Тёмный

Prime Focus 2306 | Restrictions on Amritpal Singh ! , CM Mann ਦੇ ਨਾਂਅ ਵਾਲੀ ਖ਼ਾਲੀ ਕੁਰਸੀ ਨੇ ਛੇੜੀ ਚਰਚਾ 

Prime Asia TV
Подписаться 2,3 млн
Просмотров 64 тыс.
50% 1

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2306) || ਅੰਮ੍ਰਿਤਪਾਲ 'ਤੇ ਲੱਗੀਆਂ ਰੋਕਾਂ ! , CM ਮਾਨ ਦੇ ਨਾਂਅ ਵਾਲੀ ਖ਼ਾਲੀ ਕੁਰਸੀ ਨੇ ਛੇੜੀ ਚਰਚਾ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 138   
@SukhwinderSingh-wq5ip
@SukhwinderSingh-wq5ip 3 дня назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@Gobinderkaurmaan
@Gobinderkaurmaan 4 дня назад
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@rajindersingh1387
@rajindersingh1387 4 дня назад
ਖ਼ਬਰਾਂ ਦੇ ਨਾਲ ਹਾਸਾ ਮਜ਼ਾਕ ਬਹੁਤ ਵਧੀਆ ਲੱਗਦਾ ਰੂਹ ਖੁਸ਼ ਹੋ ਜਾਂਦੀ ਜੀ
@DalwinderSingh-mv2mf
@DalwinderSingh-mv2mf 4 дня назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@DalwinderSingh-mv2mf
@DalwinderSingh-mv2mf 4 дня назад
Q¹¹
@user-vu6cr1fm4n
@user-vu6cr1fm4n 4 дня назад
Haji
@SatishKumar-nb8yd
@SatishKumar-nb8yd 4 дня назад
ਪ੍ਰਾਈਮ ਏਸ਼ੀਆ ਟੀਮ ਬਹੁਤ ਬਹੁਤ ਧੰਨਵਾਦ ਅੱਜ ਤੁਹਾਡਾ ਪ੍ਰੋਗਰਾਮ ਇੱਕ ਬੈਲਂਸ ਪ੍ਰੋਗਰਾਮ ਸੀਗਾ ਜਿਸ ਦੇ ਵਿੱਚ ਆਮ ਲੋਕਾਂ ਦੀ ਗੱਲ ਵੀ ਹੋਈ ਰਾਜਨੀਤਿਕ ਲੋਕਾਂ ਦੀ ਗੱਲ ਹੋਈ ਤੇ ਦੇਸ਼ ਦੇ ਮੁੱਦਿਆਂ ਦੀ ਵੀ ਗੱਲ ਹੋ ਗਈ ਇਸ ਲਈ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ
@darbarsingh5219
@darbarsingh5219 4 дня назад
10:05 🎉i8i jmj❤❤ 10:16😮om❤uyh🎉j4😅4😢
@greatbathindian
@greatbathindian 4 дня назад
ਬਸ ਹੁਣ ਬੇਨਤੀ ਹੈ prime asia ਵਾਲਿਆ ਨੂੰ ਕੇ ਨਿਹੰਗਾਂ ਵਲੋ ਸ਼ਿਵ ਸੈਨਾ ਦੇ ਲੀਡਰ ਤੇ ਕੀਤੇ ਗਏ ਹਮਲੇ ਤੇ ਵੀ ਬੋਲਣ। ਕਿਤੇ ਧਾਰਮਿਕ ਤੇ ਨਾਜ਼ੁਕ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਕਹਿ ਕੇ ਪਾਸੇ ਨਾ ਹੋ ਜਾਣ। ਜਿਵੇਂ ਇਹਨਾ ਨੇ ਅੰਮ੍ਰਿਤਪਾਲ ਵਲੋ ਥਾਣੇ ਤੇ ਕਿਤੇ ਗਏ ਹਮਲੇ ਦੇ ਸਮੇਂ ਕੀਤਾ ਸੀ। ਪੰਜਾਬ ਵਿੱਚ ਧਾਰਮਿਕ ਕੱਟੜਤਾ ਵਿਚ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ।
@baldevjassar8059
@baldevjassar8059 4 дня назад
*🙏🌺ਅੱਜ ਦਾ ਵਿਚਾਰ🌺🙏* *ਜਿੰਨੇ ਜੋਗੇ ਸੀ ਅਸੀਂ ਸਭ ਦਾ ਦਿਲੋਂ ਕੀਤਾ, ਹੁਣ ਕੋਈ ਮੁੱਲ ਮੋੜੇ ਜਾਂ ਮੁੱਖ ਮੋੜੇ ਉਹਦੀ ਮਰਜ਼ੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@pritpalsinghsidhuadv7488
@pritpalsinghsidhuadv7488 4 дня назад
ਜਦ ਤੁਸੀ ਅਖ਼ੀਰ ਤੇ ਕਹਿੰਦੇ ਹੋ ..ਚੱਲੀਏ ਜੀ ਫੇਰ ..ਓਹਦਾ ਦੁੱਖ ਹੁੰਦਾ ..ਸਾਨੂੰ ਹੁੰਦਾ ਅਜੇ ਨਾ ਜਾਵੋ ❤
@user-ce3md1yx3y
@user-ce3md1yx3y 4 дня назад
ਦੁਨੀਆਂ ਦਾ ਨੰਬਰ ਵੰਨ ਚੈਨਲ ਤੇ ਪੰਨੂੰ ਸਾਹਿਬ ਸੰਧਾਵਾਲੀਆ ਤੇ ਬਰਾੜ ਸਾਹਿਬ ਜਮੀਨੀ ਹਕੀਕਤ ਨਾਲ ਜੁੜੇ ਤਜਰਬੇਕਾਰ ਪੱਤਰਕਾਰ ਹਨ
@GurcharanSandhu-gf4yc
@GurcharanSandhu-gf4yc 4 дня назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@ustad_lokpb23
@ustad_lokpb23 4 дня назад
ਬਾਠ ਸਾਬ ਇੱਕ ਵਾਰ ਕਿਰਪਾ ਕਰਕੇ ਪੰਜਾਬ ਦੇ ਮੁਲਾਜਮਾ ਬਾਰੇ ਵੀ ਚਰਚਾਂ ਕਰਦਿਓ ਕਿਉਕਿ ਸਾਰੇ ਵਿਭਾਗਾ ਦੇ ਮੁਲਾਜ਼ਮ ਧਰਨੇ ਲਾਉਂਦੇ ਪਏ ਆਪ ਸਰਕਾਰ ਨਾ ਤੇ ਪੰਜਾਬ ਸਕੇਲ ਲਾਗੂ ਕਰਦੀ ਪਈ ਨਾ ਪੁਰਾਣੀ ਪੈਨਸ਼ਨ ਲਾਗੂ ਕਰਦੀ ਪਈ ਨਾ ਹੀ ਪ੍ਰਬੀਸ਼ਨ ਪ੍ਰੀਅਡ ਖ਼ਤਮ ਕਰਦੇ ਪਏ 🙏🙏🙏🙏🙏🙏🙏🙏🙏🙏
@amanbrar273
@amanbrar273 4 дня назад
ਬਾਬਿਆ ਤੋ ਦੂਰ ਰਹਿਣਾ ਹੀ ਸਿਹਤ ਲਈ ਲਾਭਦਾਇਕ ਹੈ
@simrannijjar4427
@simrannijjar4427 4 дня назад
modus operandi (ਕੰਮ ਕਰਨ ਦਾ ਢੰਗ ਤਰੀਕਾ) ਜ਼ਿਆਦਾ ਕਰਕੇ ਪੁਲਿਸ ਵਾਲੇ ਇਹ ਲਫ਼ਜ਼ ਵਰਤਦੇ ਹਨ ਜਦੋ ਕੋਈ ਅਪਰਾਧੀ ਆਪਣੀ ਪਹਿਚਾਣ ਛਪਾਉਣ ਲਈ ਆਪਣੇ ਢੰਗ ਤਰੀਕੇ ਵਰਤਦਾ ਹੈ। ਇਹ ਇੱਕ ਲਾਤੀਨੀ ਸ਼ਬਦ ਹੈ।
@devinderjeetsingh3688
@devinderjeetsingh3688 4 дня назад
ਜਲੰਧਰ ਪੱਛਮੀ ਚ 70-80 ਗਲੀਆਂ ਨਹੀਂ, 210 ਗਲੀਆਂ ਹਨ।
@jiwankansal8824
@jiwankansal8824 4 дня назад
ੲਿਹ ਲੀਡਰ ਗਰਮੀ ਵਿੱਚ ਵੀ ਜਾਕਟ ਕਿਓ ਪਾਓਦੇ ਨੇ ।ੲਿਹ ਜਰੂਰ ਦੱਸੋ ਜੀ ।
@Karmjitkaur-gk1xq
@Karmjitkaur-gk1xq 4 дня назад
ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏼♥️🙏🏼 like no 34 ji ❤❤❤❤🎉🎉🌷
@inderpal1348
@inderpal1348 4 дня назад
ਬਹੁਤ ਵਧੀਆ ਪ੍ਰੋਗਰਾਮ
@ManpreetSingh-lg2lm
@ManpreetSingh-lg2lm 4 дня назад
Very good
@DeepSharma-nl9bs
@DeepSharma-nl9bs 4 дня назад
SSA ji. Satißh. Pgi. Free. Healp
@Kamaljit-si7ml
@Kamaljit-si7ml 3 дня назад
ਬਹੁਤ ਵਧੀਆ ਪ੍ਰੋਗਰਾਮ 🙏
@RosaSharma
@RosaSharma 4 дня назад
Hari chand rattan USA pb48 sat shri Akal ji
@ParamjeetKaur-wd4qc
@ParamjeetKaur-wd4qc 4 дня назад
❤ 🎉ਸਤ ਸ੍ਰੀ ਅਕਾਲ ❤❤❤ਜੀ ਸਾਰੇ ਹੀ ਪਰਿਵਾਰ ਨੂੰ 🎉❤ 0:41
@rajindersingh1387
@rajindersingh1387 4 дня назад
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@bharbhurkang1755
@bharbhurkang1755 4 дня назад
ਬਹੁਤ ਵਧੀਆ ❤
@jasvindersingh5811
@jasvindersingh5811 4 дня назад
Sat Shir akal Bath ji Sandhawali ji🙏🙏
@rdeepsingh1583
@rdeepsingh1583 4 дня назад
Amritpal te jo restrictions lagyi government ne ajj tak hor kise te kadon lagayi ?????? Ikk desh ch alag alag kanoon kyun ???????
@farmersupporter895
@farmersupporter895 4 дня назад
ਹੋਰ ਰੋਣਾ ਕਿਸ ਗਲ ਦਾ ਵੀਰ ਇਹੋ ਤੇ ਸਾਰਾ ਮੁੱਦਾ ਆ
@mvl1982
@mvl1982 4 дня назад
Sat shri akal Parmvir Baath Veer ji te Gurpreet Sandhawalia Veer ji
@davindermandair3696
@davindermandair3696 4 дня назад
Good.Bir.ji
@BalwinderSingh-ug9fe
@BalwinderSingh-ug9fe 3 дня назад
ਵਿਦੇਸ਼ੀ ਦੇਸਾਂ ਦੇ ਲੋਕ ਭਾਰਤੀ ਲੋਕਾਂ ਨੂੰ ਕਿੰਨੇ ਕੁ ਸਿਆਣੇ ਸਮਝਦੇ ਹੋਣਗੇ। ਸਾਡੇ ਦੇਸ ਦੇ ਲੋਕਾਂ ਦਾ ਕੀ ਬਣੇਗਾ?
@devrajsalaria3333
@devrajsalaria3333 4 дня назад
SAT SHRI AKAAL JEE BAATH SAHIB SANDAWALIA JEE
@Nanak-rc1go
@Nanak-rc1go 4 дня назад
SSA ji
@balbirguglani2020
@balbirguglani2020 4 дня назад
I’m watching from Alaska. You both are very funny.
@kamaljeetsingh4317
@kamaljeetsingh4317 4 дня назад
ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਇਨਕਮ 10 ਲੱਖ ਤੋਂ ਵੱਧ ਹੈ ਉਹਨਾਂ ਦਾ ਕੋਟਾ certificate ਨਹੀਂ ਬਣਨਾ ਚਾਹੀਦਾ, ਕਿਉਕਿ ਜੋ ਲੋਕ ਸੱਚ ਮੁੱਚ ਕੋਟੇ ਦੇ ਹੱਕਦਾਰ ਹਨ ਉਹ ਘੱਟ ਇਨਕਮ ਹੋਣ ਕਾਰਨ ਕੋਚਿੰਗ ਨਹੀਂ ਕਰ ਸਕਦੇ ਤੇ ਸਟੱਡੀ ਅੱਗੇ ਨਹੀ ਕਰ ਸਕਦੇ, higher studies ਵਿੱਚ ਜਿਆਦਾਤਰ ਪਹਿਲਾਂ ਤੋਂ ਹੀ ਪੈਸੇ ਪੱਖੋ ਅਤੇ ਪੜੇ ਲਿਖੇ ਲੋਕ ਆਪਣੇ ਬੱਚਿਆਂ ਦਾ ਕੋਟਾ ਬਣਾ ਕੇ ਅਸਲ ਗਰੀਬ ਲੋਕਾਂ ਦਾ ਕੋਟਾ ਖਾ ਜਾਂਦੇ ਹਨ, ਗਰੀਬ ਬੰਦਾ ਗਰੀਬ ਹੀ ਰਹਿ ਜਾਂਦਾ। ਪੜੇ ਲਿਖੇ ਅਮੀਰ ਵਾਰ ਵਾਰ ਕੋਟਾ use ਕਰਦੇ ਹਨ, ਜਦਕਿ ਉਹਨਾ ਨੂੰ ਆਪਣਾ ਕੋਟਾ ਖ਼ਤਮ ਕਰ ਕੇ ਜਨਰਲ certificate ਲੈਣਾ ਚਾਹੀਦਾ ਜਿਸ ਨਾਲ਼ 50-1 00ਸਾਲਾਂ ਚ Cast system ਦੇਸ਼ ਵਿਚੋਂ ਖ਼ਤਮ ਹੋ ਜਾਵੇਗਾ।
@ranjitsingh1980
@ranjitsingh1980 4 дня назад
❤❤❤ changiyan Gallan ji
@user-jy9cv2uu3v
@user-jy9cv2uu3v 3 дня назад
Great news for Punjabis
@jaswinderkaur-mg2cp
@jaswinderkaur-mg2cp 4 дня назад
ਵਾਹਿਗੁਰੂ ਜੀ ਮਿਹਰ ਕਰਨਗੇ
@JaibBhukal
@JaibBhukal 4 дня назад
Gud news
@azadgoraya59
@azadgoraya59 4 дня назад
❤❤❤❤ good ji
@BalramDhaliwal-rb7no
@BalramDhaliwal-rb7no 4 дня назад
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤
@harwindersingh585
@harwindersingh585 4 дня назад
Good job sir ji ❤
@narinderjeetkaur2918
@narinderjeetkaur2918 3 дня назад
🙏🙏
@darbarasingh6553
@darbarasingh6553 4 дня назад
🙏🙏👍🏻👍🏻
@amolaksingh6952
@amolaksingh6952 4 дня назад
ਸਤਿ ਸ੍ਰੀ ਅਕਾਲ ਪਰਾਇਮ ਏਸ਼ੀਆ ਦੇ ਪਰਿਵਾਰ ਨੂੰ
@balrajsingh8901
@balrajsingh8901 4 дня назад
ਇਕ ਜੁਲਾਈ ਤੋਂ ਨਵਾਂ ਕਾਨੂੰਨ ਲਾਗੂ ਹੋ ਗਿਆ ਕੁਝ ਕੇਸਾਂ ਵਿੱਚ ਸਜ਼ਾ ਦੋ ਸਾਲ ਤੋਂ ਵੱਧਾ ਕੇ ਤਿੰਨ ਸਾਲ ਕੀਤੀ ਗਈ ਹੈ ਜੇਕਰ ਕਿਸੇ ਕੇਸ ਵਿੱਚ ਸਜ਼ਾ ਤਿੰਨ ਸਾਲ ਹੁੰਦੀ ਹੈ ਤਾਂ ਪਾਰਲੀਮੈਂਟ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ।।
@rajinderkaurkahlon8485
@rajinderkaurkahlon8485 4 дня назад
ਸੰਧਾਵਾਲੀਆ ਤੇ ਬਾਠ ਵੀਰੇ🙏 ਵੀਰੇ ਇੰਨੀ ਗਰਮੀ ਵਿੱਚ ਵੀ ਕਈ ਨਹਾਉਣ ਤੋਂ੫-੫ ਦਿਨ ਕਤਰਾਉਣ ਤੇ ਗਿੱਟਿਆਂ ਤੇ ਧਾਗੇ ਬੰਨਣ ਉਹਨਾਂ ਨੂੰ ਕੀ ਕਹੀਏ । ਰੱਬ ਰਾਖਾ ।
@harwinderkaur9040
@harwinderkaur9040 4 дня назад
Daljeet singh sandhu veer ji sat shri akal ji
@sarbjitsinghriar596
@sarbjitsinghriar596 4 дня назад
🙏🙏❤️
@laligrewal6486
@laligrewal6486 3 дня назад
Ok
@Lovedeepsingh01
@Lovedeepsingh01 4 дня назад
🙏🙏🙏🙏
@narinderjeetsingh3994
@narinderjeetsingh3994 4 дня назад
Sat Sri akaal to all 🙏🙏
@jagtargill-rc4gy
@jagtargill-rc4gy 4 дня назад
Very good bath shiab ji and sindawala shiab ji thanks
@lakhbirsinghkhatra917
@lakhbirsinghkhatra917 3 дня назад
NSA is very tough act in India
@HarpreetSingh-dh1ln
@HarpreetSingh-dh1ln 4 дня назад
Good job Veerji 🙏🙏👍👍
@user-nq5or5fx4q
@user-nq5or5fx4q 4 дня назад
Thank you Baath bai je 🙏 FROM Bint Rai JODHPUR PAKHAR ( Maur Mandi ) Bathinda
@Nanak-rc1go
@Nanak-rc1go 4 дня назад
ਕਬਜ਼ਾ ਤਾਂ ਅੰਮ੍ਰਿਤਪਾਲ ਹੀ ਛੁਡਾਵੇਗਾ ਹੁਣ ।
@daljitsingh7980
@daljitsingh7980 4 дня назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@ravinderkaur2640
@ravinderkaur2640 4 дня назад
Sat Shri akal Sandhavalia nd Baath Saab ji Waheguru ji chardi Kala vich Rakhan 🙏
@user-rt8dg2xt8h
@user-rt8dg2xt8h 4 дня назад
ਜਦੋੰ ਸਵਧਾਨ ਦੀ ਸੌਂਹ ਚੁੱਕ ਹੀ ਲਈ ਫਿਰਐਨ ਐਸ ਏ ਲੱਗੀ ਰਹਿਣ ਦਾ ਕੀ ਮਤਲਬ ਰਹਿ ਜਾਂਦਾ ਦੇਸ ਦੀ ਏਕਤਾ ਅਖੰਡਤਾ ਦੀ ਸੌਂਹ ਹੀ ਹੁੰਦੀ ਆ ਬਾਕੀ ਰਹਿ ਕੀ ਗਿਆ
@gurimangat2636
@gurimangat2636 4 дня назад
VERY VERY NICE PROGRAM SANDHAWALIA JI AND BAATH SAAB SALOUT TO YOU
@davindersingh-bt5pq
@davindersingh-bt5pq 4 дня назад
ਸਤਿ ਸ੍ਰੀ ਆਕਾਲ ਦੋਹਾਂ ਵੀਰਾਂ ਨੂੰ। ਅੱਜ ਮੈਨੂੰ ਥੋੜੀ ਨਰਾਜ਼ਗੀ ਹੈ ਤੁਹਾਡੇ ਦੋਹਾਂ ਨਾਲ ਤੁਸੀਂ ੧੨੨ ਮੌਤਾਂ ਦੀ ਖ਼ਬਰ ਨੂੰ ਜਿਸ ਤਰ੍ਹਾਂ ਹੱਸ ਹੱਸ ਦਸਿਆ ਉਹ ਠੀਕ ਨਹੀਂ ਸੀ ਮੈਂ ਉਮੀਦ ਕਰਦਾ ਤੁਸੀਂ ਮੇਰੀ ਗੱਲ ਤੇ ਥੋੜਾ ਧਿਆਨ ਦਿਉਗੇ ਤੇ ਅੱਗੇ ਤੋਂ ਥੋੜਾ ਸੋਚ ਕੇ ਗੱਲ ਕਰੋਗੇ। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ। 🙏🙏
@gurmeetsingh-zb6vv
@gurmeetsingh-zb6vv 4 дня назад
ਸੰਧਾਵਾਲੀਆ ਤੇ ਬਾਠ ਵੀ ਜੀ ਮੇ ਵੀ ਬਾਬਾ ਬਨਨਾ ਆ ਤੁਸੀ ਮੇਰੀ ਏਡ ਆਪਨੇ ਚੇਨਲ ਤੇ ਪਾ ਦਿਉ ਕਿਤੇ ਰਹਿਦੇ ਚਾਰ ਦਿਨ ਅਸੀ ਵੀ ਸੌਖੌ ਕੱਟ ਲੱਈਏ ਆਪ ਜੀ ਦਾ ਭਲਾ ਹੌਵੇ ਗਾ ਤੁਹਾਨੁ ਵੀ 25,ਪਰਸੇਟ ਪਰੌਫਟ ਭੇਜ ਦਵਾ ਗਾ
@BalwantSingh-hl2qg
@BalwantSingh-hl2qg 4 дня назад
Gurpreet.ji . Bath. Sahib. God. Man. Di. Lalten. Sat. Shiri. Akal
@user-ye1xs3ng2j
@user-ye1xs3ng2j 4 дня назад
A BC SIKHO
@harshwinderkaur7260
@harshwinderkaur7260 4 дня назад
Sat shri akal ji 🙏🏻🙏🏻
@GurdeepSingh-hd3qs
@GurdeepSingh-hd3qs 4 дня назад
Sat shri akal ji 🙏🙏 kolkata
@dakkujass6228
@dakkujass6228 4 дня назад
2:28 2:30
@Nanak-rc1go
@Nanak-rc1go 4 дня назад
ਨਾਹਰਾ ਤਾਂ ਜ਼ਰੂਰ ਲਾਵੇਗਾ। ਲੋਕਾ ਦਾ ਮਨੋਬਲ ਹੋਰ ਉੱਚਾ ਹੋ ਜਾਵੇਗਾ। ਸਿਮਰਜੀਤ ਮਾਨ ਕਿਹੜਾ ਲੋਕ ਸਭਾ ਚ ਅੰਦਰ ਗਏ ਸੀ। ਕਿਰਪਾਨ ਦੀ ਚੜਾਈ ਕਰਤੀ ਸੀ।
@BittuChambal-vl4hr
@BittuChambal-vl4hr 4 дня назад
Good job 👍
@gurindersidhu1625
@gurindersidhu1625 4 дня назад
Sandawaly sahib bath sahib sat sheri akal
@surindersingh3583
@surindersingh3583 4 дня назад
20:50 shabad ikko hon sonh chukkan vele eh sahi faisla h
@gurpairsingh48
@gurpairsingh48 3 дня назад
All days news chila kro veer ji
@HARRYROMANA-on7vt
@HARRYROMANA-on7vt 4 дня назад
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@jogindersingh7345
@jogindersingh7345 4 дня назад
I always watch your show and I like it ❤
@GSTT6
@GSTT6 4 дня назад
GGGGGGUUUUUULLLLLLAAAAM PUNJABBBBBBBBB
@Nanak-rc1go
@Nanak-rc1go 4 дня назад
ਅਕਾਲ ਤਖ਼ਤ ਦਾ ਜਥੇਦਾਰ ਵੀ ਥਾਪ ਦੇਣ ਹੁਣ , ਭਾਈ ਅੰਮ੍ਰਿਤਪਾਲ ਨੂੰ ।
@reshamsingh5116
@reshamsingh5116 4 дня назад
ਪ੍ਰਧਾਨ ਬਣਨ ਦੇ ਚੱਕਰ ਚ ਚੁੱਪ ਹੈ
@ManjitSingh-ey5gv
@ManjitSingh-ey5gv 4 дня назад
ਸਤਿ ਸ੍ਰੀ ਆਕਾਲ ਜੀ
@amanbrar273
@amanbrar273 4 дня назад
ਦਿਲੋ ਦੁਆਵਾ ਜੀ
@bobminhas6749
@bobminhas6749 4 дня назад
Seattle good morning ji
@HarjindaraKumar
@HarjindaraKumar 3 дня назад
Amritpal jindabad Veer
@sukhjinderkang2866
@sukhjinderkang2866 4 дня назад
Good morning sir
@sonusingh-cn5pr
@sonusingh-cn5pr 2 дня назад
16
@jaswinderkaur6041
@jaswinderkaur6041 4 дня назад
Good morning ji 🌞
@HarjindaraKumar
@HarjindaraKumar 3 дня назад
Amritpal Veer jindabad
@jaimalsingh36
@jaimalsingh36 4 дня назад
ਤੌਰ-ਤਰੀਕੇ
@harwinderkaur9040
@harwinderkaur9040 4 дня назад
Sire de gal kete anguralbare bhagwant man ne pehla keo nahi sochia
@gurindersidhu1625
@gurindersidhu1625 4 дня назад
Sardar sukhbir singh badal jinda bad
@Gururamdasji143
@Gururamdasji143 4 дня назад
Kul mila k gal eh hai k Sikh gulam aa amritpal tey sharta kyu gulami da ehsas kraonde ney Sanu fir eh atwadi kehnde
@satnamsingh-zr1vs
@satnamsingh-zr1vs 4 дня назад
Sandawalia ji tc andhbhagt verge ho bethe jumle sunaye Jane net to search karke patrkar ja ke check karda hunda😂😂😂😂
@sidhudhurkotia9919
@sidhudhurkotia9919 4 дня назад
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@sukhdevchahal6894
@sukhdevchahal6894 4 дня назад
India de vich sab to vadhia business hai Babe Banjo. Listen to the Punjabi song ' Jekidhare main baba hunda'.
@BDownUnder
@BDownUnder 4 дня назад
"Modus operandi" (often abbreviated as "MO") is a Latin term meaning "method of operation." It refers to the habitual way a person or group does something, especially their typical method of working or committing a particular type of activity.
@jagdishpuri5366
@jagdishpuri5366 4 дня назад
Vase vote kini v pave loksabha te assembly elections vich bahut farak hunda hai
@GurchanSingh-lz6fe
@GurchanSingh-lz6fe 4 дня назад
ਪੈਨ ਡਰਾਈਵ , ਡਰਾਈਵ ਨੂੰ,ਕੀਉ ਨਹੀਂ ਸੀ,ਦੇਖਿਆ, ਹੈ
@balwantrai9355
@balwantrai9355 4 дня назад
☬☬☬☬☬ ਅਗਰ ਇਹ ਸਰਤਾ ਨਾ ਹੋਣ ਤਾ//ਅਗਲੀਆਚੋਣਾ /ਵੋਟਾ ਚ ਬੀ ਜੈ ਪੀ ਦਾ ਨਾਮੋ ਨਿਸਾਨ ਵੀ ਨਹੀ ਹਰੇਗਾ //ਬੀ ਜੈ ਪੀ ਔਰਗਜੇਬ ਦੀ ਅਠਾਰਵੀ ਪਾਰਟੀ ਮਹੋ ਮਨਦੀ ਬੂਧੀ ਹੈ////ਰਡੀ/ਦਲੈਆ ਦੀ ਪਛਾਣ ਹੈ //ਪਾਰਟੀ CHANGED ਰਡੀ ਦੈ ਘਰ ਵਾਲੈ ਦਾ ਨਾਉ ਕੀ ਹੁਦਾ ਹੈ ???ਫਰਮਾਉ
@GurchanSingh-lz6fe
@GurchanSingh-lz6fe 4 дня назад
ਸਾਰਿਆ ਦਾ ਹੱਥ ਰੱਖ,ਜੀ, ਇੰਗਲਿਸ਼ ਥੋੜੀ, ਘੱਟ ਬੋਲਿਆਂ ਕਰੋ ਜੀ ਧੰਨਵਾਦ
@harpalsinghsingh5315
@harpalsinghsingh5315 4 дня назад
ਪੰਜਾਬੀ ਖੇਤਰੀ ਭਾਸ਼ਾ ਬੋਲਦੇ ਜੋ ਬਹੁਤ ਵਧੀਆ ਜਿਵੇ ਕਮੀਜ ਨੂੰ ਝੰਗਾ ਪਿਆਸ ਨੂੰ ਤੇਹ ਤੇ ਹੋਰ ਬਹੁਤ ਸਾਰੇ ਸਬਦ ਜੋ ਅਸਲ ਪੰਜਾਬੀ ਆ ਬਾਕੀ ਜਿਦਾ ਦੀ ਪੰਜਾਬੀ ਆਮ ਬੋਲੀ ਜਾਦੀ ਉਹ ਤਾ ਬਈਏ ਵੀ ਬੋਲ ਲੈਦੇ ਆ
@daljitsingh8044
@daljitsingh8044 4 дня назад
ਕੀ ਐਮ ਪੀ ਦੀ ਸੌਂਹ ਉਪਰੰਤ ਵੀ ਉਹਨਾ ਨੂੰ ਦੀ MP ਪਾਵਰ ਨਹੀਂ ਮਿਲੇਗੀ।
@user-oo3ud1kt3y
@user-oo3ud1kt3y 4 дня назад
Batth. Sahib sardalu haha🙏🙏🙏❤️
@CHAHALofficialtv
@CHAHALofficialtv 4 дня назад
ਬਾਠ ਵੀਰ ਆਹ ਜਿਹੜੀ ਸੀਤਲ ਅੰਗਰਾਲ ਬਾਰੇ ਜਿਹੜੀਆਂ ਪੰਜਾਹ ਗੱਲਾਂ ਸਾਬਕਾ ਸਾਬਕਾ ਮਜੂਦਾ ਆਦਿ ਗੱਲਾਂ ਕਰਨ ਦੀ ਕੋਈ ਖ਼ਾਸ ਜ਼ਰੂਰਤ ਨਹੀਂ ਸੀ
@balbirguglani2020
@balbirguglani2020 4 дня назад
I don’t pay attention to the news only watch your conversation (funny)
@ravi3814
@ravi3814 4 дня назад
"modus operandi" matlab kam karan da tarika 😀
@makhan9803
@makhan9803 4 дня назад
ਕੀ ਮੁੱਖ ਮੰਤਰੀ ਐਮ ਐਲ ਏ ਕਹਿਣ ਜਾਓ ਨਹੀ
@rabjidhillon9413
@rabjidhillon9413 4 дня назад
dhang- tareeka...
Далее
Самое Романтичное Видео ❤️
00:16
What turned out better to repeat? #tiktok
00:16
Просмотров 2,7 млн