Тёмный

PART-2  

Manukhta Di Sewa Society Ludhiana
Подписаться 1,1 млн
Просмотров 126 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 374   
@surindergill9090
@surindergill9090 Год назад
ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ
@baldevbhullar2394
@baldevbhullar2394 Год назад
ਵਾਹਿਗੁਰੂ, ਕਿਸੇ,ਨੇ, ਰੱਬ, ਨਹੀਂ, ਵੇਖਿਆ,ਪਰ, ਮੈਂ ਤਾਂ,ਰੋਜ,ਵੇਖ, ਦਾ ਰੱਬ,ਹੱਸ, ਦਾ,ਖੇਡ, ਦਾ,ਬੋਲ, ਦਾ, ਸੁਣ, ਦਾ, ਲੋਕਾਂ ਦੀ ਸੇਵਾ ਕਰਦਾ, ਰੱਬ,ਪੱਗ,ਵੀਬਨਦਾ,ਅੱਜ, ਕੇਸਰੀ, ਦਸਤਾਰ ਸਜਾਈਏ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ
@ramdeepsingh1667
@ramdeepsingh1667 Год назад
ਰੱਬ ਦੇ ਦਰਸਨ ਕਰਨੇ ਆ ਤਾ ਮਿੰਟੂ ਵੀਰ ਦੇ ਘਰ ਜਾਊ🙏🏻🙏🏻🙏🏻🙏🏻🙏🏻
@prabhjotbrar2145
@prabhjotbrar2145 Год назад
ਅੱਖਾਂ ਭਰ ਆਈਆਂ ਇਸ ਵੀਰ ਨੂੰ ਦੇਖ ਕੇ ਧਨ ਹੋ ਗਰਪਰੀਤ ਵੀਰ ਜੀ ਤੁਸੀਂ
@drasmaanhomoeopathychannel8771
@drasmaanhomoeopathychannel8771 4 месяца назад
ਧੰਨ ਹੈ ਸੇਵਾ ਗੁਰਪ੍ਰੀਤ ਬਾਈ ਦੀ,, ਇੱਕ ਪਿਆਰ ਦੀ ਲੋੜ ਤੇ ਨਾਲ ਦਵਾਈ ਦੀ ਲੋੜ
@royalgamer6757
@royalgamer6757 Год назад
ਧੰਨ ਹੋ ਵੀਰ ਤੁਸੀਂ ਤੇ ਤੁਹਾਡੀ ਟੀਮ,,, ਕਿੰਨਾ ਕੁਸ਼ ਸਹਿਣ ਕਰਦੇ ਹੋ,,,
@Majhewale64.
@Majhewale64. Год назад
ਬਾਬਾ ਦੀਪ ਸਿੰਘ ਜੀ 🙏🏻 ਮੇਹਰ ਕਰੋ ਇਸ ਵੀਰ ਤੇ 🙏🏻🙏🏻
@punjjaabdesh8659
@punjjaabdesh8659 Год назад
ਆਏ ਹਾਏ, ਕਿੰਨਾ ਬਦਲਾਓ ਆ ਗਿਆ ਬਾਈ ਚ । ਕਿੰਨਾ ਸੋਹਣਾ ਮੁੰਡਾ । ਵਾਹਿਗੁਰੂ ਮਿੰਟੂ ਵੀਰ ਨੂੰ ਚੜਦੀਕਲਾ ਚ ਰੱਖੇ ।
@sukhiveena1385
@sukhiveena1385 Год назад
ਵਾਹਿਗੁਰੂ ਵੀਰੇ ਨੂੰ ਪਰਮੇਸ਼ੁਰ ਜਲਦੀ ਠੀਕ ਕਰੈ। ਆਪਣੇ ਪਿਤਾ ਦਾ ਸਹਾਰਾ ਬਣੇ।
@Gujjar1n
@Gujjar1n Год назад
ਬਾਈ ਠੀਕ ਤਾਂ ਹੋ ਜਾਂਦੇ ਪਰ ਸਰਕਾਰਾਂ ਨੂੰ ਵੀ ਚਾਈਦਾ k ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਫਾਇਦਾ ਤਾਹਿ ਜੌ ਏਨੂੰ ਪੜ੍ਹਾਈ ਮੁਤਾਬਿਕ ਰੁਜਗਾਰ ਮਿਲੇ ਤਾਂ ਜੌ ਓਨਾ ਨੂੰ ਆਪਣੇ ਆਪ ਤੇ ਸ਼ਰਮ ਨਾ ਆਵੇ depression ch ਨਾ ਜਾਣ ਬੋਹੁਤ ਲੋਕ ਨੇ ਬਾਈ ਜੌ ਮਾਨਸਿਕ ਗੁਲਾਮੀ ਚ ਫਸ ਗਏ ਸਿਸਟਮ ਦੇ ਦੁਖੀ ਪਰ ਸਰਕਾਰਾਂ ਨੂੰ ਕਿ ਮਤਲਬ ਜੌ ਬਣ ਜਾਂਦਾ ਓਹ ਹੀ ਰੱਬ ਭੁੱਲ ਜਾਂਦਾ ਸਰਕਾਰਾਂ ਲਈ ਇਹ ਇਕ ਗਿਣਤੀ ਆ ਤੇ ਪਰਿਵਾਰ ਲਈ ਸਾਰਾ ਕੁਝ ਆ ਮੇਹਰ ਕਰੇ ਵਾਹਿਗੁਰੂ ਤੁਹਾਡੀ ਟੀਮ ਤੇ
@ManpreetSingh-qq5de
@ManpreetSingh-qq5de Месяц назад
ਵਾਹਿਗੁਰੂ ਜੀ ਗੁਰਪ੍ਰੀਤ ਰੱਬ ਦਾ ਰੂਪ ਹੈ ਅਸਲ ਦੇਖੋ
@amritpalsinghsaggu7554
@amritpalsinghsaggu7554 Год назад
ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਚੜ੍ਹਦੀਕਲਾ ਚ ਰੱਖਣ 🙏🏻🙏🏻❤️
@jaswantkaur9812
@jaswantkaur9812 9 месяцев назад
ਕਮਾਲ ਹੋਗੀ।ਦੁਖ ਵੀ ਉਹੀ ਦਿੰਦਾ ਹੈ,ਦੂਰ ਵੀ ਉਹੀ ਕਰਦਾ ਹੈ।ਸਲੂਟ ਹੈ ਗੁਰਪ੍ਰੀਤ ਬੇਟਾ,ਰਬ ਲੰਮੀ ਉਮਰ ਬਖਸ਼ੇ।
@dkkhalsa1551
@dkkhalsa1551 10 месяцев назад
ਤੁਸੀਂ ਰੱਬ ਖੁਦ ਆ ਕੇ ਇਲਾਜ ਕਰਦੇ ਹੋ ਕਿਵੇਂ ਕੋਈ ਠੀਕ ਨਾ ਹੋਵੇ ਤੁਹਾਡੀ ਉਮਰ ਬਹੁਤ ਹੀ ਲੰਬੀ ਤੇ ਚੰਗੀ ਹੋਵੇ
@kakaparminder4477
@kakaparminder4477 7 месяцев назад
Wahe guru ji sade veer te mehar rakhi waheguru ji
@kaurprincess2847
@kaurprincess2847 Год назад
Rona aa gya dekh k,, kina intelligent innocent hai bechara.. Thanks to gurpreet uncle ji for saving him..
@Harsh_bachhal
@Harsh_bachhal Год назад
WAHAGURU ji maher kro ji
@babbu2684
@babbu2684 Год назад
ਕਮਾਲ ਕਰਤੀ ਗੁਰਪ੍ਰੀਤ ਬਾਈ ਤੁਸੀਂ ਧੰਨ ਹੋ
@hardeepkumar1181
@hardeepkumar1181 7 месяцев назад
Satnam shiri waheguru ji mehar rakhan ji sab te ji
@vijaybhatia4820
@vijaybhatia4820 Год назад
ਵਾਹਿਗੁਰੂ ਜੀ
@mohinderkaur6283
@mohinderkaur6283 Год назад
ਮਾਲਿਕ ਆਪਣੇ ਸਾਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੀਂ
@KIRAT-m9y
@KIRAT-m9y 8 месяцев назад
wahegur ji kirpa karo mehar karo is veer te tandrusti bksho ji meahr kro g meahr kro
@Pannu_Saabh_
@Pannu_Saabh_ 8 месяцев назад
Waheguru aap ji nu tandrusti bakhse ji
@rajni4870
@rajni4870 11 месяцев назад
Sir tuci ta rab ho jo nark vicho loka nu kadh rhe ho
@gurdeepkaur7705
@gurdeepkaur7705 11 месяцев назад
Veerji bahut wadhia. Ess tra theek Hove dee video payia kareo. Bahut wadhia lagda.......dhan ho g tusee gurpreet veerji
@jjhschahal8478
@jjhschahal8478 8 месяцев назад
Rab vargi rooh ha veer teri Rab umer lambi kara teri veer❤❤❤
@rinkukaul3743
@rinkukaul3743 Год назад
ਸਲੂਟ ਆ ਮਿੰਟੂ ਵੀਰ ਜੀ
@avneetkaur7254
@avneetkaur7254 4 месяца назад
Huge respect to the whole team. Waheguru ji
@ROHITCHOUDHARY-jr6fz
@ROHITCHOUDHARY-jr6fz 11 месяцев назад
Dil khush ho gya
@sapetlover4964
@sapetlover4964 11 месяцев назад
God bless you Veer 🙏🙏🙏🙏🙏🧿
@Parasbhatiaji85
@Parasbhatiaji85 20 дней назад
salute hai sir
@kawalpreetkaur1124
@kawalpreetkaur1124 8 месяцев назад
Waheguru sache patsha mehar kre veere te ...tuhanu v shakti te tandrusti den ...
@Baljeet-pi4sg
@Baljeet-pi4sg Год назад
ਮਿੰਟੂ ਵੀਰ ਨੂੰ ਤਾਂ ਬਾਬਾ ਜੀ ਬਹੁਤ ਬਹੁਤ ਬਹੁਤ ਲੰਮੀਆਂ ਉਮਰਾਂ ਬਖਸ਼ੇ 👃👃👃👃
@simrankaur3454
@simrankaur3454 7 месяцев назад
Veerji bht vdia lgea dekh k veera thik ho gya
@anitagoyal7933
@anitagoyal7933 6 месяцев назад
Very nice 🙏🙏🙏🙏
@ramandeepkaur9160
@ramandeepkaur9160 Год назад
Rabb bhla kre tada sb daa
@jaskarantiwana3198
@jaskarantiwana3198 11 месяцев назад
Bhut vadia kum virre ❤❤❤
@GURISAAB23
@GURISAAB23 11 месяцев назад
Salute aa sir tanu ❤❤
@ritika-dj1uj
@ritika-dj1uj 7 месяцев назад
God bless u mintu ji
@veenarani6269
@veenarani6269 8 месяцев назад
Waheguru ji Gurpreet veer di umar lambi kre nark cho kdh lya aana nice munda
@singhtarun8360
@singhtarun8360 Год назад
Such a smart guy..God bless you all.. recover soon.waheguru g bhala karan😊
@kanchansharma2214
@kanchansharma2214 Год назад
You are God bhai.
@GSFremont
@GSFremont 3 месяца назад
ਪੜੋ ਲਿਖੋ ਸੇਵਾ ਕਿਰਤ ਕਰੋ, ਪਰ ਮਿਤਰਾ ਨਾਲ ਖੇਡਣਾ ਨਾ ਛੱਡੋ
@SatnamSingh-vl6yu
@SatnamSingh-vl6yu 9 месяцев назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਰਦਾਰ ਜੀ।
@RajRani-ft2jf
@RajRani-ft2jf Год назад
Very nice👍👍👍 veer
@nihalsingh7977
@nihalsingh7977 Год назад
You are great
@vinaysahota6906
@vinaysahota6906 11 месяцев назад
Waheguru mehr kre
@ninder5854
@ninder5854 Год назад
Very good ❤
@bablasekhon1044
@bablasekhon1044 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾੲੀ ਗੁਰਪ੍ਰੀਤ ਸਿੰਘ ਮਿੰਟੂ ਦੂਜਾ ਰੱਬ ਦਾ ਰੂਪ ਹੇ ਜੋ ਪਿੰਡ ਹਸਨ ਪੁਰ ਚ ਰੱਹੇ ਦਾ ਜਿਥੈ ਜਾ ਕੇ ਵੱਡੇ ਤੋ ਵੱਡੇ ਬਿਮਾਰ ਅਾਦਮੀ ਠੀਕ ਹੋ ਜਾਦੇ ਨੇ
@Kuldeepkaur26528
@Kuldeepkaur26528 5 месяцев назад
Waheguru Ji
@lakhbirsingh2842
@lakhbirsingh2842 Год назад
ਵਾਹਿਗੁਰੂ ਛਿਦੈ ਵਿਰ ਤੇ ਮੇਹਰ ਕਰੀ ਦਾਤਿਆ 🙏🙏🙏🙏🙏🙏
@yunasmasih5121
@yunasmasih5121 Год назад
GOD bless you bro
@GurdeepSingh-wd7zd
@GurdeepSingh-wd7zd Год назад
Good job ji
@gurdeepkaur2506
@gurdeepkaur2506 11 месяцев назад
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਨੂੰ ਚੜ੍ਹਦੀ ਕਲਾ ਚਾ ਰੱਖਣ ਤੰਦਰੁਸਤੀ ਬਖ਼ਸ਼ਣ ਅਰਦਾਸ ਕਰਦੇ ਆ ਸਚੇ ਪਾਤਸ਼ਾਹ ਜੀ
@navjotkaur5760
@navjotkaur5760 Год назад
wahaguru ji wahaguru ji
@punjabiinuae2024
@punjabiinuae2024 Год назад
ਢੇਰ ਸਾਰੀਆਂ ਦੁਆਵਾਂ ਵੀਰ ਜੀ ❤❤❤❤
@sandeepbrar6466
@sandeepbrar6466 Год назад
bai sachi mai te mera dukaan malak akha ch paani lai aye tusi aina vadhia kam kr rhe ho rab tuhadi ummr lambi kre
@bgrwl45
@bgrwl45 9 месяцев назад
Wow nice to see him better ❤❤
@AmanSharma-cr9dq
@AmanSharma-cr9dq Год назад
God bless you
@KuldeepSingh-ww7nl
@KuldeepSingh-ww7nl 10 месяцев назад
Gurpreet veer ji Great
@jagchahal2548
@jagchahal2548 Год назад
Wmk 🙏🙏🙏
@gursahibaulakh4400
@gursahibaulakh4400 Год назад
Thanks paji
@user-ms4ed4kx2u
@user-ms4ed4kx2u Год назад
❤😘👍🏻👍🏻👍🏻👍🏻👍🏻 nice bhaji
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ।
@khushpalchahal3824
@khushpalchahal3824 Год назад
ਵਾਹਿਗੁਰੂ ਜੀ ਵੀਰ ਉਪਰ ਮਿਹਰ ਕਰਨ
@bgrwl45
@bgrwl45 9 месяцев назад
What a nice and handsome boy god bless him ❤
@Mohan71197
@Mohan71197 3 месяца назад
Thankyou sir 😢😢😢
@MerapunjabPB03
@MerapunjabPB03 6 месяцев назад
ਸਲੂਟ ਹੈ ਮੇਰੇ ਗੁਰਪ੍ਰੀਤ ਵੀਰ ਨੂੰ
@JaswinderSingh-wq6fu
@JaswinderSingh-wq6fu Год назад
Very good vr g lu
@Sumifatima786
@Sumifatima786 Год назад
Ssa gurpreet veere rabb chardikla ch rakhe..aine sohny te inteligent mundy di zindgi bna t tusi .. salute aa tuhanu
@ਦੇਸੀਬੰਦੇ-ਯ5ਗ
ਵਾਹਿਗਰੂ ਜੀ ਮੇਹਰ ਕਰੇ ਵੀਰ ਤੇ ਇੱਕ ਗੱਲ ਗੁਰਪ੍ਰੀਤ ਵੀਰ ਜੀ ਇਹ ਵੀਰ ਸਿੱਖੀ ਸਰੂਪ ਚ ਹੋਰ ਵੀ ਸੋਹਣਾ ਲਗਦਾ ਸੀ ਜੀ
@smartphonedoctor1242
@smartphonedoctor1242 Год назад
ਵਹਿਗੁਰੂ ਜੀ ਕਿਰਪਾ ਕਰੋ ਇਸ ਵੀਰ ਤੇ
@gurvipankaur6058
@gurvipankaur6058 Год назад
ਵਾਹਿਗੁਰੂ ਭਲੀ ਕਰੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Happysingh-st3iw
@Happysingh-st3iw Год назад
ਤੇਰੇ ਰੰਗ ਨਿਆਰੇ ਮਲਕਾ ਤੇਰੇ ਰੰਗ ਨਿਆਰੇ ਵਹਿਗੁਰੂ
@sandeepkhattra9298
@sandeepkhattra9298 Год назад
ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ ਠੀਕ ਹੋ ਜਾਵੇ 🙏🙏
@Satpalsingh-mu6if
@Satpalsingh-mu6if Год назад
Wehguru wehguru wehguru ji 🙏🙏🙏
@lakhbirkaur7557
@lakhbirkaur7557 Год назад
Waheguruji waheguruji waheguruji waheguruji waheguruji🙏🙏🙏🙏🙏 waheguruji🙏 waheguruji🙏 waheguruji🙏 waheguruji🙏 waheguruji🙏🙏🙏🙏
@KulwinderKaur-no3fu
@KulwinderKaur-no3fu Год назад
Kaash gurpreet veer g thode vrge insaan hr city hr pind hon meri ehi duaa hai rbb agge. ..🙌🏻🙌🏻🙌🏻🙏🙏🙏🙏
@gurdeepkaur2506
@gurdeepkaur2506 11 месяцев назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਕਿਰਪਾ ਕਰੋ ਵੀਰ ਨੂੰ ਜਲਦੀ ਠੀਕ ਕਰ ਦਿਓ
@yunasmasih5121
@yunasmasih5121 Год назад
Nice bro g
@SurjitSingh-qq2qu
@SurjitSingh-qq2qu Год назад
Veer Surinder kumar di Help Karn wale Sare Veera Bhena Da Very very Thanks, 🙏 God bless you 🙏
@muhammadboota2433
@muhammadboota2433 Год назад
Gurprait Paa G ZINDA BAAD. Rabb Sacha Badshah tussan noon lamme umar dey
@barinderkaurhundal9856
@barinderkaurhundal9856 Год назад
ਸੱਚੀ ਕਿੰਨਾ ਸੋਹਣਾ ਗੱਭਰੁ ਜਵਾਨ ਨਿਕਲ਼ਿਆ ਬਹੁਤ ਸੋਹਣਾ ਲੱਗਦਾ ਬੰਦੇ ਦੇ ਕਿਦਾ ਦੇ ਹਲਾਤ ਹੋ ਜਾਦੇ👌👌👌👌
@KrishanKumar-nv8tq
@KrishanKumar-nv8tq Год назад
Gurpreet Singh Ji AAP Ji. Great people 🌷🌺🌹🌼🌼🌺🌷🌺🌼🌼🙏
@iqbalsingh2863
@iqbalsingh2863 Год назад
Very very good job waheguru waheguru waheguru kripa karo g
@jagdishbahia9162
@jagdishbahia9162 Год назад
Waheguru ji bless Manukhta Di Sewa Society and all volunteers who are supporting 🙏🙏🙏🙏🙏🙏🙏
@sidhu1405
@sidhu1405 Год назад
Waheguru ji
@bahiabelt3402
@bahiabelt3402 Год назад
ਬਾਈ ਮਿੰਟੂ ਜੀ ਤੁਹਾਡੀ ਸਹਿਣ ਸ਼ਕਤੀ ਬਹੁਤ ਜਿਆਦਾ ਓਹ ਬੋਲ ਤੁਹਾਨੂੰ ਰਿਹਾ ਸੀ ਗੁੱਸਾ ਤੇ ਬੁਰਾ ਮੈਨੂੰ ਲੱਗ ਰਿਹਾ ਸੀ ਤੁਹਾਨੂੰ ਓਹ ਇਸ ਤਰ੍ਹਾ ਬੋਲ ਰਿਹਾ ਸੀ
@ParminderKaur-zm4kw
@ParminderKaur-zm4kw Год назад
Bother you are looking very smart…please start doing your PhD again… I am also doing PhD in IIT ..these hurdles are part of life …we have to study for Punjab and educate coming generation.
@neelamdhiman6440
@neelamdhiman6440 Год назад
Very great humanity work 🙏🙏🙏
@varinderkaursandhu708
@varinderkaursandhu708 Год назад
Waheguru ji Waheguru ji god bless you veer ji Waheguru ji Waheguru ji
@KrishanKumar-nv8tq
@KrishanKumar-nv8tq Год назад
Dhan dhan satguru tera hi aasra 🌷🌷🌷🌷🌺🌼🌹🌼🌺🌺🌷🙏
@sgurdeep76
@sgurdeep76 Год назад
Vah ji vah bhut chnga lga veer di life ch change dekh k. Ho ske ta veer nu es videos de comments pdao vadiya feel krega veer mera.
@barinderkaurhundal9856
@barinderkaurhundal9856 Год назад
ਧੰਨ ਆ ਤੁਸੀ ਵੀਰੇ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ
@neelamdhiman6440
@neelamdhiman6440 Год назад
Waheguru ji sab te rehmat bna k rkhna 🙏🙏
@MrBudh
@MrBudh Год назад
ਸਲੂਟ
@manpreetkaurdhillon2401
@manpreetkaurdhillon2401 Год назад
Sachi TUC bhut chga km kr rae ho veer ji nd TUC sachi speechless ho gae 😢😢bhut vdya
@amritpalkaur1296
@amritpalkaur1296 Год назад
Waheguru tuhanu hamesha khush rkhan tusi loka di inj sewa karde rho
@arjindersandhu3619
@arjindersandhu3619 Год назад
Waheguru je Maher karn sab te ☝️🙏🤲
@NarinderSingh-kt8qq
@NarinderSingh-kt8qq Год назад
Waheguru ji Dhan hai beta Gurpreet Singh ji 🥰🙏🙏 god bless him and everybody ❤️🙏🙏
@kishoresingh7451
@kishoresingh7451 Год назад
BHAI JI RONA AA GYA HAI YEH DEKH K.... LOVE U MANUKHTA DI SEWA
@poojabhagat5844
@poojabhagat5844 10 месяцев назад
Sir sai ji blessed you always you are gem sir tusi sachi rab ho schi rab tuhade vrge hi honge sai ji chrdi kla vivh rkhn gurpreet sir nu 🙏🙏🙏🙏
Далее
HA-HA-HA-HA 👫 #countryhumans
00:15
Просмотров 3,5 млн
🎙Пою РЕТРО Песни💃
3:05:57
Просмотров 1,3 млн