Тёмный
No video :(

Nisha Arora Life Story | Nisha Arora Struggle Life | Nisha Arora @adeebtvchannel 

Adeeb TV Channel
Подписаться 138 тыс.
Просмотров 335 тыс.
50% 1

Nisha Arora Life Story | Nisha Arora Struggle Life | Nisha Arora @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 441   
@prabjit7425
@prabjit7425 7 месяцев назад
ਬਹੁਤ ਮਾੜਾ ਹੋਇਆ ਅਤੇ ਇਸ ਤਰ੍ਹਾਂ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਪਰ ਜਿਸ ਦਿਨ ਇਹ ਮਾਂ ਬਾਪ ਦਾ ਘਰੋਂ ਨਿੱਕਲ ਕੇ ਗਈ ਹੋਵੇਗੀ , ਉਸ ਦਿਨ ਮਾਂ ਬਾਪ ਦਾ ਕੀ ਹਾਲ ਹੋਇਆ ਹੋਵੇਗਾ । ਮਾਂ ਬਾਪ ਤਾਂ ਕਿਸੇ ਟੀ ਵੀ ਚੈਨਲ ਉੱਤੇ ਵੀ ਦੁੱਖ ਨਹੀਂ ਸੀ ਦੱਸ ਸਕਦੇ ਕਿਉਂਕਿ ਦੁੱਖ ਦੇਣ ਵਾਲੀ ਉਹਨਾਂ ਦੀ ਆਪਣੀ ਹੀ ਧੀ ਸੀ 😪।
@cookwithrehana4733
@cookwithrehana4733 5 дней назад
Weldone Nisha Arora,AP NY bht jaldi apni life ka faisala lya.God bless u ND your daughter.
@makhansingh7154
@makhansingh7154 7 месяцев назад
ਦੋਵਾਂ ਧੀਆਂ ਨੂੰ ਬੇਨਤੀ ਹੈ ਕਿ ਡੋਲਿਆ ਨਾ ਕੰਮ ਕਰੋ ❤ ਇਸ ਬਾਅਦ ਵੀ ਉਸ ਗੰਦੇ ਬੰਦੇ ਨੂੰ ਮੂੰਹ ਨਾ ਲਾਏਉ ❤ ਉਨ੍ਹਾਂ ਗੰਦੇ ਲੋਕਾਂ ਤੋਂ ਦੂਰੀ ਰੱਖੋ ❤ ਕਿਸੇ ਵੀ ਵੇਲੇ ਤੁਹਾਡੇ ਤੇ ਉਹ ਗੰਦਾ ਬੰਦਾ ਕੋਈ ਚਾਲ ਨਾ ਖੇਡ ਜਾਵੇ ❤ ਆਪਣਾ ਬਚਾਅ ਰੱਖੋ ❤ ਵੇਲੇ ਕੁਵੇਲੇ ਤੁਰਿਆ ਨਾ ਕਰੋ ❤ ਗੰਡੀ ਦਾ ਇਸਤੇਮਾਲ ਕਰੋ,,,,,, ਜਿਉਂਦੇ ਵਸਦੇ ਰਹੋ ਪੁੱਤ ਖੁਸਿਆ ਮਾਣੋਂ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਰੱਬ ਤੋਹਾਡੀ ਆ ਉਮਰਾ ਲੰਮਿਆ ਕਰੇ
@shobhakamboj9922
@shobhakamboj9922 7 месяцев назад
Bilkul right
@khilonapal3734
@khilonapal3734 7 месяцев назад
Aap Bina roye bta rhe ho di me to Bina roye sun bhi nhi pa rhi ....you are such an inspiration for lots of women .....gud luck for future I wish aap age khush rho
@jyotisingh-kh8op
@jyotisingh-kh8op 7 месяцев назад
You are such a strong woman Nisha ji, bahut mushkil hai itna jhelna,Hats off to you And aapki bitiya ko dher sara pyar ❤ Vaheguru ji meher karen 🙏
@shobhakamboj9922
@shobhakamboj9922 7 месяцев назад
Mene nisha arora ki every video dekhi h... Such a awesome hearted women.. Blessings
@akhtarbanu5724
@akhtarbanu5724 21 день назад
Aap ka bahuth accha faisla liya god bless u dear
@manigillgaming6989
@manigillgaming6989 7 месяцев назад
Kuch kahan lai hi ni bachya thodi story sunn ke . Salute mam ❤
@ektaparasher9882
@ektaparasher9882 7 месяцев назад
Maine apki story puri suni .. Sach mai nisha ap jindadil or pure soul ho i proud of uh love frm delhi
@ashusharma8717
@ashusharma8717 7 месяцев назад
I am feeling so proud of her❤❤🎉 May God bless her always with Bestest Of everything 🙏🏻❤️💖
@luckystonesforyou2276
@luckystonesforyou2276 2 месяца назад
Apne wife aur bachon par proud karo Who r u to keep feelings about her
@user-ds2uf3rh1n
@user-ds2uf3rh1n 23 дня назад
Salute hai aapko Nisha Arora ji👏👏👏👏👏🙏🙏
@min_8941
@min_8941 5 месяцев назад
Dear Nisha , mai aaj aapk page pr diet plan ki video dekhne I thi bt aapki ye interview dekhna start kr diya . No words for u 😞 Bt 1 thing wanna say u definitely tht u r such a strong n pure soul , such a survivor 👏👏👏 No more tears . M always here to cheer for u n ur achievements 🎉🎉🎉 Sab kuch daata Ram hai Dusar nahi koi 🙌🏻🙌🏻🙌🏻 Stay safe with all the happiness
@poojaghilyan7831
@poojaghilyan7831 Месяц назад
Best decision✌️✌️ being an independent women🔥
@sukhkaur3377
@sukhkaur3377 7 месяцев назад
Very motivational story 🙋‍♀️
@jaswinderkaur1954
@jaswinderkaur1954 7 месяцев назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਮਾਂ ਧੀ ਤੇ ਬਹੁਤ ਦੁਖ ਚੋਂ ਬਾਹਰ ਨਿਕਲਣਾ ਬਹੁਤ ਸੌਖਾ ਹੈ ਵਾਹਿਗੁਰੂ ਜੀ ਹਿਮੰਤ ਬਖ਼ਸ਼ੇ ਵਾਹਿਗੁਰੂ ਜੀ
@AmanAidhan
@AmanAidhan 7 месяцев назад
Aj thdi interview dekh ke bhut dukh lga di tuc kive struggle krke ethe tak apni te apni beti di life bnai ji tuc bhut strong o mam god bless you
@PriyaSharma-jf9xs
@PriyaSharma-jf9xs 7 месяцев назад
God bless u mam...aapse boht inspiration milti hai mujhe....
@prabhjotsingh1015
@prabhjotsingh1015 7 месяцев назад
Bhut ee motivateed story mn bhr ayea sun k
@Radhikakishori_3012
@Radhikakishori_3012 7 месяцев назад
U r real queen in my eyes from this day.....God bless u te etho ehi PTA lgda Raab hai raab sirf prkhda a bnda nu pr sath zrur dinda
@ranjana9741
@ranjana9741 4 дня назад
Mujhe rona aa gya apki video dekh kar😢😢
@gurjantbrar201
@gurjantbrar201 5 месяцев назад
vਸੁਵਾਦ ਆ ਗਿਆ ਜੈਸੀ ਕਰਨੀ ਵੈਸੀ ਭਰਨੀ ਅੱਜ ਤੇਰੀ ਧੀ ਤੇਰੇ ਨਾਲ ਇੰਝ ਕਰੇ ਫੇਰ
@luckystonesforyou2276
@luckystonesforyou2276 2 месяца назад
Bai ji suwad ne sabak laida akal naal gal karo
@IshikaTuteja-xt9hu
@IshikaTuteja-xt9hu 7 месяцев назад
Really you deserve all the happiness!!❤️Wish uh lotsss of success 🤩
@gurujisingh584
@gurujisingh584 7 месяцев назад
ਨਿਸ਼ਾ ਮੈਡਮ ਧੀਆਂ ਦੀ ਇਹ ਬਹੁਤ ਵੱਡੀ ਗਲਤੀ ਹੁੰਦੀ ਹੈ ਕਿ ਉਹ ਆਪਣੇ ਮਾਂ ਬਾਪ ਦੀ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਦੀਆਂ ਹਨ ਖਾਸ ਕਰ ਕੇ ਅਜਿਹੇ ਬੰਦੇ ਨਾਲ ਜਿਸ ਨਾਲ ਤੂੰ ਵਿਆਹ ਕਰਵਾਇਆ ਜਦ ਕਿ ਤੇਰਾ ਬਾਪ ਤੇਰੇ ਲਈ ਸਹੀ ਸੋਚ ਰਿਹਾ ਸੀ ਜਿਹੜੀਆਂ ਧੀਆਂ ਮਾਂ ਬਾਪ ਦੀ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਵਾ ਲੈਂਦੀਆਂ ਹਨ ਉਹ ਮਾਂ ਬਾਪ ਦੀ ਇੱਜ਼ਤ ਰੋਲਦੀਆਂ ਹਨ ਸਮਾਜ ਵਿੱਚ ਮਾਂ ਬਾਪ ਪੱਗ ਰੋਲਦੀਆਂ ਹਨ ਮਾਂ ਬਾਪ ਭਰਾਵਾਂ ਭੈਣਾਂ ਦਾ ਸਿਰ ਨੀਵਾਂ ਕਰ ਦਿੰਦੀਆਂ ਹਨ ਮਾਂ ਬਾਪ ਦੀ 25-30ਸਾਲ ਦੀ ਕੀਤੀ ਮਿਹਨਤ ਤੇ ਪਾਣੀ ਫੇਰ ਦਿੰਦੀਆਂ ਹਨ ਧੀਆਂ ਅਤੇ ਪੁੱਤਾਂ ਨੂੰ ਅਜਿਹੇ ਕਦਮ ਚੁੱਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਮਾਂ ਬਾਪ ਤੇ ਪੂਰੇ ਖ਼ਾਨਦਾਨ ਦਾ ਸਿਰ ਨੀਵਾਂ ਨਾ ਹੋਵੇ
@prabjit7425
@prabjit7425 7 месяцев назад
ਮਾਂ ਬਾਪ ਦੀਆਂ ਬਦਦੁਆਵਾਂ ਕਦੀ ਨਹੀਂ ਲੈਣੀਆਂ ਚਾਹੀਦੀਆਂ । ਜਿਸ ਨੇ ਮਾਂ ਬਾਪ ਨੂੰ ਸਤਾਇਆ ਉਸ ਨੇ ਕਦੀ ਸੁੱਖ ਨਹੀਂ ਪਾਇਆ। ਬਾਪ ਇਹਸੇ ਡਰ ਕਰਕੇ ਬਾਹਰ ਜਾਣ ਤੋਂ ਰੋਕਦਾ ਸੀ । ਲੜਕੀ ਕਹਿ ਰਹੀ ਹੈ ਕਿ ਬਾਪ ਦਰਵਾਜ਼ੇ ਵਿੱਚ ਵੀ ਖੜੇ ਹੋਣ ਤੋਂ ਰੋਕਦਾ ਸੀ। ਜਿਸ ਬਗੈਰਤ ਨਾਲ ਨਿੱਕਲ ਕੇ ਗਈ ਉਸ ਨੇ ਸਾਰੀ ਦੁਨੀਆਂ ਦੇ ਸਾਹਮਣੇ ਰੁਵਾਇਆ ਅਤੇ ਯੂ ਟਿਊਬ ਉੱਤੇ ਨੱਚਣ ਵੀ ਲਾ ਦਿੱਤਾ। ਬਾਪ ਨੇ ਆਪਦੀਆਂ ਅੱਖਾਂ ਸਾਹਮਣੇ ਇਸ ਤਰ੍ਹਾਂ ਕਦੀ ਵੀ ਦੁਖੀ ਨਹੀਂ ਸੀ ਹੋਣ ਦੇਣਾ ਅਤੇ ਨਾਂ ਹੀ ਬਾਪ ਦੇ ਹੁੰਦਿਆ ਕਦੀ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਣੀਆਂ ਸੀ । ਬਗੈਰ ਪੇਕਿਆਂ ਦੇ ਤੀਵੀਂ ਦਾ ਹਾਲ , ਮੁੱਲ ਲਿਆਂਦੀ ਅਤੇ ਨਿੱਕਲ ਕੇ ਆਈ ਤੀਵੀਂ ਵਰਗਾ ਹੋ ਜਾਂਦਾ ਹੈ । ਅਗਲੇ ਗੁਲਾਮਾਂ ਨਾਲੋਂ ਵੀ ਭੈੜਾ ਹਾਲ ਕਰ ਦਿੰਦੇ ਹਨ ਅਤੇ ਇਸ ਦਲ ਦਲ ਵਿੱਚੋਂ ਕੋਈ ਕੱਢਣ ਲਈ ਵੀ ਨਹੀਂ ਆਉਂਦਾ।
@Lakhbirkaur-fw8ku
@Lakhbirkaur-fw8ku 6 месяцев назад
Bahut sariyan kuriyan jo ma baap di mrji naal veah krwaundiyan oh v ro rehiyan .....
@luckystonesforyou2276
@luckystonesforyou2276 2 месяца назад
​@@prabjit7425tuhade comments negative he kyun hunde
@prabjit7425
@prabjit7425 2 месяца назад
@@luckystonesforyou2276 ਤੁਹਾਨੂੰ ਮੇਰਾ ਕੁਮੈਂਟ Negative ਲੱਗਿਆ ਪਰ ਤੁਸੀਂ ਹੀ ਦੱਸ ਦਿਓ ਕਿ ਇਹ ਵੀਡੀਓ ਵੇਖ ਕੇ ਤੁਹਾਨੂੰ ਕੀ Positive ਲੱਗਿਆ ਹੈ ਜੋ ਲਿਖਿਆ ਜਾ ਸਕਦਾ ਸੀ ਜਾਂ ਕੁੜੀਆਂ ਨੂੰ ਘਰੋਂ ਭੱਜਣ ਲਈ ਪ੍ਰੇਰਿਤ ਕਰਨ ਲਈ ਕੁੱਝ ਲਿਖਿਆ ਜਾ ਸਕਦਾ ਸੀ ।
@prabjit7425
@prabjit7425 2 месяца назад
@@luckystonesforyou2276 ਤੁਹਾਨੂੰ ਕੁਮੈਂਟ Negative ਲੱਗਿਆ ਹੈ ਪਰ ਤੁਸੀਂ ਹੀ ਦੱਸ ਦਿਓ ਕਿ ਇਹ ਵੀਡੀਓ ਵੇਖ ਕੇ ਤੁਹਾਨੂੰ ਕੀ Positive ਲੱਗਿਆ ਜਾਂ ਇੱਕ ਕੁੜੀ ਦੀ ਘਰੋਂ ਭੱਜਣ ਦੀ ਅਤੇ ਬਰਬਾਦ ਹੁੰਦੀ ਦੀ ਵੀਡੀਓ ਵੇਖ ਕੇ ਕੀ Positive ਲਿਖਿਆ ਜਾ ਸਕਦਾ ਸੀ ਜਾਂ ਕੀ ਤੁਸੀਂ ਚਾਹੁੰਦੇ ਹੋ ਕਿ ਕੁੜੀਆਂ ਨੂੰ ਘਰੋਂ ਭੱਜਣ ਲਈ ਪ੍ਰੇਰਿਤ ਕਰਨ ਬਾਰੇ ਲਿਖਣਾ ਚਾਹੀਦਾ ਸੀ ਜੋ ਮੈਂ ਨਹੀਂ ਲਿਖਿਆ ? ਮੈਥੋਂ ਤਾਂ ਕੁੜੀਆਂ ਰੁਲਦੀਆਂ ਨਹੀਂ ਵੇਖੀਆਂ ਜਾਂਦੀਆਂ । ਇੱਥੇ ਤਾਂ ਨਿਰਦਈ ਲੋਕ ਵਾਜਿਆਂ ਤੇ ਸ਼ਗਨਾਂ ਨਾਲ ਵਿਆਹ ਕੇ ਲਿਆਂਦੀਆਂ ਨੂੰ ਰੋਲ ਦਿੰਦੇ ਆ ਤੇ ਫਿਰ ਨਿੱਕਲ ਕੇ ਆਈਆਂ ਕਿਵੇਂ ਸੁੱਖੀ ਜ਼ਿੰਦਗੀ ਦੀ ਉਮੀਦ ਕਰ ਸਕਦੀਆਂ ਹਨ । ਇਸ ਲਈ ਮਾਂ ਬਾਪ ਦੇ ਘਰੋਂ ਨਿੱਕਲ ਕੇ ਗਈਆਂ ਲਈ ਮੈਨੂੰ Positive ਲਿਖਣ ਲਈ ਕੁੱਝ ਨਹੀਂ ਮਿਲਿਆ। ਤੁਸੀਂ ਜਰੂਰ ਦੱਸੋ ਕਿ ਘਰੋਂ ਨਿੱਕਲ ਕੇ ਜਾਣ ਵਾਲੀਆਂ ਕੁੜੀਆਂ ਬਾਰੇ ਕੀ Positive ਕੀ ਲਿਖਿਆ ਜਾ ਸਕਦਾ ਹੈ ।🙏।
@SurjitSingh-fs6qc
@SurjitSingh-fs6qc 7 месяцев назад
ਜਿਸ ਨੇ ਮਾ ਪਿਉ ਨੂੰ ਦੁਖ ਦਿਤਾ ਉਹ ਸੁੱਖ਼ ਨੀ ਪਾ ਸਕਦਾ ਮਾ ਪਿਉ ਖਿਲਾਫ ਘਰੋ ਪੈਰ ਪੁਟਣਾ ਗਲਤ ਸੀ
@stayfitwithneha8301
@stayfitwithneha8301 6 месяцев назад
Uncle agar galti ho gyi bache kolo isda matlb eh nhi ke bacha sut do kitte...aise parents koi smjhdari nhi manne jande
@Lakhbirkaur-fw8ku
@Lakhbirkaur-fw8ku 6 месяцев назад
Jo maa baap di marji ch rehndiyan oh v ro rahiyan...baad ch ma pio v sath nahi dinde baji...
@luckystonesforyou2276
@luckystonesforyou2276 2 месяца назад
​@@Lakhbirkaur-fw8kuur Wright beta aur kisi ksi case main laxka bhi dukhi ha
@DeepPunjaban
@DeepPunjaban 27 дней назад
​@@Lakhbirkaur-fw8kuਹਾਂਜੀ
@babbu3481
@babbu3481 7 месяцев назад
Good bless you sister ❤❤
@chanchalvirmani4137
@chanchalvirmani4137 5 месяцев назад
Hats off ma. Tuhade story sun key mere ruh k.bh gye rub tuhade tey bete dee jindgi khushiya to bhurr deve
@arshbrar443
@arshbrar443 7 месяцев назад
Waheguru tuhade te mehr kre tuhanu bht success dewe. Stay strong you are such a brave lady💪🏻
@HarneetKalas-nf8nd
@HarneetKalas-nf8nd 7 месяцев назад
❤ ਸਲੂਟ ਹੈ ਭੈਣ ਮੇਰੀਏ ਏਨਾ ਕੁੱਝ ਸਹਿ ਕੇ 18 ਸਾਲ ਆਪਣੇ ਪਤੀ ਨਾਲ ਕੱਢੇ ਤੁਹਾਡੀ ਇਸ ਵਿਡੀਓ ਨੂੰ ਦੇਖ ਕੇ ਬਹੁਤ ਭੈਣਾ ਸਟਰੌਗ ਹੋਣ ਗੲਈਆ ਜਿਹਨਾਂ ਨਾਲ ਤੁਹਾਡੇ ਵਾਂਗ ਅੱਤੀਆ ਚਾਰ ਹੁੰਦਾ ਹੋਵੇ ਗਾ ਉਹ ਵੀ ਆਪਣੀ ਅਵਾਜ਼ ਚੁੱਕਣ ਗੲਈਆ ਵਾਹਿਗੁਰੂ ਜੀ ਥੋਨੂੰ ਮਾਂ ਧੀ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੀ ਲੰਮੀਆਂ ਉਮਰਾਂ ਬਖਸ਼ਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@jairajasahibji786
@jairajasahibji786 7 месяцев назад
Acha thoda ja roi te bevkoof loka ne ykin kar lea tenu lgda eho ji janaani shi hou gi jediaa landraa hundia oho eho je draame diaa hero hundia krn ch bnda kuti janaani ne apne bande nu galt bna ke aap shi hon da setifct le rhi mava dhiya dono ik number dia landra hai
@jairajasahibji786
@jairajasahibji786 7 месяцев назад
Hotel ch rangraliya da ik minute ch shi hon setifct le gi gandi ourat 😅😅 wa chvl jaaniye
@luckystonesforyou2276
@luckystonesforyou2276 2 месяца назад
Mere biwo garebi karan depression ch c ate vasde gharan ch kade Madi moti ladai ho hi jandi ate punjab ch taan main galat b ho sakda 75%log nasha karde Es taran di video interview dekh kar meri gharwali ne mainu ghar toh kad ta
@ajayajayajayajay5672
@ajayajayajayajay5672 7 месяцев назад
ਯਾਰ ਹਮੇਸ਼ਾ ਬੰਦਾ ਹੀ ਗਲਤ ਹੁੰਦਾ
@ParvinderKour-gq9mk
@ParvinderKour-gq9mk 7 месяцев назад
Ur very strong personality God bless u❤❤❤
@sukhikaur3117
@sukhikaur3117 7 месяцев назад
ਜੇ shayad odo tuc apne papa di gal mnn lende .. gharo na jande tn shayad ehna kuch suffer na krna penda ..maa pyo hmesha apne bhale hi kehnde ne baki .. ਜਿਸ ਤਨ ਲਾਗੇ ਸੋ ਤਨ ਜਾਨੈ!!
@harvinderkaur4079
@harvinderkaur4079 7 месяцев назад
I agree par fir oh aaj jis mukam te hai oh nhi hunde
@sukhikaur3117
@sukhikaur3117 7 месяцев назад
@@harvinderkaur4079 hnji jo jo likhiya te oda hi hona .. waheguru di Raza SBB
@HARJEETKaur-if7uv
@HARJEETKaur-if7uv 7 месяцев назад
Heart touching story 😢
@Princesskkk445
@Princesskkk445 6 месяцев назад
Parents bhi chor dete hai bad me... suna nhi kya tumne kya bola unhone frk krte the parents Shuru se hi bcho me😂😊
@sukhikaur3117
@sukhikaur3117 6 месяцев назад
@@Princesskkk445 chlo Maan Li apki baat bhi ..ek baat btao muhje ye khud bol rhi hai ki inke papa inko padha likha kr kuch bnana chahte the .. aur ye baat hai aj se 15-20 saal ki ..abb socho jin parents ne os time mei inko padhne Diya ..ese jada freedom aur kya ho skti ?? Fir vi ye frk ki baat krti hai ??? Parents galat nhi the time esa hota situation esi bnn jatii .... Acha aur chlo ye gusse mei thii Ghar se chli gyi .. shadi Krli tbb kya hoyaa .. bhugtna padha na ?? itna kuch suffer kiyaa preshan rhi dukh dekhe .. Aur agar tbb na jati to ajj kuch aur life hotii Aur dusri baat in Punjabi family parents lyi ..ik chij important hundi izzat jo ki eh pera vich rol k chli gyi ma baap da tn Maran hogya naa ?? . M eh nhi Kiya k sari galati ehna di .. Sma(time) SBB to ਵਡਮੁੱਲੀ chij hai .. chija vikhrn vi time nhi lgda te shi hon ch vi ..
@loveleen988
@loveleen988 7 месяцев назад
Same story meri aur mumma k sath aise hua h but me jb apko dekhti hu Nisha mam toh apni mummy aur meri yaad atti same ages apki same situations but bhagwan ki Vaja se aj hum bhut khush h ❤😢 itna sb de diya humhe is cheezo ko Me smjh skti hu me only 20 year ki ladki aur apki beti ne kya kya dekha hoga voh me same feeling kiya h bhut bura lgta h kyu ki bachpan me ek Bacha pyar mnghta h parents ka aur mom job krti h aur single bacha rota h MN hi mnn😢😢❤us time .
@user-py3wb3zs2t
@user-py3wb3zs2t 5 месяцев назад
Bhut❤vadyea di waheguru mehar kare tuhade te
@minakshimalyaj
@minakshimalyaj 4 месяца назад
Many aaj y video dekhi meri aatma s bus yahi dua nikli ki bhagwan kisi Janam Mai aapko dukh na de aapki zindagi bus khushiyo s bhari rahy🎉
@paramsaini5327
@paramsaini5327 7 месяцев назад
Bahut hi himmant wala to sis thuxi 🫡 a thunu waheguru thunu Hamesha kush rakha 🙏🏻🙏🏻 🥰
@zubirali4876
@zubirali4876 7 месяцев назад
What a sad life Madam Ji went through after loving a wrong unethical Man in her life,but Madam Ji there's lots of happiness in your life in future after splitting with your husband,🙏 Your business venture will be very successful too, inshallah.🤲
@user-hn1mm9nd7d
@user-hn1mm9nd7d 6 месяцев назад
Mam seriously mai aapke liye jo bolu km hai ....aapko dekhkr inspire ho rhi hu mai 😢
@gagan9591
@gagan9591 7 месяцев назад
Sode story sun k bhut dukh hoya dii
@rajnibhola4292
@rajnibhola4292 4 месяца назад
Wonderful 💯😊
@ravinderkaur5094
@ravinderkaur5094 3 месяца назад
Same story
@poonamgahlot4656
@poonamgahlot4656 День назад
🎉🎉🎉🎉🎉🎉no words mam
@har7811
@har7811 7 месяцев назад
ਜੋ। ਏਨਾ। ਤੇਜ। ਬੋਲਦੀ। ਵਾ। ਨੋਰਮਲ ਚ ਪਰ ਜੱਦ। ਗੋਸ਼ਾ। ਕਰਦੀ। ਹੋਣੀ। ਤਾ। ਰੱਬ ਰਾਖਾ।
@beantkaur490
@beantkaur490 Месяц назад
Full motivation story ❤
@kuljinderdhaliwal3241
@kuljinderdhaliwal3241 7 месяцев назад
Good job 👍 sister. 🎉. Je hi life he ❤ isko hasste hasste jio ਮੇਡਮ ਜੀ ਤੁਹਾਡੇ ਵਰਗੀਆ ਹੋਰ ਵੀ ਬੇਟੀਆ ਹਨ ਜੋ ਮਾਂ ਬਾਪ ਤੋ ਪੁੱਛੇ ਬਿਨਾ ਵਿਆਹ ਕਰਵਾ ਲੈਦੀਆ ਹਨ ਆਪਣੇ ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆ ਬਾਰੇ ਕਦੇ ਮਾੜਾ ਨਹੀ ਸੋਚਦੇ ਜਿਵੇ ਹੁਣ ਤੁਸੀ ਆਪਣੀ ਬੇਟੀ ਬਾਰੇ ਕਦੇ ਗਲਤ ਨਹੀ ਸੋਚ ਸਕਦੇ ਮੇਡਮ ਚਲੋ ਜੋ ਜਿੰਦਗੀ ਵਿੱਚ ਹੋਣਾ ਸੀ ਹੋ ਗਿਆ ਸਾਇਦ ਇੱਕ ਪਿਤਾ ਨੂੰ ਦੁਖੀ ਕੀਤਾ ਚਲੋ ਹੁਣ ਜੇ ਤੁਸੀ ਖੁੱਸ ਹੋ ਤਾ ਬਹੁਤ ਚੰਗਾ ਲੱਗਾ ਕਿੳਕਿ ਹੁਣ ਤੁਹਾਡੀ ਜਿੰਦਗੀ ਤੁਹਾਡੀ ਬੇਟੀ ਹੈ ਸਾਇਦ ਤੁਹਾਡੀ ਸਟੋਰੀ ਨਾਲ ਹੋਰ ਵੀ ਲੜਕੀਆ ਜੋ ਪਿਆਰ ਵਿੱਚ ਸਭ ਕੁਝ ਭੁੱਲ ਜਾਦੀਆ ਹਨ ਕਿ ਇੱਹਨਾ ਦਾ ਪਰਿਵਾਰ ਵੀ ਹੈ ਇੱਹ ਵੀ ਨਹੀ ਕਿ ਜੋ ਆਪਣੀ ਮਰਜੀ ਨਾਲ ਵਿਆਹ ਕਰਵਾਦੇ ਹਨ ਸਾਰੇ ਦੁਖੀ ਹਨ ਬਹੁਤ ਦੀ ਲਾਈਫ ਬਹੁਤ ਵਧੀਆ ਹੈ ਪਰ ਫਿਰ ਵੀ ਆਪਣੇ ਪਰਿਵਾਰ ਦੀ ਸਹਿਮਤੀ ਹੋਣੀ ਚਾਹੀਦੀ ਹੈ ਜੋ ਤੁਹਾਡੇ ਸਹੋਰਾ ਪਰਿਵਾਰ ਨੇ ਤੁਹਾਡੇ ਨਾਲ ਕੀਤਾ ਬਹੁਤ ਗਲਤ ਕੀਤਾ ਉੱਹ ਵੀ ਕਦੇ ਸੁਖੀ ਨਹੀ ਰਹਿ ਸਕਦੇ
@gurmaizkaur3054
@gurmaizkaur3054 7 месяцев назад
Madam ji ma pio de kite v pti is tra d hunde gun mere v hud biti h
@karanveervlogs9689
@karanveervlogs9689 7 месяцев назад
Waheguru ji sab dhiya di kismat vadiya likhyo ji 🙏
@sumandeepkaur77777
@sumandeepkaur77777 7 месяцев назад
You are very strong God bless you 🙏
@Pheonix77977
@Pheonix77977 3 месяца назад
God bless you dear 😢😢
@RajSingh-uc9wt
@RajSingh-uc9wt 7 месяцев назад
Very sad story and very hard life😢 but you are very brave❤
@princysingla5084
@princysingla5084 27 дней назад
I am so inspired by your weightloss videos but today inspired by your life story as well ❤️‍🩹.May God bless you 🙏
@sukhgill3800
@sukhgill3800 7 месяцев назад
RIGHT BHUT JIYADA SASA EVE KARDIA NE
@jasdeepkaur1898
@jasdeepkaur1898 7 месяцев назад
Sachi tuhadi story sun ke 6 war royi aa main especially tuhade beti d gal sun ke Ida de insaan nu oh waheguru v n maff nhi krega God bless u always both of u keep it up.
@NehaFaizan-zc5zo
@NehaFaizan-zc5zo 7 месяцев назад
Mam mjhe to Rona aa gya aapki life story sun kr God bless you
@SukhwinderSingh-wq5ip
@SukhwinderSingh-wq5ip 7 месяцев назад
ਵਾਹਿਗੁਰੂ ਜੀ
@AsmaAli-pi1xl
@AsmaAli-pi1xl 25 дней назад
You are such a strong soul ...
@archanatausalkar1737
@archanatausalkar1737 4 месяца назад
Omg you went so much torture and struggle. Hats off to you and your daughter ❤❤❤ God will always be your side.Jee le apni zindagi
@jiwankptc679
@jiwankptc679 7 месяцев назад
Very good madan ji waheguru ji mehar kro 🙏🏻 Please
@shahnazheer4430
@shahnazheer4430 7 месяцев назад
Jdo tik tok video ponde hunde c odo te buhtt sahi rehinde c ad jo work out lea outfit v ohi le k onde hunde c ah tusi ap dssde hunde c k buht pyar krde c tusi ap dsde c
@sharmagirl4298
@sharmagirl4298 7 месяцев назад
Krwa chauth v ta apne husband nal hi mnandi c..hun onu bura keh rhi...sb sympathy lyi story bnayi lgdi
@mahisethi8310
@mahisethi8310 7 месяцев назад
@@sharmagirl4298apne ghr deya de against ja k enu support. Kiti c ehde husband ne starting to tiktok de tym to hi enu support c tahi ta aaj kuch BN gi te Hun har Paso blame kr rahi h fame Jo mil gi kithe na kithe es di v koi galti honi ya os to man bhr gya hone 100 % husband v glt nhi ho skda
@veerpalSharma-yp7jv
@veerpalSharma-yp7jv 7 месяцев назад
Shame on you ek aurat hoke dusri aurat ka drd ni smj skti vo apni marriage ko nibhane ki koshish kar rahi thi sympathy gain krti to apni reels me batati pr aaj interview me hi apni chhupi todi unhone or hm unhi ki city se h or jante h ki kon shi h or kon glt jb sahanshakti jwab de deti h to kuchh decision lene hi pdte h or ek maa sb kuchh sahan kr skti h apne bachhe ki takleef ni dekh skti
@sharmagirl4298
@sharmagirl4298 7 месяцев назад
@@veerpalSharma-yp7jv chal ve ja beh tik k ..wdda aya gyaan den...tere wrge pta mainu ki vrkhde ana d 😄😄😄
@preettaneja8095
@preettaneja8095 7 месяцев назад
Bold lady
@hujcoxjro7277
@hujcoxjro7277 7 месяцев назад
Waheguru ji ❤❤❤❤
@ManpreetKaur-qr5un
@ManpreetKaur-qr5un 7 месяцев назад
Tuhanu dekh k ni lgda c ,, ki tuc life ch ina dukh dekheya ,, aj pta lgeya mam. Kmaal aa rab kde kise nu ida di life na dwe
@neetubala5154
@neetubala5154 15 дней назад
Best of luck both of u❤
@sukhisaini742
@sukhisaini742 7 месяцев назад
Mam rona aa gayia
@YMoney-
@YMoney- 7 месяцев назад
You are very stron and brave lady baba ji mehar karan
@ti_esports4074
@ti_esports4074 24 дня назад
God bless you di
@savigulati3918
@savigulati3918 4 месяца назад
Mee too seperated ... can relate.. love you both.. stay strong🎉
@missionfitness15
@missionfitness15 7 месяцев назад
Very inspiring.....respected lady❤
@user-vy2dq2ur4v
@user-vy2dq2ur4v 7 месяцев назад
Heads of mam tussi bhut dukh dekhe main tuyaddi insta te all videos dekhi aj tuyadi is video ne menu ruwa ta personal life ch bhut dukh dekhe you are sohardworking brave lady ho yaar viya da dession galat se parents nu vi sunna chiyaada well forget everything waheguru tuyannu te tuyaddi kudinu lmmiya den ji😢😢
@jasdeepkaur1898
@jasdeepkaur1898 7 месяцев назад
U r really great guy
@prabjit7425
@prabjit7425 7 месяцев назад
ਇੰਨੀ ਸਜ਼ਾ ਤਾਂ ਧੀ ਪੁੱਤ ਨੂੰ ਮਾਂ ਬਾਪ ਵੀ ਨਹੀਂ ਦਿੰਦੇ ਜਿੰਨੀ ਭਿਆਨਕ ਸਜ਼ਾ ਕੁੜੀ ਨੂੰ ਕੱਢ ਕੇ ਲਿਜਾਣ ਵਾਲੇ ਦਿੰਦੇ ਹਨ। ਮਾਂ ਬਾਪ ਦੀਆਂ ਬਦਦੁਆਵਾਂ ਕਦੀ ਨਹੀਂ ਲੈਣੀਆਂ ਚਾਹੀਦੀਆਂ। ਬਹੁਤ ਕਿਸਮਤ ਵਾਲੀ ਹੈ ਕਿ ਫਿਰ ਵੀ ਬਾਪ ਸਪੋਰਟ ਕਰ ਰਿਹਾ ਹੈ ।
@Lakhbirkaur-fw8ku
@Lakhbirkaur-fw8ku 6 месяцев назад
Mein dekheya tuhada hr vedio te negative comment hi hunda
@prabjit7425
@prabjit7425 2 месяца назад
@@Lakhbirkaur-fw8ku ਤੁਹਾਨੂੰ ਕੁਮੈਂਟ Negative ਲੱਗਿਆ ਹੈ ਜੀ ਪਰ ਤੁਸੀਂ ਹੀ ਦੱਸ ਦਿਓ ਕਿ ਇਹ ਵੀਡੀਓ ਵੇਖ ਕੇ ਤੁਹਾਨੂੰ ਕੀ Positive ਲੱਗਿਆ ਜਾਂ ਇੱਕ ਕੁੜੀ ਦੀ ਘਰੋਂ ਭੱਜਣ ਦੀ ਅਤੇ ਬਰਬਾਦ ਹੁੰਦੀ ਦੀ ਵੀਡੀਓ ਵੇਖ ਕੇ ਕੀ Positive ਲਿਖਿਆ ਜਾ ਸਕਦਾ ਸੀ ਜਾਂ ਕੀ ਤੁਸੀਂ ਚਾਹੁੰਦੇ ਹੋ ਕਿ ਕੁੜੀਆਂ ਨੂੰ ਘਰੋਂ ਭੱਜਣ ਲਈ ਪ੍ਰੇਰਿਤ ਕਰਨ ਬਾਰੇ ਲਿਖਣਾ ਚਾਹੀਦਾ ਸੀ ਜੋ ਮੈਂ ਨਹੀਂ ਲਿਖਿਆ ? ਮੈਥੋਂ ਤਾਂ ਕੁੜੀਆਂ ਰੁਲਦੀਆਂ ਨਹੀਂ ਵੇਖੀਆਂ ਜਾਂਦੀਆਂ । ਇੱਥੇ ਤਾਂ ਨਿਰਦਈ ਲੋਕ ਵਾਜਿਆਂ ਤੇ ਸ਼ਗਨਾਂ ਨਾਲ ਵਿਆਹ ਕੇ ਲਿਆਂਦੀਆਂ ਨੂੰ ਰੋਲ ਦਿੰਦੇ ਆ ਤੇ ਫਿਰ ਨਿੱਕਲ ਕੇ ਆਈਆਂ ਕਿਵੇਂ ਸੁੱਖੀ ਜ਼ਿੰਦਗੀ ਦੀ ਉਮੀਦ ਕਰ ਸਕਦੀਆਂ ਹਨ । ਇਸ ਲਈ ਮਾਂ ਬਾਪ ਦੇ ਘਰੋਂ ਨਿੱਕਲ ਕੇ ਗਈਆਂ ਲਈ ਮੈਨੂੰ Positive ਲਿਖਣ ਲਈ ਕੁੱਝ ਨਹੀਂ ਮਿਲਿਆ। ਤੁਸੀਂ ਜਰੂਰ ਦੱਸੋ ਕਿ ਘਰੋਂ ਨਿੱਕਲ ਕੇ ਜਾਣ ਵਾਲੀਆਂ ਕੁੜੀਆਂ ਬਾਰੇ ਕੀ Positive ਲਿਖਿਆ ਜਾ ਸਕਦਾ ਹੈ ।🙏।
@Lakhbirkaur-fw8ku
@Lakhbirkaur-fw8ku 2 месяца назад
@@prabjit7425 es di mein v himayat nahi krdi k......tusi sahi keha....pr hun jd veah layi naan nibave v .....akhir ksoor dowan da hi hai...ikali kuri da taan nahi ...fir Munda use krk through kr reha...es layi keha c g.....
@prabjit7425
@prabjit7425 2 месяца назад
@@Lakhbirkaur-fw8ku ਤੁਸੀਂ ਬਿਲਕੁੱਲ ਸਹੀ ਕਿਹਾ ਹੈ ਕਿ ਕਸੂਰ ਕੁੜੀ ਮੁੰਡੇ ਦੋਵਾਂ ਦਾ ਹੁੰਦਾ ਹੈ ਪਰ ਇਸ ਬਾਰੇ ਤਾਂ ਸਭ ਨੂੰ ਪਤਾ ਹੈ ਕਿ ਸਮਾਜ ਵਿੱਚ ਬਦਨਾਮੀ ਬੇਸ਼ੱਕ ਦੋਹਾਂ ਦੀ ਹੋ ਜਾਵੇ ਪਰ ਸਜ਼ਾ ਜ਼ਿਆਦਾਤਰ ਸਿਰਫ ਕੁੜੀਆਂ ਨੂੰ ਹੀ ਮਿਲਦੀ ਹੈ । ਜਿਸ ਕਰਕੇ ਕੁੜੀਆਂ ਨੂੰ ਘਰੋਂ ਭੱਜਣ ਵਾਲਾ ਕਦਮ ਕਦੀ ਵੀ ਨਹੀਂ ਚੁੱਕਣਾ ਚਾਹੀਦਾ । ਆਹ ਤੁਹਾਡੇ ਸਾਹਮਣੇ ਵੀਡੀਓ ਵਿੱਚ ਕੁੜੀ ਵੱਲੋਂ ਹੀ ਬਾਪ ਦੇ ਘਰੋਂ ਨਿੱਕਲ ਤੋਂ ਬਾਅਦ ਹੰਢਾਏ ਸੰਤਾਪ ਬਾਰੇ ਦੱਸ ਰਹੀ ਹੈ । ਕੁੜੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਕੋਈ ਵੀ ਲੜਕਾ ਨਿੱਕਲ ਕੇ ਆਈ ਲੜਕੀ ਨੂੰ ਕਦੀ ਵੀ ਪਿਆਰ ਸਤਿਕਾਰ ਨਹੀਂ ਦੇ ਸਕਦਾ ਬਲਕਿ ਕੁੜੀ ਸਾਰੀ ਉਮਰ ਗੁਲਾਮ ਬਣ ਕੇ ਰਹੇਗੀ ਕਿਉਂਕਿ ਲੜਕੇ ਨੂੰ ਪਤਾ ਹੁੰਦਾ ਹੈ ਕਿ ਇਸ ਨਿੱਕਲ ਆਈ ਕੁੜੀ ਦੇ ਪਿੱਛੇ ਆਉਣ ਵਾਲਾ ਕੋਈ ਨਹੀਂ ਹੈ । ਇਹ ਇੰਗਲੈਂਡ ਅਮਰੀਕਾ ਤਾਂ ਹੈ ਨਹੀਂ ਕਿ ਜੋ ਸਰਕਾਰ ਵੱਲੋਂ ਸੁਰੱਖਿਆ ਮਿਲ ਜਾਵੇਗੀ । ਇੱਥੇ ਤਾਂ ਕੁੜੀ ਦੇ ਪਰਿਵਾਰ ਦਾ ਘਰੋਂ ਬਾਹਰ ਨਿੱਕਲਣਾ ਲੋਕਾਂ ਵੱਲੋਂ ਔਖਾ ਕਰ ਦਿੱਤਾ ਜਾਂਦਾ ਹੈ । ਨਾਲੇ ਜਿਹੜੀਆਂ ਵਿਆਹ ਤੋਂ ਪਹਿਲਾਂ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਜਾਂਦੀਆਂ ਹਨ ,ਉਨ੍ਹਾਂ ਦੀ ਕਦੀ ਬਰਾਤ ਨਹੀਂ ਆਉਂਦੀ ਅਤੇ ਇਸ ਤੋਂ ਉਲਟ ਵਿਆਹ ਤੋਂ ਪਹਿਲਾਂ ਰਿਲੇਸ਼ਨਸ਼ਿਪ ਵਿੱਚ ਰਹਿ ਚੁੱਕੇ ਮੁੰਡਿਆਂ ਦੇ ਵਿਆਹ ਬਹੁਤ ਅਸਾਨੀ ਨਾਲ ਹੋ ਜਾਂਦੇ ਹਨ । ਇਸ ਕਰਕੇ ਕੁੜੀਆਂ ਦੇ ਇਸ ਮਾਮਲੇ ਵਿੱਚ ਸਿਵਾਏ ਦੁੱਖ ਦੇ Positive ਲਿਖਣ ਲਈ ਕੁੱਝ ਨਹੀਂ ਹੈ । ਕੁੜੀਆਂ ਨੂੰ ਚਾਹੀਦਾ ਹੈ ਕਿ ਰਿਲੇਸ਼ਨਸ਼ਿਪ ਵਿੱਚ ਰਹਿਣ ਲਈ ਜਾਂ ਘਰੋਂ ਨਿੱਕਲ ਕੇ ਆਉਣ ਲਈ ਕਹਿ ਰਹੇ ਮੁੰਡੇ ਨੂੰ ਸਾਫ ਨਾਂਹ ਕਰ ਦੇਣ ਕਿਉੰਕਿ ਬਾਅਦ ਵਿੱਚ ਅੰਜਾਮ ਇਹੋ ਹੀ ਹੋਣਾ ਹੈ ਜੋ ਇਸ ਲੜਕੀ ਦਾ ਹੋਇਆ ਹੈ ।
@DeepPunjaban
@DeepPunjaban 27 дней назад
ਜੋਂ ਵਆ k ਆਇਆ ਨਾਲ ਹੋ ਰਿਆ ਓ ਕੀ ਕਰਨ ਓਨਾ ਨੂੰ v ਕੋਈ ਇਨਸਾਫ ਨੀ ਮਿਲ਼ਦਾ ਮੈਨੂੰ 12 ਸਾਲ ਹੋਗੇ ਤੱਕੇ ਖਾਂਦੀ ਨੂੰ ਨਾਲੇ ਮੇਰਾ ਕਸੂਰ ਕੋਈ ਨੀ ਜਿੰਦਗੀ ਨਰਕ ਬਣੀ ਪਈ ਏ
@prabjit7425
@prabjit7425 7 месяцев назад
ਜਿਸ ਨੇ ਵੀ ਮਾਪਿਆਂ ਨੂੰ ਸਤਾਇਆ ਉਸ ਨੇ ਕਦੀ ਸੁੱਖ ਨਹੀਂ ਪਾਇਆ । ।
@ManpreetKaur-vg1ew
@ManpreetKaur-vg1ew 7 месяцев назад
Ryt
@prabjit7425
@prabjit7425 7 месяцев назад
​@@ManpreetKaur-vg1ew ਜੋ ਮਾਪਿਆਂ ਦੀ ਇੱਜ਼ਤ ਰੋਲਦੇ ਹਨ ਉਹਨਾਂ ਨੂੰ ਵੀ ਕਦੀ ਇੱਜ਼ਤ ਨਹੀਂ ਮਿਲਦੀ ਬਲਕਿ ਜਿੰਦਗੀ ਰੁੱਲ ਜਾਂਦੀ । ਇਹ ਮਾਂ ਬਾਪ ਦੀ ਇੱਜ਼ਤ ਰੋਲ ਕੇ ਆਈ ਤੇ ਅੱਗੋਂ ਇਸ ਨੂੰ ਵੀ ਧੱਕੇ ਪੈਂਦੇ ਰਹੇ ਜੋ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ।
@user-ip5gs2dl9g
@user-ip5gs2dl9g 7 месяцев назад
Bilkul shi keha ji
@sukhjitkaur2466
@sukhjitkaur2466 7 месяцев назад
Jehre munde nasha krde oh ahi kush krde apni wife naal mere naal vi ahi kush hoya c bt hun mere 2nd huby boht vdiya ne
@shikha2925
@shikha2925 2 месяца назад
Aapki video dekhte hue pata nhi kitni baar roi hu,bahut sahan kiya h aapne
@palwinderkaur3605
@palwinderkaur3605 6 месяцев назад
I proud of mam and beta apne mom ke hmesha sath rahna or unki trha banna
@RavinderKaur-gd7wt
@RavinderKaur-gd7wt 26 дней назад
Wmk di ❤❤
@gurusingh5524
@gurusingh5524 3 месяца назад
Salute sister app mahan ho baghwan apka sath dega salute
@inderjeetsinghgill7941
@inderjeetsinghgill7941 Месяц назад
Salute hai Mam
@sonianagpal1514
@sonianagpal1514 6 месяцев назад
heart touching mam...dil se rona aa hya .sach m
@lataarora5005
@lataarora5005 3 месяца назад
I’m proud of you dear..God bless you both ❤️❤️❤️❤️
@rajindersingh5988
@rajindersingh5988 7 месяцев назад
Ma todi ik gl to agree ha ki jis bande di ghr vich ijat ni hundi janani di v nhi hundi Mere nl same idan hoya ha g.
@surinderpalkaur5273
@surinderpalkaur5273 7 месяцев назад
Hello, you are so brave. God bless you. Stay strong. Just think about you and your daughter do everything alone. I am proud of you.🙏🙏
@SimarDeep-ye6yt
@SimarDeep-ye6yt 5 месяцев назад
ਹੈਲਪ ਮੀ ਹੈਲਪ ਮੀ
@dilpreetgill1765
@dilpreetgill1765 4 месяца назад
Good waheguru maher kare
@Lifeofasia93
@Lifeofasia93 6 месяцев назад
But Jo ghro Bhaj K jandiya ona di jindgi aahi hundi .. ma baap di ijat kina kuch sunana pya Hona loka to .. Aaj proud nl D's rhe ho Ki m ghro Bhaj gyi C fr maa baap to kyo umeed krde .. es Puri story CH sirf menu tuhade Maa baap di Fikr hoyi sorry but sade v samne Ghar Valeya di kudi bhji C ode baap ne shrm de mare suicide kr lyi C 😢😢
@GaganDeep-kd7xd
@GaganDeep-kd7xd 7 месяцев назад
God bless you sis you are right.
@rizul3251
@rizul3251 6 месяцев назад
Di thude mama di soch bhut vadiya unaa nn Jo jawab Dita bhut vadiya
@Dishaansolnki8
@Dishaansolnki8 7 месяцев назад
Is situation me aise he bolte h bacho ko chod k aao bt ek real mom ye nahi kar sakti well done dear 🫶 in sbke baad ab jo life aayi h na congratulations mam🎉🙏🙏
@RUNVIRKUMAR123
@RUNVIRKUMAR123 7 месяцев назад
J rbb ne imtihaan lya v hai na pr ohne Sath kbhi nhi chdiya ,Jako rakhe saiya maar na ske koi ,God bless you both, bht Himmat di jrurt hundi hai eh sb face krn lyi
@komaljangra917
@komaljangra917 7 месяцев назад
Meri ruh kap gyi aj apki story jan please ap happy rhi abhi
@jograj8168
@jograj8168 7 месяцев назад
ਮਾਂ ਬਾਪ ਦਾ ਦਿਲ ਦੁਖੀ ਕੀਤਾ ਤਾਂ ਕਿੰਨੇ ਦੁੱਖ ਝੱਲਣੇ ਪਏ। ਧੀਆਂ ਨੂੰ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ।
@CookingwithwaliaRd
@CookingwithwaliaRd 6 месяцев назад
Hats off u nisha Arora g sayid koi ena tym ni seh skda
@vanshikagupta5533
@vanshikagupta5533 7 месяцев назад
Mam you are very strong personality god bless you mam🫡♥️
@chandniroopchandani8970
@chandniroopchandani8970 6 месяцев назад
No word's. To say hatts of to you u r are the inspiration for all the womens.
@hakikatraisingh1157
@hakikatraisingh1157 7 месяцев назад
Nisha betaa both you great both you very beautiful God bless you
@shobhasingh8902
@shobhasingh8902 2 месяца назад
You are very strong lady ❤❤
@user-gr1ns1bv7i
@user-gr1ns1bv7i 2 месяца назад
Best of luck my dear
@AshaPatel-ku2wz
@AshaPatel-ku2wz 4 месяца назад
Great ho aap👌👍🥰🥰🥰❤️❤️❤️
@himanktagejavloging
@himanktagejavloging 7 месяцев назад
Great
@jyotikorde3319
@jyotikorde3319 6 месяцев назад
Right 👍
@deepadeswal9087
@deepadeswal9087 4 месяца назад
❤❤
@rajveerkharoud4279
@rajveerkharoud4279 7 месяцев назад
Waheguru ji
@renukalra9484
@renukalra9484 7 месяцев назад
Hats off...
@manjeetkaur4722
@manjeetkaur4722 4 месяца назад
Stay strong nisha di
@mandeepkaurkaler3037
@mandeepkaurkaler3037 5 месяцев назад
U r right. . Jo loka nu najer aonda . Oh asliat nhi hundi 😢
Далее