Тёмный

Maahi Di Mehfil | Episode - 13 - Feroz Khan | Maahi Sharma 

HLV STUDIOS
Подписаться 81 тыс.
Просмотров 60 тыс.
50% 1

Hitesh Lucky Verma and HLV Studios presents
" Maahi Di Mehfil " with Maahi Sharma
Episode no 13 - Feroz Khan
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Harmandeep singh
Special Thanks to : Team Maahi Sharma and Surinder Angural

Развлечения

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 394   
@mannhar8486
@mannhar8486 3 месяца назад
ਮੇਰੀ ਵੀ ਮੈਡਮ ਜੀ ਤੁਹਾਨੂੰ ਜੁਗਾਰਿਸ਼ ਏ ਜਿਹੜੇ ਕਲਾਕਾਰ ਤਾਂ ਦਿਖਦੇ ਰਹਿੰਦੇ ਓਹਨਾ ਨੂੰ ਤਾਂ ਬੁਲਾ ਹੀ ਰਹੇ ਇੱਕ ਪੰਜਾਬ ਦੀ ਮਿੱਠੀ ਆਵਾਜ਼ ਦੀ ਮਲਿਕਾ ਰਾਣੀ ਰਣਦੀਪ ਜੀ ਜੋਂ ਕਾਫੀ ਟਾਈਮ ਤੋਂ ਘੁੰਮ ਹੋ ਚੁੱਕੇ ਨੇ ਓਹਨਾਂ ਨੂੰ ਵੀ ਆਪਣੇ ਸੋਅ ਚ ਲੇ ਕੇ ਆਓ ਜੀ ਬਹੁਤ ਮੇਹਰਬਾਨੀ ਹੋਵੇਗੀ 🙏🙏🙏🙏
@Chumber_Records
@Chumber_Records 2 месяца назад
Sch keha tusi 👌
@raghavbhardwaj1187
@raghavbhardwaj1187 2 месяца назад
Bahut neek ruuh mili appa nu feroz khan paji warrga kadi v koi ni auna
@Mahi_sharma2009
@Mahi_sharma2009 3 месяца назад
❣️wow! ਫਿਰੋਜ਼ ਖਾਨ ਜੀ ਜਦੋ ਬੋਲਦੇ ਨੇ ਤਾਂ ਮੁਹ ਚੋ ਪਤਾਸੇ ਕਿਰਦੇ ਨੇ, ਸਾਫ ਸੁਥਰੀ ਗਾਇਕੀ ❣️ ਫਿਰੋਜ਼ ਖਾਨ ਸਰ ਦੀ ਆਵਾਜ਼ ਇਨ੍ਹੀ ਸੁਰੀਲੀ ਹੈ , ਕਿ ਜੋ ਚੀਜ ਇਨ੍ਹਾਂ ਨੇ ਗਾ ਦਿੱਤੀ ਉਹ ਕੋਈ ਗਾ ਹੀ ਨਹੀ ਸਕਦਾ❣️
@vishalawan1049
@vishalawan1049 2 месяца назад
Ustad ji 🙏🙏
@ashoksharma8680
@ashoksharma8680 3 месяца назад
ਮੇਰੇ ਪਿੰਡ ਧਲੇਰ ਦੀ ਆਨ, ਮਾਨ ਤੇ ਸ਼ਾਨ ਮੇਰਾ ਛੋਟਾ ਵੀਰ ਫਿਰੋਜ਼ ਖਾਨ, ਜਿਉਂਦਾ ਵਸਦਾ ਰਹਿ ❤
@jaicabradhawa3108
@jaicabradhawa3108 2 месяца назад
Kehra pind
@rajvirboparai8690
@rajvirboparai8690 2 месяца назад
Mera b pind aa
@sukhwinderkaur7145
@sukhwinderkaur7145 3 месяца назад
ਫਿਰੋਜ ਬਾਈ ਜੀ ਬੜੇ ਹੀ ਪਿਆਰ ਨਾਲ ਮਿੱਠਾ ਮਿੱਠਾ ਬੋਲਦਾ ਹੈ, ਮੈਂ ਇਹ ਗੀਤ ਸੁਣ ਕੇ ਰੋਦੀ ਆ, ਮੇਰੇ ਵੀ ਮੰਮੀ ਡੈਡੀ ਮੇਰੇ ਤੋਂ ਦੂਰ ਚਲੇ ਗਏ ਹਨ, ਮਾਪਿਆਂ ਤੋਂ ਵੱਧ ਕੇ ਕੁਝ ਵੀ ਨਹੀਂ ਹੈ😢😢😢😢
@RaviSahota-wo9cy
@RaviSahota-wo9cy 3 месяца назад
God bless you g 🙏
@raspalkhokhar6978
@raspalkhokhar6978 3 месяца назад
ਮੇਰੇ ਵੀ ਮਾਂ ਪਿਓ ਨਹੀਂ ਆ😢😢😢😢😢😢😢😢😢😢😢😢😢😢😢😢😢😢😢😢😢
@prabhjot638
@prabhjot638 3 месяца назад
😢😢😢😢
@VirkaProductions
@VirkaProductions 3 месяца назад
ਬਹੁਤ ਧੰਨਵਾਦ ਮਾਹੀ ji💥 ਫਿਰੋਜ਼khan ਨੂੰ ਬੁਲਾਇਆ ਏ ❤️❤️❤️🇨🇦🇨🇦🇨🇦🇨🇦🇨🇦
@KuldeepSingh-ld3ov
@KuldeepSingh-ld3ov 3 месяца назад
Please Ranjit Bawa
@rameshsingh6969
@rameshsingh6969 3 месяца назад
ਬਹੁਤ ਵਧੀਆ ਫਿਰੋਜ਼ ਖਾਨ ਜੀ ਬਾਕਮਾਲ ਸੁਰੀਲੀ ਆਵਾਜ਼ ਦੇ ਮਾਲਕ ਨੇ ਸਾਫ ਸੁਥਰੀ ਗਾਇਕੀ ਗਾਉਣ ਵਾਲੇ ਗਾਇਕ ਮਾਹੀ ਦੀ ਮਹਿਫ਼ਿਲ ਵਿਚ ਮਾਹੀ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ ❤🎉🎉🎉🎉
@KhaliDogFarm
@KhaliDogFarm 3 месяца назад
ਗੱਲ ਮੱਥੇ ਦੀਆਂ ਲਿੱਖੀਆ ਤੇ ਮੁੱਕ ਜਾਂਦੀ ਏ,ਜੇ ਤੂੰ ਸਾਡੀ ਜਗਾ ਹੋਵੇ ਤੈਨੂੰ ਫੇਰ ਪਤਾ ਲੱਗੇ,ਅੱਜ ਮਿਲਿਆ ਨੂੰ ਹੋਗਿਆ ਜ਼ਮਾਨਾ ਬਹੁਤ ਸੁਣੇ ਨੇ ਬਾਈ ਦੇ ਗੀਤ ਉਦਾਸ ਗੀਤਾਂ ਦਾ ਬਾਦਸ਼ਾਹ
@jodhgill5730
@jodhgill5730 3 месяца назад
ਦੁਰਗਾ ਰੰਗੀਲਾ ਸਾਬ ਨੂੰ ਲੈ ਕੇ ਆਓ ਜੀ
@rahulbudo1801
@rahulbudo1801 3 месяца назад
Hello feroz khan u r such a very beautiful human being and wonderful singing,in fast I listen to u on vill Kamal pur pind as u on sing on the function,what u did there very beautiful all people are very enjoyable u r singing ❤️ Rahul ,this is I'm talking about 2002
@NavBajwa-zc5ls
@NavBajwa-zc5ls 2 месяца назад
Mahi g asi tohade har episode di wait karde ha tusi ikko line de singer leke aunde ho Kuch alag kro Jiwe labh heera Amrita Virk hardev mahingal lovely nirman gora chak wala davinder Kohinoor old.......old singer🤞
@usmangujjar-kw2ip
@usmangujjar-kw2ip 3 месяца назад
Mari Binti a k Harbhajan maan sab da jrur podcast karo bht vdiya singar actar ty insan v bht ba kmaal ne ona da podcast zrur kryo Pakistan ch Lok bht psnd karde ne Punjabi song movie nu
@BantyGill-p9h
@BantyGill-p9h 3 месяца назад
Sura De Singer Oustad Feroz Khan ❤️🌹🌹🙏🙏😀
@mahisingh4762
@mahisingh4762 3 месяца назад
One of my fav singer.. thanks Maahi g.. bahut vadiya 👌👌👌🙏🙏👏👏
@gouravattri8099
@gouravattri8099 3 месяца назад
#jazzy b # babbu maan Saab # gurdas maan Saab # miss pooja# harbhajan shera#jasbir jassi # amrinder gill. ehna nu mehfil ch shamilllll kro g❤❤❤❤❤❤❤❤❤❤❤❤❤❤❤❤❤❤❤
@RanjeetSandhu-ne4wr
@RanjeetSandhu-ne4wr 3 месяца назад
ਬਹੁਤ ਵਧੀਆ ਆਵਾਜ਼ ਬਾਈ ਦੀ ਬਹੁਤ ਸੁਣਿਆਂ ਬਾਈ ਨੂੰ ਹੀਰਾ ਬੱਦਾ ਫਿਰੋਜ਼ ਖਾਨ ਜੀ ❤❤❤❤
@ramitkumar6078
@ramitkumar6078 3 месяца назад
Mahi ji amrindergill ji nu v bulayeo
@maninderpalsingh181
@maninderpalsingh181 2 месяца назад
Vhut hee wadiya and sureela artist firoz khan , waheguru bless him always
@ਨਿੰਦਰਖੁਸਰੋਪੁਰੀਆ
ਰੂਹ ਖੁਸ਼ ਹੋ ਗਈ ਰਬ ਮੈਨੂੰ ਪੈਸੇ ਦੇਵੇ ਮੈ ਜਨਾਬ ਫ਼ਿਰੋਜ਼ ਖਾਨ ਜੀ ਨੂੰ ਆਪਣੇ ਘਰ ਬੁਲਾ ਕੇ ਬੱਸ ਇਕੋ ਗਾਣਾ ਸੁਣੀ ਜਾਣਾ ਫ਼ਸਲੀ ਬਟੇਰੇ
@NavBajwa-zc5ls
@NavBajwa-zc5ls 3 месяца назад
Mahi g ustad labh heera nu bulao g
@RoothShergill
@RoothShergill 3 месяца назад
Favorite singer ❤❤🎉
@parmmsingh
@parmmsingh 3 месяца назад
25:06 haye thoda hassa rabb thonu te thode ਹਾਸਿਆਂ ਨੂੰ ਲੰਮੀਆਂ ਉਮਰਾਂ bakhshe mere hasse v ਰੱਬ ਥੋਡੀ ਝੋਲੀ pa dewwe🕊️🩷
@usmangujjar-kw2ip
@usmangujjar-kw2ip 3 месяца назад
Sat sari akla Aslam alkum g ma usmaan gujjar Pakistan Punjab ton ma koi v thda show mis nhi kita sare show dekhe
@preetvirk3095
@preetvirk3095 2 месяца назад
ਮਾਹੀ ਭੈਣ ਅੱਜ ਗਾਣੇ ਬਹੁਤ ਘੱਟ ਸੁਣੇ ਫਿਰੋਜ਼ ਭਾਜੀ ਹੁਣ ਕੋਲੋ
@mandeepbajwa2897
@mandeepbajwa2897 3 месяца назад
ਮਾਹੀ ਇੱਕ ਕਲਾਕਾਰ ਸੀ ਜੱਜ ਸ਼ਰਮਾ 90-95 ਵਿੱਚ ਬਹੁਤ ਝੜਾਈ ਸੀ ਉਹਨਾਂ ਦੀ ਅੱਜ ਕੱਲ ਕਿੱਥੇ ਹਨ ਲੱਭੋ ਉਹਨਾਂ ਨੂੰ ਜ਼ਰੂਰ ਲੈ ਕੇ ਆਵੋ ਬਹੁਤ ਵਧੀਆ ਸੈਡ ਸੋਗ ਸਨ ਉਨ੍ਹਾਂ ਦੇ ਤੁਸੀਂ ਇੱਕ ਵਾਰੀ ਸੁਣ ਕੇ ਵੇਖੋ ਉਨ੍ਹਾਂ ਨੂੰ
@tanvirbains0001
@tanvirbains0001 3 месяца назад
oo yrrrrr svwere uthea hale te eni khushi, aferoz khannnnnn. love you.
@gagan_ballar
@gagan_ballar 3 месяца назад
Dil jitt lya mahi g TUC feroz sir nu sdd k 💝😘😍🤩
@NavBajwa-zc5ls
@NavBajwa-zc5ls 3 месяца назад
Mahi g ustad labh heera nu bulao g
@NavBajwa-zc5ls
@NavBajwa-zc5ls 3 месяца назад
Mahi g ustad labh heera nu bulao g
@mdjnagal676
@mdjnagal676 3 месяца назад
Asi kafi Dina ton intzaar karde c feroz ji thank you so much mahi put ji God bless you ji 🇦🇪❤️
@parveenbangar3749
@parveenbangar3749 2 месяца назад
ਬਹੁਤ ਲਿਆਕਤ ਫਿਰੋਜ ਖਾਨ ਵਿੱਚ।
@varindersohal5908
@varindersohal5908 3 месяца назад
Pani diyan challa 12:20
@SanjaySikander
@SanjaySikander Месяц назад
ਮੇਰੀ ਜ਼ਿੰਦਗੀ ਵੀ ਫ਼ਿਰੋਜ਼ ਖਾਂ ਜੀ ਦੇ ਨਾਮ ਆ 🎉
@sukhwindermoom2439
@sukhwindermoom2439 3 месяца назад
ਫਿਰੋਜ ਖਾਨ ਸਾਬ ਕਿਆ ਬਾਤ ਆ ਜੀ ਬਹੁਤ ਵਧੀਆ ਗੱਲਾਂ ਬਾਤਾ ਲੱਗੀਆ ਜੀ ਬਹੁਤ ਘੈਂਟ ਇੰਟਰਵਿਓ ਜੀ ਜੁੱਗ ਜੁੱਗ ਜੀਵੋਂ ਵੀਰ ਹੱਸਦੇ ਵੱਸਦੇ ਰਵੋਂ
@jaswinderkaur7254
@jaswinderkaur7254 3 месяца назад
Firoj khan ji ch. sahen shilta hai. Oh dsde ne. But ohnade boln te gl bat to pta lg hi rha so good🙏🙏🙏❤️
@HarkamalSingh-gm4dw
@HarkamalSingh-gm4dw 3 месяца назад
Maahi ji boht boht dhnwaad tuhada feroz khan saab ji nu bulaya maahi ji kamal khan saab nu v bulaoo ikk vaar ❤❤❤❤❤
@butasingh8038
@butasingh8038 3 месяца назад
ਲਾਭ ਹੀਰਾ ਜੀ
@Ramandeepkaur-wh8pq
@Ramandeepkaur-wh8pq 3 месяца назад
Bahut bahut dhanwaad mahi g .. Bahut sohni mehfil
@ramandeepsingh6016
@ramandeepsingh6016 3 месяца назад
Best singing Firoz khan ji Main kahaan ab jism hoon . By lata mangeshker ji ❤ beautiful song
@soda386
@soda386 3 месяца назад
ਮਾਹੀ ਮੈਡਮ ਜੀ ਸਤਾਜ ਲਾਭ ਹੀਰੇ ਨੂੰ ਵੀ ਬੁਲਾ ਲਓ ਜੀ ਆਪਣੀ ਮਹਿਫਲ ਵਿੱਚ ਸਿਰਾ ਹੀ ਹੋ ਜਾਓ ਜੀ ਸੈਡ ਸੌਂਗ ਗੀਤਾਂ ਦੇ ਵਾਸਾ ਲੋਕ ਨੇ
@tarjitsingh2891
@tarjitsingh2891 3 месяца назад
Interview with Kamal Heer ji ....
@arnsingh2430
@arnsingh2430 3 месяца назад
Ahh ta craa kra taa ustaad Ji aye mahi di mehfil ch
@KulwinderSingh-qr7ps
@KulwinderSingh-qr7ps 3 месяца назад
Feroz khan pind tihare aaya c 26/06/2024 nu aaya c menu bhut umeed c k mahi di mehfil jarur aaun ge ajj Mera supna pura ho geya ❤
@DalwinderSingh-t3q
@DalwinderSingh-t3q 3 месяца назад
ਮਾਹੀ ਜੀ ਐਸੀ ਤੁਹਾਡੇ ਸ਼ਹਿਰ asr ਤੋ ਹਾ ਜੀ ਆਸੀ ਤੁਹਾਡੇ ਸਾਰੇ episode ਦੇਖਦੇ ਹਾ ਸਾਨੂੰ ਤੁਹਦੇ ਸਾਰੇ episode bhttਵਾਡੀਆ ਲੱਗੇ ਤੁਸੀ ਜੋ ਪੁਰਾਣੇ ਕਲਾਕਾਰ ਭੁਲਾ ਕੇ ਰੂਬਰੂ ਕਰਦੇ ਸਾਨੂੰ ਬਹੁਤ ਚੰਗਾ ਲੱਗਦਾ ਹਾ 😊😊😊
@AmandeepKaur-um1zq
@AmandeepKaur-um1zq 3 месяца назад
Hello mahi gurdaas maan Saab ji nu juroor lai k aao pls
@Gurpreetsingh-gk4eb
@Gurpreetsingh-gk4eb 3 месяца назад
ਹਰਦੇਵ ਮਾਹੀਨੰਗਲ
@sahilkhajuria3045
@sahilkhajuria3045 3 месяца назад
Iam big fan of great legend feroz khan ji. Down to 🌎 person.humble person
@Paliwala
@Paliwala 3 месяца назад
Maahi g ajj tusi boht vadiya Insaan nu milaya tuhada bohot bohot Dhanwad g
@DalwinderSingh-t3q
@DalwinderSingh-t3q 3 месяца назад
ਮਾਹੀ ਜੀ ਐਸੀ ਤੁਹਾਡੇ ਸ਼ਹਿਰ asr ਤੋ ਹਾ ਜੀ ਆਸੀ ਤੁਹਾਡੇ ਸਾਰੇ episode ਦੇਖਦੇ ਹਾ ਸਾਨੂੰ ਤੁਹਦੇ ਸਾਰੇ episode bhttਵਾਡੀਆ ਲੱਗੇ ਤੁਸੀ ਜੋ ਪੁਰਾਣੇ ਕਲਾਕਾਰ ਭੁਲਾ ਕੇ ਰੂਬਰੂ ਕਰਦੇ ਸਾਨੂੰ ਬਹੁਤ ਚੰਗਾ ਲੱਗਦਾ ਹਾ 😊😊😊
@ramitkumar6078
@ramitkumar6078 3 месяца назад
Umran de sanjh hove ssong sade viah de moovi ch aa nice song
@shaminderbrar4742
@shaminderbrar4742 2 месяца назад
ਦੇਬੀ ਮਖਸੂਸਪੁਰੀ
@binder9308
@binder9308 3 месяца назад
Firoj Khan g is my favourite singer..
@ravidasiaroyal7406
@ravidasiaroyal7406 Месяц назад
ਪੂਰੀ ਟੀਮ ਦਾ ਦਿਲੋਂ ਧੰਨਵਾਦ ਜੀ, ਫਿਰੋਜ਼ ਖਾਨ ਵਰਗੇ ਹੀਰੇ ਪੁੱਤ ਸਭਨਾਂ ਦੇ ਸਨਮੁੱਖ ਕਰਦੇ ਹੋ ❤
@SukhpreetSingh-zs1wj
@SukhpreetSingh-zs1wj 3 месяца назад
Kala nizampuri da interview Karo ji
@hrmnnsign3354
@hrmnnsign3354 3 месяца назад
Ryt
@samueljaved-f9m
@samueljaved-f9m 3 месяца назад
Please happy rikoti nu bolao
@AjayKandhari-q8m
@AjayKandhari-q8m 3 месяца назад
Amrinder gill nu bula lo
@ginder____sangrur3793
@ginder____sangrur3793 3 месяца назад
❤❤❤❤❤ ❤❤❤❤❤ ❤❤❤❤❤ ❤❤❤❤❤ ❤❤❤❤❤ ❤❤❤❤❤ ❤❤❤❤❤ ਲਵਲੀ ਨਿਰਮਾਣ ਨਾਲ ਵੀ ਮਹਿਫ਼ਲ ਹੋਣੀਂ ਚਾਹੀਦੀ ਇੱਕ ਼਼਼ਧੰਨਵਾਦ
@HappySingh-xb3if
@HappySingh-xb3if 3 месяца назад
ਜਦੋਂ ਮਜਾ ਕੰਠ ਕਲੇਰ ਵਾਲੇ episode ਚ ਆਇਆ ਓਹ ਗੱਲ ਨੀ ਬਣ ਰਹੀ sorry Don't mind. To borring
@NavBajwa-zc5ls
@NavBajwa-zc5ls 3 месяца назад
Mahi g ustad labh heera nu bulao g
@n.smitha5443
@n.smitha5443 3 месяца назад
ਮਾਹੀ ਜੀ ਸੈਡ ਸੌਂਗ ਜੇ ਤੁਹਾਨੂੰ ਪਸੰਦ ਹੈ ਤਾਂ ਗੁਰਬਖਸ਼ ਸ਼ੌਂਕੀ ਜੀ ਨੂੰ ਤਾਂ ਸੁਣਿਆ ਹੀ ਹੋਣਾ ਹੈ ਉਨਾਂ ਨੂੰ ਜਰੂਰ ਆਪਣੇ ਬੁਲਾਓ ਰਿਕੁਐਸਟ ਹੈ ਜੀ 🙏
@jagjeetsingh4824
@jagjeetsingh4824 3 месяца назад
ਅਸਲੀ ਗਾਯਕ ਅਾ ਹੁਨਦੇ ਅਾ😍👌👌
@listenmaninder
@listenmaninder 3 месяца назад
ਇਹ ਅੱਜ ਪਹਿਲੀ ਵਾਰ ਮਾਹੀ ਦੀ ਮਹਫ਼ਿਲ ਵਿੱਚ ਇੱਕ ਗਾਇਕ ਆਇਆ ਪਹਿਲਾਂ ਤਾਂ ਬੱਸ ਕਲਾਕਾਰ ਹੀ ਆਏ ਸੀ ❤❤❤❤
@NavBajwa-zc5ls
@NavBajwa-zc5ls 3 месяца назад
Mahi g ustad labh heera nu bulao g
@manigaming7664
@manigaming7664 3 месяца назад
Bhot shoni voice aa koi singer Rees ni kr skda ch TV 📺 ja buffer te ch live koi tord ni froj khan saab da ❤❤❤
@SandeepSingh-yz6zc
@SandeepSingh-yz6zc Месяц назад
ਫਿਰੋਜ ਖਾਨ ਨੰਬਰ ਵਨ ਗਾਇਕ ਨੇ। ਬਹੁਤ ਵਧੀਆ ਆਵਾਜ਼ ਦੇ ਮਾਲਕ ਨੇ। ਬਹੁਤ ਹੀ ਸੁਰੀਲੀ ਅਵਾਜ਼ ਫਿਰੋਜ ਜੀ ਦੀ
@KuldeepSingh-hz2ik
@KuldeepSingh-hz2ik 3 месяца назад
Jio hajaro shall firoj khan sahab
@jaswinderkaur7254
@jaswinderkaur7254 3 месяца назад
Mahi ji ne bahut wadiaa oprala kita sare kalakar nu. Janan da🙏🙏🙏
@GURJEETSINGH-dc2hx
@GURJEETSINGH-dc2hx 3 месяца назад
Thankyou so much mam for inviting Feroz khan sir on my demand ,last I have comments to you for call him.
@itsMaahiSharma
@itsMaahiSharma 3 месяца назад
Kiwe lgya episode. Galti malti maaf 🙌🏼❤
@SatpalSingh-zh9ne
@SatpalSingh-zh9ne 3 месяца назад
Tuhade wangu sohna ❤ bus je sidhu nal collab krde ta gall hi hor honi c
@anupreet8862
@anupreet8862 День назад
ਦੁਰਗਾ ਰੰਗੀਲਾ ਤੇ ਸ਼ਮਸ਼ੇਰ ਚੀਨਾ ਨੂੰ ਬੁਲਾਓ
@jasvinderbrar7251
@jasvinderbrar7251 3 месяца назад
Nawab , Raj Ranjodh, Korala Maan Balkar sidhu, Kaur B, Joban Ghumman, interview kro g
@ਜਸਪਾਲਸਿੰਘਭਾਈਕਾ
ਭੈਣ ਜੀ ਪੰਜਾਬੀ ਕਲਾਕਾਰ ਗੋਰਾ ਚੱਕ ਵਾਲਾ ਨੂੰ ਵੀ ਆਪਣੀ ਮਹਿਫ਼ਲ ਵਿੱਚ ਜਰੂਰ ਬਲਾਕ ਜੀ ਧੰਨਵਾਦ
@Mehar_Nazir_Ahmed
@Mehar_Nazir_Ahmed 2 месяца назад
Bohat Vadia jee main tuhade sare episode wekh riya waa...Bohat Maza aa raha Mahi Di Mafil wekh ke from Pakistan Punjab Pakpattan
@sahibsingh5059
@sahibsingh5059 3 месяца назад
Maahi ji amrinder gill bahji nu bolahu
@gurindersingh-xb9tz
@gurindersingh-xb9tz 3 месяца назад
Bai babbu maan ji nu bulao mahi ji
@GurpreetSingh-hk5ob
@GurpreetSingh-hk5ob 2 месяца назад
Number 1 singer
@GaagiSandhi
@GaagiSandhi 3 месяца назад
Preet Brar nu bulao ji
@amrikkally9768
@amrikkally9768 3 месяца назад
ਦੈਬੀ ਭਾਜੀ ਹੂਣਾ ਨੂੰ ਲਿਆਉ
@harpreetsingh-uc2kn
@harpreetsingh-uc2kn 3 месяца назад
Bina break lye sara program dekhea thanks mahi g mam satinder sartaj g nu blau please ❤❤❤
@sunnysingh-y7z
@sunnysingh-y7z 2 месяца назад
mahi g tusi bohat nyc o sariya kudeya nal lag o tusi har ik nu apna bana lene o tuhade wich bilkul b attitude ni har ik nu tusi pyar krde o love u mahi sharma g❤❤❤❤❤
@abdulrafay4670
@abdulrafay4670 3 месяца назад
gurdas maan g ko b boly
@ravchahal8848
@ravchahal8848 3 месяца назад
Me and Ferozzz we are schoolmates 😍😍😍😍😍😍 singaaaraaa
@JugrajManga
@JugrajManga 3 месяца назад
Babbu maan ustad g
@VarinderSohal-u7g
@VarinderSohal-u7g 3 месяца назад
ਫਿਰੋਜ਼ ਖਾਨ ਤੋ ਅੱਗੇ ਦੁਨੀਆ ਖ਼ਤਮ ਆ😢 10:03
@pindabuttarmusic
@pindabuttarmusic 3 месяца назад
Rabbi rooh aa ustad g❤❤❤❤
@trft4130
@trft4130 3 месяца назад
Bahut cahghe enhsahn e feroz paji
@gurmukhsinghsandhu5169
@gurmukhsinghsandhu5169 12 дней назад
Firoz khan .masha ali.ranjeet rana .kanth klar.kaml khan.a sab sade fevrit ne ❤❤❤
@Choudhry-12
@Choudhry-12 Месяц назад
🤔🤔❤️❤️🇵🇰
@AmitSharma-gu8mq
@AmitSharma-gu8mq 3 месяца назад
dekho feroz khan saab wargi awaz te bhaakamaal e hai.....but jo soch hai feroz khan ji hora di oh oss toh upper hai gyaki ch te therav hai e hai but galbaat ch v bahut therav hai❤️ lots of love feroz khan saab
@Official_jassi_pharwali
@Official_jassi_pharwali 3 месяца назад
ਮਾਹੀ ਜੀ ਸੰਗਰਾਮ ਦੀ ਵੀ interview kro
@VickyGharu-ov2vj
@VickyGharu-ov2vj 3 месяца назад
Eni garmi chh kot😮
@VarinderSohal-u7g
@VarinderSohal-u7g 3 месяца назад
ਫਿਰੋਜ਼ ਖਾਨ ਤੋ ਅੱਗੇ ਦੁਨੀਆ ਖ਼ਤਮ ਆ😢
@MayiodeenQoutes
@MayiodeenQoutes Месяц назад
Mahi di mehfil my favorite show mahi g tusi sonam bajwa nu bulao madam Jasmin nu vi bulao❤❤❤
@AjayKandhari-q8m
@AjayKandhari-q8m 3 месяца назад
Amrinder gill nu bula lo
@daljitmahal8115
@daljitmahal8115 3 месяца назад
ਮਾਹੀ ਸ਼ਰਮਾ ਦੀ ਮਾਂ ਬੋਲੀ ਕੀ ਹੈ???ਇਹ ਸਵਾਲ ਦਾ ਜਵਾਬ ਜਰੂਰ ਦੇਵੋ???
@malkitsingh3476
@malkitsingh3476 3 месяца назад
Har kamyaab bande di jindagi piche .. bhut Dard hunda yrr ajj pata lgga ke Feroz khan Sahb de Maa baap .. teno sisters nhi aa
@sonubains3411
@sonubains3411 3 месяца назад
❤Feroz Paji Ji❤
@Singh-co4xn
@Singh-co4xn 2 месяца назад
❤❤❤
@AjayKandhari-q8m
@AjayKandhari-q8m 3 месяца назад
Amrinder gill nu bula lo
@VikramjitSingh-q9z
@VikramjitSingh-q9z 3 месяца назад
Khan Saab bahle jhooth marn di lod ni k mai busy bht Han kyon k Mahi de show vich bhuggte hoye ja Khatam je ho chukke singer hi aunde ne…Pehle episode ton le k hun tak de check krlo kise v singer da koi v hit song ni ayea ik saal ton…so sab nu pta k apan kinne k busy a…
@jagpalyyz
@jagpalyyz 3 месяца назад
Tuhada program bagut vadiya but Tuhadi mehfil adhuri aa jina chir tusi Debi makhsoospuri ji nu ni lei k aunde
Далее
Maahi Di Mehfil  | Episode - 14 - Masha Ali | Maahi Sharma
1:14:01
小路飞嫁祸姐姐搞破坏 #路飞#海贼王
00:45
Spot The Difference, Win $10,000
0:58
Просмотров 32 млн