Тёмный

ਤਿੰਨ ਰਾਤਾਂ ਭੈਣ "ਗੀਤਾ" ਦੇ ਜਿਸਮ ਨੂੰ ਨੋਚ-ਨੋਚ ਕੇ ਖਾਂਦੇ ਰਹੇ ਦਰਿੰਦੇ (ਲੁਧਿਆਣਾ) ਸ਼ਹਿਰ ਦੇ ਵਿੱ... 

Manukhta Di Sewa Society Ludhiana
Подписаться 1 млн
Просмотров 473 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Опубликовано:

 

7 окт 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 606   
@gurindersingh1031
@gurindersingh1031 2 года назад
ਇਕੋ ਬੰਦਾ ਸਾਰੇ ਪੰਜਾਬੀਆ।ਦੀ।ਇੱਜਤ ਬਚਾਈ।ਜਾਦਾ ਧੰਨਵਾਦ ਵੀਰ
@amanlivesinging33
@amanlivesinging33 2 года назад
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🙏
@amriksull3467
@amriksull3467 2 года назад
ਇਨਸਾਨ ਦਾ ਕਿਰਦਾਰ ਕਿੰਨਾਂ ਡਿਗ ਪਿਆ ਹੈ, ਅਸੀਂ ਆਪਣੇ ਹਿਸੇ ਦਾ ਨਰਕ ਇਸ ਜੱਗ ਤੇ ਹੰਢਾ ਰਹੇ ਹਾਂ। ਮਨੁੱਖਤਾ ਸ਼ਰਮਸਾਰ ਹੈ। ਮਨੁੱਖਤਾ ਦੀ ਸੇਵਾ ਨੂੰ ਸੌ ਸੌ ਸਲਾਮ। ਜਦੋਂ ਇਸ ਬੀਬੀ ਨੇ ਆਪਣੇ ਬੱਚੇ ਨਾ ਨਾਮ ਟੀਡਾਂ ਲਿਆ...ਤਾਂ ਉਸ ਦੇ ਬੁੱਲਾਂ ਤੇ ਮੁਸਕਰਾਹਟ ਆ ਗਈ।
@YG22G
@YG22G 2 года назад
ਗੁਲਨਾਰੀ ਪੱਗ ਵਾਲਾ ਮਾਂ ਪੁੱਤ ਸਕਿੳਰਟੀ ਗਾਰਡ ਜੀਨ ਪੈਂਟ ਵਾਲੀ ਭੈਣ ਨੂੰ ਸਲਾਮ ਜਿੰਨੇ ਨੇ ਸੇਵਾ ਕੀਤੀ। ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਸਲਾਮ। ਗੁਰਮਨਦੀਪ ਲੰਬੀ ਉਮਰ ਕਰੇ ਰੱਬ ਤੇਰੀ । ਜਿੰਨਾ ਸੇਵਾ ਕੀਤੀ ਉਨ੍ਹਾਂ ਦਾ ਧੰਨਵਾਦ।
@shinderkour97
@shinderkour97 2 года назад
ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ 🙏🙏🙏🙏
@BarinderKaur-yt8vn
@BarinderKaur-yt8vn 3 месяца назад
ਵੀਰ ਜੀ ਇਹ ਵਾਹਿਗੁਰੂ ਜੀ ਨੇ ਤੁਹਾਨੂੰ ਸੇਵਾ ਲਾਈ ਆ ਲੋਕਾ ਨੇ ਸਰਮ ਲਾਈ ਆ ਲੋਕੀ ਹਲਕੇ ਫਿਰਦੇ ਆ ਇਸ ਭੈਣ ਦੇ ਹਲਾਤ ਨੀ ਦੇਖਦੇ ਵਾਹਿਗੁਰੂ ਮੇਹਰ ਕਰੇ ਇਸ ਦਾ ਪਰਿਵਾਰ ਮਿਲ ਜਾਵੇ🙏🙏🙏
@manpreetsingh-oe6hq
@manpreetsingh-oe6hq 2 года назад
ਵੀਰ ਤੇਰੇ ਵਰਗੇ ਵੀਰ ਘਰ ਘਰ ਜਨਮ ਲੈਣ ਜੇ ਵੀਰ ਹਰ ਇਨਸ਼ਾਨ ਤੁਹਾਡੇ ਵਰਗੀ ਸੋਚ ਰੱਖਣ ਤਾਂ ਇਹ ਸਮਾਜ ੲਇਹ ਧਰਤੀੇ ਸਵਰਗ ਬਣ ਜਾਵੇਗੀ ਜਿਉਦੇ ਰਹੋ ਵੀਰ ਜੀ
@mrscakemaster4585
@mrscakemaster4585 2 года назад
ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ || ਰਾਜੇ ਸੰਤ ਮਹਾਂਪੁਰਸ਼ਾ ਨੂੰ ਪੈਦਾ ਕਰਨ ਵਾਲੀ ਔਰਤ ਦੀ ਸਦੀਆ ਤੋ ਦੁਰਗਤੀ ਹੁੰਦੀ ਆਈ ਆ|ਬੱਖਸ਼ ਲੋ ਬਾਬਾ ਨਾਨਕ ਜੀ 🙏🙏 ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ | ਇਥੇ ਜੇ ਔਰਤਾ ਦੀ ਇੱਜ਼ਤ ਨੂੰ ਰੋਲਣ ਵਾਲੇ ਪਾਪੀ ਲੋਕ ਨੇ ਉਥੇ ਤੁਹਡੇ ਵਰਗੇ ਰੱਬੀ ਰੂਹ ਉਨ੍ਹਾ ਦੀ ਇੱਜ਼ਤ ਦੇ ਰਾਖੇ ਬਾਬੇ ਨਾਨਕ ਭੇਜੇ ਨੇ
@karan5889
@karan5889 2 года назад
ਬਾਬੇ ਸ਼੍ਰੀ ਗੁਰੂ ਨਾਨਕ ਜੀ ਦੀ ਇਹ ਪਵਿੱਤਰ ਨਗਰੀ ਵਿਚ ਰਹਿ ਰਹੇ ਸਭ ਜੀਵਾ ਦਾ ਫ਼ਰਜ਼ ਹੈ ਗੁਰਪ੍ਰੀਤ ਵੀਰ ਜਿਹਾ ਇਨਸਾਨ ਬਣਨ ।🙏🏻🙏🏻🙏🏻🙏🏻🙏🏻
@tarlochansingh9931
@tarlochansingh9931 2 года назад
ਵਹਿਗੁਰੂ ਜੀ ਬਾਈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏🙏
@lovelyboy486
@lovelyboy486 2 года назад
ਦੁੱਖ ਵਡਾਉਦੇ ਤੁਸੀ , ਤੁਸੀ ਰੱਬ ਰੂਪ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ
@lachamsingh7228
@lachamsingh7228 2 года назад
@@rajkaur1457 0i
@lachamsingh7228
@lachamsingh7228 2 года назад
0llllllllllllll0iiiiiii
@sukhveergill2242
@sukhveergill2242 2 года назад
ਵੀਰ ਤੇਰੀ ਉਮਰ ਲੰਮੀ ਹੋਵੇ ਰੱਬ ਤੈਨੂੰ ਹਮੇਸ਼ਾ ਹਰ ਖੁਸੀ ਦੇਵੇ
@piararam7662
@piararam7662 2 года назад
ਇਹ ਹੈ ਪੰਜਾਬ ਦਾ ਬੱਬਰ ਖਾਲਸਾ ਜਿਉਂਦਾ ਰਹਿ ਵੀਰ ਯੋਧਿਆਂ।
@KulwinderKaur-gg6or
@KulwinderKaur-gg6or 2 года назад
ਭਾਜੀ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ
@naazpreetkaur9305
@naazpreetkaur9305 2 года назад
Ik majboor ourat di help krn lai ik maa te putt da bhut hi dhanwad ......wahguru g sda chardi kla ch rakn g ...🙏🙏
@sach_de_pujari_
@sach_de_pujari_ 2 года назад
ਵਾਹਿਗੁਰੂ ਜੀ ਸੋਨੇ ਦੀ ਚਿੜ੍ਹੀ ਪੰਜਾਬ ਨੂੰ ਕੀ ਹੋ ਗਿਆ ਸਾਨੂੰ ਮਾਣ ਆ ਵੀਰ ਤੇਰੇ ਵਰਗੇ ਭਰਾਵਾਂ ਤੇ ਮੇਰੀ ਵੀ ਉਮਰ ਲੱਗਜੇ ਬਾਈ ਤੈਨੂੰ ਜੋਂ ਇਹਨਾਂ ਚੰਗਾ ਕੰਮ ਕਰਦਾ ਵੀਰ ਮੇਰੇ🙏🙏
@prabjit7425
@prabjit7425 2 года назад
ਸੋਨੇ ਦੀ ਚਿੜੀ ਦਾ ਥਾਂ ਥਾਂ ਤੇ ਬਲਾਤਕਾਰ ਹੋ ਰਿਹਾ ਹੈ ਅਤੇ ਹੁਣ ਤਾਂ ਸਾਰਾ ਭਾਰਤ ਹੀ ਗਜਨੀ ਦਾ ਬਾਜ਼ਾਰ ਬਣ ਚੁੱਕਾ ਹੈ 😪 ।
@majorsingh3554
@majorsingh3554 2 года назад
ਓੇਓੌਔੇਓੌਓੇਓੇ
@lakhwindersinghkhosa939
@lakhwindersinghkhosa939 2 года назад
2
@ashrafmohammad3445
@ashrafmohammad3445 2 года назад
Sone di cheedi naam di rehgi.. balatkar ene hunde punjab ch...
@karamjitkaur8698
@karamjitkaur8698 Год назад
​@@majorsingh3554 1
@user-oy4sm2yk1s
@user-oy4sm2yk1s 2 года назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੂਰੁ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਭੇਣ ਜੀ ਨੂੰ ਚੜ੍ਹਦੀਕਲਾ ਬਖ਼ਸ਼ੋ ਜੋਂ ਅਪਣੀ ਆਉਣ ਵਾਲੀ ਜਿੰਦਗੀ ਖੁੱਸ਼ੀ ਖੁੱਸ਼ੀ ਅਪਣੇ ਪਰਵਾਰ ਨਾਲ ਬਤੀਤ ਕਰ ਸਕੇ
@kamaljeetkaur2407
@kamaljeetkaur2407 2 года назад
ਵਾਹਿਗੁਰੂ ਜੀ ਸਭ ਨੂੰ ਬੁੱਧੀ ਮਤ ਦੇਣੀ ਪ੍ਰਮਾਤਮਾ ਕਲਯੁਗ ਦੀ ਧੁੰਦ ਮਿਟਾ ਦੇਓ,,🙏🙏
@reetvlog-sm5br
@reetvlog-sm5br 2 года назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
@neelamsidhar4877
@neelamsidhar4877 2 года назад
Jelly beans.
@kaurnanu5582
@kaurnanu5582 2 года назад
Satnam ji waheguru ji mehar krna baba ji 🙏
@santoshbanga3974
@santoshbanga3974 2 года назад
ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਦੋ ਤੁਸੀਂ ਇਹ ਨੇਕੀ ਦਾ ਮਹਾਨ ਕੰਮ ਕਰ ਰਹੇ ਹੋ
@anshnoorkaur5196
@anshnoorkaur5196 2 года назад
Rabb da roop ho tusi veer ji
@bachitersingh6247
@bachitersingh6247 2 года назад
Wahe guru gurpreet veer g nu lmbi umar krn.
@ManpreetSingh-zm3mx
@ManpreetSingh-zm3mx 2 года назад
ਬਾਬਾ ਨਾਨਕ ਜੀ ਭੈਣ ਤੇ ਮੇਹਰ ਕਰੇਓ ਜੀ ਹਮੇਸ਼ਾ ਹਮੇਸ਼ਾ ਲਈ 🙏
@neelambhateja4866
@neelambhateja4866 2 года назад
Waheguru ji Meher kro ic veer te jo Nishkam seva nibha rhe ne 🙏🏻🙏🏻
@hakamsingh9376
@hakamsingh9376 2 года назад
O
@majorsingh2207
@majorsingh2207 2 года назад
Rab tuhadi Sari teem nu chardikla bakhse waheguru waheguru
@JaskaranSingh-rp3ty
@JaskaranSingh-rp3ty 2 года назад
ਵੀਰ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪਰਮਾਤਮਾ ਤੇਰੀ ਉਮਰ ਲੰਬੀ ਕਰੇ
@rajnirani7860
@rajnirani7860 2 года назад
Thx veer ji 🙏🙏🙏🙏
@kulwantrai8640
@kulwantrai8640 2 года назад
ਵਾਹਿਗੁਰੂ ਜੀ ਮਿਹਰ ਕਰਨ ਜੀ ਆਪ ਜੀ ਤੇ
@harsimransidhu9605
@harsimransidhu9605 2 года назад
Aho jehe loka da kdo bhlaa hoyega drende loka da rona aunda u de all team nu salute waheguru ji u nu khoob trakki god bless u salute hai mither son nu duniya te change insan v hai 🙏🏻🙏🏻🙏🏻🙏🏻🙏🏻🙏🏻🙏🏻🙏🏻😡😡😡😡😡😡😡😡😭😭😭😭😭😭😭😭
@narindernanua9870
@narindernanua9870 2 года назад
ਵੀਹਗੂਰ ਜੀ ਖਾਲਸਾ ਵੀਹਗੂਰ ਜੀ ਕੀ ਫਤਹਿ
@kulwantkaur9010
@kulwantkaur9010 2 года назад
ਵਾਹਿਗੁਰੂ ਜੀ ਭੈਣ ਤੇ ਕ੍ਰਿਪਾ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਦੁੱਖੀਆਂ ਨੂੰ ਰੱਬ ਬਣਕੇ ਬਹੁੜਦੇ ਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਬਖਸ਼ਣ
@jaspreetsingh6855
@jaspreetsingh6855 2 года назад
Veer ji tuci bhut vadia sewa kar raheho waheguru ji tuhanu lembi umer bakshan
@arvindermundi7502
@arvindermundi7502 2 года назад
Dhan teri sikhi Dhan teri sewa🙏🙏🙏🙏🙏
@gshara1
@gshara1 2 года назад
Waheguru ji mehar karo ji MANUKHTA DI SEWA SAB TON BADI SEWA PARIVAR TE.
@komalkapoor2371
@komalkapoor2371 2 года назад
Waheguru ji tuhanu hamesha tandurust rakhe g
@harmanpreetsingh5291
@harmanpreetsingh5291 2 года назад
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਜੀ
@ajayratti7798
@ajayratti7798 Год назад
Waa g maan ge guru g tuhanu tusi rab ho gurpreet 22 g God bless you gurpreet veer g 🙏❤
@HansRaj-zg7hb
@HansRaj-zg7hb 2 года назад
ਵੀਰ ਜੀ ਵਾਹਿਗੁਰੂ ਸਦਾ ਚੱੜਦੀ ਕਲਾ ਬਖਸ਼ੇ, ਸਲਾਮ ਹੈ ਤੁਹਾਡੇ ਉਪਰਾਲੇ ਨੂੰ
@indubala6285
@indubala6285 2 года назад
0 .
@jaswinderkaur5411
@jaswinderkaur5411 2 года назад
ਵਾਹਿਗੁਰੂ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ
@AnjuSharma-it1nu
@AnjuSharma-it1nu 4 месяца назад
Lk 8:7 waheguru ji waheguru ji
@neelamdhiman687
@neelamdhiman687 2 года назад
Gurprit vir nu salute jug jug jive mera vir kde koe dukh na ave es jagat vire nu🙏🙏👌👍
@aloostoremazdoorunionpanja500
@aloostoremazdoorunionpanja500 2 года назад
ਵਾਹਿਗੁਰੂ ਜੀ ਕੀ ਬਨੂੰ ਦੁਨੀਆਂ ਦਾ ਵਾਹਿਗੁਰੂ ਜੀ ੴ
@muzaferhussain1961
@muzaferhussain1961 2 года назад
Allah pak AP ko Lambi zindige atta farmay bhi g AP bara acha kaam kr rhay ha Mashallah ❤️❤️❤️🇵🇰. Love u bhi
@preetains1171
@preetains1171 2 года назад
Sat sari akal ji 🙏
@sukhwinderkaur4026
@sukhwinderkaur4026 2 года назад
ਵੀਰੇ ਤੇਰੀ ਜੈ ਜੈ ਹੋ
@subhdeepsidhu6530
@subhdeepsidhu6530 2 года назад
ਗੁਰਪ੍ਰੀਤ ਸਿੰਘ ਜੀ ਮੇਰਾ ਵੜਾ ਮਨ ਕਰਦਾ ਤੁਹਾਡੇ ਨਾਲ ਸੇਵਾ ਕਰਨ ਦਾ ਪਰ ਕੁਝ ਮਜਬੂਰੀਆਂ ਨੇ ਵਾਹਿਗੁਰੂ ਜੀ ਕਿਰਪਾ ਕਰਨ ਮੈ ਜਰੂਰ ਆਵਾਗਾ
@ranirani-ye8gk
@ranirani-ye8gk 2 года назад
Very nice brother g
@gursiratchouhan7929
@gursiratchouhan7929 2 года назад
Raab tohnu lambi umer. Bakshy
@gurpreetchahal1705
@gurpreetchahal1705 2 года назад
ਪਹਿਲਾਂ ਤਾਂ ਮੇਰੇ ਵੱਲੋਂ ਮਾਤਾ ਜੀ ਤੇ ਵੀਰ ਜੀ ਨੂੰ ਦਿਲੋਂ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਅਨਸਾਨੀਅਤ ਦਿਖਾਈ ਯਾਰ ਇਦਾਂ ਦੇ ਵੀ ਲੋਕ ਹਨ ਜਿਨ੍ਹਾਂ ਦੀ ਸੋਚ ਬਿਲਕੁਲ ਫੱਦੂ ਹੈ ਵਿਚਾਰੀ ਇਹ ਤਾਂ ਪੀਹਲਾ ਹੀ ਦੁਖੀ ਹੈ ਇਹ ਨੂੰ ਵੀਚਾਰੀ ਨਾਲ ਗ਼ਲਤ ਕੰਮ ਕਰ ਕੇ ਕਿਥੋਂ ਜਾਣ ਗਏ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@nargiskhosla2807
@nargiskhosla2807 2 года назад
Mera sona bhaji aa gya🙏🙏🙏😇😇😇👍👍👍👍🤗🤗🤗🤗💐💐💐💐
@zimmyqueen8741
@zimmyqueen8741 2 года назад
Waheguru tuhanu lmbiya umra bkshe Veere gbu
@nikjames1802
@nikjames1802 2 года назад
Gurpreet veere u r son of GOD May God Bless u
@kuldeepdeep2435
@kuldeepdeep2435 2 года назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
@ananyasharma9817
@ananyasharma9817 2 года назад
You are doing great job sir.. bhut youtuber hai jo pase kmate hai lekin apk jaisi job koi nhi krta sir koi bhi ni, you are a great person. 👍.. GOD give you and your family a long life
@ajayratti7798
@ajayratti7798 Год назад
101% right ✅g
@manjeetkaurr3849
@manjeetkaurr3849 10 месяцев назад
Waheguru ji ka khalsa waheguru ji ki fateh
@HardeepKaur-oh1lh
@HardeepKaur-oh1lh Год назад
Well done veer ji and team👏🏻👏🏻
@kuljitdesigner738
@kuljitdesigner738 2 года назад
ਵੀਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
@RaviSharma-pp7hp
@RaviSharma-pp7hp 2 года назад
Jehre Jehre lok help karde na a Loka de Parmatma ohna de umar hamesha layi lambi Kare
@percismorris9347
@percismorris9347 2 года назад
Shukriya ji inn Behen ki sahayta karne ke liye 🙏🙏🙏
@akonivendingsolutionsllp4720
@akonivendingsolutionsllp4720 2 года назад
Why do people dislike the act of kindness?
@SaraSara-fk1oh
@SaraSara-fk1oh 2 года назад
I think they have some mental issues. Inko b manukhta ki sewa mn lanay ki zaroorat hai they neend some kind of psychological treatment.
@kiranjitkaur5578
@kiranjitkaur5578 2 года назад
Duslike karn wale ohi drinde type soch rakhde honge
@Wolfpack_002
@Wolfpack_002 2 года назад
They are sick minded people.
@akonivendingsolutionsllp4720
@akonivendingsolutionsllp4720 2 года назад
Sahi bol rahe hain
@AnjuSharma-it1nu
@AnjuSharma-it1nu 4 месяца назад
Waheguru ji ka Khalsa Waheguru ji ki Fateh
@arvindergill3442
@arvindergill3442 2 года назад
Sir ਤੁਹਾਡਾ ਇੰਸਟਾਗ੍ਰਾਮ ਅਕਾਊਂਟ ਹੈ
@kuldeepkaur791
@kuldeepkaur791 2 года назад
Thank you sir ji for helping this girl God give you long life🙏🙏🙏
@beingsipritual6092
@beingsipritual6092 2 года назад
May lord bless you and your organisation with lots of blessings
@user-dt5vi1wf7j
@user-dt5vi1wf7j 2 года назад
ਸਤਿਨਾਮ ਵਾਹਿਗੁਰੂ ਜੀ🙏
@sonytibba3702
@sonytibba3702 2 года назад
Veere tuc rabb ho ena laii. God bless you with great job. Respect veere
@Jasvirkaur-pf8qk
@Jasvirkaur-pf8qk 2 года назад
Waheguru g 🙏 gurpreet veer g nu rab chrdikla vich rahke g 🙏🙏
@user-pt5yv3fm2l
@user-pt5yv3fm2l 2 года назад
Your great thinking and job Gurpreet singh sir
@pritamvaljot2294
@pritamvaljot2294 2 года назад
Wahe guru ji mehkr kare sab te
@kridhaykoundal94
@kridhaykoundal94 2 года назад
Bhai g tusi bohot aaggge lng gye ho tusi swarg ch hon 🙏🙏🙏🙏i m speechless 🙏
@kakaparminder4477
@kakaparminder4477 Год назад
waheguru ji mehar kari sister ji te
@gandhisharma1387
@gandhisharma1387 2 года назад
ਵਾਹਿਗੁਰੂ ਜੀ ਮੇਹਰ ਕਰਨ ਸਭ ਦੁਨੀਆ ਤੇ
@sidhuchahal__allinone402
@sidhuchahal__allinone402 2 года назад
God bless your team veerji🙏
@bhawnarajpoot7893
@bhawnarajpoot7893 2 года назад
🙏Waheguru ji veer g baba g tuhanu hmesha chardi kalan vich rakhn tuci bhut chnga kam krde a mnukhta Di seva jai hind 🙏🇨🇮
@varindersingh9938
@varindersingh9938 2 года назад
Gurpreet veer g waheguru ji Mehar kare ess maa ute
@gorasandhu8539
@gorasandhu8539 Год назад
Waheguru ji veer ji
@jaswinderbadhan5088
@jaswinderbadhan5088 2 года назад
Satnam waheguru ji waheguru ji
@sagargaming7346
@sagargaming7346 2 года назад
waheguru eda de veer ghar ghar peda kre ta jo smaj da bhala ho ske
@Kuka.sahota
@Kuka.sahota 2 года назад
Rabb kiwe da howega .kihra rabb nu daikhna chaunda oh veerji de darshan karlao 🙏.
@gurinderkaur8363
@gurinderkaur8363 2 года назад
Mintu veer g u r so great doing 👍👍very well waheguru ji tuhanu hamesha khush rakhan tandrusti den
@navbajwa3961
@navbajwa3961 2 года назад
ਰੱਬ
@ranjeetsinghsandhu8635
@ranjeetsinghsandhu8635 2 года назад
ਵਾਹਿਗੁਰੂ
@AVENGERS...
@AVENGERS... Год назад
Waheguru Ji Mehar karo Ji 🙏🙏🙏🙏
@sushmachoudary8382
@sushmachoudary8382 2 года назад
Waheguru ji ❤❤💕💕🙏🙏🙏❤❤
@mafiagaming2029
@mafiagaming2029 2 года назад
Waheguru G
@sahilmahi7168
@sahilmahi7168 2 года назад
Yery good veer ji good bless you
@kuldeepkaur6708
@kuldeepkaur6708 2 года назад
Dhan guru ram das ji
@anshumehra5155
@anshumehra5155 2 года назад
rab tuhanu har khusi deve jithe koe dukhi hundaa mera veer gurpreet usi time phuch jande
@pindadalifestyle682
@pindadalifestyle682 2 года назад
ਵਾਹਿਗੁਰੂ ਜੀ ਮੇਹਰ ਕਰਨ
@komallohat8425
@komallohat8425 2 года назад
I am proud of u sir tc bhot change insan ho
@Kuka.sahota
@Kuka.sahota 2 года назад
🙏 vaheguru ji tusi tan rabb banke hi aye ho punjab di dharti te veere 🙏 .
@jsb7660
@jsb7660 2 года назад
Punjab vich eho jahe besahara dhiaa besahara loka di help lai ehna nu smbal ke ghraa tkk pohchoun lai boht vdhia sewa kiti ja rahi... punjab to varliya raaja vich eda de uprale hone chahide aa.. yupi vehar hryana rajsthan dehli te hor raaja vich v nojwana nu eho jahiyan sansthawa khulniya chahidia..
@GurdeepSingh-bn3eq
@GurdeepSingh-bn3eq 10 месяцев назад
Wahaguru ji wahaguru ji 🙏🏻🙏🏻
@umairroshanking4233
@umairroshanking4233 2 года назад
App bht acha kaam kr rhe hn Allah paak Ap ko lambhi zandagi de
@kulwantrai8640
@kulwantrai8640 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Ghostgamer.1516
@Ghostgamer.1516 2 года назад
God bless you bhai sahib ji
@user-rv4ul2yq6o
@user-rv4ul2yq6o 4 месяца назад
Waheguru ji waheguru ji
@ghulamsiddiquemalghani1894
@ghulamsiddiquemalghani1894 2 года назад
zabardasat G Allah pak ap ko jazay khair da
@learnside4344
@learnside4344 2 года назад
Veer ji tusi saare Rab vallon bheje farishte ho❤️👍 Waheguru ji Ka Khalsa Waheguru ji ki Fateh
@get_set_glamorous8191
@get_set_glamorous8191 2 года назад
You are doing superb veer ji🥰
@rajveerkaur5396
@rajveerkaur5396 2 года назад
Will done
@JaswantSingh-sw9qi
@JaswantSingh-sw9qi 2 года назад
ਮੁੱਖ ਮੰਤਰੀ ਚੰਨੀ ਨੂੰ ਸਾਰੀ ਰੀਪੋਰਟ ਰੈਫਰੈਂਸ ਸਮੇਤ ਭੇਜੋ ਜੀ।
@gurpreetsinghdhaliwal6428
@gurpreetsinghdhaliwal6428 2 года назад
ਵਹਿਗੁਰੂ ਜੀ ਇਸ ਭੈਣ ਤੇ ਮੇਹਰ ਕਰੋ ਜੀ
Далее
What turned out better to repeat? #tiktok
00:16
Просмотров 4,5 млн
What turned out better to repeat? #tiktok
00:16
Просмотров 4,5 млн