Тёмный

Prime Focus (2299) || Amritpal Singh will become the new president of Akali Dal ? 

Prime Asia TV
Подписаться 2,4 млн
Просмотров 75 тыс.
50% 1

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2299) || ਅੰਮ੍ਰਿਤਪਾਲ ਸਿੰਘ ਬਣਨਗੇ ਨਵੇਂ ਅਕਾਲੀ ਦਲ ਦੇ ਪ੍ਰਧਾਨ ? , ਜਲੰਧਰ ਚੋਣ ਤੋਂ ਵਧੀ ਲੜਾਈ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 182   
@mohansinghwarval87
@mohansinghwarval87 3 месяца назад
ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਨੇ ਆਪਣੀ ' ਜੇਲ ਡਾਇਰੀ ਵਿੱਚ ਲਿਖਿਆ ਹੈ,ਪੁਸ਼ਤ ਦਰ ਪੁਸ਼ਤ ਰਾਜ ਕਰਨ ਵਾਲਾ ਰਾਜਾ ਆਪਣੀ ਪਰਜਾ ਨਾਲ ਪੂਰਾ ਇਨਸਾਫ ਨਹੀ ਕਰਦਾ ਕਿਉ ਕਿ ਉਸ ਅੰਦਰ ਜੱਦੀ ਪੁਸ਼ਤੀ ਹਕੂਮਤ ਦਾ ਹੰਕਾਰ ਹੁੰਦਾ ਹੈ, ਸਿਆਸਤ ਜੱਦੀ ਪੁਸ਼ਤੀ ਤਜ਼ਰਬਾ ਨਹੀ ਹੈ, ਇੱਕ ਪੰਜਾਬੀ ਦੀ ਕਹਾਵਤ ਹੈ, " ਸਾਰੀ ਜਾਂਦੀ ਦਿੱਸੇ ਅੱਧੀ ਦਿਓ ਲੁਟਾਅ" ਕਹਿਣ ਦੀ ਲੋੜ ਨਹੀ ਕਿ ਸੁਖਬੀਰ ਬਾਦਲ ਸਾਬ ਪ੍ਰਧਾਨਗੀ ਛੱਡ ਕੇ ਦੇਖ ਲੈਣ ਜੇ ਕੰਮ ਸੂਤ ਨਾਂਹ ਆਇਆ ਤਾਂ ਦੁਬਾਰਾ ਫਿਰ ਬਾਦਲ ਸਾਬ ਪ੍ਰਧਾਨ ਹੀ ਹਨ,ਵੈਸੇ ਸੂਬੇ ਦੀ ਖੇਤਰੀ ਪਾਰਟੀ ਆਪਣੇ ਸੂਬੇ ਬਾਰੇ ਹੀ ਸੋਚਣਾਂ ਹੁੰਦਾ ਹੈ ਇਸ ਲਈ ਖੇਤਰੀ ਪਾਰਟੀ ਅਕਾਲੀ ਦਲ ਪਾਰਟੀ ਵਿਰੋਧ ਵਿਚ ਹੋਏ ਜਾਂ ਸੱਤਾ ਵਿੱਚ ਹੋਏ ਤਾਕਤਵਰ ਹੋਣੀ ਚਾਹੀਦੀ ਹੈ, ਜੇ ਕਿਸੇ ਨੂੰ ਗੱਲ ਮੁਖਾਫਤ ਲੱਗੀ ਹੈ ਤਾਂ "ਮਾਫ ਕਰਨਾ"
@BalkarSingh-ko2qy
@BalkarSingh-ko2qy 3 месяца назад
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਆਕਾਲ ਜੀ ਧੰਨਵਾਦ ❤
@dasaundhasinghpannu6612
@dasaundhasinghpannu6612 3 месяца назад
ਸੰਧਾਵਾਲੀਆ ਸਾਹਿਬ ਮਲਿੰਗਾ ਦੇ ਮਸਲੇ ਰਬ ਸਵਾਰਦਾ। ਇਸੇ ਤਰਾਂ ਅਕਾਲੀਆਂ ਦੀ ਲੜਾਈ ਵੀ ਸ਼ਾਇਦ ਰਬ ਈ ਕਰਵਾ ਰਿਹਾ ,ਤਾ ਜੋ ਕਿਸੇ ਹੋਰ ਦਾ ਮਸਲਾ ਹਲ ਹੋ ਜਾਏ।
@chahaljasdeep2865
@chahaljasdeep2865 3 месяца назад
ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਨ ਪਰ ਬਾਦਲ ਪਰਿਵਾਰ ਨੂੰ ਪਸੰਦ ਨਹੀਂ ਕਰਦੇ ਇਸ ਲਈ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨਾ ਚਾਹੀਦਾ ਹੈ
@baldevjassar8059
@baldevjassar8059 3 месяца назад
*🙏🌻ਅੱਜ ਦਾ ਵਿਚਾਰ🌻🙏* *ਬੰਦਿਆਂ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਇੱਕ ਗੱਲ ਆਪਣੇ ਆਪ ਨੂੰ ਪੁੱਛ,ਜੇ ਤੂੰ ਉਸ ਦੀ ਥਾਂ ਤੂੰ ਹੁੰਦਾ ਤਾਂ ਤੈਨੂੰ ਕਿੰਨਾ ਦੁੱਖ ਲੱਗਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@chanjminghmaan8575
@chanjminghmaan8575 3 месяца назад
ਬਣਾਵਾਂਗੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਪੰਜਾਬ ❤❤❤
@harwindersinghsran3698
@harwindersinghsran3698 3 месяца назад
ਬਾਦਲ ਪਰਿਵਾਰ ਨੂੰ ਸ੍ਰੋਮਣੀ ਅਕਾਲੀ ਦਲ ਤੋ ਪਾਸੇ ਕਰੋ
@kirpalchat4507
@kirpalchat4507 3 месяца назад
ਕਿਹੜਾ ਧਰਨਾ ਬਾਠ ਸਾਹਿਬ ਤੁਸੀਂ ਆਪਣੀ ਟੀਮ ਲੈ ਕੇ ਲੈਹਲੀ ਤੇ ਦੱਪਰ ਪਹੁੰਚੋ ਲੋਕ ਕਿੰਨੇ ਪਰੇਸਾਨ ਹਨ। ਧਰਨੇ ਦੇ ਕਾਰਨ ਤੁਸੀਂ ਆਪਣੇ ਕੈਮਰੇ ਵਿੱਚ ਕੈਦ ਕਰ ਕੇ ਉਨ੍ਹਾਂ ਲੀਡਰਾਂ ਦੇ ਸਾਹਮਣੇ ਪੇਸ਼ ਕਰੋ।ਧੰਨਵਾਦ ਜੀ ਇਹ ਬੇਨਤੀ ਤੇ ਗੌਰ ਕਰਨਾ
@HusanlalHusanlalsohpal-gw1wp
@HusanlalHusanlalsohpal-gw1wp 3 месяца назад
Prime focus 2299,sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏🙏 28,,,62024🙏🙏🙏🙏🙏🙏
@SukhdevSingh-kq8bu
@SukhdevSingh-kq8bu 3 месяца назад
ਸੁਰਜੀਤ ਕੌਰ ਨੂੰ ਹੁਣ ਵੋਟਾਂ ਵਧ ਪੈ ਜਾਣਗੀਆਂ
@surjitsingh5198
@surjitsingh5198 3 месяца назад
Bibi Surjit Kaur should be candidate for President of Shromani Akali Dal
@b.s.dhillon7515
@b.s.dhillon7515 3 месяца назад
ਅਕਾਲੀ ਦਲ ਬਾਦਲ ਨੂੰ ਵੋਟਰ ਹੁਣ ਮੁੰਹ ਨਹੀ ਲਾ ਰਹੇ,ਸਭ ਦੀਆਂ ਨਜ਼ਰਾਂ ਹੁਣ ਨਵੇਂ ਬਣ ਰਹੇ ਅਕਾਲੀ ਦਲ ਵੱਲ ਨੇ।
@HSG1957
@HSG1957 3 месяца назад
This all is good for Sikh community ❤ All current leadership is not good 💯 Time comes to change all leaders ❤🔴🟢🟡🟣🟠🟤🌑🔵🔴🟢🟡🟣🟠🟤🌑🔵
@jagtargill-rc4gy
@jagtargill-rc4gy 3 месяца назад
Very good bath shiab and sindawala shiab ji thanks
@adv.puneet.malhotra
@adv.puneet.malhotra 3 месяца назад
SSA JI
@HARRYROMANA-on7vt
@HARRYROMANA-on7vt 3 месяца назад
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@harjinderSingh-yy2vy
@harjinderSingh-yy2vy 3 месяца назад
Amripal singh jindbad❤❤❤❤❤❤❤❤❤❤❤❤
@laxmansingh11
@laxmansingh11 3 месяца назад
ਸੁੱਖਾ ਤੇ ਉਹਨਾਂ ਦੀ ਜੁੰਡਲੀ ਬਿੱਲਕੁੱਲ ਗੱਲਤ ਐ ਜੀ
@GurnekSingh-l6c
@GurnekSingh-l6c 3 месяца назад
SSA Bro Ji 🙏🏿 From Advocate GS Khaira Ldh 👍👌👌☝️☝️☝️☝️☝️✍️✍️💯💚👏
@KulwinderSingh-zv1tx
@KulwinderSingh-zv1tx 3 месяца назад
Good morning g 🙏🌹🌹😊 Banga
@tsingh009
@tsingh009 3 месяца назад
Sat Sri akal ji
@anandpreetsingh8573
@anandpreetsingh8573 3 месяца назад
ਹਾਂਜੀ ਸਤਿ ਸ਼੍ਰੀ ਅਕਾਲ ਜੀ ਸੰਧਾਵਾਲੀਆ ਸਾਹਿਬ ਜੀ ਨੇ ਸਟਾਟਿੰਗ ਦੇ ਵਿੱਚ ਗੱਲ ਕੀਤੀ ਸੀ ਵੀ ਅੱਜ ਕੇ ਦੀ ਵਾਲ ਬਾਰੇ ਵੀ ਗੱਲ ਕਰਾਂਗੇ ਲੇਕਿਨ ਤੁਸੀਂ 70% ਪ੍ਰੋਗਰਾਮ ਦਾ ਟਾਈਮ ਅਕਾਲੀ ਦਲ ਤੇ ਲਾ ਤਾ ਤੇ ਕੇਰੀ ਬਾਲ ਦੀ ਉਹਦੇ ਵਿੱਚ ਗੱਲ ਨਹੀਂ ਹੋਈ ਅਸੀਂ ਤੁਹਾਨੂੰ ਸੁਣਦੇ ਆਂ ਇਸ ਲਈ ਤੁਹਾਡੀ ਗੱਲਤੀ ਗਲਤੀ ਜੇ ਕਿਤੇ ਹੋਵੇ ਅਸੀਂ ਦੱਸ ਵੀ ਸਕਦੇ ਹਾਂ ਸਾਡਾ ਅਧਿਕਾਰ ਹੈ
@HardialSandhu-si7gq
@HardialSandhu-si7gq 3 месяца назад
सुखबीर बादल साहब नहीं बनसकता। हर आदमी की अपनी क्वालिटीहोती है।
@majorsingh9553
@majorsingh9553 3 месяца назад
Such people can play cricket in the parkarma as it is also not written that you can't play in parkarma. This is not the justification for JOGA.
@SukhwantSingh-yv3tl
@SukhwantSingh-yv3tl 3 месяца назад
Amritpal
@NavpreetKaur-db8vv
@NavpreetKaur-db8vv 3 месяца назад
Kalwinder kaur
@lovukamboz9599
@lovukamboz9599 3 месяца назад
ਕੁਲਵਿੰਦਰ ਕੌਰ
@HardialSandhu-si7gq
@HardialSandhu-si7gq 3 месяца назад
After all the Kali parties very ancient party. Because akali dal is a regional party of Punjab. The people of Punjab fed up with the leader of parties.
@monstergaming2807
@monstergaming2807 3 месяца назад
Tusi daso jga ji
@gurmukhsingh708
@gurmukhsingh708 3 месяца назад
2027 ਤੱਕ ਬਾਦਲ ਸਾਹਿਬ ਨੂੰ ਰਜੈਨ ਦੇ ਦੇਣਾ ਚਾਹੀਦੈ ਪਤਾ ਲੱਗ ਲੱਗ ਜਾਵੇ ਗਾ ਬਾਦਲ ਨੂੰ ਲੋਕ ਪਸੰਦ ਨਹੀਂ ਕਰਦੇ
@harjitkaur3769
@harjitkaur3769 3 месяца назад
Path dey kam kitey hudey ta pathak aukhvodey
@RajinderSingh-vj8fu
@RajinderSingh-vj8fu 3 месяца назад
ਸਤਿ ਸ੍ਰੀ ਆਕਾਲ ਜੀ ਇਹ ਡੂੰਮਣਾ ਚੰਦੂਮਾਜਰਾ ਅਤੇ ਚਰਨਜੀਤ ਬਰਾੜ ਨੇ ਛੇੜਿਆ ਹੈ। ਇਹ ਵੱਡੀ ਹਿੰਮਤ ਵਾਲਾ ਕੰਮ ਹੈ। ਚੰਦੂਮਾਜਰਾ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਸ ਨਾਲ ਅਕਾਲੀ ਦਲ ਨਾਲੋਂ ਬਾਦਲ ਲਹਿ ਜਾਵੇਗਾ ਤਾਂ ਅਕਾਲੀ ਦਲ ਦੀ ਵਾਪਸੀ ਹੋ ਸਕਦੀ ਹੈ। ਸ੍ਰੀ ਆਕਾਲ ਤਖਤ ਸਾਹਿਬ ਤੇ ਆ ਕੇ ਇਹ ਧੜਾਂ ਲਿਖਤੀ ਮੁਆਫੀ ਮੰਗਣ ਲਈ ਤਿਆਰ ਹੈ।ਸੰਗਤ ਤੇ ਪੰਬ ਬਖਸ਼ਣ ਹਾਰ ਹੈ। ਨਹੀਂ ਤਾਂ ਸ੍ਰੀ ਅਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ ਅਕਾਲੀ ਦਲ ਬਾਦਲ ਇੱਕ ਇਤਿਹਾਸ ਰੂਪ ਵਿੱਚ ਯਾਦ ਕੀਤਾ ਜਾਵੇਗਾ
@harjitkaur3769
@harjitkaur3769 3 месяца назад
Vada badal chotay badal nu pakka kar gaya ki astifa na devi jey koi boly ta usnu bahar d rasta dikha devi
@Samsungs205gMalhans-ci1hu
@Samsungs205gMalhans-ci1hu 3 месяца назад
Yr tusi ki time pass kri jane oo akali dal kr k Una nu duso k tusi education di gal kro health system di gal kro environment di gal kro employment di gal kro Kithe Sali panth nu aag lag chali aa Koi kam di advised kro una nu
@jivanbanghubangu21
@jivanbanghubangu21 3 месяца назад
Baje k ladunga 😂😂saria hi pia punjab da kisa padha likha nu banao jo hakk di gall kare ji😂😂
@sukhmandersingh3680
@sukhmandersingh3680 3 месяца назад
ਸਮਾ ਬੜਾ ਬਲਵਾਨ ਹੈ ਅਪਣੇ ਮੂੰਹ ਤੋ ਅਖਵਾ ਦਿੰਦਾ ਮੈ ਗਲਤ ਐ ਮੇਰੀ ਮੱਦਦ ਨਾ ਕਰੋ
@amarjitkalsi9934
@amarjitkalsi9934 3 месяца назад
ਸੁਰਜੀਤ ਕੌਰ ਦਾ ਕਸੂਰ ਕੋਈ ਨਹੀ ਅਕਾਲੀ ਦਲ ਦਾ ਆਪਣਾ ਪਾੜਾ ਗੁਸਾ ਬੀਬੀ ਸੁਰਜੀਤ ਕੌਰ ਤੇ ਕੱਢ ਰਹੇ ਨੇ
@jaswantsingh1555
@jaswantsingh1555 3 месяца назад
ਅਕਾਲੀ ਦਲ ਵਿੱਚ ਨਹਿੰਗ ਸਿੰਘਾਂ ਦੀ ਅਤੇ ਰੰਘਰੇਟਾ ਦਲ ਦੀ ਵੀ ਲੋੜ ਹੈ 🙏
@jivanbanghubangu21
@jivanbanghubangu21 3 месяца назад
Rangreta Daal kahda Danger Dactor honi ohda ki a😂😂😂😂😂
@laxmansingh11
@laxmansingh11 3 месяца назад
ਜੇ ਪਾਰਟੀ ਨੂੰ ਬਚੋਣਾ ਚੋਹਦੇ ਹੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਜਾਂ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਪਾਰਟੀ ਦਾ ਪ੍ਰਧਾਨ ਬਨੋਣਾ ਚਾਹੀਦਾ ਐ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਲੱਈ ਜਰੂਰ ਐ ਜੀ
@SarbjitSingh-vl6tm
@SarbjitSingh-vl6tm 3 месяца назад
ਸਤਿ ਸ੍ਰੀ ਅਕਾਲ ਜੀ ਸੰਧਾਵਾਲੀਆ ਸਾਬ ਜੀ ਅਕਾਲੀ ਦਲ ਦਾ ਬੇੜਾ ਗਰਕ ਤਾਂ ਹੋਇਆ ਇਹਨਾਂ ਨੇ ਪੰਜਾਬ ਦੇ ਲਈ ਸੱਚੇ ਮੰਨ ਤੋਂ ਲੜਨਾ ਛੱਡ ਤਾ ਨਾ ਚੰਡੀਗੜ੍ਹ ਦਾ ਕੋਈ ਹੱਲ ਨਾ ਪਾਣੀ ਦਾ ਨਾ ਪੰਜਾਬੀ ਭਾਸ਼ਾ ਦੀ ਗੱਲ ਕਰਨੀ ਛੱਡਤੀ ਸਿਰਫ ਸਿਆਸਤ ਕੀਤੀ ਹੁਣ ਲੋਕ ਸਿਆਣੇ ਹੋਗੇ ਸਭ ਸਮਜਦੇ ਨੇ ਕੇ ਕੌਣ ਸਾਡੀ ਗੱਲ ਕਰਦਾ ਕੌਣ ਨਹੀਂ
@GurdeepSingh-vh7sp
@GurdeepSingh-vh7sp 3 месяца назад
ਸੰਧਾਵਾਲੀਆ ਜੀ ਤੇ ਬਾਠ ਜੀ ਬੀਬੀ ਦੀ ਐਮ ਐਲ ਏ ਤੋਂ ਕਾਲੀ ਦਲ ਦੀ ਹਮਾਇਤ ਵਾਪਸ ਲੈਣੀ ੳਹਨਾ ਦੇ ਕਫ਼ਨ ਵਿਚ ਕਿਲ ਟੁਕੜਾ ਆਖਰੀ ਹੋਵੇਗਾ।।
@NarinderSingh-pu6be
@NarinderSingh-pu6be 3 месяца назад
Bhai amrtpal singh ji jandabad
@SurinderSingh-un7xl
@SurinderSingh-un7xl 3 месяца назад
ਭਲਕੇ 2300 ਲੜੀਵਾਰ ਹੋਵੇਗਾ ਬਹੁਤ ਮੁਬਾਰਕ ਸੰਧਾਵਾਲੀਆ ਬਾਠ ਸਾਹਿਬ🎉🎉🎉🎉🎉
@kuldeepsinghdhiman2759
@kuldeepsinghdhiman2759 3 месяца назад
ਜੇਕਰ ਭਾਈ ਅਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਨੇ ਨਵਾਂ ਅਕਾਲੀ ਦਲ ਬਣਾ ਲਿਆ ਤਾਂ ਬਾਦਲ ਦਲ ਪ੍ਰਾਈਵੇਟ ਲਿਮਟਿਡ ਕੰਪਨੀ ਉਂਜ ਹੀ ਖਤਮ ਹੋ ਜਾਵੇਗੀ, ਬੇਹਤਰ ਹੋਵੇਗਾ ਕਿ ਇਜ਼ਤ ਮਾਣ ਨਾਲ ਆਪੇ ਹੀ ਅਸਤੀਫਾ ਦੇ ਕੇ ਪਾਸੇ ਹੋ ਜਾਵੇ।
@harmindersinghsidhu1538
@harmindersinghsidhu1538 3 месяца назад
ਬਾਠ ਸਾਬ, ਜੋ ਕਹਿ ਰਹੇ ਹੋ ਕੇ ਇੱਕ ਬਠਿੰਡੇ ਵਾਲੀ ਸੀਟ ਤੇ ਜਿਤੀ, bro ਓਹ ਤਾਂ ਸਿਰਸੇ ਵਾਲਿਆਂ ਦੀਆਂ ਵੋਟਾਂ ਨਾਲ ਜਿੱਤੇ ਨੇ, ਪੰਥ ਨੇ ਥੋੜ੍ਹਾ ਜਿਤਾਇਆ .
@JaswinderSingh-st6tu
@JaswinderSingh-st6tu 3 месяца назад
ਸੰਧਾਵਾਲੀਆ ,ਬਾਠ ਸਾਹਿਬ ਤੁਹਾਡੇ ਕਹਿਣਅਨੁਸਾਰ ਪੰਜਾਬ ਨੂੰ ਪੰਥਕ ਪਾਰਟੀ ਦੀ ਜਰੂਰਤ ਹੈ ਉਹ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ ਸਾਰੇ ਕੱਠੇ ਹੋ ਜਾਣ
@kashmiragehla3804
@kashmiragehla3804 3 месяца назад
ਸੁਖਬੀਰ ਬਾਦਲ ਗਲਤ ਹੈ ਬੀਬੀ ਸੁਰਜੀਤ ਕੌਰ ਦੀ ਸਪੋਰਟ ਕਰੋ
@SidhuSahibSidhuSahib
@SidhuSahibSidhuSahib 3 месяца назад
ਬੀਬੀ ਸੁਰਜੀਤ ਕੌਰ ਸਾਥ ਦਿਉ ਸੁਖਬੀਰ ਬਾਦਲ ਦਾ ਅਹੰਕਾਰ ਖਤਮ ਹੌ ਸਕੇ
@lakhmirsinghkhalsa8282
@lakhmirsinghkhalsa8282 3 месяца назад
ਪ੍ਰੀਤਮ ਸਿੰਘ ਬਸਤੀ ਮਿੱਠੂ ਸਾਬਕਾ ਕੌਂਸਲਰ ਨੇ ਕਾਲੀ ਸਰਕਾਰ ਵੇਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਆਪਣੇ ਹੀ ਮੁਹੱਲੇ ਵਿਚ ਆਪਣੇ ਹੀ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਹੁਣ ਵੋਟਾਂ ਨਹੀਂ ਮਿਲਣੀਆਂ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ
@lakhmirsinghkhalsa8282
@lakhmirsinghkhalsa8282 3 месяца назад
ਕਾਲੀ ਸਰਕਾਰ ਪ੍ਰੀਤਮ ਸਿੰਘ ਬਸਤੀ ਮਿੱਠੂ ਸਾਬਕਾ ਕੌਂਸਲਰ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਕਬਜੇ ਕੀਤੇ ਆਪਣੇ ਹੀ ਮੁਹੱਲੇ ਵਿਚ ਆਪਣੇ ਹੀ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਹੁਣ ਵੋਟਾਂ ਨਹੀਂ ਮਿਲਣੀਆਂ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ
@lakhmirsinghkhalsa8282
@lakhmirsinghkhalsa8282 3 месяца назад
ਬਿਲਕੁਲ ਸੱਚ ਹੈ ਕਿ ਕਾਲੀ ਬਾਦਲ ਨੂੰ ਵੋਟਾਂ ਨਹੀਂ ਮਿਲਣੀਆਂ ਸਾਬਕਾ ਕੌਂਸਲਰ ਪ੍ਰੀਤਮ ਸਿੰਘ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਕਬਜੇ ਕੀਤੇ ਆਪਣੇ ਹੀ ਮੁਹੱਲੇ ਵਿਚ ਆਪਣੇ ਹੀ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਹੁਣ ਵੋਟਾਂ ਨਹੀਂ ਮਿਲਣੀਆਂ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ
@lakhmirsinghkhalsa8282
@lakhmirsinghkhalsa8282 3 месяца назад
ਕਾਲੀ ਸਰਕਾਰ ਨੇ ਸਿੱਖ ਕੌਮ ਦਾ ਘਾਣ ਕੀਤਾ ਨੋਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ ਸੈਣੀ ਆਲਮ ਸੈਨਾ ਦੀ ਪਤਨੀ ਨੂੰ ਐਮ ਐਲ ਏ ਸਿੱਖਾਂ ਦੇ ਕਾਤਲਾਂ ਨੂੰ ਉਚੇ ਅਹੁਦੇ ਸੋਦਾ ਬਲਾਤਕਾਰੀ ਨੂੰ ਮਾਫੀ ਫਿਰ ਵੀ ਪੰਥਕ ਫੈਸਲਾ ਸਿੱਖ ਕੌਮ ਨੇ ਚੋਣਾਂ ਦੌਰਾਨ ਦੱਸ ਦਿੱਤਾ ਹੈ ਹੁਣ ਤਾਂ ਚੁੱਪ ਚਾਪ ਘਰਾਂ ਵਿਚ ਬੈਠ ਜਾਓ ਲੋਕਾਂ ਨੂੰ ਸਮਝ ਆ ਗਈ ਹੈ ਹੁਣ ਨਹੀਂ ਵੋਟਾਂ ਮਿਲਣੀਆਂ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ ਜਲੰਧਰ
@SidhuSahibSidhuSahib
@SidhuSahibSidhuSahib 3 месяца назад
​@lakhmirsinghkhal,sa8282 ਬੀਬੀ ਸੁਰਜੀਤ ਕੌਰ ਅਸਲੀ ਅਕਾਲੀ ਹੈ ਗਰੀਬ ਹੈ ਸੁਖਾਂ ਅਮਲੀ ਮੁਰਦਾਬਾਦ
@jas.karan.55
@jas.karan.55 3 месяца назад
ਸਾਰੇ ਰਲੇ ਮਿਲੇ ਆ , ਇਹਨਾਂ ਤੋਂ ਪੰਜਾਬ ਨੂੰ ਕੀ ਆਸ ।
@Avtar-xu1dd
@Avtar-xu1dd 3 месяца назад
ਨਾਮੁਮਕਿਨ ਹੈ ਜੀ ਅਮ੍ਰਿਤਪਾਲ ਦਾ ਪ੍ਰਧਾਨ ਬਣਨਾ ਜੀ !! ਲੱਗਦਾ ਤਾਂ ਇੰਝ ਹੈ ਕਿ ਕਿਤੇ ਐਮ ਪੀ ਸ਼ਿੱਪ ਹੀ ਖਾਰਿਜ ਨਾ ਹੋ ਜਾਵੇ ? ਕਿਉਂਕਿ ਸਹੁੰ ਚੁੱਕਣ ਮੌਕੇ ਵੀ ਬਹੁਤ ਅੜਿੱਕੈ ਪੈਣੇ ਨੇ ?
@balwinderkaur-jq8ll
@balwinderkaur-jq8ll 3 месяца назад
ਹੁਣ ਸੁਖਬੀਰ ਬਾਦਲ ਮਾਫੀ ਮੰਗੇਗਾ ਅਕਾਲ ਤਖਤ ਤੋਂ ਤੇ ਪਵੇਗੀ ਅਮਿਰਤਪਾਲ ਨਾਲ ਜੱਫੀ
@dasaundhasinghpannu6612
@dasaundhasinghpannu6612 3 месяца назад
ਸੰਧਾਵਾਲੀਆ ਸਾਹਿਬ, ਜਦ ਕਿਸੇ ਦੇ ਮਾੜੇ ਦਿਨ ਆਉਦੇ ਤਾ ਕਹਿੰਦੇ,ਰਬ ਉਸਦੀ ਮਤ ਮਾਰ ਦਿੰਦਾ ।ਇਹੋ ਹਾਲ ਜਲੰਧਰ ਹਲਕੇ ਚ ਸ੍ਰੋਮਣੀ ਅਕਾਲੀ ਦਲ ਦਾ ਹੋਇਆ ਜਾਪਦਾ।
@jaspreetsekhon4633
@jaspreetsekhon4633 3 месяца назад
ਸੁਖਵੀਰ ਕਹਿੰਦਾ ਹੁੰਦਾ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਦੇਵੇ ਫਿਰ ਕੁਰਵਾਨੀ
@chahaljasdeep2865
@chahaljasdeep2865 3 месяца назад
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਿਲਕੁਲ ਨਹੀਂ ਜਿੱਤਦੀ ਹਾਂ ਜੇ ਪ੍ਰਧਾਨਗੀ ਤੋਂ ਲਾਂਭੇ ਕਰਕੇ ਚੋਣ ਲੜੀ ਜਾਵੇ ਤਾਂ ਅਕਾਲੀ ਦਲ ਚੋਣਾ ਹੁਣ ਨਾਲੋਂ ਵੱਧ ਸੀਟਾਂ ਜਿੱਤ ਜਾਵੇਗੀ।
@baljitgrewal9829
@baljitgrewal9829 3 месяца назад
ਵਿੱਚ ਜਮਾਨਤਾਂ ਜਪਤ ਨਾ ਹੁੰਦੀਆਂ ਤਾਂ ਫਿਰ ਵੀ ਇਹ ਅਕਾਲ ਤਖਤ ਤੇ ਪੇਸ਼ ਹੋਕੇ ਭੁੱਲ ਬਖ਼ਸੋਦੇ
@ranjeetkhanna3993
@ranjeetkhanna3993 3 месяца назад
ਅਵਾਜ਼ ਬਹੁਤ ਘੱਟ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁
@inderjitsingh6076
@inderjitsingh6076 3 месяца назад
Right
@kuldeepkaur1802
@kuldeepkaur1802 3 месяца назад
Hun Punjab da renda bera bi ghrk houga
@jagjit.singh85
@jagjit.singh85 3 месяца назад
ਬਾਗੀ ਤੜਾ ਭਾਈ ਅਮਰਤਪਾਲ ਸਿੰਘ ਨੂੰ ਪ੍ਰਧਾਨ ਬਣਾ ਕੇ ਆਹ(ਢੀਢਸਾ,ਮਲੂਕਾ,ਬੀਬੀ ਜੀ,ਚੰਦੂਮਾਜਰਾ ) ਲੀਡਰ ਆਪ ਜਿਮਨੀ ਚੋਣਾ ਲੜ ਕੇ ਜਿੱਤ ਕੇ ਦਿਖਾਉਣ।
@jaspreetsekhon4633
@jaspreetsekhon4633 3 месяца назад
ਅਕਾਲੀ ਦਲ ਦਾ ਪਾਪਾਂ ਦਾ ਘੜਾ ਟੁੱਟ ਗਿਆ
@banarsidass3604
@banarsidass3604 3 месяца назад
ਜੇ ਯੋਗਾ ਕਰਨ ਵਾਲੀ ਕੁੜੀ ਨੇ ਮੁਆਫੀ ਮੰਗ ਲਈ ਹੈ ਤਾ ਫੇਰ ਓੁਸ ਖਿਲਾਫ ਕੇਸ ਕਰਨ ਦੀ ਕੋਈ ਜਰੂਰਤ ਨਈਂ ਸੀ।ਕੇਸ ਚੋ ਨਿਕਲਣਾ ਕੁਝ ਨਈਂ ਟਾਈਮ ਖਰਾਬ ਕਰਨ ਵਾਲੀ ਗੱਲ ਹੈ
@manjitsinghkandholavpobadh3753
@manjitsinghkandholavpobadh3753 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurdarshansingh8896
@gurdarshansingh8896 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਹੁਣ ਸਾਰਿਆਂ ਨੂੰ ਆਹੀ ਗੱਲ ਦੀ ਸੋਚ ਲੱਗੀ ਕੇ ਅਕਾਲੀ ਦਲ ਦਾ ਬਣੂ ਕੀ ਆਹ ਹਾਲਾਤ ਬਣੇ ਕਿਵੇ ਇਹ ਹਾਲਾਤ ਕੋਈ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਦਮ ਨਹੀਂ ਬਣੇ ਇਹ ਤਾਂ ਬਹੁਤ ਟਾਈਮ ਤੋਂ ਅਕਾਲੀ ਦਲ ਦਾ ਪਤਨ ਹੋਣਾ ਸ਼ੁਰੂ ਹੋਇਆ ਜਦੋ ਤੋਂ ਚਾਹੇ ਲੁਕੇ ਢੰਗ ਨਾਲ ਹੀ ਸਹੀ ਸੁਖਬੀਰ ਬਾਦਲ ਨੇ ਕਮਾਂਡ ਆਪਣੇ ਹੱਥਾਂ ਵਿੱਚ ਲਈ ਫੇਰ ਇਨ੍ਹਾਂ ਦੇ ਕਈ ਵਿਵਾਦਾਂ ਵਾਲੇ ਫੈਸਲੇ ਬਹਿਬਲ ਕਲਾਂ ਗੋਲੀ ਕਾਂਡ, ਡੇਰਾ ਸਿਰਸਾ ਵਿਵਾਦ, ਕਿਸਾਨੀ ਵਿਰੋਧੀ ਬਿਲਾਂ ਦੀ ਹਮਾਇਤ ਕਰਨੀ ਪੰਜਾਬ ਰੋਡਵੇਜ਼ ਨੂੰ side ਕਰਕੇ ਆਪਣੀ ਟਰਾਂਸਪੋਰਟ ਖੜੀ ਕਰਨਾ ਅਕਾਲੀ ਲੀਡਰਸ਼ਿਪ ਦਾ ਆਮ ਜਨਤਾ ਨਾਲ਼ੋਂ ਟੁੱਟਣਾ
@pritamsingh5206
@pritamsingh5206 3 месяца назад
ਜੇ ਪੰਜਾਬ ਵਿੱਚ ਅਕਾਲੀ ਦਲ ਨੂੰ ਜਿਉਂਦਾ ਜਾਗਦਾ ਰੱਖਣਾ ਤਾਂ ਬੀਬੀ ਸੁਰਜੀਤ ਕੌਰ ਨੂੰ ਜਲੰਧਰ ਜਿਮਨੀ ਚੋਣ ਵਿੱਚ ਪੰਥ ਦੱਬ ਕੇ ਵੋਟ ਪਾਵੇ। ਜਿੱਤ ਹਾਰ ਦਾ ਕੋਈ ਮਤਲਬ ਨਹੀਂ।
@kanwaljitsingh5734
@kanwaljitsingh5734 3 месяца назад
ਭਾਈ ਅਮ੍ਰਿਤ ਪਾਲ ਸਿੰਘ ਹੁਣਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਹੋ ਸਕਦਾ ਹੈ, ਬਾਕੀ ਧਿਰਾਂ ਜਿਨ੍ਹਾਂ ਮਰਜ਼ੀ ਜ਼ੋਰ ਲਾ ਲੈਣ ਕੁਝ ਨਹੀਂ ਹੋਣਾ।।
@BalkarSingh-ty2sj
@BalkarSingh-ty2sj 3 месяца назад
ਵਰਕਰ ਨੂੰ ਅੱਜ ਤੱਕ ਕਿਸੇ ਪਾਰਟੀ ਨੇ ਅਹਮੀਅਤ ਨਹੀ ਦਿੱਤੀ ਅਤੇ ਨਾ ਇਹ ਲੀਡਰ ਦੇਣਗੇ ਪਰ ਜਿੱਥੇ ਇਹਨਾ ਦੀ ਦਾਲ ਸਾਰੀ ਕੋੜਕੂ ਹੋਵੇ ਓਥੇ ਜਰੂਰ ਵਰਕਰ ਨੂੰ ਧੱਕ ਦੇਦੇ ਹਨ।
@Jaswinder-c9v
@Jaswinder-c9v 3 месяца назад
ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ❤❤❤❤🎉🎉🎉🎉
@gurcharansinghmann1814
@gurcharansinghmann1814 3 месяца назад
ਪ੍ਰਧਾਨ ਬਦਲ ਦਿਓ, ਪਾਰਟੀ ਬਚ ਜਾਊ,ਅਹੁਦੇ ਦੀ ਕੁਰਬਾਨੀ ਕੌਣ ਕਰੇ???????????????❤
@sukhjindersingh8881
@sukhjindersingh8881 3 месяца назад
ਅਕਾਲੀ ਦਲ ਵਿੱਚ ਘੜੰਮ ਚੌਧਰੀਆਂ ਤੋਂ ਲੋਕ ਅੱਕੇ
@SukhwinderSingh-wq5ip
@SukhwinderSingh-wq5ip 3 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sandhunishansingh1058
@sandhunishansingh1058 3 месяца назад
ਬੀਬੀ ਖਾਲੜਾਂ ਦੀ ਰਹਿਨਮਾਹੀ ਚ ਨਵਾ ਅਕਾਲੀ ਦਲ ਬਣਾਉਣਾ ਚਹੀਦਾ ਜਲਦੀ ਤੋਂ ਜਲਦੀ
@BalwinderKaur-qu9ls
@BalwinderKaur-qu9ls 3 месяца назад
There is a temple In Kerela state where ladies are not allowed to visit o their bhee ikk wari ladies tei karwai keeti c Hindus nei Indian president mrs Murmu is not allowed to to visit Ram mandir due to minority caste
@SukhdevSingh-kq8bu
@SukhdevSingh-kq8bu 3 месяца назад
ਇਹ ਕੁਝ ਚੰਗਾ ਕਰਕੇ ਵਿਖਾਉਣ ਫਿਰ ਜਿਤਣਗੇ
@daljitsingh7980
@daljitsingh7980 3 месяца назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@surjitvirk872
@surjitvirk872 3 месяца назад
ਮੇਰੀ ਵੱਲੋਂ ਗੱਲ ਕਰਨ ਲਈ ਮੁਆਫ਼ੀ ਕਰਨਾ ਪਰ ਇਹ ਸਤਿ ਸ੍ਰੀ ਅਕਾਲ ਕਹਿਣ ਨਾਲ ਤੁਹਾਡੇ ਵੱਲੋਂ ਕੀ ਕੋਈ ਟਿੱਪਣੀ ਹੈ। ਇਹਨਾਂ ਦੇ ਪ੍ਰੋਗਰਾਮ ਨੂੰ ਸੁਣਨ ਤੋਂ ਬਾਦ ਆਪਣੇ ਵਿਚਾਰ ਦਿਓ ਤਾਕਿ ਪਤਾ ਲੱਗੇ ਕਿ ਤੁਸੀਂ ਇਸ ਗੱਲ ਬਾਤ ਕੀ ਵਿਚਾਰ ਰੱਖੇ ਹਨ। ਜੇ ਵਿਚਾਰ ਨਹੀਂ ਰੱਖ ਸਕਦੇ ਤਾਂ ਸਤਿ ਸ੍ਰੀ ਅਕਾਲ ਤੋ ਵੀ ਗੁਰੇਜ ਕਰੋ।
@daljitsingh7980
@daljitsingh7980 3 месяца назад
​@@surjitvirk872ਸਤਿ ਸ੍ਰੀ ਅਕਾਲ ਨਾਲ ਤਹਾਨੂੰ ਕੋਈ ਤਕਲੀਫ਼ ਆ ਤੇ ਬਾਕੀ ਵਿਚਾਰਾਂ ਵਾਲੀ ਗੱਲ ਉਹ ਵੀ ਰੱਖ ਦੇਈਂ ਦੇ ਆ
@banarsidass3604
@banarsidass3604 3 месяца назад
ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿਸ ਬੰਦੇ ਕਰਕੇ ਅਕਾਲੀ ਦਲ ਵਿਚ ਇੰਨੀ ਟੁੱਟ ਭੱਜ ਹੋ ਰਹੀ ਹੈ ਟਕਸਾਲੀ ਅਕਾਲੀ ਇਕੱਠੇ ਹੋ ਰਹੇ ਹਨ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਲਗ ਗਿਆ ਸੀ ਓੁਸ ਦਾ ਪਰ ਸੁਖਬੀਰ ਸਿੰਘ ਨੂੰ ਕਿਓੁ ਪਤਾ ਨਈਂ ਲੱਗ ਰਿਹਾ?
@TarsemSingh-ci5ls
@TarsemSingh-ci5ls 3 месяца назад
ਕਿਸ ਨੇ ਮੰਨਣਾ ਅਮਿਤਪਾਲ ਨੂੰ ਪ੍ਰਧਾਨ ਸਿਰਫ ਮੀਡੀਆ ਦਾ ਪ੍ਰਚਾਰ ਹੈ
@BalkarSingh-ko2qy
@BalkarSingh-ko2qy 3 месяца назад
ਬਾਠ ਸਾਹਿਬ ਜੀ ਚਾਹੇ ਕੋਈ ਵੀ ਪਾਰਟੀ ਹੋਵੇ ਕੋਈ ਜਰੂਰੀ ਨਹੀਂ ਕਿ ਏਕ ਹੀ ਆਦਮੀ ਚਲਾ ਸੱਕਦਾ ਹੈ ਕਈ ਵਾਰ ਕੋਈ ਜੂਨੀਅਰ ਆਦਮੀ ਵੀ ਕਾਬਲੀਅਤ ਰੱਖਦਾ ਹੁੰਦਾ ਹੈ ਬੁਹਤੇ ਲੀਡਰ ਸਾਹਿਬ ਤਾਂ ਆਖਦੇ ਹਨ ਅਸੀ ਖਾਨਦਾਨੀ ਲੀਡਰ ਹਾ ਮੇਰਾ ਪਿਓ ਸੀ ਦਾਦਾ ਜੀ ਸ਼ਨ ਕਹਿਣ ਦਾਂ ਮੱਤਲਬ ਕੀ ਕਿਉ ਨਹੀ ਕੋਈ ਨਵਾਂ ਲੀਡਰ ਸਾਹਿਬ ਵੀ ਕੰਮ ਕਰਨ ਦੀ ਕਾਬੀਲੀਅਤ ਰੱਖਦਾ ਹੈ
@BalkarSingh-ko2qy
@BalkarSingh-ko2qy 3 месяца назад
ਸੰਧਾ ਵਾਲੀਆ ਸਾਹਿਬ ਜੀ ਕੀ ਸਾਡੇ ਪੰਜਾਬ ਨੂੰ ਸਿਆਸਤ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਦੀ ਲੋੜ੍ਹ ਹੈ ਜਾਂ ਫਿਰ 10.+12ਹੀ ਚਾਹੀਦੇ ਹਨ ਜੀ
@bhajansingh9011
@bhajansingh9011 3 месяца назад
Hallo AMRITPALL V TE EK DAAKU
@sukhchainsinghsandhu4246
@sukhchainsinghsandhu4246 3 месяца назад
ਵਿਆਹ 'ਚ ਬੀ ਦਾ ਲੇਖਾ ਪੈ ਗਿਆ
@sewakbhui7004
@sewakbhui7004 3 месяца назад
ਇਕ ਕਹਾਵਤ ਹੈ ਕਿ ਵਿਨਾਸ਼ ਵੇਲੇ ਬੁੱਧੀ ਉਲਟ ਜਾਂਦੀ ਹੈ ,ਇਹ ਜਲੰਧਰ ਵਿਚਲੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ। ਹੁਣ ਜੇਕਰ ਅਮ੍ਰਿਤ ਪਾਲ ਸਿੰਘ ਵਾਲੇ ਧੜੇ ਕੋਲ ਪ੍ਰਧਾਨਗੀ ਚਲੀ ਜਾਵੇ ਤਾਂ ਕਸੂਰ ਤਾਂ ਫਿਰ ਪਾਕਿਸਤਾਨ ਦਾ ਹੀ ਹੈ????
@sukhveersandhu4u87
@sukhveersandhu4u87 3 месяца назад
Je kite Sare Akali 2 ya 3 sall ekkthe reh jande ta ena waste bhut changa see
@GurdeepSingh-pl7os
@GurdeepSingh-pl7os 3 месяца назад
ਕੰਮ ਦੀ ਗੱਲ ਕਰਿਆ ਕਰੋ ਵਿਸੇ ਤੋ ਭਟਕ ਐਵੇ ਵੱਟੀ ਡੌਲੀਂ ਨਾ ਚੜਿਆ ਕਰੋ! ਖੇਤੀ ਬਾਰੇ ਅਲੱਗ ਐਪੀਸੋਡ ਕਰ ਲਿਆ ਕਰੋ
@sidhudhurkotia9919
@sidhudhurkotia9919 3 месяца назад
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@rakabganj7738
@rakabganj7738 3 месяца назад
Akali ek corrector hy.correcter apna key hi Sikh sangat Dey dil vich❤❤❤❤ jagah ban sakdi hy.election di daldal ate lalach chadkey fir akali dal nu Sikh sangat sab nu chadd key akali Dal Dey pichey aa sakdi hy.
@JasbirSingh-vv2vn
@JasbirSingh-vv2vn 3 месяца назад
ਇਹ ਤਾ ਪੰਜਾਬ ਦੇ ਲੋਕਾ ਲਈ ਤਾਂ ਚੰਗੀ ਸ਼ੁਰੂਆਤ ਨਹੀ ਹੈ ਜੀ ਕਿ ਅਕਾਲੀ ਚੌਣ ਨਿਸ਼ਾਨ ਆਪਣਾ ਦੇ ਕੇ ਉਹਦੀ ਸਪੋਟ ਨਾ ਕਰਨ
@OZ_Lif3
@OZ_Lif3 3 месяца назад
22 ji kisey ney kuj ni karna, edaan hi Pardhangiyaan pishey lardey aaye ney , tey agey v lardey rehn gey..
@daljitsinghsihota7464
@daljitsinghsihota7464 3 месяца назад
Gurudwara sahib wich Namaz parhi jaa sakdi aa phir yoga kyon nahi..Eni Hindu dushmani kyon?
@BalrajSingh-y7g
@BalrajSingh-y7g 3 месяца назад
Amritpal gunda
@jagdishpuri5366
@jagdishpuri5366 3 месяца назад
Yoga karan Vali bibi ne jado mafia publicly mang liti c fer gal agge nai c vadani chahidi FIR vapis le Leni chahidi c.
@sukhrajguru7113
@sukhrajguru7113 3 месяца назад
Prime asia waleo tusi bna hi deo amritpal nu pardhan ame dogliya jaiya thumnail bna ki sabat karna chaudey . Oh ta sab nu pta tusi bjp de progandey da theka liya a
@ParamjeetKaur-wd4qc
@ParamjeetKaur-wd4qc 3 месяца назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ਧੰਨਵਾਦ ਜੀ ❤ਜੀ ਅਾਇਅਾ ਨੂੰ 🎉❤ 2:07
@HarjitSingh-np7dt
@HarjitSingh-np7dt 3 месяца назад
Ik kisanon junianda pradhanmantri kl khnda ladowal tool kisnu puske bndkita
@tejasinghy8689
@tejasinghy8689 3 месяца назад
Kulwinder kaur
@AHUJASS
@AHUJASS 3 месяца назад
Akali dal must admit that because of it we have divided Punjab into current Punjab which comprised HP and Haryana because it failed to understand the philosophy of Guru Nanak ji which talk about unity of all religions around the world including region, language and cultural heritage and diversity. Infact Ranjit Singh regime which followed Guru Granth ideology ruled for one hundred forty years inspite of Sikhs being in minority community. Infact BJP then Jansangh talked about Maha Punjab and Congress then chief minister Pratap Singh Kairon assured that he will get Ganganagar merged to Punjab being a Punjabi speaking area. Akali agreed to create Punjab where several Punjabi speaking area were left out including Ambala and Sirsa in Haryana and subsequent issue including Syl and Chandigarh and control of BBMB etc. worst happened because it joined ideologically opposite party bjp rather than moving towards Anandpur Sahib resolution. Sgpc election which right Sikhs get after long struggle have not been held for more than a decade because of their friendship with bjp. Even yesterday Sukhbir met pm to seek ministry for his wife. They should not talk about Sikh philosophy because it never understood that.
@paramjitsingh1826
@paramjitsingh1826 3 месяца назад
Akali dal kadhe nhi khatam ho sakda, par us nu shi carryon karn vali sakhshiat shi honi chidi a, akali dal kisse di ghar di party nhi hai, a ik soch hai
@tarundeep7988
@tarundeep7988 3 месяца назад
S. Manpreet ayali mla dakha de bara we bolo oh kitne ne ki stand hai ohna da te oh president lai kabil han ki nahi Bath sahab te sandawalia sahab
@surinderkaur4233
@surinderkaur4233 3 месяца назад
जोगा करन बासते पारका बणीआ हन ना के गुरु घर जा मंदिर
@LakhwinderSingh-tk9pz
@LakhwinderSingh-tk9pz 3 месяца назад
Sukhbir badal mentally upset
@gurmukhsingh708
@gurmukhsingh708 3 месяца назад
ਵੀਰ ਜੀ ਹਰੇਕ ਮੁੱਦਾ ਧਰਮ ਨਾਲ ਨਹੀ ਜੋੜ ਕੇ ਦੇਖਣਾ ਚਾਹਿਦਾ
@darshandhillon8972
@darshandhillon8972 3 месяца назад
I thank you and appreciate your comments during your show. However, I am really disappointed that you are not exhibiting the the dedication of ordinary Sikh who believe in the tenant of Sri Guru Garanth Sahib ji
@AvtarSingh-mn5rr
@AvtarSingh-mn5rr 3 месяца назад
Apne pairi ape kuhadha marda Akali dall da president .
@sardulsandhu1398
@sardulsandhu1398 3 месяца назад
Wadda badal keh ke giya kursi na chhaddi murke nahi milni
Далее
Шоколадная девочка
00:23
Просмотров 90 тыс.