Тёмный

NEET Topper ਨਵਦੀਪ ਦੀ ਮਾਂ ਦੇ ਜਨਮ ਦਿਨ ਵਾਲੇ ਦਿਨ ਹੋ 'ਗੀ ਮੌ ਤ! Last Call 'ਚ ਸੁਣੋ ਪਿਓ-ਪੁੱਤ ਦੀ ਹੋਈ ਗੱਲ! 

Jagbani
Подписаться 2,3 млн
Просмотров 27 тыс.
50% 1

NEET Topper ਨਵਦੀਪ ਦੀ ਮਾਂ ਦੇ ਜਨਮ ਦਿਨ ਵਾਲੇ ਦਿਨ ਹੋ 'ਗੀ ਮੌ ਤ! Last Call 'ਚ ਸੁਣੋ ਪਿਓ-ਪੁੱਤ ਦੀ ਹੋਈ ਗੱਲ! Live
#jagbani #latestnews #neettopper #birthday #mother #lastcall #father #navdeepOfficial website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@kulwantbrar8649
@kulwantbrar8649 2 дня назад
ਇਸ ਹੀਰੇ ਬੱਚੇ ਦੇ ਜਾਣ ਦਾ ਬਹੁਤ ਹੀ ਦੁੱਖ ਹੋਇਆ 😢😢😢😢😢😢
@jasvindersingh9830
@jasvindersingh9830 2 дня назад
ਜਦੋਂ ਇਹ ਖ਼ਬਰ ਸੁਣੀਂ ਮਨ ਬੜਾ ਦੁਖੀ ਹੋਇਆ
@sukhjitsingh5514
@sukhjitsingh5514 2 дня назад
ਵਾਹਿਗੁਰੂ ਜੀ ਪੁੱਤ ਜੀ ਨੂੰ ਨਜ਼ਰਾਂ ਖਾ ਗੲਈਆ
@ravinderkaur8853
@ravinderkaur8853 2 дня назад
So sad waheguru🙏🙏🙏 ji
@isukhdeep
@isukhdeep 2 дня назад
NEET-UG AIR 1 !!!!!!! SHOCKING 😳😳😳😳😳😳
@chhinderpalkaur6803
@chhinderpalkaur6803 День назад
Soo sad As a sikh hon karn Menu v bdi tnsn rehndi c K mere bachea nu Punjab to bahar kise state ch high study ly na jana pwe. Thank God ohna nu Punjab ch e seat mil gy c. Iss munde di news sunke bohat jiaada dukh laggea. Parmatma eho jeha din kise nu na dikhave. Menu eh v lagda apne bachea nal bohot friendly reha jawe. Ta jo oh apni life di nikki to gll apne parents nal share karn. Jamana bohat kharab hai ajjkl
@sardarsaab1007
@sardarsaab1007 2 дня назад
ਅੱਜ ਤੋਂ ਪਹਿਲਾਂ ਵੀ ਦੂਜੀਆਂ ਸਟੇਟਾਂ ਵਿੱਚ ਵਧੀਆ ਭੜਾਈ ਕਰਨ ਗਏ ਪੰਜਾਬ ਦੇ ਨੌਜਵਾਨਾਂ ਦੇ ਕਾਤਲ ਹੋਏ ਨੇ ਇਹ ਸਟੇਟਾਂ ਸ਼ੁਰੂ ਤੋਂ ਹੀ ਸਰਦਾਰਾ ਦਿਆਂ ਦੂਸਮਣ ਨੇ
@Gn5hm
@Gn5hm 2 дня назад
Ji aa ta hai ... Punjabi nu koi nahi jarda ... Bahut hi intelligent and gursikh bacha maar ditta .... Waheguru ji
@kamaljitkaur7128
@kamaljitkaur7128 2 дня назад
Bahot dukh hoia 😢😢
@user-zg2ou6cr5e
@user-zg2ou6cr5e День назад
Bhut dukh hoaa waheguru waheguru waheguru waheguru waheguru waheguru waheguru ji
@jaswinderjaswinder9101
@jaswinderjaswinder9101 2 дня назад
Bhut dukh lagia news sun ke 😢💔
@varinderkaur5027
@varinderkaur5027 2 дня назад
Bahut painful hh , achive sucess very difficult for many student
@harinderkaur6785
@harinderkaur6785 2 дня назад
Waheguru ji🙏
@sunitamahajan621
@sunitamahajan621 День назад
Rip dr. Navdeep singh
@mannat7184
@mannat7184 День назад
Waheguru ji Mehar Karo
@punjabivloggarsimar
@punjabivloggarsimar 2 дня назад
Waheguru ji🙏🙏🙏🙏🙏🙏🙏 😭😭😭😭😭😭
@shaanbirbrring1697
@shaanbirbrring1697 День назад
Rest in eternal peace innocent soul 😢🙏... strength to the bereaved family 😢🙏
@kaurR8
@kaurR8 2 дня назад
Reason ki hogya??? Ehni mehnant kiti koi jaarea ni
@SatnamKaur1964
@SatnamKaur1964 День назад
Waheguru ji
@user-du3dd1hn3l
@user-du3dd1hn3l 22 часа назад
Waheguru waheguru waheguru
@sunandarana5071
@sunandarana5071 День назад
Jdo eh toper bniya ta mai eni khush hoimai socha mera bacha v ena hoshiyar hpbi per eh gl sun k mera mn bda dkhi hoya bacha eni ment krke es jgha jan bastei kini mehnt kiti beta tusi eh kita mava da dil todta bacha ram g eh ki bngia g
@JyotiChauhan-dv4md
@JyotiChauhan-dv4md 2 дня назад
Om Shanti 🙏
@manjutaneja4438
@manjutaneja4438 23 часа назад
Om shanti
@Kulwinder2804
@Kulwinder2804 День назад
I am an neet aspirant it's so sad to get to know this news💔💔😢
@ParamjitKaur-zt4zw
@ParamjitKaur-zt4zw День назад
ਵਹਿਗੁਰੂ ਜੀ
@sharanjhutty3180
@sharanjhutty3180 2 дня назад
waheguru ji sooooood.....
@Drneha1
@Drneha1 День назад
Very very sad..... Its so hard to be a doctor and then a random day you choose to die 😢. .....RIP
@parminderkaur1539
@parminderkaur1539 День назад
Bahut bache jdo v kamyaabi de bilkul nede pahuchde aa Aksar eda kyu ho jaanda
@tirlochankaur6995
@tirlochankaur6995 2 дня назад
Very very very sad news.
@kajaljaswal418
@kajaljaswal418 День назад
🙏
@DALJEETSINGH-n4l
@DALJEETSINGH-n4l День назад
Waheguru ji Kise ne dhokha kitta bache nal
@gursimranaulakh376
@gursimranaulakh376 2 дня назад
So sad
@BaaniJapo
@BaaniJapo День назад
CID enquiry karwao
@GagandeepSingh-bx3nw
@GagandeepSingh-bx3nw 2 дня назад
😭😭😭😭
@avtarjeetsingh6183
@avtarjeetsingh6183 10 часов назад
Ragging karan ho skda h
@KulwantKaur-gx5gy
@KulwantKaur-gx5gy День назад
Bahut he dekh hoea bahut he sad news hai
@ManjitKaur-lz4dw
@ManjitKaur-lz4dw День назад
Bhut he burri khabar, Dal wich kus kala lagda aa, ena intelligent bacha es tara kiwe soch sakha,
@ParamjitSingh-fc7ii
@ParamjitSingh-fc7ii 2 дня назад
Sayed Relationship da v chakkar ho sakda
@kaurR8
@kaurR8 2 дня назад
Thauda dimg gnd vich e rehnda reet clr krna sokhi gall aa had e hogyi
@baldishkaur9953
@baldishkaur9953 2 дня назад
😢😢😢😢😢🙏🏼🙏🏼🙏🏼🙏🏼🙏🏼
@abhinavmehta5516
@abhinavmehta5516 День назад
Kujh vii ho have par koi vii putt apne Maa De janamdin wale din eho jeha wadda step nhi le skda
@ManjitKaur-lz4dw
@ManjitKaur-lz4dw День назад
Khabar sun ke dil bhut ronda aa, sade heere bache es tara ja rahe ne, pelha 3 bache pani ch dubb ke, ek dr. Bete da daradnakh murder, sarkara fail, system fail
@paramjeetbrar2383
@paramjeetbrar2383 День назад
V v sad. Permatma bache di room nu apne charni lave. Privar nu bhana manan da bal bakhshe
@paramjitkaur1841
@paramjitkaur1841 День назад
वाहेगुरू उस दी आत्मा नु शांति देन
@shahibaaz
@shahibaaz 2 дня назад
ਹੋਣਹਾਰ ਭਵਿੱਖ ਦੇ ਮਹਾਨ ਬਣਨ ਵਾਲੇ ਸਿੱਖਾਂ ਨੂੰ ਚੁਣ ਚੁਣ ਕੇ ਕਤਲ ਕੀਤਾ ਜਾ ਰਿਹਾ ਹੈ !! ਪਹਿਲਾਂ ਵੀ ਬਹੁਤ ਵਾਰ ਇਦਾਂ ਹੋਇਆ ਹੈ,, ਇਸ ਦਾ ਇਕੋ ਇਕ ਹੱਲ ਖਾਲਸਾ ਰਾਜ ਖਾਲਿਸਤਾਨ ਹੈ !!
@parveensharma562
@parveensharma562 День назад
ਬਸ ਕਰੋ ਧਰਮਾਂ ਦੇ ਨਾਂ ਤੇ ਹਰ ਇੱਕ ਥਾਂ ਤੇ ਧਰਮ ਨਹੀਂ ਵਿੱਚ ਲਿਆਈਦਾ ਹੁੰਦਾ । ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਇਸਦਾ ਕਾਰਨ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ । ਇਸ ਤਰ੍ਹਾਂ ਕਹਿ ਕੇ ਬੈਠਣ ਦਾ ਕੋਈ ਫਾਇਦਾ ਸਿੱਖ ਹੋਣ ਕਰਕੇ ਇਹ ਚੀਜ਼ ਕੀਤੀ ਜਾ ਰਹੀ ਹੈ। ਜਿਹੜਾ ਕੋਲਕਾਤਾ ਕੀਤਾ ਰੇਪ ਕੇਸ ਆ ਉਸ ਦੇ ਵਿੱਚ ਤਾਂ ਕੋਈ ਸਿੱਖ ਨਹੀਂ ਸੀ । ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਕਿਰਪਾ ਕਰਕੇ ਕਿਸੇ ਧਰਮ ਨਾਲ ਨਾ ਜੋੜਿਆ ਕਰੋ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਕੀ ਬੱਚੇ ਆ ਜਿਹੜੀ ਉਹ ਆਪਣੀਆਂ ਸਾਰੀਆਂ ਪ੍ਰੇਸ਼ਾਨੀਆਂ ਮਾਂ ਪਿਓ ਨਾਲ ਸ਼ੇਅਰ ਨਹੀਂ ਕਰ ਰਹੇ ਜਾਂ ਫਿਰ ਉਨਾਂ ਨੂੰ ਕਿਸੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮੁੱਦੇ ਦੀ ਗੱਲ ਕਰੀਦੀ ਹੁੰਦੀ ਹੈ ਧਰਮ ਦੀ ਨੀ ਹਰ ਇੱਕ ਥਾਂ
@shahibaaz
@shahibaaz День назад
@@parveensharma562 ਆਰਐਸਐਸ ਮੁਰਦਾਬਾਦ ਭਾਜਪਾ ਮੁਰਦਾਬਾਦ,, ਕਾਕਾ ਜਿਸ ਚੀਜ਼ ਬਾਰੇ ਨਹੀਂ ਪਤਾ ਹੁੰਦਾ ਉੱਥੇ ਬੋਲਣਾ ਨਹੀਂ ਚਾਹੀਦਾ। ਸਿੱਖ ਹੁਣ ਜਾਗ ਚੁੱਕੇ ਹਨ ਤੇ ਤੁਹਾਡੀ ਕੱਲੀ।ਕੱਲੀ ਚਾਲ ਨੂੰ ਸਮਝ ਚੁੱਕੇ ਹਨ। ਤੂੰ ਕੀ ਕਹਿਣਾ ਚਾਹੁੰਦਾ ਹੈਂ ਕੇ ਜਿੰਨੇ ਵੀ ਸਿੱਖ ਬੱਚੇ ਸ਼ਹੀਦ ਕੀਤੇ ਗਏ ਹਨ ਉਹ ਸਭ ਆਤਮਹੱਤਿਆ ਹੈ ??!! ਜਿਹੜੇ ਆਏ ਦਿਨ ਪੰਜਾਬ ਵਿੱਚ ਸਿਰਫ ਸਿੱਖਾਂ ਦੇ ਬੱਚੇ ਹੀ ਅਗਵਾ ਕੀਤੇ ਜਾ ਰਹੇ ਹਨ ਉਹ ਕੀ ਹੈ ??ਤੁਹਾਡੀ ਸਾਮ ਦਾਮ ਦੰਡ ਭੇਦ ਦੀ ਨੀਤੀ ਹੁਣ ਨਹੀਂ ਚੱਲਣੀ, ਜਲਦ ਹੀ ੨੦੨੮ ਤੱਕ ਖਾਲਿਸਤਾਨ ਬਣ ਜਾਣਾ ਹੈ ਫੇਰ ਕੱਲੇ ਕੱਲੇ ਕੇਸ ਦੀ ਪੈਰਵਾਈ ਕੀਤੀ ਜਾਵੇਗੀ ਤੇ ਮੁਜਰਿਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ।
@parveensharma562
@parveensharma562 День назад
@@shahibaaz ਮੈਂ ਸਾਰੇ ਬੱਚਿਆਂ ਦੀ ਗੱਲ ਨਹੀਂ ਕੀਤੀ ਹੈਗੀ ਸਰ। ਕੁਛ ਲੋਕ ਨਾ ਲੋਕਾਂ ਨੂੰ ਭੜਕਾ ਕੇ ਕਤਲੇਆਮ ਕਰਵਾ ਕੇ ਆਪ ਬਾਹਰਲੇ ਦੇਸ਼ਾਂ ਵਿੱਚ ਸੈਟ ਹੋ ਜਾਂਦੇ ਨੇ। ਬਾਕੀ ਮੈਂ ਦਾ ਕਿਹਾ ਹੀ ਨਹੀਂ ਕਿ ਸਾਰੇ ਬੱਚੇ ਆ ਜਿਹੜੇ ਉਹ ਆਤਮ ਹੱਤਿਆ ਕਰਦੇ ਨੇ। ਬਾਕੀ ਇਹ ਤੁਹਾਡੀ ਸੋਚ ਆ ਅਸੀਂ ਕਿਸੇ ਦੀ ਸੋਚ ਨੂੰ ਨਹੀਂ ਬਦਲ ਸਕਦੇ ਬਸ ਇਹ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਆਪਸ ਵਿੱਚ ਭੜਕਾਇਆ ਨਾ ਜਾਵੇ। ਬਾਕੀ ਤੁਹਾਡੀ ਮਰਜੀ ਹੈ ਜੇ ਤੁਸੀਂ ਕਿਸੇ ਦਾ ਬੁਰਾ ਕਰੋਗੇ ਤਾਂ ਤੁਹਾਡਾ ਵੀ ਕੁਝ ਚੰਗਾ ਨਹੀਂ ਹੋਣ ਲੱਗਿਆ।
@parveensharma562
@parveensharma562 День назад
@@shahibaaz ਇੱਕ ਗੱਲ ਹੋਰ ਸਰ ਤੁਸੀਂ ਇਹ ਗੱਲ ਸੁਣੀ ਆ ਕਨੇਡਾ ਦੇ ਵਿੱਚ ਵੀ ਇੱਕ ਕਤਲ ਹੋਇਆ ਜਿਹੜਾ ਕਿ ਇੱਕ ਗੋਰੇ ਦੁਆਰਾ ਪੰਜਾਬੀ ਬੱਚੇ ਦਾ ਕਤਲ ਕੀਤਾ ਗਿਆ । ਉਸ ਦੇ ਵਿੱਚ ਤਾਂ ਨਹੀਂ ਕੋਈ ਭਾਰਤ ਦੀ ਪਾਰਟੀ ਸੀ।
@NimarNoorSingh
@NimarNoorSingh День назад
Dlleo bss kro keo plitics krr reho oo..sikha nu bdnaam naa kro...medical students eh bhut krde ne ekkle pehli khbr nhii
@NarenderpalSingh-yz4ji
@NarenderpalSingh-yz4ji День назад
Waheguru. Ji
@JyotiChauhan-dv4md
@JyotiChauhan-dv4md 2 дня назад
Om Shanti 🙏
@user-ns3ny5xr6m
@user-ns3ny5xr6m 2 дня назад
Om shanti
@paramjeetkaur512
@paramjeetkaur512 21 час назад
So sad
@SultanSingh-l5l5r
@SultanSingh-l5l5r 2 дня назад
Waheguru ji
@JyotiChauhan-dv4md
@JyotiChauhan-dv4md 2 дня назад
Om Shanti 🙏
@JyotiChauhan-dv4md
@JyotiChauhan-dv4md 2 дня назад
Om Shanti 🙏
@SarbjitKaur-d1g
@SarbjitKaur-d1g День назад
Waheguru ji
Далее