Тёмный

Life of international student in canada | Punjabi | Canada 

Vishali’s World
Подписаться 4,5 тыс.
Просмотров 152 тыс.
50% 1

ਸੁਣ ਲੋ ਕੈਨੇਡਾ ਦੇ ਹਾਲ | ਬੱਚੇ ਕਿਵੇਂ ਕਰਦੇ ਨੇ ਗੁਜ਼ਾਰਾ | ਇਥੇ ਨਾ ਕੋਈ ਰਿਸ਼ਤੇਦਾਰ ਤੇ ਨਾ ਕੋਈ ਦੋਸਤ | ਆਪ ਹੀ ਕਰਨਾ ਪੈਂਦਾ ਸਾਰਾ ਕੁਛ
Life of international student in canada | How students live in canada
#canada #canada_life #internationalstudents #studentlife #indian #international #work #lmiajobscanada

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 194   
@AmarjeetKaurSandhu174
@AmarjeetKaurSandhu174 6 месяцев назад
ਸਿੱਖੀ ਸਰੂਪ ਵਿੱਚ ਕਿੰਨੇ ਸਹੋਣੇ ਲਗ ਰਹੇ ਨੇ ਲਗਦੇ ਤਾਂ ਮਾਝੇ ਦੇ ਵੀਰ ਨੇ ਭਾਊ
@amanpreet272
@amanpreet272 6 месяцев назад
ਮੋਹਾਲੀ ਦੇ ਆ ❤
@AmarjeetKaurSandhu174
@AmarjeetKaurSandhu174 6 месяцев назад
@@amanpreet272 ਬੋਲੀ ਤਾਂ ਨਹੀਂ ਲਗ ਰਹੀ ਮੋਹਾਲੀ ਦੀ
@AmarjeetKaurSandhu174
@AmarjeetKaurSandhu174 6 месяцев назад
@@amanpreet272 ok
@bhawansingh0001
@bhawansingh0001 5 месяцев назад
@@AmarjeetKaurSandhu174mam meri sari zameen da sanu waheguru di kirpa naal 60 crore de rahe ne g par paise nhi tandrusti dave rabb g
@punjabtravel1821
@punjabtravel1821 5 месяцев назад
Sabdi soch boht vdiyaaa Panjab nu nhi bhuly
@robinosker3333
@robinosker3333 6 месяцев назад
india chle jo fr
@ManpreetSingh-tf5ef
@ManpreetSingh-tf5ef 4 месяца назад
Bahar na kao ta karke ehna nu job mil jave . Isi layi dasde bahar kuch ni rakhya . Tusi ke lain gaye c . Jithe punjab jihnu koi 50 rs ni Dinda oh bahar ja ke per day da 600 dollar shapde ne ta bahar ta bhawe mar ke jana pawe par jana aa😂. Rauola sirf paise da aa
@rianshibangtanboy2148
@rianshibangtanboy2148 6 месяцев назад
ਆ ਜਾਉ ਵਾਪਿਸ ਬਿਹਾਰੀਆਂ ਨੇ ਕੁਛ ਨਹੀਂ ਛੱਡਣਾ
@GuruBhullar-sr4pr
@GuruBhullar-sr4pr 5 месяцев назад
Sahi gl aa g
@Maninder_brar
@Maninder_brar 5 месяцев назад
ਸਾਡਾ ਬੇਟਾ ਤਾਂ ਆ ਗਿਆ ❤❤❤❤ ਕੈਨੇਡਾ ਤੋ ਵਾਪਸ we are so happy 😊
@sainath7842
@sainath7842 3 месяца назад
Sahi keha tuc bhaiyan ji ne kuch nhi chadna kam kaaj
@surjeetsighsonu7896
@surjeetsighsonu7896 6 месяцев назад
ਸਾਰੇ ਵੀਰ ਟਿਕਟਾਂ ਲਵੋ ਤੇ ਸਵੇਰੇ ਹੀ ਵਾਪਸ ਆ ਕੇ ਵੀ ਵੀਡੀਉ ਪਾਊ ਤਾਂ ਮੰਨੀਏ
@KIRAT-m9y
@KIRAT-m9y 6 месяцев назад
BILKUL SAHI
@guri1514
@guri1514 6 месяцев назад
Ehna de ghardeya ne laaye aa ehna te taan gallan aundia sade varge jehde kama k nikalan di koshish kr rhe India ton ohna nu kehna tussi te fuddu aa ehna nu pushan wala hove koi jdo atta ni hunda odo ki kon kam aunda PAISA par ehna nu ni smjh auni
@simranaulakh3539
@simranaulakh3539 5 месяцев назад
ਆਉਣਾ ਇਹਨਾਂ ਨੇ ਟੱਟੂ
@shantiprashar5633
@shantiprashar5633 4 месяца назад
​Good
@sainath7842
@sainath7842 3 месяца назад
Shikoooo aana aihna ne Gande gande shonk kiwe home poore
@J33TAA
@J33TAA 3 месяца назад
ਆਪ ਹੀ ਕਰਨਾ ਪੈਂਦਾ ਸਭ ਕੁਝ ਤਾ ਇਦਾ ਕਹਿੰਦੇ ਜਿਦਾ ਭੈਣੀਯਾਵੇ ਰਾਜੇ ਮਹਾਰਾਜੇ ਹੋਣ
@JatinderSingh-yn6wj
@JatinderSingh-yn6wj 5 месяцев назад
ਐਥੇ ਕਦੇ ਨੀ ਪੰਜਾਬ ਦਾ ਖਿਆਲ ਆਇਆ, ਬਾਹਰ ਜਾਂਦਿਆਂ ਸਾਰ ਪੰਜਾਬ ਪਿਆਰ ਜਾਗ ਪਿਆ,
@SurjitSingh-iw5ek
@SurjitSingh-iw5ek 6 месяцев назад
ਇਸ ਬੱਚੇ ਨੇ ਸਹੀ ਕਿਹਾ ਯਾਰ ਦੋਸਤ ਹੀ ਨਾਲ ਖੜਦੇ ਨੇ ਰਿਸ਼ਤੇਦਾਰਾ ਬਾਰੇ ਬਸ ਕੀ ਕਹਿਣਾ
@singhmaninder850
@singhmaninder850 6 месяцев назад
ਰਿਸ਼ਤੇਦਾਰਾਂ ਨੇ ਕਮਾਈ ਖਾਣੀ ਪੰਜਾਬ ਵਿੱਚ ਬਿਹਾਰੀ ਨਾਲ ਬਿਹਾਰੀ ਖੜਦਾ ਪੰਜਾਬੀ ਨਹੀਂ
@jassihira4203
@jassihira4203 6 месяцев назад
Right
@hardeepsinghcheema429
@hardeepsinghcheema429 5 месяцев назад
ਕਿੰਨੇ ਸੋਹਣੇ ਲੱਗਦੇ ਸਰਦਾਰ ਮੁੰਡੇ
@VikramjeetSingh-s3w
@VikramjeetSingh-s3w 5 месяцев назад
ਮੈਂ ਪੰਜਾਬ ਚ 10000 ਕਮਾਉਂਦਾ ਸੀ ਬਹੁਤ ਵਧੀਆ ਜ਼ਿੰਦਗੀ ਸੀ ਇੰਡੀਅਨ restaurant ਚ ਕੰਮ ਕਰਦਾ ਸੀ 2 ਸਾਲ ਦਾ experience ਵੀ ਹੈਗਾ ਪਰ ਕੈਨੇਡਾ ਚ ਆਕੇ ਮੈਨੂੰ ਜਮਾਂ ਵੀ ਕੰਮ ਨੀ ਮਿਲਿਆ ਇੱਕ ਦਿਨ ਵੀ ਕੰਮ ਨੀ ਗਿਆ 6 ਮਹੀਨੇ ਹੋ ਗਏ । Restaurant ਆਲੇ ਇਹ ਕਹਿ ਕੇ ਮੋੜ ਦਿੰਦੇ ਆ ਵੀ ਸਾਡੇ ਕੋਲ ਕੰਮ ਹੈਨੀ । ਅਸੀਂ ਰੱਖ ਨੀ ਸਕਦੇ ।
@ShinderpalDhaliwal-iq5ed
@ShinderpalDhaliwal-iq5ed 7 дней назад
Koi haal ni Canada veer
@gurjatt5911
@gurjatt5911 6 месяцев назад
Pind eh sare vehle gumdeee hone.. Jehne ghar vh gareebi chakniiii howee.. Ohde lyi eh stress struss kush v mayinee ni rakhdeee
@factspk373
@factspk373 6 месяцев назад
ਸਾਨੂੰ ਪੰਜਾਬ ਨਾਲ ਈ ਮਤਲਬ ਆ ❤
@jogasingh3828
@jogasingh3828 4 месяца назад
ਮੈਨੂੰ ਤਾ ਗੁਰਦਾਸਪੁਰ ਤੋਂ ਲਗਦੇ
@singhmaninder850
@singhmaninder850 6 месяцев назад
ਕਨੇਡਾ ਨੇ ਇਨ੍ਹਾਂ ਨੂੰ ਚਿੱਠੀ ਪਾਈ ਸੀ ਕਨੇਡਾ ਆਉ ਇਥੇ ਕੰਮ ਕਰਨਾ ਨਹੀਂ ਕਨੇਡਾ ਨੂੰ ਵੀ ਦੋਸ਼ ਦੇਣਾ ਇਸ ਤਰ੍ਹਾਂ ਮੁਰਖ ਲੋਕਾਂ ਦਾ ਕਨੇਡਾ ਵਿੱਚ ਕੋਈ ਕੰਮ ਨਹੀਂ ਵਾਪਸ ਪੰਜਾਬ ਆਉ ਸੜਕਾਂ ਤੇ ਨੋਕਰੀ ਲੈਣ ਲਈ ਪੰਜਾਬ ਪੁਲਿਸ ਤੋਂ ਜੁਤੀਆਂ ਖਾਉ ਚੁਨੀਆਂ ਸਿਰਾ ਤੋਂ ਲਵਾਉ ਵਾਪਸ ਆਉ ਬਲਾਤਕਾਰ ਕਰਨ ਵਾਲੇ ਦੇਸ਼ ਭਾਰਤ ਕਿਸ ਤਰ੍ਹਾਂ ਦੀਆਂ ਮੁਰਖ ਭੇਡਾਂ ਨੇ ਪੈਸਾ ਕਮਾ ਕੇ ਗੰਦ ਪਾਉਣ ਲੱਗੇ ਜਿਸ ਦੇਸ਼ ਨੇ ਇਜ਼ਤ ਰੋਟੀ ਦਿੱਤੀ ਉਸੇ ਦੇਸ਼ ਦੇ ਖਿਲਾਫ ਭੌਂਕਦੇ ਜਿਸ ਦੇਸ਼ ਵਿਚ ਕਿਸਾਨ ਸੜਕਾਂ ਤੇ ਬੈਠੇ ਫਾਂਸੀ ਲੈਦੇ ਉਸ ਦੇ ਹੱਕ ਵਿੱਚ ਭੁਗਤ ਰਹੇ ਕਨੇਡਾ ਦੇ ਲੋਕ ਇਸ ਤਰ੍ਹਾਂ ਦੇ ਲੋਕਾਂ ਨੂੰ ਫੜ ਫੜ ਕੇ ਜਹਾਜ਼ ਵਿਚ ਬੈਠਣ
@majorsinghsandhu2469
@majorsinghsandhu2469 Месяц назад
ਹੁਣ ਬੜੇ ਸਿਆਣੇ ਬਣੇ ਬੈਠੇ । ਪਤਾ ਪਹਿਲਾ ਵੀ ਸਾਰਾ ਈ ਹੁੰਦ । ਹੁਣ ਪੰਜਾਬ ਦੀ ਮਸ਼ਹੂਰੀ ।ਪਹਿਲਾ ਕਹਿੰਦੇ ਸੀ ਇੰਡੀਆ ਤੋ ਗੰਦਾ ਦੇਸ਼ ਨਹੀ।
@kirandeepgill2602
@kirandeepgill2602 4 месяца назад
ਇੱਥੇ ਫੋਕਰੀਆ ਮਾਰਦੇ ਨੇ ਮਾ ਬਾਪ,, ਪੰਜਾਬ ਤੋ ਅਮੀਰ ਕੋਈ ਦੇਸ ਨਹੀ
@kiranjitkaur9624
@kiranjitkaur9624 6 месяцев назад
Kine sohna lagde ne Mere veer paga ban ke
@beantsingh8325
@beantsingh8325 6 месяцев назад
ਪੈਸੇ ਕਮਾ ਕੇ ਪੰਜਾਬ ਵਿਚ ਆੳਤੇ ਪੰਜਾਬ ਨੂੰ ਖਸਹਾਲਬਣਾੳ ਪੰਜਾਬ ਵਿਚ ਕਾਰੋਬਾਰ ਸਰੂਕਰੌ
@harbanssidhu5234
@harbanssidhu5234 5 месяцев назад
ਵਿਹਲੀ ਰੰਨ ਪ੍ਰਹਾਉਣਿਆ ਦੀ , ਨਾ ਪੇਕਿਆਂ ਦੀ ਨਾ ਸੌਹਰਿਆਂ ਦੀ 🤣🤣 ਕੰਮ ਤੋਂ ਬਿਨਾਂ ਵਿਹਲੇ ਬੰਦੇ ਦਾ ਹਰ ਜਗ੍ਹਾ ਔਖਾ ਹੈ ਜੀ।।
@mical7240
@mical7240 6 месяцев назад
Aajo paa ji 2025 to baad caneda America da buhat bura haal hona
@amitmoudgill5624
@amitmoudgill5624 6 месяцев назад
😂😂😂😂😂 50 lakh kharachan to bad gyan de rahe
@Pioneer-zx5fx
@Pioneer-zx5fx 6 месяцев назад
Meri bachi bheyji see Humber College Toronto 2023jan , job mil gayi wonderland par bacha enna depressed lagya aur canada bilkul ghatya , may ch bachi vapps bula lyi , hun ethe jyada vadhiya kamm kar rahi Canada ch yaar khaana nahi puura , swaah desh hai
@jobangill7443
@jobangill7443 6 месяцев назад
ਬਹੁਤ ਵਧੀਆ ਗੱਲ ਆ
@amanpreet272
@amanpreet272 6 месяцев назад
Juth
@Pioneer-zx5fx
@Pioneer-zx5fx 4 месяца назад
@@bhawansingh0001 you understand My daughter is in same position, she is doing good uniform export business here in India and lives comfortable with family enjoys outings eateries of ludhiana Idhr khaan lagge bache dee yaad aani tiffin dee ६ rotti daily soach assi edgr dukhi Bhukh pyee canada
@MsSurinderChahal
@MsSurinderChahal 6 месяцев назад
ਕਹਿੰਦੇ ਜੀ ਬੱਚਿਆਂ ਨੂੰ ਆਪ ਹੀ ਕਰਨਾ ਪੈਂਦਾ ਸਾਰਾ ਕੁੱਝ। ਤੇ ਰੱਬ ਨੇ ਹੱਥ ਕਰਨ ਲਈ ਦਿੱਤੇ ਨੇ। ਆਪ ਕਰਕੇ ਖਾਓ। ਮਾਂ ਬਾਪ ਸਾਰੀ ਉਮਰ ਤਾਂ ਨਹੀਂ ਮੂੰਹ ਚ ਬੁਰਕੀਆਂ ਪਾਉਂਣਗੇ।
@maninderkaur8985
@maninderkaur8985 3 месяца назад
ਸਿੱਖੀ ਰੂਪ ਚ ਬੇਟਾ ਸੋਹਣੇ ਲੱਗ ਰਹੇ ਹੋ
@TheHindu-tn6ry
@TheHindu-tn6ry 6 месяцев назад
No change in there living style. There clothes looking like labour's. In there whole life they will make a home. That is already they have in India but ruined their life for that. Only for out show
@FaraattaTv
@FaraattaTv 6 месяцев назад
Pr ho gya main hun vivah nu kuri ne labdi etha 😮 India tan life good if have you good property nd business, bina paise Otha hi kar lena .
@manindersidhu42
@manindersidhu42 6 месяцев назад
Paggan Wale ✊
@simranaulakh3539
@simranaulakh3539 5 месяцев назад
ਅਗਰ ਪੰਜਾਬ ਚ ਸਭ ਕੁਝ ਐ ਤੇ ਕੈਨੇਡਾ ਚ ਕੁਝ ਨੀ ਹੈ ਫੇਰ ਸਾਲੇ ਜਾ ਕੋਣ ਰਿਹਾ ਓਥੇ, Something is fishy
@gurdeepsingh7063
@gurdeepsingh7063 4 месяца назад
Eh sabh gallan interviews ch krnia hi chngia lgdia hor kujni jine india ch naukri ni kiti te kheti nu job nal compare krde ohde ch boht farq hunda eh desh bnde nu boht opportunity dinde koi v boht chote level ton vadde te jaa skda ene desha ch gal sirf hundi a mehnat di te honsle hun jdo pind rehnde c odo tn kde pind ni yaad kita hona hun ethe aake sabh nu punjab chete aa janda.kehnde ne ji struggle boht swere kamm te jana penda bai mai india c jdo othe v swere 6 vje uthke kamm te janda c te 7 de 7 din janda c so meri tn ure aake jaan sukhaali hi hoi ethe bnde di mehnat mull penda te jehnde lehnde v 20 lakh laake india koi business start krlo ob ehvi dsn ke ki garantee aa 20 lak laake kamm chluga hi chluga je naake chlya business fer 20 lakh ton v hath dhoke bethjo bahar jaan te pese laun nal atleast ehs tn hunda ke bnda paise tn kamaunda te kai mere veer kehange ke canada ch kamm heni bai jine labhna kam na oh kite v labh lenda hunda sanu tn jine v jande sare ehi kehnde ke bai aapa apni vdia zindgi jeo rhe sabh ok report aa canada ch so gal sirf effort di hundi koi stress struss ni hunda sab mindset te depend hunda
@Entrepreneur-h5j
@Entrepreneur-h5j 6 месяцев назад
majhe aale bhau
@Nikhilgal
@Nikhilgal 6 месяцев назад
canada ਵਿੱਚ ਤੁਹਾਡੇ so called friends ਤੁਹਾਨੂੰ sex worker ਕੋਲ ਜਾਣ ਲਈ excited ਕਰਨ ਗੇ ਤੁਹਾਨੂੰ ਦਾਰੂ/weed/ porn/ club /cigarette ਦਾ ਚਸਕਾ ਲਾ ਦੇਣ ਗੇ ਕਹਿਣ ਗੇ ਇਸ ਵਿੱਚ ਹੀ ਅਨੰਦ ਆ stress ਰਿਲੀਜ਼ ਹੋ ਜਾਂਦੀ ਆ Canada ਵਿੱਚ ਆਨੰਦ ਇਸ ਚੀਜ਼ ਵਿੱਚ ਹੀ ਆ ਬਸ this is trap be aware everyone form these type of friend or relative ਜੋ ਤੁਹਾਨੂੰ ਦਲਦਲ ਵਿੱਚ ਪਾਉਣ ਗੇ In Canada your so called friend trap you in by sending you to sex worker addicted you in alcohol/weed/club/beer be aware from these type of friend or relative this is trap to rule your life
@surendersingh2103
@surendersingh2103 6 месяцев назад
J e soch k jande k canada vich dollar trees te lagde tan edan hi hona
@balharranu8378
@balharranu8378 6 месяцев назад
Dot like here go back and enjoy there why complaint .
@GurjantSingh-gk1ro
@GurjantSingh-gk1ro Месяц назад
King of punjab
@amarjitsingh5153
@amarjitsingh5153 3 месяца назад
In Punjab Punjabi are ਵਿਹਲੜ, here in Canada 🇨🇦 power of dollar ਵਿਹਲੜਾਂ ਨੂੰ truckka ਦੀਆ 💺 seataa ਚਿੱਤੜ ਘੀਸਬਾਉਦੀ ਆ. Zero 0️⃣ skills
@JashanSingh-vk2kx
@JashanSingh-vk2kx 6 месяцев назад
Yr sidi jhy gal ah j aukhe oh aajo vapis..gallan da kharaah jinna mrzi banae jao..auna kise ne v nahi vapis 😅
@har4872
@har4872 6 месяцев назад
ਮੁੜ ਜੋ ਫਿਰ, ਇੱਥੇ ਬੈਠ ਕੇ ਕਿਹੜੀ ਕਮਾਈ ਹੁੰਦੀ
@lovepreetsingh1671
@lovepreetsingh1671 6 месяцев назад
ਪੈਸੇ ਤੂੰ ਦੇਦੇ ਜਿਹੜਾ 25 ਲੱਖ ਲਾਇਆ
@har4872
@har4872 6 месяцев назад
@@lovepreetsingh1671 ਨਾਲੇ ਕਹਿਨਾ ਸਰਦਾ ਸਾਡਾ ਤਾਂ..
@guri1514
@guri1514 6 месяцев назад
Bai tu kehta sach te hun kayian de mircha larh jania
@BalbirMaan-se7jb
@BalbirMaan-se7jb 6 месяцев назад
Student.no.jobb.no.food.no.Rant..wah.canada.jio
@punjabsingh3857
@punjabsingh3857 6 месяцев назад
ਏਵੈ ਕੰਜਰ ਮਾਰੀ ਜਾਦੈ ਦੂਜਿਆ ਦਾ ਤੌੜ ਦੈ ਪੰਜਬ ਚ ਵਹੈਲੀਅਾ ਮਿਲਦੀਈ
@harry3951
@harry3951 6 месяцев назад
In Punjab there is resources.majority students in cities are doing jobs in multi national companies. They are earning. But our your youth is busy in going aboard. Doing labour's.
@rajvirsingh2461
@rajvirsingh2461 6 месяцев назад
Munda kehnda sare Nang bethe aa😂😂😂
@surindersyal6575
@surindersyal6575 Месяц назад
अब कनाडा को केवल बड़े-बड़े विशेषज्ञों की ही जरुरत है
@Dil-Sacha-hai
@Dil-Sacha-hai 4 месяца назад
Sab sach bol rhe aa ❤
@parvindersingh8391
@parvindersingh8391 5 месяцев назад
ਵੀਰ ਦੇ ਇੰਨੇ ਮਾੜੇ ਹਲਾਤ ਨੇ ਫਿਰ ਵਾਪਸ ਆ ਜੋ
@user-dw5ed1it7u
@user-dw5ed1it7u 6 месяцев назад
No no now Canadian PM wife is going to cook food wash clothes and clean house and Dishes no need of doing anything just steal Car Pickups Truck auto Matic you can get money
@jassihira4203
@jassihira4203 6 месяцев назад
Kde vekhiya ni PR le k vapas aaunda
@Dr.rohitgoyal
@Dr.rohitgoyal 4 месяца назад
Free ch dollar othe v ni bande .. jihne ghr di gareebi chakni hoe ohh stress ni dekhda .. ohde lai sbton wadda stress hi ghr di gareebi aa ..
@gurjatt5911
@gurjatt5911 6 месяцев назад
Bhauuuu aa 😂
@kanwalpalsingh9921
@kanwalpalsingh9921 Месяц назад
ਕਿਉਂ ਭੰਡੀ ਜਾਂਦੇ ਓ।
@gursharanvirk6899
@gursharanvirk6899 6 месяцев назад
Pehla aajande bache vichare hun sare. Dukhi. Purane vi dukhi aa. Kiu ki sab kush mehnga ho geya
@KuldeepSingh-oe1cm
@KuldeepSingh-oe1cm 5 месяцев назад
🍁 canada nhi Bihar aa😂😂
@ssingsing7968
@ssingsing7968 3 месяца назад
Pahad dooro hi sohne lagne ne , nere aa ke sare ultiya karan lag painde ne 😂😂 . Eh ne sade Punjab de bewaqoof , sab jande hoye vi enna paisa la ke Canada jande ne , fer ronn lag painde ne . Eh sab Bhed Chaal aa .
@KewalSingh-yq1mu
@KewalSingh-yq1mu 6 месяцев назад
ਪੰਜਾਬੀ ਵਿਚ ਗੱਲ ਬਾਤ ਕੀਤੀ ਬਹੁਤ ਵਧੀਆ ਲੱਗਿਆ
@KuldeepSingh-oe1cm
@KuldeepSingh-oe1cm 5 месяцев назад
HAi 🍁 hai canada hai bihar 😂
@sainath7842
@sainath7842 3 месяца назад
Gande gande shonk ta mere v bahut aa 😂 Par hun canada di planing aa
@samarjeetsingh4962
@samarjeetsingh4962 6 месяцев назад
Almost most of them have not done any job in their home country, so they dont even know that whereever you go, you need to work to get money !
@Ruk654
@Ruk654 3 месяца назад
Nah lo mehngia gaddiya jande saar, riso rees iku jagah khthe hoyi jana te kam sva milna fer kehnde desh maada jande saar ta karjau ho jnde fer saale demotivate krde hora bcheya nu v
@satnamsinghjodhpur
@satnamsinghjodhpur 6 месяцев назад
ਚਾਅ ਹੋ ਿਗਆ ਪੁਰਾ ਇਹਨਾ ਦਾ ਵੀ ਕਨੇਡਾ ਆਉਣ ਦਾ
@rajwantkaur2937
@rajwantkaur2937 6 месяцев назад
Sahi kiha veera ne ❤
@ManindersinghsaraiManindersing
@ManindersinghsaraiManindersing 6 месяцев назад
I love Punjab
@buggabrar3202
@buggabrar3202 6 месяцев назад
Ja k phone lena jaruri aa
@amitoberoi2398
@amitoberoi2398 6 месяцев назад
Canada jaan waale bhra Job karan waste Delhi, Gujrat, MP, UP state vich kyu nhi jande. Bhed chaal na karo. India is a powerful Country. Skill Trade sikho te India de doosre states nu explore karan di himmat vikhao
@damandeepsinghwaraich7716
@damandeepsinghwaraich7716 5 месяцев назад
ਇਦਾਂ ਨੋਜਵਾਨਾਂ ਦੇ ਝੁੰਡ ਗੋਰੇਆ ਦੇ ਨਹੀਂ ਮਿਲਦੇ।
@stanngsrock
@stanngsrock 5 месяцев назад
In Canada and hating Canada. Please go
@sukhwantgillgill6674
@sukhwantgillgill6674 6 месяцев назад
Thanks bro sirrrr22 g 💖💖💖💖 love you 22 g waheguru ji 🙏🙏 India Punjab love you 💖💕
@BROWNGIRL547
@BROWNGIRL547 6 месяцев назад
💯💯
@sahiljasotra579
@sahiljasotra579 6 месяцев назад
Good
@Wadda_Youtuber2
@Wadda_Youtuber2 6 месяцев назад
background ta dekhlo kina sohna 😂
@raichandkulkarni4011
@raichandkulkarni4011 3 месяца назад
Non of them student
@stugglerop
@stugglerop 4 месяца назад
panjabia to bada koi klan ni dharti te
@singhmaninder850
@singhmaninder850 6 месяцев назад
Without the Singhs, the Hindustani Murkh Lana
@RajvinderKaur-rc5yz
@RajvinderKaur-rc5yz 6 месяцев назад
Waheguru ji
@MrSingh-hq5zd
@MrSingh-hq5zd 6 месяцев назад
Aukha he aa chotey Canada ch v tey Punjab ch v
@joshimukul6467
@joshimukul6467 5 месяцев назад
We living in Punjab and u addressing about resources problem in Punjab …is totally wrong….we living in Punjab getting the resources properly ….u are not habitual of hard working studying for long hours , working in agriculture….faltu che keh dinde ne Punjab vich resources nahi haige 😅
@robinosker3333
@robinosker3333 6 месяцев назад
thode kol ethe option vdiya n thik wsh n canada bethe hive mrji
@rk___1516
@rk___1516 6 месяцев назад
Majhe.. aleya ne.. madase 👳 .. bane de .. bot badhiya 22 ji .. rab tarkii .. bakshe...👌🥰👌
@walkandtalk1961
@walkandtalk1961 4 месяца назад
leolist zindabaad
@johnpannu
@johnpannu 4 месяца назад
Negative people stay negative doesn’t matter where you send them
@RakhiSharma-xi3fq
@RakhiSharma-xi3fq 6 месяцев назад
Canada vehlya daa nahi aaa veer
@gurjant4020
@gurjant4020 Месяц назад
@RajwinderKaur-p6h
@RajwinderKaur-p6h 3 месяца назад
👍🙏👍♥️♥️
@lovecanada3535
@lovecanada3535 6 месяцев назад
Amritsariye ਲੱਗਦੇ ਵੀਰ
@mayurbisne
@mayurbisne 4 месяца назад
Bhai aap Log Maharashtra me aao, Yaha bhit employment hai❤❤❤❤
@khushboosharma2606
@khushboosharma2606 6 месяцев назад
👏🏻👏🏻
@angatsassan3762
@angatsassan3762 3 месяца назад
Bai mare te ithe aa k jo band una ne hi sb to zaada saath dita udr vale te matlabi nikle
@ਮਾਝੇਵਾਲੇਭਾਉ-ਪ5ਠ
@ਮਾਝੇਵਾਲੇਭਾਉ-ਪ5ਠ 6 месяцев назад
Punjab ch bhiya ne rehna ,tusi Bahr chle jao..phir parents nu v bula laina, kum krana, phir next generation v Bahr di reh jani tuhade bache kde v punjab nai jane...phir bhaiya ne kothia jamenna te kbja krna,,asi v han ghre kum krde aa ,raj k khayi da , tension nai hundi, iah bus laare lppeya ch Bahr aye hai 1,duje de piche lg k , jine paise iathe laye iathe one paise la k business kr skde...
@Abhisheksharma-rf3qh
@Abhisheksharma-rf3qh 3 месяца назад
thanks for covering
@DeepSingh-yf6gv
@DeepSingh-yf6gv 6 месяцев назад
Jina punjab vch kam nhi kita ohna nu canada vch kam karna be shi nhi lgda kyu ke oh punjab vch vahale randa ne 😢
@SabharwalA
@SabharwalA 5 месяцев назад
Ajj bhaiye Punjab ch PR ho gye ne......😂😂😂
@sukhpal4056
@sukhpal4056 5 месяцев назад
Munde Kam nhi karde ithe jehre Bande ne Ghar ni Kam kita ohh se nhi ho sakda
@dalbirsingh9066
@dalbirsingh9066 5 месяцев назад
Putt kmayi kr ke vapis aao
@jaspalsingh9068
@jaspalsingh9068 6 месяцев назад
jis vale tusi mude ke ayna tuhade mape hone sirf bhaie disange
@silent_710
@silent_710 6 месяцев назад
Pagga ch ser fasaye shonk gande rakhe aa camre age das nahi skde..... Lakh lahnataa
@Simrankour-1948
@Simrankour-1948 5 месяцев назад
Ise ley kehne aa veere Punjab ch jmina na vecho hun v sudhar jao veere aje v time a 🙏
@SukhRaj-uu5ee
@SukhRaj-uu5ee 6 месяцев назад
Bahut vadia bahi ji jis ne punjab ch kam nahi karna sode warge Gand punjab cho bahar hi thik ne Road saf karo
@SukhRaj-uu5ee
@SukhRaj-uu5ee 6 месяцев назад
Badia ji punjab cho Gand saf ho riya bihari bahut badia Kam karde ne
@factswallah1690
@factswallah1690 5 месяцев назад
Apa apne punjab nu canada vrga bna skde a 😊
@lalitsharma8638
@lalitsharma8638 5 месяцев назад
Very sad reality
@GurpreetSingh-bb4mw
@GurpreetSingh-bb4mw 4 месяца назад
punjab ware soch de ne sare bhi good thanks
Далее
FATAL CHASE 😳 😳
00:19
Просмотров 1,5 млн
pumpkins #shorts
00:39
Просмотров 17 млн