Тёмный

9 ਭੈਣਾਂ ਦੇ ਵੀਰ ਦੀ ਕਹਾਣੀ|A Son Was Born After 9 Daughters|Mani Parvez|  

Kaint Punjabi (ਘੈਂਟ ਪੰਜਾਬੀ)
Подписаться 358 тыс.
Просмотров 165 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
9 ਭੈਣਾਂ ਦੇ ਵੀਰ ਦੀ ਕਹਾਣੀ|A Son Was Born After 9 Daughters|Mani Parvez| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

21 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 142   
@kaintpunjabi
@kaintpunjabi 10 дней назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@user-fo7wt8ig9k
@user-fo7wt8ig9k 10 дней назад
🎉🎉🎉🎉
@malkitsingh2672
@malkitsingh2672 10 дней назад
ਧੰਨ ਗੁਰੂ ਰਾਮਦਾਸ ਜੀ ਸਾਰੇ ਪਰਿਵਾਰ ਤੇ ਮਿਹਰ ਬਣਾਈ ਰੱਖਣ ਜੀ
@pavitarjeet
@pavitarjeet 10 дней назад
ਬਹੁਤ ਵਧੀਆ ਵੀਰੇ ਤੂੰ ਵੀ ਭੈਣਾਂ ਦਾ ਖਿਆਲ ਰੱਖੀਂ
@DeepGill-wg2ur
@DeepGill-wg2ur 3 дня назад
ਮੇਰਾ ਕੋਈ ਵੀਰ ਨਈਂ ਪਰ ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੋਈ ਵੀਰ ਦਾ ਅਹਿਸਾਸ ਸਮਝ ਸਕਦੇ ਆ 🙏
@manipannu2677
@manipannu2677 10 дней назад
ਵਹਿਗੁਰੂ ਲੱਬੀ ਉਮਰ ਬਕਸ਼ੇ
@rajwantkaur5713
@rajwantkaur5713 10 дней назад
ਪਰਮਾਤਮਾ ਸਭਦੇ ਭਰਾਵਾਂ ਨੂੰ ਤੰਦਰੁਸਤੀ ਬਖਸ਼ਣ ਲੰਮੀ ਉਮਰ ਦੇ ਣ ਗੁਰੂ ਰਾਮਦਾਸ ਜੀ
@user-uw8fq7oq9d
@user-uw8fq7oq9d 7 дней назад
❤ ਬਹੁਤ ਜ਼ਿਆਦਾ ਪਿਆਰਾ ਰਿਸਤਾ ਭੈਣ ਭਰਾਵਾਂ ਦਾ ਵਾਹਿਗੁਰੂ ਜੀ ਭੈਣਾਂ ਤੇ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤
@vikramjit9891
@vikramjit9891 10 дней назад
ਬਹੁਤ ਚੰਗੀ ਲੱਗੀ ਵੀਡਿਓ ਜਿਉ ਭੈਣ
@rajwinderhundal8271
@rajwinderhundal8271 10 дней назад
ਵਾਹਿਗੁਰੂ ਪਰਿਵਾਰ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ, ਬਹੁਤ ਪਿਆਰਾ ਤੇ ਸਮਝਦਾਰ ਪਰਿਵਾਰ ❤
@hardeepdharni8697
@hardeepdharni8697 10 дней назад
ਪੁੱਤਰ ਜੀ ਆਪਦੀਆ ਭੈਣਾਂ ਵਿੱਚ ਬਹੁਤ ਪਿਆਰ ਰੱਖੇ ਬੇਟਾ ਪਿਆਰ ਬਣਾਕੇ ਰੱਖੇ ਪੁੱਤਰ ਕੁੜੀਆਂ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਵਹਿਗੁਰੂ ਚੰੜਦੀਆ ਕਲਾਂ ਵਿੱਚ ਰੱਖੇ❤❤❤❤❤❤❤🎉🎉🎉🎉🎉🎉
@BhupinderKaur-df8tb
@BhupinderKaur-df8tb 7 дней назад
ਭੈਣਾਂ ਦੀ ਅਸੀਸ ਵੀਰ ਦੀ ਕਿਸਮਤ ਦਾ ਰੰਗ ਲੈਣ ਆਉਂਦੀ ਆ।
@parmarts689
@parmarts689 День назад
ਪ੍ਰਮਾਤਮਾ ਤੁਹਾਡੇ ਵੀਰ ਦੀ ,ਲੰਬੀ ਉਮਰ ਕਰੈ
@parmarts689
@parmarts689 День назад
ਵੀਰ ਬੜੀਆ ਚੰਗੀਆ ਚੀਜਾ ਹੁੰਦੀਆ ਨੇ
@SukhwinderSingh-wq5ip
@SukhwinderSingh-wq5ip 10 дней назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@HardeepKaur-xz3hv
@HardeepKaur-xz3hv 10 дней назад
ਚੰਗੇ ਕਰਮਾਂ ਨਾਲ ਭੈਣਾਂ ਦੀ ਸ਼ੀਸ਼ ਲੈਂਦੇ ਭਰਾ
@user-gi1kn9dm5v
@user-gi1kn9dm5v 10 дней назад
ਬਹੁਤ ਵਧੀਆ ਵੀਰੇ ਭੈਣਾ ਦਾ ਖਿਆਲ ਰੱਖਣ ਵਹਿਗੁਰੂ ਚੜਦੀਕਲ ਧੀਅਆ ਦਾ ਸਤਿਕਾਰ ਕਰਨ ਵੀਰੇ ਵਹਿਗੁਰੂ ਘਰ ਵਿੱਚ ਬਹੁਤ ਧੰਨ-ਦੇਣਾ ਖੁਸ਼ੀਆ ਰੋਣਕ ਵਹਿਗੁਰੂ ਮੇਹਰ ਕਰੇ ਖੁਸ਼ੀਆ ❤🙏❤️🙏❤️🙏❤️🙏❤️🙏
@pavitarjeet
@pavitarjeet 10 дней назад
ਭਾਬੀ ਵੀ ਬਹੁਤ ਵਧੀਆ
@manjeetkaur774
@manjeetkaur774 10 дней назад
ਬਹੁਤ ਵਧੀਆ ਸਟੋਰੀ ਆ ਜੀ ਭਾਬੀ ਬੀ ਬਹੁਤ ਚੰਗੀ ਆ ਪੰਜ ਭੈਣਾਂ ਨਾ ਵਰਤਣਾ ਭਾਬੀਆਂ ਤਾ ਓਦਾਂ ਬੀ ਦੂਖੀ ਹੋ ਜਾਂਦੀਆਂ ਆ
@gagan2013
@gagan2013 9 дней назад
ਪੀਂਘਾਂ ਅਤੇ ਤਰਿੰਜਣਾਂ ਮੇਲੇ ਤੀਆਂ ਦੇ.... ਲੇਖਾਂ ਦੇ ਵਿੱਚ ਲਿਖਦੇ ਰੱਬਾ ਧੀਆਂ ਦੇ...
@SS-qz6zg
@SS-qz6zg 10 дней назад
ਇੱਕ ਵੀਰ ਦੇਈਂ ਵੇ ਰੱਬਾ ਮੇਰੇ ਸਾਰੀ ਉਮਰ ਦੇ ਮਾਪੇ😢
@bainsfarm3100
@bainsfarm3100 9 дней назад
❤❤❤❤❤
@RamandeepRaman-co2te
@RamandeepRaman-co2te 8 дней назад
❤❤
@Veerpalbrar0
@Veerpalbrar0 9 дней назад
Waheguru Ji waheguru Ji waheguru Ji ਮੇਰੇ ਵੀ ਹਰਪ੍ਰੀਤ ਮੇਰਾ ਵੀਰ ਮੇਰੇ ਤੋ ਛੋਟਾ ਮੇਰਾ ਨਾਮ ਵੀਰਪਾਲ ਰੱਖਿਆ ਅਸੀਂ 3 ਭੇਣਾ ਆ
@ManjitKaur-sd9nq
@ManjitKaur-sd9nq День назад
ਹੁੰਦੀ ਵੀਰਾਂ ਨਾਲ ਸ੍ਰਦਾਰੀ।ਇੱਕ ਵੀਰ ਦੇਈਂ ਵੇ ਰੱਬਾ।
@informationselfexperience5883
@informationselfexperience5883 10 дней назад
Bhain jyada hon nall kujh galat nhi hunda bus izzat rakhan wali hove j izzat rakhan wali na hove ta ek da v dukh lagda aa j izzat rakhan wali hove tan jini Marzi hon koi chakar nahi .God Bless you all sister's.
@manindergill1763
@manindergill1763 9 дней назад
Meriya v 8bhena aa sabto chota mai sariya menu bhut pyar krdia
@harmeetkaur3048
@harmeetkaur3048 10 дней назад
ਭੈਣ ਜੀ ਤੁਹਾਡੀ ਗੱਲ ਸੁਣ ਕੇ ਬਹੁਤ ਰੋਣ ਆਇਆ🩷🩷🩷💚💙
@sharnjitkaur3081
@sharnjitkaur3081 10 дней назад
veer di lami umer kre rab
@chamkauraulakh8036
@chamkauraulakh8036 10 дней назад
ਸੁਕਰ ਹੈ ।ਪਰਮਾਤਮਾ ਦਾ।ਭੈਣਾਂ ਭਾਈ ਨੂੰ ਪਿਆਰ ਕਰਦੀਆਂ ਹਨ।ਮੈਂ ਵੀ ਤਿੰਨ ਭੈਣਾਂ ਦਾ ਛੋਟਾ ਭਰਾ ਹਾਂ।ਪਰ ਜਿਹੜੀ ਕੁਤੇਖਾਣੀ ਭੈਣਾਂ ਨੇ ਮੇਰੇ ਨਾਲ ਕੀਤੀ ਮੈਂ ਹੀ ਜਾਣਦਾ ।ਮੇਰੇ ਵਰਗੀਆਂ ਭੈਣਾਂ ਰਬ ਕਿਸੇ ਨੂੰ ਦੇਵੇ।ਵਾਹਿਗੁਰੂ
@ravneetsharma8414
@ravneetsharma8414 10 дней назад
Veere asi v three sister a bhena nu veere da sath dena chihda asi mere veere da bhaut sath dita ajj oh govt job te lgh gya
@chamkauraulakh8036
@chamkauraulakh8036 10 дней назад
@@ravneetsharma8414 ਮੈਥੋਂ ਤਾਂ ਜਮੀਨ ਲੈ ਗਈ ਆਂ । ਭਾਈ ।ਗੁਜ਼ਾਰਾ ਮੁਸ਼ਕਲ ਨਾਲ ਚਲਦਾ ।
@user-se9gi7jz7e
@user-se9gi7jz7e 9 дней назад
ਵੀਰੇ ਆ ਗਲੇ ਲੱਗ ਕੇ ਦੁੱਖ ਸੁਖ ਸਾਂਝਾ ਕਰ ਲਈਏ ਮੈਂ ਵੀ 3 ਸ਼ਰੀਕਣੀਆਂ ਦਾ ਭਰਾ ਹਾਂ ਸਿਰਫ ਇਸ ਗੱਲ ਤੇ ਕੂੜ੍ਹ ਗਈਆਂ ਮੈਂ ਇਹੀ ਕਿਹਾ ਸੀ ਤੁਸੀਂ ਤਿੰਨੇ ਭੈਣਾਂ ਰਲਕੇ ਕਿਉ ਨਹੀ ਰਹਿੰਦੀਆਂ ਇਕ ਨਾਲ ਲੜਦੀ ਏ ਦੂਜੀ ਨਾਲ ਬੋਲਣ ਲੱਗ ਜਾਂਦੀ ਹੈ ਬੱਸ ਫੇਰ ਕੀ ਸੀ ਪਿਓ ਦੀ ਲਾਸ਼ ਵੀ ਘਰ ਨਹੀਂ ਆਈ ਸੀ ਬਾਹਰ ਖੜਕੇ ਹੀ ਭੰਡ ਗਈਆਂ ਤੁਸੀ ਸਾਡੇ ਪਿਓ ਨੂੰ ਮਾਰਿਆ ਅਸੀਂ ਨਹੀਂ ਵੜਨਾ ਆਪੇ ਨਾਨਕ ਛਕ ਲਾ ਲਵਾਂਗੇ ਚੰਗਾ ਹੋਇਆ ਰੱਬ ਨੇ ਤੈਨੂੰ ਕੁੜੀਆ ਹੀ ਦਿੱਤੀਆ 😢 ਪਿਓ ਦੇ ਸਤਾਰਵੇ ਤੇ ਦੋਹਤੇ ਦੋਹਤੀਆਂ ਦੀ ਰੋਟੀ ਹੁੰਦੀ ਹੋਣੀ ਸਾਜਿਸ਼ ਰਚੀ ਕੋਈ ਵੀ ਨਹੀਂ ਲੇ ਕੇ ਆਈ ਬੱਚਿਆ ਨੂੰ ਬਈ ਕਿਤੇ ਇਹਨਾਂ ਦੀ ਰੋਟੀ ਨਾ ਪਿਓ ਨੂੰ ਲਾਗ ਜਾਵੇ..! ਓ ਮੂਰਖੋ ਉਹ ਤੁਹਾਡਾ ਵੀ ਤੇ ਪਿਓ ਹੈ। 4 ਸਾਲ ਹੋ ਗਏ ਬਰਾਦਰੀ ਚ ਵਿਆਹਾਂ ਚ ਜਾਂਦੀਆਂ ਕੋਈ ਭਾ ਨਹੀਂ ਦੇਂਦਾ ਹੁਣ ਬੱਚੇ ਜਵਾਨ ਹੋ ਗਏ ਕੋਈ ਰਿਸ਼ਤਾ ਨਹੀਂ ਦੇਂਦਾ ਬਈ ਇਹ ਤੇ ਇਹੋ ਜਿਹੀਆਂ ਨੇ ਕਿੱਤੇ ਸਾਡੀ ਧੀਆਂ ਦੇ ਪੇਕੇ ਵੀ ਨਾ ਛੁਡਾ ਦੇਣ। ਹੁਣ ਸਾਨੂੰ ਵੀ ਇਕ ਭੋਗ ਤੇ ਮਿਲੀ ਵੀਰ ਜੀ ਆਣਾ ਘਰ ਮੇਂ ਸੋਚਿਆ ਜੇ ਫੇਰ ਜੋੜੀ ਹੁਣ ਗੰਢ ਤੇ ਪੇ ਜਾਣੀ ਏ ਬਚਿਆ ਦੀ ਨਵੀਂ ਰਿਸ਼ਤੇਦਾਰੀ ਚ ਗੜੇ ਮੁਰਦੇ ਉਖਾੜਨ ਗਿਆਂ। ਸਾਡੀ ਗੁਆਂਢਣ ਨੂੰ ਵੀ 20 ਸਾਲ ਚ ਨਹੀਂ ਪਤਾ ਲੱਗਾ ਕਿ ਓਹਨਾ ਦੀ ਨਨਾਣ ਆਪਣੇ ਟਾਈਮ ਚ ਗਲਤ ਸੀ ਸਾਡੀ ਕੁੜੀਆ ਸਾਡੇ ਘਰ ਤੇ ਆਂਦੀਆ ਨਹੀਂ ਸੀ ਭੇਦ ਲੈਣ ਗੁਆਂਢੀਆਂ ਦੇ ਆ ਜਾਂਦੀਆਂ ਸੀ ਇਕ ਦਿਨ ਭਰਜਾਈ ਕੋਲ ਉਸਦੀ ਨਨਾਣ ਦੇ ਭੇਦ ਖੋਲ ਗਈ ਉਸ ਮੂਰਖ ਨੇ ਆਪਣੀ ਨਨਾਣ ਨੂੰ ਪੁੱਛ ਲਿਆ ਉਹ ਵੀ ਵਿਚਾਰੀ ਪੇਕੇ ਨਹੀਂ ਆਂਦੀ ਸ਼ਰਮ ਦੇ ਮਾਰੀ ਨਾਲੇ ਫੋਨ ਤੇ ਸਾਡੀ ਭੈਣ ਨੂੰ ਚੰਗੀਆਂ ਸੁਣਾਇਆ ਸਮਝ ਗਏ ਨਾ ਗੱਲਾਂ ਤੇ ਬੋਹਤ ਨੇ ਬੋਹੜ ਲਗ ਜਾਏ
@AmarjitChahal-eg5sr
@AmarjitChahal-eg5sr 10 дней назад
ਬਹੁਤ ਬਹੁਤ ਲੰਮੀ ਉਮਰ ਕਰੇ ਪ੍ਰਮਾਤਮਾ ਵੀਰੇ ਦੀ
@kuljindersinghdhaliwal4400
@kuljindersinghdhaliwal4400 10 дней назад
ਸੋਂਹ ਖਾਂਣ ਨੂੰ ਬੜਾ ਚਿੱਤ ਕਰਦਾ ਇੱਕ ਵੀਰ ਦੈਂਈ ਵੀ ਰੱਬਾ ॥॥॥॥॥॥ ਬੋਲੀ ਸੁਣਦੇ ਹੁੰਦੇ ਸੀ
@RAJWINDER457
@RAJWINDER457 2 дня назад
ਪਰਮਾਤਮਾ ਸਦਾ ਹਸਦਾ ਵਸਦਾ ਰਖੇ ਪिਰਵਾਰ ਨੂੰ ਏਸੇ ਤਰਾ िਪਅਾਰ ਬिਣਅਾ ਰਹੇ🙏🙏
@kiran20953
@kiran20953 10 дней назад
ਲੰਬੀ ਉਮਰ ਦੇਵੇ ਸਭ ਵੀਰਾ ਨੂੰ❤❤ gbu
@user-hr3sf8jj8b
@user-hr3sf8jj8b 2 дня назад
Waheguru ji waheguru ji
@gillfamily5660
@gillfamily5660 10 дней назад
Parmata parivar nu hamesha khush rakhe veer di lami lami umar kre🙏🏻
@AmanKaur-gv6km
@AmanKaur-gv6km 9 дней назад
Bhut jada shoni vadio aa veer bina life nothing God bless you all sisters and bro babhi
@harmeetkaur3048
@harmeetkaur3048 10 дней назад
ਭਾਬੀ ਜੀ ਤੁਸੀ ਵੀ ਭੈਣਾਂ ਨਾਲ ਬਹੁਤ ਪਿਆਰ ਨਾਲ ਰਣਿਹਾ🌹🩷🩷🩷
@Eknoor_singh_dhanoa
@Eknoor_singh_dhanoa 10 дней назад
ਸਾਡਾ ਸੱਤ ਬਹਿਣਾ ਦਾ ਇਕ ਬ੍ਰਦਰ ਹੈ।
@manjeetkaur774
@manjeetkaur774 10 дней назад
ਪਰ ਭਾਬੀ ਬਹੁਤ ਚੰਗੀ ਆ ਬਾਬਾ ਜੀ ਸਬ ਨੂੰ ਏਦਾਂ ਦੀਆਂ ਨਹੂਆ ਦੇਵੀ 🙏🏻🙏🏻🌹🌹🙏🏻🙏🏻
@harpreetkaur5022
@harpreetkaur5022 8 дней назад
ਸਭ ਨੂੰਹਾਂ
@GURWINDERSINGH-xo8fq
@GURWINDERSINGH-xo8fq 9 дней назад
ਭੈਣਾਂ ਦਾ ਆਪਣੇ ਵੀਰ ਲਈ ਪਿਆਰ ਦੇਖ ਕੇ ਦਿਲ ਤੇ ਅੱਖਾਂ ਭਰ ਆਈਆਂ!
@ravneet0949
@ravneet0949 10 дней назад
5vi bhain lucky C veera hoyea osde baad
@kaur_ramandeep
@kaur_ramandeep 9 дней назад
Bht sohni fmly bht pyr tuhnu sareya nu khush rkhe sbnu
@JagroopBrar-fc4gz
@JagroopBrar-fc4gz 9 дней назад
Waheguru g meher kri bhena te apne ghar khus rehan. Bhot wadya laga video dekh k...........
@user-cd8nx6tm9d
@user-cd8nx6tm9d 9 дней назад
Baut vdiya family waheguru mehr kre tuhade priwar te .
@user-jj5xj6qu9l
@user-jj5xj6qu9l 3 дня назад
God bless you sister g
@baljinderkaur6597
@baljinderkaur6597 10 дней назад
God bless you always Happy healthy and long life beta ❤️ ♥️
@jasvirgill927
@jasvirgill927 10 дней назад
Tuhade veer Ji the Umar lambi kare god bless him 🙏aal his life
@ManpreetkaurbawaBawa-gb2rg
@ManpreetkaurbawaBawa-gb2rg 10 дней назад
❤❤❤❤ bhena bhut vdiya lagya asi v 4 bhena mara brother 10 Saal chota asi v bhena na sukha sukh sukh rab to mangya......sunka rona niklya asi v feel kita jado veer nhi c hoya loka deya glla sunya v parmtam sada v veer hova jado hoya odo kushi da koi tekana nhi c pura pind na Diwali jina chaa mnaya c🎉🎉hamsa kuush rho tuc v bheno love you you Lamibya umra hona
@user-gq5gz3cy2o
@user-gq5gz3cy2o 10 дней назад
ਖੁਸ ਰਹੋ ਭੈਣ ਭਰਾ 🙏🙏🙏🙏🙏🙏🙏🙏🙏
@user-kq6tz2ou5g
@user-kq6tz2ou5g 10 дней назад
Sooo emotional 😢😢❤❤
@AmandeepSingh-bu4wn
@AmandeepSingh-bu4wn 10 дней назад
ਬਹੁਤ ਵਧੀਆ ਜੀ
@GulzarSingh-ux3en
@GulzarSingh-ux3en 10 дней назад
May god live long this brother for these sisters
@25536
@25536 10 дней назад
Waheguru sda mehr bnai rakhe ess privar te
@balwindersinghjattana5770
@balwindersinghjattana5770 7 дней назад
ਇਹਦੇ ਸੇਖੀ ਮਾਰਨ ਦੀ ਗੱਲ ਨੀ ਇਹ ਸਮਾਜ ਦੀ ਰੂਡ਼ਈਵਾਦੀ ਸੋਚ ਦਾ ਚਿਹਰਾ ਜੋ ਮੁੰਡੇ ਤੇ ਕੁਡ਼ਈ ਚ ਫਰਕ ਤੋਂ ਸੁਰੂ ਹੁੰਦਾ
@user-so2ty4fk8x
@user-so2ty4fk8x 10 дней назад
So beautiful bro sister
@ranjitkaur6445
@ranjitkaur6445 10 дней назад
Sachi gal aa Veer lambia lambia umra manan ❤❤
@meenakumari-un5il
@meenakumari-un5il 10 дней назад
Very nice waheguru Ji tuhanu hamesha happy rakhn❤😊
@Pro-dm8dd
@Pro-dm8dd 10 дней назад
May Waheguru give six children in the house make house full with children!!🙏🙏❤️❤
@kuldipkaur1470
@kuldipkaur1470 10 дней назад
God bless you all soooooooooooo nice god bless you all beta ji
@kashbassey9149
@kashbassey9149 10 дней назад
Beautiful family ❤❤❤❤❤❤❤
@manavgill1763
@manavgill1763 10 дней назад
God bless all of you 🙏🙏🙏🙏🙏🙏🇨🇦🇨🇦🇨🇦🇨🇦❤️
@JaswinderKaur-vb1nv
@JaswinderKaur-vb1nv 10 дней назад
Waheguru ji khush rekhi
@rupinderbal1114
@rupinderbal1114 10 дней назад
Waheguru ji lambia umra bakshan
@simarjitsingh7912
@simarjitsingh7912 5 дней назад
Waheguru ji mehar Kari sab te ji waheguru ji
@gurdevkaur9723
@gurdevkaur9723 10 дней назад
Waheguru ji veer nu chardikalaa lami umer bksi ji ❤❤❤❤❤
@sinderpalkaur4485
@sinderpalkaur4485 10 дней назад
Bhut vdia vedio
@veenagupta636
@veenagupta636 10 дней назад
God bless your Brother
@rajbirrandhawa7979
@rajbirrandhawa7979 8 дней назад
Waheguru veer nu hmesha khush rakhn
@jeetinderkaur5896
@jeetinderkaur5896 9 дней назад
Wahguru ji
@JaswinderSingh-lg2zr
@JaswinderSingh-lg2zr 10 дней назад
God bless you
@user-gq2rz5dg3h
@user-gq2rz5dg3h 9 дней назад
God bless all of you
@sgrewal5150
@sgrewal5150 10 дней назад
God bless your whole family 🙏❤️
@user-lk2qt9lc1i
@user-lk2qt9lc1i 10 дней назад
Bahut changa lugiya bhuat khushal private. God bless you
@karmjitkaur8287
@karmjitkaur8287 9 дней назад
ਵਾਹਿਗੁਰੂ ਸਭ ਨੂੰ ਵੀਰ ਦੇਵੇ
@avtarpahal2311
@avtarpahal2311 10 дней назад
Very good❤❤🇨🇦🇨🇦🇨🇦
@ranjeetkaur1095
@ranjeetkaur1095 5 дней назад
Waheguru ji
@MohanSingh-zn2og
@MohanSingh-zn2og 5 дней назад
Good 🎉🎉🎉🎉🎉
@surjitkaur1895
@surjitkaur1895 8 дней назад
ਵਾਹਿਗੁਰੂ ਜੀ ਸਭ ਦੀਆਂ ਝੋਲੀਆਂ ਭਰਨੀਆਂ ਜੀ।
@user-jb7hn1dy5m
@user-jb7hn1dy5m 10 дней назад
Well done
@surinderbirk3075
@surinderbirk3075 9 дней назад
Waheguru
@sharanjhutty3180
@sharanjhutty3180 10 дней назад
waheguru ji mehar karan sab te waheguru ji 🙏
@user-hn4gp9bo3z
@user-hn4gp9bo3z 10 дней назад
Very.good❤❤
@user-pj4jw2dz6x
@user-pj4jw2dz6x 10 дней назад
Wahaguru g ek veer sab nu davi asi v panj bhena va but veer nai aa parmtma na menu puter di daat diti aa par fer v veer di ghat bahut mehsoos hundi aa 😢😢
@KantaDhupar
@KantaDhupar 10 дней назад
Happy family
@user-hr3sf8jj8b
@user-hr3sf8jj8b 2 дня назад
Waheguru ji waheguru ji
@somadevi1614
@somadevi1614 10 дней назад
God bless you 🙏.
@kashmirsingh3625
@kashmirsingh3625 10 дней назад
Waheguru ji 🙏🏿
@hujcoxjro7277
@hujcoxjro7277 10 дней назад
Very good ❤❤❤❤
@harpalsingh6092
@harpalsingh6092 День назад
❤❤❤❤❤❤
@AmandeepKaur-de6qe
@AmandeepKaur-de6qe 10 дней назад
Very nice
@kaurmal8791
@kaurmal8791 7 дней назад
🎉🎉
@gurcharansingh2677
@gurcharansingh2677 9 дней назад
GBU
@jashanpreetsingh4956
@jashanpreetsingh4956 8 дней назад
❤️❤️
@tarsamsinghsidhu8691
@tarsamsinghsidhu8691 10 дней назад
❤❤😊😊
@tanveerbains2486
@tanveerbains2486 9 дней назад
@kaurmal8791
@kaurmal8791 7 дней назад
❤❤❤
@LakhwinderSingh-ww3pu
@LakhwinderSingh-ww3pu 8 дней назад
Good faimli
@gurpreetsinghpindawale4556
@gurpreetsinghpindawale4556 10 дней назад
Veer ji koi interview channel te paunde ta pind v jroor dasya kro ji
@khushpreetsingh1630
@khushpreetsingh1630 10 дней назад
🙏🙏🙏
@bhawandeep2151
@bhawandeep2151 10 дней назад
Hae. Kinia. Sohnia. Saria. Bhena
@user-op5jq6mx7b
@user-op5jq6mx7b 10 дней назад
1 veer sab da hove rabba mara koi veer ne a
@SS-qz6zg
@SS-qz6zg 10 дней назад
Mera agonkoi bateeja ni ikk hi bhateeji a parmat kolon har waqt me usdian khushian te lambi ummar tandrusti mangdi rahnadi k uss naal hi maray brother bhabi dian khushian
@user-se9gi7jz7e
@user-se9gi7jz7e 9 дней назад
ਮੁੰਡਾ ਹੋਵੇ ਜਾਂ ਕੁੜੀ ਖ਼ੁਸ਼ੀ ਦੋਹਾਂ ਨਾਲ ਜੁੜੀ 🎉
@harpreetkaur5022
@harpreetkaur5022 8 дней назад
ਹਰਪ੍ਰੀਤ ਦਾ ਮਤਲੱਬ ਹਾਰ ਨਹੀਂ ਹਰੀ ਨਾਲ ਪ੍ਰੀਤ ਹੈ
@gillfamily5660
@gillfamily5660 8 дней назад
😊
@user-zn9xi4uy8y
@user-zn9xi4uy8y 10 дней назад
Bahut vadhia lagga sarbjit Singh maan khillan
@BhupinderKaur-kq4nz
@BhupinderKaur-kq4nz 10 дней назад
ਕਰਮਾਂ ਵਾਲਾ ਪਰਿਵਾਰ
@satkarbrar1799
@satkarbrar1799 12 часов назад
😢😢😢😢
@harsukhharsukh9759
@harsukhharsukh9759 10 дней назад
Meri v Same story
Далее