉ ਵੀਰ ਅਮ੍ਰਿਤਪਾਲ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਈਏ ਔਰ ਦੇਸ਼ ਪੰਜਾਬ ਨੂੰ ਮੁੜ ਉਨਾ ਲੀਹਾ ਉਤੇ ਲੈਕੇ ਆਈਏ ਤਾਂਕਿ ਪੰਜਾਬ ਦੀ ਜਵਾਨੀ ਕਿਸਾਨੀ ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਵਿਚ ਕੁੱਝ ਕੀਤਾ ਜਾ ਸਕੇ।
@AmandeepSingh-ul9mz
@AmandeepSingh-ul9mz Год назад
ਬਹੁਤ ਵਧੀਆ ਲੱਖੇ ਬਾੲੀ
@gurmeetjassi8765
@gurmeetjassi8765 Год назад
ਗੁਡ ਜੋਬ ਵੀਰ ਜੀ
@gameboybadal231
@gameboybadal231 Год назад
Lakhe ਵੀਰੇ ਆਪ ਵਰਗਿਆਂ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ, ਆਪਣਾ ਖਾਸ ਧਿਆਨ ਰੱਖਿਆ ਕਰੋ,ਕਿਉਕਿ ਬਾਦ ਵਿੱਚ ਸਾਡੇ ਹੱਥ ਖਾਲੀ ਦੇ ਖ਼ਾਲੀ ਰਹਿ ਜਾਂਦੇ ਨੇ, ਦੀਪ ਵੀਰ ਗਵਾ ਕਿ ਬਹੁਤ ਨਿਰਾਸ਼ ਹਾਂ ਹੁਣ ਹੋਰ ਸਟ ਬਰਦਾਸ਼ਤ ਨਹੀਂ ਹੋਣੀ,ਆਪ ਵੱਲ ਤੇ ਅਮ੍ਰਿਤਪਾਲ ਵੀਰੇ ਵੱਲ ਬਹੁਤ ਲੋਕਾਂ ਦੀਆਂ ਅੱਖਾਂ ਹਨ
@sarbjitmangat4950
@sarbjitmangat4950 Год назад
Lakha veerji tuhanu fateh rab tuhanu lambia umra f parmjit mangat
@mannatrecords8099
@mannatrecords8099 Год назад
Very good veer
@jaskarnsingh-qs9fq
@jaskarnsingh-qs9fq Год назад
ਪੰਜਾਬੀ ਵਿੱਚ ਟਿੱਪਣੀਆਂ ਕਰਨੀਆਂ ਬਹੁਤ ਚੰਗੀ ਗੱਲ
@beantsahota8486
@beantsahota8486 Год назад
God bless you
@aattnnaamm
@aattnnaamm 4 месяца назад
ਲੱਖਾ ਸਿਧਾਣਾ ਸਾਹਿਬ ਇੰਡਸਟਰੀ ਵਾਰੇ ਬਹੁਤ ਵਧੀਆ ਅਤੇ ਸਹੀ ਸਟੈਂਡ ਲੈ ਰਹੇ ਹਨ।ਇਸ ਦੀ ਲਹਿਰ ਬਣ ਸਕਦੀ ਸੀ।ਅਸੀਂ ਲੱਖੇ ਸਿਧਾਣੇ ਨੂੰ ਸੁਲਝਿਆ ਹੋਇਆ ਬੰਦਾ ਮੰਨਦੇ ਹਾਂ।ਇਹ ਪਰਵਾਸੀ ਮਜਦੂਰਾਂ ਅਤੇ ਕੱਪੜਾ ਰੰਗਾਈ ਇੰਡਸਟਰੀ ਵਾਰੇ ਸਹੀ ਸੋਚ ਰੱਖਦਾ ਹੈ।ਪਰ ਇਸ ਦੀ ਆਮ ਆਦਮੀ ਪਾਰਟੀ ਵਾਰੇ ਸੋਚ ਬੜੀ ਬਚਕਾਨਾ ਹੈ।ਐਵੇਂ ਪੱਗ ਲਹਿ ਜਾਣੀ ਆਦਿ ਗੱਲਾਂ ਕਰਨੀਆਂ ਬਹੁਤ ਬਚਕਾਨਾ ਹਨ।ਐਥੇ ਆ ਕੇ ਲੱਖੇ ਦੀ ਸੋਚ ਖੁੰਢੀ ਹੋ ਜਾਂਦੀ ਹੈ।ਆਪ ਦਾ ਬਿਨ ਸਿਰ ਪੈਰ ਵਿਰੋਧ ਜੋ ਇਸ ਤੋਂ ਨਹੀ ਹੋ ਰਿਹਾ,ਇਸ ਦੀ ਲਹਿਰ ਬਣਨ ਵਿੱਚ ਰੁਕਾਵਟ ਹੈ।ਇਸ ਨੂੰ ਇਹ ਨਹੀਂ ਪਤਾ ਕਿ 13ਦੀਆਂ 13ਸੀਟਾਂ ਇੱਕ ਪਾਸੜ ਹੋ ਜਾਣੀਆਂ।ਜਦੋਂ ਆਮ ਆਦਮੀ ਨੂੰ ਆਪ ਪਾਰਟੀ ਦੀ ਸਥਿਤੀ ਦਾ ਪਤਾ ਉਹ ਕਿੱਥੇ ਕੁ ਖੜ੍ਹੀ ਹੈ ਫੇਰ ਇਸ ਨੂੰ ਕਿਉਂ ਨਹੀ ਪਤਾ ਲੱਗ ਰਿਹਾ।
@ssschatha
@ssschatha Год назад
ਵਜ਼ਨਦਾਰ
@dullabaggaoffical3913
@dullabaggaoffical3913 Год назад
Amirtpal singh khalsa te lakha sidhana bai zindabaad 🙏🙏🙏
@hardevsingh7186
@hardevsingh7186 Год назад
ਧੰਨਵਾਦ ਜੀ, ਭਾਈ ,, ਲੱਖ ਲੱਖ ਲੱਖ,ਲੱਖਾ ਸਿਆਂ,, ਧੰਨਵਾਦ ਹੈ ਜੀ,, ਅੰਮ੍ਰਿਤ ਪਾਲ ਸਿੰਘ ਖਾਲਸਾ,, ਬਹੁਤ ਵਧੀਆ, ਕੰਮ ਕਰ ਰਹੇ ਹਨ ਜੀ,, ਬਾਈ ਜੀ,, ਮੱਦਦ ਕੀਤੀ ਜਾਣੀ ਚਾਹੀਦੀ ਹੈ ਜੀ,, ਸਕਿਉਰਟੀ ,, ਭਾਈ ਸਾਹਿਬ, ਦੀ ਪੂਰਨ , ਹਮਾਇਤ ਦਿਓ,, ਜੀ। ਧੰਨਵਾਦ ਜੀ।
@gbgaming5811
@gbgaming5811 Год назад
ਬਿਲਕੁਲ ਸਹੀ ਕਿਹਾ ਬਾਈ ਨੀਰੂ ਬਾਜਵਾ ਇੱਕ ਪ੍ਰੋਗਰਾਮ ਵਿੱਚ ਫਿਲਮ ਦੀ ਪ੍ਰਮੌਸ਼ਨ ਤੇ ਆਈ ਸੀ ਤੇ ਫਿਲਮਾ ਚ ਤਾ ਉਹ ਬੜੀ ਸੋਹਣੀ ਤੇ ਠੇਠ ਪੰਜਾਬੀ ਬੋਲਦੀ ਹੈ ਪਰ ਜਦੋ ਉਹ ਫਿਲਮ ਦੀ ਪ੍ਰਮੋਸ਼ਨ ਤੇ ਆਉਦੀ ਹੈ ਤਾ ਕਈ ਗੱਲਾ ਬਾਰੇ ਉਹ ਇਸ ਤਰਾ ਰਿਐਕਸ਼ਨ ਕਰ ਰਹੀ ਸੀ ਕਿ ਜੋ ਲ਼ਫਜ ਪੱਤਰਕਾਰ ਨੇ ਬੋਲਤਾ ਉਹ ਤਾਂ ਮੈ ਸੁਣਿਆਂ ਹੀ ਪਹਿਲੀ ਬਾਰ ਹੈ ।ਗਿੱਪੀ ਵੀ ਬੱਚਿਆਂ ਵਾਂਗੂ ਨੀਰੂ ਨੂੰ ਕਹਿ ਰਿਹਾ ਕਿ ਇੱਕ ਵਾਰ ਆਹ ਲਫਜ ਬੋਲ ਕੇ ਦਿਖਾ ਬਹੁਤ ਹੀ ਹਾਸੋਹੋਣੀ ਜਿਹੀ ਗੱਲ ਜਾਪਦੀ ਸੀ ਲੋਕ ਹੁਣ ਬਹੁਤ ਸਿਆਣੇ ਨੇ।
@SantoshRaj-gv6lw
@SantoshRaj-gv6lw Год назад
ਲੱਖੇ ਬਾਈ ਜੀ ਸਰਕਾਰ ਦੇ ਦਿੱਤੇ ਹੋਏ ਗੰਨਮੈਨਾ ਉਤੇ ਬਿਲਕੁੱਲ ਵਿਸ਼ਵਾਸ਼ ਨਹੀ ਕਰਨਾ ਇਹ ਤੇਰੇ ਪਿੱਛੇ ਸਰਕਾਰ ਨੇ ਆਪਣੇ ਜਾਸੂਸ ਲਾਏ ਹਨ ਜੋ ਕਿ ਸਰਕਾਰ ਨੂੰ ਪਲ ਪਲ ਦੀ ਗਤੀਵਿਧੀਆ ਦੀ ਖਬਰ ਮਿਲਦੀ ਰਹੇ ।
@dullabaggaoffical3913
@dullabaggaoffical3913 Год назад
Raj kre ga khalsa 🙏🙏🙏
@terapeo2027
@terapeo2027 Год назад
App Khalsa ban ja pehla monian
@satvirsingh7845
@satvirsingh7845 Год назад
Good job lakha sidhana vir and amritpal Singh khalsa
@navmardaynavmarday8562
@navmardaynavmarday8562 Год назад
ਮੈਨੂੰ ਲਗਦਾ ਪੰਜਾਬ ਦੁਬਾਰਾ ਕਾਲੇ ਦੌਰ ਵੱਲ ਜਾ ਰਿਹਾ .ਸਭ ਨੂੰ ਭਾਈਚਾਰਾ ਬਣਾਕੇ ਰੱਖਣ ਦੀ ਲੋੜ ਆ ਜੀ..🙏🙏🙏
@virsasingh6859
@virsasingh6859 Год назад
Lakha veer very good insan guru bhala kare
@indianprogamer4375
@indianprogamer4375 Год назад
Bahut hi badhiya keha lakhe ne God bless you
@harpreet4944
@harpreet4944 Год назад
Waheguru ji mehar rakhi veera te, aape aang sang rahi 🙏🙏
@gurvinderjawandha7772
@gurvinderjawandha7772 Год назад
Lion of punjab lakha singh
@satnamkahlon8398
@satnamkahlon8398 Год назад
wah lakha sia great job waheguru mehar rakhan chardikala bakhashn
@karansandhu6623
@karansandhu6623 Год назад
Waheguru ji mhr rakhn tude te
@amrinderchahal8993
@amrinderchahal8993 Год назад
ਸੀਰਾ ਗੱਲ ਬਾਤ ਬਾਈ
@gurdevsinghaulakh7810
@gurdevsinghaulakh7810 Год назад
ਗੁੱਡ ਲੱਖੇ ਬਾਈ ਕੈਰੀ ਆਨ ਜੱਟਾ
@harinderpreethani8147
@harinderpreethani8147 Год назад
Waheguru ji.ka khalsa waheguru ji ke fateh
@sandeepkaur-zf9uc
@sandeepkaur-zf9uc Год назад
ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ
@harinderpreethani8147
@harinderpreethani8147 Год назад
@@sandeepkaur-zf9uc phone panjabi pata nahi lagda ji
@Bdog6868
@Bdog6868 Год назад
ਬਿਲਕੁਲ ਸਹੀ ਗੱਲ ਹੈ ਵਾਹਿਗੂਰ ਜੀ ਮੇਹਰ ਕਰਨ
@harjindersandhujatt5041
@harjindersandhujatt5041 Год назад
ਬਾਈ ਅਮ੍ਰਿਤਪਾਲ ਜੀ ਜ਼ਿੰਦਾਬਾਦ ਅਸੀਂ ਥੋਡੇ ਨਾਲ ਵਾ. ਭਾਈ ਅਮ੍ਰਿਤਪਾਲ ਜੀ../(ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ..!ਖਿੱਚ ਕੇ ਰੱਖ ਲੱਖੇ ਵੀਰ.. ਅਮ੍ਰਿਤਪਾਲ. ਜੀ ਹੁਣਾ ਦਾ ਸਾਥ ਦਵੋ.?!/)
@gurveersingh4022
@gurveersingh4022 Год назад
ਲੱਖਾ ਸਿਧਾਣਾ ਸਾਡੇ ਵੀਰ ਸੱਚ ਗੱਲ ਕਰ ਰਹੇ ਹੈ ਪੰਜਾਬੀ ਜਰੂਰੀ ਹੈ ਜੀ
@channimanuke8637
@channimanuke8637 Год назад
ਕਿਥੇ ਆ ਗੁਲਾਮੀ ਜਿਹੜੇ ਲੋਕ ਪੁੱਛਦੇ ਜੇ ਤੁਸੀਂ ਹੁਣ ਵੀ ਨਾਂ ਸਮਝੇ ਤਾਂ ਲੁੱਟੇ ਜਾਉਂਗੇ, ਚਾਪਲੂਸੀਆਂ ਕਰੋਂਗੇ ਗਲ ਹਾਰ ਪੈਣਗੇ ਜੇ ਲਾਏ ਧਰਨੇ ਹੱਕਾਂ ਲਈ ਫੇਰ ਕੁੱਟੇ ਜਾਉਂਗੇ, ਗੁਰੂ ਦੀ ਬੇਅਦਬੀ ਚ ਹੱਥ ਜਿਹਨਾਂ ਦਾ ਉਹਨਾਂ ਨੂੰ ਹੀ ਲੋਕੀ ਮੰਨੀ ਗੁਰੂ ਜਾਂਦੇ ਆ, ਇਹ ਸੋਡਾ ਦੁਨੀਆਂ ਤੋਂ ਚਾਹੁੰਦੇ ਆ ਨਿਸ਼ਾਨ ਮੇਟਣਾ ਨਾਲ ਰਲਕੇ ਸੋਡੇ ਹੀ ਕਰੀ ਸ਼ੂਰੂ ਜਾਂਦੇ ਆ , ਸੋਡਿਆਂ ਦੇ ਹੱਥੋਂ ਮਰਵਾਕੇ ਸੋਡੇ ਹੀ ਪਿੱਛੋਂ ਨਾਮ ਦੇਣਗੇ ਇਹ ਗੈਂਗਵਾਰ ਦਾ, ਕੌਮ ਦਾ ਸਕਾ ਨੀ ਕਦੇ ਉਹ ਬਣਦਾ ਬਣਿਆ ਜੋ ਹੋਵੇ ਪੁੱਤ ਸਰਕਾਰ ਦਾ, ਤੂੰ ਵੀ ਦੇਖਲੀਂ ਖਿਲਾਫ ਤੇਰੇ ਪਾਉਂਦੇ ਪੋਸਟਾਂ ਮਾਣੂੰਕਿਆਂ ਵਾਲਿਆ ਤੂੰ ਗੱਲ ਜਦੋਂ ਲਿਖਤੀ ਖਰੀ, ਬਲਾਤਕਾਰੀਆਂ ਨੂੰ ਮਿਲਣ ਪੈਰੋਲਾਂ ਚੰਨੀਆਂ ਜੋ ਸਜਾ ਕੱਟ ਚੁੱਕੇ ਸਿੰਘ ਕਾਤੋੰ ਹੁੰਦੇ ਨੀ ਵਰੀ, ✍️ਚੰਨੀ ਮਾਣੂੰਕੇ
@oscar0759
@oscar0759 Год назад
WAHEGURU ji mehar kro ji 🙏
@chandigarh2803
@chandigarh2803 Год назад
dono sira bndae lakha tae amritpal
Далее
Decompress small game, have time to play it!
00:35
А ВЫ ЛЮБИТЕ ШКОЛУ?? #shorts
00:20
Просмотров 1,9 млн
BeastMasters Hawk just had enough #ti13
00:30
Просмотров 358 тыс.
Show with Lakha Sidhana | EP 185 | Talk with Rattan
49:52