Тёмный

ਪੰਜਾਬ ਦਾ ਉਹ ਪੰਪ ਜਿੱਥੇ ਕੈਦੀ ਪਾਉਂਦੇ ਨੇ ਤੇਲ, ਚਾਰੇ ਪਾਸੇ ਲਗਦਾ ਪੁਲਸ ਪਹਿਰਾ 

Punjabi Lok Channel
Подписаться 2 млн
Просмотров 144 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Опубликовано:

 

10 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 117   
@MohanSingh-xf2nf
@MohanSingh-xf2nf Год назад
ਵਧੀਆ ਗੱਲ ਹੈ ਕੈਦੀ ਵੀ ਇਨਸਾਨ ਹਨ ਬਹੁਤ ਹੀ ਵਧੀਆ ਕੰਮ
@JagtarSingh-rr4uy
@JagtarSingh-rr4uy Год назад
Punjab ki pahli bar Dekhe Hyderabad Cherlapally jail
@tarloksinghpunia7888
@tarloksinghpunia7888 Год назад
ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਗੂਰਿਦਰ ਸਿਘ ਕਦੋ ਜੈਲ ਜਾਵੈਗਾ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੂਪਏ,
@devball9179
@devball9179 Год назад
ਬਹੁਤ ਵਧੀਆ ਉਪਰਾਲਾ ਐਂ
@sukhmaansaab1963
@sukhmaansaab1963 Год назад
ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਹਨਾਂ ਦਾ ਹੱਕ ਬਣਦਾ ਹੈ ਕੀ ਬਾਹਰਲੀ ਦੁਨੀਆਂ ਦੇਖਣ ਦੀ ,
@realisbest3263
@realisbest3263 Год назад
ਬਹੁਤ ਵਧੀਆ ਹੈ ਇਸ ਤਰਾ ਇਨਸਾਨੀਅਤ ਨੂੰ ਬੜਾਵਾ ਮਿਲਦਾ ,ਬਹੁਤ ਵਦੀਆ 👍👍🌺
@chamkorsingh8269
@chamkorsingh8269 Год назад
ਸਤਨਾਮ ਵੀਰ ਜੀ ਬਹੌਤ ਵਧੀਆ ਲੱਗਾ ਕੈਦੀ ਵੀਰਾ ਦਾ ਪੰਜ ਤੇ ਵਰਦੂੂੀ ਦਾ ਰੰਗ ਵਸਦੀ ਪੰਜਾਬ ਵਿੱਚ ਦੁਨੀਆ ਹਰ ਇੱਕ ਰੰਗ ਵਾਲੀ ਜੀ
@SukhdevSingh-je2md
@SukhdevSingh-je2md Год назад
ਮੈ ਤੇ ਕਹਿਨਾ ਕਿ ਪੁਰਾਣੇ ਕੈਦੀਆ ਨੂ ਡਬੱੲੀ ਭੇਜ ਦੇਣਾ ਚਾਹੀਦਾ ਹੈ
@BalliSingh84
@BalliSingh84 Год назад
Bahut wadia ji.. good job punjab police
@jagsirsran855
@jagsirsran855 Год назад
ਪੰਜਾਬ ਸਰਕਾਰ ਦੇ ਬਹੁਤ ਵਧੀਆ ਪ੍ਰਬੰਧ ਨੇ ਸਾਰੀਆਂ ਸਰਕਾਰਾਂ ਏਦਾਂ ਦੇ ਪ੍ਬੰਧ ਕਰਦੀਆਂ ਪੰਜਾਬ ਵਧੀਆ ਰਹਿੰਦਾ
@JagtarSingh-rr4uy
@JagtarSingh-rr4uy Год назад
Hyderabad Har jail pump kit
@bindersingh1452
@bindersingh1452 Год назад
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
@gurjeetsingh4307
@gurjeetsingh4307 Год назад
Waheguru Ji
@santokhsinghsingh2878
@santokhsinghsingh2878 Год назад
Good
@rajveermander3217
@rajveermander3217 Год назад
Bhut Vdia Ji Waheguru Ji Maharaj Ji Baba Ji Mata Ji Mahadev Ji Sabna Te Hamesha Meher Karna Ji
@bhupi518
@bhupi518 Год назад
Very very good job Mann saab
@jasveersingh5973
@jasveersingh5973 Год назад
Government did good job I appreciate who started this
@AvtarSingh-pw7fv
@AvtarSingh-pw7fv Год назад
ਆਹ ਤਾਂ ਬਾਈ ਮਹਿੰਗਾ ਸੌਦਾ ਹੈ ਕਿਉਂਕਿ ਚਾਰ ਕੈਦੀਆਂ ਦੀ ਚਾਰ ਪੁਲਸ ਮੁਲਾਜ਼ਮ ਨਿਗਰਾਨੀ ਕਰਦੇ ਹਨ ਤੇ ਚਾਰ ਮੁਲਾਜਮਾਂ ਦੀ ਤਨਖਾਹ ਘੱਟੋ ਘੱਟ ਦੋ ਲੱਖ ਰੁਪਏ ਮਹੀਨਾ ਹੈ ਜੋ ਲੋਕਾਂ ਦੇ ਦਿੱਤੇ ਟੈਕਸ ਵਿੱਚੋ ਹੀ ਜਾਂਦੀ ਹੈ
@tarunjassal9338
@tarunjassal9338 Год назад
Je ehna da sudhar hunda taan koi mada ni
@amriksingh9589
@amriksingh9589 Год назад
ਕੇਦਿਆ ਨਾਲੋ ਤਾ ਪ੍ਰਾਈਵੇਟ ਬੰਦੇ ਸਸਤੇ ਪੈਣ ਗੇ ਬਾਕੀ ਤੁਹਾਨੂੰ ਪਤਾ ਹੀ ਹੈ ਸਰਕਾਰ ਨੇ ਜੇ ਇਕ ਲੱਖ ਰੁਪਏ ‌, ਗਰੀਬਾ ਨੂੰ ਵੱਡਣੇ ਹੋਣ ਇਕ ਲੱਖ ਰੁਪਏ ਨੂੰ ਵੱਡਣ ਲਈ ਅੱਠ ਲੱਖ ਰੁਪਏ ਖਰਚਾ ਆਉਂਦਾ ਹੈ ਸਰਕਾਰਾਂ ਦਾ ਭੇਤ ਤਾ ਐਮ ਐਲ ਏ ਐਮ ਪੀ ਨੂੰ ਵੀ ਨਹੀਂ ਆਉਂਦਾ
@jassijassi8736
@jassijassi8736 Год назад
@@tarunjassal9338 ਬਿੱਲਕੁਲ ਸਹੀ ਗੱਲ ਕਹੀ ਵੀਰ ਜੀ ਪਰ ੲਿਹ ਗੱਲ ੳੁਹੀ ਸਮਝ ਸਕਦਾ ਵਾ ਜੋ ਮੱਨੁਖਤਾ ਬਾਰੇ ਸਹੀ ਸੋਚਦਾ ਹੋਵੇ ਜੀ
@srfacts10
@srfacts10 Год назад
bai g chaar mulazam je ohna ne es chaar bandeya lyi new appoint kite hunde fr tusi aah gal keh skde c.. eh mulazam purane he lagge hoye ne.. te moka sabnu ekbar milna chahida..jaada kar ke koi v crime khushi nal nai krda koi na koi mazboori hundi aa..thik aa crime krna galt aa sjaa v milni jruri aa par ek moka milna b chahida jo sahi treeke nal apni sjaa katt rhe ne
@gursimrankaur2279
@gursimrankaur2279 Год назад
Ehnu rehabilitation kehnde ne sir.. eh rozgaar da tareeka
@sandhuschannel2114
@sandhuschannel2114 Год назад
Very good working, bahut vddiyaa uprala kitaa vaa Sarkar ne nalee changee kirdaar vale kediyaan nu mokaa miluu nalee sarkaar kamayi hou jo sarkari kam ch lagg sakee 👍🙏
@sonyfoujigurdaspur
@sonyfoujigurdaspur Год назад
Very good
@sssaflaatoon6315
@sssaflaatoon6315 Год назад
Bahut badhiya lagya, yaar jarur ni ki kisey ghatiya bandey to he jurm ho sakda, jurm ta kisey mazboori karan bhi sakda.
@ranvirsingh1706
@ranvirsingh1706 Год назад
ਮਹਿੰਗਾ ਸੌਦਾ ਪੰਜਾਬ ਤੇ ਭਾਰਤ ਦੇਸ਼ ਵਾਸਤੇ , ਇਹਦੇ ਨਾਲੋਂ ਚੰਗਾ ਸੀ ਚੀਨ ਦੇਸ਼ ਵਾਂਗੂ ਕੈਦੀ ਅਰਬ ਦੇਸ਼ਾਂ ਚ ਭੇਜ ਦਿੱਤੇ ਜਾਂਦੇ , ਇੱਕ ਤਾਂ ਸਾਂਭ ਸੰਭਾਲ ਤੋਂ ਖਹਿੜਾ ਛੁੱਟਦਾ , ਦੂਜਾ ਇਹਨਾ ਕੈਦੀਆਂ ਚ ਸੱਚੀ ਸੁਧਾਰ ਆਉਂਦਾ ਅਰਬ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਚੱਲ ਕੇ , ਕੇ ਫੇਰ ਵੀ ਕੋਈ ਕੈਦੀ ਜੁਰਮ ਕਰਦਾ ਉਥੇ ਦੇ ਕਾਨੂੰਨ ਨਾਲ ਓਥੇ ਹੀ ਟੰਗਿਆ ਜਾਂਦਾ ਏ, ਤੇ ਉਹਨਾਂ ਕੈਦੀਆਂ ਦੀ 70% ਕਮਾਈ ਚੀਨ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੇ ਖ਼ਜ਼ਾਨੇ ਚ ਪਾਉਂਦੀ ਐ , ਨਾਲੇ ਕੈਦੀ ਨੂੰ ਸਜ਼ਾ ਨਾਲੇ ਵੈਲਫੇਅਰ ਨਾਲੇ ਦੇਸ਼ ਉੱਤੇ ਕੈਦੀਆਂ ਉੱਤੇ ਘੱਟ ਖਰਚਾ , ਇਹ ਹੁੰਦੇ ਪੜ੍ਹੇ ਲਿਖੇ ਤੇ ਨੈਸ਼ਨਲਲਿਸਟ ਨੇਤਾਵਾਂ ਦੀ ਪਹਿਚਾਣ ਤੇ ਸੋਚ , ਸਾਡੇ ਭੈਣ ਜਾਵੇ ਗੱਦਾਰ , ਕ੍ਰਪ , ਬੇਈਮਾਨ , ਸੇਲਫਿਸ਼ , ਚੋਰ , ਲੁਟੇਰੇ ,
@user-vv9gh4zb6s
@user-vv9gh4zb6s 8 месяцев назад
Good
@truckmehkma7220
@truckmehkma7220 Год назад
Bahut vdiya g
@satnamsinghroan962
@satnamsinghroan962 Год назад
Very good service,,baghwant man sarkar jindabad
@jassasidhu9432
@jassasidhu9432 Год назад
Ok vr ji good 👌👌👍🙏🙏🙏❤️🙏 ok vr ji
@user-mj3ep2ls2x
@user-mj3ep2ls2x Год назад
Wmk🙏💟
@rajpalsingh103
@rajpalsingh103 Год назад
Bahut vadheya uprala veer ji
@ajaygarg4879
@ajaygarg4879 Год назад
Bahut badiya veer ji 🤟love you bro
@akashmannakashmann20
@akashmannakashmann20 Год назад
Very good job ji
@shiv_pb31_84
@shiv_pb31_84 Год назад
Bahut vdya Kam a
@suvisinghsingh7978
@suvisinghsingh7978 Год назад
Bht vdia uprala sarkar da
@gsgurbanikirtanvlog6875
@gsgurbanikirtanvlog6875 Год назад
Waheguru ji ❤️
@ManpreetSingh-xi6jc
@ManpreetSingh-xi6jc Год назад
Good job👍
@daljitsingh4298
@daljitsingh4298 Год назад
Gd job
@narindersingh174
@narindersingh174 Год назад
ਬਹੁਤ ਵਧੀਆ ਕੰਮ ਹੈ ਸਰਕਾਰ ਵੱਲੋਂ
@jasveerkhokhar9846
@jasveerkhokhar9846 Год назад
Good ✍️✍️✍️🙏
@madhvisharma280
@madhvisharma280 Год назад
Gud
@lovedeepsandhu7508
@lovedeepsandhu7508 Год назад
bahut vdia kita g., ina nu kam lao jail. ch bnd rkhn nalo
@karanbaraich2300
@karanbaraich2300 Год назад
👍
@balwantsingh6251
@balwantsingh6251 Год назад
ਇਹਨਾਂ ਕੈਦੀਆਂ ਨੂੰ ਪੈਸੇ ਵੀ ਦਿੰਦੀ ਹੈ ਸਰਕਾਰ ਜੀ
@yadwindersingh6098
@yadwindersingh6098 Год назад
Nhi
@lovekirtowal7288
@lovekirtowal7288 Год назад
👍🏻👍🏻👍🏻👍🏻
@barinderbari6502
@barinderbari6502 Год назад
Good Jail Systerm
@paramjeetsinght4743
@paramjeetsinght4743 Год назад
Good.mann.sarkar
@amazingstunter5712
@amazingstunter5712 Год назад
Hi।
@ShaminderkaurGrewal
@ShaminderkaurGrewal 2 месяца назад
Its. Call. Panja
@jarnailsingh6276
@jarnailsingh6276 Год назад
ਕੈਦੀਆਂਤੋਆਜਿਹੇਕੰਮਲੈਣੇਗੈਰਕਨੂੰਨੀਹੈਕਿਓਕਿਇਹਨਾਂਦੇਉਤੇਸਕਿਓਰਟੀਵੀਲਾਰੱਖੀਹੈਕਿੰਨੀਤਨਖਾਹਪੈਂਦੀਹੈਮੁਲਾਜਮਾਦੀਇਸਦਾਕਿੰਨਾਖਰਚਾਹੁੰਦਾਹੈਕੈਦੀਆਂਨੂੰਕੋਈਤਨਖਾਹਨਹੀਮਿਲਦੀਕੋਈਪੈਸਾਨਹੀਦਿੱਤਾਜਾਦਾਸਭਛਕਜਾਂਦੇਨੇਨਾਕੈਦੀਆਂਦਾਇਹਬੰਦਹੋਣਾਚਾਹੀਦਾਹੈ
@resputin8012
@resputin8012 Год назад
Suited booted kithe dekhe tail paunde, matlab coat pent.
@lakhvirgrewal9679
@lakhvirgrewal9679 Год назад
me v ajj gya c ethe kise di mulakat te othe dehya ehna bandeya nu
@amanguru8669
@amanguru8669 Год назад
Ropar khairabaad jail kol new open hoya pump eh
@InderjeetSingh-ns6ei
@InderjeetSingh-ns6ei Год назад
eh mehnga sauda 4 keddiya lyi 4 police mulajam ehna sabb nu saudi arab pej dwo
@rashpalsingh8279
@rashpalsingh8279 6 месяцев назад
10 RuppesParday
@jugrajsingh7598
@jugrajsingh7598 Год назад
200000 rs mantly
@fulviderbhonsle4288
@fulviderbhonsle4288 Год назад
Patrkar sab kaidea di koi ni pase
@ksk7430
@ksk7430 Год назад
Pinda vle munde a nu km nhi milde jail adr vleaa nu km gandu sarkar sli
@jazzchouhan2350
@jazzchouhan2350 Год назад
Pulice mulajam da ta rang udya hoya k j kithe ek v kedi paj giya nokri ta gyi
@realfacts3822
@realfacts3822 Год назад
Kise di car ch beh k na bhj jaan
@gouravbhatti3228
@gouravbhatti3228 Год назад
Reporter jee salery vee pusho kee va
@harrysidhupointofview7807
@harrysidhupointofview7807 Год назад
Investment kis ne kiti hai..... officers ja sarkar....ja phr kaidiyan ne
@vickychhadauria3042
@vickychhadauria3042 Год назад
Kyi bande ta pishe hi murr jnde hone police nu dekh k
@only_sukh_dhillon
@only_sukh_dhillon Год назад
Paj jao Dubai nu 😂
@parminderjitsingh81
@parminderjitsingh81 Год назад
China di sarkari company Sonoma Jo Africa ch kam kardi hai kaidi noo passport bna k out of contri jande koj %sarkar noo koj%kaidi de ghar payment jandi hai sarkar noo v profit or kaidi noo v
@kharoudk5869
@kharoudk5869 Год назад
Patrkar veer kadiya di tankah jaror puso eh kdya nu tankah ni deni ena ne company ton puri tankah len ge eh pura pta krio
@punjabson5991
@punjabson5991 Год назад
KON ĎEVU KEHDA DEVELOPMENT BOARD .? NEHRI PANI TE MILLDA NAHI PER FLOOD JARUR AAYEE AA . KI HAI EHH
@rashpalsingh8279
@rashpalsingh8279 6 месяцев назад
Par day 10 Rupped only
@ajaymakowall2581
@ajaymakowall2581 Год назад
Ehh ta, sada ropar di aa veer video
@clashout4944
@clashout4944 Год назад
Kotiya mistry Kriyana dukana Jani .sab kamkaj kariya javhe Wadiaa gallah a ji
@LokrangStudio
@LokrangStudio Год назад
ਪੱਤਰਕਾਰ ਤੇ ਹਾਸਾ ਆਉਂਦਾ😃😃
@RavinderSingh-yi4qz
@RavinderSingh-yi4qz Год назад
Kita a papa
@shaibarsinghshaibarsingh4525
Prison lai nai paise kharcha hone roti v thik nai mildi
@user-fy5fj9mu8s
@user-fy5fj9mu8s Год назад
koi news wala ni puchda garmi ch kiwe
@preciousindia4217
@preciousindia4217 Год назад
ਕੀ ਫਾਇਦਾ ਤੇਲ ਕਈ ਦਿਨਾਂ ਤੋਂ ਤਾ ਪਾ ਨਹੀਂ ਰਹੇ।
@wahegurusatnam9803
@wahegurusatnam9803 Год назад
AZADI HI HUL HAI KAI JATHEBANDIYA TE SINGH AZADI VAL VADD RAHIYA.26 JANUARY 2023 NU REFERENDOM DIYA VOTA PE RAHIYA PUNJAB AZAD HO REHA TE HUN TUSI V AZAD HOWOGE VOTA PAO PUNJAB AZAD KARWAO VOTA NAL.
@Ramjatin
@Ramjatin Год назад
Fudu sarkar
@prabhjotsingh1275
@prabhjotsingh1275 Год назад
Jehde mulazm ehna di nigrani karde ne ohnaton hi oil pwao
@dtechfun8175
@dtechfun8175 Год назад
sab money di khedd wa
@harkiratharry2764
@harkiratharry2764 Год назад
dekho bains de mashoori kri ae ki ohne udghatan krea ,, sarkar showoff krdi ae ,, es toh vi jada badde mudde ne ,, assi kuvh ni bhulde ,,, hun assi sikh gye sari sarkara da haal ,,
@rockycheema1733
@rockycheema1733 Год назад
faraar Hojoo jattooooo
@dtechfun8175
@dtechfun8175 Год назад
yarrr ehh mookhya sab nu
@gurdevwahegurujisingh2539
@gurdevwahegurujisingh2539 Год назад
ਜਿਹੜੇ ਪੁਲਿਸ ਆਲੇ ਅਧਿਕਾਰੀ ਨਾਲ ਪੱਤਰਕਾਰ ਕਾਕਾ ਗੱਲ ਕਰ ਰਿਹਾ ਪੁਲਿਸ ਆਲੇ ਅਧਿਕਾਰੀ ਦਾ ਮੂੰਹ ਰਾਜਦਰਬਾਰ ਨਾਲ ਲਾਲ ਹੋਇਆ ਪਿਆ
@satisfymakeup
@satisfymakeup Год назад
Jinni income pump toh honi sarkar nu,,,, lgda oona khrcha kaidiya di raakhi lyi jo jawan laaye hoye ohna di tankha chl jani.. fir eh useless hai. Kici aam loka nu dhyadi pr rkh lo yr , ehna kaidiya pr kano paisa brbaad lr rhe, nalay eh kera Olympics ch gold medal le kr aaye hoye, saleya ne koi gunah kita wa tahi kaidi aa.
@babbalmehra8143
@babbalmehra8143 Год назад
Oh lol leni deya bsdk fir kadi apne papa jine v mantri neta pm Rm Gm saleya ohna nu kadi pussiya tenu mai kadwa sach dasda ki teri mami ne 4bande rakhe aa hun 4bande rakhan de fehde na dasan lag jai
@varindersingh1910
@varindersingh1910 Год назад
ਚਾਲ ਚਲਣ ਨੂੰ ਜਨਾਨੀ ਆ ਤੋਂ 😭😭😭😭😭😭
@Ramjatin
@Ramjatin Год назад
Patarkar v ghussa. Teel pa ke loka nu aajadi dende oh. Saliya aa teel poon wale v bhar ajaadi hi feel krde a
@Legalanalyst
@Legalanalyst Год назад
@ram singh Teri bond kato uchal rahi wa
@gurnaibsidhu1412
@gurnaibsidhu1412 Год назад
ਡੀ ਜੀਪੀ ਦਾ ਵੀ ਵਧੀਆ ਉਪਰਾਲਾ ਹੈ ਹਰਜੋਤ ਬੈਂਸ ਦਾਵੀ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਰਕਮਲਾਂ ਨਾਲ ਨੀਂਹ ਪੱਥਰ ਰੱਖਿਆ ਗਿਆ ਹੈ ਪੰਪ ਤੇ ਵਧੀਆ ਦਿੱਖ ਵਾਲੀ ਗੱਲ ਹੈ
@dtechfun8175
@dtechfun8175 Год назад
nahi millda fu na bannnawo
@jazzchouhan2350
@jazzchouhan2350 Год назад
Patkari Sikh pehla Bai jo muh ch aunda boli jana nale bolan da leaja Sikh
@harpindersingh4186
@harpindersingh4186 Год назад
ਤਿੰਨ ਸਾਡੇ ਤਿੰਨ ਲੱਖ ਰੁਪਏ ਦੀ ਸੇਲ ਤੁਸੀਂ ਪੰਪ ਤੇ ਚੋਰੀ ਨਾਂ ਕਰਾਂ ਦੋ
@laxmanlaxmandass2755
@laxmanlaxmandass2755 Год назад
Bravva oh pehla hi bande mari firde ne oh kithu chori hon den ge
@PSYCHODADDYY
@PSYCHODADDYY Год назад
Bewkoof Sarkar bewkoof police 8 8 hjar ute bade rakhlo aam lok nale ohna nu rujgar milo te ehna di security ale do gunman ehna da kharcha saleo do gunman di pay vich ta 20 bande rakhlo eve sale fudu
@sukhdhillon6024
@sukhdhillon6024 Год назад
ਪਹਿਲਾਂ ਬੰਦਾ ਮਾਰੂ ਫ਼ੇਰ jel jabo far jop ਮਲੂ
@ramramram.2222
@ramramram.2222 Год назад
Darma. App
@devinderkaur4794
@devinderkaur4794 Год назад
Good
@Kuldeepsingh-bo1vo
@Kuldeepsingh-bo1vo Год назад
Good
Далее
Վարդավառը Գյումրիում
00:15
Просмотров 119 тыс.
Редакция. News: 124-я неделя
52:01
Просмотров 1,6 млн
Yeni Özbək Mahnisi Yoxsa Vefali Reqsi? 😍
00:36
Просмотров 2,5 млн