Тёмный

Prem Singh Chandumajra: Akali Dal ਵਿਚਲੇ ਪਾੜ ਅਤੇ Amritpal Singh ਬਾਰੇ ਬੋਲੇ ਚੰਦੂਮਾਜਰਾ| 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 576 тыс.
Просмотров 55 тыс.
50% 1

ਅਕਾਲੀ ਦਲ ਵਿਚਲੇ ਪਾੜ, ਸੁਖਬੀਰ ਬਾਦਲ ਤੋਂ ਪ੍ਰਧਾਨਗੀ ਲੈਣ ਅਤੇ ਅਮ੍ਰਿਤਪਾਲ ਸਿੰਘ ਬਾਰੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਬੀਬੀਸੀ ਪੰਜਾਬੀ ਨੇ ਖ਼ਾਸ ਗੱਲਬਾਤ ਕੀਤੀ...
ਰਿਪੋਰਟ - ਨਵਦੀਰ ਕੌਰ ਗਰੇਵਾਲ, ਸ਼ੂਟ - ਮਯੰਕ ਮੋਂਗੀਆ
#AkaliDal #SukhbirSinghBadal #AmritpalSingh
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

25 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 276   
@mukhtiarsinghmann5588
@mukhtiarsinghmann5588 Месяц назад
ਯਾਰ ਤੁਸੀ ਵੀ ਜਿੰਨੇ ਪੁਰਾਣੇ ਲੀਡਰ ਹੋ ਸਾਰੇ ਹੀ ਵਾਰ ਵਾਰ ਚੋਣਾ ਵਿੱਚ ਹਾਰਦੇ ਰਹੇ ਹੋ ਪਰ ਤੁਹਾਡੇ ਵਿੱਚੋ ਕਿਸੇ ਨੇ ਵੀ ਅੱਜ ਤਕ ਨਹੀ ਕਿਹਾ ਸਾਨੂੰ ਟਿਕਟਾ ਦੇਣ ਦੀ ਬਜਾਏ ਨੌਜਵਾਨਾਂ ਨੂੰ ਦੇਵੋ
@avtarsinghdhiman2485
@avtarsinghdhiman2485 Месяц назад
ਸਰਸੇ ਵਾਲੇ ਸਾਧ ਨੂੰ ਦਿੱਤੀ ਮੁਆਫੀ ਹੀ ਅਕਾਲੀ ਦਲ ਨੂੰ ਲੈ ਡੁੱਬੀ।ਸਮੇਧ ਸੈਣੀ ਨੂੰ ਡੀਜੀਪੀ ਲਾਉਣਾ ਵੀ ਗਲਤ ਸੀ😂
@tejinder868
@tejinder868 Месяц назад
Te Congress nu darbaar Saab te keete hamle karke jatone ho? Sarse nu ditti maafi darbaar Saab te hamle naalo jada ahem ho gyi? Je akli na reha te Punjab v nahi rehna...
@gurmeetdhanjal2268
@gurmeetdhanjal2268 Месяц назад
Ram Rahim nu pardhan banao 😂
@paramjeetsinghprince4590
@paramjeetsinghprince4590 Месяц назад
ਸਹੀ
@ajaibsinghsidhu3070
@ajaibsinghsidhu3070 Месяц назад
Bu IV tt😅
@honeysingh3310
@honeysingh3310 26 дней назад
ਵੀਰ ਮੁਆਫੀ ਬਹੁਤ ਵੱਡੀ ਹੁੰਦੀ ਆ ਇਹਨਾ ਨੇ ਤਾ ਫਿਰ ਮਾਫੀ ਮੰਗ ਲੀ,, ਕਾਂਗਰਸੀ ਨੇ 84 ਅਟੈਕ ਕੀਤਾ ਕੋਈ ਮਾਫੀ ਨੀ ਮੰਗੀ ਤੇ 13 ਚੋ 7 ਲੈ ਗੇ,,,
@BaljinderSingh-ri9gw
@BaljinderSingh-ri9gw Месяц назад
ਪਾਰਟੀ ਬਚਾਉਣੀ ਤਾਂ ਪ੍ਰਧਾਨ ਬਦਲੋ ਮੁਖ ਮੰਤਰੀ ਚੇਹਰਾ ਬਦਲੋ
@jagjeetsingh8282
@jagjeetsingh8282 Месяц назад
ਅਲੀ ਬਾਬਾ ਚਾਲੀ ਚੋਰ, ਚੋਰ ਤਾਂ ਇਹ ਨੇ। ਇਹ ਸੱਭ ਖਤਮ। ਨਵਾਂ ਅਕਾਲੀ ਆਉਣ 😮
@DaljitsinghChauhan
@DaljitsinghChauhan Месяц назад
ਇਹ ਸਾਰੇ ਆਪੋ ਆਪਣੀਆ ਸੁਖ ਸਹੂਲੀਅਤ ਲਈ ਭੱਜੇ ਫਿਰਦੇ ਆ ਪੰਜਾਬ ਦਾ ਕੋਈ ਹਾਮੀ ਨਹੀ
@gur-simran-jot8197
@gur-simran-jot8197 29 дней назад
Bai panjab nu khetri party di sakhat lodd aa koi mit nhi
@BahadurSinghBareta
@BahadurSinghBareta Месяц назад
ਪ੍ਰਧਾਨ ਮੰਤਰੀ ਬਾਜੇ ਕੇ ਨੂੰ ਸਮਰਥਨ ਦਿਉ ਜੀ ਗਿੜਦਬਾਹੇ ਤੋਂ
@PardeepSingh-vo8hz
@PardeepSingh-vo8hz Месяц назад
ਵੋਟਾਂ ਤੋਂ ਪਹਿਲਾਂ ਇਸ ਦਾ ਵੀ ਬੀਜੇਪੀ ਵਿੱਚ ਜਾਣ ਨੂੰ ਜੀਅ ਕਰ ਰਿਹਾ ਸੀ।
@ParminderSingh-lm4lm
@ParminderSingh-lm4lm Месяц назад
Eh Bjp nu sign kar ge ne ehna da v sath na deo
@harmanjeetsingh5369
@harmanjeetsingh5369 Месяц назад
Bilcul veer chad de suraj nu saaalaam wale leader ne eh…
@bittusingh7441
@bittusingh7441 Месяц назад
ਬਿਲਕੁਲ ਠੀਕ ਜੀ ਇੰਨਾ ਨੂੰ ਬੀਜੇਪੀ ਅਗੇ ਲਿਆ ਰਹੀ ਇਹ ਸਭ ਦੱਲੇ ਨੇ ਸਿੱਖਾ ਨੂੰ ਇੰਨਾ ਤੋ ਖਬਰਦਾਰ ਹੋਣ ਦੀ ਲੋੜ ਹੈ​@@ParminderSingh-lm4lm
@kulwantsingh9415
@kulwantsingh9415 Месяц назад
ਨਵੀਂ ਲੀਡਰਸ਼ਿਪ ਨਵਾਂ ਪ੍ਰਧਾਨ ਤੋਂ ਬਿਨਾਂ ਕੁੱਝ ਨਹੀਂ ਬਣਨਾ
@gurwinderbrar6277
@gurwinderbrar6277 Месяц назад
ਆਮ ਲੋਕਾ ਚ ਏਹੀ ਗੱਲ ਚਲ ਰਹੀ ਸੀ ਕਿ ਅਕਾਲੀ ਦਲ ਨੂੰ ਸਰਬਜੀਤ ਸਿੰਘ ਤੇ ਅਮ੍ਰਿਤਪਾਲ ਦੇ ਖਿਲਾਫ Candidate ਨਹੀਂ ਖੜਾ ਕਰਨਾ ਚਾਹੀਦਾ ਪਰ ਸੁਖਬੀਰ ਦੇ ਸਲਾਹਕਾਰ ਲੈ ਡੁੱਬੇ ਤੇ ਦੋਵਾ ਦਿ ਕਿਰਦਾਰਕੁਸ਼ੀ ਕਰਨ ਲੱਗ ਪਏ
@SahibjotSinghSandhu5013
@SahibjotSinghSandhu5013 Месяц назад
ਅਕਾਲੀ ਦਲ ਵਿੱਚ ਇੱਕ ਵੀ ਇਮਾਨਦਾਰ ਲੀਡਰ ਨਹੀ। ਅਕਾਲੀ ਦਲ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋਈ ਤੂੰ ਕੀ ਕੀਤਾ। ਤੁਸੀਂ ਸਾਰੇ ਲੀਡਰ ਮਰ ਜਾਉ ਕੁਝ ਖਾ ਕੇ
@Vishwa_GuruG
@Vishwa_GuruG Месяц назад
ਵੀਰ ਬਾਕੀ ਜੋ ਹੋਈਆ ਜਾ ਹੋ ਰਹੀਆਂ ਓਨਾ ਨੂੰ ਬੇਅਦਬੀਆਂ ਨੀ ਮੰਨਦੇ ਤੁਸੀ
@SahibjotSinghSandhu5013
@SahibjotSinghSandhu5013 Месяц назад
@@Vishwa_GuruG ਪੰਥਕ ਪਾਰਟੀ ਸਰਸੇ ਵਾਲੇ ਦੀ ਪਾਰਟੀ ਬਣ ਗਈ ਬਾਕੀ ਗੱਲ ਬੇਅਬਦੀ ਦੀ ਉਸ ਦਾ ਹੱਲ ਪੰਥ ਨੂੰ ਆਪਣੇ ਆਪ ਕਰਨਾ ਚਾਹੀਦਾ ਸਰਕਾਰਾਂ ਆਪ ਸਭ ਕੁਝ ਕਰਵਾਉਂਦੀਆਂ ਨੇ। ਭਗਵੰਤ ਮਾਨ ਫੇਲ੍ਹ ਮੁੱਖ ਮੰਤਰੀ
@JagjitSingh-uz4dv
@JagjitSingh-uz4dv Месяц назад
ਹੁਣ ਸਟੈਂਡ ਲਵੋ ਭਾਈ ਅੰਮ੍ਰਿਤ ਪਾਲ ਸਿੰਘ ਹੱਕ ਵਿੱਚ ਮੋਰਚਾ ਲਾਵੋ ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ
@Amritsingh80244
@Amritsingh80244 Месяц назад
ਤੁਸੀਂ ਭਾਈ ਅੰਮਿ੍ਤਪਾਲ ਸਿੰਘ ਦੇ ਵਿਰੁੱਧ ਵਿਰਸਾ ਵਲਟੋਹਾ ਖੜਾ ਕੀਤਾ ਤੁਹਾਡਾ ਹੋਰ ਵੀ ਬੁਰਾ ਹਾਲ ਹੋਣਾ
@user-xp7ke8pv5s
@user-xp7ke8pv5s Месяц назад
ਇਹ ਲੀਡਰ ਜੋ ਬਾਗੀ ਹੈ ਚਲਿਆ ਕਾਰਤੂਸ ਹਨ
@JoyfulSandcastle-cf7gg
@JoyfulSandcastle-cf7gg Месяц назад
ਬਾਦਲ ਦੱਲੀਆਂ ਨੇ ਆਪਣੇ ਨਿੱਜੀ ਹਿਤਾਂ ਦੀ ਖਾਤਿਰ ਪੰਜਾਬ ਦੇ ਮੁੱਦੇ ਅਤੇ ਸਿੱਖਾਂ ਦੇ ਧਾਰਮਿਕ ਮੁੱਦਿਆਂ ਤੋਂ ਮੂੰਹ ਫੇਰ ਲਿਆ ਤੇ ਫਿਰ ਪੰਜਾਬੀਆਂ ਖਾਸ ਕਰ ਸਿੱਖਾਂ ਨੇ ਵੀ ਬਾਦਲ ਦੱਲੀਆਂ ਤੋਂ ਕਿਨਾਰਾ ਕਰ ਲਿਆ। ਹੁਣ ਪੰਜਾਬੀ ਖਾਸ ਕਰ ਸਿੱਖ ਨਵੇ ਆਗੂ ਅਤੇ ਪਾਰਟੀ ਆਪ ਹੀ ਚੁਣ ਲੈਣਗੇ।
@jaspalsingh9569
@jaspalsingh9569 Месяц назад
ਨਵਾ ਅਕਾਲੀ ਦਲ ਹੋਦ ਵਿਚ ਆਉਣਾ ਚਾਹੀਦਾ ਹੈ ਜਿਸ ਵਿਚ ਇਹ ਕਾਲੀ ਦਾਲ ਵਾਲੇ ਬਿਲਕੁਲ ਨਹੀ ਹੋਣੇ ਚਾਹੀਦੇ
@tilakraj5818
@tilakraj5818 Месяц назад
ਮੋਟੀ ਖਾਈ ਆ ਚੇਹਰਾ ਤੇ ਸੋਜ ਆ ਗਈ ਹੈ
@gsmalra381
@gsmalra381 Месяц назад
ਭਾਈ ਅੰਮ੍ਰਿਤੁ ਪਾਲ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਜਾਵੇ ਜਿਕਰ ਅਕਾਲੀ ਦਲ ਬਚਾਉਣਾ ਹੈ ਤਾਂ
@gurmeetsingh-db9sn
@gurmeetsingh-db9sn Месяц назад
🎉🎉🎉🎉🎉
@DrPrabhpreetSingh
@DrPrabhpreetSingh Месяц назад
Right
@Khattra-lw1mj
@Khattra-lw1mj Месяц назад
ਪੰਜਾਬ ਦੇ ਭਲੇ ਲਈ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਪਰ ਇਸ ਦੀ ਲੀਡਰਸ਼ਿਪ (ਪ੍ਰਧਾਨ) ਬਦਲਣਾ ਜ਼ਰੂਰੀ ਹੈ , ਜੋ ਕੇਂਦਰ ਸਰਕਾਰ ਦੀਆਂ ਫ਼ਿਰਕੂ ਤਾਕਤਾਂ ਨਾਲ ਮੱਥਾ ਲਾ ਸਕਦਾ ਹੋਵੇ।
@shamdhiman8717
@shamdhiman8717 Месяц назад
ਅਮ੍ਰਿਤ ਪਾਲ ਦਾ ਸਾਥ ਦੇਵੇ ਅਕਾਲੀ ਦੱਲ ਦੀ ਸਾਖ ਬਚੁ
@brarbrar2717
@brarbrar2717 Месяц назад
ਪ੍ਰਧਾਨ ਬਦਲ ਜਾਵੇ ਤਾਂ ਹੋ ਸਕਦੇ ਸ੍ਰੋਮਣੀ ਕਮੇਟੀ ਵੀ ਅਜ਼ਾਦ ਹੋ ਜਾਵੇ।
@LakhwinderSingh-xb4id
@LakhwinderSingh-xb4id Месяц назад
ਹੋਰ ਜੋ ਵੀ ਗਲਤ ਹੋਇਆ ਸਾਰੀ ਦੁਨੀਆਂ ਜਾਣਦੀ ਹੈ ਅਕਾਲੀ ਦਲ ਵੱਲੋਂ ਪਰ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਮਾਮਲੇ ਵਿੱਚ ਜੇਕਰ ਉਨ੍ਹਾਂ ਦੇ ਖਿਲਾਫ ਭੁਗਤਣ ਦੀ ਬਜਾਏ ਹੱਕ ਵਿੱਚ ਖੜ ਜਾਂਦੇ ਤਾਂ ਲੋਕ ਸਭਾ ਚੋਣਾਂ ਵਿੱਚ ਨਤੀਜੇ ਕੁਝ ਹੋਰ ਹੋਣੇ ਸੀ।
@user-sw7bv1bd3f
@user-sw7bv1bd3f Месяц назад
ਸਭ ਤੌ ਵੱਡਾ ਹਰਾਮਖੋਰ ਇਨਸਾਨ ਹੈ ਇਹ
@surindersingh-f6v
@surindersingh-f6v Месяц назад
Badlan to wadda haramkhore nhi.
@HardeepSingh-xc7ee
@HardeepSingh-xc7ee Месяц назад
ਇੱਕੋ ਥਾਲੀ ਦੇ ਚੱਟੇ ਬੱਟੇ ਨੇ। ਏਹਵੀ ਆਵਦੇ ਮੁੰਡੇ ਨੂੰ ਸੈੱਟ ਕਰਨ ਤੇ ਲੱਗਾ ਰਿਹਾ
@ManjitSingh-vq4ee
@ManjitSingh-vq4ee Месяц назад
ਬੀ ਬੀ ਸੀ ਪੰਜਾਬੀ ਦੁਨੀਆਂ ਦੇ ਨੰਬਰ ਵਨ ਚੈਨਲ ਅਕਾਲ ਪੁਰਖ ਸੱਭ ਤੁਦਰੁਸਤੀ ਬਖਛਣ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ ਜਿੰਨੇ ਘਰ ਦੇ ਮੈਬਰ ਉਨੇ ਹੀ ਦਰੱਖਤ ਲਗਾਉ ਕਿਹਤ ਕਰੋ ਨਾਮ ਜਪੋ ਵੰਡ ਕੇ ਛਕੋ 🌴🌳🌵🎄🌲🪯🙏
@sscontact13
@sscontact13 Месяц назад
ਜਦੋ ਦਾਲ ਹੀ ਕਾਲੀ ਹੋ ਜਾਵੇ ਫਿਰ ਰੋਡ਼ ਦਵੋ 😁
@RajbeerKaur-gs8in
@RajbeerKaur-gs8in Месяц назад
ਜਿਹੜੀਆਂ ਗੱਲਾਂ ਪਾਰਟੀ ਚ ਰਹਿ ਕੇ ਹੋ ਸਕਦੀਆਂ ਸੀ ਓਸ ਲਈ ਪਾਰਟੀ ਤੋ ਬਾਗੀ ਹੋਣ ਦੀ ਕੀ ਲੋੜ ਸੀ ਤੁਹਾਨੂੰ ਮਲੂਕਾ ਤੇ ਚੰਦੂ ਮਾਜਰਾ ਸਾਬ
@preetgroupdhade9124
@preetgroupdhade9124 28 дней назад
ਇਸ ਦੇ ਜਿੰਮੇਵਾਰ ਤੁਸੀਂ ਸਾਰੇ ਹੋ ਤੁਹਾਡੀਆਂ ਜਮਾਨਤਾਂ ਤੱਕ ਜਬਤ ਹੋ ਗਈਆਂ ਇਸ ਕਰਕੇ ਤੁਹਾਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਸ ਤੋਂ ਬਾਅਦ ਕਦੇ ਇਲੈਕਸ਼ਨ ਵਿੱਚ ਹਿੱਸਾ ਨਹੀਂ ਲਵਾਂਗੇ
@dalbirsinghsingh8144
@dalbirsinghsingh8144 Месяц назад
ਸੁਖਬੀਰ ਬਾਦਲ ਨੇ ਪਾਰਟੀ ਦਾ ਬੇੜਾ ਗਰਕ ਕੀਤਾ
@PrinceKumar-cf7ek
@PrinceKumar-cf7ek Месяц назад
🙏🏻💐💐💐💐💐🙏🏻
@ersingh6936
@ersingh6936 Месяц назад
ਏਹ ਸੱਚ ਹੈ ਕਿ ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਦਲ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਹੋ ਸਕੇ। ਪਰ ਪੰਜਾਬ ਦੇ ਲੋਕਾਂ ਨੂੰ ਬਾਦਲ ਦਲ ਤੇ ਇਹ ਅਕਾਲੀ ਦਲ ਨੂੰ ਬਚਾਉਣ ਵਾਲਾ ਨਾਅਰਾ ਮਾਰਨ ਵਾਲਿਆਂ ਤੇ ਯਕੀਨ ਨਹੀਂ ਹੈ।
@gurcharansingh4251
@gurcharansingh4251 Месяц назад
ਹੁਣ ਜੋ ਮਰਜ਼ੀ ਕਰਲੋ ਜਿੱਤਦੇ ਨਹੀ ਜਿੱਨਾ ਚਿਰ ਸਾਰੇ ਲੀਡਰ ਪਾਰਟੀ ਨਹੀ ਸੱਡਦੇ ਨਹੀ
@ManpreetsinghSandhu-xx2bs
@ManpreetsinghSandhu-xx2bs Месяц назад
Brar, dhindsa ,rakra,mastartara singh,tohraprivar,good nay
@ravdeepsingh2160
@ravdeepsingh2160 Месяц назад
ਅਸਲ ਚ ਅਕਾਲੀ ਦਲ ਨੂੰ ਇਹੇ ਹਲਾਤਾਂ ਚ ਪਹੁੰਚਾਉਂਣ ਦੇ ਜੁਮੇਂਵਾਰ ਇਹੇ ਸਾਰੇ ਲੀਡਰ ਨੇਂ ਇਹੇ ਸਾਰੇ ਅੰਦਰ ਗਤੀ ਪਾਰਟੀ ਪ੍ਰਧਾਨ ਦੀਆਂ ਵਿਗੋਈਆਂ ਕਰਦੇ ਰਹੇ ਨੇ ਭਾਜਪਾ ਨਾਲ ਮਿਲਕੇ
@bschahal9453
@bschahal9453 Месяц назад
❤❤NAMAK HRAM
@jatinderdeol6942
@jatinderdeol6942 Месяц назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਾਇਆ ਜਾਵੇ 🙏
@jagjeetsingh8282
@jagjeetsingh8282 Месяц назад
ਆਪਣੀ ਗਲਤੀ ਨਹੀਂ ਮੰਨਣੀ ਭਾਂਡਾ ਕਿਸੇ ਸਿਰ ਭੰਨਦੋ 😅
@BaljeetSingh-fr3by
@BaljeetSingh-fr3by Месяц назад
🙏🙏
@user-wg2wx8cg1i
@user-wg2wx8cg1i 23 дня назад
ਅਕਾਲੀ ਜਦੋਂ ਵੀ ਸਤਾ ਵਿੱਚ ਰਹਿੰਦੇ ਹਨ ਇਹ ਹਮੇਸ਼ਾ ਪੰਜਾਬ ਨਾਲ ਪੰਜਾਬੀਆਂ ਨਾਲ ਪੰਜਾਬੀਅਤ ਨਾਲ ਧੱਕਾ ਅਤੇ ਬੇਇਨਸਾਫੀ ਕਰਦੇ ਹਨ ਸੋ ਪੰਜਾਬੀਓ ਇਹ ਵੀ ਹੈ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਇਹ ਬਹੁਤ ਸੱਚ ਬੋਲਦੇ ਹਨ ਇਨਾਂ ਨੂੰ ਹਮੇਸ਼ਾ ਸੱਚ ਬੋਲਦੇ ਰਹਿਣ ਲਈ ਸੱਤਾ ਤੋਂ ਵਾਂਝੇ ਰੱਖਣਾ ਹੀ ਪੰਜਾਬ ਪੰਜਾਬੀ ਪੰਜਾਬੀਅਤ ਦਾ ਭਲਾ ਹੈ
@GurmitBSingh
@GurmitBSingh Месяц назад
Well put it ji Ans. Back to basics Unconditionally People lok Paramount
@gurpreet0633
@gurpreet0633 Месяц назад
Sahi gal a
@user-yr8ut9vm6j
@user-yr8ut9vm6j Месяц назад
ਜੋ ਵੀ ਲੀਡਰ ਅੱਜ ਬੋਲ ਰਹੇ ਆ ਜਦੋਂ ਸੁਖਬੀਰ ਸਿੰਘ ਬਾਦਲ ਨੇ 2012 ਵਿਚ ਦੁਬਾਰਾ ਸਰਕਾਰ ਬਣਾਈ ਸੀ ਉਸ ਟਾਈਮ ਇੰਨਾ ਸਾਰੀਆਂ ਨੇ ਸੁਖਬੀਰ ਜੀ ਦੇ ਗੁਣ ਗਾਉਂਦੇ ਨੀ ਥੱਕਦੇ ਸੀ ਕਿਸੇ ਨੇ ਆਪਣੇ ਮੁੰਡੇ ਨੂੰ ਵਿਧਾਇਕ ਬਣਾ ਲਿਆ ਕਿਸੇ ਨੇ ਚੇਅਰਮੈਨ ਕਿਸੇ ਕੁਸ ਕਿਸੇ ਨੇ ਕੁਸ਼ ਅੱਜ ਜੇ ਮਾੜਾ ਟਾਈਮ ਆ ਤਾ ਸਾਰੇ ਸੁਖਬੀਰ ਜੀ ਨੂੰ ਮਾੜਾ ਆਖੀਂ ਜਾਂਦੇ ਆ ਮਾੜੇ ਟਾਈਮ ਸੱਡੀ ਦਾ ਨੀ ਨਾਲ ਖੜ੍ਹੀ ਦਾ ਹੁੰਦਾ ਜੇ ਮਾੜੇ ਫ਼ੈਸਲੇ ਹੋਏ ਤਾ ਤੁਸੀਂ ਵੀ ਬਰਾਬਰ ਦੇ ਜੁੰਮੇਵਾਰ ਹੋ ਤੁਸੀਂ ਕਿੱਦਾਂ ਮੁਨਕਰ ਹੋ ਸੱਕਦੇ ਹੋ
@SkKhanna-hb8jk
@SkKhanna-hb8jk Месяц назад
You Are Very Right Sir Ji.
@gurbachan.mander
@gurbachan.mander Месяц назад
Good interview
@simersukhsingh2199
@simersukhsingh2199 Месяц назад
ਉਦੋਂ ਤੁਸੀਂ ਕਿਉਂ ਨਹੀਂ ਬੋਲੇ
@bittusingh7441
@bittusingh7441 Месяц назад
ਅੱਖਾ ਇਹ ਦੀਆ ਖੁਲ੍ਹ ਦੀਆ ਨਹੀ ਅਫ਼ੀਮ ਨਾਲ ਰੱਜਿਆ ਪਿਆ। ਲੋਕਾ ਨੇ ਤੁਆਡੇ ਛਿਤਰ ਮਾਰਨੇ ਦਿੱਲੀ ਦੇ ਦੱਲਿਉ।
@parwindersingh2336
@parwindersingh2336 Месяц назад
J Akali da aj kamjor hi te thode warge bnde naal ne
@parmindersingh2081
@parmindersingh2081 Месяц назад
ਇਸ ਵਿੱਚ ਇਕੱਲੇ ਪ੍ਰਧਾਨ ਦੀ ਗਲਤੀ ਨਾ ਕਹੋ ਅੱਜ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਇਹ ਸਭ ਕੁਝ ਚੋਣਾਂ ਤੋਂ ਪਹਿਲਾਂ ਕਹਿਣਾ ਸੀ ਚੋਣਾਂ ਵਿੱਚ ਤਾਂ ਸਾਰੇ ਅਕਾਲੀ ਆਗੂ ਟਿਕਟਾਂ ਪਿਛੇ ਲੜਦੇ ਸਨ ਹਰ ਗੱਲ ਵਿਚ ਮੁਖੀਆ ਨਹੀਂ ਗ਼ਲਤ ਹੁੰਦਾ ਜੀ ਅਸਲ ਵਿੱਚ ਅਕਾਲੀ ਦਲ ਨੂੰ ਭਾਜਪਾ ਨੇ ਖਤਮ ਕੀਤਾ ਹੈ ਪਰ ਅਫਸੋਸ ਅੱਜ ਵੀ ਢੀਂਡਸਾ ਸਮੇਤ ਕਾਫ਼ੀ ਆਗੂ ਮੋਦੀ ਨਾਲ ਰਲਣ ਨੂੰ ਫਿਰਦੇ ਹਨ ਜੀ ਮੰਨ ਲਵੋ ਬਾਦਲ ਪ੍ਰਧਾਨਗੀ ਛੱਡ ਦੇਵੇ ਤੁਸੀਂ ਫੇਰ ਵੀ ਕਾਮਯਾਬ ਨਹੀਂ ਹੁੰਦੇ ਕਿਉਂਕਿ ਥੋਡੇ ਵਿੱਚੋਂ ਹਰ ਬੰਦਾ ਪ੍ਰਧਾਨ ਬਨਣਾ ਚਾਹੁੰਦਾ ਹੈ ਬਾਕੀ ਚੜਦੇ ਸੂਰਜ ਨੂੰ ਹਰ ਕੋਈ ਸਲਾਮ ਕਰਦਾ ਹੈ ਅੱਜ ਹਰੇਕ ਬੰਦਾ ਬਾਦਲਾਂ ਉਪਰ ਦੋਸ਼ ਲਾਉਂਦਾ ਹੈ ਉਹ ਵੀ ਨਜਾਇਜ਼ ਕਾਂਗਰਸ ਪਾਰਟੀ ਜਿਸ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ ਉਨ੍ਹਾਂ ਦਾ ਕੋਈ ਬੰਦਾ ਨਾਂ ਨਹੀਂ ਲੈਂਦਾ ਅਸੀਂ ਤਾਂ 1984 **1992 ਵਿੱਚ ਭੁੱਲ ਗਏ ਫੇਰ 1992*95 ਜਾ ਕੇ 2002 ਵਿੱਚ ਭੁੱਲ ਗਏ ਹੁਣ ਤਾਂ ਕੋਈ ਨਾਂ ਵੀ ਨਹੀਂ ਲੈਂਦਾ ਹਾਂ ਪਰ ਬਾਦਲਾਂ ਦਾ ਨਾਮ ਲੈਣਾ ਸੌਖਾ ਹੈ ਉਨ੍ਹਾਂ ਵਲੋਂ ਕੀਤੇ ਕੰਮ ਕੋਈ ਨਹੀਂ ਗਿਣਦਾ
@navjeetsingh6783
@navjeetsingh6783 Месяц назад
🎉🎉🎉🎉
@ManpreetsinghSandhu-xx2bs
@ManpreetsinghSandhu-xx2bs Месяц назад
Brar good honest man brar
@saabG4040
@saabG4040 28 дней назад
ਅਕਾਲੀ ਦਲ ਨੇ ਇਹਨਾਂ ਨੂੰ ਦਿੱਲੀ ਭੇਜਿਆ ਕਿ ਇਹ ਪੰਜਾਬ ਦੀ ਗੱਲ ਕਰਨਗੇ ਪਰ ਇਹ ਬੀ ਜੇ ਪੀ ਦੇ ਟੋਟ ਬਣ ਕੇ ਆ ਗਏ । ਚਲੇ ਕਾਰਤੂਸ ਨੇ। ਜਨਤਾ ਸਭ ਕੁਝ ਜਾਣਦੀ ਹੈ।😂
@prabhdyalsingh4722
@prabhdyalsingh4722 Месяц назад
ਸ਼੍ਰੋਮਣੀ ਅਕਾਲੀਦਲ ਪਾਰਟੀ ਪੰਜਾਬ ਲਈ ਜਰੂਰੀ ਹੈ ਪਰ ਪਾਰਟੀ ਪ੍ਰਧਾਨ ਕੋਲ ਸਹੀ ਇਤਲਾਹ ਨਾ ਪਹੁੰਚਣਾ ਗਲਤ ਫੈਸਲੇ ਦੇ ਕਾਰਨ ਹਨ। ਪਾਰਟੀ ਦੀ ਚੜਦੀ ਕਲ੍ਹਾ ਲਈ ਪਾਰਟੀ ਪ੍ਰਧਾਨ ਨੂੰ ਆਪਣੇ ਪੱਧਰ ਤੇ ਵੋਟ ਪ੍ਰਤੀਸ਼ਤ ਦੀ ਇਤਲਾਹ ਇਕੱਠੀ ਕਰਨੀ ਚਾਹੀਦੀ ਹੈ। ਇਸ ਤਰ੍ਹਾ ਲਗਦਾ ਹੈ ਕਿ ਪਾਰਟੀ ਪ੍ਰਧਾਨ ਨੂੰ ਆਪ ਕੁੱਝ ਵੀ ਪਤਾ ਨਹੀ, ਜੋ ਕੋਈ ਕਹਿ ਦਿੰਦਾ ਹੈ ਉਹੀ ਮਨ ਲਿਆ ਜਾਦਾ ਹੈ ਅਤੇ ਪਾਰਟੀ ਅਹੁਦੇਦਾਰਾਂ/ਵਰਕਰਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਦਾ ਪੱਧਰ ਪਰਖਣ ਦਾ ਪੈਮਾਨਾ ਹੈ ਹੀ ਨਹੀ।
@Lakha-ov5mr
@Lakha-ov5mr Месяц назад
👍👍👍👍👍👍👍👌❤
@JasvinderSingh-dr7oi
@JasvinderSingh-dr7oi 22 дня назад
Right
@Neartonature-fb1iy
@Neartonature-fb1iy Месяц назад
ਜੇਕਰ ਅੰਮ੍ਰਿਤਪਾਲ ਦੇ ਮੁੱਦੇ 'ਤੇ ਇੱਕ ਵੀ ਗਲਤ ਕਦਮ ਚੁੱਕਿਆ ਤਾਂ ਕੇਂਦਰ ਪੁਰਾਣਾ ਸਮਾਂ ਦੁਹਰਾਉਣ ਲਈ ਤਿਆਰ ਹੈ ਤਾਂ ਕੋਈ ਵੀ ਨੇਤਾ ਇੰਨਾ ਖੁੱਲ੍ਹ ਕੇ ਨਹੀਂ ਬੋਲ ਸਕੇਗਾ, 1990 ਨੂੰ ਭੁੱਲ ਗਏ ਜਦੋਂ ਅਕਾਲੀ ਪਾਰਟੀ ਨੇ ਚੋਣ ਨਹੀਂ ਲੜੀ ਸੀ। ਜਦੋਂ ਸਰਕਾਰ ਨੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ।
@amritpal-ge7qu
@amritpal-ge7qu Месяц назад
ਇਹਨਾਂ ਦੀ ਬਸ਼ਰਮੀ ਹੀ ੲਇਹਨਾਂ ਨੂੰ ਲੈ ਬੈਠੀ। ਬਾਰ ਬਾਰ ਹਾਰਨ ਤੋਂ ਮਗਰੋਂ ਵੀ ਦੋਬਾਰਾ ਚੋਣਾ ਲਣਨਾ ਬਸ਼ਰਮੀ ਦਰਸਾਉਂਦੀ ਹੈ।
@sherbajwa7443
@sherbajwa7443 Месяц назад
It's to early yet wait some more!
@mampreetsingh6594
@mampreetsingh6594 Месяц назад
ਇਹਨਾਂ ਅਕਾਲੀ ਨਹੀਂ ਕਹਿਣਾ ਚਾਹੀਦਾ ਇਹਨਾਂ ਨੂੰ ਕਾਲੀ ਦਲ ਜਾ ਬਾਦਲ ਦਲ ਕਹਿ ਸਕਦੇ ਹਾਂ
@pargatsinghpargatsingh6092
@pargatsinghpargatsingh6092 Месяц назад
Name of this pretty innocent news anchor
@gurveersinghgrewal4872
@gurveersinghgrewal4872 Месяц назад
ਬਾਦਲ ਅਤੇ ਮਜੀਠੀਆ ਪਰਿਵਾਰਾਂ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢ ਕੇ ਹੀ ਸੁਧਾਰ ਹੋ ਸਕਦਾ ਹੈ।
@HardeepSingh-xc7ee
@HardeepSingh-xc7ee Месяц назад
ਤੁਹਾਡੀਆਂ ਕਰਤੂਤਾਂ ਬਹੁਤ ਪਹਿਲਾਂ ਤੋਂ ਹੀ ਮਾੜੀਆਂ ਨੇ। ਸਦਾਈ ਪ੍ਰਧਾਨ ਤਾਂ ਇਕ ਕਮਜੋਰੀ ਹੈ। ਜਦੋਂ ਦੀ ਅਕਾਲੀ ਦਲ ਬਾਦਲ ਹੱਥ ਆਈ ਇਹ ਸਿੱਖਾਂ ਵਾਸਤੇ ਸੋਚਣੋਂ ਹੀ ਹਟ ਗਏ। ਕੁਰਸੀ ਲਈ ਕੀ ਕੀਤਾ ਜਾ ਸਕਦਾ ਤੇ ਕਿੱਦਾਂ ਹਿੱਸੇ ਪਾਉਣੇ, ਆਹੀ ਦੇਖਦੇ ਰਹੇ ਤੁਸੀਂ।
@BalvirSingh-ss3pd
@BalvirSingh-ss3pd Месяц назад
Party means just like team so that should be changed.
@bschahal9453
@bschahal9453 Месяц назад
❤❤TOHRA SAHAB NI BRABRI KAR SKE TUSIN NAMAK HRAMYAAN NE KI KARNA
@jaskaransinghmann9360
@jaskaransinghmann9360 29 дней назад
ਅਕਾਲੀ ਦਲ ਬਦਲਦੇ ਹਾਲਾਤਾਂ ਦੇ ਨਾਲ ਖੁਦ ਨੂੰ ਢਾਲ੍ਹ ਨਹੀ ਸਕੀ।
@GurbhejSingh-yv5vr
@GurbhejSingh-yv5vr Месяц назад
ਅੰਮ੍ਰਿਤਪਾਲ ਸਿੰਘ ਨਾਲ ਜੁੜਕੇ ਅਕਾਲੀਦਲ ਨੂ ਤਕੜਾ ਕਰੋ ਅਸੀ ਤਾਡੇ ਨਾਲ
@balwantdhillon9449
@balwantdhillon9449 Месяц назад
ਜੇਕਰ ਅਕਾਲੀ ਭਾਈ ਅੰਮ੍ਰਿਤਪਾਲ ਦੇ ਉਲਟ ਵਕੀਲ ਨਾਂ ਭੇਜਦੇ ਨਾਮਜਦਗੀਆਂ ਵੇਲੇ ਤੇ ਆਪਣਾ ਉਮੀਦਵਾਰ ਨਾਂ ਖੜੇ ਕਰਦੇ ਕੁਝ ਵਧੀਆ ਵੋਟ ਮਿਲ ਜਾਣੇ ਸੀ ਪੰਜਾਬ ਵਿੱਚੋਂ
@user-bx3og7xu9h
@user-bx3og7xu9h Месяц назад
2007 to 2017 power wale person jalandhar,ready nae bjp alliance mulkha ,dhindsa jhanir
@paramjeetsinghprince4590
@paramjeetsinghprince4590 Месяц назад
ਸੱਚ ਤੇ ਸਟੈਂਡ ਲਿਆ ਤੇ ਅਕਾਲੀ ਦਲ ਬਿਖਰ ਗਿਆ, ਇਸਦਾ ਮਤਲਬ ਹੁਣ ਤੱਕ ਅਕਾਲੀ ਦਲ ਸੱਚ ਤੇ ਖੜਾ ਹੀ ਨਹੀਂ ਸੀ
@preetpalsingh724
@preetpalsingh724 Месяц назад
ਅਕਾਲੀ ਦਲ ਬਾਦਲ ਨੂੰ ਖੰਡੂਰ ਸਾਹਿਬ ਅਤੇ ਫਰੀਦਕੋਟ ਤੋਂ ਚੌਣ ਨਹੀਂ ਲੜਨੀ ਚਾਹੀਦੀ ਸੀ ਕਾਹਦੇ ਪੰਥਕ ਜੋਂ ਪੰਥਕ ਪਰਿਵਾਰਾ ਦੇ ਹੀ ਖਿਲਾਫ਼ ਲੜ ਰਹੇ ਨੇ। ਬਾਦਲ ਦੀ ਥਾਂ ਤੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਲਾਇਆ ਜਾਵੇ।
@ninderpanglia5248
@ninderpanglia5248 Месяц назад
Dismantle the whole Khali Dal...
@gur-simran-jot8197
@gur-simran-jot8197 29 дней назад
ਚਲੋ ਕਿਸੇ ਨੇ ਤਾਂ ਪਾਰਟੀ ਬਾਰੇ ਸੋਚਿਆ
@user-rp2bb1qz4m
@user-rp2bb1qz4m Месяц назад
Punjab de loko sukha amli party kaho us nu dal da nam na deo sukhe nu new akali dal banao loak tuhade nall ❤
@Lovepunjab0in
@Lovepunjab0in Месяц назад
ਜੇ ਅਕਾਲੀ ਦਲ ਨੂੰ ਬਚਾਉਣਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਪ੍ਰਧਾਨ ਮੰਨ ਲਓ ਤੁਸੀਂ ਚਵਲੋ
@user-qv5bh3qu3p
@user-qv5bh3qu3p 21 день назад
ਵਿੱਚੇ ਈ ਤੂੰ ਸੀ ਹੁਣ ਸਫ਼ਾਈਆਂ ਦਿਨੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ, ਇਨਸਾਫ ਮੰੰਗਦੇ ਸਿੱਖਾਂ ਤੇ ਗੋਲੀਆਂ ਚਲਾਈਆਂ,ਪਾਠ ਕਰਦੀ ਸੰਗਤ ਤੇ ਲਾਠੀਚਾਰਜ, ਗੰਦੇ ਪਾਣੀ ਦੀਆਂ ਬੁਛਾੜਾਂ, ਸੌਂਦਾ ਸਾਧ ਦੀ ਹਮਾਇਤ ਕੀ ਇਹ ਗੱਲਾਂ ਪੰਥ ਲਈ ਲਾਹੇਵੰਦ ਸੀ ਹੁਣ ਨੱਕ ਜੇ 'ਚ ਬੋਲੀ ਜਾਨਾਂ ਓਦੋਂ ਕਿਉਂ ਨਹੀਂ ਬੋਲਿਆਂ
@balwindersinghbrar5963
@balwindersinghbrar5963 Месяц назад
ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।
@sarabjitsingh739
@sarabjitsingh739 Месяц назад
ਸੁਖਬੀਰ ਸਿੰਘ ਬਾਦਲ ਜੀ
@Samarlife-wq9fz
@Samarlife-wq9fz Месяц назад
Sahi gall h CMJi Bhaie APS thha virod mahga py gya aDNu.
@ajeetsingh8870
@ajeetsingh8870 Месяц назад
Bhai Amritpal Singh Ji lyi Kuj kro Dharna laao dc office Amritsar jine nsa vadhaai Bhai Saab li aaj kuj karoge taai kuj bnega
@jaspalsinghbrar6594
@jaspalsinghbrar6594 Месяц назад
Shukar hai hun tan akal aa rehi hai
@JagpalSingh-rd2dp
@JagpalSingh-rd2dp Месяц назад
ਪਾਰਟੀ ਬਚਾਉਣੀਆ ਤਾਂ ਆਕਾਲ ਤਖਤ ਸਾਹਿਬ ਤੋਂ ਆਪਣਾਂ ਕਬਜ਼ਾ ਹਟਾਉ, ਨਹੀਂ ਤੁਹਾਡਾ ਇਸ ਤੋਂ ਵੀ ਬੂਰਾ ਹਾਲ ਹੋਣਾ
@sidhusworldtourssidhu4667
@sidhusworldtourssidhu4667 Месяц назад
ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਦੀ ਪ੍ਰਧਾਨਗੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲੋਕਾਂ ਨੇ ਉਨ੍ਹਾਂ ਉਮੀਦਵਾਰਾਂ ਜਾਂ ਪਾਰਟੀਆਂ ਨੂੰ ਵੋਟਾਂ ਪਾਈਆਂ ਹਨ। ਜਿਹੜੇ ਪੰਜਾਬ ਦੇ ਪਾਣੀਆਂ, ਪੰਜਾਬੀ ਲਈ ਨੌਕਰੀਆਂ ਦੇ ਹੱਕ ਦੀ ਗੱਲ ਕਰਦੇ ਹਨ, ਕਿਸੇ ਗੈਰ ਪੰਜਾਬੀ ਨੂੰ ਪੰਜਾਬ ਵਿੱਚ ਜ਼ਮੀਨ ਜਾਂ ਨੌਕਰੀ ਨਹੀਂ ਮਿਲ ਸਕਦੀ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਰਾਮ ਰਹੀਮ ਬਾਲਤਕਾਰੀ ਆਸਾਰਾਮ ਜਾਂ ਰਾਮਦੇਵ ਆਦਿ ਨਾਲ ਕੋਈ ਸਹਿਯੋਗ ਨਹੀਂ, ਹਿਮਾਚਲ ਅਤੇ ਰਾਜਸਥਾਨ ਵਾਂਗ ਪੰਜਾਬ ਨਿਵਾਸ ਕਾਨੂੰਨ ਪਾਸ ਕਰੋ.. ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਹਿੰਦੇ ਹਨ.. 🔥🔥❤️❤️
@goodvibesyes
@goodvibesyes Месяц назад
ਓ ਜਾ ਭਰਾਵਾ,ਅਕਾਲੀ ਦਲ ਦੇ ਸਾਰਛ ਲੀਡਰ ਵਿਕਾਊ ਨੇ,ਵਧੀਆ ਹੋਇਆ ਟੁੱਟ ਗੀ
@harvinderpalsingh2515
@harvinderpalsingh2515 Месяц назад
Ppl of india and ppl of punjab need a spl education programme of living life science which is base upon Guru granth sahib ,where dedcribe how to live respect nature n all resource of nature ,which never availble in present education system now a days education is only giving develop discrimination ,desire leads more desire and taking them to depression ,most of youth live in fear ,aimless spending lots money for getting edu,where no life science we can say life is large and need to learn how tolive use natural resource how to behave to. Others n understand them
@amarjitsingh4706
@amarjitsingh4706 Месяц назад
Party is leaderless & need overhauling, Jathedar Akal Takhat should intervene & solve.
@surindersingh-f6v
@surindersingh-f6v Месяц назад
Badal tubber jitda hi sarsewale dee kirpa naal hi.sarsewale da hi mukhmantri c Badal.Hun v sarsewale dee sport naal he jite ne.
@thewarrior679
@thewarrior679 Месяц назад
ਉਦੋਂ ਕਿਉਂ ਨੀ ਬੋਲਿਆ, ਚੌਥੀ ਵਾਰ ਪਾਰਟੀ ਬਦਲੀ ਇਹਨੇ
@santokhsingh6343
@santokhsingh6343 Месяц назад
ਤੂੰ ਤਾਂ ਬੀਜੇਪੀ ਨੂੰ ਅਕਾਲੀ ਦਲ ਵਲੋਂ ਵੋਟਾਂ ਵੇਲੇ ਸਮਰਥਨ ਦੇਣਾ ਚਾਹੁੰਦਾ ਸੀ ਜਿਸਦਾ ਨੁਕਸਾਨ ਅਕਾਲੀ ਦਲ ਦਾ ਵੋਟਾਂ ਵਿੱਚ ਹੋਇਆ।
@rj14053
@rj14053 Месяц назад
ਇਹਨਾਂ ਪੁਰਾਣੇ ਸਿਆਸਤਦਾਨਾਂ ਨੂੰ ਸਿੱਖਾਂ ਦੀ ਰਾਜਨੀਤੀ ਵਿੱਚੋਂ ਕੱਢ ਦਿਓ
@gurpreetsinghchahal9751
@gurpreetsinghchahal9751 Месяц назад
ਜੇਕਰ ਅਕਾਲੀ ਦਲ ਹਾਰਿਆ ਹੈ ਤਾਂ ਤੁਸੀਂ ਵੀ ਪੰਜ ਪੰਜ ਚੋਣਾਂ ਹਾਰੇ ਹੋਏ ਹੋ ਹੁਣ ਤਾਂ ਬਸ ਕਰੋ ਪ੍ਰਧਾਨ ਬਦਲਣਾ ਬੇਸ਼ੱਕ ਬਦਲੋ ਪਰ ਤੁਸੀਂ ਸਾਰੇ ਵੀ ਲੋਕਾਂ ਦੇ ਨਕਾਰੇ ਹੋਏ ਹੀ ਹੋ ਨਵੀਂ ਸੋਚ ਨਵੀਂ ਉਮੀਦ ਲੈ ਕੇ ਅਕਾਲੀ ਦਲ ਅੱਗੇ ਆਵੇ ਹਰ ਪੰਜਾਬੀ ਪੰਥ ਦਰਦੀ ਸਵਾਗਤ ਕਰੇਗਾ
@shiningstar6244
@shiningstar6244 Месяц назад
Evi shakk e aa ji guru di golak te kabja ess Badal party Diyan jran ch bathuga
@SukhvinderSingh-de2tv
@SukhvinderSingh-de2tv Месяц назад
Yall end is near
@ravistudiotk6031
@ravistudiotk6031 29 дней назад
ਅੰਮ੍ਰਿਤਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਇਆਲੀ ਨੂੰ ਅੱਗੇ ਲਿਆਓ
@JagpalSingh-rd2dp
@JagpalSingh-rd2dp Месяц назад
ਕਿਸੇ ਗਰੀਬ ਸਿੱਖ ਦਾ ਭਲਾ ਕੀਤਾ, ਬੂਰੇ ਹਾਲ ਹੋਣਗੇ
@makhanchauhan6109
@makhanchauhan6109 Месяц назад
Chandu Majra Singh bahut support amritpal
@ekamrandhawa5123
@ekamrandhawa5123 Месяц назад
real akali
@AmarjitSingh-mj7uf
@AmarjitSingh-mj7uf Месяц назад
SUKHWEER BADAL NU AAP HI PARDHANGI CHHAD DENI CHAHIDI HAI❤
@user-in2kk8rb3f
@user-in2kk8rb3f Месяц назад
ਅੱਜ ਪਹਿਲੀ ਵਾਰ ਕੋਈ ਚਜ ਦੀ ਗੱਲ ਕਰੀ ਇਹਨੇ ਅੰਮ੍ਰਿਤਪਾਲ ਸਿੰਘ ਲਈ ਤੁਸੀਂ ਇੱਕ ਸੀਟ ਛੱਡ ਦੰਦੇ ਤਾਂ ਥੋਨੂੰ ਪੂਰੇ ਪੰਜਾਬ ਚ ਉਸਦਾ ਫਾਇਦਾ ਹੋਣਾ ਤਾਂ ਤੁਸੀਂ ਸੀਟ ਤਾਂ ਕੀ ਛੱਡਣੀ ਸੀ ਓਹਦੇ ਥੋਡੀ ਪਾਰਟੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਗ਼ਲਤ ਬੋਲਣ ਲੱਗ ਗਏ ਤੇ ਫੇਰ ਲੋਕਾਂ ਨੇ ਵੀ ਥੋਨੂੰ ਮਾਂਜ ਤਾਂ ਮੌਕਾ ਸਾਂਭੀ ਦਾ ਹੁੰਦਾ ਤੁਸੀਂ ਬਹੁਤ ਮੌਕੇ ਗਵਾ ਤੇ ਹੁਣ 15 ਕ ਸਾਲ ਆਰਾਮ ਕਰੋ 2040 ਤੋਂ ਬਾਦ ਥੋਡਾ ਨੰਬਰ ਲੱਗ ਸਕਦਾ
@parwindersingh2336
@parwindersingh2336 Месяц назад
Hun tu jithe marji ja akal takhat sahib te ja koi mafi nhi
@devindergrewal2004
@devindergrewal2004 Месяц назад
Good discussion , g, Sukhbir ne sahun khadi aa ke akali dal da pura bhog pa ke fir pardhangi chhadega. Sukhbir tan ikk sikh hi nahi. Viopari hai.
@suchasingh5411
@suchasingh5411 Месяц назад
Tusi sarey party vich c
@tehaldhaliwal6465
@tehaldhaliwal6465 28 дней назад
ਲੀਡਰਸ਼ਿਪ ਸਿਰਫ ਸੁਖਬੀਰ ਨਹੀ,ਤੁੰਸੀ ਸਾਰੇ ਹੋ,ਸਾਰੇ ਜੁੰਮੇਵਾਰ ਹੋ
@princeverma1412
@princeverma1412 28 дней назад
Dharam de naam tey vote bilkul nhi
@GurpreetSingh-rn9yq
@GurpreetSingh-rn9yq Месяц назад
Tusi ghare beh jao Sare sukhber badal mehnat bahut kar reha tusi apne ilakea vich kamm ni kitte eas karke hare o na ke pardhan karke
@PrabhJot-hq1mj
@PrabhJot-hq1mj Месяц назад
Khaa k aam janta da Paisa eh bolde firde a But Kai lok fir v enna piche he lagge rehnde a
@aspaltv8479
@aspaltv8479 Месяц назад
ਵਲ ਕੱਡਲੋ ਸਿੱਧੇ ਹੋਜੋ
Далее
Kettim gul opkegani😋
00:37
Просмотров 1,1 млн