Тёмный
No video :(

ਰਿਕਸ਼ੇ ਵਾਲੇ ਨਾਲ ਰਹਿੰਦੀ ਜਵਾਨ ਕੁੜੀ ਦਾ ਪਰਿਵਾਰ ਆਇਆ ਲੁਧਿਆਣੇ, Live ਕੀਤੇ ਕੁੜੀ ਬਾਰੇ ਵੱਡੇ ਖੁਲਾਸੇ, Video 

Anmol Kwatra
Подписаться 1 млн
Просмотров 763 тыс.
50% 1

Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra

Опубликовано:

 

25 апр 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 542   
@SahotaRaaz45
@SahotaRaaz45 2 года назад
ਕੋਈ ਤਾਂ ਗੱਲ ਜਰੂਰ ਹੈ ਜੌ ਪਰਿਵਾਰ ਨੂੰ ਨਹੀ ਮਿਲ ਰਹਿ ਕਾਜਲ ਮੈਨੂੰ ਪਾਗ਼ਲ ਨਹੀ ਲੱਗ ਰਹੀ । ਜਰੂਰ ਕੁਝ ਦਰਦ ਦਿੱਤਾ ਹੋਇਆ ਪਰਿਵਾਰ ਨੇ। ਜਦੋਂ ਦਿਲ ਵਿਚ ਦੁੱਖ ਦਰਦ ਹੋਵੇ ਬੰਦਾ ਜਾ ਨਿਆਣਾ ਵਾਗੂੰ ਕਰਦਾ ਜਾ ਪਾਗਲਾਂ ਵਾਂਗ ਇਸ ਭੈਣ ਨੂੰ ਵੀ ਘਰਦਿਆਂ ਨੇ ਦਰਦ ਦਿੱਤਾ ਹੋਣਾ ਕਿਉਕਿ ਆਪਣੇ ਹੀ ਮਾਰਦੇ ਜਦੋਂ ਵੀ ਮਾਰਦੇ
@jarnilsingh61
@jarnilsingh61 2 года назад
ਅਨਮੋਲ ਵੀਰ ਜੀ ਮੇਰੀ ੳੁਮਰ ਵੀ ਤੈਨੂੰ ਲॅਗ ਜੇ ਤਾ ਜੋ ਹੋਰ ਭਲਾ ਕਰ ਸਕੇ
@ashokg571
@ashokg571 Год назад
Anmol and madam sidhu doing best job. May live long!!Ashok chattani moga
@Inder_nahal
@Inder_nahal Год назад
ਅਨਮੋਲ ਵੀਰ ਜੀ ਤੁਹਾਡੇ ਵਰਗੇ ਵੀਰ, ਰੱਬ ਸਭ, ਨੂੰ ਦੇਵੇ
@balwinderkaursembhi803
@balwinderkaursembhi803 2 года назад
ਡਕਟਰ ਭੈਣ ਜੀ ਤੁਹਾਡਾ ਬਹੁਤ ਬਹੁਤ ਧੱਨਵਾਦ ਜਿਹੜਾ ਇੰਨਾਂ ਮਾਮਾ ਨੂੰ ਨਹੀ ਸਾਬਕਾ ਉਂਨਾਂ ਨੂੰ ਵਾਹਿਗੁਰੂ ਸਮੱਤ ਬਖ਼ਸ਼ੇ ਤੁਹਾਡੀ ਲੱਮੀ ਉਮਰ ਕਰੇ ਚੱੜਦੀ ਕਲਾ ਰੱਖੇ ਤੁਹਾਨੂੰ ਸਲਾਮ ਭੈਣ ਜੀ ਜਿਹੜਾ ਇੰਨਾਂ ਮਾਮਾ ਦਾ ਦੁੱਖ ਤੁਸੀ ਸਮਜਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏😭😭😭😭🙏🙏🙏
@narinderpalsingh6582
@narinderpalsingh6582 2 года назад
ਵਾਹਿਗੁਰੂ ਜੀ ਡਾਕਟਰ ਭੈਣ ਤੇ ਇਥੇ ਰਹਿੰਦੇ ਭੈਣਾਂ ਤੇ ਮਾਵਾਂ ਤੇ ਮੇਹਰ ਭਰਿਆ ਹੱਥ ਰਖਿਉ ਜੀ ਨਾਲੇ ਅਨਮੋਲ ਵੀਰ ਇੱਕ ਅਨਮੋਲ ਹੀਰਾ ਹੈ ਵਾਹਿਗੁਰੂ' ਜੀ ਅਨਮੋਲ ਵੀਰ ਦੇ ਨਾਲ ਕੰਮ ਕਰਨ ਵਾਲੇ ਵੀਰ ‌ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰਖਿਉ ਜੀ 🙏🙏🙏🙏🙏
@sukhisukhi7128
@sukhisukhi7128 9 месяцев назад
ਭਰਾ ਤੇਰੇ ਵਾਸਤੇ ਤਾ ਕੁਝ ਕਹਿਣ ਨੂੰ ਸ਼ਬਦ ਹੀ ਮੁੱਕ ਜਾਂਦੇਂ ਵਾਹਿਗੁਰੂ ਤੇਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਇਕ ਅਰਦਾਸ ਹੋਰ ਉਹ ਸੱਚੇ ਪਾਤਸ਼ਾਹ ਵਾਹਿਗੂਰੁ ਅੱਗੇ ਇਹ ਸੇਵਾ ਦੇ ਨਾਲ਼ ਨਾਲ਼ ਤੁਹਾਡੇ ਸਿਰ ਤੇ ਦਸਤਾਰ ਸੱਜ ਜਾਏ ਸਿੱਖੀ ਰੂਪ ਚ ਸੇਵਾ ਕਰੋ 🙏🙏
@Guriversatile
@Guriversatile 2 года назад
Dr lady is so kind and humble 👍
@jimmyarora5577
@jimmyarora5577 2 года назад
ohh OMG Anmol tuhadi aa video dekh ke menu rona nikal gya mein bahut royi waheguru ji blessed u tusi ada hee jarrurat mand di help karda rho veera 🙏👏👏
@lovelykankarwal8028
@lovelykankarwal8028 Год назад
Haye rabba. Bilkul sahi bahan ke pass pahunch gyi ye bahan God bless all of you. Bhai Thanku so much. God bless you always
@happygill4268
@happygill4268 Год назад
ਸੱਚੀ ਵੀਰੇ ਰੱਬ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਤੁਹਾਨੂੰ ਐਵੇਂ ਹੀ ਅੱਗੇ ਹੋਰ ਤਰੱਕੀ ਬਖਸ਼ੇ ਤੇ ਰਣਦੀਪ ਦੀਦੀ ਜੀ ਦੀ ਉਮਰ ਲੰਬੀ ਬਖਸ਼ੇ ਰੱਬ ਦਿਲ ਤੋਂ ਸਲੂਟ ਆ ਤੁਹਾਨੂੰ god bless you
@jaspalsinghkhosa9875
@jaspalsinghkhosa9875 2 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
@lovelyrathore70
@lovelyrathore70 2 года назад
So cute kina Soni bolde a love you mam tusi ine mothers de sport karda o god bless you 😍
@makhankalas660
@makhankalas660 2 года назад
ਵਾਹਿਗੁਰੂ ਜੀ ਆਸ਼ਰਮ ਵਿੱਚ ਰਹਿੰਦੀਆ ਸਾਰੀਆ ਮਾਂਵਾਂ ਭੈਣਾਂ ਜੀ ਤੇ ਡਾਕਟਰ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@NirmlaDevi-xi8yf
@NirmlaDevi-xi8yf 2 года назад
0pppp
@makhankalas660
@makhankalas660 2 года назад
ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਤੇ ਸਾਰੀ ਟੀਮ ਭੈਣ ਭਰਾਵਾਂ ਜੀ ਤੇ ਕਾਜਲ ਭੈਣ ਜੀ ਤੇ ਅਾਸ਼ਰਮ ਵਿੱਚ ਰਹਿੰਦੇ ਸਾਰੇ ਭੈਣਾਂ ਮਾਵਾਂ ਜੀ ਤੇ ਦੇਖ ਰੇਖ ਕਰਦੇ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@GurjeetKaur-hy9vy
@GurjeetKaur-hy9vy 2 года назад
ਅਨਮੋਲ ਵੀਰ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਸਿਰ ਤੇ ਮਿਹਰ ਭਰਿਆ ਹੱਥ ਰੱਖੇ
@LovepreetSingh-xi1mo
@LovepreetSingh-xi1mo 2 года назад
ਵਾਹਿਗੁਰੂ ਜੀ ਭੱਲਾ ਕਰਿਓ ਸਭ ਤੇ ਮੇਹਰ ਭਰਿਆ ਹੱਥ ਰੱਖੀ Anmol veere di ਟੀਮ te ਰੱਬ ਦੇ ਬੰਦਿਆ ਤੇ...... 🙏
@Sahil_Dav
@Sahil_Dav 2 года назад
ਰੱਬ ਤੁਹਾਨੂੰ ਹਮੇਸ਼ਾ ਚੜ ਦੀ ਕਲਾ ਬਖਸ਼ੇ, ਦਿਲੋਂ ਦੁਆਵਾਂ ♥️🙏
@nirmaljitkaur3772
@nirmaljitkaur3772 2 года назад
ਵੀਰੇ ਕੋਈ ਤਾਂ ਗੱਲ ਹੳਗੀ ਜੋ ਭੈਣ ਇਸ ਤਰ੍ਹਾਂ ਕਰਦੀ,,, family nal
@gagandeepkaur3746
@gagandeepkaur3746 2 года назад
shi gl a
@SahotaRaaz45
@SahotaRaaz45 2 года назад
Right
@veerabhullar4346
@veerabhullar4346 2 года назад
That girl need to love nobody knows how much she has pain god bless u anmol bro and dr lady
@MANPREETKAUR-up4zz
@MANPREETKAUR-up4zz 2 года назад
Didi di lambi umrr howe bhut nature changi. Aa ❤️❤️
@rajvinderkaur7599
@rajvinderkaur7599 2 года назад
ਵਾਹਿਗੁਰੂ ਸਾਰੀ ਟੀਮ ਨੁ ਹਿਮਤ ਬਖਸ਼ੋ
@PunjabiFukre21
@PunjabiFukre21 2 года назад
@abishakshak749
@abishakshak749 2 года назад
@@PunjabiFukre21 kpajaahmmj1vp Jvvnbbbjnbn Nm;Ni N N Nqnn?.?.mmm??;n?;n1lpp
@jashanhara8189
@jashanhara8189 2 года назад
great work u r doing anmol and these girls kajal and the rajni are just a pure hearted persons with a beautiful soul✨wishing a very gud luck and best wishes☄️
@Punjabilifeandcraft
@Punjabilifeandcraft 2 года назад
Anmol warga bachha rab sab nu deve...jeunda reh bachea.
@manluv2895
@manluv2895 Год назад
Rab tohanu sarea nu bhut khush rakheee....jo v es kmm ch judeee v aw...waheguru g bhut tarakean bakhsan🙏🙏🙏
@deolkawaljeet9109
@deolkawaljeet9109 2 года назад
Waheguru mehar kre anmol bhaji te jo ena besahara loka di help krde . Mera ik hi dream aa life da anmol bhaji nu milna .and kise ashrm nal judna ❤️❤️
@daljeetkaur6894
@daljeetkaur6894 Год назад
MRI Omar be tanuu leg jve hor bhla or ske
@dmanu62
@dmanu62 Год назад
Dhanya ho Anmol Bai. Great Respect to Anmol for such work.
@honeysharma8739
@honeysharma8739 2 года назад
Outstanding sir your job god bless you your work so great well-done sir g 🙏🙏🙏🙏🙏🙏🙏🙏
@VarinderSingh-yh7xg
@VarinderSingh-yh7xg 2 года назад
Oooo waheguru ☺️ kirpa rkha eda he anmol veer ta ♥️♥️
@mandeepkaurmani5044
@mandeepkaurmani5044 2 года назад
🙏🏻Waheguru ji aap di team nu chadhadi Kala vich rakkn 🙏🏻
@shellykaur6483
@shellykaur6483 2 года назад
Waheguru mehar kre veere baba g thode te or tuhadi puri team te jo ena nek km krde ne .. 🙏🏻 parmata mehr bhrea hath hmesha thode te bnae rkhe te tuci eda hi sb di help krde rho or assesan vtorde rho🥹
@JaspreetKaur-cm4gt
@JaspreetKaur-cm4gt 2 года назад
No word for you ☺️ down to earth person ❤️
@nimratkaurmann6370
@nimratkaurmann6370 2 года назад
Aunmol bete waheguru tera pla kre jo eda xe loka di seva kr rkha e thanks ji bete
@BaljeetKaur-uz6eq
@BaljeetKaur-uz6eq 2 года назад
Kuddi apde ghrdeya ton buht dukhi lgdi ea nd ih kuddi tuhade kol safe ea nd thnx nd didi buht badhiya roll play kar rhe ne nd anmol veer thnx
@rajveervaljot7215
@rajveervaljot7215 2 года назад
Waheguru ji tuhanu bahut sariya khusiya den
@anmolbasra426
@anmolbasra426 2 года назад
Waheguru ji tuhanu hamsha khush rekhe Anmol veer ji🙏
@herryswaichdeep4102
@herryswaichdeep4102 Год назад
Anmol sir you are really a gentle- man,may god bless you sir
@SANJIV-cb2kj
@SANJIV-cb2kj 2 года назад
Very Good Malik apke jese ache inshan sabhi bn jsye to duniya me kiss bhi sistar mom Ghar ke sabhi bajurgo ko koi prishani nhi hogi aaj se me bhi aap sabhi ke sath hu Waheguru g Waheguru g Waheguru g Waheguru g Waheguru g Waheguru g Waheguru g Waheguru g Waheguru g 🙏🙏🙏🙏🙏✌️1+1=2 nhi aaj se 1,1=11 waheguru g da khalsha waheguru g di fthe
@maltipaul6568
@maltipaul6568 2 года назад
Anmol tuhanu kini Khushi mildi honi ehh sab krke ❤️
@Ps_Gamer_34
@Ps_Gamer_34 2 года назад
ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ,🙏🙏🙏🙏
@balbirkaur3407
@balbirkaur3407 2 года назад
Waheguru ji thanu hamesha Chardi kala vich Rakha 🙏🙏❤️👌🌹
@gavin5841
@gavin5841 2 года назад
Veera bhottt chunga lgda tuhanu dkh ke veer anmol veer Mari ik khavayesh a ki jdo v Merya baby hove onu guddati anmol veer Dave ta jo mera babay v anmol veer vrga hove 🕋🤲🤲
@samuelmasih954
@samuelmasih954 2 года назад
God bless you Anmol bro n dr sahiba ji
@sukhman4209
@sukhman4209 2 года назад
Waheguru g mehar Karn tuhade ashram te
@sohaanikaur7207
@sohaanikaur7207 2 года назад
Veere tuc bhi rb da roop hi aa ..hmesha waheguru meher rkhe sb te
@ManpreetKaur-jr6uv
@ManpreetKaur-jr6uv 2 года назад
ਵੀਰ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕੰਮ ਕਰਦੇ ਓ ਜੀ ਤੁਸੀ 🙏
@shivanibhatiashivanibhatia1746
@shivanibhatiashivanibhatia1746 2 года назад
God bless u anmol nd sister ji 🙏🙏🙏🙏🙏🙏
@inderindia8690
@inderindia8690 2 года назад
Very good job 👍👍 waheguru bless you always
@Avineet-funny-videos
@Avineet-funny-videos 2 года назад
Anmol veer rooh khush krti Waheguru sareyan nu thik kr dewe Chaddikala ch rakhe
@RajKumar-vq7kt
@RajKumar-vq7kt 2 года назад
ਵਾਹਿਗੁਰੂ ਜੀ ਮੇਹਰਾ ਭਰੇ ਹੱਥ ਰੱਖੇ ਜੀ
@gurwinder41k
@gurwinder41k 2 года назад
ਤੁਹਾਡੀ ਬਹੁਤ ਵੱਡੀ ਸੇਵਾ ਇਹ ਵੀਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ🙏🙏ਖੂਸ਼ ਰਹੋ
@mannyreena3621
@mannyreena3621 2 года назад
ਤੁਹਾਡਾ ਬਹੁਤ ਬਹੁਤ ਧੰਨਵਾਦ ਵਿਰੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ
@AmandeepSingh-pk5je
@AmandeepSingh-pk5je 2 года назад
Rab kise nal v ada na kare plan help kro as kudi ta jo thik ho sake sab khush Rahn yar anmol kawtra veer tanu tere rab lambi aumar kare
@sattibrarbrar696
@sattibrarbrar696 2 года назад
Salute as Anmol veere nu .and Di nu dilo....
@amritasoni1073
@amritasoni1073 2 года назад
Ihna rab de bandian nu bht piar di lodh ha jo ki Anmol Kawatra ji hi de sakde hun Waheguru ji Anmol nu meri vi Umar laave God bls you
@SahotaRaaz45
@SahotaRaaz45 2 года назад
ਦਿਲ ਆ ਰਿਹਾ ਅਨਮੋਲ ਤੇ ਮੇਰਾ❤️
@punjabankumari1057
@punjabankumari1057 2 года назад
Sadi koom de heere Anmol veer....I proud of dear veer and sis.....Jo ehna nu handle kr rhe a
@kaurdeep3575
@kaurdeep3575 Год назад
ਅਨਮੋਲ ਵੀਰ ਵੱਸਦੇ ਰਵੋ ਖੁਸ਼ ਰਵੋ
@vipanvipanchohan1775
@vipanvipanchohan1775 Год назад
Wahegur ji mehar krn tude te sab te vere te Dr. Maa sab da khyal rakhde ne
@GurpreetSingh-wk6yu
@GurpreetSingh-wk6yu Год назад
Waheguru Ji mehar Karn tuhade te Anmol weer te madam ji te
@sohungdhillon4036
@sohungdhillon4036 2 года назад
Oh omg eh tn mai v dekhi aa mai boht bar try kiti gll krn d pr log kende c k eh husband wife ne pr oh BC ehnu dhkke marda c ehde choorha payea kr k lgda c k eh husband wife ne kdi kdi Ludhiana jayida or ehda d lokkan nl mai gll jrur kiti ohna nu smjhon d v try kiti pr lokk mainu jbrdsti rokde a k eh lokk ek group aa ehda ohda pr mainu prvah ni kise d sir pr lokk help nhi krde lud de boht hrami ne sanu tn Ludhiana tn hi pasand nhi lokk na tn khud krde aa or duje nu v rokde aa purane paapi 😁🙏🙏🙏🙏🙏tusin ishvar de special angle ho eh kmm d awakening kise kise nu hundi aa so mainu boht khushi hoi tuhade darshn jrur krange milange tuhanu dukhiyan de masihey bless u 🙏🙏🙏🙏🙏🙏🙏
@prathamsharma5467
@prathamsharma5467 2 года назад
Anmol veer tuse rab da Banda ha👍🙏tuse hmesha khush rho🤲❤️
@rajnigautam7392
@rajnigautam7392 2 года назад
Madam 🙏🙏real mom.. God bless you Dr sahiba
@sukhdeepkaur2446
@sukhdeepkaur2446 2 года назад
You are doing great job.keep it up..,sir...Waheguru g bless u...
@rajveervaljot7215
@rajveervaljot7215 2 года назад
Veer ji tusi bahut changa kam kita ek bahan di madad kiti rab tuhanu hmesa chardi klla che rakhe
@amitoj2068
@amitoj2068 5 месяцев назад
Thank u so much veere. U inspire a lot. Keep up the gud work.
@sukhman4209
@sukhman4209 2 года назад
Sir g madam g tusi sachi bhut great hoo waheguru g mehar karn
@Gorirana2350
@Gorirana2350 2 года назад
Anmol brother God bless you both Sara aap bahut acche kam kar rahe ho Waheguru Ji Mehar kare
@rajdeepkaur6032
@rajdeepkaur6032 2 года назад
Anmol Singh Veer Ji Waheguru Ji Tahanu nd tuhadi sab Team Tandrusti bakshan ji
@SandeepKaur-pl4hn
@SandeepKaur-pl4hn Год назад
God bless uhhhh vira tucc ida he tarika krda rehoo
@mohinisachdeva3504
@mohinisachdeva3504 2 года назад
Dr sahib aap ji bahut wadia kum kar rahe ho waheguru ju tuhanu hor jyada himmat bakhshe🙏🏼🙏🏼
@HarpreetKaur-hq6mn
@HarpreetKaur-hq6mn 2 года назад
Waheguru ji mehr kru❤️🙏🏻🙇🏻‍♀️❤️
@karanbirsinghkaranbirsingh5037
Waheguru ji mehar krn tuhde te anmol veere 🙏🙏
@janviamar2268
@janviamar2268 26 дней назад
❤sir ji jo ap ye kr rhe ho na apko pta bhi naah hoga lok apko kitni blessings dete honge🙌😊🙇‍♂️
@Ambersar_california
@Ambersar_california 5 месяцев назад
ਭੈਣਜੀ ਬਹੁਤ ਹੀ ਵਦੀਆ ਸੇਵਾ ਨਿਬਾਓਣ ਡਏ ਨੇ ਜੀ🇺🇸🙏🏻🇺🇸
@yashvee5745
@yashvee5745 2 года назад
Baba ji ne bht wadiya duty bakshi a tanu paji....hmesha khush rawo....
@chamkaursingh3605
@chamkaursingh3605 2 года назад
ਭੈਣ ਨੂੰ ਰੱਬ ਚੜਦੀਕਲਾ ਵਿਚ ਰੱਖੇ ਜ਼ੋ ਬੇਸਹਾਰਿਆਂ ਲਈ ਅੱਗੇ ਆਉਂਦੇ ਹਨ 🙏
@ankubasra9220
@ankubasra9220 7 месяцев назад
Very nice good video anmol je 🙏🙏❤️❤️ Raje raho putro 🙏🙏 Jai mata di ji 🙏🙏
@CharanSingh-en3kx
@CharanSingh-en3kx 2 года назад
Dr saab thanks tuhada nd Anmol verre da
@GaganDeep-wy8od
@GaganDeep-wy8od Год назад
Bht vdia kmm kr re oo veer gi tuc jehre loka di help krde oo
@pindadalifestyle682
@pindadalifestyle682 2 года назад
ਵਾਹਿਗੁਰੂ ਜੀ ਮੇਹਰ ਕਰਨ
@gurdeepkaur458
@gurdeepkaur458 2 года назад
Great person he is respect 🙏🙏
@arashdeepmangotra6582
@arashdeepmangotra6582 2 года назад
Very Nice tusi bahut vdiya kaam kar rhe ho Rab tuhanu hmesa khoss rkhe
@MrSaini12
@MrSaini12 2 года назад
I have no word for praise of doctor sahib and anmol brother
@gogikaur4694
@gogikaur4694 Год назад
thank Dr sidhu ji , Anmol kwatra ji te team work da .... wase Kajol hai bohot funny hasandi ve ae 😄😂😂🙏
@kulwindersingh6232
@kulwindersingh6232 2 года назад
Anmlo ji jina tahda shukria kita jave ghot aa bohat vidyia kar rhe ho rab hmesa kush rhahe
@Punjabilifeandcraft
@Punjabilifeandcraft 2 года назад
Tusin lok rabb de roop ho...tuhanu bahut bahut ashirwad.
@fatehsingh-yg1re
@fatehsingh-yg1re Год назад
🙏🙏god bless you anmol veere🙏🙏
@rajveervaljot7215
@rajveervaljot7215 2 года назад
Bahut khusi mildi hai jado tuhade warge veer Sohan kam karde hai tuhadi wargi har insan di soch ho jaye ta mai ni manda koi ada da insan hoyuga jahan te
@GurditSingh-vo1cn
@GurditSingh-vo1cn 2 года назад
ਵੀਰ ਜੀ ਵਾਹਿਗੁਰੂ ਤੁਹਾਡੀ ਹਰ ਇੱਛਾ ਪੂਰੀ ਕਰਨ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਇਸ ਤਰ੍ਹਾਂ ਹੀ ਲੋੜਵੰਦਾ ਦੀ ਸੇਵਾ ਕਰਦੇ ਰਹੋ ਹਰ ਭੈਣ ਨੂੰ ਤੁਹਾਡੇ ਵਰਗਾ ਵੀਰ ਮਿਲੇ
@romimangat7296
@romimangat7296 2 года назад
God bless you always guys 🙏🙏🙏
@RahulSharma-rk3kc
@RahulSharma-rk3kc 2 года назад
Anmol veer ਰੱਬ tuyanu hamesha Kush rkhe
@satpalaheer752
@satpalaheer752 2 года назад
Anmol veer ji te dr.sister ji tuhada bhut bhut dhanyabad ji Rab tuhanu lambiyan Umar bkse ki tuhadi Soch bhut achhi Hai
@gogikaur4694
@gogikaur4694 Год назад
Aho jihye insan na nu emotional sport de bohot jarurt hundi ae ..... jo parwar de sakda ae .... por ek new video vich ahe kudi bohot tek hoyi lagdi ae .... jihdra tusi Anmol ... te team ne es nu emotional sport de ke te ahda bohot sara khayal rakh ya ohde nal ahe tek ho gayi lagdi ae ... new Video jihde ch kudi beauty porlors gayi bohot sohnu video ae 🙏 Dhanwad dr lady te Anmol te puri team da .... Kajol de tek hon ch ohna bohot help kiti ...
@shamshersinghbittubhangu1919
@shamshersinghbittubhangu1919 2 года назад
Sidhu madam ji Baba Deep Singh ji maharaj ji hamesha chardi kala ch rakhan tuhanu ji.. from Haryana. Karnal
@user-hq4fs3ii9j
@user-hq4fs3ii9j 2 года назад
Boht vadia veere tuci te madam g parmatma tuhadi umar lami kre sade gandi soch wale loka nu mat bakshe dunia da ta veere beda gark hoea pyea h kuj smj nhi anda ki bnuga agge ja ke loka da tuci boht vadia kam kr rhe o veere
@rinkusahota8605
@rinkusahota8605 2 года назад
God bless you 🙌🙌🙌🙌🙌 brother ji praise the Lord
@sukhpreetsidhu5976
@sukhpreetsidhu5976 2 года назад
God job sir God bless you
@shamithakur606
@shamithakur606 2 года назад
Veer tusy bahute sona Kam kerda yaar god bless you veer
@satvirsingh4836
@satvirsingh4836 2 года назад
ਵਾਹਿਗੁਰੂ ਮਿਹਰ ਕਰੇ ਇਸ ਭੈਣ ਤੇ
@gurjotsingh5351
@gurjotsingh5351 2 года назад
Anmol veery juida reh rab tanu bhaut bhaut tarakiya baksy
@jassrandhawa9228
@jassrandhawa9228 2 года назад
Waheguru mehar kre is aasram te and Anmol vr te
Далее
Старый Дим Димыч вернулся😱
00:16
Your bathroom needs this
00:58
Просмотров 12 млн