Тёмный

Live ਕੈਮਰੇ ਸਾਹਮਣੇ ਆਈ ਪਤੀ ਦੀ ਬਲੈਕ ਮੇਲਿੰਗ ਤੋਂ ਤੰਗ ਹੋਈ ਭੈਣ, ਕੀਤੇ ਵੱਡੇ ਖੁਲਾਸੇ Video 

Anmol Kwatra
Подписаться 1,1 млн
Просмотров 602 тыс.
50% 1

Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 419   
@kewalsingh5788
@kewalsingh5788 5 месяцев назад
ਪੁੱਤ ਮੇਰਿਆ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ ਪੁੱਤ ਹਲੇ ਵੀ ਟਾਇਮ ਨਾਲ ਫੈਸਲਾ ਲੈ ਲਿਆ ਵੀਰੇ ਪੁੱਤ ਨੂੰ ਮਾਂ ਤੇ ਬਾਪ ਨਾਲ ਮਿਲਾ
@sardarji6951
@sardarji6951 2 года назад
ਅਨਮੋਲ ਵੀਰ ਜੀ ਤੁਸੀਂ ਮਿਲਾਂ ਦਿਓ ਭੈਣ ਨੂੰ ਪਰਿਵਾਰ ਨਾਲ ਕੋਈ ਗੱਲ ਨਹੀਂ ਇਨਸਾਨ ਤੇ ਗਲਤੀਆਂ ਦਾ ਪੁਤਲਾ ਏ ਵਹਿਗੁਰੂ ਜੀ ਮੇਹਰ ਕਰਨ
@lakhwinderkaur1689
@lakhwinderkaur1689 Год назад
No. I No km
@Gurmeetthind-c3t
@Gurmeetthind-c3t 3 месяца назад
089o😊😊za xd VG VG xd VG ❤​@@lakhwinderkaur1689
@BaldevSingh-dx3wq
@BaldevSingh-dx3wq 23 дня назад
​@@lakhwinderkaur1689😊😊
@rajinderathwal2738
@rajinderathwal2738 2 года назад
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਬਖਸ਼ਣ ਤੁਹਾਡਾ ਬਹੁਤ ਹੀ ਵਧੀਆ ਉਪਰਾਲਾ ਗੁਰਪ੍ਰੀਤ ਵੀਰ ਜੀ ਵੀ ਤੁਹਾਡੇ ਵਾਂਗ ਬਹੁਤ ਸੇਵਾ ਕਰਦੇ ਹਨ ਵਾਹਿਗੁਰੂ ਜੀ ਤੁਹਾਨੂੰ ਤੇ ਗੁਰਪ੍ਰੀਤ ਵੀਰ ਜੀ ਨੂੰ ਹਮੇਸ਼ਾ ਚੜਦੀ ਕਲਾਂ ਤੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@amritpalkaur1747
@amritpalkaur1747 2 года назад
ਅਨਮੋਲ ਸਾਡੇ ਲਈ ਇਕ ਮਾਣ ਮੱਤੀ ਸ਼ਖਸ਼ੀਅਤ ਹੈ । ਅੱਜ ਪੰਜਾਬ ਨੂੰ ਸੁਧਾਰਨ ਤੇ ਸਾਫ਼ ਸੁਥਰੇ ਪੰਜਾਬ ਦੀ ਸਿਰਜਣਾ ਕਰਨ ਵਾਸਤੇ ਇਹੋ ਜਿਹੇ ਲੋਕਾਂ ਦੀ ਬਹੁਤ ਜਰੂਰਤ ਹੈ। ਧੰਨਵਾਦ ਅਨਮੋਲ ਜੀ।
@javrajsingh5630
@javrajsingh5630 2 года назад
ਅਨਮੋਲ ਵੀਰੇ ਦਾ ਨੰਬਰ ਚਹਿਦਾ ਦੀਦੀ ਬਹੁਤ ਹੀ ਜਰੂਰੀ ਪਲੀਜ
@s.sandhu8928
@s.sandhu8928 2 года назад
S
@amritpalkaur1747
@amritpalkaur1747 2 года назад
@@javrajsingh5630 mere kol nhi hai veere
@golddygolddy2192
@golddygolddy2192 2 года назад
KOi faida nahi is de number da
@amritpalkaur1747
@amritpalkaur1747 2 года назад
@@golddygolddy2192 kyu ?
@jagdeepbrar5576
@jagdeepbrar5576 2 года назад
ਵੀਰ ਰੱਬ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ
@MalkitSingh-fr7cr
@MalkitSingh-fr7cr 2 года назад
ÀJMEAR SREF KILA RAJA DA
@SatwinderSingh-tx5br
@SatwinderSingh-tx5br 2 года назад
@@MalkitSingh-fr7cr my 2
@MangalSingh-zp5vf
@MangalSingh-zp5vf 2 года назад
ਬੇਟਾ ਜੀ ਵੀਹੂਗੂਰੁ ਤੁਹਾਡੀ ਬਹੁਤ ਲੰਮੀ ਉਮਰ ਕਰੇ
@kuljitkaur8523
@kuljitkaur8523 2 года назад
ਅਨਮੋਲ ਵੀਰ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@jagtarbajwa6023
@jagtarbajwa6023 Год назад
🎁🌹🌷🎂💘👫🌷🌹
@jagtarbajwa6023
@jagtarbajwa6023 Год назад
🌹🌷💘🎂
@gurpalsinghsandhu300
@gurpalsinghsandhu300 2 года назад
ਵੀਰ ਸਾਬਾ ਸੇ ਵਹਿਗੁਰੂੂ ਚੜਦੀ ਕਲਾ ਰੱਖ ੇ
@prabhjotsingh1831
@prabhjotsingh1831 2 года назад
ਅਨਮੋਲ ਵੀਰ ਤੁਸੀਂ ਬਹੁਤ ਹੀ ਵਧੀਆ ਅਤੇ ਨੇਕ ਕਾਰਜ ਕਰ ਰਹੇ ਹੋ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਅਨਮੋਲ ਵੀਰ ਜੀ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@ravikaur35
@ravikaur35 2 года назад
ਵੀਰ ਜੀ ਹਰ ਲੜਕੀ ਨੂੰ ਇਹੋ ਗੱਲ ਕਿਹੋ ਕਿ ਫੈਸਬੂਕ ਵਾਲੇ ਦੋਸਤਾਂ ਤੇ ਕਦੇ ਵੀ ਵਿਸ਼ਵਾਸ਼ ਨਾ ਕਰਨ ਬਾਕੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
@harbanssingh5711
@harbanssingh5711 2 года назад
i love you veer ji.....tusi ta rab ayi dunia t ji......god bless you my veeer ji......love you veer ji...tari ੳੂਮਰ ਲੰਮੀ hova ji....
@sarassinghjoy9734
@sarassinghjoy9734 2 года назад
God bless you always Anmol Veer ji... Yug yug jeeo tusi...hmesha Chaddikala ch rho tusi🙏🙏🙏🙏🙏
@tanusukhmanshorts8505
@tanusukhmanshorts8505 2 года назад
👌👌👌👌🙏🙏😺😺🌹🌹
@rajnichhabar2262
@rajnichhabar2262 Год назад
🙏🏼🙏🏼
@jagtarbajwa6023
@jagtarbajwa6023 Год назад
🎂💘🌷🌹
@parmjitsinghsingh3743
@parmjitsinghsingh3743 2 года назад
Anmol veer bhut vadia kam kr rahe hn waheguru aap ji te mehar krn
@Gunu407
@Gunu407 2 года назад
ਨਿੱਕੇ ਵੀਰ ਸਤਿ ਸ੍ਰੀ ਆਕਾਲ,,,, God bless you
@sehajpreetkaur3448
@sehajpreetkaur3448 2 года назад
ਵੀਰ ਜੀ ਦੀ ਮਦਦ ਸਰਕਾਰ ਜ਼ਰੂਰ ਮਦਦ ਕਰਨ ਮਾਨ ਸਹਿਬ ਵੀਰ ਜੀ ਪੰਜਾਬ ਦੀ ਸ਼ਾਨ ਹੈ ਜੀ
@punjabisunny75
@punjabisunny75 2 года назад
Great job brother. Proud of you. Tu punjab da heera putar ve
@happysandhu1262
@happysandhu1262 2 года назад
Anmol sir waheguru ji tahanu hemesa khush rakhan
@mazhariqbalislamicvideos4828
@mazhariqbalislamicvideos4828 2 года назад
Dua ha AllahTahala tamam Sister Mother doughter ki ezat ko hamesha Apne hifzo o aman ma rakhe ameen
@RajveerSingh-iw6yo
@RajveerSingh-iw6yo 2 года назад
ਬੀਬੀ ਤੂੰ ਆਪਣੇ ਮਾਂ ਬਾਪ ਦੀ ਇੱਜ਼ਤ ਨੂੰ ਰੋਲ ਦੇਵੇ ਤੇ ਬਾਅਦ ਵਿੱਚ ਕਹਿਣੀ ਐ ਕਿ ਮਾਂ ਬਾਪ ਨੇ ਮੇਰੇ ਤੇ ਕਾਟਾ ਮਾਰਤਾ,,,, ਪੜਾ ਲਿਖਾ ਕੇ ਤੈਨੂੰ ਵੱਡੀ ਕੀਤਾ ਮਾਂ ਬਾਪ ਨੇ ਤੇ ਤੂੰ ਕੀ ਕੀਤਾ ਉਹਨਾਂ ਨਾਲ
@PreetSingh-k3l
@PreetSingh-k3l 5 месяцев назад
Qaqaq Q Q Q Q Q Q
@gurditkhehra9664
@gurditkhehra9664 2 года назад
ਬਹੁਤ ਵਧੀਆ ਅਨਮੋਲ ਜ਼ਿੰਦਾਬਾਦ
@sukhdeepkaur7249
@sukhdeepkaur7249 Год назад
ਭੈਣ ਜਦੋਂ ਪੈਸੇ ਨਹੀਂ ਦਿੰਦੇ ਉਦੋਂ ੲਿੰਜ ਹੀ ਬੋਲਦੇ ਨੇ ਮੇਰੇ ਨਾਲ ਵੀ ਐਵੇਂ ਹੀ ਹੋੲੀ ਐ ਪਰ ਮੈਂ ਮਿਹਨਤ ਦੇ ਸਿਰ ੳੁਪਰ ਬਹੁਤ ਅੱਗੇ ਆੲੀ ਐ
@bahadursingh5896
@bahadursingh5896 2 года назад
ਅਨਮੋਲ ਤਾ ਹੀਰਾ ਬੰਦਾ ਰੱਬ ਤੁਹਾਨੂ ਤਰੱਕੀ ਬਖਸ਼ੇ
@JassaSingh-n9b
@JassaSingh-n9b Год назад
ਅਨਮੋਲ ਵੀਰ ਵਾਹਿਗੁਰੂ ਸੋਡੀ ਉਮਰ ਲੰਮੀ ਕਰੇ
@rupesh8527
@rupesh8527 2 года назад
All the best 🙏 rabb mehrr kre tuhadi team te
@BholaSingh-mh3xh
@BholaSingh-mh3xh Год назад
veer ji Good work
@sukhjitsinghdhaliwal6733
@sukhjitsinghdhaliwal6733 Год назад
Waheguru ji Mehar karn veer nu sari team nu chaddi kala ch rakhan ji
@amankourarmaan722
@amankourarmaan722 2 года назад
God bless you annol veer ji tusi bht asha work kr rhe ho waheguru ji ko apko traaki de ....
@JaswinderSingh-dq1ki
@JaswinderSingh-dq1ki 2 года назад
Tuhada es duniya to Jana hi wadiya aapne pariwar tusi pehla hi maar dine ho eh wza Parmatma tunu eh sza dinda 🙏🏿
@satnamwaheguru8825
@satnamwaheguru8825 2 года назад
ਗੁਲਾਬ ਸਿੰਘ ਦੀ ਮੰਮੀ ਕਹਿੰਦੀ ਫੁੱਟ ਗਏ ਸਾਡੇ ਕਰਮ ਸਾਡੇ ਤਾਂ ਬੁਢਲਾਡੇ ਤੋਂ ਗੱਡੀ ਆਉਂਦੀ ਸੀ। ਗੁਲਾਬ ਸਿੰਘ ਕਹਿੰਦਾ ਜੇ ਮੇਰੇ ਇੱਕ ਭੈਣ ਹੁੰਦੀ ਤਾਂ ਮੈਂ ਗੱਡੀ ਦੇ ਦਿੰਦਾ ਇਹ ਤਾਂ ਆਪਦੇ ਮਾਂ ਪਿਓ ਨੂੰ ਕਹਿੰਦਾ ਕਿ ਬੱਚੇ ਘੱਟ ਪੈਦਾ ਕਰ ਲੈਂਦੇ। ਇਕ ਦਿਨ ਕੁੜੀ ਬਹੁਤ ਕੁੱਟੀ ਕੁੜੀ ਨੇ ਆਪਦੇ ਮਾਂ ਪਿਓ ਨੂੰ ਬੁਲਾ ਲਿਆ। ਕੁੜੀ ਦੇ ਮਾਂ-ਪਿਓ ਨੇ ਗੁਲਾਬ ਸਿੰਘ ਦੇ ਪਿਉ ਨੂੰ ਫੋਨ ਕਰ ਕਹਿ ਦਿੱਤਾ। ਵੀ ਅੱਜ ਸਾਡੀ ਕੁੜੀ ਲੈਣ ਵਾਸਤੇ ਆ ਰਹੇ ਹਾਂ ਗੁਲਾਬ ਦਾ ਪਿਓ ਕਹਿੰਦਾ ਵਿਚੋਲਣ ਦੇ ਘਰ ਆ ਜਾਇਓ ਗੁਰਜੰਟ ਸਿੰਘ ਦੇ। ਕੁੜੀ ਵਾਲੇ ਓੱਧਰ ਹੀ ਚਲੇ ਗਏ ਉਧਰ ਗਿਆ ਨੂੰ ਇਨ੍ਹਾਂ ਨੇ ਬਾਹਰੋਂ ਜਿੰਦਰੇ ਲਾ ਲੈ ਕੁੜੀ ਦੇ ਮਾਂ-ਪਿਓ ਨੇ ਬਹੁਤ ਮਿੰਨਤਾਂ ਕੀਤੀਆਂ ਨਾ ਮੰਨੇ। ਫੇਰ ਕੁੜੀ ਦੇ ਪਿਉ ਨੇ ਗੇਟ ਦੇ ਉੱਤੇ ਦੀ ਛਲਾਂਗ ਲਾਗਾ ਦਿੱਤੀ ਫਿਰ ਬਾਹਰ ਨਿਕਲ ਕੇ ਉਸ ਨੇ ਰੌਲਾ ਪਾ ਦਿੱਤਾ ਫਿਰ ਉਹਨਾਂ ਜਿੰਦਰੇ ਖੋਲਤੇ ਤਾਂ ਜਾ ਕੇ ਕੁੜੀ ਤੇ ਕੁੜੀ ਦੀ ਮਾਮੀ ਬਾਹਰ ਨਿਕਲੀਆ ਫਿਰ ਉਹਨਾਂ ਨੂੰ ਕਹਿੰਦੇ ਵੀ ਤਲਾਸ਼ੀ ਦੇ ਕੇ ਜਾਇਉ ਉਨ੍ਹਾਂ ਤੋਂ ਗਲੀ ਦੇ ਵਿਚ ਤਲਾਸ਼ੀ ਲਈ ਗਈ। ਫਿਰ ਕੁੜੀ ਚਾਰ ਮਹੀਨੇ ਨਾਭੇ ਰਹੀ ਇਕ ਮਾਸਟਰ ਕੇਡਰ ਦਾ ਪੇਪਰ ਪਾਸ ਕਰ ਲਿਆ ਫਿਰ ਨੌਕਰੀ ਮਿਲ ਗਈ। ਕੁੜੀ ਨੂੰ ਨੌਕਰੀ ਤਾਂ ਮਿਲ ਗਈ ਪਰ ਅਫਸੋਸ ਕੁੜੀ ਦੇ ਡੈਡੀ ਦੀ ਇਹਨਾਂ ਕੰਜਰਾਂ ਨੇ ਜਾਣ ਲੈ ਲਈ।😭 ਵਿਆਹ ਤੋਂ ਸੱਤ ਮਹੀਨੇ ਬਾਅਦ ਕੁੜੀ ਦਾ ਡੈਡੀ ਟੈਂਸ਼ਨ ਚ ਰਹਿਣ ਲੱਗਾ ਕੁੱਝ ਕ ਮਹੀਨੇ ਦੇ ਵਿੱਚ ਉਸ ਦੀ ਮੌਤ ਹੋ ਗਈ।😭 ਕੁੜੀ ਦਾ ਭਰਾਂ ਆਰਮੀ ਦੇ ਵਿਚ ਡਿਊਟੀ ਕਰਦਾ। ਗੁਲਾਬ ਸਿੰਘ ਕਹਿੰਦਾ ਜੇ ਤੇ ਮੇਰੇ ਘਰ ਰਹਿਣਾ ਮੇਰੇ ਹਿਸਾਬ ਨਾਲ ਹੀ ਚੱਲਣਾ ਪਊ ਜਿੱਥੇ ਮੈਂ ਤੈਨੂੰ ਕਹੂੰ ਤੇ ਉਥੇ ਮੱਥਾ ਟੇਕਣਾ ਜਿਹੜਾ ਤੈਨੂੰ ਕੰਮ ਕਿਹਾ ਜਾਵੇਗਾ ਤੇ ਉਹ ਕੰਮ ਕਰਨਾ ਨੌਕਰੀ ਨੂਕਰੀ ਦਾ ਖਿਆਲ ਦਿਮਾਗ ਵਿਚੋਂ ਕੱਢ ਦੇ ਤੈਨੂੰ ਘਰ ਦੇ ਕੰਮਾਂ ਵਾਸਤੇ ਲਿਆਂਦਾ ਘਰ ਦੇ ਕੰਮ ਕਰ । ਗੁਲਾਬ ਸਿੰਘ ਕਹਿੰਦਾ ਜੇ ਤੂੰ ਨੌਕਰੀ ਨਹੀਂ ਛੱਡਣੀ ਤੂੰ ਆਪਦੇ ਘਰ ਮੈਂ ਆਪਦੇ ਘਰ। ਗੁਲਾਬ ਸਿੰਘ ਕਹਿੰਦਾ ਤੈਨੂੰ ਦੋਨਾਂ ਵਿੱਚੋਂ ਇੱਕ ਚੁਣਨਾ ਪਉ ਜਾਂ ਮੈਂ ਜਾ ਗੁਰਦੁਆਰਾ ਗੁਲਾਬ ਸਿੰਘ ਦੀ ਮੰਮੀ ਬਹੁਤ ਗੁੰਡਾਗਰਦੀ ਕਰਦੀ ਸੀ। ਉਹ ਕਹਿੰਦੀ ਤੂੰ ਜੇ ਮੇਰੇ ਮੁੰਡੇ ਨਾਲ ਬੋਲਣਾ ਖਾਤੇ ਚ ਪੈਸੇ ਪਵਾ ਬਾਪ ਤੋਂ। ਨਾਲੇ ਵਿਆਹ ਤੋਂ ਬਾਅਦ ਮੁੰਡੇ ਦੇ ਕਮਰੇ ਬਾਹਰ ਬੈਡ ਲਾ ਲਿਆ ਵੀ ਨੂੰਹ ਪੁੱਤ ਦੀਆਂ ਗੱਲਾਂ ਸੁਣੂ। ਬੂੜੀ ਕਹਿੰਦੀ ਜਿਥੇ ਜਾਣਾ ਬੂੜੇ ਨਾਲ ਜਾ। ਗੁਲਾਬ ਨੇ ਇਕ ਵਾਰੀ ਵਿਆਹ ਕੇ ਲਿਆਂਦੀ ਆ ਹੁਣ ਤੇਰਾ ਇਹ ਕੁਝ ਨੀ ਲਗਦਾ ਜੋ ਗੱਲ ਕਹਿਣੀ ਆ ਤੇ ਜਿਥੇ ਜਾਣਾ ਬੂੜੇ ਨਾਲ ਜਾ। ਬੂੜਾ ਵੀ ਫਿਰ ਨੂੰਹ ਨੂੰ ਲੁਕ ਲੁਕ ਕੇ ਦੇਖਿਆ ਕਰੇ ਇਸਦੀ ਵੀ ਰਿਕਾਰਡਿੰਗ ਆ ਕੁੜੀ ਕੋਲ ਕਿਵੇਂ ਬੂੜਾ ਉਸਨੂੰ ਤੰਗ ਕਰਦਾ ਸੀ। ਨਾਲ਼ ਹੀ ਕੁੜੀ ਕੋਲ ਇਹ ਵੀ ਸਬੂਤ ਆ ਜਿਥੇ ਬੂੜੀ ਆਪਣੀਆਂ ਕੁੜੀਆਂ ਵਾਸਤੇ ਸੂਟ ਪੇਕਿਆਂ ਤੋਂ ਮੰਗਵਾਉਦੀ ਸੀ। ਨਾਲੇ ਬੂੜੀ ਕਹਿੰਦੀ ਮੇਰੇ ਟੌਪਸ ਛੋਟੇ ਆ ਨਾਲੇ ਮਾਮਾ ਕਹਿੰਦਾ ਮੈਨੂੰ ਛਾਪ ਨੀ ਪਾਈ ਗੁਲਾਬ ਸਿੰਘ ਦਾ ਮਾਮਾ ਨਾਭੇ ਹੀ ਰਹਿੰਦਾ ਹੈ ਉਸਦਾ ਨਾਮ ਗੁਰਚਰਨ ਸਿੰਘ ਹੈ ਜਸਪਾਲ ਕਲੋਨੀ ਦੇ ਵਿੱਚ ਰਹਿੰਦਾ ਹੈ ਉਹ ਕੋਠੀਆਂ ਬਨਾਉਣ ਦੇ ਠੇਕੇ ਲੈਂਦਾ ਹੈ ਗੁਲਾਬ ਵਿਆਹ ਤੋਂ ਪਹਿਲਾਂ ਆਪਣੀ ਘਰਵਾਲੀ ਨੂੰ ਕਹਿੰਦਾ ਸੀ ਤੂੰ ਵੀ ਇਕਲੀ ਮੈਂ ਵੀ ਵਿਆਹ ਵਧੀਆ ਹੋਣਾ ਚਾਹੀਦਾ ਹੁਣ ਜਦ ਨਿਬੇੜਿਆ ਫਿਰ ਦੋ ਲੱਖ ਰੁਪਏ ਚ ਹੀ ਸਾਰਤਾ।ਪਤਾ ਨਹੀ ਕਿੰਨੇ ਕੁ ਤਾਂਤਰਿਕਾਂ ਕੋਲ ਜਾਂਦੀ ਸੀ 4 ਜਵਾਈ ਗੁਲਾਬ ਸਿੰਘ ਦਾਂ ਪਿਉ ਗੁਲਾਬ ਸਿੰਘ ਦੀ ਮੰਮੀ ਅੱਗੇ ਕੋਈ ਨਹੀਂ ਬੋਲ ਸਕਦਾ। ਗੁਲਾਬ ਸਿੰਘ ਤੇ ਉਸ ਦੀ ਪਤਨੀ ਨੂੰ ਲੜਾ ਕੇ ਰੱਖਦੀ ਸੀ ਗੁਲਾਬ ਸਿੰਘ ਦੇ ਕਮਰੇ ਦੇ ਵਿਚ ਬਹੁਤ ਗਲਤ ਹਰਕਤਾਂ ਕਰਦੀ ਸੀ ਬਹੁਤ ਗਲਤ ਢੰਗ ਨਾਲ ਗੁਲਾਬ ਸਿੰਘ ਦੀ ਪਤਨੀ ਦੇ ਕੱਪੜੇ ਰੱਖਦੀ ਸੀ। ਇੱਕ ਦਿਨ ਤਾਂ ਗੁਲਾਬ ਸਿੰਘ ਦੀ ਪਤਨੀ ਨੇ ਇਨ੍ਹਾਂ ਦੀਆਂ ਸਾਰੀਆਂ ਰਿਕਾਰਡ ਕਰ ਲਿਆ। ਸ਼੍ਰੋਮਣੀ ਕਮੇਟੀ ਵਾਲੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਮਰ ਦੇ ਨੇ ਇਹਨਾਂ ਕੋਲੋਂ ਬਣਦਾ ਬਣੋਦਾ ਕੁਛ ਨਹੀਂ ਪੰਚਾਇਤ ਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਬੰਦਾ ਵੀ ਬੈਠਾ ਹੁੰਦਾ ਸੀ। ਘਰ ਵਿੱਚ ਚੌਂਕੀ ਲੱਗਦੀ ਸੀ ਉਹ ਵੀ ਉਸ ਨੂੰ ਪਾਈ ਸੀ ਇਹ ਕੋਈ ਜ਼ਿੰਮੇਵਾਰੀ ਨਹੀਂ ਸਮਝ ਰਹੇ ਘੱਟੋ ਘੱਟ ਆਪਦੇ ਧਰਮ ਦੀ ਰਾਖੀ ਦਾ ਕਾਰ ਹੀ ਸਕਦੇ ਨੇ। ਪਾਤੜਾਂ ਵਾਲੇ ਪਖੰਡੀਆਂ ਤੋਂ ਕਰਪਾਨਾਂ ਤਾਂ ਉਤਾਰ ਸਕਦੇ ਨੇ ਇਹ ਗੱਲਾਂ ਕਰ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ। ਕੁੜੀ ਨੂੰ ਇਹ ਸਜ਼ਾ ਮਿਲੀਆ ਕਿ ਉਹ ਕੁੜੀ ਰੋਜ਼ ਦੀ ਨਿਤਨੇਮ ਸੀ। ਇਹ ਕੁੜੀ ਦਾ ਘੋੜਾਆ ਵਾਲਾ ਗੁਰਦੁਆਰਾ ਸਾਹਿਬ ਵਿਖੇ ਪਤਾ ਕਰ ਸਕਦੇ ਹੋ ਗੁਲਾਬ ਸਿੰਘ ਦਾ ਫੋਨ ਨੰਬਰ 8968926665 ਜੇਹੜੀ ਤਾਂਤ੍ਰਿਕ ਵਿਚੋਲਣ ਮਨਪ੍ਰੀਤ ਕੌਰ ਉਸ ਦਾ ਫੋਨ ਨੰਬਰ 7589818151 ਬਾਬਾ ਜੀ ਇਹ ਵੀ ਸਾਡੇ ਗ਼ਵਾਢ ਵਿਚ ਰਹਿੰਦੇ ਹਨ ਇਨ੍ਹਾਂ ਦਾ ਵਿ ਸੌਦਾ ਲਾਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏😭😭😭😭😭😭😭
@Avtarsingh-sc8dn
@Avtarsingh-sc8dn 2 года назад
ਕੁੜੀ ਦੇ ਪੇਕਿਆਂ ਦਾ ਨੰਬਰ ਵੀ ਲਿਖੋ ਜੀ ਤਾਂ ਕਿ ਉਹਨਾਂ ਨਾਲ ਗੱਲਬਾਤ ਕਰ ਸਕੀਏ।
@kaurg5656
@kaurg5656 Год назад
ਵੀਰੇ ਹੁਣ ਵੀ ਇਹੀ ਕੁਝ ਆ ਕਿ ਕੁੜੀ ਵਧੀਆ ਰਹਿ ਰਹੀ ਹੁਣ ?
@hardevbhatti9009
@hardevbhatti9009 2 года назад
God bless you brother 🙏🏽🙏🏽🙏🏽
@ManpreetKaur-ui2fv
@ManpreetKaur-ui2fv 2 года назад
God bless u thode mma kine lucky hona thode vrga beta milye ohna nu
@navdeepkaur2185
@navdeepkaur2185 2 года назад
Anmol putraa god bless u 🙌🙏
@chamkaursingh3517
@chamkaursingh3517 2 года назад
Very good 👍👍 ki
@ManpreetSingh-zm3mx
@ManpreetSingh-zm3mx 2 года назад
🙏🌾 ਵਾਹਿਗੁਰੂ ਜੀ 🌾🙏
@kulbhushanpuri524
@kulbhushanpuri524 2 года назад
Jaisi karne veasi bharni..
@HardeepSingh-kh2jk
@HardeepSingh-kh2jk 2 года назад
ਬਹੁਤ ਵਧੀਆ ਕਰ ਰਹੇ ਹੈ ਵੀਰ ਜੀ
@hardaldhillon6868
@hardaldhillon6868 2 года назад
ਔਰਤਾਂ ਨੂੰ ਐਦਾਂ ਹੀ ਤੰਗ ਕਰਦੇ ਨੇ ਵੀ ਇਹ ਕਿਸੇ ਤੋਂ ਮਦਦ ਨਾ ਲੈ ਲੈਣ
@simarjeetkaur2033
@simarjeetkaur2033 2 года назад
Waheguru ji
@JoginderSingh-vj2tx
@JoginderSingh-vj2tx 2 года назад
ਬਹੁਤ ਵਧੀਆ ਕਰ ਰਹੇ ਹਨ ਜੀ
@shankarpannu6587
@shankarpannu6587 2 года назад
Waheguru mehar kre ...22ji🙏🙏🙏🙏🥰
@punjabimoda742
@punjabimoda742 2 года назад
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਨੇ
@GursewakSingh-dj4bl
@GursewakSingh-dj4bl Год назад
Veer g bahut vadiya kam kr rhe ho waheguru jee apni kirpa bnay rakhen
@kulwindergill8055
@kulwindergill8055 2 года назад
Good job anmol veer salut a teri poori teem nu
@jaggasingh1743
@jaggasingh1743 2 года назад
Waheguru ji Mehar Kari 🙏🏼🙏🏼
@ਭਜਨਸੰਘੇੜਾ
ਅਨਮੋਲ ਵੀਰ ਭੈਣ ਬੇਟੀ ਦਾ ਡੱਟਕੇ ਸਾਂਥ ਦੇਵੋ ਬੇਟੀ ਨੂੰ ਉਸ ਦੇ ਘਰ ਵਾਪਸ ਛੱਡ ਕੇ ਆਵੋ ਜੀ ਧੰਨਵਾਦ।🙏
@poplysingh9001
@poplysingh9001 2 года назад
Anmol bro u are very nice person aap God ho
@kulvindersinghpadam1273
@kulvindersinghpadam1273 2 года назад
Anmol beta I m from indore ,,mp,, mai aapji koi video nahi chad,da ji waheguru aap de uper mehra banai rakhan ji...🙏🙏
@davindergill8177
@davindergill8177 2 года назад
Anmol veer bahut vadia karia Waheguru.ji mehar Kari
@singh855
@singh855 2 года назад
Veer ji tuc bhut vdiaa km krde o waheguru thonu lambi umer dawe
@butasinghsodhi1263
@butasinghsodhi1263 Год назад
🙏🙏🙏🙏 satnam Shri waheguru ji Mehar Karo sab ta 🙏🏻🙏🏻🙏🏻🙏🏻
@chandandeeparora2661
@chandandeeparora2661 2 года назад
Good job veere gbu all vadiya gal aa ki sis ne apne lyi stand liya
@RakeshKumar-of1lc
@RakeshKumar-of1lc 2 года назад
God bless you anmol veer g🙏
@sumankaur1900
@sumankaur1900 Год назад
Wehguru ji vera rab Tera pihla kara
@sumankaur1900
@sumankaur1900 Год назад
💯💯💯💯💯💯💯💯💯💯💯💯
@harrysingh9189
@harrysingh9189 2 года назад
Veri good sister ji tankh you vir ji
@guggur5184
@guggur5184 2 года назад
Waheguru ji waheguru ji waheguru ji waheguru ji waheguru ji
@Lovelysuniayari
@Lovelysuniayari 2 года назад
God bless you veer ji🙏 from Punjab amritsar
@sukhmaansaab1963
@sukhmaansaab1963 2 года назад
Waheguru ji mehar kre tuhadi sari team te
@SukhbalwinderSingh
@SukhbalwinderSingh 6 месяцев назад
Anmol veer g very thanks to you very thanks your team God bless you good health
@kiranbala5894
@kiranbala5894 2 года назад
God bles u veere prmatma tuhadi lmbi umar kre 🙏🙏
@manukahlonkahlon4762
@manukahlonkahlon4762 Год назад
Tuci duniya ch rab warge ho ❤
@arshtruth3649
@arshtruth3649 2 года назад
May WAHEGURU bless you ! Keep it up
@humanity_positivity8729
@humanity_positivity8729 2 года назад
God bless the whole team 🙏👏🏻👍
@meharsingh4609
@meharsingh4609 Год назад
Thanks ji
@chandsharda3266
@chandsharda3266 2 года назад
Anmol. Baba murd shah ji Baba Murad Shah Ji sign Laddi Shah Ji bahut Kripa karne ke bhai
@amolaksingh9724
@amolaksingh9724 2 года назад
Good anmol veer. Kisi de jindgi bach gayi. Thanks
@punjabimoda742
@punjabimoda742 2 года назад
ਭੈਣੇ ਉਹ ਤੈਨੂੰ ਪਿਆਰ ਨਹੀਂ ਕਰਦਾ ਸੀ ਉਹ ਤਾ ਤੇਰੇ ਪੈਸੇ ਨੂੰ ਹੀ ਪਿਆਰ ਕਰਦਾ ਸੀ
@sukhrajkaurbrar5793
@sukhrajkaurbrar5793 5 месяцев назад
Love you anmol brother u act good job God bless you always
@dhhgfss752
@dhhgfss752 5 месяцев назад
Waheguru Ji kirpa karo Ji veere t Ji 🙏🏼🙏🏼
@surindersinghtur2931
@surindersinghtur2931 Год назад
ਲੜਕੀ ਨੂੰ strong ਹੋਣਾ ਚਾਹੀਦਾ ਉਸਤਾਦ ਜਰੂਰ ਚਾਹੀਦਾ ਇਨਸਾਨ ਦਾ
@jasbirmalikdangisahab6056
@jasbirmalikdangisahab6056 Год назад
Anmol Veer Ji 🙏🙏 Namaste Ji 🙏🙏 Anmol Veer Ji Bhagwan Aapko Or Aapki Poori Team Ko Hamesha Khush Rakhe Ji 🙏🙏 Salute Veer Ji ❤️Se
@javininstitute8017
@javininstitute8017 2 года назад
Thkns ji veer ji
@harindergillgill4875
@harindergillgill4875 Год назад
God bless you
@surjeetrairai2095
@surjeetrairai2095 Год назад
God bless u for always 🙏🙏
@mrskarwal1137
@mrskarwal1137 2 года назад
Waheguru ji🙏🙏
@gurdeepsingy6660
@gurdeepsingy6660 Год назад
Waheguruji ji,,mehr,karo, veera,,te,
@Sumanpreet786
@Sumanpreet786 2 года назад
Very very nice g
@jasveerkaur5397
@jasveerkaur5397 2 года назад
Very nice 👌 👍👌👍👌
@binderpalsingh2253
@binderpalsingh2253 11 месяцев назад
Good job doing beta and Anmol kavtra brave girl
@neeturakheja6938
@neeturakheja6938 2 года назад
God bless you brother
@REALITY_GAMER106
@REALITY_GAMER106 6 месяцев назад
Anmol aap mari tarf sa. Sat shri akal waheguru aap ji te mehar raha
@preetibala9171
@preetibala9171 2 года назад
Bless you Anmol veere ❤️❤️❤️❤️
@kaulwantkaur4875
@kaulwantkaur4875 Год назад
Waheguru mehar krn
@Ram-df2hg
@Ram-df2hg 2 года назад
Anmol beer ji tusi bhut mhan h 🙏🙏🙏🙏🙏🙏🙏
@Lakhveer934
@Lakhveer934 Год назад
Waheguru mehar Kare
@jaspalkaur716
@jaspalkaur716 2 года назад
God bless you beta🙏
@gurjitkaur6458
@gurjitkaur6458 2 года назад
Hi
@kamaljudge8225
@kamaljudge8225 2 года назад
Good job veer ji....isse tarah Kai bhaina apni jaan gawa chukia....lor hai soch badlan di....iss bhain de honsle da jawab ni....
@gulbagsinghsidhu4759
@gulbagsinghsidhu4759 2 года назад
Wahguru ji kirpa rakhan
@baljeetsanghera2181
@baljeetsanghera2181 2 года назад
Anmol paji is bhain nu family naal mila do galtya insan kolo hunda a family smj jao gi bhain nu family kol shad k ayo Anmol paji love you a
@josanmk3553
@josanmk3553 2 года назад
Veer ji bhut vdiya kaam ker rhe ho tuci
@OmAthwal-u9g
@OmAthwal-u9g 6 месяцев назад
Satnamwahaguru kirpa kro ji Maharaja ji Maharaja jiMaharaja ji Maharaja ji Maharaja ji❤❤❤
@tejinderkaur5229
@tejinderkaur5229 2 года назад
God bless both of u beta
@kiranpal3847
@kiranpal3847 2 года назад
Keep up good job friend family 😣☹️🥺😩🙁🙁🙁😒
@navjeetsingh1657
@navjeetsingh1657 Год назад
God bless you Veer g
@simranaulakh9764
@simranaulakh9764 2 года назад
God bless u veer g Love u veere
@jaswinderdhaliwal5271
@jaswinderdhaliwal5271 2 года назад
God bless you brother you r very nice 👍🏼
@vishavdeol8662
@vishavdeol8662 Год назад
Anmol bhai tera dhnywad is shorri ki support karn ka .... ib bhai ek kam Hor kardey tere aagy haath Joe k request hai..... Manney us Majnu ka naam btta de address mai khud dhuund liunga ..... isny u Haryanvi jaat btawyga kisi k beti gelyaa istriya kran ka k parinaam k hovy hai......bas naam btadey bhai ......teri bhai soch ko prnam ...Love you bhai ❤❤❤❤❤❤❤❤❤❤❤
@jashanjeetdhiman6758
@jashanjeetdhiman6758 2 года назад
Bhra ji sat Sri akal bhuat vadia gll a ki tuci is sis di spot kr re o whaeguruu sport kr re o par is sis nu e sochna chiyidia ci ki mrg krvan to phala apne ma baap bare kug sochna chaiyida ci
@HarjinderBhullar6076
@HarjinderBhullar6076 5 месяцев назад
ਅਨਮੋਲ ਬਾਈ ਘੈਂਟ ਵਧੀਆ ਕੰਮ ਆ ਜੋ ਕਿਸੇ ਦੀ ਮਦਦ ਕਰਨਾ
@JasPinder-gx3xs
@JasPinder-gx3xs 3 месяца назад
KAVATRA SAHIB AADMI OUSDA ASRA LAINDA HAI JITHON KOEE OMID HOVE KRO ESS LURRHKI DEE HELP JIVE VEE HO SKE BAKI TOHADA TAJURBA JIAADA HAI RS DHALIWALL ❤
@kuljinderpannu0018
@kuljinderpannu0018 2 года назад
Veer es Bhain nu esde parents nal Milao, Bahut lorh hai es time milauna. Te video v bnayo ja k
@ywyvimaannywyvi632
@ywyvimaannywyvi632 Год назад
Oh my god rahb g bhla kre eny mare lok v hai ne duniya te
@gulshanpreet2016
@gulshanpreet2016 2 года назад
Wmk ji 🙏🙏🏻
@ashishrajput9080
@ashishrajput9080 2 года назад
Nyc praa dil te love uuuu aa tinu mere praa
@kamaljeet6674
@kamaljeet6674 2 года назад
Anmol. Veer. Ji god. Bless. You
@mandeepsheemar4337
@mandeepsheemar4337 2 года назад
God bless you verji
Далее
ЛЮБИТЕ ШКОЛУ?😁​⁠​⁠@osssadchiy
00:20
ВЫЖИЛ В ДРЕВНЕМ ЕГИПТЕ!
13:09
Просмотров 288 тыс.