Тёмный

Manukhta ਸਾਰੀ ਜਿੰਦਗੀ ਜਿੰਮੀਦਾਰਾਂ ਨਾਲ ਰਿਹਾ ਸੀਰੀ ਹੁਣ ਆ ਪਿਆ ਧਰਮਸ਼ਾਲਾ ਚ ਮੰਗ ਰਿਹਾ ਮੌ'ਤ-spmediapunjab 

PiTiC Live - SP Media Punjab
Подписаться 992 тыс.
Просмотров 36 тыс.
50% 1

Manukhta di sewa ਸਾਰੀ ਜਿੰਦਗੀ ਜਿੰਮੀਦਾਰਾਂ ਨਾਲ ਰਿਹਾ ਸੀਰੀ ਹੁਣ ਆ ਪਿਆ ਧਰਮਸ਼ਾਲਾ ਚ ਮੰਗ ਰਿਹਾ ਮੌ'ਤ
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#piticlive #spmediapunjab #manukhtadisewa

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 65   
@swarnjeetkaurmattu1315
@swarnjeetkaurmattu1315 Год назад
ਰੱਬ‌‌ ਏਨਾ ਲੋਕਾਂ ਨੂੰ ‌ਸਜਾ ਦੇਵੇਗਾ। ਜਿੰਨਾ ਲੋਕਾਂ ਨੇ ਮਾੜੇ ਮੋਟੇ ਪੈਸੇ ਦੇ ਕੰਮ ਕਰਵਾਇਆ ਪਿੰਡ। ਵਾਲੇ ਇੱਕ ਬੰਦਾ ਨਹੀਂ ਸਮਾਲ ਸਕਦੇ। ਧੰਨ ਆ ਗੁਰਪ੍ਰੀਤ ਸਿੰਘ ਲੱਖਾਂ ਲੋਕਾਂ ਨੂੰ ਸਮਾਲ ਰਿਹਾ
@gurivloger25
@gurivloger25 Год назад
Chlo bhaut vadia hoya bapu ji nal hun vadia jindgi da Anand Mann skde aa 🙏
@bnnn9859
@bnnn9859 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿਥੇ ਜਿਥੇ ਕੰਮ ਕਿਤਾ ਬਾਪੂ ਨੇ ਕੋਈ ਇਕ ਵੀ ਰੰਖ ਨੀਂ ਸਕੀਆਂ ਬਾਪੂ ਨੂੰ ਕੁਤਾ ਤੇ ਹੋਰ ਜਾਨਵਰਾਂ ਨੂੰ ਰੋਟੀ ਤੇ ਰੈਣ ਲਈ ਜਗਾ ਹੋਏਗੀ ਪਰ ਬਾਪੂ ਲਈ ਕੁਝ ਨੀਂ ਬਿਤਾਏ ਸਮੇਂ ਦਾ ਕਿਨਾ ਇਤਿਹਾਸ ਹੋਣਾ ਬਾਪੂ ਕੋਲ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੇਨੂ ਬੀਰ ਜਿਹੜਾ ਇਨਾ ਬਜੂਰਗਾ ਦੀ ਸੇਵਾ ਕਰਦਾਂ ਤੇ ਉਹਨਾਂ ਪਾਪਿਆ ਨੂੰ ਲਖਾਂ ਦੀ ਲਾਹਨਤ 2 ਰੋਟੀਆ ਨੀਂ ਦੇ ਸਕੇ ਪੰਜਾਬ ਵਿੱਚ ਕਿੰਨਾ ਮਾੜਾ ਸਮਾਂ ਚਲਦਾ ਪਾਪਿਉ ਡਰੋ ਕੁਦਰਤ ਤੋਂ ਮਿਨਟਾਂ ਵਿੱਚ ਕੁਝ ਤੇ ਕੁਝ ਕਰ ਦਿਦੀਆ ਬਜੂਰਗਾ ਦੀ ਸੇਵਾ ਕਰੇਆ ਕਰੋ
@JassaDhaliwal-wf3ei
@JassaDhaliwal-wf3ei Год назад
😊😊😊😊❤😊😊❤❤❤❤❤❤❤❤❤❤❤❤❤❤❤❤❤❤❤❤ fr
@KuldeepSingh-ww7nl
@KuldeepSingh-ww7nl 10 месяцев назад
Gurpreet Veer ji,tusi Mahan ho, Great Salute you
@RanjeetSandhu-ne4wr
@RanjeetSandhu-ne4wr Месяц назад
ਵਾਹਿਗੁਰੂ 🙏🙏🙏
@SatgurSingh-ug3gg
@SatgurSingh-ug3gg Год назад
ਵਾਹਿਗੁਰੂ ਜੀ
@jaseusihgjaseusihg8413
@jaseusihgjaseusihg8413 Год назад
Wahe Guru Ji 🙏 Gurpreet Bai Ji Varey Good Sava Ji Sheera Bir Badhni Moga
@jangbahadar1606
@jangbahadar1606 Год назад
Veer ji 🙏 may God bless you and live long life
@smartphonedoctor1242
@smartphonedoctor1242 Год назад
Waheguru ji kirpa rakhe sab te ji
@harnetchoudhary1782
@harnetchoudhary1782 Год назад
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਸੁਪਨੀਆ ਦੇ ਘਰ ਵਿੱਚ ਰਹਿੰਦੇ ਪਰਿਵਾਰ ਮੈਂਬਰਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਬਾਪੂ ਜੀ ਦੀ ਲੰਮੀ ਉਮਰ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@RakeshKumar-qt6dc
@RakeshKumar-qt6dc Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲਾਣਤਾ ਨੇ ਬਾਪੂ ਜੀ ਦੇ ਭਰਾ ਪਤਿਜੇਆ ਤੇ ਤੇ ਓਸ ਤੋਂ ਵੀ ਵੱਧ ਲਾਣਤਾ ਨੇ ਓਨਾਂ ਜ਼ਿਮੀਂਦਾਰਾਂ ਨੂੰ ਜਿਨ੍ਹਾਂ ਨੂੰ ਬਾਪੂ ਦੀ ਇਸ ਹਾਲਤ ਨੂੰ ਦੇਖ ਕੇ ਵੀ ਤਰਸ ਨਹੀਂ ਆਇਆ 😢😢
@lauleenbhalla9773
@lauleenbhalla9773 Год назад
Waheguru ji 🙏 God bless you ❤️
@gurjasdeepsinghnagra5682
@gurjasdeepsinghnagra5682 Год назад
Waheguru ji mehar karn
@Turban_king771
@Turban_king771 Год назад
Waheguru ji 🙏🙏
@user-xm9sh6zn8w
@user-xm9sh6zn8w 8 месяцев назад
Waheguru mehar krna🙏🙏🙏🙏🙏
@avtarpannu3931
@avtarpannu3931 Год назад
waheguru ji
@KuldeepSingh-vv6dm
@KuldeepSingh-vv6dm Год назад
ਜਿਹੜੇ ਘਰਾਂ ਵਿੱਚ ਬਾਬਾ ਜੀ ਨੇ ਕੰਮ ਕੀਤਾ ਉਨ੍ਹਾਂ ਦਾ ਫਰਜ਼ ਬਣਦਾ ਸੀ ਇਸ ਬਜ਼ੁਰਗ ਦੀ ਸੇਵਾ ਕਰਨ ਦੀ ਹੋ ਸਕਦਾ ਵੀ ਉਨ੍ਹਾਂ ਬੰਦਿਆਂ ਨੇ ਕੰਮ ਫਰੀ ਵਿੱਚ ਹੀ ਕਰਵਾਇਆ ਹੋ ਸਕਦਾ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਵਹਿਗੁਰੂ ਜੀ
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ । ਇਡਾ ਬੱਡਾ ਪਿੰਡ ਇਕ ਆਦਮੀਂ ਦੀ ਸੇਵਾ ਨਹੀਂ ਕਰ ਸਕਦੇ । ਬਹੁਤ ਅਫਸੋਸ ਹੈ ਕਿਸ ਤਰ੍ਹਾਂ ਬਜ਼ੁਰਗ਼ ਰੁਲ ਰਹੇ ਹਨ । ਪੰਚਾਇਤਾ ਨੂੰ ਵੀ ਚਾਹੀਦਾ ਹੈ ਬਜ਼ੁਰਗਾਂ ਦਾ ਖਿਆਲ ਰੱਖਣਾ ਚਾਹੀਦਾ ਹੈ ।
@iqbaljitkaur191
@iqbaljitkaur191 Год назад
Wahguru ji mehar karna ji
@user-mb9yg8tp6n
@user-mb9yg8tp6n Год назад
Bai ji tuhada bahut bahut dhanvad ji tuhadi umar baddi hove ji
@SurjitSingh-qq2qu
@SurjitSingh-qq2qu Год назад
Bapu de Help Karn wale Satkar zog veera Bhena Da Very very Thanks,Roti,pani di Sewa karn wale veera Bhena Da Very very Thanks 🙏 Jit Babe nu 🙏 Waheguru Ji Chardi Kla Tandrusti Bakshsis karn ji 🙏
@balvindersidhu2204
@balvindersidhu2204 Год назад
Waheguru ji🙏🙏🙏 Waheguru ji🙏🙏🙏
@hardialdeol331
@hardialdeol331 Год назад
Thank you so much for the Covering Classic event and the live Reality of the Modern Punjab. It is a shame of the jatts Land lard Former. This is the beautiful People walked with us For the last 200 years. Developed the all land in Punjab. Please take care of those beautiful people. Those people suffered a lot of living Discrimination and Segregation. Please try to help those people. The universe will bless you. Berkeley,CA
@bikkarsingh3009
@bikkarsingh3009 Год назад
Waheguru g
@sukhwindersing5283
@sukhwindersing5283 Год назад
❤️🌹🙏 Satnam Waheguru Ji 🙏🌹❤️
@amitkumar-ey9fo
@amitkumar-ey9fo Год назад
Jo kam tuse karda ho bhaut he vadea karda ho tuse rab da duja rup ho
@gurchetkaur5834
@gurchetkaur5834 Год назад
Sit. Shri. Aakal. Waheguru ji. Aap di. Long. Life. kre
@smartphonedoctor1242
@smartphonedoctor1242 Год назад
Waheguru ji kirpa kro ji
@RituBains
@RituBains Год назад
God bless you
@surindergarg-lq9np
@surindergarg-lq9np Год назад
Nice brother.waheguru.mehar.kare
@karamjeetkaur1730
@karamjeetkaur1730 Год назад
ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤ ਰੱਖਣ ਜੀ 🙏🙏🙏
@user-kh3uz6ll2l
@user-kh3uz6ll2l Год назад
Tusi sare hor pase jande a ethe v jaia kro munukhta de seva vich
@shyamshukla2791
@shyamshukla2791 Год назад
Manuktha di sewa
@charanjitsingh4388
@charanjitsingh4388 Год назад
ਇਹ ਪਿੰਡ ਸੰਤ ਮਹਾਂਪੁਰਸ਼ ਭਿਡਰਾ ਵਾਲੇ ਟਕਸਾਲ ਨਾਲ ਜੁੜਿਆ ਹੈ ਸੰਤ ਸੁੰਦਰ ਸਿੰਘ ਜੀ ਜਾ ਸੰਤ ਮਹਾਂਪੁਰਸ਼ ਗੁਰਬਚਨ ਸਿੰਘ ਜੀ ਨਾਲ ਹੈ ।
@user-kh3uz6ll2l
@user-kh3uz6ll2l Год назад
Uthe v help kro
@ajitsinghmann2711
@ajitsinghmann2711 Год назад
gurpreet veere halaat de mare bande nu ena jaleel nahi karida.
@NavjotSingh-vp6rw
@NavjotSingh-vp6rw Год назад
Kehdi City ch akhara pind a pta a kise nu
@bikkarsingh3009
@bikkarsingh3009 Год назад
Moga
@jasveerbrar8384
@jasveerbrar8384 Год назад
Distik ludhiana teh jagron aa matlav jagron de near aa ih akhara pind
@haqkeawaaz0987
@haqkeawaaz0987 Год назад
yaar daikho k Gurpareet sir nay too mic lagaya hoa hay laikin itna time baba nay baat ke laikin uss ko mic nahi lagaya
@rrr.r3333
@rrr.r3333 Год назад
Kya Logo da Bura haal ho Bahi Jese Ashe log Ashe Bajuraga te sari umar Kam karwa ke Jab koi kam karne layak nahi Raha Ab avara chhod diya Chalo Bagwan Sab Dekh Raha ak ak Kam ka Hisab hoga ush ka Bugtna Bugtna pade ga Bagwan ke Gar Der hai Ander Nahi
@haqkeawaaz0987
@haqkeawaaz0987 Год назад
aaj kal too har video bananay walon k pass 3 say 4 mic hootay hain jiss say baat kartay hain uss k woh foran mic laga daitay hain
@haqkeawaaz0987
@haqkeawaaz0987 Год назад
laikin naa g iss camera man nay kabhi baat sunta hee nahi bus aik mic jo gurpareet sir nay lagaya hoota hay bus woh aik he mic hay
@InderjeetKaur-kb2hp
@InderjeetKaur-kb2hp Год назад
Mic nhi lga tenu ki preshani
@haqkeawaaz0987
@haqkeawaaz0987 Год назад
abb kaya iss camera man ko kahain kitni baar main nay comment kiya k yaar jiss say baat karo uss ko mic bhe laga doo k woh kaya baat kar raha hay kuch samajh ajay
@avtarsinghsubedaar2748
@avtarsinghsubedaar2748 Год назад
koi ni kise da beli dunia matlab di lahnat jimidar de medical v nhi karde
@ajitsinghmann2711
@ajitsinghmann2711 Год назад
veere eho jehi help na karia karo kise de.tusi ohnu keho jeha ehsas karva rahe jo.bapu di jagah main hunda ta tuhadi help te thukda ve na.
@haqkeawaaz0987
@haqkeawaaz0987 Год назад
pata nahi yeah camera man bhai kyuon aisa karta hay abb woh baba soorma kaya bol raha hay kuch samajh nahi aaya mic he nahi laga
@ajitsinghmann2711
@ajitsinghmann2711 Год назад
jaleel karke help keeti ta ke keeti.
@haqkeawaaz0987
@haqkeawaaz0987 Год назад
yeah camera man lagta hay nashay main hoota hay iss ko maloom he nahi k kaya hoo raha hay kiss ke awaaz aarahi hay nahi aarahi koi pata nahi
@SonuSingh-ty2qg
@SonuSingh-ty2qg Год назад
Waheguru ji🙏🙏🙏🙏🙏
@bhawan415
@bhawan415 Год назад
Waheguru ji mehar krna
@NirmalSingh-by3dp
@NirmalSingh-by3dp Год назад
Waheguru g
@jhujarrajput8145
@jhujarrajput8145 Год назад
waheguru ji
@amansandhu4864
@amansandhu4864 Год назад
Waheguru ji 🙏
@GurdeepSingh-le3mx
@GurdeepSingh-le3mx Год назад
Waheguru ji
@taranpreetkaur6680
@taranpreetkaur6680 Год назад
Waheguru ji mehar kareo
@renubalasharma544
@renubalasharma544 Год назад
Waheguru ji 🙏🙏🙏🙏
@saabsaab6658
@saabsaab6658 Год назад
Waheguru ji 🙏
@GrishaGupta-ph9vs
@GrishaGupta-ph9vs Год назад
Waheguru ji🙏🙏
@ManjitKaur-dn4qk
@ManjitKaur-dn4qk Год назад
Waheguru ji 🙏
@ParamjitKaur-dl1zd
@ParamjitKaur-dl1zd Год назад
Waheguru ji
@preetibamrah8753
@preetibamrah8753 Год назад
Waheguru ji
Далее
Сказала дочке НЕТ!
00:24
Просмотров 822 тыс.