Тёмный

Narinder Singh Kapoor |Gap Shap With Chaa Da Cup |Ep -5 | Part - 1| Vimpy Sidhu |Trendsetter Punjabi 

Trendsetter Punjabi
Подписаться 8 тыс.
Просмотров 40 тыс.
50% 1

Narinder Singh Kapoor |Gap Shap With Chaa Da Cup |Ep -5 | Part - 1| Vimpy Sidhu |Trendsetter Punjabi
Channel Label : Trendsetter Punjabi
Program : Gap Shap With Chaa Da Cup
*Honorary Anchor : Dr. Vimpy Sidhu
Guest : Dr. Narinder Singh Kapoor
*Honorary Director : Dr. Kulpinder Sharma
Channel Owner: Usha Sharma
Hello Friends,
Today we are presenting Gap Shap With Chaa Da Cup with Punjabi's very popular writer Dr. Narinder Singh Kapoor. So, Please watch full episode, like share and comment. your advise and feedback is valuable for us.
Love and Regards,
Team Trendsetter Punjabi.
Guest: Narinder Singh Kapoor
Anchor: Dr. Vimpy Sidhu
Camera: Amanpreet Singh
Edit: Mandeep Kumar
Location: Punjabi University, Patiala
Digital Producer and Director: Dr. Kulpinder Sharma
Label: Trendsetter Punjabi
#GapShapWithChaaDaCup, #NarinderSinghKapoor, #TrendsetterPunjabi,#VimpySidhu,#KulpinderSharma

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@jatindersingh-qp8oc
@jatindersingh-qp8oc 3 года назад
ਇੰਟਰਵਿਊ ਦੇਖ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਖੁਦ ਨਰਿੰਦਰ ਸਿੰਘ ਕਪੂਰ ਜੀ ਦੇ ਸਾਹਮਣੇ ਬੈਠੇ ਹੋਏ। ਇੰਟਰਵਿਊ ਦੇ ਐਂਕਰ ਨੇ ਵੀ ਬਹੁਤ ਸੋਹਣੀ ਅਤੇ ਸਾਦਗੀ ਨਾਲ ਪੇਸ਼ਕਾਰੀ ਦਿੱਤੀ।
@trendsetterpunjabi7594
@trendsetterpunjabi7594 3 года назад
Thanks a lot for your kind support. Keep viewing our videos and give your valuable feedback
@ravindergill9225
@ravindergill9225 7 месяцев назад
ਜੀ,. ਇਹਨਾਂ ਦੀਆਂ ਕਿਤਾਬਾਂ ਵਿੱਚ, ਰੱਬ ਲੁਕਿਆ ਰਹਿੰਦਾ,
@krishanbharo3606
@krishanbharo3606 3 года назад
ਕਪੂਰ ਸਾਹਬ ਜੀ ਨੂੰ ਕਾਫ਼ੀ ਲੰਬੇ ਸਮੇਂ ਤੋਂ ਪੜ੍ਹਦੇ ਆ ਰਹੇ ਹਾਂ ਬਿਲਕੁੱਲ ਪਾਠਕ ਦੇ ਮੇਚ ਦਾ ਲਿਖਦੇ ਆ ਰਹੇ ਹਨ ਮੀਡੀਏ ਦੇ ਯੁੱਗ ਨੇ ਹੋਰ ਨੇੜੇ ਕਰ ਦਿੱਤਾ ਹੈ "ਗੱਪ ਸ਼ੱਪ with ਚਾਹ ਦਾ ਕੱਪ" ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਹੁੰਦਾ ਹੈ ਬਹੁਤ ਕੁਝ ਨਵਾ ਸਿੱਖਣ ਨੂੰ ਮਿਲਦਾ ਹੈ ਭਾਸ਼ਾ ਬਹੁਤ ਸਰਲ ਤੇ ਸਹਿਜਤਾ ਨਾਲ ਪੇਸ਼ ਕੀਤਾ ਪ੍ਰੋਗਰਾਮ ਕਾਬਿਲ ਏ ਤਰੀਫ਼ ਹੁੰਦਾ ਹੈ ਇੰਤਜਾਰ ਰਹਿੰਦਾ ਹੈ ਜੀ ਇਸ ਪ੍ਰੋਗਰਾਮ ਦਾ.. 🙏🌹🙏✊🌷👍
@RajwantKaur-im9wv
@RajwantKaur-im9wv Год назад
ਨਰਿੰਦਰ ਕਪੂਰ ਸਰ ਵਰਗਾ ਕੋਈ ਨਹੀਂ ਲਿਖਦਾ। ਹਰ ਪਾਠਕ ਦੇ ਰੂਹ ਦੀਆਂ ਤਾਰਾਂ ਨੂੰ ਛੇੜ ਦੇ ਆ। ਇਹਨਾਂ ਦੀਆ ਕਿਤਾਬਾਂ ਏਦਾਂ ਲੱਗਦਾ ਜਿਵੇ ਸਾਰੀਆਂ ਗੱਲਾਂ ਸਾਡੇ ਨਾਲ ਹੀ ਵਾਪਰ ਰਹੀਆਂ ਹੋਣ।ਕਿਤਾਬਾਂ ਵਿਚੋਂ ਕਦੇ ਵੀ ਓਪਰਾਪਨ ਮਹਿਸੂਸ ਨਹੀਂ ਹੁੰਦਾ। ਬਿਲਕੁਲ ਸਰ ਦੀਆ ਕਿਤਾਬਾਂ ਪੜ੍ਹ ਕੇ ਹੀ ਕਿਤਾਬਾਂ ਪੜ੍ਹਨ ਦੀ ਲਗਨ ਲੱਗੀ ਸੀ ਮੈਨੂੰ । ਬਹੁਤ ਬਹੁਤ ਧੰਨਵਾਦ ਸਰ ਐਨਾ ਵਡਮੁੱਲਾ ਸਾਹਿਤ ਸਾਨੂੰ ਦੇਣ ਲਈ❤❤❤❤❤❤❤
@RajwantKaur-im9wv
@RajwantKaur-im9wv Год назад
ru-vid.com/video/%D0%B2%D0%B8%D0%B4%D0%B5%D0%BE-bxP_90kWfoc.html
@iqbalsingh-jr2tz
@iqbalsingh-jr2tz 3 года назад
ਵਿੰਮੀ ਸਿੱਧੂ ਦੇ ਸੁਹਿਰਦ ਸਵਾਲ ਅਤੇ ਡਾ. ਨਰਿੰਦਰ ਸਿੰਘ ਕਪੂਰ ਸਾਹਿਬ ਦੇ ਠੋਸ ਜਵਾਬ ਸੁਣ ਕੇ ਬੇਹੱਦ ਖ਼ੁਸ਼ੀ ਹੋਈ।
@money.sharma
@money.sharma 2 года назад
ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਇਹਨਾ ਦੀ ਕਿਤਾਬ ਖਿੜਕੀਆਂ ਤੋਂ ਹੀ ਹੋਇਆ ਜਿਆਦਾ।ਪਹਿਲੀ ਪੁਸਤਕ ਸੀ ਉਹ, ਜੀਹਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਮੇਰੀ ਮਨਪਸੰਦ ਪੁਸਤਕ ਖਿੜਕੀਆਂ ਹੀ ਹੈ।
@jaani9773
@jaani9773 2 года назад
ਮੇਰੇ ਮਨ ਪਸੰਦ ਲੇਖਕ ਉਸਤਾਦ ਨਰਿੰਦਰ ਸਿੰਘ ਕਪੂਰ ਜੀ
@NK-km1vw
@NK-km1vw 2 года назад
Being a Hindi teacher serving since 25years, I am a fond of Dr. Narinder Singh Kapoor sahib, ਵਿਖਾਇਆ ਵਿਸ਼ਲੇਸ਼ਣ, ਮਾਲਾ ਮਣਕੇ ਤੇ ਹੋਰ ਕਿਤਾਬਾਂ ਦੀ ਲੜੀ......... ਬਾ ਕਮਾਲ ਆ।
@malkiatsingh5143
@malkiatsingh5143 Год назад
ਅਸੀ ਮਾਨਸਿਕ ਤੌਰ ਤੇ ਬਹੁਤ ਪਛੜੇ ਹੋਏ ਹਾਂ, ਸਾਡੇ ਕੋਲ ਧਰਮ ਹੈ, ਜ਼ਾਤ ਹੈ। ਇਸ ਲਈ ਅਸੀਂ ਦੁਨੀਆਂ ਵਿੱਚ ਪਿਛੇ ਹਾਂ।
@surinderpaulsharma4109
@surinderpaulsharma4109 3 года назад
ਲੀਕ ਤੋਂ ਹਟ ਕੇ ਸਨ ਸੁਆਲ ਜੁਆਬ ; ਅਨੰਦ ਆਇਐ 😍
@dr.kulpindersharma924
@dr.kulpindersharma924 3 года назад
Shukriya ji
@worldworld6992
@worldworld6992 3 года назад
ਵਧੀਆ ਪੰਜਾਬੀ ਲੇਖਕ ਪ੍ਰੋ ਨਰਿੰਦਰ ਸਿੰਘ ਕਪੂਰ ਜੀ
@trendsetterpunjabi7594
@trendsetterpunjabi7594 3 года назад
Thanks for watching our videos..subscribe the channel for upcoming videos
@tarunarorabflc
@tarunarorabflc 3 года назад
बहुत अच्छा. आज के दौर में, कपूर सर का यह प्लेटफार्म पर आना समय की जरूरत थी, जोकि पूरी हुई. आयोजकों व् विषय विशेष्ज्ञ को नये कार्यक्रम के लिए हार्दिक बधाई. कृप्या जारी रखें, आपके विचार हमारा पथ प्रदर्शन करते है.
@sahibsingh5022
@sahibsingh5022 2 года назад
ਬਹੁਤ ਵਧੀਆ ਇੰਟਰਵਿਉ ਹੋਰ ਵੀ ਕਪੂਰ ਸਾਬ ਨਾਲ ਇੰਟਰਵਿਉ ਦਖਾਉਦੇ ਰਿਹਾ ਕਰੋ
@skineyminey3183
@skineyminey3183 2 года назад
ਬਹੁਤ ਵਧੀਆ ਗੱਲਬਾਤ ਬਹੁਤ ਵੱਡੀ ਸੋਚ ਦੇ ਮਾਲਕ ਹਨ ਨਰਿੰਦਰ ਸਿੰਘ ਕਪੂਰ ਸਰ❤️💓
@jatinderkaur370
@jatinderkaur370 Год назад
Nice thoughts
@meenakshimehta9976
@meenakshimehta9976 3 года назад
I always like to read narinder singh kapoor, great job virpal g👍
@jagsirgill1285
@jagsirgill1285 3 года назад
Bahut vadiya interview anchor edda de hone chahide ne narinder Singh kapoor ji de samne👍
@trendsetterpunjabi7594
@trendsetterpunjabi7594 3 года назад
Shukriya janab
@kabaddimerijindjaanh4823
@kabaddimerijindjaanh4823 2 года назад
Your right sir teacher ta rab hi hunda
@karamjitkaur2374
@karamjitkaur2374 3 года назад
ਬਹੁਤ ਵਧੀਆ ਸਵਾਲ ਜਵਾਬ 👍👍
@dr.kulpindersharma924
@dr.kulpindersharma924 3 года назад
Thanks ji
@JaswinderSingh-vt3he
@JaswinderSingh-vt3he 2 года назад
ਬਹੁਤ ਵਧੀਆ ਗੱਲ ਬਾਤ
@rajanpandit37
@rajanpandit37 3 года назад
Anchor is impressive ...and having good sense of anchoring. Your words reflects your hard work.
@trendsetterpunjabi7594
@trendsetterpunjabi7594 3 года назад
Thanks dear.
@Gill_Dogriya_Wala
@Gill_Dogriya_Wala Год назад
Wah ji
@baljitsidhu8912
@baljitsidhu8912 2 года назад
ਬਹੁਤ ਸ਼ਾਨਦਾਰ ਵਿਚਾਰਾਂ ਦਾ ਕੀਤਾ ਹੈ ਜੀ ਤਹਿ ਦਿਲੋਂ ਸਵਾਗਤ ਅਤੇ ਧੰਨਵਾਦ।
@Balwinderkaur-fo6cp
@Balwinderkaur-fo6cp 3 года назад
Bhut badhiya 👍👍
@gurjindersingh3243
@gurjindersingh3243 3 года назад
ਨਰਿੰਦਰ ਸਿੰਘ ਕਪੂਰ ਜੀ ❤❤❤
@trendsetterpunjabi7594
@trendsetterpunjabi7594 3 года назад
Thanks for watching our videos
@gurindersingh6445
@gurindersingh6445 Год назад
Gall baat da maza aa giya ji.
@sarabjitsinghsoora5616
@sarabjitsinghsoora5616 2 года назад
💗💝😍👍🏻 Excellent communication and sharing of knowledable view towards the nature and behavior of women's & man's lot's of more than our imagination. Thanks for sharing..🎉
@badhanbhatti3247
@badhanbhatti3247 2 года назад
Great views of Kapur sahib,Indipendent life is essential need of all people.
@harnamsingh908
@harnamsingh908 2 года назад
LOVE YOU KAPOOR SAAB....
@gurjindersinghgurjindersin4858
@gurjindersinghgurjindersin4858 2 года назад
Hundreds one Right.G
@GurmitBSingh
@GurmitBSingh 2 года назад
Ssaji As always a reverberating futuristic vichar and very objective probing It's appropriate to tell indian society that woman Scientifically is more intelligent than man and can multitask simultaneously ji To broaden knowledge It's important to have universal approach ; read Gurunanakji! ( humanity is one) Excellent show ji by the way am a universal person ji All the best keep it up ji Reading Reading Reading is Tarakeee da sadanji !!!!!
@Narinderkaur-kj1bf
@Narinderkaur-kj1bf Год назад
ਸਮੇਂ ਦੇ ਨਾਲ ਚੱਲਣਾ..ਸਮੇਂ ਦੇ ਸੰਦਰਭ 'ਚ ਲਿਖਣਾ...ਡਾਕਟਰ ਕਪੂਰ ਸਿੰਘ ਦੀਆਂ ਲਿਖਤਾਂ ਟੁੱਟਣ ਤੋਂ ਘਰ ਬਚਾਉਂਦੀ ਨੇ ਜੇ ਕਿਸੇ ਨੇ ਵਕਤ ਰਹਿੰਦੇ ਲੇਖਕ ਦੀਆਂ ਲਿਖਤਾਂ ਨੂੰ ਪੜ੍ਹ ਲਿਆ ਯਾ ਸੁਣ ਲਿਆ । vimpy Sidhu ਦਾ ਸਵਾਲ ਕਰਨ ਦਾ ਢੰਗ ਵੀ ਬਾਕਮਾਲ ਹੈ ।
@InderJeet-qo5fn
@InderJeet-qo5fn Год назад
ਸਰ ਜੀ ਸਰਕਾਰ ਨੇ s e, b c ਨੂੰ ਨੋਕਰੀ , ਸਹੂਲਤਾਂ ਦੇਣ ਲਈ ਕੋਟਾ ਮੂਹਰੇ ਰੱਖਦੀ ਹੈ
@SukhwinderSingh-qn9xo
@SukhwinderSingh-qn9xo 2 года назад
Speechless
@BaljinderSingh-uj8gz
@BaljinderSingh-uj8gz 2 года назад
Great person Narinder Singh Kapoor 🙏🏻
@GURPREETSINGH-ki6cx
@GURPREETSINGH-ki6cx Год назад
Very good sir ji
@TheHappysidhu8888
@TheHappysidhu8888 Год назад
Tusi hor v interview karo ji bhuet vadia ,good job
@SukhvirSingh-ll5om
@SukhvirSingh-ll5om Год назад
ਬਹੁਤ ਵਦੀਆ
@chandrakanta8834
@chandrakanta8834 3 года назад
II like this Nriander kaoo
@shivcharansingh550
@shivcharansingh550 Год назад
GOOD INTERVIEW BAPU JI 🙏🙏🙏🙏🙏
@mandeepkaurkaur9208
@mandeepkaurkaur9208 3 года назад
bht vdiya interview g..... M sir de phli interview 27- April - 2020 nu dekhi c te oss te poem likhi c... m sir nu oh poem send krna choni aa ji
@dr.kulpindersharma924
@dr.kulpindersharma924 3 года назад
You can send us on thetrendsetterfilms. We will send your poem
@sanjambattaosho1574
@sanjambattaosho1574 3 года назад
Contact me
@gobindersehmi9314
@gobindersehmi9314 3 года назад
Gr8...
@SatnamSingh-mc2oq
@SatnamSingh-mc2oq Год назад
V Good
@birindersinghdhaliwal5893
@birindersinghdhaliwal5893 3 года назад
Great interview to watch
@dr.kulpindersharma924
@dr.kulpindersharma924 3 года назад
Thanks dear
@JaspalSingh-qs9tk
@JaspalSingh-qs9tk Месяц назад
Good.thoughts
@kharikitab
@kharikitab 2 года назад
First 17 Secounds - I surprised and happy to watch this...because I know it's my hand .my table and books also..haha .
@gurmeetsandhu3773
@gurmeetsandhu3773 3 года назад
Good
@navrajsinghgoswami3800
@navrajsinghgoswami3800 2 года назад
one of my favorite author 👌👌👌👌
@hardeepsingh4144
@hardeepsingh4144 2 года назад
👍
@iamveryhappyseeyoubeautifu3271
I studied more osho books, i am listening your good lecture
@fatehbirguraya3416
@fatehbirguraya3416 Год назад
Very good sir ji 🙏🙏🙏🙏🙏
@Imgeeet
@Imgeeet 3 года назад
main sir nal phone te kida gal kr skdi
@hardeepsingh4144
@hardeepsingh4144 2 года назад
👍🙏
@trendsetterpunjabi7594
@trendsetterpunjabi7594 2 года назад
Thanks for watching
@davindersekhon8646
@davindersekhon8646 2 года назад
Narinder Singh Kapoor g great Man 👨
@gulshanattri9833
@gulshanattri9833 2 года назад
ਮੇਰੇ ਕੋਲ ਤਾਂ ਸਾਰੀਆਂ ਬੁੱਕ ਨੇ ਤੁਹਾਡੀਆ ਬਸ ਪੜਨ ਦਾਂ ਟਾਈਮ ਹੀ ਨਹੀ ਮਿਲਦਾ🙏
@jaani9773
@jaani9773 2 года назад
ਹਾਜੀ ਮੇਰੇ ਕੋਲ ਵੀ ਅਾ ਬੱਸ ਟਾਈਮ ਨਹੀ ਲਗਦਾ
@gulshanattri9833
@gulshanattri9833 2 года назад
@@jaani9773 ਸੱਚੀ ਯਾਰ ਜਿੰਦਗੀ ਬਹੁਤ ਜਿਆਦਾ ਬੀਜੀ ਹੋਗੀ ਆ 😓😓
@MandeepKaur-ko3wf
@MandeepKaur-ko3wf 2 года назад
Mnu send kr skde oo books mere kol time v haige te books pdn da chaa v
@sandeepmahal1574
@sandeepmahal1574 3 года назад
👏👏👏🙏🙏🙏
@nastarsingh1784
@nastarsingh1784 2 года назад
Verry good ji I like u
@scp5001
@scp5001 2 года назад
Please reduce volume of the background music. Thanks
@vickygrewal1112
@vickygrewal1112 2 года назад
❤️💯✅
@mandeepsandhu2438
@mandeepsandhu2438 2 года назад
Nice Sir 👍
@jotpadda2473
@jotpadda2473 2 года назад
Good way of Host
@amanpuri8678
@amanpuri8678 2 года назад
🙏🙏♥️♥️
@SahilKumar-iz3fw
@SahilKumar-iz3fw 2 года назад
Agar Background Music Naa Hunda Tha Hur v Vadia Lagda ...
@pawanprashar6191
@pawanprashar6191 2 года назад
Kitaban lok pher padn lag jangey agr s. kpoor singh vrgey lekhak han
@gurjindersinghgurjindersin4858
@gurjindersinghgurjindersin4858 2 года назад
Kapoor.Shib
@Rupinder-t5t
@Rupinder-t5t 3 года назад
Chugli____ aje tusi mrdaan nu ni sunya ….
@MohanSingh-pf7vu
@MohanSingh-pf7vu 2 года назад
ਸੱਸਰੀਕਾਲ ਨਹੀਂ ਹੁੰਦੀ ਜੀ ਇਸ ਨਾਲ਼ ਨਰਿੰਦਰ ਸਿੰਘ ਦਾ ,,,,,,,,,,,,ਹੈ।
@ajeetkaur453
@ajeetkaur453 2 года назад
ਡਾ ਕਪੂਰ ਸਾਹਿਬ ਸਤਿ ਸ਼ੀ ਅਕਾਲ ਮੈ ਤੁਹਾਡੀਆ ੧੪ ਕਿਤਾਬਾ ਖਰੀਦੀਆ ਤੇ ਪੜ ਚੁਕਾ ਹਾ ਮੈ ਘਰ ਵਿਚ ਲਾਇਬਰੇਰੀ ਬਣਾਊਣਾ ਚਾਹੁਦਾ ਹਾ ਕੀ ਮੈਨੂੰ ਚੰਗੀਆ ਕਿਤਾਬਾ ਦੀ ਲਿਸਟ ਮਿਲ ਸਕਦੀ ਹੈ ਸ਼ੁਕਰੀਆ
@cs2874
@cs2874 2 года назад
7:10 do not agree with him here. People still read Miguel de Cervantes, Shakespeare, Dostoevsky and even authors from antiquity like Plato and Homer.
@jobanopenairtheater9691
@jobanopenairtheater9691 2 года назад
Good
Далее
Fake watermelon by Secret Vlog
00:16
Просмотров 4,6 млн
Não sabe esconder Comida
00:20
Просмотров 4,5 млн