Тёмный

Patiala : ਮੈਂ ਤੁਹਾਡੇ ਪੈਸੇ ਦੇਣ ਆਇਆ ਤਾਂ,11 ਸਾਲ ਬਾਅਦ ਜਦੋਂ ਰਾਮ ਸਹਾਏ ਨੇ ਕਿਹਾ ਤਾਂ ਹੰਝੂ ਨਹੀਂ ਰੋਕ ਸਕਿਆ ਡਾਕਟਰ 

Ajit WebTV
Подписаться 685 тыс.
Просмотров 483 тыс.
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 977   
@malkitkaur9429
@malkitkaur9429 Год назад
ਡਾਕਟਰ ਸਾਹਿਬ ਨੂੰ ਵੀ ਸਾਲੂਟ ,ਅਤੇ ਰਾਮ ਸਹਾਏ ਦੀ ਇਮਾਨਦਾਰੀ ਨੂੰ ਸਾਲੂਟ
@tajindersingh8890
@tajindersingh8890 6 месяцев назад
❤❤❤❤❤❤❤
@JagtarSingh-fv8tw
@JagtarSingh-fv8tw Год назад
ਸਲਾਮ ਡਾਕਟਰ ਸਾਹਬ... ਤੁਹਾਡੀ ਦਰਿਆ ਦਿਲੀ ਨੂੰ... ਅਤੇ ਉਸ ਗਰੀਬ ਦੀ ਇਮਾਨਦਾਰੀ ਨੂੰ 🙏🙏🙏
@GurmeetSingh-zc2zo
@GurmeetSingh-zc2zo Год назад
ਡਾਕਟਰ ਸਾਹਿਬ ਨੂੰ ਸਲੂਟ,ਤੇ ਰਾਮ ਸਹਾਏ ਨੂੰ ਸਲਾਮ ਜੋ ਸਾਨੂੰ ਵੀ ਬਹੁਤ ਕੁਛ ਸਿਖਾ ਗਿਆ।
@joniram6509
@joniram6509 Год назад
imandari zindabad
@baljeetkumar1397
@baljeetkumar1397 Год назад
Dr sir usallut you
@SinghBh-mu8wv
@SinghBh-mu8wv 6 месяцев назад
ਡਾਕਟਰ ਭਗਵੰਤ ਜੀ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਇਹ ਤੁਸੀਂ ਸਾਬਤ ਕਰਤਾ ਸੇਵਾ ਜਾਰੀ ਰੱਖਿਓ ਪਰਮਾਤਮਾ ਬਹੁਤਾ ਦੇਵੇਗਾ
@GurdevSingh-c2f9h
@GurdevSingh-c2f9h 5 месяцев назад
ਡਾਕਟਰ ਦੂਜਾ। ਰੱਬ। ਹੈ। ❤❤❤❤❤👍👍👍👍👍👍👍 very nice
@BaljitKaur-gg6os
@BaljitKaur-gg6os Год назад
ਮਦਦ ਤਾ ਬਹੁਤ ਲੋਕੀ ਕਰਦੇ ਆ ਪਰ ਉਹ ਇਨਸਾਨ ਜੋ ਏਨਾ ਗਰੀਬ ਹੋ ਕੇ ਵੀ ਵਾਪਿਸ ਆਇਆ ਰੱਬ ਉਹਨੂੰ ਗਰੀਬੀ ਚ ਕੱਢੇ ਰੱਬ ਰਾਖਾ 👏
@gurcharansingh5534
@gurcharansingh5534 5 месяцев назад
Oh Dil da Amir hai Maya ana Jana hai
@ਪਿੰਡਾਂਦੀਭੜਾਸ
ਵਾਹਿਗੁਰੂ ਜੀ ਤੁਹਾਡੀ ਉਮਰ ਲੋਕ ਗੀਤਾਂ, ਲੋਕ ਖੇਡਾਂ, ਲੋਕ ਕਥਾਵਾਂ, ਲੋਕ ਬੋਲੀਆਂ ਤੋਂ ਵੀ ਜ਼ਿਆਦਾ ਲੰਮੀ ਕਰੇ ਡਾਕਟਰ ਸਾਬ ਜੀ 🙏🙏 ਦੋਵੇਂ ਹੀ ਰੱਬ ਦੇ ਬੰਦੇ ਸ਼ਲਾਘਾ ਦੇ ਹੱਕਦਾਰ 🙏🙏
@avtaarsingh8950
@avtaarsingh8950 Год назад
ਇਨਸਾਨੀਅਤ ਦੀ ਜਿੰਦਾ ਮਿਸਾਲ ਦੋ ਇਨਸਾਨ ਜਿਸ ਉੱਪਰ ਇਹ ਦੁਨੀਆਂ ਟਿਕੀ ਹੋਈ ਹੈ 🙏🙏💐💐💐💐🌺🌺🌺🌼❤️❤️❤️❤️🌼🌺🌼🌺🙏🙏🙏🙏
@gurmaildhaliwal9510
@gurmaildhaliwal9510 Год назад
❤❤❤❤
@ਸਿੰਘਅਬਰਾਵਾ
ਵਾਹ ਗੁਰੂ ਦਿਆ ਸਿੱਖਾ। ਬਹੁਤ ਬਹੁਤ ਧੰਨਵਾਦ ਡਾ ਸਹਿਬ ਆਪ ਜੀ ਨੂੰ ਲੰਮੀ ਉਮਰ ਸੇਵਾ ਕਰਨ ਦਾ ਬਲ ਬਖਸ਼ਣ।
@harjitk9013
@harjitk9013 Год назад
Waheguru g, eh dharyi change Logan karke hi kaym he God bless you both
@sukh-mahal
@sukh-mahal Год назад
ਵਾਹਿਗੁਰੂ ਜੀ ਜੇ ਸਾਰੇ ਡਾਕਟਰਾਂ ਦਾ ਦਿਲ ਤੁਹਾਡੇ ਵਰਗਾ ਹੋਵੇ ਤਾਂ ਲੋਕ ਡਾਕਟਰਾਂ ਨੂੰ ਰੱਬ ਦਾ ਰੂਪ ਕਹਿਣ ਲੱਗ ਜਾਣ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ 💥🙏🏼🙏🏼🙏🏼🙏🏼🙏🏼💥
@harmohansingh1385
@harmohansingh1385 Год назад
ਦੂਸਰੇ ਡਾਕਟਰ ਮਿਸਾਲ ਹੈ ਦੁਨੀਆਂ ਇਹੋ ਜਿਹੇ ਇਨਸਾਨ ਨਾਲ ਖੜ੍ਹੀ ਹੈ ਇਸ ਨੂੰ ਇਨਸਾਨੀਅਤ ਆਖਦੇ ਹੈ ਡਾਕਟਰ ਰੱਬ ਦਾ ਰੂਪ ਹੁੰਦੇ ਹਨ
@khushpalchahal3824
@khushpalchahal3824 Год назад
ਕਾਸ਼ ਸਾਰੇ ਡਾਕਟਰ ਇਹੋ ਜਿਹੇ ਹੋ ਜਾਣ। ਡਾਕਟਰ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@sahibsingh4988
@sahibsingh4988 Год назад
ਡਾ਼ ਭਗਵੰਤ ਸਿੰਘ ਨੂੰ ਦਿਲੋਂ ਸਲਾਮ , ਮਰੀਜ਼ ਨੂੰ ਵੀ ਸ਼ਾਬਾਸ਼
@sukhwinderhans7737
@sukhwinderhans7737 Год назад
ਡਾਕਟਰ ਸ,ਭਗਵੰਤ ਸਿੰਘ ਜੀ ਅਤੇ ਰਾਮ ਸਰਾਏ ਜੀ ਨੂੰ ਦਿਲ ਦੀਆ ਗਹਿਰਾਈਆ ਤੋ ਲੱਖ ਲੱਖ ਵਾਰ ਸਲਾਮ ਜੀ। ਡਾਕਟਰ ਸਾਹਿਬ ਜੀ ਦਾ ਇਹ ਕੰਮ ਅਤੇ ਰਾਮਸਰਾ ਜੀ ਦੀ ਇਮਾਨਦਾਰੀ ਦਾ ਕੰਮ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹੈ ਜੀ ਬਹੁਤ ਬਹੁਤ ਧੰਨਵਾਦ, ਮੁਬਾਰਕਬਾਦ, ਵਧਾਇਆ
@jimmydhanoa4603
@jimmydhanoa4603 Год назад
ਦੁਨੀਆ ਵਿਚ ਇਹ ਪਹਿਲੇ ਡਾ ਸਾਹਿਬ ਦੇਖੇ ਹਨ। ਜਿਹੜੇ ਮੁਫਤ ਅਪਰੇਸ਼ਨ ਕਰਕੇ ਇੰਨਸਾਨ ਨੂੰ ਬਚਾਇਆ ਹੈ।ਡਾ ਸਾਹਿਬ ਸਾਡਾ ਸਾਰਾ ਪਰਿਵਾਰ ਵਲੋ ਤਹਾਨੂੰ ਵਾਰ, ਵਾਰ ਸਲੂਟ ਹੈ ਜੀ।
@kuldipsingh5345
@kuldipsingh5345 Год назад
ਡਾ.ਭਗਵੰਤ ਜੀ ! ਭਵਿੱਖ ਵਿੱਚ ਵੀ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿਣਾ ਜੀ।ਇਹੀ ਮਨੁੱਖਤਾ ਦੀ ਸੱਚੀ ਸੁੱਚੀ ਪੂਜਾ ਅਤੇ ਸੇਵਾ ਹੈ ਜੀ। ਰਾਮ ਸਹਾਏ ਵੀ ਅਤਿ ਸ਼ਲਾਘਾ ਦਾ ਪਾਤਰ ਹੈ ਜਿਸ ਨੇ ਆਪਣੀ ਕਿਰਤ ਕਮਾਈ ਵਿੱਚੋਂ ਇੱਕ ਇੱਕ ਪੈਸਾ ਜੋੜ ਕੇ ਡਾ.ਸਾਹਿਬ ਦੀ ਫੀਸ ਦੇਣ ਦਾ ਉਪਰਾਲਾ ਕੀਤਾ ਹੈ।ਸਲੂਟ ਹੈ ਰਾਮ ਸਹਾਏ ਜੀ ਨੂੰ ਵੀ।
@lakhmerikvan7300
@lakhmerikvan7300 Год назад
ਵਾਹਿਗੁਰੂ ਜੀ ਸਾਰਿਆਂ ਨੂੰ ਸਮੱਤ ਬਖਸ਼ਣ
@ashoksetia4126
@ashoksetia4126 Год назад
A na parmatma da banda
@dhindsa90000
@dhindsa90000 Год назад
ਡਾਕਟਰ ਸਰਦਾਰ ਸੀ ਇਸ ਲਈ ਬਿਨਾਂ ਪੈਸਿਆਂ ਤੋ ਇਲਾਜ ਕਰ ਦਿੱਤਾ...ਨਹੀਂ ਤਾ ਚੱਮ ਵੀ ਲਾ ਲੈਂਦੇ ਨੇ ਡਾਕਟਰ...🙏
@malkitsran5704
@malkitsran5704 Год назад
ਪਟਿਆਲਾ ਦੇ ਡਾਕਟਰ ਬਾਕੀਆਂ ਨਾਲੋਂ ਠੀਕ ਨੇ
@vaneetmaan8012
@vaneetmaan8012 Год назад
Sardar di gal ni koi passie vapas kran wala amandar si oh te sadar nai si os time de ne free vich ilaj ni kita si ਅਧਾਰ kita si Ashi amandi jo 11 saal baad vapas ayaa os di hai
@krishansaini5947
@krishansaini5947 Год назад
Ram sahe Hindu c is liye paise den aya
@malkitsran5704
@malkitsran5704 Год назад
@@krishansaini5947, ਯਰ ਹੱਦ ਹੋ ਗਈ, ਕਿਓ ਐਨਾ ਕਚਰਾ ਭਰੀ ਫਿਰਦੇ ਦਿਮਾਗ ਚ ਹਿੰਦੂ, ਸਿੱਖ ਅਤੇ ਮੁਸਲਮਾਨ ਵਾਲਾ, ਏਵੇਂ ਤਾਂ ਫਿਰ ਗੰਗੂ ਵੀ ਹਿੰਦੂ ਸੀ, ਨਾਲ ਮੈਂ ਹੀ ਕਹਿਣਾ ਕੇ ਦੀਵਾਨ ਟੋਡਰ ਮੱਲ ਵੀ ਇੱਕ ਸੱਚਾ ਹਿੰਦੂ ਸੀ। ਗੱਲ ਇਨਸਾਨੀਅਤ ਦੀ ਆ, ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ।
@malkitsran5704
@malkitsran5704 Год назад
@@vaneetmaan8012 ਬੰਦੇ ਦਾ ਦਿਲ ਰੱਖਣ ਲਈ ਕਹਿ ਦਿੱਤਾ ਕੇ ਜਦ ਹੋਏ ਦੇ ਦੇਣਾ। ਮੇਰਾ ਇੱਕ ਦੋਸਤ ਆ ਸਿੱਖ ਪਰਿਵਾਰ ਨਾਲ ਸਬੰਧਿਤ ਆ, ਇਕ ਮੇਰਾ ਦੋਸਤ ਚੰਡੀਗੜ੍ਹ ਵਕੀਲ ਆ ਇਸਦਾ ਜਨਮ ਹਿੰਦੂ ਪਰਿਵਾਰ ਦਾ, ਵਕੀਲ ਕੋਲ ਅਸੀਂ ਕੇਸ ਲੈਕੇ ਗਏ, ਪਰ ਉਸ ਮੁੰਡੇ ਕੋਲ ਪੈਸੇ ਨਹੀਂ ਸੀ, ਵਕੀਲ ਸਾਹਿਬ ਕਹਿੰਦੇ ਜਦ ਹੋਏ ਜਾਂ ਜਿਓੰਦੇ ਰਹਿ ਗਏ ਦੇ ਦੇਣਾ। ਉਸ ਮੁੰਡੇ ਦਾ ਕੇਸ ਉਸਦੇ ਪੱਖ ਵਿੱਚ ਹੋ ਗਿਆ, ਉਸਦੇ ਨੁਕਸਾਨ ਦੀ ਭਰਪਾਈ ਹੋ ਗਈ। ਓਹ ਸਭ ਤੋਂ ਪਹਿਲਾ ਵਕੀਲ ਦੀ ਫੀਸ ਦੇਣ ਗਿਆ। ਵਕੀਲ ਕਹਿੰਦਾ ਨਾ ਵੀ ਦਿੰਦਾ ਮੈਂ ਕਦੇ ਵੀ ਮੰਗਣੇ ਨਹੀਂ ਸੀ।
@sukhwindersinghlela5465
@sukhwindersinghlela5465 Год назад
ਡਾਕਟਰ ਜੀ।ਵਾਹਿਗੁਰੂ ਸੋਡੇ ਪਰਵਾਰ ਤੇ ਸਦਾ ਲਈ ਮੇਹਰ ਕਰੌ ਤੁਸੀ ਗਰੀਬ ਦੀ ਮਦਦ ਕੀਤੀ
@sukhpalsingh1122
@sukhpalsingh1122 Год назад
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਡਾਕਟਰ ਸਾਹਬ ਜੀ
@paramnigah564
@paramnigah564 Год назад
ਪਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਐਵੇਂ ਹੀ ਲੋੜਵੰਦਾਂ ਦੀ ਮਦਦ ਕਰਦੇ ਰਹਿਣਾ । ਸਾਰੇ ਡਾਕਟਰ ਤੁਹਾਡੇ ਵਰਗੇ ਨੀ ਹੁੰਦੇ ਹਰ ਜੀ🙏🙏🙏🙏🙏
@gcsharma310
@gcsharma310 Год назад
ਅੱਜ ਵੀ ਜਿਹੜੇ ਮਨੁੱਖ ਰੱਬ ਨੂੰ ਨੇੜੇ ਸਮਝਦੇ ਹਨ ਅਜਿਹੀ ਕਰਨੀ ਕਰਦੇ ਹਨ ਭਾਵੇਂ ਡਾਕਟਰ ਸਾਹਿਬ ਦੀ ਦਰਿਆਦਿਲੀ ਦਖਾਉਣਾ ਜਾਂ ਉਸ ਬੰਦੇ ਦਾ ਇੰਨੇਂ ਸਾਲਾਂ ਬਾਅਦ ਆ ਜਾਣਾ। ਅੱਜ ਵੀ ਅਜਿਹੇ ਰੱਬ ਦੇ ਪਿਆਰੇ ਹਨ ਜੁ ਦੁਨੀਆਂ ਚੱਲ ਰਹੀ ਹੈ। ਦੋਵੇਂ ਸ਼ਲਾਘਾ ਦੇ ਹੱਕਦਾਰ ਹਨ।
@SandeepSingh-zt2ju
@SandeepSingh-zt2ju Год назад
ਡਾਕਟਰ ਭਗਵੰਤ ਸਿੰਘ ਜੀ ਦੀ ਵੀ ਦਿਰੀਆ ਦਿੱਲੀ ਆ , ੳਸ ਵਿਆਕਤੀ ਦੀ ਵੀ , ਸਲੂਟ ਆ ਦੋਨਾਂ ਨੂੰ ,,,
@tajinderkaur123
@tajinderkaur123 Год назад
Jindgi di abhul yadgar.poori jindgi kiti sewa da mul waheguru ji ne kise insaan de roop vich.krja laah skde je koi dena kise da te kiti neiky nòo yad rkhei.
@parkashsharma9371
@parkashsharma9371 Год назад
@@tajinderkaur123 ❤️ XD
@dkmetcalf14598
@dkmetcalf14598 Год назад
Very nice. Salute Dr.Sahib ate greeb nu.Honesty is the best policy.Tusi dove Rab da Roop ho.God bless you.
@tilefixingsurjitdhaliwaldo1641
@@tajinderkaur123 ¹¹№
@jaspalsinghraina2499
@jaspalsinghraina2499 Год назад
Hats off to both of them. Both have created an example of humanity.
@maliksaab374
@maliksaab374 Год назад
ਜਾਗਦੀ ਜਮੀਰ ਵਾਲੇ ਹੀ ਇਦਾਂ ਕਰਦੇ ਆ ਡਾ ਸਾਬ੍ਹ ਗੁੱਡ ਡਿਊਟੀ ਵਿਅਕਤੀ ਵੀ ਵਧੀਆ ਇਨਸਾਨੀਅਤ ਲਈ ਮਿਸਾਲ ਪੈਦਾ ਕੀਤੀ
@jasvirsanghera2759
@jasvirsanghera2759 Год назад
😂ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਬਾਕੀ ਸਾਰੇ ਡਾਕਟਰ ਵੀ ਅਜਿਹੀ ਸੋਚ ਵਾਲੇ ਹੋ ਜਾਣ ਤਾਂ ਬਹੁਤ ਲੋਕਾਂ ਦਾ ਭਲਾ ਹੋ ਸਕਦਾ ਬਿਆਨਾਂ ਇਲਾਜ ਤੋਂ ਲੋਕ ਨਾਂ ਮਰਨਗੇ
@Balbirsinghusa
@Balbirsinghusa Год назад
ਵਾਹਿਗੁਰੂ ਭਲਾ ਕਰੇ ਜੀ
@ibharat6000
@ibharat6000 Год назад
ਸੈਲੂਟ ਡਾਕਟਰ ਸਾਬ,, ਵਾਹਿਗੁਰੂ ਜੀ ਸਦਾ ਕਿਰਪਾ ਕਰਨ ਤੋਹਾਡੇ ਤੇ,, ਹਰ ਡਾਕਟਰ ਦਾ ਦਿਲ ਏਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ
@ghumanAmrik
@ghumanAmrik Год назад
ਵਾਹਿਗੁਰੂ ਜੀ ਡਾਕਟਰ ਸਾਹਿਬ ਦੀ ਲੰਮੀ ਉਮਰ ਕਰੇ
@johalhundalmusicofficial
@johalhundalmusicofficial Год назад
ਡਾ: ਸਾਹਬ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ । ਰਾਮ ਸਹਾੲੇ ਨੇ ਬਹੁਤ ਕੁਝ ਸਿਖਾੲਿਅਾ ਦੁਨੀਅਾ ਨੂੰ
@jaswantsingh-li5lf
@jaswantsingh-li5lf 6 месяцев назад
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦੇ ਜਿੰਨਾ ਨੇ ਇੰਨਾ ਵੱਡਾ ਜਿਗਰਾ ਦਿਖਾਇਆ ਹੈ
@HarpreetSingh-oc5jg
@HarpreetSingh-oc5jg Год назад
ਡਾਕਟਰ sab nak ਇਨਸਾਨ kas ਸਾਰੇ ਇਨਸਾਨ ਬਣ ਜਾਣ
@96ਕਰੋੜੀਖ਼ਾਲਸਾ-ਦ6ਰ
ਵਾਹਿਗੁਰੂ ਜੀ ਸੱਦਾ ਖੁਸ਼ ਰੱਖਣ ਡਾ ਸਾਹਿਬ ਨੂੰ
@sukhisingh9056
@sukhisingh9056 Год назад
🙏 ਰੱਬਾ ਅਜਿਹੇ ਡਾਕਟਰ ਹੋਰ ਵੀ ਪੈਦਾ ਹੋਣ ਤਾਂ ਕਿ ਕੋਈ ਗਰੀਬ ਬਿਨਾਂ ਇਲਾਜ ਤੋਂ ਨਾਂ ਮਰੇ,ਡਾਕਟਰ ਸਾਹਿਬ ਜੀ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸੇ 🙏 ਡਾਕਟਰ ਸਾਹਿਬ ਜੀ ਦਾ ਫੋਨ ਨੰਬਰ ਦੱਸਣਾ ਚਾਹੀਦਾ ਸੀ ਜੇਕਰ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਆ ਜਾਵੇ ਜੀ 🙏
@dildarsingh7269
@dildarsingh7269 Год назад
Dr. Sab. G. Nu Salam
@satnaam8759
@satnaam8759 Год назад
धरती अच्छे लोगों की वजह से ही खड़ी है। कोटि कोट शुकराना।
@kamaljitkaur7128
@kamaljitkaur7128 Год назад
ਅੱਜ ਕੱਲ ਇਹੋ ਜਿਹੇ ਡਾਕਟਰਾ ਦੀ ਬਹੁਤ ਕਮੀ ਹੈ ਅੱਜ ਕੱਲ੍ਹ ਲੁਟੇਰੇ ਬਹੁਤ ਹੋ ਗਏ
@pavitarsingh8008
@pavitarsingh8008 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਡਾਕਟਰ ਸਾਹਿਬ ਜੀ ਨੂੰ ਤੇ ਰਾਮ ਸਹਾਏ ਨੂੰ
@nbeesingh1857
@nbeesingh1857 Год назад
ਡਾਕਟਰ ਸਾਹਿਬ ਜੀ ਅਕਾਲ- ਪੁਰਖ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ । ਤੁਹਾਡਾ ਪਰਿਵਾਰ ਵਿੱਚ ਇਹੋ ਸੋਚ ਬਰਕਰਾਰ ਰੱਖੇ ਵਾਹਿਗੁਰੂ ਜੀ ਤੁਸੀਂ ਉਸ ਇਨਸਾਨ ਨੂੰ ਇਥੇ ਹੀ ਸੇਵਾ ਤੇ ਰੱਖ ਲਵੋ ਜਦੋਂ ਫਿਰ ਆਇਆ । ਵੀਰ ਜੀ ਤੁਸੀਂ ਚੜ੍ਹਦੀ ਕਲਾ ਚ ਰਹੋ⭐⭐⭐⭐⭐🧕🙏
@mahindersinghsarari3162
@mahindersinghsarari3162 Год назад
ਧੰਨ ਹੋ ਤੁਸੀਂ ਧੰਨ ਤੁਹਾਡੇ ਮਾਂ ਪਿਓ । ਵਾਹਿਗੁਰੂ ਜੀ ਤੁਸਾਂ ਇਨਸਾਨੀਅਤ ਨੂੰ ਜਿਊਂਦਿਆਂ ਰਖਿਆ ਜੀ ਬਹੁਤ ਬਹੁਤ ਧੰਨਵਾਦ ਜੀ। ਪਤਰਕਾਰ ਵੀਰ ਜੀ ਦਾ ਵੀ ਧੰਨਵਾਦ ਹੈ ਜੀ । ਇਨਸਾਨੀਅਤ ਕਰਕੇ ਸਲੂਟ ਆ ਹੈ ਜੀ । ਬਹੁਤ ਵਧਿਆ ਲਗਿਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@hakamsinghhakamsinghhakams4664
ਡਾਕਟਰ ਭਗਵੰਤ ਸਿੰਘ ਦਾ ਤਹਿਦਿਲੋ ਧੰਨਵਾਦ ਹੈ ।
@simerjeetkaur-xo4ui
@simerjeetkaur-xo4ui 6 месяцев назад
ਡਾਕਟਰ ਦੀ ਰੱਬ ਉਮਰ ਲੰਬੀ ਕਰੇ
@ABHISANDHU-el1tb
@ABHISANDHU-el1tb Год назад
ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਤੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਸਿਰ ਤੇ ਹੱਥ ਕਿ ਅਗੇ ਵਾਸਤੇ ਹੋਰ ਸੇਵਾ ਲੈਣ
@manojchouhan1988
@manojchouhan1988 Год назад
Really it is rich culture of Punjab,Great Human beings believe in natural phenomenon of Humanity. Boths are great human beings on the earth.
@nikitapanesar7683
@nikitapanesar7683 Год назад
ਮੈਂਨੂੰ ਤਾਂ ਆਪ ਰੋਣਾ ਆ ਗਿਆ।😭😭
@sadhsingh2036
@sadhsingh2036 Год назад
ਡਾਕਟਰ ਸਾਹਬ ਗੁਰੂ ਆਪ ਜੀ ਦੀ ਚੜਦੀ ਕਲਾ ਰੱਖੇ ਤੇ ਗਰੀਬਾ ਦੀ ਹੈਲਪ ਕਰਦੇ ਰਹੋਗੇ
@akaalandmimi
@akaalandmimi Год назад
Omg 11 saal lag gaye 5 hazaar jama karn layi,Waheguru ji please gareebi khatam kardo iss duniya to 🙏🏻
@kawalpreetkaur3610
@kawalpreetkaur3610 Год назад
wahguru ji 🙏🙏🏻🙏🏻🙏🙏
@kawalpreetkaur3610
@kawalpreetkaur3610 Год назад
wahguru ji 🙏🏻🙏🏻🙏🏻🙏🏻🙏
@americanandpunjabilifevlog3951
Waheguru ji 🙏🙏🙏 You did the right thing as a doctor 👨‍⚕️ Very good real life story
@wadhawanpathshala1288
@wadhawanpathshala1288 Год назад
You are not only a doctor rather a great human being. He is asset of My Punjab. He is inspiration to us all in general and medical fraternity in particular. We must adopt a medical profession only if we want to help the patients. In fact every profession requires passion an devotion and must be adopted with this motive. The success will definitely follow.
@Tejvir2014
@Tejvir2014 Год назад
Doctor ji sarbat da bhala plarde raho
@balwantsandu7709
@balwantsandu7709 Год назад
ਡਾਕਟਰ ਸਾਹਿਬ ਨੂੰ ਵਾਹਿਗੁਰੂ ਚੱੜਦੀ ਕਲਾ ਦੇ ਵਿੱਚ ਰੱਖੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ
@kulwantranu6201
@kulwantranu6201 Год назад
ਸਲਾਮ ਹੈ ਤੁਹਾਡੀ ਸੋਚ ਨੂੰ ਅਜਿਹੇ ਵੀ ਡਾਕਟਰ ਨੇ ਜੋ ਪੈਸੇ ਜਮਾਂ ਕੀਤੇ ਬਿਨਾ ਇਲਾਜ ਸ਼ੁਰੂ ਵੀ ਨਹੀਂ ਕਰਦੇ
@KuldeepSingh-ci4ed
@KuldeepSingh-ci4ed Год назад
ਡਾਕਟਰ ਤਾਂ ਪਰਮਾਤਮਾ ਦਾ ਰੂਪ ਹੁੰਦਾ ਹੈ ਤਾਂ ਕਿ ਕਿਸੇ ਦੀ ਜਾਨ ਬਚਾਉਣੀ ਰੱਬ ਵਰਗਾ ਦਰਜਾ ਦਿੱਤਾ ਹੈ
@sukhramrajpal8379
@sukhramrajpal8379 Год назад
ਪਰਮਾਤਮਾ ਇਨਸਾਨ ਦੇ ਦਿਲ ਵਿੱਚ ਵਸਦਾ ਹੈ।
@onkarsinghpurewal990
@onkarsinghpurewal990 Год назад
Dr sahib I salut you. Waheguru tendrust aur chardikala vich rakhe 🌹🌹🌹🌹🌹🙏
@santokhsinghbenipal8592
@santokhsinghbenipal8592 Год назад
ਡਾਕਟਰ ਸਾਹਿਬ ਬਹੁਤ ਧੰਨਵਾਦ ਇਮਾਨਦਾਰ ਆਦਮੀ ਨੂੰ ਸਲਾਮ
@GurnamSingh-wk5fe
@GurnamSingh-wk5fe Год назад
ਸਾਡੇ ਪੰਜਾਬੀਆਂ ਨਾਲੋ ਤਾਂ ਬਿਹਾਰ ਦੇ ਲੋਕ ਹੀ ਠੀਕ ਹਨ।ਬਹੁਤ ਵਧੀਆ ਲੱਗਾ ਹੈ।।
@inderjitsandhu9975
@inderjitsandhu9975 Год назад
This live incident narrates deep touch Of humanity at peak.
@sellisaab8414
@sellisaab8414 Год назад
ਕਦੇ ਸੋਚਿਆ ਵੀ ਨਹੀ ਸੀ ਕਿ ਇੱਕ ਡਾਕਟਰ ਵੀ ''''''''''''''''''?ਧੰਨਵਾਦ ਡਾਕਟਰ ਸਾਹਬ 'ਸੱਚ ਮੂੱਚ ਆਪ ਰੱਬ ਦਾ ਰੂਪ ਹੋ ਜੀ ,ਦੂਸਰੀ ਤਾਰੀਫ ਓਸ ਵੀਰ ਦੀ ਬਣਦੀ ਹੈ ਕਿ ਜਿਸ ਨੇ ਗਿਆਰਾਂ ਸਾਲ ਬਾਅਦ ਵੀ ਇਮਾਨ ਜਿਊਂਦਾ ਰੱਖਿਆ 'ਖੂਬ ਕਾਬੀਲ ਐ ਤਾਰੀਫ ਨੇ ਦੋਨੋ ਹੀ ਰੂਹਾਂ
@jasbirsingh3673
@jasbirsingh3673 6 месяцев назад
ਵੀਰ ਜੀ, ਇਹ ਡਾਕਟਰ ਸਾਬ,, ਤਾਂ, ਰੱਬ ਦੂਜਾ ਰੂਪ ਲੱਗਦਾ, ਪਰ ਮੈਂ ਹੋਰ ਵੱਡੇ ਹਸਪਤਾਲ ਦੇ ਡਾਕੂਆਂ ਤੋਂ ਪਹਿਲਾਂ ਲੰਖਾ ਰੁਪੈ ਲੁਟਾ ਕੇ ਦੋ ਘਰ ਦੇ ਜੀਅ ਗਵਾਏ ਓਹ ਵੀ ਡਾਕੂਆਂ ਦੇ ਭੇਸ ਵਿੱਚ ਡਾਕਟਰ ਸੀ,
@raghupatirai
@raghupatirai Год назад
Honesty and Humility are virtues of human soul
@Khalsa-kf3wt
@Khalsa-kf3wt Год назад
ਡਾਕਟਰ ਸਾਹਿਬ ਨੇ ਦੱਸਿਆ ਇਮਾਨਦਾਰੀ ਘਟੀ ਨਹੀਂ ਪਰ ਇਮਾਨਦਾਰਾਂ ਨੂੰ ਅਸੀਂ ਮਹਿਸੂਸ ਨਹੀਂ ਕਰਦੇ ਇਕ ਮਾੜੇ ਅਨਸਰ ਦਾ ਪ੍ਰਚਾਰ ਹੀ ਬਹੁਤ ਜ਼ਿਆਦਾ ਹੋ ਜਾਂਦਾ ਹੈ
@leelawantikaushik6631
@leelawantikaushik6631 Год назад
Impressed with views of doctor sahib ji waheguru ji enko chardi kala mein rakhe 🌹🙏🌹🙏🌹🙏
@kulwinderkaur4662
@kulwinderkaur4662 Год назад
Majdur de nal nal doctor sahb nu v salute a...jihna ne os da bina peseya to ilaaj kita......aj de time vich bhut vadi gal a
@harmeghsingh2399
@harmeghsingh2399 6 месяцев назад
ਸਾਨੂੰ ਵੀ ਸਿੱਖੀਆ ਲੈਂਣੀ ਚਾਹੀਂਦੀ ਹੈ ਮੈਨੂੰ ਮਾਣ ਹੈ ਸਾਡੇ ਦਸ਼ਮੇਸ਼ ਪਿਤਾ ਜੀ ਤੇ ਡਾਕਟਰ ਸਾਹਿਬ ਜੀ ਨੇ ਵੀ ਸਰਦਾਰਾ ਦਾ ਮਾਣ ਵਧਾਇਆ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਡਾਕਟਰ ਸਾਹਿਬ ਜੀ ਨੂੰ ਸਦਾ ਆਪਣੀ ਮੇਹਰ ਭਰਿਆ ਹੱਥ ਰੱਖੀ ਪਰਮਾਤਮਾ ਧੰਨਵਾਦ ਜੀ
@ਸੱਚਦੀਅਵਾਜ਼-ਤ9ਣ
ਵਾਹਿਗੁਰੂ ਜੀ ਇਹੋ ਜਿਹੇ ਸੱਚੇ ਇਨਸਾਨਾਂ ਦੀ ਜ਼ਰੂਰਤ ਹੈ
@ManjeetKaur-dz4us
@ManjeetKaur-dz4us Год назад
ਸਮਰੱਥ ਸਮਾਜ ਦੇ ਥੰਮ। ⛳🤲🙏🙏🙏🙏🙏
@amandeepkaurkhanna1696
@amandeepkaurkhanna1696 Год назад
ਡਾਕਟਰ ਸਾਹਿਬ ਜੀ ਨੂੰ ਦਿਲੋ ਸਲੂਟ ਜਿੰਨਾ ਨੇ ਦਸ ਸਾਲ ਪਹਿਲਾਂ ਕਿਸੇ ਦੀ ਜਾਨ ਬਚਾਈ
@gursewaksingh8299
@gursewaksingh8299 Год назад
ਡਾਕਟਰ ਸਾਹਿਬ ਜੀ ਅਸੀਂ ਦਿਲ ਦੀ ਗਹਿਰਾਈ ਤੋਂ ਸ਼ੁਕਰੀਆ ਕਰਦੇ ਹਾਂ ਜੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੰਮ ਕਰਨ ਦਾ ਤਰੀਕਾ ਅਤੇ ਇਕ ਡਾਕਟਰ ਰੱਬ ਦਾ ਰੂਪ ਹੁੰਦਾ ਹੈ ਵਾਲੀ ਗੱਲ ਸਾਫ ਸਾਫ ਸ਼ਪਸ਼ਟ ਹੋ ਗਈ ਹੈ। ਇਸ ਤੋਂ ਇਹ ਵੀ ਸ਼ਪਸ਼ਟ ਹੋ ਜਾਂਦਾ ਹੈ ਕਿ ਇਮਾਨਦਾਰੀ ਬਹੁਤ ਵੱਡੀ ਗੱਲ ਹੈ ਜੀ। ਉਸ ਰੱਬ ਦਾ ਰੂਪ ਗਰੀਬ ਵੀਰ ਜੀ ਨੂੰ ਦਿਲ ਤੋਂ ਸਲੂਟ ਕਰਦੇ ਹਾਂ। ਵਾਹਿਗੁਰੂ ਜੀ ਆਪ ਸਭ ਦਾ ਭਲਾ ਕਰੇ ਜੀ।
@bawasinghbhangu12
@bawasinghbhangu12 Год назад
ਡਾਕਟਰ ਸਾਹਿਬ ਨੂੰ ਦਿਲ ਤੋਂ ਸਲੂਟ ਐ।
@yadwindersingh7358
@yadwindersingh7358 Год назад
Great personality Dr Bhagwant Singh always serves the humanity at Akal Hospital patiala
@SureshSharma-cc7le
@SureshSharma-cc7le Год назад
Doctor Sahib you are the finest human being. I salute you
@mynanogarden6842
@mynanogarden6842 Год назад
Jug Jug jiyo veer ji Waheguru ji God bless you ਰੋਣਾ ਆ ਗਿਆ ਡਾਕਟਰ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਡਾਕਟਰ ਵੀਰ ਜੀ ਹਮੇਸ਼ਾ ਇਸੇ ਤਰ੍ਹਾਂ ਹੀ ਰਹਿਓਂ ਜੀ 🙏 ਧੰਨਵਾਦ ਜੀ
@CharanjeetKaur-ps4bh
@CharanjeetKaur-ps4bh 5 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sardulsingh7727
@sardulsingh7727 Год назад
Selute to Dr. Sahib and pacient Ram Sahae ji❤❤
@sukhjeetkaur9945
@sukhjeetkaur9945 Год назад
Such a nice doctor. Baba g chardi kala vich hamesha rakhe 🥰🥰
@gurdevdhawan6291
@gurdevdhawan6291 Год назад
बहुत सुंदर भाव
@vickydauniya8021
@vickydauniya8021 6 месяцев назад
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਡਾਕਟਰ ਤੇ ਰਾਮ ਸਹਾਏ ਨੂੰ ਚੜ੍ਹਦੀ ਕਲਾ ਵਿੱਚ ਰੱਖੇ🎉
@varinderkumar934
@varinderkumar934 Год назад
Dova nu salute a dilon dova ne apna farz boht vdiya tarike nal nibhaya 👌👌👍👍🙏🙏🙏,,, Dr sahb tohde es kaarj nl Sikh Kom da sar hor ucha Hoya hai ,, tusi ho guru g de asli Sikh 🙏🙇
@sachindigra
@sachindigra Год назад
Ehoo jihee doctor hon te mareez tan vasee hein theek ho jandhe aaaa….dr sahb prmatma tuhanh hmesha khush rkhe te tuhadi lmbhi umar hoye🙏🙏🙏🙏🙏
@onkarsingh907
@onkarsingh907 Год назад
Dr Sahib, you have done a great work which can not be forgetten. This is a gift given by our Guru Nanak Dev Ji. In fact, it is appreciable and example for other. Thanks.
@gurdevsingh7824
@gurdevsingh7824 Год назад
ਡਾਕਟਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਨ ਸਾਰੇ ਪਰਿਵਾਰ ਤੇ ਮੇਹਰ ਦਾ ਹਥ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀ ਆਪਣੇ ਆਖਰੀ ਦਮ ਤਕ ਜਰੂਤ ਮੰਦਾ ਦੀ ਇਸੇ ਤਰਾ ਸੇਵਾ ਕਰਦੇ ਰਹੋ ਬੋਹਤ ਬੋਹਤ ਧਨ ਵਾਦ ਜੀ
@harjiwansingh5123
@harjiwansingh5123 Год назад
ਗਰੀਬ ਬੰਦਾ ਕਿਸੇ ਦੇ ਪੈਸੇ ਨਹੀਂ ਰੱਖਦਾ
@KLM2220
@KLM2220 5 месяцев назад
ਡਾਕਟਰ ਭਗਵੰਤ ਸਿੰਘ ਜੀ ਦੀ ਭਗਵਾਨ ਪਰਮਾਤਮਾ ਦੇ ਹੁਕਮ ਅਨੁਸਾਰ ਚੱਲਣ ਦੀ ਸੋਚ ਨੂੰ ਕੋਟਿ ਕੋਟਿ ਪ੍ਰਣਾਮ, ਉਨ੍ਹਾਂ ਦੀ ਮਾਤਾ ਜੀ ਨੂੰ ਵੀ ਅਨੰਤਾਂ ਦੀ ਪ੍ਰਣਾਮ, ਜਨਨੀ ਜਨੇ ਭਗਤ ਜਨ,ਦਾਤਾ ਜਾਂ&&&&& । ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ (ਪੰਜਾਬ)(
@balkarn.yessingh3917
@balkarn.yessingh3917 3 месяца назад
ਡਾਕਟਰ ਸਾਹਿਬ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ
@gurnoorkaurbrar4351
@gurnoorkaurbrar4351 Год назад
ਦੋਵਾਂ ਨੂੰ ਸਲਾਮ ਆ ਜੀ ਰੱਬੀ ਰੂਹਾਂ
@sahabsingh1979
@sahabsingh1979 5 месяцев назад
Dr.saab nu Bhut Bhut Salut
@kinraproduction5762
@kinraproduction5762 Год назад
Kise da dil khush Rakhna bhi ek bhagti hai thanks doctor sahib
@jarnaildharmsot1262
@jarnaildharmsot1262 Год назад
ਬਹੁਤ ਹੀ ਵਧੀਆ ਡਾਕਟਰ ਸਾਹਿਬ ਨੇ ਕੀਤਾ
@jassar100
@jassar100 Год назад
Salute to both of you sir. Real doctor and honest patients.
@kulwindersingh-fq7kj
@kulwindersingh-fq7kj Год назад
Doctor Sahib jee Gur Fateh parvan karo jee I have first time seen like u Doctor U are really a very very good Doctor in This Era of financial jug God bless you always 🙂🤣
@avinashsama810
@avinashsama810 6 месяцев назад
ਸਲੂਟ ਏ ਡਾਕਟਰ ਸਾਹਬ ਨੂੰ ,ਇਸ ਨੂੰ ਹੀ ਕਹਿੰਦੇ ਹਨ ਡਾਕਟਰ ਰਬ ਦਾ ਰੂਪ ਹੁੰਦਾ ਹੈ , ਰਾਮ ਸਹਾਏ ਦੀ ਇਮਾਨਦਾਰੀ ਵੀ ਇਕ ਮਿਸਾਲ ਹੈ ।
@mahabirsingh2931
@mahabirsingh2931 Год назад
Waheguru Ji 🌹🙏🌹
@rubal.brar69
@rubal.brar69 Год назад
Phila Dr ne apni insaniat dikha ke rab di Tara alaj kita,te fer oh 11 saal bad aa ke apni insaniat da saboot de ta, waheguru ji chadikal vich rakhe apne dono farishtia nu🙏
@PawanKumar-sb3xu
@PawanKumar-sb3xu Год назад
Doctor sahib mere paas lafaj he nahi hai aap kay liye is time meri aankhon say ansu tapk rahe hai slaam hai aap ko 🙏🙏🙏🙏aap hazaron saal jiyen
@ashwanikumar6889
@ashwanikumar6889 Год назад
Satnam waheguru ji Dhan Dhan Guru Nanak ji aap ji ke upar mehar kare waheguru ji
@LakhwinderSingh-hu1zr
@LakhwinderSingh-hu1zr Год назад
Waheguru ji Dhan Dhan guru Nanak Dev ji Mahar Karan ji Dr Saab Ji
@kamleshkumarshukla1708
@kamleshkumarshukla1708 Год назад
Salute Doctor Saahab nu te mareej di imaandaaree nu vi
@palwindersingh2210
@palwindersingh2210 Год назад
100% Truth Excellent Speech Dr Sahab 👌👌👍👍❤️
@bajsingh2985
@bajsingh2985 2 месяца назад
ਸਾਰੇ ਡਾਕਟਰਾ ਨੂੰ ਇਹ ਡਾਕਟਰ ਵੀਰ ਤੋਂ ਸਿਖਿਆ ਲੈਣੀ ਚਾਹੀਦੀ ਹੈ
@samnicolasamnicola3747
@samnicolasamnicola3747 Год назад
🌹🌹🌹🌹🌹🌹RAM SAHAY JI OR DOCTOR SAHIB JI DONO INSANIAT DI EK PAKKI MISAL HAN .WAHEGURU WAHEGURU WAHEGURU WAHEGURU JI MEHAR KARN 🌹🙏
@mehrasaab6146
@mehrasaab6146 Год назад
Waheguru ji hamesha khush rakhan Dr. Sahib nu
@ramgarhia9945
@ramgarhia9945 Год назад
God god bless u dr bhagwant singh ji 🙏
@yuvrajheer3941
@yuvrajheer3941 Год назад
ਡਾਕਟਰ ਤੇ ਮਰੀਜ਼ ਦੋਨਾਂ ਦੀਆਂ ਭਾਵਨਾਵਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ.. ਇਕ ਨੇ ਸੇਵਾ ਕੀਤੀ ਦੂਜੇ ਨੇ ਆਪਣੇ ਬੋਲ ਪੁਗਾਏ.. ਇਕ ਸਿੱਖ ਤੇ ਦੂਜਾ ਹਿੰਦੂ ਇਕ ਅਮੀਰ ਦੂਜਾ ਗਰੀਬ.. ਇਨਸਾਨੀਅਤ ਹੈਗੀ ਆ ਦੁਨੀਆ ਚ.. ਮੈ ਤੇ ਨਿਸ਼ਬਦ ਹੋਗਿਆ ਇਹਨਾਂ ਨੂੰ ਦੇਖਕੇ.. ਪ੍ਰਣਾਮ ਹੈ ਦੋਨਾਂ ਸਹਿਬਾਨ ਨੂੰ 🙏
@sharankaur3955
@sharankaur3955 Год назад
Dr sahib salute aa aap ji nu waheguru aap ji di har umid poori kare 🙏🙏
@kamaljitkhurana6668
@kamaljitkhurana6668 Год назад
It’s a nice message to all. Incredible example. In which hospital Dr sir is presently serving
@t2singh252
@t2singh252 Год назад
Waheguru ji🙏 inu trust bolde from both side..
Далее
🦊🔥
00:16
Просмотров 396 тыс.
🎙Пою РЕТРО Песни💃
3:05:57
Просмотров 1,3 млн
🦊🔥
00:16
Просмотров 396 тыс.