Тёмный

MP ਦੇ ਇਸ ਪਿੰਡ ਦਾ ਪਿਆਰ ਤੇ ਸਾਂਝ ਵੇਖ ਖਿੜ ਜਾਊ ਰੂਹ । Punjabi In MP । Amrik Manpreet । Walk With Turna 

Walk With Turna
Подписаться 104 тыс.
Просмотров 121 тыс.
50% 1

MP ਦੇ ਇਸ ਪਿੰਡ ਦਾ ਪਿਆਰ ਤੇ ਸਾਂਝ ਵੇਖ ਖਿੜ ਜਾਊ ਰੂਹ
ਸਾਰੇ ਪੰਜਾਬੀ ਮੋਟੀਆਂ ਜ਼ਮੀਨਾਂ ਦੇ ਮਾਲਕ
#walkwithturna #madhyapradesh #gwalior #agriculture #farming
Punjabi In Madhya Pradesh । Amrik Manpreet । Walk With Turna
Village Baupur
District- Gwalior

Опубликовано:

 

23 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 187   
@meharsekhon2368
@meharsekhon2368 Год назад
ਬਹੁਤ ਵਧੀਆ ਜੀ ਮਾਲਕ ਦੀਆਂ ਮਾਹਰਾਂ ਨੇ ਇਵੇਂ ਹੀ ਏਕਾ ਰੱਖਿਓ
@jaswantsingh-kv8ep
@jaswantsingh-kv8ep Год назад
ਵਾਹ ਓ ਸੇਰੋ ਸਲੂਟ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਭੈਣਾਂ ਨੂੰ ਇਨ੍ਹਾਂ ਵੀਰਾਂ ਚ ਗੁਰ ਸਿੱਖੀ ਬਹੁਤ ਹੈ ਪੰਜਾਬ ਚ ਘਟ ਹੈ
@jaswantsingh-kv8ep
@jaswantsingh-kv8ep Год назад
ਜਿੰਦਾ ਵਾਦ ਪੰਜਾਬੀ ਸੂਰਮੇ ਜਿੰਦਾ ਵਾਦ ਹੀ ਰਹਿਣ ਗੇ
@shivdevsingh3626
@shivdevsingh3626 Год назад
ਕੇਸਾਂ ਦੀ ਸੰਭਾਲ ਪੱਖੋਂ ਤਾਂ ਪੰਜਾਬ ਵਾਲਾ ਹੀ ਹਾਲ ਐ | ਜਿਹੜੇ ਸਿੱਖ ਸ਼ਹਿਰਾਂ ਵਿੱਚ ਅਸੀਂ ਦੇਖੇ ਹਨ ਉਹ ਸਾਰੇ ਸਾਬਤ ਸੂਰਤ ਸਿੰਘ ਹਨ | ਪਰ ਇਹਨਾਂ ਪਿੰਡਾਂ ਵਾਲਿਆਂ ਦਾ ਇਸ ਪੱਖੋਂ ਮਾੜਾ ਹਾਲ ਹੈ | ਗੁਰੂ ਮਹਾਰਾਜ ਸੁਮੱਤ ਬਖਸ਼ਣ |
@amazingVlogs240
@amazingVlogs240 Год назад
Sikh gulaam nae.. ehna sbb nu punjab aa yana chahida… jehdae sindhi nae oh taa kais rakhdae nehi.. uhna daa ki krogae
@appalsingh
@appalsingh Год назад
Shivdev singh@ makan pakke ho gye kothiya ban gayi ya per Sadi sikhi kachi ho gyi,..
@BharajAds
@BharajAds Год назад
@@amazingVlogs240 kidda gulam aa Sikh...tuhanu asli gulami da pta e ni....j Sikh gulam hunde ta tuc eh comment v nai kr skde c
@annarangi2015
@annarangi2015 Год назад
​@@BharajAds sahi gal aa bai. Eh jehde sikhan nu gulaam kahi jande ne ehna nu ik gal nahi pata ke pakistan vich je koi sikh ya hindu restaurants vich roti khan lye janda tan ohna de bhandey alag rakhe hoye ne te bhandey aap hi ohna nu saaf karne painde ne eh hundi aa gulaami.
@ashugill4275
@ashugill4275 Год назад
@@annarangi2015 Tera v ehde ala haal hi aa de de k dmag ch tudi bhargi thode
@jaswantsingh-kv8ep
@jaswantsingh-kv8ep Год назад
ਬਹੁਤ ਮਨ ਖੁਸ ਹੋਇਆ ਹੈ
@ludhianaaseelclub7817
@ludhianaaseelclub7817 Год назад
ਵੀਰ ਬਾਊਪੁਰ ਦੇ ਕਿਸੇ ਪੰਜਾਬੀ ਵੀਰ ਦਾ ਨੰਬਰ ਮਿਲ ਜਾਊ ਜਮੀਨ ਲੈਣੀ ਅਸੀ ਵੀ ਪੰਜਾਬ ਛੱਡਣਾ ।
@GurwinderSingh-zi4fd
@GurwinderSingh-zi4fd Год назад
ਜਿਲਾ ਗੁਰਦਾਸਪੁਰ,ਰਿਆੜਕੀ ਦਾ ਮਸ਼ਹੂਰ ਪਿੰਡ ,,ਭਰਥ ,,ਦੇ ਵਸਨੀਕ, ਪੰਜਾਬੀ ਭਰਾ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ,,ਬਿਆਸ ਨਾਮ ਦਰਿਆ ਦਾ ਕਰਕੇ ਪਿਆ, ਰਕਬਾ ਸਾਰਾ ਬੁਢਾ ਥੇਹ ਨਾਮ ਤੇ ਹੈ, ਸਾਡੇ ਬਿਲਕੁੱਲ ਨੇੜਲਾ ਨਗਰ, ਬੁਢਾ ਥੇਹ,,ਬਿਆਸ,,ਦੇ ਸਾਡੇ ਪੰਜਾਬੀ ਭਰਾ,
@jordansingh5474
@jordansingh5474 Год назад
ਬਹੁਤ ਵਧੀਆ ਕਮ ਕਰ ਰਹੇ ਹੋ ਤੁਸੀਂ ਏਦਾਂ ਹੀ ਲਗੇ ਰਹੋ , ਤੁਹਾਡੇ ਕਰਕੇ ਅਸੀਂ ਦੂਰ ਬੈਠੇ ਪੂਰਾ ਇੰਡੀਆ ਘੁੰਮ ਰਹੇ ਹਾਂ , ਸਬ ਤੋਂ ਵਧੀਆ ਗੱਲ ਕੇ ਪੰਜਾਬ ਤੋਂ ਬਾਹਰ ਬੈਠੇ ਲੋਕਾਂ ਨੇ ਆਪਣਾ ਵਿਰਸਾ ਸਾਂਭਇਆ ਹੋਇਆ
@WalkWithTurna
@WalkWithTurna Год назад
ਧੰਨਵਾਦ ਜੀ
@sukhasinghpunjabiboy33322
@sukhasinghpunjabiboy33322 Год назад
ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਰੱਖੇ ਸਾਰੇ ਮੇਰੇ ਭੈਣ ਭਰਾਵਾਂ ਤੇ ਪੰਜਾਬੀ ਜਿੱਥੇ ਵੀ ਹੂੰਦੇ ਨੇ ਉਹ ਉੱਥੇ ਹੀ ਬੱਲੇ ਬੱਲੇ ਕਰਾਹ ਦਿੰਦੇ ਨੇ
@sarajmanes4505
@sarajmanes4505 Год назад
ਪੰਜਾਬ ਪੰਜਾਬੀਅਤ ਜਿੰਦਾਬਾਦ ਹੱਸਦੇ ਵੱਸਦੇ ਰਹੋ ਇਸੇ ਤਰਾ ਖੁਸ਼ ਰੱਖਣ ਵਾਹਿਗੁਰੂ ਜੀ
@renurattanpall7937
@renurattanpall7937 Год назад
ਪੰਜਾਬੀਆਂ ਦੀ ਬੱਲੇ ਬੱਲੇ
@avtarsinghsandhu9338
@avtarsinghsandhu9338 2 месяца назад
ਭਰਥ ਪਿੰਡ ਕਾਦੀਆ ਤਹਿਸੀਲ ਗੁਰਦਾਸਪੁਰ ਦਾ ਹੈ ਜੀ ,ਨਜਦੀਕ ਸ੍ਰੀ ਹਰ ਗੋਬਿੰਦ ਪੁਰ ,ਹਰਚੋਵਾਲ ਦੇ ਦੇ ਨਜਦੀਕ ਭਰਥ ਪੈਂਦਾ ਹੈ ਜੀ,ਜੋ 1947 ਤੋਂ ਬਾਅਦ ਸ਼ੁਰੂਆਤ ਵਿੱਚ ਹੀ ਨਿਕਲ ਗਏ ਹਨ,
@MOR.BHULLAR-PB05
@MOR.BHULLAR-PB05 Год назад
ਬਹੁਤ ਵਧੀਆ ਪੰਜਾਬੀ ਵੀਰੋ ਪੰਜਾਬ ਹੁਣ ਉਹ ਪੰਜਾਬ ਨਹੀਂ ਰਹਿ ਗਿਆ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sukhrandhawa735talwandi5
@sukhrandhawa735talwandi5 Год назад
ਬਹੁਤ ਵਧੀਆ ਲੱਗਿਆ ਵੀਡਿਉ ਵੇਖ ਕੇ ਰੂਹ ਖੁਸ਼ ਹੋ ਗਈ
@sarbjitsingh2747
@sarbjitsingh2747 Год назад
Punjabi jithe vi Gaye han nawa Punjab bana dita uthe
@kashmir2445
@kashmir2445 Год назад
ਬਹੁਤ ਚੰਗਾ ਲੱਗਿਆ ਜੀ ਵੀਰਾ ਦੇ ਦਰਸ਼ਨ ਕਰਕੇ। ਪੰਜਾਬੀ ਬੋਲੀ ਸੰਭਾਲ਼ ਕੇ ਰੱਖੀ ਆ ਗੁਰੂ ਮਹਾਰਾਜ ਗੁਰ ਸਿੱਖੀ ਦੀ ਦਾਤ ਬਖ਼ਸ਼ੇ ਜੀ।
@gurmailsinghsangha2501
@gurmailsinghsangha2501 Год назад
ਬਹੁਤ ਵਧੀਆ ਵੀਡੀਓ ਜੀ
@singhjoga1312
@singhjoga1312 Год назад
रूह खुश हो गई अपने पंजाबी दी खुशहाली देख के
@sarajmanes4505
@sarajmanes4505 Год назад
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍👏👏
@gurmailsingh5936
@gurmailsingh5936 Год назад
Kaya baat hai bahout vadya lagya ji tuhada blog PUNJAB and MP punjabi are great 👍
@parminderkaur9491
@parminderkaur9491 Год назад
Acha laged haa Punjabi dekker Very nice 👌 video ji 🙏
@varindergrewal5113
@varindergrewal5113 Год назад
Bahut vadiya lagea sade veera di tarakki dekh ke🙏
@jagtarsingh6090
@jagtarsingh6090 Год назад
Waheguru Ji nice video ji
@Sohanlal-ov1ou
@Sohanlal-ov1ou Год назад
ਇਥੇ ਜ਼ਮੀਨ ਦਾ ਮੁੱਲ ਕੀ ਹੈ।ਸਾਲ ਦੀਆਂ ਕਿੰਨੀਆਂ ਅਤੇ ਕਿਹੜੀਆਂ ਫਸਲਾਂ ਹੁੰਦੀਆਂ ਹਨ ਜ਼ਰੂਰ ਦੱਸਣਾ ਵੀਰ ਜੀ
@WalkWithTurna
@WalkWithTurna Год назад
ਵੀਡੀਓ 'ਚ ਜਾਣਕਾਰੀ ਹੈ
@sarbjitsingh2747
@sarbjitsingh2747 Год назад
Vaheguru tuhanu chardi kala vich rakhe
@jagmetsingh4297
@jagmetsingh4297 Год назад
Bhut vdiya ji 🙏
@Enrique17310
@Enrique17310 Год назад
Bahut khoob bai amreek. Keep it up good work.
@WalkWithTurna
@WalkWithTurna Год назад
ਧੰਨਵਾਦ ਜੀ
@user-uz4yy8ms8r
@user-uz4yy8ms8r Год назад
Bai ji vadia laga
@gurjitsingh3022
@gurjitsingh3022 Год назад
ਵੀਰਾਂ ਦੀ ਸਿਹਤ ਪੰਜਾਬ ਦੇ ਲੋਕਾਂ ਨਾਲੋਂ ਚੰਗੀ ਹੈ
@santokhsingh1112
@santokhsingh1112 2 месяца назад
ਬਹੁਤ ਖੁਸ਼ੀ ਹੁੰਦੀ ਵੇਖ ਕੇ , ਸਾਡੇ ਲੋਕ ਮਿਹਨਤਕਸ਼ ਨੇ ਤੇ ਕਾਮਯਾਬੀ ਨਾਲ ਫੱਲ ਫੁੱਲ ਰਹੇ ਨੇ ।
@jaswinderjaswinder9101
@jaswinderjaswinder9101 Год назад
Waheguru ji mehar bnai rakhna sare pariwar te 🙏🏼❤
@Randy-eg6dk
@Randy-eg6dk Год назад
Best blog
@MB-uv4qu
@MB-uv4qu Год назад
Ssaji 🙏🏻🙏🏻🤗sab parvaar nu Baut he vadia laga kay eh sab Veerji apnay parents de baut respect karday han, “kay ina karkay asi banay kuj.” Aaj kal bachay nahi appreciate karday, baut families vich. Baut ekta hai, Wahiguruji 🙏🏻easy tera pyaar rakhan. Meray father 1950’s Uk ahi, una nu v Punjab toh MP awana chahida c
@HarjinderSingh-lq6jq
@HarjinderSingh-lq6jq Год назад
ਪਿੰਡ ਚ ਕ੍ਰਾਈਮ, education te health bare ਵੀ ਪੁੱਛ ਲਿਆ ਕਰੋ
@WalkWithTurna
@WalkWithTurna Год назад
ਵੀਡੀਓ ਪੂਰੀ ਵੇਖੀ ਹੁੰਦੀ ਤਾਂ ਇਹ ਟਿੱਪਣੀ ਨਹੀਂ ਕਰਨੀ ਸੀ ਤੁਸੀਂ
@gurlalsinghladi8194
@gurlalsinghladi8194 Год назад
Sara Veera nu sat Sri akal waheguru thanu adha kush hi rakha
@karamjitsinghsalana4648
@karamjitsinghsalana4648 Год назад
Waheguru g
@jarnailsingh697
@jarnailsingh697 Год назад
Vary. Good. Job
@rajasandhuchatha2201
@rajasandhuchatha2201 Год назад
Very good very nice
@JaspalSingh-ct2cs
@JaspalSingh-ct2cs 4 месяца назад
bahut wadhiya . baut saare munde bina paggan ton
@Harjinderkaur-hv9le
@Harjinderkaur-hv9le Год назад
Good work ji💟
@SukhjinderSingh-mj4ft
@SukhjinderSingh-mj4ft Год назад
Very nice salute to you all brothers from dabra mandi
@redleaf3807
@redleaf3807 9 месяцев назад
Very nice video
@Nagra381
@Nagra381 Год назад
Bahut vdia lgda tuhadia video dekh k ….from cyprus
@soysoy2581
@soysoy2581 Год назад
BAI JI ਸਲੂਟ A
@kaiptansingh3871
@kaiptansingh3871 Год назад
22ji very nice
@apsingh2484
@apsingh2484 Год назад
Great one, super
@WalkWithTurna
@WalkWithTurna Год назад
Many thanks
@KulwinderSingh-ut1db
@KulwinderSingh-ut1db Год назад
Good
@gurpalthandi8039
@gurpalthandi8039 Год назад
Waheguru Ji
@rajveeruppal1904
@rajveeruppal1904 Год назад
Gurghr bht pyara c andar toh
@ramindersinghsandhu451
@ramindersinghsandhu451 Год назад
Waheguru waheguru ji
@JAITASINGH1
@JAITASINGH1 Год назад
Baba mehar kare bus
@drjasvirgill2695
@drjasvirgill2695 Год назад
Waheguru Waheguru Waheguru Waheguru Waheguru ji
@harpal34
@harpal34 Год назад
Waheguru bless you all
@surjitsingh9718
@surjitsingh9718 Год назад
Khalsa akaal purakh ki fauj .baba meher kare is kaum te charde kala te rakhea.
@ludhianaaseelclub7817
@ludhianaaseelclub7817 Год назад
ਜੀ ਕਰਦਾ ਬਾਊਪੁਰ ਜਾਣ ਦਾ
@gurpreetkarda6319
@gurpreetkarda6319 4 месяца назад
Very beautiful old type house 🏡, very beautiful and very clean. Heart touching view. Hope i will visit there someday.🙏👍🌹.
@amanghuman4965
@amanghuman4965 Год назад
Bhut vdiya tareeka naal dekha rhe tuc,,,Good job changa lagda dekh ka v apna punjabia na jhanda gadha hoye
@fatehdeol400
@fatehdeol400 Год назад
ਕੋਠੀਆ ਦੇਖ. ਖੁਸੀਆ. 315. ਦੀਆ. ਮੁਬਾਰਕਾ
@charanjeetsingh3216
@charanjeetsingh3216 Год назад
28:28 Saarey aapas ch pra ne ,etthey hi kathey mil de aan , Khani Pini Shaam nu kathi hi hundi aa 😉😉🤣🤣
@gurcharansinghkanwar6805
@gurcharansinghkanwar6805 Год назад
Tuhadi khushali dekh ke mann khush . Par majority Sikhs da sikhi saroop alop dekh udaas ho gya Dil. Menu pta hai 1984 ithe Bhind te Murena congress de attwadian ne sikh katleaam kita c. Hun halaat change ho rahe ne .veero ghatto ghatt sikhi saroop kayam rakho.sikhi naal hi sardaari hai.waheguru ji mehar Karn tuhade utte. Mai v 3 saal 1989 to 1992 Gwalior vich guzare ai.
@lovepunjab2738
@lovepunjab2738 4 месяца назад
ਪੰਜਾਬ ਚ ਸਾਰੇ ਸਿੱਖ ਨੇ ਕੁੱਝ ਵੀ. ਪੰਜਾਬ ਚ 90% ਸਿੱਖਾਂ ਨੂੰ ਗੁਰਬਾਣੀ ਦਾ ਅੱਖਰ ਨਹੀਂ ਆਉਂਦਾ.
@jagmetsingh4297
@jagmetsingh4297 Год назад
Awesome 👍👏
@WalkWithTurna
@WalkWithTurna Год назад
Thanks 🤗
@amsingh173
@amsingh173 Год назад
Pahji Ashok nagar vi jarur jao
@varindergrewal5113
@varindergrewal5113 Год назад
Dekhlo pehla wale bujurga ne kini mehnat kiti aa🙏🙏
@gurdeepsinghaulakh185
@gurdeepsinghaulakh185 Год назад
ਅਜੇ ਬਹੁਤ ਦੂਰ ਦੂਰ ਤੱਕ ਹੈ ਪੰਜਾਬ ਵੱਸਦਾ ਮੱਧ ਪ੍ਰਦੇਸ਼ ਚ ਜਿਲ੍ਹਾ ਸ਼ਿਵਪੁਰੀ ਜਿਲ੍ਹਾ ਗੁਨਾ ਜਿਲ੍ਹਾ ਅਸ਼ੋਕਨਗਰ
@jaswinderkaurkaur5758
@jaswinderkaurkaur5758 Год назад
Tusi mp which
@SatnamSingh-fe3tg
@SatnamSingh-fe3tg Год назад
Very nice Veer g 👍👍👍👍
@WalkWithTurna
@WalkWithTurna Год назад
Thanks
@GurjeetSingh-ol7md
@GurjeetSingh-ol7md Год назад
Veer ji sat shri akal ji
@sukhchainsingh6243
@sukhchainsingh6243 Год назад
Wahaguru ji chardi kallaa karan
@parmjeetsingh1314
@parmjeetsingh1314 Год назад
🙏🙏🙏🙏
@JaswinderSingh-mm6qo
@JaswinderSingh-mm6qo Год назад
Mehnat nu slam
@ParamjitSingh-bj8xc
@ParamjitSingh-bj8xc 2 месяца назад
ਦੁਖ ੲਿਸ ਗਲ ਦਾ ਹੈ ਕਿ ਕੇਸ ਕਤਲ ਕਰਵਾੲੇ ਹੋੲੇ ਹਨ ਭਾਵੈ ਅਜੇ ਬਜੁਰਗ ਕੇਸਾਂ ਧਾਰੀ ਹਨ ਅਗਲਾ ਪੂਰ ਕੇਸ ਕਤਲ ਕਰਵਾ ਕੇ ਮਸੇ ਰੰਗੜ ਦੇ ਖਾਨਦਾਨ ਵਿਚ ਸਾਮਲ ਹੋਣ ਦਾ ਰੁਝਾਨ ਬਹੁਤ ਮੰਦਭਾਗਾ ਹੈ ਬਾਕੀ ਪੰਜਾਬ ਵਾਲੀ ਬੀਮਾਰੀ ਕਨੇਡਾ ਜਾਣ ਵਾਲੀ ੲਿਥੇ ਵੀ ਪੈ ਰਹੀ ਹੈ ਕੁਝ ਸਮੇ ਬਾਅਦ ੲਿਥੇ ਵੀ ਪੰਜਾਬੀਅਾਂ ਦੇ ਘਰ ਵੀ ਖੰਡਰ ਬਣ ਜਾਣਗੇ
@JarnailSingh-iy7wf
@JarnailSingh-iy7wf 2 месяца назад
Bahu pur mini Punjab
@renurattanpall7937
@renurattanpall7937 Год назад
Very good job ❤❤❤
@WalkWithTurna
@WalkWithTurna Год назад
Thank you! 😊
@sandhusaab7504
@sandhusaab7504 6 месяцев назад
Punjab Punjabi at jidabad ❤️
@majorsingh1918
@majorsingh1918 Год назад
Good👍
@WalkWithTurna
@WalkWithTurna Год назад
Thanks
@prolove3465
@prolove3465 Месяц назад
Bai ji mota singh pura vi jana ਗਵਾਲੀਅਰ ਤੋਂ ਭਿੰਡ ਰੋਡ ਤੇ ਅਜਮੇਰ ਸਿੰਘ ਦਿਲਬਾਗ ਸਿੰਘ ਦੇ ਕੋਲ ਓਨਾ ਕੋਲ ਰਾਜੇ ਦੀ ਦਿੱਤੀ ਹੋ ਸਟੇਨਗੰਨ ਕਾਰਤੂਸ ਬੁਕਾ ਨਾਲ ਪੈਂਦੇ ਓਹਦੇ ਵਿਚ
@maheshbrar
@maheshbrar Год назад
Khushk ilaka lagda
@darshpreetsingh5399
@darshpreetsingh5399 Год назад
Parmatma chardikala vich rakhey saariyan nu
@prabsimranjitsingh6409
@prabsimranjitsingh6409 Год назад
Bharth pind Harchowal lage a
@jugrajsingh8474
@jugrajsingh8474 3 месяца назад
Sohian mera pind aa ji bharth kol
@gurjeetsingh3349
@gurjeetsingh3349 Год назад
Mansa bathinde aale v ikthe e rehnde aa bai
@anmolgill9237
@anmolgill9237 Год назад
Jeh ehh lokk sikhi saroop ch aajan fer hor maan houga
@uttamsinghsandhu5279
@uttamsinghsandhu5279 Год назад
Very nice
@WalkWithTurna
@WalkWithTurna Год назад
Thanks
@GurjeetSingh-ol7md
@GurjeetSingh-ol7md Год назад
Veer ji dairy milk bare be gal karea karo aur dud de kam bare be gal karea karo
@Punjabilogtravel
@Punjabilogtravel Год назад
Love from Pakistan se ❤❤❤
@sikandersingh2836
@sikandersingh2836 Год назад
ਸਾਡੇ ਵੀ ਅਬੋਹਰ ਕੋਲੋ ਗਏ ਨੇ ਸੋਪੁਰ ਕੋਲੇ ਮਜੀਠਾ
@gopi2bhatti
@gopi2bhatti Год назад
ਉਤਰਾਖੰਡ ਤੇ ਯੂ ਪੀ ਦੇ ਤਰਾਈ ਦੇ ਏਰੀਏ ਚ ਵੀ ਜਾਉ ਉਥੇ ਬਹੁਤ ਪੰਜਾਬੀ ਆ ਐਮ ਪੀ ਨਾਲੋਂ ਬਹੁਤ ਵੱਡੀ ਗਿਣਤੀ ਚ ਪੰਜਾਬੀ ਆ
@jaswindrvirk1687
@jaswindrvirk1687 Год назад
Paji up and uttar khand Punjabi are going to abroad
@kawaljosan8913
@kawaljosan8913 2 месяца назад
Asi vekhan gaye c
@kashmir2445
@kashmir2445 Год назад
ਬਾਈਆਂ ਦੀ ਸਹਿਤ ਲਗਦਾ ਆ ਇੱਥੇ ਡਰਗ ਦੀ ਅਲਾਮਤ ਨਹੀਂ ਆ।
@jaspindersinghhayer6418
@jaspindersinghhayer6418 3 месяца назад
Veer tusi good job kr rahe ho but u need to improve ur videography.the person behind the camera moves camera so quick which makes video blurry..just a suggestion thanks
@TejinderSingh-lu2dq
@TejinderSingh-lu2dq Год назад
ਬਾਈ ਪੰਜਾਬ ਵਿੱਚ ਪੰਜਾਬੀਆ ਤੋ ਵੱਧ ਯੂ ਪੀ ਬਿਹਾਰ ਦੇ ਲੋਕ ਬਹੁਤ ਰਹਿਣ ਲੱਗ ਪਏ ਨੇ ਕੋਈ ਗਲਤ ਕੰਮ ਹੋਵੇ ਨਾ ਪੰਜਾਬੀਆ ਦਾ ਲੱਗਣਾ
@HarjinderKaur-lv2st
@HarjinderKaur-lv2st Год назад
You are working very hard. I really appreciate it. But do one thing ask that young man who came back from Australia what is his experience and why they want to go to the foreign countries.
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
@kawaljosan8913
@kawaljosan8913 2 месяца назад
8 lakh rupaye nu toop da sadak utte kilaa hisaab naal jameen mil jandi
@gurindersidhu1625
@gurindersidhu1625 Год назад
DastR kise de sir te nahi
@jaswinderkaurkaur5758
@jaswinderkaurkaur5758 Год назад
Sohal farm 500 acres in shivapuri
@user-dk9er5tp6e
@user-dk9er5tp6e Месяц назад
Who 500 acres good g
@prolove3465
@prolove3465 Месяц назад
7 nober ਫਾਰਮ ਵੀ ਜਾਣਾ ਚੇਨੋਰ ਸੋਨੂੰ or ਡਾਕਟਰ ਹੁਣਾ ਦੇ gyyr
@Jatt3616
@Jatt3616 Год назад
Bai punjab ch ta zameen da rate vad gya yrr 25 lakh nu oou killa lana howe je gt road nal lage 35 lakh nu hoge
@jaswinderkaurkaur5758
@jaswinderkaurkaur5758 Год назад
Bai ashok nagar some Punjabi owns 500 to 700 acres
@SatnamSingh-ec8dz
@SatnamSingh-ec8dz 4 месяца назад
Kess hon Jan na hon koi farak nahin painda Dil Sacha te saf hona chahida hai.
@prateeksingh2841
@prateeksingh2841 Год назад
You are doing a good job..but Punjabi sirf kisaan nahi aaye..baaki vi lakha ch haige ne MP ch..teh bahut tarakki kitti h..come to Indore itthe Punjabi sabto rich community which shumaar kardi h..nagar kirtan ch inni Punjabi sangat aajndi aa..jinni Delhi Punjab ch nahi dikhugi..itthe Bhopal de kol sikha de pind de pind haige ne..business de khetra ch vi itthe MP ch punjabiya ne bahut kch kitta h..oh vi tussi dikhao..All d best..!!
@WalkWithTurna
@WalkWithTurna Год назад
ਧੰਨਵਾਦ ਜੀ ਸਲਾਹ ਲਈ
@jaswindrvirk1687
@jaswindrvirk1687 Год назад
Most of the Punjabi are well establish in bussiness in others parts of the country like real estate and big industries
@sikandersingh2836
@sikandersingh2836 Год назад
ਬੁਢਾ ਧੇਹ ਮਜੀਠੇ ਕੋਲ ਵੀ ਹੇ ਬਾਬੇ ਰੋਡੇ ਕੋਲ
Далее