Тёмный
No video :(

Show with Lakha Sidhana | EP 185 | Talk with Rattan 

Talk with Rattan
Подписаться 204 тыс.
Просмотров 37 тыс.
50% 1

#lakhasidhana #lakhasidhanainterview #talkwithrattan #amritpalsingh
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.c....
Download Amazon Music App and Follow Talk with Rattan Podcast
music.amazon.i....
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 217   
@harveersingh8367
@harveersingh8367 Год назад
ਲੱਖੇ ਬਾਈ ਸੱਚ ਦਾ ਮਸੀਹਾ ਇਹ ਅੱਜ ਦੇ ਲੋਟੂ ਲੋਕਾਂ ਨੂੰ ਪਸੰਦ ਨੀ ਓਏ ਸਮਝ ਜੋ ਅਜੇ ਵੀ ਵੇਲਾ ਲੱਖਾ ਬਾਈ ਜਿੰਦਾਬਾਦ
@Rajvirmalhotra1
@Rajvirmalhotra1 Год назад
Bhai Lakha Banda Bahut Wadiya hai But Sach da Masiha nahi kyoki Bai ney aap keha main bahut Change Made kam kite ney... So Bai Chamcha giri ton Parhej kareya karo Zindabad Zindabad karo But Hisab nal,,, wade Bai Hath Jodke Mafi Mangda je Gal Chubi howe tainu,, Maaf kardi but main Sach keha
@RaviRavi-ij9zh
@RaviRavi-ij9zh Год назад
@@Rajvirmalhotra1 ਲੱਖਾ ਅੱਜ ਕੀ ਕਰ ਰਿਹਾ ਇਹ ਦੇਖੋ। ਅੱਜ ਦੇ ਸਮੇ ਚ ਲੱਖੇ ਤੋ ਜਿਆਦਾ ਹੋਰ ਕੋਈ ਨਹੀ ਜੋ ਸਿੱਖੀ ਅਤੇ ਪੰਜਾਬ ਦੇ ਮਸਲਿਆ ਵਾਰੇ ਸੋਚਦਾ ਹੋਵੇ। ਜੋ ਉਹ ਪਹਿਲਾਂ ਗਲਤ ਰਸਤੇ ਤੇ ਸੀ ਤਾਂ ਅੱਜ ਉਹ ਸਬ ਕੁਝ ਛੱਡਕੇ ਸਹੀ ਹੈ ਤਾਂ ਉਸ ਨਾਲ ਦਾ ਹੋਰ ਕੋਈ ਨਹੀ। ਤੁਹਾਡਾ ਮਤਲਬ ਤਾਂ ਇਹ ਨਿਕਲਦਾ ਕਿ ਜੋ ਪਹਿਲਾਂ ਗਲਤ ਸੀ ਤਾਂ ਉਹ ਹੁਣ ਸਹੀ ਰਸਤੇ ਨਹੀ ਆ ਸਕਦਾ? ਜਿਹੜੇ ਸ਼ੁਰੂ ਤੋ ਬੀਬੀਆ ਦਾੜੀਆ ਵਾਲੇ ਨੇ ਉਹ ਕਿੰਨੇ ਕੁ ਚੰਗੇ ਨੇ?
@manjotsinghbaidwan896
@manjotsinghbaidwan896 Год назад
​@@Rajvirmalhotra1 sahi h gal tuadi
@gurlal4302
@gurlal4302 Год назад
ਲੱਖੇ ਸਿਧਾਣੇ ਦੀਆਂ ਗੱਲਾਂ 100% ਸੱਚੀਆਂ ਹੈ
@sukhdebgill4016
@sukhdebgill4016 Год назад
ਲੱਖਾਂ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲੱਖਾਂ ਸਿਧਾਣਾ ਵੀਰ ਨੂੰ
@user-nz3vs7dl4h
@user-nz3vs7dl4h Год назад
ਬਾਈ ਲੱਖਾਂ ਵਧੀਆ ਕੰਮ ਕਰ ਰਿਹਾ ਹੈ ਪੰਜਾਬ ਦੇ ਲਈ ਲੋਕ ਲੱਤਾਂ ਨਾ ਖਿੱਚਣ
@gurchransingh5674
@gurchransingh5674 Год назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਲੱਖਾ ਸਿਧਾਣਾ ਵੀਰ ਨਾਲ ਹਿੱਕ ਠੋਕ ਕੇ ਖੜੇ ਹਾ ਖੜੇ ਸੀ ਖੜੇ ਰਹਾਂਗੇ
@jagroopsinghbassi1601
@jagroopsinghbassi1601 Год назад
ਲੱਖੇ ਵੀਰ ਤੂੰ ਬਿਲ ਕੁਲ ਸਹੀ ਗੱਲਾਂ ਕਰਦਾ
@rbrar3859
@rbrar3859 Год назад
ਬਹੁਤ ਵਧੀਆ ਲੱਖੇ ਵੀਰ, ਇਹ ਲੋਕ ਸੱਚ ਸੁਣ ਨਹੀਂ ਸਕਦੇ, ਪੰਜਾਬੀ ਤੁਹਾਡੇ ਨਾਲ ਹਨ।
@PrabhjotSingh-ly4et
@PrabhjotSingh-ly4et Год назад
ਜਿਉਂਦਾ ਰਹਿ ਲੱਖੇ ਵੀਰ ❤️
@ManjitKaur-dj7mq
@ManjitKaur-dj7mq Год назад
ਲੱਖਾ ਸਿਧਾਣਾ ਜੀ ਜ਼ਿੰਦਾਬਾਦ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏
@harpreetsingh-es7hd
@harpreetsingh-es7hd Год назад
ਬਿਲਕੁੱਲ ਸਹੀ ਕਿਹਾ ਲੱਖੇ ਵੀਰ।
@gurmitbrar6254
@gurmitbrar6254 Год назад
ਯਾਰ ਦਾਦੂ ਵੀ ਕੋਈ ਬੰਦਾ ਕੈਪਟਨ ਦੇ ਕਹੇਂ ਤੇ ਬੈਠੇ ਜਦੋਂ ਕਹਿ ਦਿੱਤਾ ਉਠ ਕੇ ਲੈਕੇ ਗੱਫ਼ੇ,, ਤੇ ਸਾਰੇ ਪੰਜਾਬ ਤੋਂ ਗਾਲਾਂ ਖ਼ਾਕੇ ਉਹ ਫਿਰਦਾ ਲੈਕੇ ਇਨਸਾਫ਼,, ਲੱਖਾਂ ਸਿਧਾਣਾ ਜਿੰਦਾਬਾਦ 💪👌👌🙏🏽
@harbansbrar1946
@harbansbrar1946 Год назад
ਰਤਨ ਜੀ ਤੁਸੀਂ , ਵਧੀਆ ਪੱਤਰਕਾਰ ਹੋ , ਮੇਰੀ ਥੋਨੂੰ ਬੇਨਤੀ ਹੈ ਕਿ ਸਿੱਖਾਂ ਨੂੰ ਖਤਮ ਕਰਨ ਲਈ ਰਸਸ ਨੇ ਬਹੁਤ ਵੱਡੀ ਯੋਜਨਾ ਬਣਾ ਲਈ ਹੈ ਜੋ ਪਿੰਡਾਂ ਤੱਕ ਪਹੁੰਚ ਗਈ ਹੈ , ਆਗਨਵਾੜੀ ਤੱਕ ਸਿਹਤ ਕੇਂਦਰ ਚ ਵਰਕਰਾਂ ਤੱਕ ਪਿੰਡਾਂ ਦੇ ਗੁਰੂ ਘਰਾਂ ਚ ਤਖਤਾ ਦੇ ਜਥੇਦਾਰਾਂ ਤੱਕ ਪੰਜ ਪਿਆਰਿਆਂ ਤੱਕ ਸੰਪਰਦਾਵਾਂ ਤੱਕ ਵੱਖ ਵੱਖ ਟਕਸਾਲਾਂ ਇੱਥੋਂ ਤੱਕ ਕਿ ਰਸਸ ਛੋਟੀਆਂ ਛੋਟੀਆਂ ਸਿੱਖ ਸੰਸਥਾਵਾਂ ਤੱਕ ਇੱਥੋਂ ਤੱਕ ਕਿ ਰਸਸ ਨੇ ਅਜਿਹੀ ਯੋਜਨਾ ਬਣਾ ਲਈ ਹੈ ਕਿ ਹਿੰਦੂ ਧਰਮ ਦਾ ਪ੍ਰਚਾਰ ਔਰਤਾਂ ਦੇ ਗਰਭ ਤੱਕ ਪੇਟ ਚ ਪਲ ਰਿਹਾ ਬੱਚਾ ਭਰੂਣ ਤੋਂ ਪੈਦਾ ਹੋਣ ਤੱਕ ਹਿੰਦੂ ਧਰਮ ਦਾ ਗਿਆਨ ਮਾਤਾ ਦੇ ਗਰਭ ਚ ਵੀ ਸੁਣੂਗਾ , ਜੇਕਰ ਸਿੱਖ ਲੀਡਰ , ਸਿੱਖ ਜੱਥੇਬੰਦੀਆ ਸਾਰੇ ਮੱਤਭੇਦ ਭੁੱਲਾਂਗੇ ਸਿੱਖਾਂ ਵਾਰੇ ਸੋਚੋ
@deepkaur8832
@deepkaur8832 Год назад
ਲੱਖਾ ਜੀ ਤੁਸੀ ਆਪਣਾ ਖਿਆਲ ਰੱਖਿਆ ਕਰੋ🙏🙏
@deepkaur8832
@deepkaur8832 Год назад
ਜੀ ਧੰਧਬਾਦ ਟਿੱਪਣੀ ਪਸੰਦ ਕਰਨ ਲੲਈ🙏
@karantkadmehkma775
@karantkadmehkma775 Год назад
Tu rkh la ja
@deepkaur8832
@deepkaur8832 Год назад
@@karantkadmehkma775 🐑
@harbansbrar1946
@harbansbrar1946 Год назад
ਲੱਖੇ ਦੀ ਗੱਲ ਅਰਬ ਰੁਪਏ ਦੀ ਹੈ ਬਾਹਰ ਇੱਥੇ ਕੁਛ ਨਹੀਂ ਹੈ ਦਿਨ ਰਾਤ ਕੰਮ ਕਰਨਾ ਪੈਦਾ ਤੀਜੀ ਪੀਹੜੀ ਸਿੱਖਇਜਮ ਤੇ ਪੰਜਾਬੀਪਣ ਖਤਮ , ਹਾਂ ਜੇਕਰ ਜਿਹੜੇ ਪੰਜਾਬ ਚੋਂ ਜਾਂਦੇ ਹਨ ਉਹੀ ਪੰਜਾਬੀ ਹਨ ਪਰ ਜੰਮੇ ਪੰਜਾਬੀ ਨਹੀਂ ਹਨ ਨਾ ਸਿੱਖ ਹਨ ਪੰਜਾਬ ਵਰਗਾ ਰਹਿਣ ਸਹਿਣ , ਧਰਤੀ ਵਾਤਾਵਰਣ ਖੁੱਲਾਂ ਮਾਹੌਲ ਰੁੱਤਾਂ ਸੰਸਾਰ ਚ ਕਿਤੇ ਵੀ ਨਹੀਂ ਸੋ ਪੰਜਾਬੀ ਬਾਹਰ ਜਾਣ ਜੀਅ ਸਦਕੇ ਪਰ ਪੈਸੇ ਕਮਾਕੇ ਵਾਪਿਸ ਪੰਜਾਬ ਆ ਜਾਣ ਸਬਰ ਕਰੋ ਸਬਰ ਚ ਹੀ ਮਹਾਨਤਾ ਹੈ
@sukhwantkhattra6981
@sukhwantkhattra6981 Год назад
ਲੱਖੇ ਜਿਉਂਦਾ ਰਹਿ ਛੋਟੇ ਵੀਰ ।
@Jatt3616
@Jatt3616 Год назад
Lakha Sidhana Jindabad
@gurmindersingh4579
@gurmindersingh4579 Год назад
Lakha singh bai good 🙏🙏🙏
@GurmeetSingh-oc1sn
@GurmeetSingh-oc1sn Год назад
ਮੁਕਦੀ ਗੱਲ ਸਿਰਫ਼ ਤੇ ਸਿਰਫ਼ ਖਾਲਸਾ ਰਾਜ 🙏🙏🌹🌹
@kuldepkalyan2590
@kuldepkalyan2590 Год назад
Lakha 22 zindabad 💪❤️
@goldymangat468
@goldymangat468 Год назад
ਵੈਰੀ ਗੁੱਡ ਲੱਖਾ ਵੀਰ
@sewaksidhu4818
@sewaksidhu4818 Год назад
Lakha jindabad
@ManjitKaur-dj7mq
@ManjitKaur-dj7mq Год назад
ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆ ਗੱਲਾ ਕਰ ਰਹੇ ਹੋ ਜੋ ਇਹ ਗੱਲਾ ਕਈਆ ਲੋਕਾ ਨੂੰ ਚੁਭਦੀਆਂ ਹਨ ਲੱਖਾ ਸਿਧਾਣਾ ਜੀ ਲੋਕਾ ਨੂੰ ਸੱਚ ਸੁਣਨਾ ਪਸੰਦ ਨਹੀ ਹਨ ਲੱਖਾ ਸਿਧਾਣਾ ਜੀ ਤੁਸੀ ਫਿਕਰ ਨਹੀ ਕਰਨਾ ਪੂਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਹਨ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਇੱਥੇ ਦੁਨੀਆ ਬਹੁਤ ਖ਼ਰਾਬ ਹੈ ਤੁਸੀ ਕਿਸੇ ਤੇ ਵੀ ਯਕੀਨ ਨਹੀ ਕਰਨਾ ਤੁਸੀ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹੋ ਲੱਖਾ ਸਿਧਾਣਾ ਜੀ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੋ ਤੁਸੀ ਪੰਜਾਬ ਦੇ ਹੀਰੋ ਹੋ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️❤️🙏
@BhupinderSingh-kf2ng
@BhupinderSingh-kf2ng Год назад
ਬਿਲਕੁਲ ਸਹੀ ਗਲਾ ਕੀਤੀਆ ਲਖੇ ਬਾਈ ਨੇ ਸਰਕਾਰਾਂ ਪੰਜਾਬ ਦਾ ਬੇੜਾ ਗਰਕ ਕਰਨ ਤੇ ਲੱਗੀ ਚਾਹੇ ਬਾਦਲ ਸਰਕਾਰ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਚਾਹੇ ਝਾੜੂ ਪਾਰਟੀ ਹੋਵ ਇਹਨਾਂ ਬਾਦਲਾ ਕੰਜਰਾ ਨੇ ਗੁਰੂਆਂ ਦੇ ਧੋਤੀਆਂ ਪੁਆ ਦਿੱਤੀੇ ਬਚਾ ਲਉ ਪੰਜਾਬ ਨੂੰ ਇੱਕ ਝੰਡੇ ਥੱਲੇ ਇਕੱਠੇ ਹੋ ਜਾਉ ਮੈਂ ਹਰਿਆਣਾ ਤੋਂ ਲੱਥੇ ਬਾਈ ਦਾ ਧੰਨਵਾਦ ਕਰਦਾਂ
@makhankalas660
@makhankalas660 Год назад
ਸੱਚੀਆ ਗੱਲਾ ਨੇ ਲੱਖੇ ਬਾਈ ਦੀਆ
@preetains1171
@preetains1171 Год назад
Punjab punjabi Zindabad Zindabad
@deepkaur8832
@deepkaur8832 Год назад
ਲੱਖਾ ਸਿਧਾਣਾ ਜਿੰਦਾਬਾਦ💪💪
@deepkaur8832
@deepkaur8832 Год назад
ਜੀ ਧੰਨਬਾਦ ਟਿੱਪਣੀ ਪਸੰਦ ਕਰਨ ਲੲਈ🙏
@manpreetkaurmk
@manpreetkaurmk Год назад
Thank u Rattan veer,Lakha Sidhana nal gal bat tussi bohot partakh ho k kitti,Lakha Sidhana sacha banda
@mehaksandhu3552
@mehaksandhu3552 Год назад
ਸਹੀ ਗੱਲ
@sukhwantkhattra6981
@sukhwantkhattra6981 Год назад
ਲੱਖਾ ਇੱਕੋ ਇੱਕ ਕੋਹੇਨੂਰ ਹੀਰਾ ਹੈ ਪੰਜਾਬ ਦਾ ਦਾਦੂਵਾਲ ਕੌਣ ਹੈ ਉਹਨੂੰ ਸਭ ਜਾਣਦੇ ਹਨ ਬਰਗਾੜੀ ਮੋਰਚਾ ਵੇਚਣ ਵਾਲੇ ਨੂੰ ਸਭ ਨੂੰ ਪਤਾ ਹੈ ਲੱਖੇ ਤੂੰ ਫਿਕਰ ਨਾ ਕਰੀਂ ਇਹਨਾਂ ਨੂੰ ਭੌਂਕਣ ਦੇ ।
@user-jp1ns1yv1u
@user-jp1ns1yv1u 11 месяцев назад
ਲੱਖਾਂ ਸਿਧਾਣਾ ਜਿਦਾਵਾਦ ਲਵ ਯੂ ਵਾਈ ਜਿਊਂਦਾ ਵਸਦਾ ਰਹਿ ਪਰਮਾਤਮਾ ਤੈਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ❤
@karanbajwa2750
@karanbajwa2750 Год назад
He is absolutely right about everything in this interview
@jaskarndhillon181
@jaskarndhillon181 Год назад
Jihnu eha gallan nhi samj aauondiya ..oh kannd ch sir maro.. waheguru chardi kla vich lakha bhaji nu
@johndhillon99
@johndhillon99 Год назад
lakha bai punjab da put , punjab nu jagruk kar reha . full support lakhe bai .❤
@kiranpalsingh2708
@kiranpalsingh2708 Год назад
ਲੱਖੇ ਦਾ ਸਹੀ ਮੁੱਦਿਆਂ ਤੇ ਸਾਥ ਦੇਣਾ ਚਾਹੀਦਾ ਹੈ, ਗਲਤ ਬੰਦੇ ਦੀ ਫੋਟੋ ਜਥੇਦਾਰ ਨਾਲ ਨਹੀਂ ਹੋਣੀ ਚਾਹੀਦੀ, ਪਰ ਲੱਖੇ ਨੂੰ ਭੁਲੇਖਾ ਲੱਗਿਆ, ਉਹ ਪੰਜ ਪਿਆਰਿਆਂ ਦੀ ਫੋਟੋ ਨਹੀਂ ਸੀ, ਗਲਤੀ ਮੰਨ ਲੈਣੀ ਚਾਹੀਦੀ ਹੈ !
@JaswantSingh-sw9qi
@JaswantSingh-sw9qi Год назад
ਜੋ ਲੱਖੇ ਨੂੰ ਅੱਤਵਾਦੀ ਲਾਈਨ ਦਾ ਬੰਦਾ ਦਸਦੇ ਨੇ ਓ ਪ੍ਰਚਾਰਕ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਦੇਖਣ ਕੇ ਉਹ ਆਪ ਕਿਸ ਕਿਸਮ ਦੇ ਕੰਮ ਕਰਦੇ ਸਨ। ਲੋਕ ਸਭ ਜਾਣਦੇ ਹਨ।
@gurpreetbrar1133
@gurpreetbrar1133 Год назад
ਇੱਕ ਇੱਕ ਗੱਲ ਚ ਦੱਮ ਹੈ,
@karansandhu6623
@karansandhu6623 Год назад
Waheguru g mhr rkhn lakhe veer te
@karamjitgill7844
@karamjitgill7844 Год назад
ਲੱਖੇ ਵੀਰ ਤੇਰੀ ਸੋਚ ਨੂੰ ਕੋਟ ਕੋਟ ਪ੍ਰਣਾਮ ਹੈ ਜੀ ਬਹੁਤ ਸੂਝਵਾਨ ਸੋਚ ਦਾ ਮਾਲਕ ਹੈ ਵੀਰ ਜੀ ਇੱਕ ਇੱਕ ਗੱਲ ਦਾ ਕੋਈ ਮੂਲ ਨੀ ਹੈ
@mrvickykaranjot8772
@mrvickykaranjot8772 Год назад
ਲੱਗੇ ਬਾਈ ਕਦੇ ਨਾ ਕਦੇ ਲੋਕਾਂ ਨੂੰ ਸਮਝ ਆਓ ਪਰ ਉਦੋਂ ਬਹੁਤ ਦੇਰ ਹੋ ਚੁੱਕੀ। ਹੋਵੇ ਗੀ ਫੇਰ ਪਛਤਾਵੇ ਬਿਨਾਂ ਕੁੱਝ ਹੱਥ ਨਹੀਂ ਆਉਣਾ
@AmandeepSingh-ul9mz
@AmandeepSingh-ul9mz Год назад
ਲੱਖਾ ਜਿੰਦਾਬਾਦ
@preetpalsingh1557
@preetpalsingh1557 Год назад
Lakhe veer bahut vadhia vichar kiti
@vanindersinghhundal9495
@vanindersinghhundal9495 Год назад
Very intelectual person Bai Lakha Sidhana...very important issues of state are discussed and brought up in publis domain through this interview...he has a valid point on each statement he issues in press or on stage and had addressed people logically.i think he really is worried about youth,Punjabi boli,education, regional and cultural situation of Punjab currently...this man need support from youth and Sikh scholars and intelectuals...so that the problems could be addressed properly..keep it up Lakha Bai ji ...i support u.
@Defaulter_Munda
@Defaulter_Munda Год назад
ਨਿਹੰਗ ਨੇ ਜਿਸਦੀਆਂ ਦੋਵੇ ਬਾਂਹ ਵੱਢਿਆ ਓਹ ਕੇੜਾ ਕਿਸੇ ਮਾਂ ਦਾ ਪੁੱਤ ਨਹੀ ਸੀ ਭਾਵੇਂ ਉਹ ਨੌਜਵਾਨ ਗਾਣੇ ਬਜਾ ਰਹੇ ਸੀ ਤਾਂ ਉਹ ਪੁਲਿਸ ਨੂੰ ਬੁਲਾਉਂਦਾ ਓਹਨਾ ਦੀ ਵੀਡਿਉ ਬਣਾ ਕੇ ਅਕਾਲ ਤਖਤ te suchna ਦਿੰਦਾ ਓਹਨੂੰ ਕਿਸਨੇ ਇਹ ਕਿਹਾ ਸੀ ਕਿ ਗੁੰਡਿਆਂ ਵਾਂਗ ਓਹਦੇ ਟਰੈਕਟਰ ਤੇ speaker te ਅਟੈਕ ਕਰੇ ਓਸ ਨੌਜਵਾਨ ਤੇ ਹਮਲਾ ਕਰੇ ਓਹ ਨਿਹੰਗ ਨਹੀਂ ਗੁੰਡਾ ਸੀ ਓਹਨੂੰ ਉਹਦੀ ਕਰਨੀ ਦਾ ਫਲ ਮਿਲਿਆ ਏਕ ਪਾਸੇ ਦੀ ਗੱਲ ਸੁਣ ਕੇ ਫੈਸਲਾ ਨਾ ਕਰੋ ਦੋਵੇ ਪਖ ਦੇਖੋ ਵਾਹਿਗੁਰੂ ਜੀ 🙏🙏🙏
@lakhycheema7566
@lakhycheema7566 Год назад
Bai Yrr main vi dekhi video.... Ehna lai koi kanoon nii........ Jee aglee ne sahmnio hmla krta oh issue bangya.... Ohna mundia Te vi jaanleva hmla hoya agla vi agioo hamlawar hogya....baki gundahardi shuru Enaa hi kte pehla
@Astaad-video241
@Astaad-video241 Год назад
Sahi gal h
@karamjitgill7844
@karamjitgill7844 Год назад
ਲੱਖੇ ਬਾੲੀ ਅਸੀਂ ਤੇਰੇ ਨਾਲ ਐ ਕੋਈ ਗੱਲ ਨੀ ਵੀਰ ਤੁਸੀਂ ਆਮ ਲੋਕਾਂ ਦੀ ਆਵਜ ਹੋ
@jaswantdhaliwal2041
@jaswantdhaliwal2041 Год назад
ਲੱਖਾ ਸਿਧਾਣਾ ਵੀਰ ਬਿਲਕੁਲ ਸਹੀ ਗੱਲਾਂ ਕਰਦਾ
@jugrajsohi279
@jugrajsohi279 Год назад
ਬਾਈ ਬਿਲਕੁਲ ਚਿੱਟੀ ਸੂਆਕ ਆ 👌👍
@harpreeygosal1265
@harpreeygosal1265 Год назад
Good job
@nrivirknbd5008
@nrivirknbd5008 Год назад
Well done Lakhe 22
@guriqbalsingh3824
@guriqbalsingh3824 Год назад
ਵੀਰ ਪੱਖੇ ਬਾਈ ਨੂੰ ਸਪੋਟ ਮੰਨੋ ਆ ਬਾਈ ਨਾਲ ਜਾ ਕੇ ਖੜਨਾ ਪੈਣਾ ਏ
@varindersohivarindersohi4342
ਲੱਖਾ ਸਿਧਾਣਾ ਵੀਰ ਜਿੰਦਾਬਾਦ
@raghwinderbhangu8207
@raghwinderbhangu8207 Год назад
ਬਾਈ ਹੱਕ ਸੱਚ ਦੀ ਗੱਲ ਵਿਰਲੇ ਨੇ ਉਂਨਾਂ ਵਿੱਚ ਲੱਖਾ ਵੀਰ ਸਾਰਿਆ ਨਾਲ਼ੋਂ ਉਪਰਲੇ ਸਥਾਨ ਤੇ ਆ ਜਿਉਂਦਾ ਰਹਿ ਬਾਈ ਪ੍ਰਮਾਤਮਾ ਤੈਨੂੰ ਲੰਮੀ ਤੇ ਤੰਦਰੁੱਸਤੀ ਵਾਲੀ ਜ਼ਿੰਦਗੀ ਦੇਵੇ 🙏
@ParamjitSingh-ok8he
@ParamjitSingh-ok8he Год назад
ਪੱਤਰਕਾਰ ਸਾਹਿਬ ਦੇ ਸਵਾਲਾਂ ਚ ਗਹਿਰਾਈ ਘੱਟ ਹੈ। ਲੱਖਾ ਸਿਧਾਣਾ ਬਹੁਤ ਗਹਿਰ ਗੰਭੀਰ ਮੁੱਦਿਆਂ ਤੇ ਚਰਚਾ ਕਰ ਰਿਹਾ ਹੈ।
@darshansingh591
@darshansingh591 Год назад
Good Lakha sidhana zindabad
@jotulidran1848
@jotulidran1848 Год назад
ਪੰਜਾਬੀਓ ਜਾਗ ਜਾਓ 🙏🏻🙏🏻
@cookwithkamal8864
@cookwithkamal8864 Год назад
ਲਖੇ ਵੀਰ ਸਿਖ ਕੌਮ ਵਿਚ ਗਦਾਰ ਬਹੁਤ ਵਧ ਗਏ ਭੁਲ ਗਏ ਦਸ਼ਮੇਸ਼ ਦੀ ਕੁਰਬਾਨੀ ਆਪਾ ਕਿਸ ਦੇ ਵਿਚਾਰੇ ਪਰ ਗਦਾਰ ਛਡਣਾ ਨਹੀ
@hdhebhdjs4597
@hdhebhdjs4597 Год назад
Asi sab lakhe naal sehmat ha
@babbudhaliwal4817
@babbudhaliwal4817 Год назад
ਲੱਖੇ ਵੀਰ ਸਲਾਮ ਆ ਤੇਰੀ ਸੋਚ ਨੂੰ
@BhupinderSingh-kf2ng
@BhupinderSingh-kf2ng Год назад
ਸਾਰੇ ਪੰਜਾਬ ਦੇ ਭਰਾ ਲੱਥੇ ਬਾਈ ਦਾ ਸਾਥ ਦੇਵੋ
@CanadaKD
@CanadaKD Год назад
Good program
@mr.khehra8721
@mr.khehra8721 Год назад
ਬਿਲਕੁਲ ਠੀਕ ਆ cm ਮਾਨ ਬਾਰੇ ਚੱਕਦੇ ਫੱਟੇ ਐ ਕਰਦੇ ਊ ਕਰਦੇ
@singhjaswinder6092
@singhjaswinder6092 Год назад
Lakha veer sai aa
@mrgifty1735
@mrgifty1735 Год назад
ਬਹੁਤ ਵਧੀਆ ਗੱਲਬਾਤ 👍🏻
@SukhwinderSingh-jb2oy
@SukhwinderSingh-jb2oy Год назад
Lakha sidana good
@simeranbrar
@simeranbrar Год назад
ਗੱਲਾਂ ਵੀਰ ਜੀ ਤੁਹਾਡੀਆਂ ਸੱਚੀਆਂ ਨੇ ਪਰ ਅੰਧ ਭਗਤਾਂ ਨੂੰ ਸੱਚ ਹਜ਼ਮ ਨਹੀਂ ਹੁੰਦਾ! ਤੁਹਾਡੀਆਂ ਸੱਚੀਆਂ ਗੱਲਾਂ ਇਹਨਾਂ ਅੰਧ ਭਗਤਾਂ ਨੂੰ ਕੌੜੀਆਂ ਲੱਗਣੀਆਂ ਨੇ! ਪਰ ਪੰਜਾਬ ਦੇ ਜੋ ਮੁੱਦੇ ਤੁਸੀਂ ਚੁੱਕ ਰਹੇ ਹੋ ਇਹ ਮਸਲੇ ਬਹੁਤ ਗੰਭੀਰ ਨੇ! ਇਸ ਬਾਰੇ ਸਾਰੇ ਪੰਜਾਬੀਆਂ ਨੂੰ ਠੰਡੇ ਦਿਮਾਗ ਨਾਲ ਬੈਠ ਕੇ ਸੋਚਣਾਂ ਚਾਹੀਦਾ ਹੈ! ਪ੍ਰਵਾਸ ਦਾ ਰੁਝਾਨ ਬੰਦ ਕਰਨਾ ਚਾਹੀਦਾ ਹੈ
@Nmnshorts19
@Nmnshorts19 Год назад
Punjab.da.sacha.nojawan.ahgu.h.sanu.bhai.g.te.maan.h.🙏🙏🙏🙏🙏.from.s.s.cheema.
@jaswindersinghsohi1762
@jaswindersinghsohi1762 Год назад
ਵੀਰ ਲੱਖੇ ਬਹੁਤ ਬਹੁਤ ਸਚੁ
@Jasbirsingh-tz6tz
@Jasbirsingh-tz6tz Год назад
🙏🙏
@SukhchainSingh-re1io
@SukhchainSingh-re1io Год назад
Je ajj bai #deepsidhu v jeonda hunda ta gal hor honi c😢😢❣️❣️
@RaviRavi-ij9zh
@RaviRavi-ij9zh Год назад
ਰਤਨ ਜਿਹੜੇ ਸਵਾਲ ਲੱਖੇ ਨੂੰ ਕਰਦਾ ਕੀ ਰਤਨ sgpc ਦੇ ਪਰਬੰਦਕਾਂ ਨੂੰ ਕਰੂਗਾ?
@gillmanpreetsingh1990
@gillmanpreetsingh1990 Год назад
ਜਿਉਂਦਾ ਵਸਦਾ ਰਹਿ ਵੀਰ ਲੱਖਾ,
@avinderkaur829
@avinderkaur829 Год назад
ਲੋਕਾਂ ਨੂੰ ਰੋਟੀ ਦਾ ਫ਼ਿਕਰ ਪਿਆ ਧਰਮ ਸਾਡਾ ਨਿਜੀ ਹੈ ਆਉ ਮੈਂ ਦਸ਼ਾ
@AmarjeetSingh-cg5gk
@AmarjeetSingh-cg5gk Год назад
ਆਜੇ ਵੀ ਵੇਲਾ ਹੈ ਲੱਖੇ ਨੂੰ ਅੱਗੇ ਲਾਓ ਜੇ ਜੁਰਤ ਨਾਲ ਗੱਲ ਕਰਨੀ ਪੰਜਾਬ ਨੂੰ ਬਚਾਉਣਾ ਹੈ ਤਾਂ
@Baljinderbring
@Baljinderbring Год назад
❤❤❤❤❤
@Japnoor31
@Japnoor31 Год назад
Lakhaa vir jindabaad lakhaa vir ik vaag maraa jaan da dyaa g th jaan toon bad k la v laa gaa hat ch sab kug haa ..........
@kulwant_singh47
@kulwant_singh47 Год назад
ਗੱਲ ਇਹ ਨਹੀਂ ਕਿ ਕੌਣ ਕਿਹੜੇ ਧਰਮ ਵਿੱਚ ਜਾ ਰਿਹਾ ਹੈ ਗੱਲ ਇਹ ਹੈ ਕਿ ਸਟੇਟ ਨੂੰ ਸਿੱਧੇ ਮੱਥੇ ਕੌਣ ਟੱਕਰਦਾ ਹੈ
@jatindergill2871
@jatindergill2871 Год назад
Lakha good Brothers
@HarjinderSINGH-gh6hr
@HarjinderSINGH-gh6hr Год назад
ਲੱਖਾ ਵੀਰ, ਇਹਨੂੰ ਪੱਤਰਕਾਰ ਨੂੰ ਦੱਸ ਕਿ ਅਸੀਂ ਤਾਂ ਘੋਨ ਮੋਨ ਆ, ਸਾਨੂੰ ਇਹ ਭੇਡਾਂ ਦਸਦੇ ਆ ਤੇ ਕੇਸਾਧਾਰੀਆਂ ਨੇ ਕਿਹੜਾ ਮਾਰਕਾ ਮਾਰ ਲਿਆ ਸੰਤਾਂ ਨੂੰ ਛੱਡ ਕੇ..?? ਜਿੰਨੇ ਭੜਾਕੇ ਪਾਏ ਐ ਸਾਰੇ ਮੋਨਿਆਂ ਨੇ ਹੀ ਪਾਏ ਆ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਿਲਾਵਰ ਸਿੰਘ, ਭਾਈ ਤਾਰਾ, ਭਾਈ ਸਤਵੰਤ ਸਿੰਘ, ਭਾਈ ਬਿਅੰਤ ਸਿੰਘ, ਭਾਈ ਕੁੱਕੀ, ਭਾਈ ਜਿੰਦਾ, ਭਾਈ ਸੁੱਖਾ, ਸਾਰੇ ਮੋਨਿਆਂ ਨੇ ਹੀ ਕੰਮ ਕੀਤੇ ਐ, ਭਾਵੇਂ ਕਿ ਬਾਅਦ ਵਿਚ ਇਹਨਾਂ ਨੇ ਕੇਸਾਧਾਰੀ ਹੋ ਕੇ ਗੁਰੂ ਦੇ ਸਿੰਘ ਸਜੇ ! ਤੇ ਫੇਰ ਤੁਸੀਂ ਕੇਸਾਂ ਧਾਰੀਆਂ ਨੇ ਕੀ ਸੇਵਾ ਨਿਵਾਹੀ ਐ ..?? ਇਹ ਗੱਲਾਂ ਨਾ ਕਰੋ! ਕੇਸਾਧਾਰੀ ਤੇ ਅੰਮ੍ਰਿਤਧਾਰੀ ਸਾਡੇ ਬਹੁਤ ਹੀ ਸਤਿਕਾਰ ਯੋਗ ਵੀਰ ਹਨ ! ਸਾਨੂੰ ਕੌਮ ਨੂੰ ਇੱਕ ਹੋਣ ਦੀ ਲੋੜ ਹੈ! ਮੋਨੇ ਬਰਾਵਾ ਦੀ ਐਨੀ ਵੀ ਬੇਇਜਤੀ ਨਾ ਕਰੋ! 🙏👍
@13.Waraich
@13.Waraich Год назад
Lakha bai ghaint a 👍🙏🙏🙏
@gagandeepsingh5760
@gagandeepsingh5760 Год назад
Y Lakhaa Sidhana jindawadh
@gurjeetsrangurjeetsran7548
@gurjeetsrangurjeetsran7548 Год назад
ਲੱਖਾ ਵੀਰ ਜਿੰਦਾਬਾਦ
@ranasidhu3219
@ranasidhu3219 Год назад
Rattan vir g di ik gal bhut vadhiya h g....koi vi sawal krda bilkul sidda krda h.....marra bnda ahna nu introvie ni de sakda g
@beantsinghbeantsingh2697
@beantsinghbeantsingh2697 Год назад
Sahi keha ji
@gill4158
@gill4158 Год назад
Sach te shi gla
@MandeepSingh-jb2ft
@MandeepSingh-jb2ft Год назад
Lakha veer zindabaad ❤❤❤❤❤❤❤❤❤
@MeharSinghpannu
@MeharSinghpannu Год назад
Ratan talk ❤👍🏻🙏🏻🎥
@MandeepSingh-pd5rb
@MandeepSingh-pd5rb Год назад
Lakhabai bilkul theek Hunda hai Hemachandra sirf Khan wale Guru ki Kashi sabo ki Talwandi Bathinda Baba Deep Singh bhai Gurdas Nandlal Mahan
@angrejsingh5347
@angrejsingh5347 Год назад
👍👍💯💯👍👍
@jashpalsingh1875
@jashpalsingh1875 Год назад
ਲੱਖਾ ਬਾਈ ਸਹੀ ਕਹਿ ਰਿਹਾ ਚਿੱਟੀ ਸਿਉਂਕ ਨੇ ਕੌਮ ਦਾ ਬਹੁਤ ਘਾਣ ਕੀਤਾ ਹੈ।ਸਿੱਖੋ ਜਾਗ ਜਾਓ
@jasdeepsingh7745
@jasdeepsingh7745 Год назад
Lakhan Sidhana is great great Zidabad g
@mralone0777
@mralone0777 Год назад
❤️✌️
@malaysiapunjabisingh
@malaysiapunjabisingh Год назад
ਨਿਰਮਲੇ ਪਹਿਲਾਂ ਆਲੇ ਨੀ ਹੁਣ ਕੱਛਹਇਰਏ ਵੀ ਲਾਹ ਦਿੱਤੇ ਇਹਨਾਂ ਨੇ ਗੱਲਾਂ ਸਿੱਖੀ ਦੀਆਂ
@harsimransingh8986
@harsimransingh8986 Год назад
@@jyotijot3303 Tusi lakhe sidhane toh help lwo oh 22 de bahut ngos naal link haga Oh tuhadi madad kr skda
@JaspreetSingh-gs8yo
@JaspreetSingh-gs8yo Год назад
Balle lakha bai schiya GALLN
@sarabjeetsidhu8515
@sarabjeetsidhu8515 Год назад
ਬਾਈ ਮੈਂ ਅੱਗੇ ਵੀ ਕਈ ਵਾਰ ਨੋਟ ਕੀਤਾ ਤੁਸੀਂ ਲੱਖਾ ਸਿੰਘ ਸਿਧਾਣਾ ਕਿਉਂ ਕਹਿੰਦੇ ਓ, ਤੁਸੀਂ ਲੱਖੇ ਵੀਰ ਦਾ ਪੱਕਾ ਨਾਂ ਲਿਆ ਕਰੋ,ਪੱਕਾ ਨਾਂ ਲੈ ਕੇ ਸਿੰਘ ਕਹਿ ਕੇ ਪਿੱਛੇ ਲੱਖਾ ਸਿਧਾਣਾ ਕਹਿ ਦਿਆ ਕਰੋ ਜੀ। ਧੰਨਵਾਦ
@SandhuSaab-py7ki
@SandhuSaab-py7ki Год назад
Lakha doing a good job for Punjab💪💪🦬
@Dic364
@Dic364 Год назад
ਜਦੋਂ ਲੋਕ ਵੋਟਾਂ ਪਾਉਂਦੇ ਨੇ ਇਨ੍ਹਾਂ ਨੂੰ ਜਿਵੇਂ sunny deol and Parneet Kaur from Gurdaspur, Patiala ਕੀ ਦੇਖਦੇ ਨੇ ਕਿ ਇਨ੍ਹਾਂ ਕੋਲ ਕਿੰਨਾ bank balance ਹੈ। ਫਿਰ ਤਾਂ ਲੋਕਾਂ ਕੋਲ ਸਨੀ ਦੀ ਜਗਾ ਬੱਬੂ ਮਾਨ,ਅਮਿਤੋਜ ਮਾਨ ਭਾਨਾ ,ਪਰਨੀਤ ਦੀ ਜਗਾ ਤੇ ਬਰਜਿੰਦਰ ਪਰਵਾਨਾ,ਦਿਲਸੇਰ ਸਿੰਘ , ਚਾਹਲ ਦਲਜੀਤ ਕਲਸੀ ਨੇ। ਇਹ ਸਾਰੇ ਆਮ ਲੋਕਾਂ ਦੀ ਤੇ ਨੋਜਵਾਨਾਂ ਦੀ ਗੱਲ ਕਰਦੇ ਨੇ। ਇੰਨਾਂ ਲੀਡਰਾਂ ਨੇ ਤਾਂ ਲੁੱਟਿਆ ਹੀ ਹੈ। ਇਕ ਲੀਡਰ ਵਿੱਚ ਅਪੀਲ,ਵਕੀਲ ,ਤੇ ਦਲੀਲ ਵਰਗੇ ਗੁਣ ਹੋਣੇ ਚਾਹੀਦੇ ਨੇ।
@jarnailgrewal9629
@jarnailgrewal9629 Год назад
👌ok
@JasjitSingh-k
@JasjitSingh-k Год назад
Sahi gal a lakhe bai di.Book V Likhe a Kulbir Singh Kaura.Ke Sikh V Niglya Gya ❤❤❤❤
@gurindersingh9093
@gurindersingh9093 Год назад
Shai keha bai g
@jassadhaliwal7308
@jassadhaliwal7308 Год назад
Lakha sidhana bai good insaan aaa
@Punjabimadechannel
@Punjabimadechannel Год назад
Jeonda reh lkhe veer
Далее
Мама приболела😂@kak__oska
00:16
Просмотров 411 тыс.
Show with Lakha Sidhana | EP 103 | Talk with Rattan
35:29
Мама приболела😂@kak__oska
00:16
Просмотров 411 тыс.