Тёмный

Lakha Sidhana ਨੂੰ ਜੇਲ ਭੇਜਣ ਦੀ ਤਿਆਰੀ? ਲੱਖੇ ਨੇ ਵੀ ਸਰਕਾਰ ਨੂੰ ਕਰਤਾ ਖੁੱਲਾ ਚੈਲੰਜ। Interview 

RMB Television
Подписаться 974 тыс.
Просмотров 20 тыс.
50% 1

#RMBTelevision #LakhaSidhana #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Jass Grewal
CameraMan- Gurpreet Singh
Editor- Kamalpreet Singh, Hardishan Singh
Other social links
RU-vid:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Развлечения

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 128   
@AvtarSingh-pw7fv
@AvtarSingh-pw7fv Год назад
ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਬਾਈ ਲੱਖਾ ਸਿਧਾਣਾ ਜਿੰਦਾਬਾਦ ਜਿੰਦਾਬਾਦ
@ramankamboj4565
@ramankamboj4565 Год назад
ਲੱਖਾ ਜਿੰਦਾਬਾਦ
@PANDHER309
@PANDHER309 Год назад
ਲੱਖਾਂ ਸਿਧਾਣਾ ਬਾਈ ਜੀ ਜਿੰਦਾਬਾਦ 🙏🙏❤️❤️🙏❤❤
@ArshdeepSingh-oh4qk
@ArshdeepSingh-oh4qk Год назад
ਲੱਖੇ 24. ਦੀ ਤਿਆਰੀ ਰੱਖੀਂ ਬਾਈ ਬਠਿੰਡੇ ਤੋ ਆਪਾਂ ਵੱਡੇ ਮਾਰਜਨ ਨਾਲ ਜਿੱਤਾਂਗੇ
@baljindersingh8978
@baljindersingh8978 Год назад
lok dalle aa veere, loka jutti de yaar aa. Punjab de loka te vishwas ni
@manjitsinghaujla26
@manjitsinghaujla26 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਤੇਸਿੱਖ ਕੋਮ ਤੇ ਮੇਹਰ ਕਰੋ ਜੀ
@kalasidhu-wo3pv
@kalasidhu-wo3pv Год назад
ਬਾਈ।ਸੋਡੀ।ਪੱਤਰਕਾਰੀ।ਜਮਾਂ।ਸਹੀ।ਹੈ।ਇਸ।ਲੲਈ।ਲਵ।ਯੁ।ਜਿੰਦਾਵਾਦ
@varindersohivarindersohi4342
ਲੱਖਾ ਸਿਧਾਣਾ ਵੀਰ ਜਿੰਦਾਬਾਦ
@indumansawala1104
@indumansawala1104 Год назад
Eh ,2 bande hi Punjab di gal karde aa hak mangde di aa❤❤😊😊 lakha and bana 😊
@Globalkabbadiupdates
@Globalkabbadiupdates Год назад
ਮੈਨੂੰ ਲੱਗਦਾ ਹੈ ਨੇਤਾ ਪੰਜਾਬ ਨੂੰ ਲੁੱਟ ਕੇ ਫ਼ੌਰਨ ਰਹਿਣ ਦੀ ਰਾਇ ਬਣਾਈ ਬੈਠੇ ਹਨ, ਪਰ ਉੱਥੇ ਇੰਨਾਂ ਪੰਜਾਬੀਆਂ ਦਾ ਸਾਹਮਣਾ ਕਰਨਾ ਪਵੇਗਾ, ਇਹ ਸੋਚ ਕੇ ਚੱਲਣ ਕਿ ਅਸੀਂ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਹੈ
@jagdeepkaur8855
@jagdeepkaur8855 Год назад
ਲੱਖਾ ਸਿਧਾਣਾ, ਵੀਰ ਜੀ ਤੁਸੀਂ ਇਹਨਾਂ ਲੋਕਾਂ ਤੋਂ ਬਚੋ,ਇਹ ਹਲਕ ਚੁੱਕੇ ਹਨ plz
@ManjitKaur-dj7mq
@ManjitKaur-dj7mq Год назад
ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਤੁਸੀ ਹੱਕ ਸੱਚ ਦੀ ਗੱਲ ਕਰਦੇ ਹੋ ਤੇ ਸੱਚੀਆਂ ਗੱਲਾਂ ਕਰਦੇ ਹੋ ਪੰਜਾਬ ਦੇ ਹਰ ਇਕ ਮਸਲੇ ਦੀ ਗੱਲ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਹੋ ਲੱਖਾ ਸਿਧਾਣਾ ਜੀ ਸਰਕਾਰ ਜਾਣ ਬੁੱਝ ਕੇ ਤੁਹਾਨੂੰ ਤੰਗ ਕਰ ਰਹੀ ਹੈ ਤੁਸੀ ਫ਼ਿਕਰ ਨਹੀ ਕਰਨਾ ਪੂਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਹੈ ਤੁਸੀ ਪੰਜਾਬ ਦੇ ਹੀਰੋ ਹੋ ਪੰਜਾਬ ਦੇ ਨੌਜਵਾਨ ਵੀਰਾਂ ਭੈਣਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਤੁਹਾਨੂੰ ਸਾਰਿਆਂ ਨੂੰ ਲੱਖਾ ਸਿਧਾਣਾ ਜੀ ਦੀ ਅਵਾਜ ਨੁੰ ਬੁਲੰਦ ਕਰਕੇ ਉਹਨਾ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ ਤੇ ਤੁਹਾਨੂੰ ਤੱਤੀ ਵਾਅ ਵੀ ਨਾ ਲੱਗੇ ਵਾਹਿਗੁਰੂ ਜੀ ਲੱਖਾ ਸਿਧਾਣਾ ਜੀ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਸੱਚੇ ਬੰਦੇ ਦੇ ਨਾਲ ਪ੍ਰਮਾਤਮਾ ਆਪ ਸਾਥ ਦਿੰਦਾ ਹੈ ਵਾਹਿਗੁਰੂ ਜੀ ਭਲੀ ਕਰਨਗੇ ਲੱਖਾ ਸਿਧਾਣਾ ਭਗਵੰਤ ਮਾਨ ਨੂੰ ਕਦੇ ਰੱਬ ਨੇ ਮੁਆਫ ਨਹੀ ਕਰਨਾ ਲੱਖਾ ਸਿਧਾਣਾ ਜੀ ਜਿੰਦਾਬਾਦ 🙏🥰❤️🙏❤️
@sardarsaab1007
@sardarsaab1007 Год назад
ਕਿਸਾਨ ਧਰਨੇ ਵਿੱਚ ਦਿੱਲੀ ਜਾ ਕੇ ਕੇਜਰੀਵਾਲ ਦੇ ਹੱਥ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੇ ਖੁਦ ਵੇਚਿਆ ਉਦੋਂ ਤਾਂ ਪੰਜਾਬ ਦੇ ਲੋਕਾਂ ਨੂੰ ਡਰਾਉਂਦੇ ਹੁੰਦੇ ਸੀ ਕੇਜਰੀਵਾਲ ਸ਼ੇਰ ਆ ਗਿਆ
@NavdeepSingh-ez7fw
@NavdeepSingh-ez7fw Год назад
ਬਾਈ ਤੁਸੀਂ ਆਪਣਾ ਖਿਆਲ ਰੱਖਿਓ ਪੰਜਾਬ ਨੇ ਪਹਿਲਾ ਹੀ ਬਹੁਤ ਕੁਛ ਖ਼ੋ ਲਿਆ ਤੁਸੀਂ ਹੀ ਹੋ 3 4 ਬੰਦੇ ਬੱਸ 🙏🏻
@jaspreetgill3576
@jaspreetgill3576 Год назад
Sidhu nu v is govt ne hi side Kitta
@NavdeepSingh-ez7fw
@NavdeepSingh-ez7fw Год назад
@@jaspreetgill3576 Hnji sb piche Indian state e a
@lakhwinderbutter8934
@lakhwinderbutter8934 Год назад
Lakha bai jindabad
@harmeetchand2842
@harmeetchand2842 Год назад
ਲਖੇ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸ਼ੇਰ ਪੰਜਾਬ ਦਾ ਜ਼ਿੰਦਾਬਾਦ
@jasmeharkaur7579
@jasmeharkaur7579 Год назад
Waheguru ji Lakha Sidhana ji de sir te mehar bharea hath rakhna
@mehaksandhu3552
@mehaksandhu3552 Год назад
ਲੱਖਾ ਸਿਧਾਣਾ ਜ਼ਿੰਦਾ ਬਾਦ
@giansingh9874
@giansingh9874 Год назад
Lakha sidhana zindabad
@gurindersohi6314
@gurindersohi6314 Год назад
Next CM Lakha Sidhana Bnao Punjabio je Punjab bachauna
@parminderkumar6704
@parminderkumar6704 Год назад
Waheguru ji
@daljitwarring7171
@daljitwarring7171 Год назад
ਐਮ ਐਲ ਏ ਜਗਰਾਓਂ ਦੁਆਰਾ ਐਨ ਆਰ ਆਈ ਦੀ ਕੋਠੀ ਤੇ ਨਜਾਇਜ਼ ਕਬਜ਼ੇ ਵਿਰੁੱਧ ਵੀ ਅਵਾਜ਼ ਉਠਾਓ ਲੱਖਾ ਸਿਧਾਣਾ ਜੀ ?
@user-amnjotgill
@user-amnjotgill 11 месяцев назад
ਲੱਖਾ ਸਿਧਾਣਾ ਵੀਰ ਆਪਣੇ ਲਈ ਬੋਲ ਰਿਹਾ , ਬਾਈ ਸਾਥ ਦਿਓ
@riprecords1372
@riprecords1372 Год назад
ਵਾਹਿਗੁਰੂ ਜੀ 🙏
@simrankaur-op3gt
@simrankaur-op3gt Год назад
Good job lakha veer 🎉🎉
@babbubhucho3752
@babbubhucho3752 Год назад
ਲੱਖਾਂ ਸਿਧਾਣਾ ਵੱਡਾ ਭਰਾ ਜ਼ਿੰਦਾਬਾਦ
@jitsingh8827
@jitsingh8827 Год назад
Sahi gall bai
@SatnamSingh-lu4do
@SatnamSingh-lu4do 10 месяцев назад
Good luck lakha veer
@harmeetchand2842
@harmeetchand2842 Год назад
ਲਖਾਂ ਸਿਧਾਣਾ ਸਿਰਫ਼ ਇੱਕ ਹੀ ਹੈ ਲੋਕੋ ਸਾਥ ਦਿਉ ਵੀਰ ਜੀ ਦਾ
@karanbajwa2258
@karanbajwa2258 Год назад
Bai ji eh jo mrji krn waheguru pali krega
@jinder328
@jinder328 Год назад
saan jat lakha sidhana jindabad ❤️👍
@ramgarhia1313
@ramgarhia1313 Год назад
Agla cm lakha sidhana
@kalasidhu-wo3pv
@kalasidhu-wo3pv Год назад
ਸਰਕਾਰ।ਦਿੱਲੀ।ਦੇ।ਦੱਲੇ।ਮੈਂ।ਅਨਪੜ।ਹਾ।ਜਮਾਂ।ਪਿਉਰ।ਪੰਜਾਬੀ।ਹਾ।ਮੇਰੀ।ਇੰਟਰਵਿੳ।ਕਰੋ।ਜੀ।ਪਿੰਡੁ।ਹਾ।ਪਰ।ਲੀਡਰ।ਬਾਬਾ।ਬਾਦਲ।ਕਿਸਾਨ।ਯੂਨੀਅਨਾਂ।ਪੁਲਸ।100ਵਿੱਚੁ।97।ਪਰਸੈਂਟ।ਖੱਸੀ।ਕਰ।ਤੇ।ਸਰਕਾਰੇ।ਨੇ
@kalasidhu-wo3pv
@kalasidhu-wo3pv Год назад
ਲੱਖਾਂ।ਭਾਨਾ।ਮੂਸਾ।ਜੱਟ।ਲਵ।ਯੁ।ਜਿੰਦਾਵਾਦ।ਜੇ।ਲੱਖੇ।ਤੇ।ਜਾਂ।ਹੋਰ।ਨਾਲ।ਧੱਕਾ।ਹੋਈਆਂ।ਤਾਂ।ਅੱਗ।ਲਾ।ਦੇਵੇਗਾ।ਆਪ।ਸਰਕਾਰ।ਗਦਾਰ।ਕਾਤਲ।ਚੋਰ।ਚਿੱਟੇ।ਦੇ।ਵਪਾਰੀ।ਕੋਲੀ।ਚੱਟ।ਗਧੇ।ਮੁਰਦਾਵਾਦ।ਮਿਸ।ਯੁ।ਪਤਰਕਾਰ।ਜਿੰਦਾਵਾਦ।ਰੱਬ।ਦਾ।ਵਾਸਤਾ।ਹਾੜੇ।ਪੰਜਾਬ।ਤੇ।ਪੰਜਾਬੀਆਂ।ਨੰ।ਬਚਾਲੋ।ਨਹੀਂ।ਤੜਫਦਾ।ਉਜੜਦਾ।ਪੰਜਾਬ
@SukhdevSingh-jg9uv
@SukhdevSingh-jg9uv Год назад
Good
@gurwindermander2272
@gurwindermander2272 Год назад
ਪਤਰਕਾਰ y sira
@SatnamSingh-su3kq
@SatnamSingh-su3kq Год назад
Very good khaira ji
@pritamsingh3273
@pritamsingh3273 Год назад
ਪੰਜਾਬ ਕਿਵੇਂ ਬਚੇਗਾ
@shanjeetsingh3853
@shanjeetsingh3853 Год назад
Waheguru
@Mamtarani-oz8ip
@Mamtarani-oz8ip Год назад
Waheguru 🙏
@amarpalsinghsidhu5965
@amarpalsinghsidhu5965 Год назад
Protect This Man
@ashwsandhu
@ashwsandhu Год назад
Full spot lakha veer ji
@BaljinderKaur-qv3qg
@BaljinderKaur-qv3qg Год назад
Waheguru ji tusi mehar kro Punjab te
@baljindersingh8978
@baljindersingh8978 Год назад
Punjabia n galti karleyi ji vota paa k aap nu
@SatnamSingh-su3kq
@SatnamSingh-su3kq Год назад
Very good lakha
@virenderdoaba9197
@virenderdoaba9197 Год назад
👍
@manjitkaur1705
@manjitkaur1705 Год назад
💯💯💯🙏🙏🙏
@sapindersingh4083
@sapindersingh4083 Год назад
ਬਾਈ ਕਿਉਂ ਸੁੱਤੇ ਲੋਕਾਂ ਨੂੰ ਜਗਾਉਦੇ ਹੋ ਥੋਡਾ ਪਰਿਵਾਰ ਏ ਬੱਚੇ ਨੇ ਛੱਡੋ ਖਹਿੜਾ ਮਤਲਬੀ ਲੋਕਾਂ ਦਾ ਸੱਚ ਨਾਲ ਨੀ ਖੜਦੇ ਲੋਕ
@jasschahal325
@jasschahal325 Год назад
Je tere vrgi sbdi soch hove ta punjda bura haal hoje
@jaspreetgill3576
@jaspreetgill3576 Год назад
@@jasschahal325 bro ampritpal Veera jail Betha ...Kuch Kitta Jana chahida
@kerrymaan8501
@kerrymaan8501 Год назад
Waheguru ji mehar karnge ji 🙏🏻 😳 🙌
@deepbrar7840
@deepbrar7840 Год назад
❤❤❤❤❤
@akamkahlonakamkahlon6698
@akamkahlonakamkahlon6698 Год назад
ਨੌਜਵਾਨਾ ਨੂੰ ਰਹਿਣ ਨਹੀ ਦੇਣਾ ਬੇਈਮਾਨ ਕੰਜਰੀਵਾਲ ਨੇ
@Panjab-04v
@Panjab-04v Год назад
Sade PANJAB DA next C.M. Lakha bhi Utho PANJAB Walea utho Bacha loo PANJAB nu
@kamaldeepsingh9131
@kamaldeepsingh9131 Год назад
Pinda chon challn vaali sarkar pinda vaaliyan nu he nhi milda hun.
@Daljitjeeta
@Daljitjeeta Год назад
#JusticeForSidhuMooseWALA 🥺🥹🥺🥹🥺🥹🥺🥹🥺
@malwinderwalia2119
@malwinderwalia2119 Год назад
ਬਾਈ ਲੋਕਾਂ ਚ ਦਮ ਨਹੀਂ ਰਿਹਾ ਇਹ ਸਾਕਾਰ ਜਾਣਦੀ ਹੈ
@rob-emmm
@rob-emmm Год назад
Hun te marde dam tak (aap party) da baycatt karna te karvana
@PalwinderKaur-bp9kr
@PalwinderKaur-bp9kr Год назад
Daku
@harshpreetsinghharika8079
@harshpreetsinghharika8079 Год назад
😭
@mansiratkaur8989
@mansiratkaur8989 Год назад
Lakha zero bnda a.ehnu AAP party di ticket nhi mili. Ehnu sirf ਸੱਤਾ ਵਿੱਚ ਆਉਣ ਦੀ ਭੁੱਖ ਏ। jo marzi kahi ja.sanu pta a punjab nu pehli var koi imandar cm mileaya a.
@kulveersingh5163
@kulveersingh5163 Год назад
Kise n nhi khadna sare comenta bale .
@makhans5340
@makhans5340 Год назад
Veer ji SC bhihchare li be bholo pls ❤
@chamkaursingh6214
@chamkaursingh6214 Год назад
Mnu no. Dea dio y lkha sidana mai punjab dea maslya bara gl krni y
@jasschahal325
@jasschahal325 Год назад
Paisa punjab da varat bhr rhe aa
@DeepakSingh-kn6ld
@DeepakSingh-kn6ld Год назад
Aap walenu chittar maro
@singhsubeg7616
@singhsubeg7616 Год назад
Indian Lion Sala Bakwas Karda Gadaar Bhand Da Chamcha Lakha Sidana Zindabad
@punjabimusic734
@punjabimusic734 Год назад
10000000 choohe khake billi huj nu challi😂😂😂
@Sing-ek2ed
@Sing-ek2ed Год назад
Amritpal nu andar bandh karwaa leya, hun lakhe magar khadh jayeyo loko
@PreetKahlon-wx1ft
@PreetKahlon-wx1ft Год назад
Gal koi nhi kdi dade diya kdi pote diya kar lain jo krna jis din sarkar badl gyi jina kuj eh kar rhe aa ena da bura hall bhut hona jida eh krde pye jdo doje jere pehla hi khdari aa eho jhe kam de majhitya ho gya ja kine congress vale aa ona ena da hall bura hona ena da
@jassimangat3080
@jassimangat3080 Год назад
ਲੁਖਾ ਅਪਣਾ ਘੋੜਾ ਭਜਾਈ ਜਾਦਾ
@amansaroa319
@amansaroa319 Год назад
Bhagwant maan be khouti aw badla khori leadership
@rob-emmm
@rob-emmm Год назад
Punjab de lok 1 no te Jalandhar de lok fuddu
@gurmeetkaur9145
@gurmeetkaur9145 Год назад
B Mann and his team a big DRAMABAJ
@Huntersofcanada
@Huntersofcanada Год назад
ਬੁੱਚੜ ਭੰਡ ਮਾਨ
@PB-0029
@PB-0029 Год назад
jehda bolu sach ohde te jhadu wale janke mach
@Harpreetkaur-ho8lo
@Harpreetkaur-ho8lo Год назад
punjab di sarkar jo banda punjab de hak di gal karda ohnu hi jail ch kio dakde aa k punjabdi koi gal na kre
@jasschahal325
@jasschahal325 Год назад
Ee godi media ni ee punjabi da media aa bhve 50% vikk je pr 50% alle media alia da zameer hle v zinda aa
@jasschahal325
@jasschahal325 Год назад
Mai ta aap 2-4 mhinia nu canada ja new - zeland chlya mnu ta ki haal aa gov da 4/5 saala nu mai ta avde ma pro nu v bula lu us democracy ali country vch pr ethe glti nl v ni rehna
@SALMAN_KHANasli
@SALMAN_KHANasli Год назад
Nikel laude pehle fursut mein
@SALMAN_KHANasli
@SALMAN_KHANasli Год назад
Nikel laude pehle fursut mein
@mangalgill584
@mangalgill584 Год назад
This reporter is biased. Laanat
@SukhdevSingh-el9vr
@SukhdevSingh-el9vr Год назад
Greeb lokan di bhalayi layi kamm hon lagge aa te eho jehe fukre lok bakwaas Karan media de sahmne baith jande aa......ehnu kaun mooh launda aa.......eh sirf mazloom lokan nu dabaun da kamm karde aa......pehlan rishwtan laine rahe....hun pata aa k kuj Milan di aas nayi ta hi baunkan lagg jande aa....cm bhagwat Maan ji de khilaf
@bassicoach0786
@bassicoach0786 Год назад
Ehi rola ta kdoda pande oae ne punjab de log. Kiu ki kisani morche di aad ch enne khach ne o kamm kitte o kamm kitte ki dssie. Mitro. Morche di aad ch. Lakhe ne rajj ke chitta vechea rajj ke jib thlle rakhan vali golia vechia. Sharab vechi. And. Eh glla juthia nai. 100%sach aa. Tusi dsso eda simpal jeha makan c pelle. Te hun mehal bnea hoya. Tusi dekho eh vella kamm vi ni koi karda te pesa kitho aya. So edi edi bond kutni chahidi a punjab police nu chahida ennu chukke. Te jeda punjab de janta da te N.R.I. veera kolo morche di aad ch pesa luttea oda hisab lvo etto fuddu to
@SALMAN_KHANasli
@SALMAN_KHANasli Год назад
Katorochak nai ta khud sukhpal khera di bund mari e,, is kar k tapda sukhpal khaira 🤣🤣🤣
@manindersingh5143
@manindersingh5143 Год назад
😂
@mahbirsingh9368
@mahbirsingh9368 Год назад
Chaga tu jail vich javega awe loka nu barkha reha
@inderjit2759
@inderjit2759 Год назад
Balatkari ta sukhbir Bhagwat Mann hann ehna ne loka da balatkaar kita naukria nhi dittia captain ne jhoothia Soha khadia maut nu tarsda ga
@kamalkaur9663
@kamalkaur9663 Год назад
Bilkul Lakha veer, Bhaghwanta hi eh. Bandar jehi shakal te wala CM bna dita lokan ne.
@jasschahal325
@jasschahal325 Год назад
Sff sff ta dikh reha ta v looka nu dikh ni reha ta v look anne hoon da dikhava jr rhe aa
@kaursukh6634
@kaursukh6634 Год назад
Punjab nu koi ni bchaa sakda hun.ujjad geya punjab.punjab de lok e bujdil ho gye.avde bande pachhan e ni aunde ehna danggar lokan nu.bas youtube joge e aan apan.munde kudian nu ashiqi ton vehl ni.kehdi kaum kehdi jmeer ki reh ki geya apne ch.khtm aa kahani hun punjab di.
@rajuarora3163
@rajuarora3163 Год назад
ਜਿਓੰਦਾ ਰਹਿ ਮਾਨਾ ਬੁੰਡ ਪਾੜ ਕੇ ਰੱਖ ਏਹੋ ਜੇ ਗੈਂਗਸਟਰਾ ਦੀ
@user-jr3ku4mp4n
@user-jr3ku4mp4n Год назад
ਲੱਖਾਂ ਸਿਧਾਣਾ ਜ਼ਿੰਦਾਬਾਦ
@rajuarora3163
@rajuarora3163 Год назад
@@user-jr3ku4mp4n ਮਾਨ ਜਿੰਦਾਬਾਦ
@rajendra53013
@rajendra53013 Год назад
@@rajuarora3163 amli sarabi
@AmanpreetKaur-xv1fq
@AmanpreetKaur-xv1fq Год назад
Tu Bach ke Rahi mann toh ohna de mantri kataruchak warge eho Kam karde ne
@AmanpreetKaur-xv1fq
@AmanpreetKaur-xv1fq Год назад
​@@rajuarora3163 tere nal kataruchak ne eho karna
@tarloksingh1713
@tarloksingh1713 Год назад
Chor tu
@gurbajsingh3171
@gurbajsingh3171 Год назад
Lakha sidhna dallya tu cor thag hai
@dharampreetsingh4067
@dharampreetsingh4067 Год назад
Chawal bnda
@davindersinghminhas8213
@davindersinghminhas8213 Год назад
😂😂😂😂😂😂😂😂😂😂😂😂😂😂😂😂😂
@SatnamSingh-ml8op
@SatnamSingh-ml8op Год назад
ਠੱਗ ਏਜੰਟ ਮੋਹਾਲੀ ਤੋਂ ਇਹ ਲੱਖਾ ਦਸ ਲੱਖ ਰੁਪਏ ਲੈ ਕੇ ਪਾਸੇ ਹੋ ਗਿਆ ਐ ਅੰਦਰ ਖਾਤੇ
@AmanDeep-zd3ux
@AmanDeep-zd3ux Год назад
ਇਹ ਵੀ ਮੋਦੀ ਵਾਂਗ ਮੀਡੀਆ ਨੂੰ ਧਮਕਾਉਂਦੇ ਆ
@AmanDeep-zd3ux
@AmanDeep-zd3ux Год назад
ਭਗਵੰਤ ਬੁੱਚੜ ਬਣ ਗਿਆ
@SatnamSingh-ml8op
@SatnamSingh-ml8op Год назад
ਕੰਮ ਚੋਰ ਨੇ ਇਹ
@khemkarn7385
@khemkarn7385 Год назад
Lakha sidhana zindabad
@Neetu76588
@Neetu76588 11 месяцев назад
Waheguru ji
Далее
Show with Lakha Sidhana | EP 103 | Talk with Rattan
35:29
would you eat this? #shorts
00:29
Просмотров 638 тыс.
Show with Lakha Sidhana | EP 185 | Talk with Rattan
49:52
ХОРОШО ЧТО ЗАМЕТИЛ
0:22
Просмотров 2,1 млн
I'll do it for you!
0:37
Просмотров 2,9 млн
ХОРОШО ЧТО ЗАМЕТИЛ
0:22
Просмотров 2,1 млн