Тёмный

Prime Mudda :- ਬੋਲ ਗਿਆ ਖ਼ਤਰੇ ਦਾ ਘੁੱਗੂ, ਫਸ ਗਏ ਕੁੜਿੱਕੀ 'ਚ ਫੰਨੇ ਖਾਂ ! ਨਿਕਲ ਗਿਆ ਮਾਮਲਾ ਹੱਥ 'ਚੋਂ 

Rozana Lok Naad TV
Подписаться 227 тыс.
Просмотров 9 тыс.
50% 1

Prime Mudda :- ਬੋਲ ਗਿਆ ਖ਼ਤਰੇ ਦਾ ਘੁੱਗੂ
ਫਸ ਗਏ ਕੁੜਿੱਕੀ 'ਚ ਫੰਨੇ ਖਾਂ !
ਨਿਕਲ ਗਿਆ ਮਾਮਲਾ ਹੱਥ 'ਚੋਂ
ਜੇਲ੍ਹ 'ਚੋਂ ਨਵੀਂ ਤਿਆਰੀ 'ਚ ਅੰਮ੍ਰਿਤਪਾਲ
#RozanaLokNaadTv #LatestPunjabiNews #LatestNews2024
For Advertising queries, please call on +91 7087641702

Опубликовано:

 

20 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 30   
@gurmeetsinghraigurmeetsing5521
@gurmeetsinghraigurmeetsing5521 Месяц назад
ਵਾਹਿਗੁਰੂ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਬੁਧੀ ਬਖ਼ਸ਼ੇ ਇਸ ਵਿੱਚ ਦੋਨਾਂ ਧੜਏਆ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਸਹੀ ਫੈਸਲਾ ਕੀਤਾ ਜਾਵੇ ਕਿਸੇ ਵੀ ਧੜੇ ਨੂੰ ਰੱਬ ਦੇ ਘਰ ਸਿਆਸਤ ਨਹੀਂ ਕਰਨੀ ਚਾਹੀਦੀ
@baljindersingh1184
@baljindersingh1184 Месяц назад
( ਧੜਿਆਂ )ਨਾ ਕਿ ਧੜਏਆਂ ।
@jiuansinghgill4373
@jiuansinghgill4373 Месяц назад
ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਅਕਾਲ ਤਖ਼ਤ ਸਾਹਿਬ ਨੇ ਜਵਾਬ ਮੰਗਿਆ ਉਹ ਵਾਹਿਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੇ ਦਿੱਤਾ ਜਾਵੇਗਾ
@jasmersingh2556
@jasmersingh2556 Месяц назад
ਸਾਧ ਸੰਗਤ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਬਾਰੇ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਬੇਨਤੀ ਹੈ ਕਿ ਅਹੁਦੇ ਦਾ ਸਤਿਕਾਰ ਕਰਨਾ ਬਣਦਾ ਹੈ।
@romysandhusandhu3359
@romysandhusandhu3359 Месяц назад
ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਸਮੇਤ,,,, ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ ਜੀ,,,
@SatnamSingh-wv9gg
@SatnamSingh-wv9gg Месяц назад
ਅੱਜ ਜਥੇਦਾਰ ਸਹਿਬਾਨਾ ਕੋਲ਼ ਮੌਕਾ ਇੱਕ ਤਾਂ ਸੁਖਬੀਰ ਬਾਦਲ ਦੀ ਕੁੜੱਕੀ ਚ੍ਰ ਨਿਕਲ ਸਕਦੇ ਨੇ ਤੇ ਸਿੱਖ ਕੌਮ ਦਾ ਭਰੋਸਾ ਵੀ ਜਿੱਤ ਸਕਦੇ ਅਕਾਲ ਤਖ਼ਤ ਸਾਹਿਬ ਜੀ ਦੀ ਬਹਾਲੀ ਕਰ ਸਕਦੇ ਨੇ ਇਸ ਬਾਦਲ ਪ੍ਰਵਾਰ ਨੂੰ ਸਖ਼ਤ ਸਜ਼ਾ ਦੇਣ ਇੰਨ੍ਹਾਂ ਤੋਂ ਅਕਾਲ ਤਖ਼ਤ ਸਾਹਿਬ ਨੂੰ ਅਜ਼ਾਦ ਕਰਾਉਣ ਦਾ ਵੀ ਮੌਕਾ ਏ ਗੁਰੂ ਘਰਾਂ ਵਿੱਚ ਇੰਨ੍ਹਾਂ ਦੀ ਦਖਲਅੰਦਾਜ਼ੀ ਵੀ ਬੰਦ ਹੋਵੇ
@harpreetsinghthind2816
@harpreetsinghthind2816 Месяц назад
🙏🚩ਵਾਹਿਗੁਰੂ
@GurjantSingh-eh6em
@GurjantSingh-eh6em Месяц назад
ਸ ਸੁਖਵਿੰਦਰ ਸਿੰਘ ਸਭ ਡਰਾਮੇ ਨੇ ਕੁਝ ਨਹੀ ਹੋਵੇਗਾ।ਜੇ ਕਰ ਜਥੇਦਾਰ ਸਾਹਿਬ ਫੈਸਲਾ ਸਹੀ ਕਰ ਗਏ ਤਾਲੋਕਾ ਦੇ ਮਨ ਜਿਤ ਸਕਦੇ ਹਨ ਜੀ
@jugrajsingh7775
@jugrajsingh7775 Месяц назад
ਹੁਣ ਸਿਖ ਸਮਝਦੇ ਹਨ ਕੌਣ ਦੋਸ਼ੀ ਹੈ ਸਿੰਘ ਸਾਹਿਬਾਨ ਤੇ ਜ਼ਿਆਦਾ ਭਰੋਸਾ ਸਿੱਖ ਸੰਗਤਾਂ ਨੂੰ ਨਹੀਂ ਕਿ ਉਹ ਸਖ਼ਤ ਫੈਸਲਾ ਲੈ ਲੈਣ।
@jatinderdeol6942
@jatinderdeol6942 Месяц назад
ਸੁਖਬੀਰ ਬਾਦਲ ਦੇ ਗੁਨਾਹ ਬਖਸ਼ਣਯੋਗ ਨਹੀਂ। ਗੁਰੂ ਮਹਾਰਾਜ ਅਤੇ ਕੌਮ ਦੇ ਗਦਾਰ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਤਾਨਾਸ਼ਾਹ ਭਗਵੰਤ ਮਾਨ ਮੁਰਦਾਬਾਦ।
@SatnamSingh-wv9gg
@SatnamSingh-wv9gg Месяц назад
ਪ੍ਰੱਤਕਾਰ ਸਾਹਿਬ ਜੀ ਜਿਹੜਾ ਤੁਸੀਂ ਦਲਜੀਤ ਚੀਮਾ ਦੀ ਗੱਲ ਕਰਦੇ ਓ ਇਹ ਦਲਜੀਤ ਚੀਮਾ ਭੂੰਦੜ ਵਲਟੋਹਾ ਵਰਗੇ ਇਹ ਤਾਂ ਬਾਦਲ ਪ੍ਰਵਾਰ ਦੇ ਸਭਤੋਂ ਵੱਡੇ ਚਮਚੇ ਨੇ ਇਹ ਦਾ ਮਤਲਵ ਤਾਂ ਜਿਹੜੇ ਬਾਦਲ ਦੇ ਹੱਕ ਵਿੱਚ ਨੇ ਉਹ ਕੰਲੇ ਪੰਥਕ ਹੋਗੇ ਦੂਸਰੇ ਸਿੱਖਾਂ ਨੂੰ ਇਹ ਪੰਥ ਹੀ ਨੀ ਸਮਝਦੇ
@iqbalsidhu8524
@iqbalsidhu8524 Месяц назад
ਬੱਜਰ ਗੁਨਾਹਾਂ ਦੀ ਸਜ਼ਾ ਜਰੂਰ ਮਿਲੇ, ਪਰ.......
@VikramSingh-qm5hc
@VikramSingh-qm5hc Месяц назад
ਚੀਮੇ ਤੇ ਗੱਰੇਵਾੱਲ ਨੇ ਅੱਕਾਲੀ ਦੱਲ ਦਾ ਬੇੜਾਗੱਰਕ ਕੀਤਾ।ਏਹੈਨਾੰ ਦੀ ਸੋਚ ਹੈ ਗੱਲੀਆੰ ਹੋਜਾੰਣ ਸੂੰਨੀਆੰ ਵਿਚ ਮਿਰਜਾ ਯਾਰ ਫਿਰੇ ।😅
@KuldeepSingh-bw9mq
@KuldeepSingh-bw9mq Месяц назад
ਠੀਕ ਕਿਹਾ
@baljindersingh1184
@baljindersingh1184 Месяц назад
ਜਿੰਨੀਆਂ ਅੱਧਕਾਂ ਲਾਈਆਂ ਹਨ। ਸਾਰੀਆਂ ਹੀ ਠੀਕ ਨਹੀਂ ਹਨ।ਅਫਸੋਸ ਹੈਕਿ ਪੰਜਾਬੀ ਵੀ ਠੀਕ ਲਿਖਣੀ ਨਹੀਂ ਆਉਂਦੀ ਅੱਜ ਕੱਲ੍ਹ ਦੇ ਬੱਚਿਆਂ ਨੂੰ ।
@chahaljasdeep2865
@chahaljasdeep2865 Месяц назад
ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਉਪਰੰਤ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਚ ਜਾਵੇਗੀ ਨਹੀਂ ਤਾਂ ਇਹ ਸਭ ਕੁੱਝ ਬਾਦਲ ਪਰਿਵਾਰ ਦੀ ਜੰਗੀਰ ਬਣਕੇ ਰਹਿ ਜਾਵੇਗੀ।
@JS50108
@JS50108 Месяц назад
ਇਹ ਸਭ ਡਰਾਮਾ ਹੈ । ਇਹ ਸਾਰੇ ਚੋਰ ਫਿਰ ਇਕੱਠੇ ਕਰ ਦੇਣੇ ਆਂ ਮੁਲਾਜ਼ਮ ਜਫੇਮਾਰਾਂ ਨੇ 🙏🙏ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ ਸਿਰਫ ।
@jagdishpuri5366
@jagdishpuri5366 Месяц назад
Ho sakda eh Sara sukhbir di marji naal he ho raya hove ga
@sandhumanna8611
@sandhumanna8611 Месяц назад
Kuj nhi hona Ankhi g ......Sarbajeet singh bare Mohali aa k puch layo ,je ho leadership kru phir panth da ki banu......
@gurindersidhu1625
@gurindersidhu1625 Месяц назад
Apni kom di rakhi har insan di jumewari na k badal sahib di
@jogijagdipsingh8668
@jogijagdipsingh8668 Месяц назад
Nothing is going to happen
@gurindersidhu1625
@gurindersidhu1625 Месяц назад
Badal sahib nu salah dende k tusi pase ho javo ina nu chhiter roti kr len devo kom nu pata lag jeve kon sshi kon galat
@gurindersidhu1625
@gurindersidhu1625 Месяц назад
Beadbi di ga kr ki lokal guduwar de mukhi apni rakhi nahi kr sak de dosh kise te louna
@sukhdevskanjla1954
@sukhdevskanjla1954 Месяц назад
ਸੁਖਬੀਰ ਬਾਦਲ ਨੇ ਲੋਕਾਂ ਨੇ ਤੇ ਨਹੀਂ ਸਿਰਫ ਆਪਣੀ ਜਾਇਦਾਦ ਨੂੰ ਹੀ ਆਪਣੀ ਤਾਕਤ ਸਮਝ ਲਿਆ ਹੈ। ਸੁਖਬੀਰ ਸਿੰਘ ਬਾਦਲ 100%ਡੱਫਰ ਬੰਦਾ ਹੈ। ਜਦੋ ਇਹ t v ਉਪਰ ਬੋਲਦਾ ਹੈ ਤਾਂ ਲੋਕ ਚੈਨਲ change ਕਰ ਦਿੰਦੇ ਹਨ। ।ਇਸ ਪਰਿਵਾਰ ਨੇ ਸਿੱਖੀ ਨੂੰ ਬਹੁਤ ਢਾਹ ਲਾਉਣ ਦਾ ਕੰਮ ਕੀਤਾ ਹੈ। ਲੋਕਾਂ ਵਿੱਚ ਅਕਾਲੀ ਦਲ ਦੀ ਹਾਲਤ ਹਾਸੋਹੀਣੀ ਹੋ ਗਈ ਹੈ। ਇਸ ਬੰਦੇ ਪਾਸ ਨਾ ਤਾਂ ਬਾਣੀ। ਨਾ ਹੀ ਬਾਣਾ ਹੈ ਨਾ ਬੁੱਧੀ ਹੈ ਨਾ ਹੀ ਬਿਬੇਕ ਹੈ ਇਹ ਸਿੱਖੀ ਤੋਂ ਕੋਹਾਂ ਦੂਰ ਹੈ ।ਇਸਦੇ ਛਿੱਤਰ ਫੇਰੂ। ਤੇ ਘਰੇ ਤੌਰ ਦਿਓ।
@jeonaaaaJATT
@jeonaaaaJATT Месяц назад
thoda channel koi b news ena vada chada k dasda jisda koi lena dena ni hunda Jalandhar election to pehla roj he 1 gal bhagwant di kursi gayi ahh mla meeting kr rrahey niklea vicho kakh ni evey pakayi mari gya ahh anchot
Далее
СЛАДКОЕЖКИ ПОЙМУТ😁@andrey.grechka
00:11
Rusiya Prezidenti Vladimir Putin Bakıdadır
00:32
Просмотров 273 тыс.