Тёмный

Prime Women (451) || NRI ਲਾੜੇ ਨੇ ਦੱਸਿਆ ਮੈਂ ਕਿਉਂ ਲਈਆਂ ਛੱਜ ਘਾੜੀ ਨਾਲ ਲਾਵਾਂ 

Prime Asia TV
Подписаться 2,3 млн
Просмотров 797 тыс.
50% 1

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@kulwindersinghkulwinder5981
@kulwindersinghkulwinder5981 4 года назад
ਇਸ ਵੀਰ ਜੀ ਦੀ ਸੋਚ ਕਿਸੇ ਪੀਰ ਪੈਗੰਬਰ ਤੋਂ ਛੋਟੀ ਨਹੀਂ। ਸਲਾਮ ਇਸ ਪਰਮਾਤਮਾ ਦੇ ਦੂਤ ਨੂੰ। ਇਸ ਮਨੁੱਖ ਦਾ ਨਾਮ ਇਤਿਹਾਸ ਦੇ ਉਹਨਾਂ ਪੰਨਿਆਂ ਉੱਤੇ ਸੁਨਹਿਰੀ ਲਿੱਪੀ ਵਿੱਚ ਲਿਖਿਆ ਜਾਵੇਗਾ ਅਤੇ ਪੰਜਾਬ ਦੇ ਉਹਨਾਂ ਚੰਦ ਲੋਕਾਂ ਵਿੱਚ ਸਦਾ ਲਈ ਵਿਚਾਰਿਆ ਜਾਵੇਗਾ ਜਿੰਨਾ ਲੋਕਾਂ ਨੇ ਹਕੀਕਤ ਵਿੱਚ ਬਾਬੇ ਨਾਨਕ ਦੇ ਫਲਸਫੇ ਨੂੰ ਸਮਝਿਆ ਅਤੇ ਸਾਡੇ ਗੁਰੂ ਸਾਹਿਬਾਨਾਂ ਦੇ ਦੱਸੇ ਰਾਹ ਨੂੰ ਅਪਣਾਇਆ। ਮੁਬਾਰਕਾਂ ਮੇਰੇ ਵੀਰ ਨੂੰ ਵਿਆਹ ਦੀਆਂ
@manjitbopara1968
@manjitbopara1968 4 года назад
ਏ ਆ ਬਾਬੇ ਨਾਨਕ ਦਾ ਸੁਚਾ ਤੇ ਸੱਚਾ ਸੇਵਕ .ਵੀਰ ਨੇ ਜਿੰਦਗੀ ਸਫਲ ਕਰ ਲਈ ਏ .ਵਾਹਿਗੁਰੂ ਚੜ੍ਹਦੀ ਕਲਾਂ ਰਖ ਐ
@gamer_artist1397
@gamer_artist1397 Год назад
We.
@AmarjitSingh-nu7xn
@AmarjitSingh-nu7xn Год назад
CR ft to CR ft ।।
@narveer2440
@narveer2440 Год назад
ਵਾ।।ਓਵੀਰਾਜੀਵਨ‌।।ਸਫਲ।।ਕੀਤਾਧੌਨਵਾਦ।ਤੇਰਾ
@kulwantkour667
@kulwantkour667 Год назад
@@narveer2440 xxxxxxxxxxxxxxxxxzxxxzxxxxxxxxxxxxxxxxxzxxxxxxzxxxxxxxxxxxxxxxxxzxxxxxxxxxxxxxxxxxxxxxxxxxxxxxxxxzxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxxfxxxzxxxxxxxxxxxxxxxxxxxxxxxxxxxxxxxxxxxxxxxxxxxxxxxgfxxfxgggggggxxggggggggggggggggggxxxxxxxxggfxxxxxxxxggxggggfggggggggxgxgxggx8xggggggfgggggdggggggffgggggfgxgxgggx
@harbanssidhu5234
@harbanssidhu5234 4 года назад
ਉੱਚੀ ਸੁੱਚੀ ਸੋਚ ਨੂੰ ਦਿਲੋਂ ਸਲਾਮ 👍 ਜੋੜੀ ਸਦਾ ਸਲਾਮਤ ਰਹੇ god bless you
@karamvirsinghgathi8961
@karamvirsinghgathi8961 4 года назад
ਜਿਥੇ ਵੀਰ ਨੇ ਗੁਣਾ ਦੀ ਕਦਰ ਪਾਈ ਏ, ਉਥੇ ਜਾਤ ਪਾਤ ਦੇ ਖਤਮੇ ਵਲ ਇਕ ਸ਼ਲਾਘਾਯੋਗ ਕਦਮ ਵਧਾਇਆ ਹੈ। ਇਹ ਕੰਮ ਤਾਂ ਸਾਡੇ ਮੌਜੂਦਾ ਧਾਰਿਮਕ ਆਗੂ ਵੀ ਨਹੀਂ ਕਰ ਸਕੇ। ਸਲਾਮ ਵੀਰ ਦੀ ਆਧੁਨਿਕ ਸੋਚ ਨੂੰ
@t-stota9906
@t-stota9906 4 года назад
ਇਹ ਹੁੰਦਾ ਪਿਆਰ- ਐਸੇ ਵੈਸੇ ਤੇ ਬਹੁਤ ਤੁਰੇ ਫਿਰਦੇ ਨੇ।
@SachinSharma-rm4th
@SachinSharma-rm4th 4 года назад
ਪਤਾ ਨੀ ਆ ਜਿਹੜੇ unlike ਕਰਨ ਆਲੇ ਆ ਏ ਕੀ ਚਾਹੁੰਦੇ ਆ, ਏਸ ਵੀਡੀਓ ਚ ਕੀ ਇਹਨਾਂ ਦੀ ਭੈਣ ਨਿੱਕਲ ਗਈ ਕਿੱਸੇ ਨਾਲ, ਜਿਹੜੇ ਏਨੀ ਚੰਗੀ ਸੋਚ ਦੇ ਬੰਦਿਆਂ ਨਾਲ ਵੀ ਖਾਰ ਖਾਂਦੇ ਆ, ਜਿਓੰਦਾ ਵੱਸਦਾ ਰਹਿ ਵੀਰ ਮਹਿੰਦਰ ਭੁੱਲਰ, ਤੇਰੇ ਵਰਗੀ ਸੋਚ ਕੋਈ ਬਿਰਲਾ ਹੀ ਰੱਖ ਸਕਦਾ, ਰੱਬ ਮੇਹਰ ਕਰੇ
@tripatcheema871
@tripatcheema871 4 года назад
ਵੀਰ ਜੀ ਤੁਹਾਡੀ ਸੋਚ ਇਕ ਅਸਲੀ ਸਾਧ ਵਰਗੀ ਏ।ਤੁਹਾਨੂੰ ਭਗਤੀ ਕਰਨ ਦੀ ਲੋੜ ਨਹੀ ਤੁਹਾਡਾ ਜੀਵਨ ਤੁਹਾਡੀ ਉੱਚੀ ਸੋਚ ਨੇ ਸਫਲ ਕਰਤਾ।
@Kulwantsingh-od3tc
@Kulwantsingh-od3tc 4 года назад
ਵੀਰੇ ਰੱਖ ਰੱਖ ਭੁੱਲੇਗਾ। ਸੱਚੀ ਸਬਦ ਨੀ ਲਭਦੇ ਲਿਖਣ ਲਈ ਸਲਾਘਾ ਕਰਨ ਲਈ। ਤੁਹਾਡੇ ਯਾਰ ਵੇਲੀ ਰਿਸ਼ਤੇਦਾਰਾ ਦਾ ਵੀ ਧੰਨਵਾਦ ਜਿਹੜੇ ਸਹਿਮਤ ਇਸ ਰਿਸ਼ਤੇ ਲਈ। ਇਹ ਬਹੁਤ ਵੱਡੀ ਗੱਲ ਐ ਜੀ। ਕੋਈ ਛੋਟੀ ਗੱਲ ਨੀ। ਸਾਰੀ ਜਿਂਦਗੀ ਦਾ ਬਹੁਤ ਵੱਡਾ ਫੈਸਲਾ ਕਰਨਾ ਬਹੁਤ ਔਖਾ ਧੰਨਵਾਦ ਜੀ।
@sukhasinghjawanda3325
@sukhasinghjawanda3325 4 года назад
ਹੁਣ ਤੇਰੀ ਪਤਨੀ ਹੋ ਗਈ ਤੇਰੇ ਸਿਰ ਦਾ ਤਾਜ ਏ ਹੁਣ ਇਸਨੂੰ ਨੀਵਾਂ ਨਾ ਹੋਣ ਦੇ ਔਰ ਉਸਨੂੰ ਅਹਿਸਾਨ ਜਿਤਾਉਣਾ ਵੀ ਠੀਕ ਨਹੀਂ ਭਾਵੇਂ ਕਿ ਤੁਸੀਂ ਬਹੁਤ ਵਡਾ ਨੇਕ ਕੰਮ ਕੀਤਾ
@sardarjisingh8049
@sardarjisingh8049 4 года назад
ਕੌਈ ਹੈਮਾ ਮਾਲਨੀ ਮਗਰ ਨਹੀਂ ਲਗਨਾ ਹੂਨ ।
@surinderkaur6433
@surinderkaur6433 4 года назад
@@sardarjisingh8049 please poor girl kho thanks veer coungrulions 🎉
@bharpurbrar2308
@bharpurbrar2308 4 года назад
ਆਹ ਸਾਡੇ ਵੀਰੇ ਨੇ ਉਹ ਕੰਮ ਕੀਤਾ ਜੋ ਇਕ ਦੇਵਤਾ ਹੀ ਕਰ ਸਕਦਾ ਵਾਹ ਵੀਰੇ ਗੁਰੂ ਖੁਸ਼ੀ ਦੇਵੇ
@balbirsinghvirk6713
@balbirsinghvirk6713 Год назад
ਬੇਟੇ ਆਪ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@NirmalSingh-dv3bg
@NirmalSingh-dv3bg 2 года назад
ਉੱਚੀ ਸੁੱਚੀ ਸੋਚ ਨੂੰ ਸਲਾਮ ਪ੍ਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਬਾਈ ਭੁੱਲਰ ਸਾਹਿਬ ਜੀ ਨੇ ਲੋਕਾਂ ਨੂੰ ਦੱਸ ਦਿੱਤਾ ਕਿ ਜਾਤ ਪਾਤ ਦੇ ਚੱਕਰਾਂ ਵਿੱਚ ਨਾਂ ਪਵੋ ਰੰਗ ਰੂਪ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਇਨਸ਼ਾਨ ਦੀ ਸੋਚ ਚੰਗੀ ਹੋਣੀ ਚਾਹੀਦੀ ਹੈ ਮੈਂ ਇਸ ਜੋੜੀ ਨੂੰ ਸੱਚੇ ਦਿਲੋਂ ਸਲੂਟ ਕਰਦਾ ਹਾਂ 🌹🙏
@brarvlogs5531
@brarvlogs5531 4 года назад
ਬਹੁਤ ਵੱਧੀਆ ਸੋਚ ਬਾਈਂ ਦੀ ਰੱਬ ਸਲਾਮਤ ਰਖੇ ਜੋੜੀ ਨੂੰਂ 🙏 🙏
@bhagwantgrewal7043
@bhagwantgrewal7043 4 года назад
Gooo ਵੀਰ ਜੀ ਸਲਾਮ ਤੁਹੀਡੀ ਸੋਚ ਤੇ
@AvtarSingh-vo3sp
@AvtarSingh-vo3sp 4 года назад
ਗਰੀਬ ਦੀਆਂ ਅਸੀਸਾਂ ਵੀਰ ਮੇਰਿਆ ਲੈ ਲਈਆਂ ਸਮਝਲਾ ਲਈਂ ਰੱਬ ਮਿਲ ਗਿਆ ਵਾਹਿਗੁਰੂ ਜੀ ਤੁਹਾਡੀੰ ਜੋੜੀ ਤੇ ਮੇਹਰ ਭਰਿਆ ਹਥ ਰਖੇ ਜੀ
@gurjeetkang6623
@gurjeetkang6623 4 года назад
ਸੋਚ ਤੋ ਪਰੇ ਅਾ ਗੱਲਾਂ ਭਰਾ ਦੀਅਾ ਸਲਾਮ ਅਾ ਸੋਚ ਨੂੰ
@harrykhiva9425
@harrykhiva9425 4 года назад
1000 ਤੋਫਾ ਦਾ ਸਲਾਮੀ ਬਾਈ ਜੀ ਨੂੰ
@GurpreetSingh-wf7vh
@GurpreetSingh-wf7vh 4 года назад
ਰੱਬਾ ਰਾਜੀ ਰੱਖੀ ਇਸ ਜੋੜੀ ਨੂੰ (ੴ)
@karamjitkaur9675
@karamjitkaur9675 3 года назад
Vaheguru ji
@karamjeetkaur1841
@karamjeetkaur1841 4 года назад
ਕਹਿਣ ਲਈ ਕੁੱਝ ਨਹੀਂ ਛੱਡਿਆ ਸਰਦਾਰ ਭੁੱਲਰ ਨੇ ਇਹ ਹੁੰਦੇ ਨੇ ਅਸਲੀ ਸਰਦਾਰ
@malikashiya7041
@malikashiya7041 4 года назад
ਵੀਰ ਜੀ ਬਹੁਤ ਵਧੀਆ ਲਗਾ
@malikashiya7041
@malikashiya7041 4 года назад
ਵੀਰ ਆਪਣਾ ਨੰਬਰ ਦੇਣਾ ਤੁਹਾਡੇ ਨਾਲ ਗੱਲ ਕਰਕੇ ਮੰਨ ਬਹੁਤ ਖੁਸ਼ ਹੋਣਾ ਜੀ ਜਰੂਰ ਦੇਣਾ
@rajkaur4724
@rajkaur4724 4 года назад
Good job bhaji
@jaswantbrar1411
@jaswantbrar1411 2 года назад
Very good views
@AmarjitKaur-wl4tf
@AmarjitKaur-wl4tf 2 года назад
@@malikashiya70415ytf⁰⁰
@gulzarbehniwal6281
@gulzarbehniwal6281 4 года назад
ਇਸ ਵੀਰ ਨੇ ਰਿਕਾਰਡ ਅਤੇ ਮਿਸਾਲ ਕਾਇਮ ਕੀਤੀ ਹੈ, ਧੰਨ ਹੈ ਇਹ ਵੀਰ, ਧੰਨ ਇਸ ਵੀਰ ਨੂੰ ਜਨਮ ਦੇਣ ਵਾਲੀ ਮਾਪੇ ।ਇਹ ਧਰਤੀ ਤੇ ਦੇਵਤਾ ਪੁਰਸ ਹੈ । ਇਸ ਵੀਰ ਦੇ ਦਰਸਨ ਪਰਮਾਤਮਾ ਦੇ ਦਰਸ਼ਨ ਹਨ ।
@chanansingh903
@chanansingh903 4 года назад
ਅਕਸਰ ਕਿਹਾ ਜਾਂਦਾ ਦੇਵਤੇ ਕਿਵੇਂ ਦੇ ਹੁੰਦੇ ਨੇ, ਆਹ ਵੇਖੋ ਮਨਜੀਤ ਵਾਸਤੇ ਦੇਵਤਾ ਆ ਗਿਆ।
@satnaamsagar4735
@satnaamsagar4735 4 года назад
Chanan Singh bilkul shi gl a veer ji
@mohansingh509
@mohansingh509 2 года назад
ਕੁਝ ਕਹਿਣ ਵਾਸਤੇ ਸ਼ਬਦ ਹੀ ਨਹੀਂ ਮਿਲ ਰਹੇ ਇਸ ਜੋੜੀ ਨੂੰ ਧੰਨਵਾਦ ਬਾਈ ਜੀ
@jss9014
@jss9014 3 года назад
ਸਲੂਟ ਹੈ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਹਰ ਮੈਦਾਨ ਫਤਿਹ ਹੋਵੇ
@NirmaljitBajwa
@NirmaljitBajwa 3 дня назад
👍ਬਹੁਤ ਵੱਧੀਆ ਸੋਚ ਹੈ ਅਤੇ ਸੋਚ ਨੂੰ ਅਮਲੀ ਜਾਮਾਂ ਸੱਚੇ ਮਨ ਨਾਲ ਪੂਰਾ ਕਰਨਾ ਦੇਵੀ ਬੱਚਿਆਂ ਲਈ ਇੱਕ ਮਿਸਾਲ ਪੈਦਾ ਕੀਤੀ ਹੈ । ਵਾਹਿਗੁਰੂ ਜੀ ਉਸ ਜੋੜੀ ਨੂੰ ਸਦਾ ਸੁੱਖੀ ਖੁਸ਼ੀ ਰੱਖਣ ਅਤੇ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਨੂੰ ਪੂਰਾ ਕਰਨ । ਸ਼ਾਦੀ ਬੰਧਨ ਸਦਾ ਸਲਾਮਤ ਰਹੇ । ਸ਼ਾਦੀ ਮੁਬਾਰਕ ਹੋਵੇ ।👏🙏।
@BalbirSingh-uf3oi
@BalbirSingh-uf3oi 4 года назад
ਸਾਬਾਸ਼ । ਇਕ ਜਿ਼ਦਗੀ ਬਦਲਣੀ । ਇਸ ਤੋ ਵੱਧ ਕੋਈ ਪੁੰਨ ਦਾ ਕੰਮ ਨਹੀ ।
@cyberhub2019
@cyberhub2019 4 года назад
ਪਰਮਾਤਮਾ ਇਸ ਜੋੜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ।
@californiawaladsharma210
@californiawaladsharma210 4 года назад
ਮੇਰੇ ਕੋਲ ਸ਼ਬਦ ਨਹੀਂ ਤੁਹਾਡੀ ਸਿਫ਼ਤ ਕਰਨ ਦੇ
@paramjeetkaur5200
@paramjeetkaur5200 4 года назад
ਸਲਾਮ ਹੈ ਜੀ ਇਹਨਾਂ ਦੀ ਸੋਚ ਤੇ
@surindersingh260
@surindersingh260 4 года назад
ਇਹ ਨੇ ਜਿਉਂਦੇ ਦੇਵਤੇ , ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਿਲਕੁਲ ਜੀ ਜਾਤ ਦੇ ਗ੍ਰਸਤ ਹੋਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਸੁਨੇਹਾ ਇਨਾੱ ਤੇ ਫ਼ਿਲਮ ਬਣਨੀ ਚਾਹੀਦੀ ਹੈ। ਸੁਰਿੰਦਰ ਸਿੰਘ ਘਮੌਰUK
@kauranmol3152
@kauranmol3152 Год назад
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai
@KirpalSingh-mi8xq
@KirpalSingh-mi8xq 4 года назад
ਵਾਹਿਗੁਰੂ ਇਸ ਜੋੜੀ ਨੂੰ ਸਦਾ ਸਲਾਮਿਤ ਰਖੇ ਹਰ ਇਕ ਇੰਨਸਾਨ ਨੂੰ ਜਾਤਾਂ ਪਾਤਾਂ ਤੋ ਉਪਰ ਦੀ ਸੋਚ ਰਖਣੀ ਚਾਹੀਦੀ ਹੈ
@kulvirmanguwal6202
@kulvirmanguwal6202 4 года назад
ਬਹੁਤ ਵਧੀਆ ਸੋਚ ਆ ਦੋਨਾ ਦੀ... ਸਲੂਟ ਆ ਵੀਰ ਜੀ ਤੁਹਾਨੂੰ
@channibaidwan4812
@channibaidwan4812 4 года назад
ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।
@gurmitsinghgurmitbhullar9121
@gurmitsinghgurmitbhullar9121 2 года назад
ਹਰਮਨ ਥਿੰਦ ਭੈਣ ਜੀ ਸਾਡਾ ਵੀਰ ਟਹਿਣਾ ਕਿੱਥੇ ਹੈ ਤੁਸੀਂ ਕੱਲੇ ਇੰਟਰਵਿਊ ਲੈ ਰਹੇ ਹੋ ਤੁਸੀਂ ਕੱਲੇ ਵੀ ਬਹੁਤ ਵਧੀਆ ਇੰਟਰਵਿਊ ਕੀਤੀ ਤੇ ਨਾਲ ਦੀ ਨਾਲ ਜੋੜੀ ਵੀ ਬਹੁਤ ਵਧੀਆ ਰੱਬ ਮੇਹਰ ਰੱਖੇ ਤਰੱਕੀਆਂ ਕਰਨ
@balvirbainsbains4384
@balvirbainsbains4384 2 года назад
ਵਾਹਿਗੁਰੂ ਜੀ ਤੁਸਾਂ ਦੇ ਖੁਸੀਆਂ ਭਰੇ ਜੀਵਨ ਸਦਾ ਚੜਦੀ ਕਲਾ ਵਿੱਚ ਰੱਖੇ ਜੀ
@sukhchainsingh1370
@sukhchainsingh1370 4 года назад
ਸਲਾਮ ਆ ਤੁਹਾਡੀ ਸੋਚ ਨੂੰ ਵੀਰੇ
@balwinderbhullar9056
@balwinderbhullar9056 4 года назад
ਵਾਹਿਗੁਰੂ ਚੱੜਦੀਆਂ ਕਲਾ ਵਿਚ ਰੱਖੇ ਇਸ ਨਵੀਂ ਵਿਆਈ ਜੋੜੀ ਨੂੰ ਸੱਚ ਮੁੱਚ ਸਾਡੇ ਸਮਾਜ ਲਈ ਇੱਕ ਵਧੀਆ ਮੈਸਜ ਹੈ ਸਾਡੇ ਪੰਜਾਬ ਦੇ ਗੋਟਨਾ ਹਿਜਾਮਤ ਕਰਵਾ ਕੇ ਬਹਾਰੋਂ ਫੋਰਨ ਤੋਂ ਇੱਕ ਅੱਧਾ ਚੱਕਰ ਲਾ ਕੇ ਜਿਹੜੇ ਐਥੇ ਪਿੱਟਬੋਲ ਕਤੀੜਾਂ ਰੱਖ ਕੇ ਉਹਨਾ ਨੂੰ ਬਿੱਸਕੁਟ ਖਵਾ + ਖਵਾ ਪਾਲਦੇ ਉਹਨਾ ਦੇ ਮੁੰਹ ਤੇ ਇਸ ਵੀਰ ਸਾਡੇ ਭੁੱਲਰ ਖਾਨਦਾਨ ਨੇ ਹਰਮਨ ਜੀ ਕਰਾਰੀ ਚੋਪੇੜ ਮਾਰੀ ਜੇ ਕੋਈ ਸਮਝਨ ਵਾਲਾ ਹੋਵੇ🙏
@singhsukhchain5213
@singhsukhchain5213 4 года назад
bai ji aasi ki comnt kar sakde tuhadi soch aage aasi ta tuhade aage kakh v ni bai ji tuhadi gall batt sun k dil bago bhag ho giya i love u bai
@amanpreetsingh7865
@amanpreetsingh7865 4 года назад
Hji mai v edda hi krwana g viah
@amanpreetsingh7865
@amanpreetsingh7865 4 года назад
Baki US malik d maher chide g
@singhsukhchain5213
@singhsukhchain5213 4 года назад
@@amanpreetsingh7865 jaror veer ji waheguru tuhade te mehar kare
@harpalsinghsingh5252
@harpalsinghsingh5252 4 года назад
ਮੇਰੀ ਬੀਬੀ ਭੈਣ ਜੀ ਇਹੋ ਜੇ ਪਰੋਗਰਾਮ ਕਰਿਆ ਕਰੋ।ਜਿਹੜੇ ਲੋਕ ਦੀ ਸੋਚ ਬਦਲਣ ਗੇ।ਝਿਵੇ ਇਸ ਵੀਰ ਨੇ ਝੰਡਾ ਗਡਿਆ ਇਸ ਤਰਾ ਦੇ ਹੋਰ ਵੀਰਾਂ ਨੂੰ ਸਮਜ ਆਵੇ।
@protejasinghdhandra8025
@protejasinghdhandra8025 4 года назад
ਵੀਰ ਦੀ ਨੇਕ ਸੋਚ ਨੂੰ ਦਿਲੋਂ ਸਲਾਮ। ਭੈਣ ਦੀ ਮਿਹਨਤ ਤੇ ਕਿਰਤ ਅਤੇ ਵੀਰ ਦੀ ਉਸਾਰੂ ਤੇ ਅਗਾਂਹਵਧੂ ਸੋਚ ਪ੍ਰਤੀ ਮੇਰੇ ਕੋਲ ਸ਼ਬਦ ਨਹੀਂ ਹਨ।
@gagandeepsinghriar1678
@gagandeepsinghriar1678 4 года назад
ਮੇਰੀ ਜਿੰਦਗੀ ਵਿਚ ਮੇਰੇ ਸੋਹਣਿਆ ਸੱਜਣਾ ਖਾਸ ਜਗਾਂ ਵੀ ਤੇਰੀ ਏ ਤੂੰ ਰਾਜੀ ਰੱਖ ਨਾ ਰਜਾ ਵੀ ਤੇਰੀ ਏ
@harafangle9473
@harafangle9473 4 года назад
ਬਹੁਤ ਵਧੀਆ ਗੱਲ ਹੈ ਵਾਹਿਗੁਰੂ ਜੀ ਮੇਹਰ ਕਰਨ
@surindersingh45
@surindersingh45 4 года назад
ਬਹੁਤ ਬਹੁਤ ਧੰਨਵਾਦ ਹਰਮਨ ਭੈਣ ਤੁਹਾਡਾ ਇਹ ਇੰਟਰਵਿਊ ਕਰਨ ਲਈ
@Manisingh-zw9qy
@Manisingh-zw9qy 4 года назад
ਮੈ ਕਹਾਨੀ ਸੁਨ ਕੇ ਬਹੁਤ ਭਾਵਕ ਹੋ ਜਾਦਾ ਜੀ
@parmjeetkaur179
@parmjeetkaur179 4 года назад
God bless u both
@sohanchahal1076
@sohanchahal1076 4 года назад
Very nice
@hardialdeo2954
@hardialdeo2954 4 года назад
God bless you both
@sukhjindersingh6982
@sukhjindersingh6982 4 года назад
Osho Jan bhai sewa Singh tarmala noon listen Karo ji
@singhsukhchain5213
@singhsukhchain5213 4 года назад
mani singh ji eh kahani ni sach aa 😄😋
@karamjitsingh5650
@karamjitsingh5650 4 года назад
ਵੀਰ ਮਹਿੰਦਰ ਸਿੰਘ ਜੀ ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਤੁਹਾਡੀ ਸੋਚ ਨੂੰ ਸਲਾਮ ਕਰਦਾ। ਜੇ ਤੁਹਾਨੂੰ ਖਾਲਸਾ ਕਹਿ ਲਈਏ ਤਾਂ ਮੇਰੇ ਖਿਆਲ ਚ ਕੋਈ ਪਾਪ ਨਹੀਂ। ਵਾਹਿਗੁਰੂ ਜੀ ਤੁਹਾਡੀ ਜਿੰਦਗੀ ਚ ਖੁਸ਼ੀਆਂ,, ਖੇੜਿਆਂ ਦੀਆਂ ਦਾਤਾਂ ਪਾਉਣ। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ
@balbirsinghvirk6713
@balbirsinghvirk6713 Год назад
ਵੀਰ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
@muskanboutique5706
@muskanboutique5706 3 года назад
ਸੋਨੂੰ ਲੰਮੀ ਉਮਰ ਦੇਵੇ ਰੱਬ 🤗🤗
@balvindersingh5333
@balvindersingh5333 4 года назад
ਭੁੱਲਰ ਬਾਈ ਨੇ ਤਾਂ ਅਭੁੱਲ ਯਾਦ ਕਾਇਮ ਕਰਤੀ ਵਾਹਿਗੁਰੂ ਜੀ ਅਗੇ ਐਹੋ ਅਰਦਾਸ ਹੈ ਕਿ ਜੋੜੀ ਸਦਾ ਆਬਾਦ ਰਹੇ ਖੁਸ਼ ਰਹੇ ਬਾਈ ਜੀ ਦੇ ਇਸ ਜਜਬੇ ਨੂੰ ਸੈਲਿਊਟ ਹੈ
@kirpal66
@kirpal66 4 года назад
ਛੱਜ ਘਾੜੀ ਕਹਿਣ ਨਾਲੋ ਛੱਜ ਘਾੜਿਆ ਦੀ ਬੇਟੀ ਲਿਖਿਆ ਜਾਵੇ ਤਾ ਹੋਰ ਵੀ ਸੋਹਣਾ ਲੱਗੇਗਾ ਜੀ ਕਿਰਪਾ ਕਰਕੇ ਥੋੜਾ ਦਰੁਸਤ ਕਰ ਦਿਓ ਜੀ ਬੱਚਿਆ ਦਾ ਬਹੁਤ ਵੱਡਾ ਤੇ ਇਤਹਾਸਿਕ ਫੈਸਲਾ ਹੈ ਜੀ ਧੰਨਵਾਦ ਤੁਹਾਡਾ ਇੰਨਾ ਨੂੰ ਚੈਨਲ ਤੇ ਵਿਖਾਉਣ ਲਈ ਹਰਮਨ ਥਿੰਦ ਤੇ ਸਵਰਨ ਟਹਿਣਾ ਹਮੇਸ਼ਾ ਹੀ ਦਿਲਚਸਪ ਪਰੋਗਰਾਮ ਲੈਕੇ ਆਉਦੇ ਹਨ ਵਹਿਗੁਰੂ ਚੜਦੀਕਲਾ ਵਿੱਚ ਰੱਖੇ ਇਹਨਾ ਨੂੰ
@AryanKumar-fg7rc
@AryanKumar-fg7rc 19 дней назад
ਇਹ ਕਹਾਵਤ ਸਭ ਦੇ ਸਾਹਮਣੇ ਸੱਚ ਹੋਈ ਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਬਣਾ ਦਿੰਦਾ
@kamleshkaur4853
@kamleshkaur4853 2 года назад
ਵਾਹਿਗੁਰੂ ਮੇਹਰ ਕਰੇ ਜੀ ਧੰਨਵਾਦ ਜੀ ਬਾਈ ਜੀ 💓💓💓💓💓
@harjinderpalsinghgill1394
@harjinderpalsinghgill1394 4 года назад
ਕਾਸ਼ ਸਾਡੀ ਸੋਚ ਵੀ ਪਰਮਾਤਮਾ ਇਹੋ ਜਿਹੀ ਬਣਾ ਦੇਵੇ
@jujharsandhu3315
@jujharsandhu3315 4 года назад
ਬਹੁਤ ਵਧੀਆ ਪ੍ਰੋਗਰਾਮ ਹਰਮਨ ਥਿੰਦ ਜੀ ਧੰਨਵਾਦ
@JaswinderKaur-nj1uf
@JaswinderKaur-nj1uf Месяц назад
ਇਹ ਵੀਡੀਉ ਤੇ ਅਸੀਂ ਪਹਿਲਾਂ ਵੀ ਵੇਖੀ ਆ ਜਦੋਂ ਇਹਨਾਂ ਦਾ ਵਿਆਹ ਹੋਇਆ ਸੀ ਅਗਲੀ ਜ਼ਿੰਦਗੀ ਕਿਸ ਤਰ੍ਹਾਂ ਦੀ ਮਨਜੀਤ ਖੁਛ ਆ
@Serenitynature
@Serenitynature 4 года назад
What a beautiful story. Congratulations to both of you. I live in Canada, please visit.
@GouravKumar-qp3pz
@GouravKumar-qp3pz 4 года назад
THIND didi de nal - nal sohni Jodi nu v ❤️❤️❤️❤️😊
@surjitkaddu5136
@surjitkaddu5136 4 года назад
ਭੁੱਲਰ ਸਾਬ ਜਦੋਂ ਭੈਣ ਮਨਜੀਤ ਕਨੇਡਾ ਪਹੁੰਚ ਗੀ ਇੱਕ ਇੰਟਰਵਿਊ ਫੇਰ ਦੇਣਾ ਜੀ
@preetsinghpreetsingh
@preetsinghpreetsingh 25 дней назад
At first I salute your mother she give a good edu. For all public last I salute you my bro
@harjitsandhu5115
@harjitsandhu5115 4 года назад
Sammaj nu badlan lai himmat di loor hundi he (salaam)
@lakhbirsingh8575
@lakhbirsingh8575 4 года назад
ਰੱਬ ਰੂਪ ਬੰਦਾ,,,
@shiv0786
@shiv0786 4 года назад
ਪ੍ਰੋਗਰਾਮ ਦੇਖਿਆ ਬਹੁਤ ਸੋਹਣਾ ਲੱਗਿਆ। ਤੇ ਭੁੱਲਰ ਸਾਬ ਜੀ ਦੀ ਸੋਚ ਨੂੰ ਵੀ ਸਲਾਮ ਆ। ਇੱਕ ਗੱਲ ਕਹਿਣੀ ਚਾਹੁੰਦਾ ਸੀ। ਮੈਨੂੰ ਲੱਗਦਾ ਆ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਐਦਾਂ ਦਾ ਡਾਇਰੈਕਟਰ ਜ਼ਰੂਰ ਹੋਵੇਗਾ ਜੋ ਇਹਨਾਂ ਤੇ ਫ਼ਿਲਮ ਨਿਰਧਾਰਿਤ ਕਰੇਗਾ। 👏👏👏👏
@mohindergill7478
@mohindergill7478 2 года назад
Very good bahut sohna kita mohinder ji kina piayar karde ne lok god bless you
@gkkumar2755
@gkkumar2755 4 года назад
ਵੀਰ ਜੀ ਤੁਹਾਡੀ ੳੁਚੀ ਸੁਚੀ ਸੋਚ ਨੂੰ ਸਲਾਮ ਹੈ ਇਹ ਹੈ ਬਾਬੇ ਨਾਨਕ ਦੇਵ ਜੀ ਦਾ ਅਸਲੀ ਸਿੱਖ god bless you ਵੀਰ ਜੀ
@sukhasinghjawanda3325
@sukhasinghjawanda3325 4 года назад
ਲੜਕੀ ਦੀ ਸਿਆਣਪ ਤੇ ਉੱਚਾ ਜੀਵਨ ਝਲਕਦਾ
@hellomehra473
@hellomehra473 4 года назад
yes veer ji. eh girl vadhia subah di hai. but god kade is boy de man vich maan ya ehsaan jihe khial na liawe. god bless the both
@daljitsingh3631
@daljitsingh3631 4 года назад
ਤੇਰੀ ਸੋਚ ਨੂੰ ਸਲਾਮ ਹੈ ਵੀਰ
@rameshkaur4513
@rameshkaur4513 4 года назад
ਸਲਾਮ ਇਸ ਵੀਰ ਤੋ ਕੁਝ ਸਿਖਣ ਨੂੰ ਮਿਲਦਾ ਹੈ ਇਸ ਜੋੜੀ ਦੀ ਲੱਬੀ ਉਮਰ ਕਰੇ 👌👌👌👌👌
@Karanupdate
@Karanupdate 4 года назад
ਬਹੁਤ ਹੀ ਬੇਸਬਰੀ ਨਾਲ ਦੁਜੇ ਭਾਗ ਦੀ wait ਸੀ ,, ਬਹੁਤ ਹੀ ਵਧੀਆਂ ਸੋਚ ਵੀਰ ਦੀ ,, ਮਾਲਕ ਚੜਦੀ ਕਲਾ ਚ’ ਰੱਖੇ ❤️❤️🙏🏻🙏🏻👌🏻👌🏻👍🏻👍🏻👌🏻😊😊😊
@ginamann225
@ginamann225 3 года назад
This is the best video I've seen so far. Congratulations to both of you! ❤🎉🎊❤
@harwinderkaur4243
@harwinderkaur4243 2 года назад
Very good congratulations god’s you
@SurinderKaur-mr8ug
@SurinderKaur-mr8ug Год назад
@@harwinderkaur4243 9i
@jaggis4914
@jaggis4914 4 года назад
The power of social media Gods. All the best to both.
@jarnalsingjarnalsing4140
@jarnalsingjarnalsing4140 4 года назад
ਬਹੁਤ ਬਹੁਤ ਧੰਨਵਾਦ ਹੈ ਵੀਰ ਜੀ ਤਹੁਡਾ ਜੋ ਗਰੀਬ ਦੀ ਧੀ ਦੀ ਬਾਂਹ ਫੜੀ ਹੈ ਰੱਬ ਥੋਨੂੰ ਬਹੁਤ ਬਹੁਤ ਹੀ ਖੁਸ਼ ਰੱਖੇ
@BalwinderSingh-ug9fe
@BalwinderSingh-ug9fe 4 года назад
ਪਰਮਾਤਮਾ ਵਲੋ ਆਪ ਢੇਰ ਸਾਰੀਆਂ ਅਸੀਸਾਂ ਦੇ ਪਾਤਰ ਬਣੇ ਹੋ।ਤੁਹਾਡੀ ਸੋਚ ਨੂੰ ਪਰਨਾਮ ਹੈ ।
@manjitkaur9448
@manjitkaur9448 4 года назад
very nice good job
@lyricsgippychahal4886
@lyricsgippychahal4886 4 года назад
ਮੁਬਾਰਕਾਂ ਜੀ ਤੁਹਾਨੂੰ ਦੋਹਾਂ ਨੂੰ,,, ਵਾਹਿਗੁਰੂ ਖੁਸ਼ ਰੱਖਣ ਹਮੇਸ਼ਾ
@bibekgiyan
@bibekgiyan 2 года назад
ਇਸ ਵੀਰ ਵਾਲੀ ਸੋਚ ਕੁੜੀਆਂ ਦੀ ਵੀ ਚਾਹੀਦੀ ਐ। ਅੱਜਕਲ੍ਹ ਦੀਆਂ ਕੁੜੀਆਂ ਅਮੀਰ ਘਰਾਣੇ ਲੱਭਦੀਆ ਨੇ
@harbhajanmalhi7269
@harbhajanmalhi7269 2 года назад
Good job, God Bless you. Honestly is the best policy.
@sardarjisingh8049
@sardarjisingh8049 4 года назад
Thank you and respect HKT ji
@sarassinghjoy9734
@sarassinghjoy9734 2 года назад
Bahut bdaa te vdia punn da kmm kitta Veer ji tusi yug yug jeeoo... waheguru ji Mehr krn tuhade te🙏🙏🙏🙏🙏
@amolaksingh1015
@amolaksingh1015 4 года назад
ਵੀਰ ਜੀ ਤੇਰੀ ਸੋਚ ਨੂੰ ਸਲਾਮ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇਂ ਤਹਾਨੂੰ ਤਰੱਕੀ ਆ ਬਖਸ਼ੇ ਅਸਲੀ ਧਰਮ ਇਸ ਨੂੰ ਕਹਿੰਦੇ ਨੇ ਵੀਰ ਬਹੁਤ ਬਹੁਤ ਧੰਨਵਾਦ ਜੀ
@sirdargurtejsingh9584
@sirdargurtejsingh9584 4 года назад
ਗੱਲ ਗਰੀਬੀ ਦੀ ਨਹੀਂ ਸੀ ਕੁੜੀ ਦੀ ਗਲ ੲਿਹ ਅੈ ਕਿ ੲਿਸ ਕੁੜੀ ਦੀ ਮਿਹਨਤ, ਸਾਦਗੀ, ਗੁਣ, ਚੰਗਿਅਾੲੀ, ੲੇਸ ੲਿਨਸਾਨ ਨੂੰ ਕੈਨੇਡਾ ਸ਼ਾੲਿਦ ਹੀ ਮਿਲੇ ॥ ਅਸਲ ਵਿਚ ਬੰਦਾ ਸ਼ਰਮੀਲਾ ਅੈ ਯਾਂ ਸਿਧਾ ਬੋਲਣ ਲੲੀ ਮੈਨੂੰ ਲਗਦਾ ਸ਼ਰਮ ਮਹਿਸੂਸ ਕਰ ਰਿਹੈ ॥
@amarjitkaur6979
@amarjitkaur6979 4 года назад
Right ji
@lovekadian3208
@lovekadian3208 4 года назад
ਰਬ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਤੇ ਚੰਗੀ ਸਿਹਤ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਦਿਲੋਂ ਦੁਆਵਾਂ
@jaswantlohat571
@jaswantlohat571 4 года назад
God bless you both with bundle of joy !
@shinderpal2319
@shinderpal2319 2 года назад
ਇਸ ਫੈਸਲੇ ਨੂੰ ਸਲਾਮ ਭੁਂਲਰ ਜੀ
@harpreethappy5250
@harpreethappy5250 4 года назад
ਜ਼ਿੰਦਗੀ ਚ ਜਦੋਂ ਵੀ ਵਿਆਹ ਕਰਾਇਆ ,,,ਕੁੜੀ ਵਾਲਿਆਂ ਦਾ ਸੋਨੇ ਚਾਂਦੀ ,ਖਾਣ ਪੀਣ , ਦਾਜ ਦਹੇਜ਼ ਤੇ ਕੋਈ ਵੀ ਖ਼ਰਚਾ ਨਹੀਂ ਕਰਾਉਣਾ .....ਤਾਂ ਕਿ ਕਿਸੇ ਨੂੰ ਵੀ ਆਪਣੀ ਧੀ ਬੋਝ ਨਾ ਲੱਗੇ......
@happysinghmann3149
@happysinghmann3149 4 года назад
👍
@randhirsingh2479
@randhirsingh2479 4 года назад
*God bless both of you with dozen of children, health & wealth.*
@kamaljeetsingh3880
@kamaljeetsingh3880 4 года назад
177 loka ne video dislike kiti aw..samaj ne aw rhi v eh ki soch k dislike kiti aw
@jaismeendhillon4338
@jaismeendhillon4338 2 года назад
ਲੜਕੀ ਦੀ ਪੜ੍ਹਾਈ ਲਿਖਾਈ ਦੀ ਮਿਹਨਤ ਨੂੰ ਹੀ ਫਲ ਲੱਗਿਆ ਹੈ ਜੀ।
@AmarjeetSingh-zh7xn
@AmarjeetSingh-zh7xn 4 года назад
ਬਹੁਤ ਉੱਚੀ ਸੋਚ ਦਿਲੋਂ ਸਲੁਟ ਵੀਰੇ ਤੈਨੂੰ
@varinderkaur5612
@varinderkaur5612 4 года назад
Speechless ❤️ god bless u both 🙏
@geetabhalla5768
@geetabhalla5768 4 года назад
God bless both of you 🙏❣️
@rockblade9559
@rockblade9559 2 года назад
ਸਲਾਮ ਵੀਰ ਜੀ ਨੂੰ ਕਹਿਣੀ ਕਥਨੀ ਸੇਮ ਮੁਬਾਰਕ ਜੋੜੇ ਨੂੰ
@amangill1995
@amangill1995 Год назад
Good decession regarding biba je nail marriage karia example paish Katy congraletion both of you gurnam kaoni Muktsar
@KuldeepSingh-hp8ed
@KuldeepSingh-hp8ed 4 года назад
Bhuller shib Manjeet my sister thusi 7jnam dove Khush rho
@GurpreetSingh-sy9bx
@GurpreetSingh-sy9bx 4 года назад
Good veer ji God bless you
@gurmukhsingh2059
@gurmukhsingh2059 4 года назад
ਮਹਿੰਦਰ ਸਿੰਘ ਜੀ ਭੁੱਲਰ ਵਰਗਾ ਤਾਂ ਸ਼ਾਇਦ ਹੀ ਕਰੋੜਾਂ ਵਿੱਚੋਂ ਕੋਈ ਹੋਵੇ ਜੋ ਦੂਸਰੇ ਦੀਆਂ ਖੁਸ਼ੀਆਂ ਲਈ ਆਪਣੇ ਆਪ ਨੂੰ ਕੁਰਬਾਨ ਕਰੇ
@SarbjitSingh-sy8mb
@SarbjitSingh-sy8mb 3 года назад
ਵੀਰਾ ਭਾਵੇਂ ਕਲਾਕਾਰ ਨਹੀਁ ਤਾਂ ਵੀ ਕਲਾਕਾਰਾਂ ਤੋਂ ਘੱਟ ਵੀ ਨਹੀਂ ਰੱਬ ਕ੍ਰਿਪਾ ਕਰੇਗਾ ਫਿਲਮ🎥🎬👀🎥🎬👀🎥🎬👀🎥🎬👀🎥🎬👀🎥🎬👀🎥🎬👀🎥🎬👀🎥🎬👀🎥🎬👀🎥🎬👀🎥🎬👀🎥🎬👀 ਵੀ ਬਣੇਗੀ
@SukhwinderSingh-cq9yg
@SukhwinderSingh-cq9yg 4 года назад
He made me emotional, if I could I would !!
@amerjitsingh4225
@amerjitsingh4225 4 года назад
Good job done, guruji teaching followed, nice interview , congrats to newly weds couple God bless both
@balwindersangha1304
@balwindersangha1304 2 года назад
ਸਲਾਮ ਹੈ ਬਾਈ ਦੀ ਸੋਚ ਨੂੰ ਫ਼ਿਲਮ ਬਣਨੀ ਚਾਹੀਦੀ ਹੈ ਇਹਨਾਂ ਦੀ ਜ਼ਿੰਦਗੀ ਤੇ
@balvirkaurkaur3878
@balvirkaurkaur3878 4 года назад
ਸਾਨੂੰ ਤਾਂ ਕਨੈਡਾ ਵਿੱਚ ਜਾ ਕੇ ਵੀ ਇੱਕ ਮੁਲਾਕਾਤ।ਜਰੂਰ।ਕਰਵਾਉਣਾ ਤਾਂ ਕਿ ਤੁਹਾਨੂੰ ਦੇਖਕੇ ਬਹੁਤ ਮਨ ਹੋਰ ਵੀ ਖੁਸ਼ ਹੋ ਜਾਵੇਗਾ ਬਹੁਤ ਵਧੀਆ ਲੱਗਿਆ 🙏🙏🙏🙏👌👌👌👌👍👍👍👍🌹🌹🌹🌹❤❤❤❤
@bubble814
@bubble814 4 года назад
V nice ਵੀਰ ਜੀ god bless you both
@kulbirsahota7823
@kulbirsahota7823 4 года назад
Madam Thind ji and team.Prime TV.thank you so mich for These 2 Episode.And God bless this happy Couple.
@sukhdarshansekhon9181
@sukhdarshansekhon9181 4 года назад
Harman ji, bahut saare aapne aap nu parya likhya kehn bale apni educated wife nu ghar ch hi kaid kar dinde han. Salaam hai es veer nu.
@shamlalawasthi1532
@shamlalawasthi1532 Год назад
Good Morning, waheguru ji, Sat Siri Akal ji, Radhey Shyam Radhey Krishna Radhe Shyam sbh dharmon ko parnam...
Далее
Cristiano ronaldo VS Tibo Inshape ! 😱😱
00:20
Просмотров 3,6 млн