Тёмный

Maharaja Ranjit Singh ਤੋਂ ਬਾਅਦ ਖ਼ਾਲਸਾ ਰਾਜ ਚ ਕੀ ਹੋਇਆ | Sikh History | Punjab Siyan | 

Punjab Siyan
Подписаться 416 тыс.
Просмотров 382 тыс.
50% 1

Maharaja ranjit Singh ji ruled over Punjab from 1799 to 1839, Maharaja ranjit Singh history in punjabi
What happen in Sikh empire after maharaja ranjit Singh
Khalsa raj
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਵਿੱਚ ਕੀ ਕੁਝ ਹੋਇਆ
ਕਿਵੇਂ ਗੱਦਾਰ ਆਪਣੀਆਂ ਚਾਲਾਂ ਵਿੱਚ ਕਾਮਯਾਬ ਹੋਏ
Maharaja Kharak Singh
Maharaja Kunwar Naunihal Singh
Maharani Chand Kaur
Maharaja Sher Singh
Maharaja Daleep Singh
Maharani Jind Kaur
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਖ਼ਾਲਸਾ ਰਾਜ ਚ ਕੀ ਕੁਝ ਹੋਇਆ
Sikh empire after maharaja ranjit Singh what happen to Kunwar Naunihal Singh
Who were Dogra brothers
Dhian Singh Dogra
Gulab Singh Dogra
Suchet Singh Dogra
Who were sandhawaliye Sardar ajit singh sandhawalia
Lehna singh sandhawalia atar singh sandhawalia
Punjab siyan channel is dedicated to sikh history and punjab history
Maharaja daleep singh history
Sikh empire after maharaja ranjit singh

Опубликовано:

 

20 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 738   
@user-gt2mu2nn7l
@user-gt2mu2nn7l 9 месяцев назад
ਇਹ ਸਾਡਾ ਪਿਆਰਾ ਵੀਰ ਬਹੁਤ ਜਹਿਦਾ ਟਾਈਮ ਲੱਗਾ ਕੇ ਆਪਣੇ ਲਈ ਆਪਣੇ ਬੱਚਿਆ ਲਈ ਜੋ ਜੋ ਕਰ ਰਹਾ ਉਹ ਕੋਈ ਹੋਰ ਕੋਈ ਕੋਈ ਕਰਦਾ ❤❤❤🙏🙏🙏🙏
@joshimukul6467
@joshimukul6467 8 месяцев назад
Bilkul sahi gal hai
@MhinderSingh-ix7jz
@MhinderSingh-ix7jz 5 месяцев назад
​@@joshimukul6467🎉
@user-vz7su2dc6z
@user-vz7su2dc6z 3 месяца назад
ਵਾਹ।ਰਾਜਾ ਰਣਜੀਤ।ਸਿੰਘ।ਜੀਵਨ।ਤੈਰੀ।
@karanpreetsingh8287
@karanpreetsingh8287 9 месяцев назад
ਵੀਰ ਤੁਸੀ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਨਾਲ ਕੀ ਹੋਇਆ ਇਹਦੇ ਤੇ ਵੀ ਵੀਡੀਓ ਬਣਾਓ 🙏🏻🙏🏻
@mixtureidea7003
@mixtureidea7003 9 месяцев назад
Sahi gal aa vre kdo di iss video di udeek krr rhea
@RajinderKumar-ur3wk
@RajinderKumar-ur3wk 9 месяцев назад
Hnji sir g plz video bnao is bare v
@gagan2013
@gagan2013 9 месяцев назад
Hji yrr eh jroor bnayo🙄
@arshdeepsingh1757
@arshdeepsingh1757 9 месяцев назад
Ohna da parivaar ajj vi Jalandhar ch rehenda Te ohna kol bhut nishaniya vi ne Sardar Hari singh Nalwa ji diyan
@karanpreetsingh8287
@karanpreetsingh8287 9 месяцев назад
​@@arshdeepsingh1757ਹਾਂਜੀ ਪਤਾ ਪਰ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਹੀਦੀ ਤੋਂ ਬਾਦ ਹੀ ਉਸ ਵੇਲੇ ਉਹਨਾਂ ਦੇ ਪਰਿਵਾਰ ਤੋਂ ਜਗੀਰਾਂ ਖੋ ਲਈਆ ਗਈਆਂ ਸੀ ਤੇ ਉਹਨਾਂ ਦੇ ਪੁੱਤਰਾ ਕੋਲੋ 11 ਲੱਖ ਦਾ ਨਜ਼ਰਾਨਾ ਮੰਗਿਆ ਗਿਆ ਇਹ ਵੀਰ ਨੇ ਆਪ ਵੀਡਿਓ ਵਿੱਚ ਦੱਸਿਆ ਸੀ ਇਸ ਕਰਕੇ ਮੈਂ ਅੱਗੇ ਕੀ ਹੋਇਆ ਜਾਨਣਾ ਚਾਹੁੰਨਾ
@vickysaini8810
@vickysaini8810 3 часа назад
ਬਹੁਤ ਬੰਦਿਆਂ ਦੀਆਂ ਵੀਡੀਓ ਵੇਖਿਆਂ ਪਰ ਜਿਵੇਂ ਤੁਸੀਂ ਸਾਰਾ ਇਤਿਹਾਸ ਸੁਣਾਇਆ ਮਨ ਭਰ ਗਿਆ😢ਕਿ ਕਿਵੇਂ ਸਾਡਾ ਸਾਰਾ ਰਾਜ ਖੇਰੂੰ ਖੇਰੂੰ ਹੋ ਗਿਆ😢
@ggn_1
@ggn_1 8 месяцев назад
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵੇਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹
@SukhwinderSingh-wq5ip
@SukhwinderSingh-wq5ip 9 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@GurmeetSingh-oc1sn
@GurmeetSingh-oc1sn 9 месяцев назад
ਸਿੱਖਾਂ ਵਿੱਚ ਹੀ ਮਸੰਦਾਂ ਦਾ ਜਨਮ ਹੋਇਆ ਜੋ ਅੱਜ ਤੀਕ ਚੱਲ ਰਿਹਾ ਹੈ ਜਿਵੇਂ ਐਸਜੀਪੀਸੀ ਵਿੱਚ ਭਰਤੀ ਮਸੰਦਾਂ ਦਾ ਵੇਹਲੜ ਟੋਲਾ ਜੋ ਕੀ ਗੁਰਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਰੋਜ਼ ਨਿਰਾਦਰ ਕਰ ਰਹੇ ਨੇ ਜਿਵੇਂ ਕੀ ਗੁਰੂ ਸਾਹਿਬ ਜੀ ਦੇ ਹਜਾਰਾਂ ਸਰੂਪਾਂ ਨੂੰ ਗਾਇਬ ਕਰਨਾ ਜੇ ਕਿਤੇ ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਜਿਉਂਦੇ ਹੁੰਦੇ ਤਾਂ ਇਹਨਾਂ ਮਸੰਦਾਂ ਦਾ ਖਾਤਮਾ ਤੈਅ ਸੀ ! ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ 🙏🙏
@onkarsingh5976
@onkarsingh5976 4 месяца назад
Bilkul sahi keha ji
@harry0x
@harry0x Месяц назад
ਮਾਹਾਰਾਜਾ ਰਣਜੀਤ ਸਿੰਘ ਨਹੀ ਵੀਰ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਵੀਰ ਇੱਕ ਵਾਰ Negative ਰੌਲ ਤੇ ਵੀ Research ਕਰੌ
@HarpreetSingh-ux1ex
@HarpreetSingh-ux1ex 9 месяцев назад
ਹੁਣ ਵੀ ਹਰ ਪੰਜਾਬੀ ਸੋਚਦਾ ਕੋਈ ਤਾਂ ਅੱਜ ਵੀ ਜਾਉਂਦਾ ਹੋਵੇਗਾ ਮਹਾਰਾਜਾ ਸ਼੍ਰ ਰਣਜੀਤ ਸਿੰਘ ਜੀ ਦੇ ਵੰਸ਼ਜਾਂ ਵਿੱਚੋਂ
@yuvrajsingh099
@yuvrajsingh099 8 месяцев назад
Britisher dwara maharaja dalip singh de vanchaj nu mar diya gaya.
@GurnamSingh-zp9qy
@GurnamSingh-zp9qy 3 дня назад
ਬਹੁਤ ਵਧੀਆ ਵਿਚਾਰ ਹਨ।ਇਹ ਸਭ ਕੁਝ ਠੀਕ ਹੈ।ਮੈਵੀ ਪੜਿਆ ਹੈ।ਧੰਨਵਾਦ ਜੀ
@amritmann2118
@amritmann2118 9 месяцев назад
ਬਹੁਤ ਵਧੀਆ ਉਪਰਾਲਾ ਹੈ ਬਾਈ ਜੀ ਤੁਹਾਡਾ ਵਾਹਿਗੁਰੂ ਜੀ ਆਪ ਤੇ ਮੇਹਰ ਬਣਾਈਂ ਰੱਖਣ ਮੈ ਡਾਕਟਰ ਅੰਮ੍ਰਿਤ ਮਾਨ ਉੱਲਕ ਜ਼ਿਲ੍ਹਾ ਮਾਨਸਾ ਪੰਜਾਬ
@tiger0966
@tiger0966 8 месяцев назад
❤ਮਹਾਰਾਜਾ ਰਣਜੀਤ ਸਿੰਘ ਜੀ ਨੂੰ ❤ਦਿਲੋਂ ਸਲੂਟ ਆ ਕੋਟਿ ਕੋਟਿ ਪ੍ਰਣਾਮ 🙏
@gurveerinderkaurmander6133
@gurveerinderkaurmander6133 9 месяцев назад
ਮਨਜਿੰਦਰ ਸਿੰਘ ਗੱਜਣ ਮਾਜਰਾ ਡੀ ਪੀ ਈ ਮਲੇਰਕੋਟਲਾ ਬਹੁਤ ਵਧੀਆ ਬਾਈ ਵਧੀਆ ਵੀਡੀਓ ਹੋਰ ਵੱਧ ਤੋਂ ਵੱਧ ਵੀਡੀਓ ਬਣਾਓ ਇਤਿਹਾਸ ਬਾਰੇ ਪਤਾ ਲੱਗਦਾ
@user-sf8jb1mt4n
@user-sf8jb1mt4n 9 месяцев назад
ਬੁਹਤ ਧੰਨਵਾਦ ਵੀਰ ਜੀ ਤੁਹਾਡਾ ਇਹ history koi ਸਾਂਝੀ ਨਈ ਕਰਦਾ
@Maangamer-sx4hp
@Maangamer-sx4hp 4 дня назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ
@guravtarsharma5903
@guravtarsharma5903 3 дня назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਜੀਦਪੁਰ ਫਿਰੋਜ਼ਪੁਰ
@gurbirsandhu7298
@gurbirsandhu7298 9 месяцев назад
Very important knowledge for sikh community 👍
@kirankaur3548
@kirankaur3548 10 дней назад
ਦਿਲ ਭਰ ਆਇਆ ਸੁਣ ਕੇ 😢
@tejbirsingh6358
@tejbirsingh6358 9 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥ ਬਹੁਤ ਵਧੀਆ ਵੀਰ ਜੀ ।
@user-gt2mu2nn7l
@user-gt2mu2nn7l 9 месяцев назад
ਕੋਈ ਜਹਿਦਾ ਨ੍ਹੀ ਜਿੰਨਾ ਜਿੰਨਾ ਵੀ ਹੋ ਸਕਦਾ ਮੇਰੀ ਸਬ ਨੂੰ ਬੇਨਤੀ ਆ ਪਲੀਜ ਬਈ ਦਾ ਸਾਥ ਦੇਈਐ❤❤🙏🙏
@user-sj7uz4vs3d
@user-sj7uz4vs3d 4 месяца назад
ਮੈ ਵਿਧਵਾ.ਔਰਤ ਵੀਰੇ ਆਸਰਾ.ਕੋਈ ਨਹੀ ਮੈ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ
@BahadarSingh-cr1xr
@BahadarSingh-cr1xr 9 месяцев назад
ਇਟਲੀ ਦੇ ਜਿਲਾ ਕੁਣਿਓ ਪਿੰਡ ਰਾਕੋਨਿਜੀ ਚ ਬੈਠ ਕ ਰੋਜ਼ ਤੁਹਾਨੂੰ ਹੀ ਸੁਣੀਦਾ ਵੀਰ ਜੀ ,,,, ਪੰਜਾਬ ਤੋ ਦੂਰ ਜਰੂਰ ਆ ਪਰ ਰੂਹ ਅਜੇ ਵੀ ਪੰਜਾਬ ਵਿਚ ਹੀ ਵਸਦੀ ਹੈ ❤
@user-sj7uz4vs3d
@user-sj7uz4vs3d 3 месяца назад
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@sukhpalmaan5
@sukhpalmaan5 8 месяцев назад
ਧੰਨਵਾਦ ਇਤਹਾਸ ਦੱਸਣ ਲਈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਪਿੰਡ ਸ਼ੇਰਗੜ੍ਹ ਗਿਆਨ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@Dreamy._.Designs
@Dreamy._.Designs 9 месяцев назад
Bohot vadia sikh history explain kitti sir tuc... waiting for next part 😊
@warraichchabba9157
@warraichchabba9157 9 месяцев назад
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਨੂੰ ਗਿਆਨ ਦੇਣ ਲਈ
@sarwansingh8867
@sarwansingh8867 9 месяцев назад
ਭਾਈ ਸਾਹਿਬ ਸਿਰਫ ਡੋਗਰੇ ਹੀ ਨਹੀ ਬਲਕਿ ਇਸ ਨਾਲ ਸਾਡੇ ਸਿੱਖ ਸਰਦਾਰ ਬਰਾਬਰ ਦੇ ਜਿਮੇਵਾਰ ਹਨ ।ਖਾਲਸਾ ਫੌਜ ਆਪਣੀ ਮਨਮਰਜ਼ੀ ਦੇ ਫੈਸਲੇ ਕਰਨ ਲੱਗ ਪਈ । ਹਰ ਕੋਈ ਰਾਜ ਗਦੀ ਦਾ ਲਾਲਚੀ ਹੋ ਗਏ । ਇਸ ਸਭ ਕੁਝ ਪਿਛੇ ਅੰਗਰੇਜ਼ਾ ਦਾ ਹਥ ਸੀ ਉਹ ਬਹੁਤ ਬਰੀਕੀ ਨਾਲ ਸਭ ਕੁਝ ਵੇਖ ਰਹੇ ਸਨ ਅਤੇ ਸਹੀ ਵਕਤ ਦੀ ਉਡੀਕ ਵਿਚ ਸਨ ਜੋ ਆਖਿਰ ਉਹਨਾ ਨੂੰ ਮਿਲ ਗਿਆ । ਸਰਵਨ ਸਿੰਘ ਸੰਧੂ ਭਿੱਖੀਵਿੰਡ ਤਰਨਤਾਰਨ
@savjitsingh8947
@savjitsingh8947 9 месяцев назад
ਵਾਹਿਗੁਰੂ ਜੀ 😢 ਬਹੁਤ ਵਧੀਆ ਜਾਣਕਾਰੀ
@ladwindersingh5877
@ladwindersingh5877 5 дней назад
ਧੰਨਵਾਦ ਜੀ
@Jaskaransingh-ep4mb
@Jaskaransingh-ep4mb 9 месяцев назад
ਵਹਿਗੂਰੁ ਜੀ ਦਾ ਖਾਲਸਾ ਵਹਿਗੂਰੁ ਜੀ ਦੀ ਫਤਿਹ
@user-wp3eu7jm5k
@user-wp3eu7jm5k 8 месяцев назад
❤❤ ਧੰਨਵਾਦ ਵੀਰ ਜੀ ਇਹ ਲਾਜ਼ਮੀ ਇਤਿਹਾਸ ਸਾਨੂੰ ਸਭ ਦੱਸਣ ਲਈ ਪ੍ਰਮਾਤਮਾ ਦੀ ਫੁੱਲ ਕਿਰਪਾ ਏ ਆਪ ਉਪਰ ਵਹਿਗੁਰੂ ਭਲਾ ਕਰੇ
@morjaat5041
@morjaat5041 9 месяцев назад
अंसी ज़िले रोहतक, हरियाणै विच बैठे ,थाडी विशेष विडियो सुणं रहें हां । सत श्री अकाल वीर जी।
@Jatt_jaat0786
@Jatt_jaat0786 5 месяцев назад
Tusi sade bhra ho same blood jaat &jatt
@raovarindersingh7038
@raovarindersingh7038 3 дня назад
ਬਿਲਕੁਲ ਸਹੀ ਜੀ 🙏🙏
@malvinderjitsingh1
@malvinderjitsingh1 9 месяцев назад
Very emotional, heartfelt video. Good job bhaji
@pranveersingh8295
@pranveersingh8295 9 месяцев назад
ਬਹੁਤ ਬਹੁਤ ਧੰਨਵਾਦ ਵੀਰ ਜੀ
@angrejsingh-uh7nw
@angrejsingh-uh7nw 6 месяцев назад
ਬਹੁਤ ਵਧੀਆ ਜਾਣਕਾਰੀ ਸਿੱਖ ਇਤਿਹਾਸ ਬਾਰੇ 🙏ਬਹੁਤ ਬਹੁਤ ਸ਼ੁਕਰੀਆ ਜੀ ❤
@WaarMode
@WaarMode 9 месяцев назад
Sabhi Sikh guruon ko parnam hai veer yodhaon ko dil se respect 🙏 waheguru ji 🙏
@abhirajsingh3330
@abhirajsingh3330 2 месяца назад
Thank veere videos bnan lai
@user-sn7bx6uf8z
@user-sn7bx6uf8z 4 месяца назад
ਬਹੁਤ ਬਹੁਤ ਧੰਨਵਾਦ❤️🌸🙏🙏
@gurbindersinghjawanda948
@gurbindersinghjawanda948 4 месяца назад
ਬਹੁਤ ਵਧੀਆ ਢੰਗ ਨਾਲ ਇਤਿਹਾਸ ਸੁਣਾਇਆ ਮੈ ਗੁਰਬਿੰਦਰ ਸਿੰਘ ਜਵੰਦਾ ਪਿੰਡ ਥਾਣਾ ਆਨੰਦਪੁਰ ਸਾਹਿਬ
@user-xe2fh9tq4e
@user-xe2fh9tq4e 9 месяцев назад
Thanbadd veer g Tuhada
@rajindersingh8609
@rajindersingh8609 20 дней назад
ਬਹੁਤ ਵਧਿਆ ਸੁਣਾਦੇਓ ਵੀਰੇ ਤੁਸੀ …wahegru jiੴ ਤੁਹਾਨੂੰ ਚੜਦੀ ਕਲਾ ਬਖਸ਼ੇ🙏….ਜਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ
@gurbindersinghjawanda948
@gurbindersinghjawanda948 4 месяца назад
ਆਨੰਦਪੁਰ ਸਾਹਿਬ ਤੋਂ ਬਹੁਤ ਵਧੀਆ ਢੰਗ ਨਾਲ ਇਤਿਹਾਸ ਸੁਣਾਇਆ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@balramrathore2554
@balramrathore2554 9 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇਆਂ ਨੂੰ ਹੱਥ ਜੋੜਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਸਿਰਫ ਦੋ ਸਵਾਲ ਹਨ ਮਨ ਉੱਤਰ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਕੀ ਮਹਾਰਾਜਾ ਰਣਜੀਤ ਸਿੰਘ ਸੰਪੂਰਨ ਸਿੱਖ ਸੀ ਰਹਿਤ ਬਹਿਤ ਤੇ ਅਮਿ੍ਰਤ ਵੇਲਾ ਸਾਂਭਦਾ ਸੀ ਦੂਜਾ ਸਵਾਲ , ਕੀ ਮਹਾਰਾਜਾ ਰਣਜੀਤ ਸਿੰਘ ਸੱਚਮੁੱਚ ਮਿਸਲਾ ਦਾ ਵਫ਼ਾਦਾਰ ਸੀ ਮੁਜਰਾ ਦੇਖਣਾ ਸ਼ਰਾਬ ਪੀਣੀ , ਇੱਕ ਤੋਂ ਵੱਧ ਅੋਰਤਾ ਨਾਲ ਵਿਆਹ ਕਰਵਾਉਣਾ , ਰਾਜ ਸਿੰਘਾਸਨ ਆਪ ਹੀ ਕਾਬਿਜ ਰਹਿਣਾ ਜਦੋ ਕੇ ਹੋਰ ਉਤਰਾਅਧਿਕਾਰੀ , ਅੱਖੋ ਪਰੋਖੇ ਕਰ ਦਿੱਤੇ ਕੀ ਸਿੱਖ ਪੰਥ ਦਾ ਰਾਜ ਸੀ ,ਸਿੱਖ ਰਾਜ ਦੀ ਖਿੱਲਤ , ਸਵਾ ਸੋ ਸਾਲ ਦੇ ਕਰੀਬ ਸਿੱਖ ਨੇ ਤਲਵਾਰਾਂ ਦੇ ਮੁੱਠਿਆਂ ਤੇ ਹੱਥ ਰੱਖਿਆ , ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋ ਸਿੱਖਾਂ ਨੇ ਅੱਗ ਵੀ ਨਹੀ ਮਚਾਈ ਸੀ ਚੁਲਿਆਂ ਵਿੱਚ ਕੇਵਲ ਕੱਚਾ ਘਾਹ ਕੰਦੂ ਸਾਗ ਖਾਧਾ ਤੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟੀਆਂ , ਇੰਨਾਂ ਲਹੂ ਡੋਲਿਆ , ਇੰਨੀਆ ਕੁਰਬਾਨੀਆ , ਤੇ ਦੂਜਾ ਜਦੋ ਅਬਦਾਲੀ ਨੂੰ ਲਹੋਰ ਦਾ ਸੂਬੇਦਾਰ ਸਿੱਖਾਂ ਦੇ ਗੁਣ ਦੱਸਦਾ ਸੀ , ਤਾਂ ਉਸ ਨੇ ਕਿਹਾ ਸੀ ਜੇਕਰ ਇਹੋ ਗੁਣ ਸੱਚਮੁੱਚ ਹਨ ਤਾਂ ਰਾਜ ਕਰਨਗੇ ਸਿੱਖ ਇੱਕ ਦਿਨ , ਕੀ ਉਹ ਗੁਣ ਸੀ ਰਣਜੀਤ ਸਿੰਘ ਵਿੱਚ ???? ਵਿਚਾਰਿਓ ਬੁੱਧੀ ਜੀਵੀਓ ਕਿੱਥੇ ਤੇ ਕਦੋਂ ਤੇ ਕਾਸਤੋਂ ਕੀ ਕਮੀ ਰਹਿ ਗਈ ਕਿ , ਇੰਨੇ ਸਿਰ ਲੱਗ ਗਏ , ਇੰਨਾ ਸ਼ੰਘਰਸ਼ , ਇੰਨੀ ਜੱਦੋਜਹਿਦ , ਤੇ ਸਿੱਖ ਪੰਥ ਸਿਰਫ ਚਾਲੀ ਸਾਲਾਂ ਬਾਅਦ , ਘਰ ਘਾਟ ਗਵਾ ਕੇ ਮੁਥਾਜ ਹੋ ਗਿਆ , ਇੰਨੇ ਬਹਾਦਰ ਜਾਂਬਾਜ ਯੋਧੇ , ਤੇ ਘਰ ਘਾਟ ਨਾ ਹੋਵੇ ??? ਸਵਾਲ ਉੱਠਦਾ ??? ਆਵਦੇ ਆਪ ਤੇ ???? ਜਿਸ ਗੁੱਸਾ ਕਰਨਾ , ਬੇਸ਼ੱਕ ਕਰੇ ,ਪਰ ਜਵਾਬ ਸੱਭਿਅਕ ਲਫ਼ਜ਼ਾਂ ਵਿੱਚ ਜ਼ਰੂਰ ਲਿਖੇ , ਸੋਚ ਹਰ ਇੱਕ ਦੀ ਅਜ਼ਾਦ ਹੁੰਦੀ ਆ , ਪਰੰਤੂ ਅਲਫਾਜ ਸੱਭਿਅਕ ਹੋਣੇ , ਉੱਚੀ ਜ਼ਮੀਰ ਤੇ ਸਮਝਦਾਰੀ ਦੀ ਪਰੋੜਤਾ ਹੁੰਦੀ ਹੈ , ਅਕਾਲਿ ਪੁਰਖ ਪਰਮਾਤਮਾ ਸਭਨਾ ਤੇ ਰਹਿਮਤ ਕਰੇ ਸੁਮੱਤ ਬਖਸ਼ੇ ਤੇ ਚੜਦੀ ਕਲਾ ਕਰੇ ਸਭਨਾ ਦੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ
@preetbhajaulijhajj6153
@preetbhajaulijhajj6153 4 месяца назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ❤❤
@kamalkaran2165
@kamalkaran2165 9 месяцев назад
ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ
@BaljinderSingh-ti4lo
@BaljinderSingh-ti4lo 9 месяцев назад
ਬਹੁਤ ਵਧੀਆ ਜਾਣਕਾਰੀ ਪੰਜਾਬ ਸਿਆ ਚੈਨਲ ਨੇ ਦਿੱਤੀ ਧੰਨਵਾਦ ਜੀ
@mrsinghk2328
@mrsinghk2328 2 месяца назад
Next level research and explanation.... bahut hi vadhiyaa
@user-zi3mj6wu3e
@user-zi3mj6wu3e 9 месяцев назад
Vre bhut vdia km krde ho tc waheguru thonu hamesha Chad di kla ch rkhe 🙏🙏🙏🙏🙏🙏
@simranjitsingh4912
@simranjitsingh4912 8 месяцев назад
Paaji bahut wadia.. keep it up
@GurpreetSingh-pi2ys
@GurpreetSingh-pi2ys 9 месяцев назад
I wait for next video Thanks
@gagan2013
@gagan2013 9 месяцев назад
ਵਾਹਿਗੁਰੂ ਜੀ 🙏
@user-bf7gz3ec5k
@user-bf7gz3ec5k 9 месяцев назад
Waheguru ji ka khalsa waheguru ji ka. Fatha ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SurinderSingh-re5ys
@SurinderSingh-re5ys 9 месяцев назад
ਬਹੁਤ ਵਧੀਆ ਇਤਿਹਾਸ ਬਾਰੇ ਜਾਣੂ ਕਰਵਾਇਆ ਵੀਰ ਨੇ, 🙏🙏
@Gabrumunda599
@Gabrumunda599 3 месяца назад
🙏ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀ ਜਾਣਕਾਰੀ ਦਿੰਦੇ ਹੋ, 🙏🙏🙏 ❤❤
@ranjeetsinghsingh9248
@ranjeetsinghsingh9248 9 месяцев назад
ਬਹੁਤ ਵਧੀਆਂ ਵੀਰ ਜੀ
@TechRamgarhia565
@TechRamgarhia565 Месяц назад
Nice bai bohat. Vadia Yrr video tode nice voice nice acting voice
@sukhwindersingh-qc6im
@sukhwindersingh-qc6im 9 месяцев назад
bahut vdia Gyan ditta Punjab History da veer ji🙏🙏🙏🙏🙏🙏🙏🙏🙏
@swaransingh483
@swaransingh483 9 месяцев назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@spot_therott
@spot_therott 9 месяцев назад
Bahut hi Changi jankari dende o tuhada bahut thnx g b u , Khalsa raaj bare bahut der to jaan na chunda c tuci dasya is leye tuhada bahut bahut thx
@daljeetgill9355
@daljeetgill9355 4 месяца назад
ਬਹੁਤ ਵਧੀਆ ਤ੍ਰੀਕੇ ਨਾਲ੍ ਇਤਿਹਾਸ ਸਰਵਣ ਕਰਾਯਾ
@chanpreetsingh361
@chanpreetsingh361 9 месяцев назад
Kash Sikh empire na dubya hunda 💔
@varinderpalsinghkairon5254
@varinderpalsinghkairon5254 9 месяцев назад
Bhot vdia jankari veer ji dhanwad 🙏
@PargatSingh-dn6ec
@PargatSingh-dn6ec 7 месяцев назад
Bhai ji dhanyvad
@Nawabkhan-yi3bk
@Nawabkhan-yi3bk 4 месяца назад
Bahut bahut Dhanwad vadde veer Roona AA janda apna itihas Jan k
@sarabjeetsingh8232
@sarabjeetsingh8232 9 месяцев назад
ਬਹੁਤ wadeya ਜਾਣਕਾਰੀ ji. ਅਸੀਂ ਚਮਕੌਰ ਸਾਹਿਬ ਤੋਂ ਜੀ
@chintugarg6588
@chintugarg6588 16 часов назад
Thank you Ji From Vancouver Canada
@ramanzinny4974
@ramanzinny4974 6 месяцев назад
Bohtt wadiya effort
@BasantsinghGholia
@BasantsinghGholia 7 месяцев назад
ਬਹੁਤ ਵਧੀਆ
@Peeyush5805
@Peeyush5805 2 месяца назад
Thank You This Information Video's Brother
@user-cx8jw8yq9o
@user-cx8jw8yq9o 9 месяцев назад
Good bro jankari dasi God bless you
@gurmeetsingh2654
@gurmeetsingh2654 8 месяцев назад
ਵੀਰ ਜੀ ਬਹੁਤ ਧੰਨਵਾਦ ਇਤਿਹਾਸ ਸੁਣਾਊਣ ਲਈ ਮੈ ਸੰਭੂ ਨੇੜੇ ਪਿੰਡ ਸੰਧਾਰਸੀ ਤੋ ਸੁਣਦਾ ਬਹੁਤ ਵਧੀਆ ਉਪਰਾਲਾ ਵੀਰ ਜੀ ਗੁਰੂ ਕਿਰਪਾ ਕਰਨ
@bobydhanoa8643
@bobydhanoa8643 Месяц назад
Bhot vdia explain kita y ❤
@jaideepsekhon5227
@jaideepsekhon5227 6 дней назад
Very well narrated. Sikh history very tragic.
@LakhwinderSingh-kw9ny
@LakhwinderSingh-kw9ny 2 месяца назад
Bahut badhiya.jan kari diti veer ji dhanwad
@simsingh7496
@simsingh7496 9 месяцев назад
Wow. I am a history fanatic. This was amazing. (California)
@ameersingh
@ameersingh 9 месяцев назад
Bai ji bhut vadia lagda jado TUC itehas ware das de o🙏😍😍 waheguru lame umar kre 😍
@happy_dhillon
@happy_dhillon 5 месяцев назад
rona a gia bhaji ajj gadarian sun ke
@HarmeetSingh-bn5tf
@HarmeetSingh-bn5tf 4 месяца назад
ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਨਾਲ ਜਾਣੂ ਕਰਵਾਇਆ 🙏
@dharshansingh3930
@dharshansingh3930 Месяц назад
ਬਹੁਤ ਵਧੀਆ ਜੀ ਵੀਡੀਓ ਅਸੀ ਦੁਬਈ ਤੋ
@parwindersingh4221
@parwindersingh4221 8 месяцев назад
Thank u ji param Australia
@ajaypalmand3140
@ajaypalmand3140 9 месяцев назад
Thanks!
@sikandersinghhundal6735
@sikandersinghhundal6735 8 месяцев назад
ਸਲੂਟ ਵੀਰ ਜੀ, ਤੁਹਾਡੀ ਇਤਿਹਾਸ ਨਾਲ ਜਾਣਕਾਰੀ ਨੂੰ
@SunnySingh-ug8uq
@SunnySingh-ug8uq Месяц назад
Veri good veri good vichar
@harshsekhon5946
@harshsekhon5946 4 месяца назад
Bhut Vadia veer
@user-cc2dj7sc6l
@user-cc2dj7sc6l 8 месяцев назад
Paji tusi great ho Waheguru Ji mehar rakhe mere veer te waheguru ji
@gurinderdhillon4301
@gurinderdhillon4301 9 месяцев назад
Waheguru ji
@darshan931
@darshan931 8 месяцев назад
Very very important knowledge for our community...
@Jagjeet-kaur57
@Jagjeet-kaur57 2 месяца назад
ਬਹੁਤ ਵਧੀਆ ਜਾਣਕਾਰੀ ਬੇਟਾ ਧੰਨਵਾਦ ਅਸੀਂ ਮਾਲੇਰਕੋਟਲਾ ਤੋਂ
@sukhpalgrewal5003
@sukhpalgrewal5003 9 месяцев назад
ਧੰਨਵਾਦ ਜੀ ਜਨਕਾਰੀ ਅਤੀ ਕੀਮਤੀ ਦੇਣ ਲਈ
@pb13aalee
@pb13aalee 9 месяцев назад
Very nice no words for your videos
@jagsirsingh4420
@jagsirsingh4420 6 месяцев назад
ਵੀਰ ਮੇਰੇ ਕੋਲ ਸ਼ਬਦ ਨਹੀਂ ਹਨ , ਕਿਵੇਂ ਤੇਰਾ ਸ਼ੁਕਰੀਆ ਕਰਾਂ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
@charanjeetsingh3216
@charanjeetsingh3216 9 месяцев назад
Super se bhi Upper video, Bai G Delhi toh dekh rahen Haan aap ji di video
@kalyans5960
@kalyans5960 9 месяцев назад
Bhut vadiya veer jankari dhanvad ji
@mtsgill65
@mtsgill65 9 месяцев назад
Good initiative.. Keep it up.
@LahoriayaarVlogs
@LahoriayaarVlogs 9 месяцев назад
Bahot ho Vadia vir ewe he lagga REEH Malak tnu trakia bakshe ga naujwaan peedi nu ena sikh ethias dsn lahi dhanwaad ❤🪯
@sunilchand7653
@sunilchand7653 Месяц назад
Bahut vadiya
@PARVINDERSINGH1469
@PARVINDERSINGH1469 3 месяца назад
Bahut wdia jaankari
@guglarb6741
@guglarb6741 9 месяцев назад
Thanks for your hard work
@dhillonsingh3378
@dhillonsingh3378 9 месяцев назад
ਵਾਹਿਗੁਰੂ ਜੀ, ਗਿਆਨ ਸਿਖਰਾਂ ਤੇ ਅਤੇ ਮੱਤ ਨੀਵੀਂ ਰਹੇ ਵੀਰ ਵਾਹਿਗੁਰੂ
@knowlittle65
@knowlittle65 5 месяцев назад
Very informative and bloody history . ਮੈਂ ਇਸ ਨੂੰ ਬਾਈਬਲ ਦੀਆਂ ਭਵਿੱਖ ਤਵਾਰੀਖਾਂ ਨਾਲ ਜੋੜ ਕੇ ਵੇਖਦਾ ਹਾਂ। ਉਹੀ ਅੰਗਰੇਜ਼ਾਂ ਨੇ ਕੀਤਾ ਸਿੱਖੀ ਨਾਲ ਜੋਂ ਉਨ੍ਹਾਂ ਨੇ ਬਾਕੀ ਦੁਨੀਆਂ ਦੀਆਂ ਤਾਕਤਾਂ ਨਾਲ ਕੀਤਾ । ਯਾਕੂਬ ,ਜਿਸਦਾ ਨਾਮ ਬਦਲ ਕੇ ਰੱਬ ਨੇ ਇਸਰਾਏਲ ਰੱਖ ਦਿੱਤਾ ਸੀ, ਦੇ 12 ਪੁੱਤਰਾਂ ਦੀ ਔਲਾਦ ਨੂੰ ਇਸਰਾਏਲ ਦਾ ਵੰਸ਼ ਕਿਹਾ ਜਾਣ ਲੱਗਾ। ਇਹ ਵੰਸ਼ ਰੱਬ ਦਾ ਚੁਣਿਆ ਗਿਆ ਸੀ। ਇਸ ਵੰਸ਼ ਨੂੰ ਵਰ ਅਨੁਸਾਰ ਧਰਮ ਰਿਸ਼ੀ, ਮੁਨੀ, ਗੁਰੂ ਪੀਰ ਅਤੇ ਪਕੰਬਰ ਆਏ ਹਨ। ਨਾ ਕਾਲੇ ਹਬਸ਼ੀ ਅਤੇ ਨਾ ਸਫੈਦ ਫਰੰਗੀ ਵੰਸ਼ ਵਿੱਚ ਕੋਈ ਧਾਰਮਿਕ ਗੁਰੂ ਹੋਇਆ ਹੈ। ਜਿਤਨਾ ਰੂਹਾਨੀ ਗਿਆਨ ਹੈ ਇਸ ਵੰਸ਼ ਦੀ ਦੇਣ ਹੈ । ਮਹਾਨ ਹਸਤੀ ਈਸਾ ਮਸੀਹ ਜੀ ਇਸ ਵੰਸ਼ ਵਿਚੋਂ ਪੈਦਾ ਹੋਏ ਹਨ । ਇਹ ਵੰਸ਼ ਰੱਬੀ ਬਰਕਤਾਂ ਨੂੰ ਠੁਕਰੰਦਾ ਹੀ ਚਲਾ ਗਿਆ ਅਤੇ ਈਸਾ ਮਸੀਹ ਦੀ ਮੌਤ ਤੋਂ ਪਿੱਛੋਂ ਪੂਰੀ ਤਰ੍ਹਾਂ ਖਿੰਡ ਪਿੰਡ ਹੋ ਗਿਆ। ਇਹ ਆਪਣੇ ਰੱਬ ਨੂੰ ਅਤੇ ਉਸਦੇ ਹੁਕਮ ਨੂੰ ਦੁਰਕਾਰਦੇ ਗਏ। ਉਸ ਉਪਰੰਤ ਰੱਬ ਨੇ ਫਰੰਗੀਆਂ ਨੂੰ ਤਾਕਤ ਬਖਸ਼ੀ ਅਤੇ ਉਹ ਆਪਣੇ ਗਰੀਬ ਦੇਸਾਂ ਨੂੰ ਛੱਡ ਕੇ ਦੁਨੀਆ ਉੱਤੇ ਹੌਲੀ ਹੌਲੀ ਛਾ ਗਏ । ਇਨ੍ਹਾਂ ਨੇ ਸਾਰੀ ਧਰਤੀ ਉੱਤੇ ਧਾਕ ਜਮਾ ਲਈ । ਜੋਂ ਹਾਲ ਇਨ੍ਹਾਂ ਫਰੰਗੀਆਂ ਨੇ ਇਸ ਧਰਮੀ ਵੰਸ਼ ਦਾ ਅਤੇ ਅਫ਼ਰੀਕੀ ਵੰਸ਼ ਦਾ ਕੀਤਾ , ਉਹ ਸਾਡੇ ਸਾਹਮਣੇ ਹੈ । ਸਿੱਖ / ਹਿੰਦੂ ਇਸ ਵੰਸ਼ ਵਿਚੋਂ ਹਨ । ਅੰਗਰੇਜ਼ਾਂ ਨੇ ਦੋ ਮੁੱਖ ਕੰਮ ਕੀਤੇ: ਇਸ ਵੰਸ਼ ਨੂੰ ਬੁਰੀ ਤਰ੍ਹਾਂ ਮਾਰਿਆ ਅਤੇ ਸਵਾਰਿਆ । ਇਹ ਡਰਾਮਾ ਹੋਣ ਬਾਰੇ ਤਵਾਰੀਖਾਂ ਬਾਈਬਲ ਅੰਦਰ ਦਰਜ਼ ਹਨ ਜੀ। ਹੁਣ ਜੋਂ ਸਮਾ ਆ ਰਿਹਾ ਹੈ, ਇਹ ਫਰੰਗੀਆਂ ਦੀ ਤਾਕਤ ਅਤੇ ਧਾਕ ਨੂੰ ਕਮਜੋਰ ਕਰਨ ਵੱਲ ਲਿਜਾ ਰਿਹਾ ਹੈ ਅਤੇ ਰੱਬ ਆਪਣੀ ਕਲਾ ਨਾਲ ਆਪਣੇ ਵੰਸ਼ ਦੇ ਲੋਕਾਂ ਨੂੰ ਯਾਦ ਕਰ ਸਮੇਂ ਅਨੁਸਾਰ ਇਕੱਤਰ ਕਰੇਗਾ। ਉਹ ਆਪਣੇ ਖੋਏ ਹੋਏ ਗੌਰਵ ਦੀ ਪ੍ਰਾਪਤੀ ਕਾਰਨ ਵੱਲ ਵਧਣਗੇ । ਇਹ ਵੱਡੇ ਖੂਨ ਖ਼ਰਾਬੇ ਤੋਂ ਬਾਅਦ ਹੋਣ ਵਾਲਾ ਹੈ। ਇਸ ਵੰਸ਼ ਦੇ ਲੋਕ ਸ਼ੇਰ ਵਾਂਗ ਨਿਡਰ ਹੋ ਦੁਸ਼ਟਾਂ ਪਾਪੀਆਂ ਦਾ ਨਾਸ ਕਰਕੇ ਇੱਕ ਸ਼ਾਂਤਮਈ ਸੱਤਯੁੱਗ ਦੀ ਸਥਾਪਨਾ ਕਰਨਗੇ। ਇਸ ਯੁੱਗ ਨੂੰ ਵੱਖ ਵੱਖ ਨਾਮ ਦਿੱਤੇ ਜਾਂਦੇ ਹਨ ਜਿਵੇਂ Zion (pure) , ਅੱਲਾਹ ਦਾ ਕੈਦਾ, ਰਾਮ ਰਾਜ, ਰੱਬ ਦਾ ਰਾਜ, ਖਾਲਸਾ ਰਾਜ ਅਤਿਆਦੀ। ਯਾਕੂਬ ਦੇ ਵੰਸ਼ ਦੇ ਲੋਕ ਆਪਣੀ ਖਿੰਡ ਅਵਸਥਾ ਵਿਚ ਅਪੋ ਆਪਣੇ ਧਾਰਮਿਕ ਲਿਖਤਾਂ ਅਨੁਸਾਰ ਉਡੀਕ ਅਤੇ ਆਸ ਲਾਈ ਬੈਠੇ ਹਨ ਕਿ ਕਦੋਂ ਇਹ ਰੱਬ ਦਾ ਭਾਣਾ ਵਰਤੇਗਾ। ਸਬਰ ਨਾਲ ਵੇਖਦੇ ਜਾਵੋ ਰੱਬ ਕੀ ਵਰਤਾ ਰਿਹਾ ਹੈ । ਜੋਂ ਕਰੁ ਕਰਤਾਰ ਉਹ ਭਲਾ ਹੈ।
@jattunity9911
@jattunity9911 4 месяца назад
ਰਾਜ ਤਾਂ ਓਹਨਾ ਦੀ ਹੀ ਹੈ, ਹੁਣ ਤਾਂ ਓਹਨਾ ਨੂ ਕੱਠੇ ਕਰਕੇ ਜਲਾਉਣ ਦਾ ਸਮਾਂ ਆਇਆ ਹੈ, tares getting bundled up!
@rajdeepbirring2019
@rajdeepbirring2019 2 месяца назад
Bhot vidya video
@guglarb6741
@guglarb6741 9 месяцев назад
Thanks
@babbisingh6926
@babbisingh6926 9 месяцев назад
ਸੰਤਨਾਮ ਵਾਹਿਗੁਰੂ
Далее
Fast and Furious: New Zealand 🚗
00:29
Просмотров 37 млн
Punjab Khalistan Movement Explained
35:08
Просмотров 10 млн
Fast and Furious: New Zealand 🚗
00:29
Просмотров 37 млн