Тёмный
No video :(

Manjit Dhaner ਦਾ Buta Burj Gill ਨੂੰ ਖੁੱਲ੍ਹਾ ਚੈਲੰਜ ਫਾਰਚੂਨਰ ਗੱਡੀ ਤੋਂ ਸ਼ਰਾਬ ਤੱਕ ਸਾਰੇ ਪਰਦੇ ਚੱਕਤੇ। 

RMB Television
Подписаться 976 тыс.
Просмотров 65 тыс.
50% 1

#RMBTelevision #manjitsinghdhaner #ManjitDhanerInterview
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
RU-vid:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@gurneksinghkharay5059
@gurneksinghkharay5059 Год назад
ਇਹਨਾਂ ਨੇ ਸਾਰਿਆਂ ਨੇ ਇਹ ਹੀ ਗੁਲ ਖਿਲੇ ਨੇ ਧੰਨਵਾਦ,ਮਹਿਮਾ ਵੀਰ ਖੁੱਦੋ ਦੀਆਂ ਲੀਰਾਂ ਉਦੜਨ ਲੱਗੀਆਂ ਹੋਈਆਂ ਨੇ, ਆਗੇ ਆਗੇ ਵੇਖੋ ਹੋਤਾ ਹੈ ਕਿਆ।🙏🙏🏼💚☝️☝️☝️👍👌👌👌💯
@dhaliwalnirmal6078
@dhaliwalnirmal6078 Год назад
ਸਾਰੇ ਇੱਕੋ ਜਿੱਹੇ ਹਨ
@jugrajsinghsidhu1551
@jugrajsinghsidhu1551 Год назад
ਬਾਈ ਮਨਜੀਤ ਧਨੇਰ ਮੈਂ ਕਿਸੇ ਜਥੇਬੰਦੀ ਵਿੱਚ ਤਾ ਨਹੀ ਪਰ ਤੇਰੀ ਦਿੱਲੋ ਇੱਜ਼ਤ ਕਰਦਾ ਹਾਂ ਜਦੋਂ ਮਹਿਲ ਕਲਾਂ ਵਾਲਾ ਘੋਲ ਚੱਲਿਆ ਸੀ ਉਸ ਟਾਇਮ ਮੈਂ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ ਉਸ ਘੋਲ ਵਿੱਚ ਮੈਂ ਆਪਣੇ ਸਾਥੀਆਂ ਨਾਲ ਆਉਦਾ ਹੁੰਦਾ ਸੀ ਬਾਅਦ ਵਿੱਚ ਜਦੋਂ ਤੈਨੂੰ ਜੇਲ੍ਹ ਹੋਈ ਸੀ ਉਸ ਵਿੱਚ ਤੈਨੂੰ ਰਿਹਾਅ ਕਰਾਉਣ ਲਈ ਵੀ ਆਉਂਦਾ ਰਿਹਾ ਹਾਂ ਮੇਰੀ ਗੱਲ ਦਾ ਕੋਈ ਗ਼ਲਤ ਮਤਲਬ ਨਾ ਕੱਢੇਂ ਕਿਉਂਕਿ ਤੂੰ ਸੱਚਾ ਲੀਡਰ ਸੀ ਇਸ ਕਰਕੇ ਤੇਰੀ ਮੱਦਤ ਤੇ ਆਉਣ ਮੇਰਾ ਫਰਜ਼ ਬਣਦਾ ਸੀ ਜਿੰਨਾ ਕੁ ਮੈਨੂੰ ਪਤਾ ਹੈ ਤੇਰੀ ਦੂਜੀਆਂ ਜਥੇਬੰਦੀਆਂ ਵੀ ਤੇਰੀ ਪੂਰੀ ਇੱਜ਼ਤ ਕਰਦੀਆਂ ਤੈਨੂੰ ਰਿਹਾਅ ਕਰਾਉਣ ਵੇਲੇ ਮੈ ਉਗਰਾਹਾਂ ਜਥੇਬੰਦੀ ਨੂੰ ਵੀ ਧਰਨੇ ਵਿੱਚ ਵੇਖਿਆ ਸੀ ਇਸ ਗੱਲ ਤੋਂ ਪਤਾ ਚਲਦਾ ਹੈ ਵੀ ਤੇਰੀ ਦੂਜੀਆਂ ਜਥੇਬੰਦੀਆਂ ਵਿੱਚ ਪੂਰੀ ਇੱਜ਼ਤ ਅਤੇ ਮਾਣ ਹੈ
@nachatersingh5100
@nachatersingh5100 Год назад
ਸਾਰੇ ਕਿਸਾਨ ਆਗੂਆਂ ਦੀ ਪ੍ਰਾਪਰਟੀਆਂ ਦੀ ਜਾਂਚ ਹੋਣੀ ਚਾਹੀਦੀ ਹੈ
@gurchransingh5674
@gurchransingh5674 Год назад
ਇਹਨਾਂ ਦਾ ਫੰਡ ਦਾ ਰੌਲਾ ਹੋਰ ਕੁੱਝ ਨਹੀਂ ਇਹਨਾਂ ਨੇ ਪੰਜਾਬ ਬਰਬਾਦ ਕਰ ਦਿੱਤਾ ਦੋ ਦੋ ਕਿਲਿਆ ਦੇ ਮਾਲਕ ਫਾਨਚੂਨਰ ਗੱਡੀਆਂ ਵਿੱਚ ਰਹਿੰਦੇ ਹਨ
@luckymaan415
@luckymaan415 Год назад
Shi keha g
@hardeepgill105
@hardeepgill105 Год назад
ਵੀਰ ਮਨਜੀਤ ਧਨੇਰ ਜੀ ਬਹੁਤ ਸਾਫ ਦਿਲ ਬੰਦਾ ਇਹਨੂੰ ਫੰਡਾ ਤੱਕ ਤੇ ਜਮੀਨ ਤੱਕ ਕੋਈ ਮਤਲੱਬ ਨਹੀਂ ਇਹ ਸਕਸ਼ ਨੇ ਓਹ ਇੰਨਸਾਨ ਜਿੰਨੇ ਮਹਿਲ ਕਲਾਂ ਇੱਕ ਨਿੱਕੀ ਬੱਚੀ ਦਾ ਬਲਾਤਕਾਰ ਕਰਕੇ ਓਹਨੂੰ ਜਮੀਨ ਚ ਦਬਣ ਵਾਲੇ ਗੁੰਡਿਆਂ ਨਾਲ ਮੱਥਾ ਲਾਇਆ ਤੇ ਓਹ ਬੱਚੀ ਦੀ ਲਾਸ਼ ਜਮੀਨ ਚੋਂ ਕੱਢਵਾ ਕੇ ਓਹਨਾਂ ਦਰਿੰਦਿਆਂ ਨਾਲ ਲੜ ਕੇ ਓਹਨਾਂ ਨੂੰ ਅੰਦਰ ਕਰਵਾਇਆ ਤੇ ਬਹੁਤ ਟਾਈਮ ਕੇਸ ਚਲਾਇਆ ਓਹ ਓਹ ਕੇਸ ਚ ਗਵਾਹੀ ਦੇਣ ਜਾਂਦੇ ਹੋਏ ਇਹਨਾਂ ਤੇ ਹਮਲਾ ਵੀ ਹੋਇਆ ਤੇ ਇਹਨਾਂ ਹਮਲੇ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਓਹ ਦਰਿੰਦਿਆਂ ਦੇ ਸਟਾਂ ਵੀ ਵਜਿਆਂ ਤੇ ਓਹਨਾਂ ਦਰਿੰਦਿਆਂ ਨੇ ਇਹਨਾਂ ਤੇ 302,307 ਲਵਾਈ ਪਰ ਇਹ ਓਸ ਕੇਸ ਚੋ ਵੀ ਬਰੀ ਹੋ ਗਏ ਕਿਉਕਿ ਲੋਕਾਂ ਨੇ ਬਹੁਤ ਟਾਈਮ ਧਰਨਾ ਲਾਇਆ ਸੁਪਰੀਮ ਕੋਰਟ ਨੇ ਇਹਨਾਂ ਨੂੰ 302,307 ਬਰੀ ਕੀਤਾ ਵੀਰ ਤੇ ਓਹਨਾਂ ਬਲਾਤਕਾਰੀਆਂ ਨੂੰ ਅੰਦਰ ਕਰਵਾਇਆ ਬਹੁਤ ਸਾਫ ਦਿਲ ਇੰਨਸਾਨ ਆ
@GurdeepSingh-ow3sh
@GurdeepSingh-ow3sh Год назад
Ik,dam,sahe,manjeet,kol,siarr,ne,esda,mundà,svere,he,pen,lag,janda,kithonn,pasa,onda
@HarpreetSingh-lf6qq
@HarpreetSingh-lf6qq Год назад
ਦੀਪ ਸਿੱਧੂ ਨੇ ਪਹਿਲੀ ਮੀਟਿੰਗ ਚ ਕਹਿ ਦਿੱਤਾ ਸੀ ਕਿ ਇਹ ਕਿਸਾਨ ਆਗੂ ਵਿਕ ਜਾਣਗੇ। ਦੀਪ ਦੀਆਂ ਸਭ ਗੱਲਾਂ ਸਚ ਹੋ ਰਹੀਆਂ ਨੇ।
@parmindersinghtiwana
@parmindersinghtiwana Год назад
Oh bus kar deep sidhu deep sidhu lai aa Oh vi ehna vicho hi c
@HarpreetSingh-lf6qq
@HarpreetSingh-lf6qq Год назад
@@parmindersinghtiwana ਇਹਨਾਂ ਵਿਚੋਂ ਹੁੰਦਾ ਤਾਂ ਜੇਲ ਨਾ ਜਾਂਦਾ ਤੇ ਨਹੀਂ ਸ਼ਹੀਦ ਹੁੰਦਾ। ਨਾ ਹੀ ਉਹਦੇ ਤੇ ਚਿੱਕੜ ਉਛਾਲੀਆ ਜਾਂਦਾ।
@gurcharnsinghsingh1669
@gurcharnsinghsingh1669 Год назад
@@parmindersinghtiwana bai j deep gdaar hunda te ajj ohh junda hunda.. ohh sach da saath den vala banda c. Ohnu passa de koi gaat ne c rab da ditta sab kuj c bai ohda kol. Ohh banda tebel tok te gal karan vala 1 banda c sujvan. Bakki te hun dekhi ja bai kida kida baher aunda. Kida gdaar niklda vicho..Waheguru sach da saath jrrur deuga hun..
@pindagill8766
@pindagill8766 Год назад
@@parmindersinghtiwana bai kehra pind aa tera punjab ch adress bhej
@parmindersinghtiwana
@parmindersinghtiwana Год назад
@@pindagill8766 Kyu mere address to ki karna ?
@mohindersinghkangkang9604
@mohindersinghkangkang9604 Год назад
ਹਾਏ ਓ ਰੱਬਾ........? ਦਿੱਲੀ ਕਿਸਾਨ ਅੰਦੋਲਨ ਦੀ ਸਾਰੇ ਸੰਸਾਰ ਵਿੱਚ ਬੱਲੇ ਬੱਲੇ ਸੀ। ਤਿੰਨ ਕਾਨੂੰਨ ਰੱਦ ਹੋਏ। ਹਰ ਦੇਸ਼ ਵਿਚ ਨੋ ਫਾਰਮਰ ਨੋ ਫੂਡ ਸਲੋਗਨ ਲਿਖੇ ਗਏ। ਪਰ ਇਹ ਕਾਮਰੇਡ ਲੀਡਰਾਂ ਨੇ ਬੇੜਾ ਗਰਕ ਕਰ ਦਿੱਤਾ।
@gurpalsingh3720
@gurpalsingh3720 Год назад
ਫੋਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।ਏਜੰਸੀਆਂ ਫਿਰ ਜਿੱਤ ਗਈਆਂ।
@SukhwinderSingh-gs8zs
@SukhwinderSingh-gs8zs Год назад
ਦੀਪ ਸਿੱਧੂ ਦੀ ਗੱਲ ਸੱਚੀ ਹੋਗੀ
@manjitsingh4834
@manjitsingh4834 Год назад
ਪਹਿਲਾਂ ਜਥੇਬੰਦੀਆਂ ਘੱਟ ਨੇ। ਹੋਰ ਬਣਾ ਲਉ।
@jaspreetgrewalbittu4028
@jaspreetgrewalbittu4028 Год назад
ਕਾਮਰੇਡਾਂ ਨਾਲ ਏਦਾਂ ਹੀ ਹੋਣੀ ਸੀ ਹੋਣੀ ਹੈ।ਗੁਰੂ ਦੇ ਸਿਧਾਂਤ ਤੇ ਚਲਦੇ ਸਭ ਠੀਕ ਠਾਕ ਰਹਿਣਾ ਸੀ।
@sukhjindersinghgrewal3618
@sukhjindersinghgrewal3618 Год назад
ਗੁਰੂ ਦੇ ਸਿਧਾਂਤਾਂ ਬਾਰੇ ਜਾਣਕਾਰੀ ਦੇਵੋਂਗੇ
@jaspreetgrewalbittu4028
@jaspreetgrewalbittu4028 Год назад
@@sukhjindersinghgrewal3618 ਸਿਧਾਂਤ ਅਸੂਲ ਵਰਗੇ ਭਾਰੇ ਭਾਰੇ ਸ਼ਬਦ ਬੋਲਣ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ।ਕਾਮਰੇਡ ਤੇ ਸਿੱਖਾਂ ਵਿੱਚ ਫਰਕ ਜਰੂਰ ਹੈ ਤੇ ਰਹੂਗਾ।
@UttamSingh-rc9lz
@UttamSingh-rc9lz Год назад
ਇਹ ਕਾਮਰੇਡ ਲਾਣਾਂ ਪੰਜਾਬ ਦੇ ਗਦਾਰ ਹਨ ਇਹਨਾਂ ਤੇ ਕਦੇ ਵੀ ਯਾਕੀਨ ਨਹੀ ਕੀਤਾ ਜਾਣਾਂ ਚਾਹੀਦਾ
@jagtarsandhu9504
@jagtarsandhu9504 Год назад
ਦੀਪ ਸਿੱਧੂ ਜਿੰਦਾਬਾਦ
@darasarpanch4355
@darasarpanch4355 Год назад
ਬਹੁਤ ਮਾੜਾ ਹੋਇਆ ਇਸ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਣਾ ਕਿਸਾਨ ਜਥੇਬੰਦੀਆਂ ਦੀ ਦਰਾੜ ਕਾਰਨ ਵਾਹਿਗੁਰੂ ਜੀ ਕਿਰਪਾ ਆਪਸੀ ਸਾਂਝ ਬਣੀ ਰਹੇ
@gurchransingh5674
@gurchransingh5674 Год назад
ਪੰਜਾਬ ਦਾ ਨੁਕਸਾਨ ਜਥੇਬੰਦੀਆਂ ਕਰ ਰਹੀਆ ਜਿਹੜੇ ਆਗੂ ਤੋਮਰ ਦੇ ਘਰਵਾਲੀ ਨਾਲ ਸਰਾਬ ਪੀਕੇ ਪੰਜਾਬ ਨੂੰ ਵੇਚ ਸਕਦੇ ਹਨ ਉਹਨਾਂ ਤੋ ਆਸ ਹੈ ਸੋਨੂੰ ਨਾਮ ਨਾਲ ਸਰਪੰਚ ਸਾਨੂੰ ਸਰਮ ਆਉਦੀ ਹੈ ਪੜਕੇ
@sukhveersinghsandhu6248
@sukhveersinghsandhu6248 Год назад
ਉਹ ਤੁਸੀਂ ਸੀ ਜੇੜੇ ਕਹਿੰਦੇ ਸੀ ਪੜਦਾ ਪਾਓ ਪੜਦਾ ਪਾਓ ਬੇਕਸੂਰ ਨੂੰ ਗ਼ਦਾਰ ਕਏਓ ਪੜਦਾ ਪਾਓ ਪੜਦਾ ਪਾਓ ਇਕ ਦਿਨ ਤਾ ਰੱਬ ਨੇ ਆਪ ਹੀ ਪੜਦਾ ਚੱਕਣਾ ਥੋਡੇ ਪੜਦੇ ਨਾਲ ਕੋਸ਼ ਨੀ ਹੋਣਾ
@dalbirsingh5890
@dalbirsingh5890 Год назад
ਜਥੇਬੰਦੀਆਂ ਦਾ ਪਾਟਣਾ ਮਾੜਾ ਹੈ ਪਰ ਪੰਜਾਬ ਅਤੇ ਜਥੇਬੰਦੀ ਨੂੰ ਦੁਸ਼ਮਣਾਂ ਕੋਲ ਗਹਿਣੇ ਰੱਖਣਾ ਉਸ ਤੋਂ ਜ਼ਿਆਦਾ ਮਾੜਾ ਹੈ
@gillpassanger
@gillpassanger Год назад
Bura nahi sahi houga ,gadar kisan leadran nu lok kad ke bahar marnge ,oh lokan vich jan ton darnge ,😶
@harnindersingh6433
@harnindersingh6433 Год назад
ਬਹੁਤ ਵਧੀਆ ਇਨਸਾਨ ਨੇ ਮਨਜੀਤ ਧਨੇਰ ❤
@rajwindersingh878
@rajwindersingh878 Год назад
ਇਹ ਵੀ ਗਦਾਰ ਕਾਮਰੇਡ
@j1982lakh
@j1982lakh Год назад
ਮਨਜੀਤ ਧਨੇਰ ਲੋਕਾਂ ਲਈ ਲੜਨ ਵਾਲਾ ਇਮਾਨਦਾਰ ਆਗੂ
@Panjab1100
@Panjab1100 Год назад
Eh landu kamred Manjit dhaner murdabad
@gorasabdhu5854
@gorasabdhu5854 Год назад
ਇਹਨਾਂ ਵਿਚੋਂ ਕੋਈ ਵੀ ਨਹੀਂ ਸੱਚਾ ਸੁੱਚਾ ਇਹ ਹੁਣ ਸਾਰਾ ਕੁਝ ਵਾਰੀ ਵਾਰੀ ਰੋ ਰੋ ਕੇ ਦੱਸਣਗੇ ਦਿੱਲੀ ਮੋਰਚੇ ਦਾ ਹਾਲ। ਉਧਰ ਮਹਿਮਾ ਸਾਬ੍ਹ ਵੀ ਰੋਈ ਜਾਂਦਾ ਕਹਿੰਦਾ ਇਹਨਾਂ ਗਦਾਰਾਂ ਨੇ ਤੋਮਰ ਦੇ ਘਰ ਪਾਰਟੀ ਤੇ ਦਾਰੂ ਪੀਤੀ ਹੈ
@SukhaSingh-ol7rs
@SukhaSingh-ol7rs Год назад
ਡੱਲੇਵਾਲ
@GurdeepSingh-ow3sh
@GurdeepSingh-ow3sh Год назад
Eh,mere,pind,da,he,ha,,sab,jande,a
@karamjeetkaur2853
@karamjeetkaur2853 Год назад
ਵਾਕਿਆ ਪੰਜਾਬ ਦਾ ਸਪੁਤਰ ਦੀਪ ਸਿਧੂ ਸਹੀ ਕਿਹਾ ਸੀ ਕਿ ਕਾਵਰੇਟ ਵਿਕਾਊ ਟੋਲਾ ਉਹ ਸਭ ਸਚ ਹੋ ਗਿਆ
@amandeeppakho3205
@amandeeppakho3205 Год назад
ਬਹੁਤ ਮਜਾ ਆ ਰਿਹਾ ਇਹਨਾ ਨੂੰ ਲੜਦੇ ਦੇਖ ਕੇ .
@kuljeetsingh3100
@kuljeetsingh3100 5 месяцев назад
ਪੰਧੇਰ ਸੱਚਾ ਤੇ ਇਮਾਨਦਾਰ ਕਿਸਾਨ ਆਗੂ ਹੈ
@beantsinghbeantsingh2697
@beantsinghbeantsingh2697 Год назад
ਦੱਸੋ ਕੌਣ ਗ਼ਦਰ ਅ ਤੇ ਕੌਣ ਹੀਰੋ
@karamjeetkaur2853
@karamjeetkaur2853 Год назад
ਰਲੇ ਮਿਲੇ ਲੂਬੜ
@GurdeepSingh-ow3sh
@GurdeepSingh-ow3sh Год назад
Beta,a,mere,pind,da,he,ha,,nang,ha,fund,ikatha,karke,khan,vale, e
@unitedcolors2920
@unitedcolors2920 Год назад
ਸਾਰੀਆਂ ਗੱਲਾਂ ਦਾ ਸਹੀ ਜਵਾਬ ਦਿੱਤੇ ਨੇ ਧਨੇਰ ਸਾਬ ਨੇ, ਬੁਰਜ ਗਿੱਲ ਤਾਂ ਦੰਦ ਕੱਢ ਕਿ ਜਵਾਬ ਦਿੰਦਾ ਸੀ
@narinderpalsingh5349
@narinderpalsingh5349 Год назад
ਅਜਿਹੇ ਆਗੂਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ।
@mpsingh3445
@mpsingh3445 Год назад
Lakh lahnat ehna lokan nu
@mohandhaliwal9812
@mohandhaliwal9812 Год назад
Lakh lahnat ehna lok an nu
@Gurpreetvander
@Gurpreetvander Год назад
ਮਨਜੀਤ ਧਨੇਰ ਘੈਂਟ ਲੀਡਰ ਦੇ ਨਾਲ ਘੈਂਟ ਇਨਸਾਨ ਵੀ ਹੈ
@ajmerdhillon3013
@ajmerdhillon3013 Год назад
ਕੁਝ ਸਿੱਖ ਲੀਡਰ ਹਰ ਮੋਰਚੇ ਵਿੱਚ ਹਮੇਸਾ ਵਿਕਦੇ ਰਹੇ ਹਨ ,ਪੱਤ ਨਹੀਂ ਕਿਓਂ ?
@preetsingh1799
@preetsingh1799 Год назад
ਏਹ ਸਭ ਕੁੱਝ ਦੀਪ ਬਾਈ ਨੇ ਕਹਿ ਦਿੱਤਾ ਸੀ, ਦੀਪ ਬਾਈ ਦਾ ਵਿਰੋਧ ਕਰਨ ਵਾਲੇ ਕਦੇ ਮਾਫ਼ਨਹੀ ਹੋਣਗੇ
@parmjitsingh2834
@parmjitsingh2834 Год назад
ਧਨੇਰ ਸਾਹਿਬ,,,,ਬਬਰ ਸ਼ੇਰ ਹੈ,,,,,ਬਬਰ ਸ਼ੇਰ ਦੀ ਅਖ ਚੋਅਖ ਪਾ ਸਾਹਮਣੇ,,,,ਖੜ ਨਹੀ ਸਕਦਾ,,ਕਿਸਾਨ ਯੂਨੀਅਨ ਦਾ ਸਟਰੌਗ ਕਰਨੀ ਕਥਨੀ ਦਾ ਪਕਾ ਐ ਧਨੇਰ,,,ਅਸੀ ਖੁਦ ਧਨੇਰ ਦੇਨਾਲ ਵਿਚਰੇ ਹਾ
@rajwindersingh878
@rajwindersingh878 Год назад
ਗਦਾਰ ਕਾਮਰੇਡ
@chanansingh4751
@chanansingh4751 Год назад
(ਕਾਮਰੇਡਾਂ ) 1947 ਅੱਜ ਤਕ ਕਾਮਰੇਡਾਂ ਦੀ ਨੀਅਤ ਪੰਜਾਬੀਆਂ ਨੇ ਕਦੇ ਵੀ ਸਾਫ ਨਹੀਂ ਵੇਖੀ!!!ਜੇ ਇਹਨਾਂ ਦੀ ਪੰਜਾਬ ਪ੍ਰਤੀ ਨੀਅਤ ਸਾਫ ਹੁੰਦੀ, ,ਇਹ ਰੱਬ ਨੂੰ ਨਹੀਂ ਮੰਨਦੇ,, ਕੋਈ ਗੱਲ ਨਹੀਂ ! ਇਨਸਾਨੀਅਤ ਵੀ ਇਹਨਾਂ ਦੀ ਮਰਗੀ!ਇਹਨਾਂ ਦੀ ਇਨਸਾਨੀਅਤ ਥੋੜ੍ਹੀ ਵੀ ਜਿੰਦਾ ਰਹਿੰਦੀ ਤਾਂ ਅੱਜ ਤਕ ਇਹ ਰਾਜ ਕਰਦੇ!! ਇਹਨੂੰ ਕੋਈ ਹਰਾਉਣ ਵਾਲਾ ਨਹੀਂ ਸੀ ਜੰਮਿਆ !ਇਹਨਾਂ ਦੀ ਹਰਾਮਜ਼ਾਦਗੀ ਲੈ ਬੈਠੀ ਇਹਨਾਂ ਨੂੰ
@karamsingh5855
@karamsingh5855 Год назад
ਲੜਾਈ ਡਕੌਦਾ ਜਥੇਬੰਦੀ ਦੀ ਆਪਣੀ ਹੈ ਪਰ ਪਤਾ ਨਹੀ ਲੱਗ ਰਿਹਾ ਇਹ ਦੁਜੀਆ ਜਥੇਬੰਦੀਆ ਨੂੰ ਕਿਉ ਆਪਣੀ ਲੜਾਈ ਵਿੱਚ ਘੜੀਸ ਰਹੇ ਹਨ ਇਹ ਗੱਲ ਗਲਤ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਆਪਣੀਆ ਕਮਜ਼ੋਰੀ ਲਕਾੳਣ ਲਈ ਦੁਜੀਆ ਜਥੇਬੰਦੀਆ ਦੇ ਆਗੂਆ ਨੂੰ ਬਦਨਾਮ ਕਰ ਰਹੇ ਹਨ ਭਰਾਵੋ ਇਸ ਤਰਾ ਨਾ ਕਰੋ
@dhillonjatt7650
@dhillonjatt7650 Год назад
ਏਕਤਾ ਵਿੱਚ ਬਰਕਤ ਹੁੰਦੀ ਹੈ ਜੀਉ
@randhirrandhawa8981
@randhirrandhawa8981 Год назад
ਲੋਕ ਰਾਏ ਵਿੱਚ ਸਾਰੇ ਲੀਡਰਾ ਵਿਚ ਬੁਲਾਓਨੇ ਚਾਹੀਦੇ ਹਨਸੱਚ ਝੂਠ ਸਾਹਮਣੇ ਆ ਜਾਵੇਗਾ
@gilljagtar4259
@gilljagtar4259 Год назад
Majit bai honest banda
@waheguruji6144
@waheguruji6144 Год назад
ਕੁਲਵੰਤ ਸਿੰਘ ਕਿਸ਼ਨਗੜ੍ਹ ਇਮਾਨਦਾਰ ਇਨਸਾਨ ਹਨ ਜਥੇਬੰਦੀ ਜੋ ਫੈਸਲਾ ਕੀਤਾ ਨਿੰਦਣਯੋਗ ਮੰਦਭਾਗਾ। ਕੁਲਵਿੰਦਰ ਸਿੰਘ ਦਾਤੇਵਾਸ।
@kuljeetsingh3100
@kuljeetsingh3100 5 месяцев назад
ਬਾਈ ਦੀਪ ਸਿੰਘ ਸਿੱਧੂ ਦੀਆਂ ਕਹੀਆਂ ਗੱਲਾਂ ਸੱਚੀਆ ਹੋ ਰਹੀਆਂ ਹਨ
@sukhveersinghsandhu6248
@sukhveersinghsandhu6248 Год назад
ਉਹ ਲੋਕਾਂ ਦੇ ਮੂੰਹ ਤੇ ਚਪੇੜ ਜੇੜੇ ਕਹਿੰਦੇ ਸੀ ਪੜਦਾ ਪਾਓ ਪੜਦਾ ਪਾਓ ਬੇਕਸੂਰ ਨੂੰ ਗ਼ਦਾਰ ਕਏਓ ਪੜਦਾ ਪਾਓ ਪੜਦਾ ਪਾਓ ਇਕ ਦਿਨ ਤਾ ਰੱਬ ਨੇ ਆਪ ਹੀ ਪੜਦਾ ਚੱਕਣਾ ਥੋਡੇ ਪੜਦੇ ਪਾਉਣ ਨਾਲ ਕੋਸ਼ ਨੀ ਹੋਣਾ
@mohindersinghkangkang9604
@mohindersinghkangkang9604 Год назад
ਇਹਨਾਂ ਅਖੌਤੀ ਲੀਡਰਾਂ ਨੂੰ ਦਫਾ ਕਰੋ। ਨਵੀ ਜਥੇਬੰਦੀ ਬਣਾਈ ਜਾਵੇ ਪ੍ਧਾਨ ਉਸ ਨੂੰ ਬਣਾਓ ਜੋ ਪੰਜਾਬ ਅਤੇ ਕਿਸਾਨਾਂ ਦਾ ਵਫਾਦਾਰ ਹੋਵੇ ਜਿਹੜਾ ਵੀ ਲੀਡਰ ਗਦਾਰੀ ਕਰੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਲਈ ਕਿਸੇ ਲੀਡਰ ਦੀ ਗਦਾਰੀ ਕਰਨ ਦੀ ਜੁਰਤ ਨਾ ਹੋਵੇ।
@user-lj6je6ch1d
@user-lj6je6ch1d 5 месяцев назад
Very good
@HarjinderSingh-dw8et
@HarjinderSingh-dw8et Год назад
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਇਹਨਾਂ ਲੀਡਰਾ ਨੇ ਲੋਕਾਂ ਦਾ ਵਿਸ਼ਵਾਸ ਤੋੜਿਆ ਆ ਲੱਖ ਲਾਹਨਤ ਆ ਇੰਨਾ ਤੇ
@PalwinderSingh-fc1jd
@PalwinderSingh-fc1jd Год назад
ਜਿਹੜਾ ਵੀ ਵਿਅਕਤੀ ਇੱਕ ਅੱਧੇ ਨੂੰ ਛੱਡ ਕੇ ਚਾਹੇ ਸਰਪੰਚ ਹੋਵੇ ਪੰਚ ਹੋਏ ਐਮ ਐਲ ਏ ਜਾਂ ਐਮ ਪੀ ਚਾਹੇ ਮੁਹੱਲਾ ਪ੍ਰਧਾਨ ਹੀ ਹੋਵੇ ਹਰ ਕੋਈ ਬੇਈਮਾਨ ਹੈ ਪੈਸਾ ਵੇਖ ਕੇ ਵੱਡੇ ਵੱਡੇ ਸਾਧੂ ਸੰਤ ਡੋਲ ਜਾਂਦੇ ਹਨ ਲੀਡਰ ਬੰਦਾ ਬਣਦਾ ਹੀ ਉਹ ਹੈ ਜਿਸ ਨੇ ਆਪਣੇ ਘਰ ਦੀ ਗ਼ਰੀਬੀ ਦੂਰ ਕਰਨੀ ਹੋਵੇ ਨਹੀਂ ਤਾਂ ਕਿਸੇ ਬੰਦੇ ਕੋਲ ਟਾਇਮ ਨਹੀਂ ਹੈ ਜਿਹੜਾ ਮੁਫ਼ਤ ਵਿੱਚ ਆਪਣੇ ਘਰ ਤੋਂ ਬਾਹਰ ਤੁਰਿਆ ਫਿਰੇ ਲੋਕਾਂ ਲਈ
@Bhangujatt3191
@Bhangujatt3191 Год назад
Dhaner sab tusi emandar o ji koi shak ni hega ji
@surjitgill6411
@surjitgill6411 Год назад
ਦੀਪ ਸਿੱਧੂ ਚੱਸ ਹੀ ਪਿਟਦਾ ਸੀ ਕਿ ਕਿਸਾਨ ਆਗੂ ਗਲਤ ਰਾਹ ਤੇ ਤੁਰ ਰਹੇ ਨੇ। ਛੱਕ ਤਾਂ ਇਹ ਵੀ ਹੈ ਕਿ ਉਸ ਦੀ ਮੌਤ ਪਿਛੇ ਵੀ ਕੋਈ ਹੋਰ ਹੀ ਰਹੱਸ ਹੋਵੇ। ਮੋਰਚੇ ਵਿਚ ਪੈਸਾ ਹੀ ਇਨਾ ਬਣ ਗਿਆ ਕਿ ਇਨ੍ਹਾਂ ਦਾ ਦਿਮਾਗ ਹੀ ਨਹੀਂ ਟਿਕਾਣੇ ਰਿਹਾ। ਇਨ੍ਹਾਂ ਨੇ ਪੰਜਾਬੀਆਂ ਦੇ ਰੋਹ ਭਰੇ ਸੰਘਰਸ਼ ਨੂੰ ਕੱਖੋਂ ਹੌਲਾ ਕਰ ਦਿੱਤਾ।
@sikandersingh7611
@sikandersingh7611 Год назад
ਇਹ ਹਿਸੇ ਦੀ ਲੜਾਈ ਹੈ ਜੇ ਇਹ ਸੱਚੇ ਹੁੰਦੇ ਤਾ ਇਹ ਉੱਥੇ ਹੀ ਰੋਲਾ ਪਾਉਂਦੇ ਲੋਕਾਂ ਨੂੰ ਦੱਸ ਦਿੰਦੇ ਹੁਣ ਰੋਲਾ ਪਾਉਂਣ ਦਾ ਕੀ ਫਾਇਦਾ
@reerpazi9935
@reerpazi9935 Год назад
ਬੇ ਸ਼ਰਮ ਹਸ ਰਿਹਾ ਸਭ ਰਲ਼ੇ ਮਿਲੇ ਕੁਤਤਤੋਐ
@kuljeetsingh3100
@kuljeetsingh3100 5 месяцев назад
ਪੈਗ ਵਾਲੀ ਜਨਾਨੀ ਤੋਮਰ ਦੀ ਘਰਵਾਲੀ ਨਹੀਂ ਤੋਮਰ ਦੀ ਰਖੇਲ ਰੱਖੀਂ ਹੋਈ ਹੈ
@jindaginama9322
@jindaginama9322 Год назад
ਓੜੀ ਬਾਬਾ ਪੈਸੇ ਪਿੱਛੇ ਲੱੜ ਪਏ 🤪🤪😢😢😢
@kuljeetsingh3100
@kuljeetsingh3100 5 месяцев назад
ਪੈਗ ਵਾਲੀ ਜਨਾਨੀ ਤੋਮਰ ਦੀ ਰਖੇਲ ਰੱਖੀਂ ਹੋਈ ਹੈ ਗਵਾਲੀਅਰ ਉਸ ਨੂੰ ਕੋਠੀ ਪਾਕੇ ਦਿੱਤੀ ਹੈ ਤੋਮਰ ਨੇ
@dalbirsingh5890
@dalbirsingh5890 Год назад
ਇਸ ਦੀਆਂ ਗਦਾਰੀਆਂ ਤਾਂ ਚੱਲਦੇ ਮੋਰਚੇ ਵਿਚ ਵੀ ਬਹਾਰ ਆਉਂਦੀਆਂ ਰਹੀਆਂ ਹਨ
@mannsabb9611
@mannsabb9611 Год назад
Ryt
@BaljeetSingh-fr3by
@BaljeetSingh-fr3by Год назад
👍👍👍👍👍
@swarnjitsingh7032
@swarnjitsingh7032 Год назад
ਇੱਕ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਕਿਸਾਨਾਂ ਨੂੰ ਕਾਮਰੇਡ ਕਿਉ ਕਿਹਾ ਜਾਂਦਾ,,,, ਇੱਕ ਬੰਦਾ ਹੋਊ, 2ਹੋਣਗੇ,3 ਹੋਣਗੇ ਸਾਰੇ ਥੋੜਾ ਕਾਮਰੇਡ ਨੇ,,,, ਇਸ ਬੰਦੇ ਨੇ ਕਿਰਨ ਮਹਿਲ ਕਲਾਂ ਕੇਸ ਚ ਜੇਲ ਵੀ ਕੱਟੀ ਆ,,,, ਸਿਆਣਾ ਤੇ ਸਮਝਦਾਰ ਲੀਡਰ
@karamsingh5855
@karamsingh5855 Год назад
ਸਰਦਾਰ ਬਲਵੀਰ ਸਿੰਘ ਰਾਜੇਵਾਲ ਸਾਹਿਬ ਜੀ ਨੂੰ ਵੋਟਾ ਵਿੱਚ ਖੜਾ ਕੇ ਗਦਾਰੀ ਕੀਤੀ ਇੰਨਾ ਲੋਕਾ ਨੇ ਜਿਸ ਦਿਨ ਸ਼ਯੁਕਤ ਸਮਾਜ ਮੋਰਚਾ ਬਣਾਇਆ ਉਸ ਦਿਨ ਦੀ ਪ੍ਰੈੱਸ ਕਾਨਫਰੰਸ ਸ਼ੁਣ ਲਿਉ ਉਸ ਦਿਨ ਸਰਦਾਰ ਰਾਜੇਵਾਲ ਸਾਹਿਬ ਜੀ ਨੇ ਇਕ ਵੀ ਸ਼ਬਦ ਨਹੀ ਬੋਲਿਆ ਉਸ ਦਿਨ ਦੀ ਸਾਰੀ ਪ੍ਰੈੱਸ ਕਾਨਫਰੰਸ ਵਿੱਚ ਹੋਰ ਲੀਡਰ ਹੀ ਬੋਲੇ ਪ੍ਰੈੱਸ ਦੇ ਸ਼ੁਆਲ ਜਵਾਬ ਹਰਮੀਤ ਸਿੰਘ ਕਾਦੀਆ ਬੂਟਾ ਸਿੰਘ ਬੁਰਜ ਗਿੱਲ ਕੁਲਵੰਤ ਸਿੰਘ ਸੰਧੂ ਹਰਿੰਦਰ ਸਿੰਘ ਲੱਖੋਵਾਲ ਬਲਦੇਵ ਸਿੰਘ ਨਿਹਾਲ ਗੜ ਰੁਲਦਾ ਸਿੰਘ ਮਾਨਸਾ ਅਤੇ ਹੋਰ ਲੀਡਰ ਸਾਹਿਬਾਨ ਨੇ ਦਿੱਤੇ ਜਦੋ ਕਿ ਸਰਦਾਰ ਰਾਜੇਵਾਲ ਸਾਹਿਬ ਨੇ ਇਕ ਵੀ ਸਬਦ ਨਹੀ ਬੋਲਿਆ ਇਸ ਕਰਕੇ ਜਦੋ ਕਿਸੇ ਲੀਡਰ ਖਿਲਾਫ ਬੋਲਣਾ ਹੈ ਤਾ ਪਹਿਲਾ ਪਤਾ ਕਰ ਲੈਣਾ ਚਾਹੀਦਾ
@sohidairyfarm120
@sohidairyfarm120 Год назад
ਸਾਰੇ ਲੁੱਟੇਰੇ ਨੇ ਸਣੇ ਰਾਜੇਵਾਲ
@SukhaSingh-ol7rs
@SukhaSingh-ol7rs Год назад
ਡੱਲੇਵਾਲ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੀ ਵਧੀਆ ਹੈ
@unitedcolors2920
@unitedcolors2920 Год назад
ਬਿਲੁਕਲ ਸਹੀ ਬਾਈ ਜੀ
@jassbhullarofficial
@jassbhullarofficial Год назад
😂🤣🤣
@inderanttalanttal2610
@inderanttalanttal2610 Год назад
Dalewal v 50 lakh kha gya mandep punia di kitab study kroo eh ta sare hi chor ne kale knon ta lokan ne vapis kraye aa apne dmm te
@sherbajdhaliwal5650
@sherbajdhaliwal5650 Год назад
ਸਾਡਾ ਪ੍ਰਧਾਨ ਬੇਦਾਗ਼ ਸ਼ਖਸੀਅਤ ਆ, ਪ੍ਰਧਾਨ ਦੇ ਨਾਲ ਆ♥️♥️🥷🏼🥷🏼
@jagmohansinghbrar7376
@jagmohansinghbrar7376 Год назад
Apni mitti app he patti jande a comrade
@manindermadahar24
@manindermadahar24 Год назад
ਇਹ ਕਾਮਰੇਡ ਓਹੀ ਨੇ ਜਦੋ ਦੀਪ ਸਿੱਧੂ ਨੇ ਕਿਹਾ ਸੀ ਵੀ ਮੋਰਚੇ ਚ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋ ਰਹਿ ਆ ਤਾਂ ਇਹ ਕਾਮਰੇਡ ਤਾਂ ਜੈਕਾਰੇ ਲਾਉਣ ਤੋਂ ਵੀ ਰੋਕ ਰਹੇ ਸੀ ਤੇ ਕੇਸਰੀ ਨਿਸ਼ਾਨ ਸਾਹਿਬ ਲਾਉਣ ਤੋ ਵੀ ਰੋਕ ਰਹੇ ਸੀ ਏਨਾ ਨੁ ਅਸਲੀ ਕਿਰਪਾ ਗੁਰੂ ਨੇ ਹੁਣ ਦਿਖਾਈ ਆ ਪਹਿਲਾ ਏਨਾ ਦੇ ਰੱਬ ਜਾਦ ਨਈ ਸੀ ਏਨਾ ਨੁ ਏਦਾ ਸੀ ਵੀ ਅਸੀ ਹੀ ਜਿੱਤਿਆ ਮੋਰਚਾ
@goltibhullar7201
@goltibhullar7201 Год назад
WAHEGURU JI KIRPA KARN sikh KOM PUNJABIA TE EK JUT HO K REHN CHADDICALAN VICH REHN JI
@Kang6126
@Kang6126 Год назад
Kajaria tiles wali gal sach aa ehna di asi moke utte majood si
@GurjeetSingh-xe7zn
@GurjeetSingh-xe7zn Год назад
Sach hogea veer deep sidhu dea
@chamkaursingh9285
@chamkaursingh9285 Год назад
Manjit g nice agar aagu nu suaal nahi honge tan jathebandi nahi chaleg
@Sandeep295...-
@Sandeep295...- Год назад
👌🙏
@makhansidhu1693
@makhansidhu1693 5 месяцев назад
ਪਹਿਲਾ ਰਲ ਕੇ ਵੰਡ ਲੈਦੇ ਸੀ ਹੁਣ ਇੱਕਲੇ ਨੇ ਖਾ ਲਿਆ ਲਗਦਾ
@harrx6596
@harrx6596 Год назад
ਰੋਲਾ ਪੈਸੇ ਦਾ
@former646
@former646 Год назад
22 manjeet dhaner warga aagoo Kitte ni Labhna Hira banda a sacha sucha
@karanbaraich2300
@karanbaraich2300 Год назад
Loka nu ta sodi kartut da pehla hi pta c eh hun aap hi apni kartut dass de ne ehnu chore manjit nu paise khat mile ne
@jaspindergilluboke5010
@jaspindergilluboke5010 Год назад
4--5 ਆਗੂ ਤਾਂ ਮੋਰਚੇ ਦੌਰਾਨ ਵਿਕੇ ਹਨ ਪਰ ਦੀਪ ਸਿੱਧੂ ਤਾਂ ਪਹਿਲਾਂ ਹੀ ਅੰਮਿਤਸਾਹ ਕੋਲ ਵਿਕਿਆ ਹੋਇਆ ਸੀ
@nagraify
@nagraify Год назад
Khach comrede
@JarnailSingh-xk7qs
@JarnailSingh-xk7qs Год назад
13000 pind ha Punjab da har ek pinda vicho ek lakh rupes he la lau crora rupes gaddia de repair ta desel he ka Gaia tuhadia 32 augua dea
@karailwale
@karailwale Год назад
ਇਹ ਪੈਸੇ ਲਈ ਜਾ ਫੈਕਟਰੀ ਜਾ ਬਚਿਆ ਲਈ ਕੋਈ ਕੰਮ ਉਦੇ ਲਈ ਵਿਕ ਜਾਦੇ ਨੇ ਲੋਕਾ ਦੇ ਪੁਤ ਮਰੇ ਨੇ ਇਹਨਾ ਦਾ ਕੀ ਮਰੀਆ
@punjjaabdesh8659
@punjjaabdesh8659 Год назад
ਚੈਨਲ ਆਲਿਓ ਸ਼ੁਰੂ ਚ ਹਰ ਜਵਾਬ ਤੋਂ ਬਾਅਦ ਆਹ ਐਨੀ ਜੋਰ ਦੀ ਫਿਲਮੀ ਮਿਉਜਿਕ ਕਿਉਂ ਵਜਾਉਨੇ ਓਂ , ਹੈੱਡਫੋਨ ਲਾ ਕੇ ਤਾਂ ਸੁਣਿਆ ਵੀ ਨੀ ਜਾ ਸਕਦਾ । ਹਰ ਜਵਾਬ ਤੇ ਡੌਂ ਡੌਂ ਡੌਂ । ਕੋਈ ਗਲਤ ਹੋਵੇ ਕੋਈ ਸਹੀ, ਪਰ ਇਹ ਵਰਤਾਰਾ ਪੰਜਾਬ ਪੱਖੀ ਨੀ ।
@pb10wale98
@pb10wale98 Год назад
ena dey jutti fero kamraidea dey
@noorsunnyasr9320
@noorsunnyasr9320 Год назад
Gadar koum de Gadari apas wich v
@bhupindersinghcheema4315
@bhupindersinghcheema4315 Год назад
Bay ana sareya daleya na rl ka Deep sidhu nu mareya
@pawanpreet7474
@pawanpreet7474 Год назад
Dhnar jindabad
@bhindadhillon5418
@bhindadhillon5418 Год назад
Ghuse patrkaro hor bht msle a punjb ch kyu loka nu ldai jnee vhleoo eh swal leadra nu kroo
@agamorganicfarm7290
@agamorganicfarm7290 Год назад
Jinia Punjab dya jathebandhia ne oh saria hisab dao . Je nhi de sakdey ta sarey chor ne . Pehla dehli dharna te kamey fer kisna di party bna ke kamey .
@karanbaraich2300
@karanbaraich2300 Год назад
Deep bai ne sadi kartut pehla hi dass ti c hun eh aap hi dass de ne manjit chor varge
@preetjatt4009
@preetjatt4009 Год назад
O ਭਾਂਊ ਜਾਂਣਦੈ ਐ ਸ਼ਾਂਲ਼ੈ ਇੱਕ ਦੁੱਜੈ ਕੌਲ਼ੌ ਕਾਂਣੈ ਇੱਆਂ ਤਾਂਹੀ ਤੈ ਏੈ ਭੌਂਕਣ ਡਿੱਆਂ ਵਾਂ ਪੱਤਰਕਾਰਾਂ ਤੈਨੂੰ ਪੱਤਾਂ ਇੱਆਂ ਪੱਈ ਏਨੰਦੈ ਗੱਨੰਦ ਤੈ ਕਿੱਨੈ ਘੱਣੌਣੈ ਅੱਲ਼ਜਾਂਮ ਬੀ ਪੁੱਰੈ ਸ਼ੱਚੈ ਲ਼ੱਗੈ ਇੱਆਂ ਠਿੱਕ ਇੱਆਂ ਪੱਰ ਲ਼ੱਨੰਡਾਂ ਲ਼ੁੱਚਾਂ ਚੌਦਰੀ ਗੁੱਨੰਡੀ ਰੱਨੰ ਭੱਰਧਾਂਨੰ ਮੱਨੰਜੀਤੱ ਧੱਨੈਰੱ ਕਿੱਨਾਂ ਕੰ ਦੁੱਦ ਧੌਤਾਂ ਇੱਆਂ ਏੈ ਸ਼ਾਡਾਂ ਫੁੱਦੂ ਖਿੱਚੀ ਜਾਂਣ ਡੱਏੈ ਨੈ ਸ਼ੱਬ ਸ਼ਾਂਲ਼ੈ। ਹਿੱਨੰਦ ਹੱਕੂਮਤ ਦਿੱਆਂ ਕਾਂਲ਼ਿੱਆਂ ਭੈਢਾਂ ਨੈ ਭਾਂਊ ਏੈ ਸ਼ਾਂਲ਼ੈ ਸ਼ਾਂਰੈ ਹਿੱਨੰਦ ਹੱਕੂਮਤ ਦੈ ਬਿੱਕੈ ਹੌਐ ਨੈ ਜੱਮੀਰੱ ਬੈਚਣੱ ਆਂਲ਼ੀ ਗੱਲ਼ ਕੱਰਨੰ ਡਿੱਆਂ ਇੱਆਂ ਜੱਮੀਰੱ ਆਂਲ਼ੀ ਗੱਲ਼ ਤੈ ਸ਼ੱਨੰਤ ਕੱਰਦੈਂ ਹੁੱਨੰਦੈ ਹੀ ਐ ਹਿੱਨੰਦ ਹੱਕੂਮਤ ਟਾਂਊਟੱ ਜੱਮੀਰਾਂ ਦਿੱਆਂ ਗੱਲ਼ਾਂ ਕੱਰਨੰਗੈ ਸ਼ਾਂਲ਼ੈ ਦਿੱਲ਼ੀ ਦੈ। ਦੱਲ਼ੈ ਸ਼ਾਂਲ਼ੈ ਭੌਂਕਣੱ ਡਿੱਆਂ ਵਾਂ। ਥੂੱ ਇੱਆਂ ਧਾਂਢੈ ਤੈ ਸ਼ੈਨੰਟਰ ਦਿੱਔ ਦੱਲ਼ੈਔ
@surjitgill6411
@surjitgill6411 Год назад
ਇਨ੍ਹਾਂ ਸਾਰੀਆਂ ਨੈ ਹੀ ਲੋਕਾਂ ਨੂੰ ਧੋਖੇ ਵਿਚ ਰੱਖਿਆ। ਬੇਈਮਾਨ ਲੋਕ ਹੀ ਦੂਜੇ ਦੀ ਬੇਈਮਾਨੀ ਤੇ ਪਰਦੇ ਪਾਉਂਦੇ ਹਨ
@liveyungstayhappy4424
@liveyungstayhappy4424 Год назад
Punjabi saly hmesha guddar kyu nikldy
@mobilerepair4885
@mobilerepair4885 Год назад
Eh kamred examples babe nanak dia dinde ne,,, modi ne kanoon sikha to dar ke vapis laye c na ke kamreda to dar ke
@harrydhaliwal4997
@harrydhaliwal4997 Год назад
ਕੀ ਸਮਝੀਏ ਹੁਣ ਸੱਚਾ ਕੋਣ ਆ ਝੂਠਾ ਕੋਣ ਆ । ਰੱਬ ਜਾਣਦਾ
@manimakha3947
@manimakha3947 Год назад
Y koi saf ni athe 🥺
@iqbalsingh8430
@iqbalsingh8430 Год назад
Model milane chahie ine Nanu
@gillpassanger
@gillpassanger Год назад
3 mahine chalan wala morcha kujh gadar kisan leadran krke 1 saal chalia ,je hryana walea nu pata laga ,ke sochnge oh punjab de kisan leadran bare ,😶😶😶deep sidhu sahi ronda se ,😐
@sikanderdhaliwal1995
@sikanderdhaliwal1995 Год назад
ਧਨੇਰ ਜਥੇਬੰਦਕ ਅਨੁਸਾਸਨ ਵਿੱਚ ਰਹਿਣ ਵਾਲਾ ਆਗੂ ਹੈ
@rajwindersingh878
@rajwindersingh878 Год назад
ਬਾਈ ਇਹ ਵੀ ਗਦਾਰ ਏ
@karamjitsingh1493
@karamjitsingh1493 Год назад
Now time to come under ONE flange because this is not Kisan morcha. Please try to understand
@sukhrajsingh3501
@sukhrajsingh3501 Год назад
Kamrate gadaar deep sidhu jindabaad
@Australianvlog101
@Australianvlog101 Год назад
Patarkar saleya nu halle v yakeen nai aunda ,, eh v kaamraid ne
@ranbirsingh2874
@ranbirsingh2874 Год назад
Eh sarre Dalal aa intelligence agencies de.punjab youth Kissan leaders should take ove
@SukhaSingh-ol7rs
@SukhaSingh-ol7rs Год назад
ਇਹਨਾਂ ਦੀ ਜੱਥੇਬੰਦੀ ਸਭ ਤੋ ਘਟੀਆ ਹੈ
@satpalgillgill6723
@satpalgillgill6723 Год назад
Eh sarre kisana de name te klunk aa..ehna dean Dukandarrian chalaeean
@KulwinderSingh-ut1db
@KulwinderSingh-ut1db 5 месяцев назад
All camred gudar
@AjaySingh-ii8if
@AjaySingh-ii8if Год назад
Chalo wdiya hoya ehna da kanjarkhana bahar a gya
@manindermadahar24
@manindermadahar24 Год назад
ਕਿਹੜੇ ਸੰਵਿਧਾਨ ਦੀ ਗੱਲ ਕਰਦੇ ਨੇ ਇਹ ਏਨਾ ਨੇ ਗੁਰੂ ਦੇ ਸਿਧਾਂਤ ਆ ਤੋਂ ਹੀ ਮੁਕਰ ਗੇ ਗੁਰੂ ਦੇ ਓਲਟ ਹੀ ਚਲੇ ਅਦੋਲਣ ਵਿਚ ਏਨਾ ਤੇ ਕੋਈ ਜਕੀਨ ਨਾ ਕਰਿਓ ਲੋਕੋ ਇਕਆਖਰੀ ਵਾਰ ਕਰ ਦੇਖ ਲਿਆ ਏਨਾ ਨੇ ਲੋਕਾ ਨੁ ਵੇਚਣ ਦੀ ਕੋਈ ਕਸਰ ਨਹੀ ਛੱਡੀ,,ਧੰਨ ਦੀਪ ਸਿੱਧੂ ਬਾਈ ਜੋਂ ਇਕੱਲਾ ਏਨਾ 40 ਨਾਲ ਲੜਦਾ ਰਿਹਾ ਸੱਚ ਤੇ ਦੀਪ ਸਿੱਧੂ ਜਿੰਦਾਬਾਦ
@gurdeepmaanPB10punjab
@gurdeepmaanPB10punjab 5 месяцев назад
ਹੈਲੋ ਬਾਈ ਪੱਤਰਕਾਰ ਸਾਹਿਬ ਤੁਸੀਂ ਵੀ ਝੂਠ ਬੋਲ ਰਹੇ ਹੋ ਪੰਜਾਬ 55 ਲੱਖ ਦੀ ਗੱਡੀ ਨਹੀਂ ਹੈਗੀ ਉਹ 3233 ਲੱਖ ਦੀ ਗੱਡੀ ਆ ਤੁਸੀਂ 15-20 ਲੱਖ ਉੱਪਰ ਹੀ ਚੱਕ ਕੇ ਮਾਰਿਆ ਪੱਤਰਕਾਰ ਸਾਹਿਬ ਤੁਹਾਡੇ ਗਲ ਪੈ ਜਾਣਗੇ ਪੰਜਾਬ ਵਾਲੇ ਸਾਰੇ ਵੀ ਇਹ ਪੱਤਰਕਾਰ ਵੀ ਝੂਠ ਬੋਲੀ ਜਾਂਦਾ ਝੂਠ ਨਾ ਬੋਲ ਮੇਰੇ ਵੀਰ ਤੁਹਾਨੂੰ ਵੀ ਪਤਾ ਹੀ ਆ ਫੋਰਚੂਨਰ ਕਿੰਨੇ ਦੀ ਆਉਂਦੀ ਹ ਪੰਜਾਬ ਦੇ ਵਿੱਚ ਨਵੀਂ ਇਹ 3435 36 ਲੱਖ ਦੀ ਆ ਤੁਸੀਂ 50 58 55 ਲੱਖ ਕਹਿ ਤਾ ਨਾ ਨਾ ਸੱਚ ਬੋਲ ਮੇਰੇ ਵੀਰੇ ਸੱਚ ਗੱਲ ਕਰੋ
@JarnailSingh-xk7qs
@JarnailSingh-xk7qs Год назад
Patarkar sahib eh ta sara Oni gal dasda hunda han jini kesa tra loka vich ay Java ja saria Galla das ditia ta arba rupia da hissa keva Pau eh burja buraj gill ruldia rolda varga jehda nu andolan ne kehna oda doln kehda sab vadda thag han
@SatnamSingh-jo7ci
@SatnamSingh-jo7ci Год назад
Fund vala Paisa hoyea duji gal pardhangi len lyi bhaje firde ik duje toh mohre tahi hun sare ladh paye aaps ch ene de lalach ne punjab nu thale laa dena hor ena sareya da 22 caat kro 🙏🙏
@piarasingh8338
@piarasingh8338 Год назад
Kamreda ne rang badle bange Jatt 2 2 kile nag
Далее
Я ДОСТРОИЛ ЗАВОД - Satisfactory
19:13
Просмотров 170 тыс.
🎙А не СПЕТЬ ли мне ПЕСНЮ?
3:09:39
Просмотров 1,6 млн
Я ДОСТРОИЛ ЗАВОД - Satisfactory
19:13
Просмотров 170 тыс.