Тёмный

MP Amritpal Singh ਦੇ ਬਿਆਨ 'ਤੇ ਪਿਤਾ ਨੇ ਖੋਲ੍ਹੇ ਰਾਜ਼ ਬਾਪੂ Tarsem Singh ਦੀ Exclusive Interview 

ABC Punjab
Подписаться 283 тыс.
Просмотров 56 тыс.
50% 1

MP Amritpal Singh ਦੇ ਬਿਆਨ 'ਤੇ ਪਿਤਾ ਨੇ ਖੋਲ੍ਹੇ ਰਾਜ਼
ਬਾਪੂ Tarsem Singh ਦੀ Exclusive Interview
#abcpunjab #amritpalsingh #khadursahib #mp #punjab

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@JASHAN3325
@JASHAN3325 3 месяца назад
ਪਰੇਸ਼ਾਨੀ ਵਿੱਚ ਕਿਹਾ ਗਿਆ ਮਾ ਦਾ ਦਿਲ ਤਾ ਮਾਂ ਹੀ ਜਾਣਦੀ ਹੈ ਆਪਣੇ ਹੀ ਗੱਲ ਵਧਾ ਦਿੰਦੇ
@BantaSingh-tt8zt
@BantaSingh-tt8zt 3 месяца назад
ਜਿਹੜੇ ਪ੍ਰਧਾਨ ਮੰਤਰੀ ਬਾਜੇਕੇ ਵਾਲੇ ਤੇ ਹੋਰ ਸਿੰਘਾਂ ਨੂੰ ਪੁਛ ਲਵੋ ਉਹ ਵੀ ਤਾਂ ਭਾਈ ਸਾਬ ਦੇ ਨੇੜਲੇ ਸਾਥੀ ਨੇਂ
@surjitsinghmaan3892
@surjitsinghmaan3892 2 месяца назад
੭੭੭੭੭੭੭੭੭੭੭੭੭੭੭੭੭੭੭੭😮੭੮ 8:04
@Rebel-or-king
@Rebel-or-king 3 месяца назад
ਅੱਜ ਇਹ ਗੱਲ ਇੱਕ ਵਾਰ ਫਿਰ ਸੱਚ ਹੋ ਗਈ। ਦਾਤੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆ ਨੂੰ ਦੋ ਪਾਸੇ। ਕੁਝ ਕਿ ਆਪਣੀ ਪੰਥਕ ਜਮੀਨ ਖੁਸਦੀ ਦੇਖਕੇ ਚੀਕਾਂ ਮਾਰ ਰਹੇ ਹਨ। ਕੁੱਝਕ ਸੰਵਿਧਾਨ ਠੂਹੇ ਵਿਚ ਲੈ ਕੇ ਵਿਰੋਧ ਕਰੀ ਜਾਂਦੇ। ਕੂਝ ਕਿ ਕਹਿੰਦੇ ਇਹ ਸੰਵਿਧਾਨ ਨੂੰ ਨੀ ਮੰਨਦਾ ਦੂਜੇ ਪਾਸੇ ਉਹੀ ਕਹੀ ਜਾਦੇ ਦੇਖਿਆ ਹੁਣ ਤਿਰੰਗੇ ਨੂੰ ਮੱਧਾ ਟੇਕ ਰਿਹਾ। ਮੁੱਕਦੀ ਗੱਲ ਤੁਹਾਡੇ ਪਰੋਣੇ ਨੇ ਜਦੋ ਬਾਹਰ ਆਉਣਾ ਫਿਰ ਰਿਸ਼ਤਾ ਕਰ ਲੈਣਾ 👏👏
@GurmeetSingh-gm5wm
@GurmeetSingh-gm5wm 3 месяца назад
0w
@parvindersingh8791
@parvindersingh8791 3 месяца назад
😂😂😂😂😂😂 sahi jawab dita tusi
@BahadurSinghBareta
@BahadurSinghBareta 3 месяца назад
ਗੱਲ ਨੂੰ ਵਧਾ ਕੇ ਪੇਸ਼ ਨਾ ਕਰੋਂ ਜੀ ਅਮਿ੍ਰ੍ਰਤਪਾਲ ਅਤੇ ਮਾਤਾ ਤੇ ਪਿਤਾ ਆਪਣੇ ਸਟੈਂਡ ਤੇ ਕਾਇਮ ਹਨ
@davinderkaur741
@davinderkaur741 3 месяца назад
She is simple homely lady she is not political lady, why you people dragging these types of things.
@ssingh8553
@ssingh8553 2 месяца назад
Amritpal Singh Oath ਅਮ੍ਰਿਤਪਾਲ, ਵਾਹੇ ਗੁਰੂ ਦੀ ਸਹੁੰ ਖਾਂਦਾ ਹਾ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਕੀਤੇ ਗਏ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਵਿਸ਼ਵਾਸ ਅਤੇ ਵਫ਼ਾਦਾਰੀ ਰੱਖਦਾ ਹਾਂ, ਕਿ ਮੈਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਹ ਕਿ ਮੈਂ ਉਸ ਫਰਜ਼ ਨੂੰ ਵਫ਼ਾਦਾਰੀ ਨਾਲ ਨਿਭਾਵਾਂਗਾ ਜਿਸ ਵਿੱਚ ਮੈਂ ਦਾਖਲ ਹੋਣ ਵਾਲਾ ਹਾਂ।
@jagtarsidhu3758
@jagtarsidhu3758 3 месяца назад
Waheguru sahib geo bless bhai Amritpal Singh khalsa with chardikla and fast release from the Indian jail. Mother, is a motherly love.
@KarmjeetSingh-nb1tu
@KarmjeetSingh-nb1tu 3 месяца назад
ਦੇਖੋ ਭਾਜੀ ਲੋਕਾ ਨੂ ਸਮਝਣਾ ਪੈਣਾਸਿਖਾ ਨੂ ਮੁਸਲਮਾਨਾ ਨੂ ਹਿੰਦੂਆਂ ਨੂੰ ਹਿੰਦੂ ਰਾਸ਼ਟਰ ਕਹਿਣਾ ਖਲਿਸਤਾਨ ਕਹਿਣਾ ਅਜ਼ਾਦ ਕਸ਼ਮੀਰ ਕਹਿਣਾ ਕੋਈ ਗ਼ੈਰ ਕਨੂੰਨੀ ਨਹੀਂ ਹੈ॥ ਪਹਿਲਾਂ ਪੱਤਰਕਾਰ ਤੇ ਕੁਝ ਬੁੱਧੀਜੀਵੀ ਅਮਿਰਤਪਾਲ ਦੇ ਮੂੰਹ ਸੁਣਨਾ ਚਹੁਦੇ ਸੀ ਉਹ ਹੁਣ ਖਲਿਸਤਾਨ ਦੀ ਗੱਲ ਕਿਉਂ ਨੀ ਕਰਦਾ ॥ਤੇ ਕੱਲ ਦੇ ਸਾਰੇ ਕਹੀ ਜਾਂਦੇ ਹੁਣ ਉਹ ਖਲਿਸਤਾਨ ਦੀ ਗੱਲ ਕਿਉਂ ਕਰਦਾ ॥ਇਹ ਕੋਈ ਵੱਡੀ ਗੱਲ ਨਹੀਂ ਜਿੱਡੀ ਬਣਾਈ ਜਾਰਹੀ ਹੈ ਕੁਝ ਅਖਬਾਰਾ ਵੱਲੋਂ
@leaderpunjab
@leaderpunjab 2 месяца назад
ਪ੍ਰੇਸ਼ਾਨੀ ਵਿੱਚ ਕਿਹਾ ਗਿਆ ਮਾਂ ਦਾ ਦਿਲ ਤਾਂ ਮਾ ਹੀ ਜਾਣਦੀ ਹੈ ਐਵੇਂ ਕਿਉਂ ਗੱਲ ਨੂੰ ਵਧਾ ਰਹੇ ਹੋ ਭਾਈ ਅੰਮ੍ਰਿਤਾਪਲ ਆਪਣੇ ਸਟੈਂਡ ਤੋਂ ਕਦੇ ਵੀ ਦਿਲ ਨਹੀਂ ਸਕਦਾ
@harcharansingh1737
@harcharansingh1737 3 месяца назад
ਹੁਣ ਸਭ ਸਪੱਸ਼ਟ ਹੋ ਗਿਆ ਇਹ ਡੁਪਲੀਕੇਟ ਚਿਠੀਆਂ ਲਿਖਕੇ ਲੋਕਾਂ ਨੂੰ ਪਾਗ਼ਲ ਨਾਂ ਬਣਾਓ
@sakinderkaur846
@sakinderkaur846 3 месяца назад
Shiromani Khalsa panchayat wale ta election tu pehlan kehnde ena de it cell Wale bahut hn
@jagdeepnatt9425
@jagdeepnatt9425 2 месяца назад
ਮਾਤਾ ਜੀ ਨੇ ਕੁਝ ਵੀ ਗ਼ਲਤ ਨਹੀਂ ਕਿਹਾ ਜਦੋਂ ਸਵਿਧਾਨ ਦੀ ਸੁਹ ਚੁੱਕ ਹੀ ਲਈ
@swaransingh6769
@swaransingh6769 2 месяца назад
Bahji ਏ ਕੋਈ ਵੱਡੀ ਗੱਲ ਨਹੀਂ ਹੈ parvaar ਵਿਚ ਮੁਸੀਬਤ ਬਣ ਗਈ ਹੋਏ ਤਾਂ ਬਹੁਤ ਕੁਝ ਹੋ ਜਾਂਦਾ ਹੈ ਜੀ
@BantaSingh-tt8zt
@BantaSingh-tt8zt 3 месяца назад
ਭੁੱਲਰ ਸਾਹਬ ਤੁਹਾਨੂੰ ਸਮਝ ਨਹੀਂ ਆ ਰਹੀ
@G.S.Sandhu739
@G.S.Sandhu739 2 месяца назад
ਮੈਂ ਸਿਮਰਨਜੀਤ ਸਿੰਘ ਮਾਨ ਜੀ ਨੂ ਪੁੱਛਣਾ ਚਾਂੳਦਾ ਹਾ ਕੀ ਜੋ ਤੁਸੀ ਕਹ ਰਹੇ ਹੋ ਕੀ ਸਾਨੂ 40 ਸਾਲ ਹੋ ਗਏ ਸੰਘਰਸ਼ ਕਰਦਿਆ ਨੂ। ਮਾਨ ਸਾਬ ਤੁਸੀ ਕੇਹੜਾ ਸੰਘਰਸ਼ ਕੀਤਾ ਹੈ ? ਯਾ ਤੁਸੀ ਕੇਹੜੀ ਕੁਰਬਾਨੀ ਦਿੱਤੀ ਹੈ। ਅਗਰ ਤੁਸੀ 40 ਸਾਲ ਸੰਘਰਸ਼ ਕੀਤਾ ਹੈ ਤੇ ਫਿਰ ਏਹਨਾ 40 ਸਾਲਾ ਚ ਕੋਮ ਨੂੰ ਕੀ ਪ੍ਰਾਪਤੀ ਹੋਈ ਹੈ ਲੋਕਾ ਦੇ ਪੁੱਤ ਜੇਲਾ ਚ ਭੇਜਣ ਤੋ ਸਿਵਾਏ ਹੋਰ ਕੁਝ ਨਹੀ। ਜਿਸ ਹਿਸਾਬ ਨਾਲ ਪੰਥ ਭਾਈ ਅਮ੍ਰਿਤਪਾਲ ਨੂੰ ਸਮਰਥਨ ਦੇ ਰਿਹਾ ਹੈ ੳਸ ਤੋਂ ਮਾਨ ਸਾਬ ਨੂੰ ਡਰ ਹੈ ਕੀ ਕਿਤੇ ਮੇਰੀ ਸਿਆਸੀ ਜਮੀਨ ਨਾ ਖੁੱਸ ਜਾਵੇ ਇਸ ਲਈ ਇਹ ਚਾਂੳਦਾ ਹੈ ਕੇ ਭਾਈ ਅਮ੍ਰਿਤਪਾਲ ਜੇਲ ਚ ਹੀ ਰਹੇ। ਅਗਰ 2027 ਚ ਕੋਮ ਭਾਈ ਅਮ੍ਰਿਤਪਾਲ ਸਿੰਘ ਦੀ ਅਗਵਾਈ ਚ ਚੋਣ ਲੜੇ ਤਾ ਭਾਈ ਸਾਬ CM ਬਣ ਸਕਦੇ ਨੇ ਪਰ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕੀ ਭਾਈ ਸਾਬ ਦੇ ਸਿਰ ਤੇ ਕਈ ਹੋਰ ਵੀ CM ਦੇ ਸੁਪਨੇ ਲੈ ਰਹੇ ਨੇ। 2027 ਚ ਭਾਈ ਸਾਬ ਨੁੰ ਹਰਾਉਣ ਚ ਏਹਨਾ ਦਾ ਪੂਰਾ ਯੋਗਦਾਨ ਹੋਵੇਗਾ ਕਿੳ ਕੇ ਏਹ ਖੁਦ ਤੇ CM ਬਣ ਨਹੀ ਸਕਦੇ ਪਰ ਏਹਨਾ ਨੇ ਭਾਈ ਅੰਮ੍ਰਿਤਪਾਲ ਸਿੰਘ ਦਿਆ ਵੋਟਾ ਜਰੂਰ ਤੋੜਨਿਆ ਨੇ। ਜੇ ਇਹ ਆਪ ਦੀ ਲੱਤ ਨਾ ਫਸਾਉਣ ਤਾਂ ਭਾਈ ਅਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਹੈ। ਏਹਨਾ ਚੋ ਨੰ: 1 ਤੇ ਹੈ ਸਿਮਰਨਜੀਤ ਸਿੰਘ ਮਾਨ ਨੰ: 2 ਤੇ ਸਰਬਜੀਤ ਸਿੰਘ ਖਾਲਸਾ। ਕਿੳ ਕੀ ੳਹਨਾ ਦਿਆ ਗੱਲਾ ਤੋ ਪਤਾ ਲੱਗ ਰਿਹਾ ਹੈ ਕੀ ੳਹ ਵੀ ਕੋਸ਼ਿਸ਼ ਪੁਰੀ ਕਰ ਰਹੇ ਨੇ। ਖਾਸ਼ ਕਰ ਮੇਰੀ ਮਾਨ ਸਾਬ ਨੂੰ ਬੇਨਤੀ ਹੈ ਕੀ ਤੁਸੀ ਬਥੇਰਿਆ ਚੋਣਾ ਲੜ ਲਇਆ ਨੇ ਹੁਣ ਤੁਸੀ BJP ਵਾਲਿਆ ਤਰਾਂ ਮਾਰਗਦਰਸ਼ਕ ਟੀਮ ਚ ਸ਼ਾਮਲ ਹੋ ਜਾਵੋ। ਮੇਰੀ ਸਾਰੇ ਪੰਥ ਦੇ ਚਰਨਾ ਚ ਬੇਨਤੀ ਹੈ ਕੀ CM ਚੇਹਰਾ ਚਾਹੇ ਕਿਸੇ ਨੁ ਵੀ ਬਣਾ ਦੇਵੋ ਪਰ ਸਭ ਦੀ ਸਹਿਮਤੀ ਨਾਲ ਇਕ ਜੁੱਟ ਹੋ ਕੇ 2027 ਦਾ ਚੋਣ ਲੜਿਆ ਜਾਵੇ ਵਾਹਿਗੁਰੂ ਮੇਹਰ ਕਰਨ ਕਾਮਯਾਬੀ ਪੱਕਾ ਮਿਲੇਗੀ। ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ ।।
@manmeetkaur6330
@manmeetkaur6330 3 месяца назад
Bhut simple na sihasi nhi na
@sohansinghsandhu4025
@sohansinghsandhu4025 2 месяца назад
ਮਖੂ ਸਾਹਿਬ ਇਹ ਵਿਰੋਧੀਆਂ ਦੀ ਚਾਲ ਹੈ ਅਮਰਤਪਾਲ ਸਿੰਘ ਜੀ ਚੜ੍ਹ ਦੀ ਕਲਾ ਚਿ ਹੀ ਹਨ ।
@gurvailsingh3849
@gurvailsingh3849 2 месяца назад
ਬਿਲਕੁਲ ਸਹੀ ਜੀ ਕਿ ਵਿਰੋਧੀ ਦੀਆਂ ਚਾਲਾਂ ਹਨ ਨਿੱਕੀ ਜਹੀ ਗੱਲ ਤੇ ਕਿ ਰਹੀ ਜਾਂਦੇ ਭਾਈ ਸਹਿਬ ਨੂੰ ਬਦਨਾਮ ਕਰਦੇ ਹਨ
@SurinderSingh-ve3sk
@SurinderSingh-ve3sk 2 месяца назад
Leave them alone 🙏
@Bajwa_sahib
@Bajwa_sahib 2 месяца назад
Team to ki laina tusi, reporter v ohna de muh vich gallan pa reha. Yaar tusi ta es nu bhot wadda kar k dikha rahe.
@jagdeepnatt9425
@jagdeepnatt9425 2 месяца назад
ਘੂਮਤ ਦੀਆਂ ਸਰਕਾਰੀ ਸਹੂਲਤਾਂ ਟੱਬਰ ਨੂੰ ਬਹੁਤ ਵਧੀਆ ਲਗਦੀਆਂ ਸਾਰਾ ਪਰਿਵਾਰ ਝੂਠ ਬੋਲ ਰਿਹਾ
@soulofgod1721
@soulofgod1721 2 месяца назад
Mata ji di gal na vado Bhai sahib Eni cheti kitho aa gay Eh sarkara di chal Lagdi aa
@DavinderSingh-r2u
@DavinderSingh-r2u 3 месяца назад
Pullar g bar bar Ek saval keo
@soulofgod1721
@soulofgod1721 2 месяца назад
Eh gal na vadaoo nuwajwa nu nase too bacho Punjab Punjabi bacho nuojwana Amrit sakaoo te nuojwana nu nase too bacho sari sikh com ekta Rakho
@jasbirsinghgill481
@jasbirsinghgill481 3 месяца назад
Waheguru ji eh Sara midiya da kara mata ji nu plea lia
@harcharansingh1737
@harcharansingh1737 3 месяца назад
ਇਹ ਬਿਲਕੁਲ ਝੂਠ ਬੋਲਦਾ ਹੈ
@Sachsachhai1519
@Sachsachhai1519 3 месяца назад
Bhagwant Maan huni bht sache aa ja koi doja tija bht sache c? Phela wale????? Bhen chodo sharam kro fr kehdi gl hogi jhooth bolnge rabb tn dekhda te baki inna shukar aa jehde maa peo ne bina kise power ton bina tajarabe ton bina bande de majood ton vota ladh lyie thk aa ? Simranjit singh maan ladhke dakha dve ja bhagwant maan ja hor koi ? Ajj de time vich social media da modi v nhi jitt skda thk aa jehde hisab nal lok sidhe ho jnde.... Thodi eme bund machi jandii
@harpalthind6094
@harpalthind6094 3 месяца назад
Media nu jada agg lggi gll chkn di
@bhaiswindersinghjikartarpu8945
@bhaiswindersinghjikartarpu8945 3 месяца назад
Lattan n khicho je
@satnamsingh4918
@satnamsingh4918 3 месяца назад
Bhenda palan da dhanda bhut faide vala hai ina di unn bhut mahngi vikdi a
@KuldeepSingh-qz9sv
@KuldeepSingh-qz9sv 3 месяца назад
Kam shi karen laye kai paintrey badelney vi paindey han vesey itni jaldi amritpal singh paintra nhi badel sakda ih kisey ne kamjor karenvastey panth witch foot poun wastey kisey ne ih chithi likhi ho sakdi hai govt vi ajansian vi shiv saina vi is tran de galt karway ker sakdi hai is chithi uper bhrsa nhi karna chahida afwahan ton panth nu bachna chahida hai bhagwant vi badel vi ajhi karway kar sakdey han jihnan di kursi nu khatra ban riha hai man sahb nu vi jaldi vitch koi bian baji nhi karni chahidi
@rohtassingh9600
@rohtassingh9600 3 месяца назад
Beta amrit singh khalsa nhi bolga ap ne baba banda singh ko ijit di kiyn ke bho the pehla kkalsa rAj ke maharaja banda singh baragi ji khalAsa jis ke moh vich us ke beta ka mas piya giya ho aj ke sikh asa karga 10 gurjuu shiab panj piarya ho yA sub jo log bahadur sikh apne beta ka mas kha sakta ho
@satnamsingh4918
@satnamsingh4918 3 месяца назад
Sare india ch bhut rojgar a bhedan palN da
@JaswantSingh-z6q
@JaswantSingh-z6q 3 месяца назад
A channel godi media godi media channel ek tarsem Singh di awaaz nahin hai jhooth bol
Далее
Mcdonalds cups and ball trick 🤯🥤 #shorts
00:25
Просмотров 231 тыс.