Тёмный
No video :(

Punjab and Akali Politics, JK, Indian Army | Talking Punjab Live Episode 55 

Satluj TV
Подписаться 16 тыс.
Просмотров 10 тыс.
50% 1

ਕਸ਼ਮੀਰ 'ਚ ਲੜਾਈ ਇੱਕ ਵਾਰ ਫੇਰ ਤੇਜ਼ ਹੋ ਗਈ ਹੈ, ਪਰ ਇਸ ਬਾਰੇ ਇੰਡਿਯਨ ਮੀਡੀਆ ਵੱਲੋਂ ਖਬਰਾਂ ਨਹੀ ਦਿਤੀਆਂ ਜਾ ਰਹੀਆਂ. ਇਸ ਦੇ ਨਾਲ ਹੀ ਪੰਜਾਬ ਦੀ ਹਾਲਤ ਇਸ ਵੇਲੇ ਸਿੱਖਾਂ ਦੇ ਬੌਧਿਕ ਪੱਧਰ 'ਤੇ ਵਿਚਾਰਨ ਦੀ ਹੈ. ਜਥੇਦਾਰੀ ਸਿਸਟਮ ਇੰਡਿਯਨ ਸਟੇਟ ਨੇ ਤਕਰੀਬਨ ਖਤਮ ਕਰ ਦਿੱਤਾ ਹੈ. ਬਾਕੀ ਗੱਲਾਂ ਪ੍ਰੋਗਰਾਮ 'ਚ. ਆਪ ਵੀ ਦੇਖੋ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਦੇਖਣ ਲਈ ਬੇਨਤੀ ਕਰੋ! ਰੱਬ ਰਾਖਾ, ਹਸਦੇ ਵਸਦੇ ਰਹੋ! #satlujtv #akalidal #politics #punjab #news #satlujnetwork #bjp #india #sikhnews #education #study #upsc #upscexam #exam #school #university #khalistan #usa #canada #sgpc #sgpclive #talkingpunjab #surindersingh #sikhhistory #history #visualmedia #media #punjabimedia #youtuber #myyoutube #myvillage #village #villagelife #iamthebest #punjabimovies #punjabimusic #trending #trend

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 91   
@user-on7ps2bx9t
@user-on7ps2bx9t Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਵੀਰ ਜੀ
@raghvirsingh1979
@raghvirsingh1979 Месяц назад
Bilkul sahi gal aa tuhadi bhai surinder singh ji waheguru ji ka khalsa Waheguru ji ki fateh
@singh.pradeep
@singh.pradeep Месяц назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@sohanmahil4298
@sohanmahil4298 Месяц назад
Wehaguru ji ka Khalsa Waheguru ji ki Fateh ji 🙏💐🚩
@ManpreetSingh-qy8pg
@ManpreetSingh-qy8pg Месяц назад
ਬਹੁਤ ਵਧੀਆ ਰਿਪੋਰਟਿੰਗ ਭਾਜੀ ਚੜ੍ਹਦੀ ਕਲਾ🙏
@user-fr4kc2cr9o
@user-fr4kc2cr9o Месяц назад
ਸੱਚ ਸੁਣਾਇਸੀ ਸੱਚ ਕੀ ਬੇਲਾ
@thekingzofforbiddenkingdom4379
@thekingzofforbiddenkingdom4379 Месяц назад
ਵੀਰ ਸੁਰਿੰਦਰ ਸਿੰਘ ਜੀ ਗੁਰੂ ਫਤਿਹ ਜੀ , ਏਹ ਗੰਦਸਤਾਨੀ ਲਾਲ ਭੂਤ 1995 ਚ ਰੁਕੇ ਨਹੀ ਜੀ ਏਹਨਾਂ ਪਹਿਲਾਂ ਲਾਇਲਾਜ ਬਿਮਾਰੀਆਂ ਨੂੰ ਹਥਿਆਰ ਬਣਾਇਆ ,ਤੇ ਫੇਰ ਡਰੱਗ ਨੂੰ ਹਥਿਆਰ ਵੱਜੋਂ ਵਰਤਿਆ
@ManjitSingh-xc8oo
@ManjitSingh-xc8oo Месяц назад
S Surinder Singh, Waheguru ji ka khalsa Waheguru ji ki fateh ji,Satluj tv ton jehdiyan khabran thuhade ate thuhade staf valon pesh kitiyan jandiyan ne uh bahot hi jankari bharpur hundiyan ne thuhada sabda bahot bahot dhanwad 🙏
@RANJITSINGH-xc5iy
@RANJITSINGH-xc5iy Месяц назад
ਚੜ੍ਹਦੀ ਕਲਾ ਸਿੰਘ ਸਾਹਿਬ ਜੀ 🙏
@narinderpaulsingh1035
@narinderpaulsingh1035 Месяц назад
ਸੁਰਿੰਦਰ ਜੀ ਮੈਂ 1960-1971 ਤਕ ਨਗੀਨ ਬਾਗ ਸ੍ਰੀ ਨਗਰ ਕਸ਼ਮੀਰ ਰਿਹਾ ਕਿਉਂ ਕਿ ਮੇਰੇ ਪਤਾ ਜੀ Punjab Armed Police (PAP) ਦੀ ਬਟਾਲੀਅਨ under army ਸ੍ਰੀ ਨਗਰ ਤਾਇਨਾਤ ਸੀ। ਮੈ ਸਕੂਲ ਜਾਂਦਾ ਹੋਣ ਕਰਕੇ ਕਸ਼ਮੀਰ ਸਮੱਸਿਆ ਬਾਰੇ ਬਹੁਤਾ ਜ਼ਿਆਦਾ ਤਾਂ ਨਹੀ ਜਾਣਦਾ ਸੀ ਪਰ ਕੁਝ ਪਤਾ ਸੀ। ਜਿੱਥੇ ਸਾਡੀ ਫੈਮਲੀ ਰਹਿੰਦੀ ਸੀ ਉਸ ਨਾਲ ਹੀ ਹਾਉਸ ਬੋਟ ਵਿਚ UNO ਦੇ ਅਫ਼ਸਰ ਰਹਿੰਦੇ ਸਨ, ਮੇਰੀ ਦੋਸਤੀ ਮੇਜਰ ਤੇ Lt. Colonel ਨਾਲ ਦੋਸਤੀ ਹੋ ਗਈ ਸੀ ਕਿਉਂ ਕਿ ਉਹ ਜਿੱਥੇ ਅਸੀਂ ਰਹਿੰਦੇ ਸੀ ਉੱਥੋਂ ਹੋ ਕੇ ਹਾਉਸ ਬੋਟ ਵੱਲ ਜਾਣਾ ਪੈਂਦਾ ਸੀ। ਇਹ ਤਾਂ ਮੈਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਪੁਲੀਸ ਲੋਕਾਂ ਵਾਲ ਸੀ। ਇਸੇ ਕਰਕੇ ਹੀ BSF ਮਿਲਟਰੀ ਤਾਇਨਾਤ ਕੀਤੀ ਹੋਈ ਸੀ। ਕਈ ਵਾਰ ਮੈਂ ਵੀ ਸਰਕਾਰੀ ਗੱਡੀ ਵਿਚ ਚਲਾ ਜਾਂਦਾ ਸੀ ਜਿੱਥੇ ਮੈਂ ਕਈ ਵਾਰ ਪੈਰਾ ਮਿਲਟਰੀ ਫੋਰਸ ਵਲੋਂ ਤਸ਼ਦੱਦ ਆਪਣੀ ਅੱਖਾਂ ਨਾਲ ਵੇਖਿਆ ਹੈ। ਇਹ ਅਜ ਹੀ ਨਹੀ ਦਹਾਕਿਆਂ ਤੋਂ ਇਹ ਚੱਲ ਰਿਹਾ ਹੈ। ਉੱਥੇ ਇਨੀ ਪਬਲਿਕ ਨਹੀਂ ਜਿੰਨੀ ਪੈਰਾ ਮਿਲਟਰੀ ਤੇ ਫੌਜ ਤਾਇਨਾਤ ਹੈ। ਸਾਰੀ ਦੀ ਸਾਰੀ ਉੱਚ ਵਿਦਿਆ ਮੁਫਤ ਹੈ, ਜਿਹੜੀਆਂ ਚੀਜ਼ਾਂ ਭਾਰਤ ਵਿਚ ਬਹੁਤ ਮੁਸ਼ਕਲ ਨਾਲ ਮਹਿੰਗੀਆਂ ਮਿਲਦੀਆਂ ਹਨ ਪਰ ਕਸ਼ਮੀਰ ਵਿਚ ਬਹੁਤ ਘੱਟ ਕੀਮਤ ਵਿਚ ਆਮ ਮਿਲਦੀਆਂ ਹਨ। ਭਾਰਤ ਸਰਕਾਰ ਵਲੋ ਇਨਾਂ ਖ਼ਰਚਾ ਕਰਤੇ ਵੀ ਲੋਕਾਂ ਦਾ ਦਿਲ ਨਹੀ ਜਿੱਤ ਸਕੇ। ਉਥੇ ਤਿੰਨ ਤਰਾਂ ਦੇ ਲੋਕ ਹਨ ੧. ਜਿਹੜੇ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹਨ ੨. ਜਿਹੜੇ ਭਾਰਤ ਨਾਲ ਜਾਣਾ ਚਾਹੁੰਦੇ ਹਨ ੩. ਜਿਹੜੇ ਨਾਂ ਤਾਂ ਪਾਕਿਸਤਾਨ ਤੇ ਨਾਂ ਭਾਰਤ ਨਾਲ ਜਾਣਾ ਚਾਹੁੰਦੇ ਹਨ ਪਰ ਅਜ਼ਾਦ ਕਸ਼ਮੀਰ ਚਾਹੁੰਦੇ ਹਨ। ਭਾਰਤ ਦੀ ਮਿਲਟਰੀ ਸਥਾਨਕ ਲੋਕਾਂ ਦਾ ਸਾਥ ਨਾਂ ਮਿਲਣ ਕਰਕੇ ਤੇ ਪਹਾੜੀ ਇਲਾਕਾ ਹੋਣ ਕਰਕੇ ਸਫ਼ਲ ਨਹੀਂ ਹੋ ਸਕੇ ਤੇ ਨਾਂ ਹੀ ਹੋ ਸਕਣਗੇ। ਪੰਜਾਬ ਦੀ ਪੁਲੀਸ ਨੂੰ ਤਾਂ ਸਟਾਰ ਚਾਹੀਦੇ ਹਨ ਇਨੇ ਖੁਦ ਗਰਜ ਹੋ ਗਏ ਹਨ।
@narinderpaulsingh1035
@narinderpaulsingh1035 Месяц назад
ਜਦੋ 1948 ਵਿਚ ਕਬਾਲੀਆਂ ਨੇ ਕਸ਼ਮੀਰ ਤੇ ਹਮਲਾ ਕੀਤਾ ਸੀ ਰਾਜਾ ਹਰੀ ਸਿੰਘ 3:41 ਕੋਲ ਇਨੀਂ ਫ਼ੌਜ ਨਹੀ ਸੀ ਤਾਂ ਫਿਰ ਉਸ ਨੇ ਭਾਰਤ ਕੋਲ਼ੋਂ ਫੌਜੀ ਮਦਦ ਮੰਗੀ ਤਾਂ ਨਹਿਰੂ ਨੇ ਕਿਹਾ ਅਸੀਂ ਮਦਦ ਤਾਂ ਹੀ ਭੇਜਾਂਗੇ ਜੇ ਕਸ਼ਮੀਰ ਭਾਰਤ ਦਾ ਹਿੱਸਾ ਹੇਵੇਗਾ। ਉਸ ਵਕਤ ਧਾਰਾ 370 ਦੀ ਸੰਧੀ ਬਾਦ ਭਾਰਤੀ ਫ਼ੌਜ ਉਦੋਂ ਦੀ ਕਸ਼ਮੀਰ ਵਿਚ ਬੈਠੀ ਹੋਈ ਹੈ।
@Reckless5115Mohie
@Reckless5115Mohie Месяц назад
PUNJAB TE KASHMIR JALDI FREE HONGE 💯💯🙏👏⚔️💯💯
@SatpalVerma000
@SatpalVerma000 Месяц назад
ਪੰਜਾਬ ਚ ਖਾਲਿਸਤਾਨੀ ਬੱਚਿਆਂ ਨੂੰ ਦੱਸਦੇ ਹਨ ਕਿ ਭਾਰਤ ਸਾਡਾ ਦੇਸ ਹੈ. ਜਿਸਨੂੰ ਅਸੀਂ ਅਜਾਦ ਕਰਾਇਆ.. ਇਹ ਬਚਪਨ ਤੋਂ ਹੀ ਬੱਚਿਆਂ ਦੇ ਮਨ ਵਹ ਭਾਰਤ ਪ੍ਰਤੀ ਦੇਸ਼ ਭਗਤੀ ਭਰ ਦਿੰਦੇ ਹਨ.. ਉਹੀ ਬਚੇ ਵੱਡੇ ਹੋਕੇ ਜਾਲਮ ਪੁਲਿਸ ਅਫ਼ਸਰ ਬਣਦੇ ਹਨ.. ਕਸੂਰ ਵੀ ਆਪਣਾ ਹੀ ਹੈ
@reshamsandhu9669
@reshamsandhu9669 Месяц назад
ਜੂਨ ਚੁਰਾਸੀ ਦੇ ਬਾਰੇ ਹਫਤਾ ਪਹਿਲਾ ਦੀਵਾਨ ਹਾਲ ਮੰਜੀ ਸਾਹਿਬ ਤੋਂ ਕਥਾ ਕਰਨ ਦਾ ਇੱਕੋ ਹੀ ਮਕਸਦ ਸੀ ਸ੍ਰ ਸੁਰਿੰਦਰ ਸਿੰਘ ਜੀ, ਓਹ ਸੀ ਪਾਰਲੀਮਾਨੀ ਚੋਣਾਂ ਜਿਸ ਵਿੱਚ ਢੱਠੇ ਹੋਏ ਅਕਾਲ ਤਖ਼ਤ ਸਾਹਿਬ ਦੇ ਵੱਡੇ ਵੱਡੇ ਪੋਸਟਰ ਖਾਲੀ ਦਲ ਵਾਲਿਆਂ ਨੇ ਹਰੇਕ ਪਿੰਡ ਸ਼ਹਿਰ ਤੇ ਕਸਬਿਆਂ ਵਿੱਚ ਲਗਾਏ ਸਨ. ਹੋ ਸਕਦਾ ਹੈ ਕਿ ਖ਼ਰਚਾ ਵੀ ਗੁਰੂ ਕੀ ਗੋਲਕ ਵਿੱਚੋਂ ਹੀ ਕੀਤਾ ਗਿਆ ਹੋਵੇ !
@jagtarsidhu3758
@jagtarsidhu3758 Месяц назад
Very well said veer ge, thanks. Salute to Amritpal Singh khalsa, pm of Canada and American administration.
@HarwinderSingh-jn8mq
@HarwinderSingh-jn8mq Месяц назад
Shorinder Singh veer ji weheguro ji Ka khalsa weheguro ji ke Fhatay veer ji weheguro ji thuade charde kala karan weheguro ji hak sach de charde kala hovay veer ji
@langeriboys
@langeriboys Месяц назад
Waheguru ji ik din edan hi howe Waheguru ji bhalee karnge
@ManjitSingh-xc8oo
@ManjitSingh-xc8oo Месяц назад
Khalistan jindabad, Waheguru ji chaddikala bakhshan 🙏
@gurmukhsingh2564
@gurmukhsingh2564 Месяц назад
ਬਚਿਆ ਭਾਰਤ ਵੀ ਖੰਡਿਤ ਹੋਣ ਜਾ ਰਿਹੈ ਕਿਉਕਿ ਬ੍ਰਿਕਸ ਇਸਦਾ ਭੋਗ ਪਏਗਾ
@SubegSingh-rv3nr
@SubegSingh-rv3nr Месяц назад
ਨਹੀਂ ਜੀ ਹੁਣ ਖਾਲਿਸਤਾਨ ਦੁਨੀਆਂ ਦੇ ਨਕਸ਼ੇ ਤੇ ਆ ਕੇ ਰਹੇਗਾ
@JaswinderKaur-gp1on
@JaswinderKaur-gp1on Месяц назад
Waheg uru
@shankarsharma9655
@shankarsharma9655 Месяц назад
Anmol gyaan dhanyavaad ji🙏
@sarabadhaliwal9606
@sarabadhaliwal9606 Месяц назад
ਬਾਈ ਜੀ ਮੈ ਇਹ ਵੀਡੀਉ ਪੰਜਾਬ ਚ ਦੋਸਤਾਂ ਨੂੰ ਭੇਜੀ ਸੀ ਪਰ ਖੁੱਲੀ ਨਹੀ ਵੀਡੀਉ । ਭਾਰਤ (ਅੱਤਵਾਦੀ ਸਟੇਟ ) ਨੇ ਬੈਨ ਕੀਤਾ ਜੀ ਤੁਹਾਡਾ ਚੈਨਲ
@neeta34
@neeta34 Месяц назад
ਡਾਉਨਲੋਡ ਕਰਕੇ ਪਾਉਣੀ ਪੈਣੀ
@sarabadhaliwal9606
@sarabadhaliwal9606 Месяц назад
@@neeta34 ਧੰਨਵਾਦ ਬਾਈ ਜੀ ਮੈ ਕੋਸ਼ਿਸ ਕਰਦਾ ਜੀ
@NOAHCRAZYMAGIC
@NOAHCRAZYMAGIC Месяц назад
Screen recorder ਕਰ ਕੇ ਛੋਟੇ ਛੋਟੇ reels ਵਿੱਚ ਪਾ ਦਿਆ ਤਰੋ
@RANJITSINGH-xc5iy
@RANJITSINGH-xc5iy Месяц назад
ਭਾਈ ਸਾਹਿਬ ਯੂਟਿਊਬ ਦੀ ਸੈਟਿੰਗ ਤੇ ਜਾ ਕੇ ਯੂਟਿਊਬ ਦੀ ਲੋਕੇਸ਼ਨ ਭਾਰਤ ਤੋਂ ਬਦਲ ਕੇ ਕਿਸੇ ਜਿਵੇਂ ਅਮਰੀਕਾ ਕੈਨੇਡਾ ਇੰਗਲੈਂਡ ਆਸਟਰੇਲੀਆ ਜਾਂ ਹੋਰ ਦੇਸ਼ ਦੀ ਲੋਕੇਸ਼ਨ ਕਰ ਲਵੋ ਤਾਂ ਪੰਜਾਬ ਅਤੇ ਭਾਰਤ ਵਿੱਚ ਇਹ ਚੈਨਲ ਇਹ ਚੈਨਲ ਦੇਖ ਸਕਣਗੇ।
@hitouchpaintingsukha8066
@hitouchpaintingsukha8066 Месяц назад
Khalistan Zindabaad ✊✊💪💪⚔️⚔️
@googleuser747
@googleuser747 Месяц назад
ਅਸੀਂ ਗੁਲਾਮ ਹਾਂ ਜੀ! ਸਾਡੇ ਲੋਕਾਂ ਨੂੰ ਹਜੇ ਵੀ ਅਹਿਸਾਸ ਨਹੀਂ ਹੋ ਰਿਹਾ! ਉਹ ਇਹ ਵੀ ਨਹੀਂ ਦੇਖ ਰਹੇ ਕਿ ਇਥੇ ਪੰਜਾਬ ਵਿੱਚ ਇੱਕ ਵੀ ਸਿੱਖੀ ਸਿੰਬਲ ਵਾਲਾ ਤੁਹਾਨੂੰ ਕਲੰਡਰ ਪੰਜਾਬੀ ਵਿੱਚ ਨਹੀਂ ਮਿਲਦਾ! ਜਿਹੜੇ ਪੰਜਾਬੀ ਵਿੱਚ ਕੈਲੰਡਰ ਹਨ ਉਹ ਨੇ ਹਿੰਦੂ ਸਿੰਬਲਾਂ ਵਾਲੇ! ਇਸ ਤੋਂ ਸਾਫ ਪਤਾ ਚਲਦਾ ਕਿ ਅਸੀਂ ਗੁਲਾਮ ਹਾਂ! ਪਰ ਸਾਡੇ ਲੋਕ ਫਿਰ ਵੀ ਸੁੱਤੇ ਪਏ ਨੇ ਜੀ!ਇਸ ਨੂੰ ਕਹਿੰਦੇ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਸਾਡੀ ਬੋਲੀ ਅਤੇ ਸਾਡੇ ਧਰਮ ਨੂੰ ਖਤਮ ਕਰਨ ਦੀ ਸਾਜਿਸ਼ ਹੈ ਜੀ!ਜੇਕਰ ਸਿੱਖੀ ਸਿੰਬਲ ਵਾਲਾ ਕੈਲੰਡਰ ਘਰ ਲੈ ਕੇ ਆਉਂਦੇ ਹਾਂ ਤਾਂ ਸਾਡੇ ਬੱਚਿਆਂ ਲਈ ਹਿੰਦੀ ਬੋਲੀ ਆਮ ਕਰਨ ਦਾ ਤਰੀਕਾ ਹੈ!ਜੇਕਰ ਹਿੰਦੂ ਸਿੰਬਲ ਵਾਲਾ ਕੈਲੰਡਰ ਘਰ ਲੈ ਕੇ ਆਉਂਦੇ ਹਾਂ ਤਾਂ ਸਾਡੇ ਬੱਚਿਆਂ ਦੀ ਸੋਚ ਵਿੱਚ ਹਿੰਦੂ ਦੇਵੀਂ ਦੇਵਤਿਆਂ ਨੂੰ ਆਮ ਕਰਨ ਦੀ ਸੋਚ ਹੈ ਜੀ!ਸਮਝ ਜਾਉ ਇਹਨਾਂ ਦੀਆਂ ਚਾਲਾਂ ਨੂੰ ਜੀ! ਵੀਰੋ ਐਸੀ,ਪੀ,ਸੀ ਨਾਨਕਸ਼ਾਹੀ ਕੈਲੰਡਰ ਸਾਡੇ ਘਰਾਂ ਤੱਕ ਨਹੀਂ ਪਹੁੰਚਾ ਰਹੀ ਇਸ ਤੋ ਇਹਨਾਂ ਦਾ ਸਾਜਿਸ਼ ਵਿੱਚ ਸ਼ਾਮਿਲ ਹੋਣਾ ਲੱਗਦਾ ਹੈ!ਇਸ ਨੂੰ ਸਿਰਫ ਇਕ ਕੈਲੰਡਰ ਨਾ ਸਮਝੋ ਇਹ ਬੜੀ ਗੈਰੀ ਸਾਜਿਸ਼ ਹੈ! ਅਤੇ ਬੜੀ ਗੰਭੀਰ ਸਮੱਸਿਆ ਪੈਦਾ ਕਰੇਗੀ ਸਾਡੇ ਲਈ ਜੀ।
@swarengill9466
@swarengill9466 Месяц назад
Good Job 🙏🙏
@khalstanijatt7969
@khalstanijatt7969 Месяц назад
THANKS FOR PROVIDING DEEP DEEP KNOWLEDGEBASE POLITIC
@amritsingh6949
@amritsingh6949 Месяц назад
🙏🙏
@Charanjeetsingh-Tony
@Charanjeetsingh-Tony Месяц назад
Waheguru ji ka khalsa Waheguru ji ki fateh, khalistan Zindabaad 🙏 🙏🙏🙏🙏
@Reckless5115Mohie
@Reckless5115Mohie Месяц назад
Very Deeply Info 💯👏
@user-on7ps2bx9t
@user-on7ps2bx9t Месяц назад
ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਗੱਲਬਾਤ ਜਰੂਰ ਦੇਖਿਓ ਧਿਆਨ ਨਾਲ ਸੁਣਿਓ ਦਰਬਾਰ ਸਾਹਿਬ ਦੇ ਉੱਪਰ ਦੋ ਨਿਸ਼ਾਨ ਸਾਹਿਬ ਹੁੰਦੇ ਸੀ ਛੋਟੇ ਅੱਜ ਤੋਂ 84 ਤੋਂ ਬਾਅਦ ਵੀ 84 ਤੋਂ ਪਹਿਲਾਂ ਵੀ ਦੋ ਤਿੰਨ ਮਹੀਨਿਆਂ ਤੋਂ ਉਹ ਨਿਸ਼ਾਨ ਸਾਹਿਬ ਨਹੀਂ ਦਿਖਾਈ ਦਿੰਦੇ ਦਰਬਾਰ ਸਾਹਿਬ ਦੇ ਗੁਮਟਾਂ ਦੇ ਉੱਪਰੋਂ ਨਿਸ਼ਾਨ ਸਾਹਿਬ ਉਤਾਰ ਦਿੱਤੇ ਉਸ ਤੇ ਉਸਦੇ ਬਾਰੇ ਖੋਜ ਕਰੋ ਜਾਣਕਾਰੀ ਲਓ
@palsinghgrewal2522
@palsinghgrewal2522 Месяц назад
🙏🙏🙏🙏🙏🙏
@langeriboys
@langeriboys 17 дней назад
Waheguru meher kern ji Veer ji
@gurpreetbrar2194
@gurpreetbrar2194 Месяц назад
Waheguru ji ka khalsa Waheguru ji ki fathe ji and khalstan jindabaad
@darshinsidhu6718
@darshinsidhu6718 Месяц назад
Very good information 👍
@angrejsingh1091
@angrejsingh1091 Месяц назад
Thank you veer ji
@gurtarnsidhu4654
@gurtarnsidhu4654 Месяц назад
Good information for whole Sikhs to be conscious for their future strategy.
@mandeepbajwabatala
@mandeepbajwabatala Месяц назад
Bhaji very good program keep it up
@suchasingh5411
@suchasingh5411 Месяц назад
Paji asl vich is or raw milkey Kam kardiya .......Sikh is tey vishvash kardey a isi dhokha dey dindey a
@user-oe2ce5io4h
@user-oe2ce5io4h Месяц назад
ਜਿਸ ਨੂੰ ਸਿੰਘ ਸਾਹਿਬ ਰਘਵੀਰ ਸਿੰਘ ਮੰਨਦੇ ਹੋ ਉਸ ਦੇ ਦਸਖਤ ਸਾਧ ਰਾਮ ਰਹੀਮ ਦੀ ਮੁਆਫ਼ੀ ਦੇਣ ਤੇ ਹਨ ਹੁਣ ਕੀ ਕਰੇ ਕੌਮ ਰੁੜਕਾ
@bachittarsingh-z4z
@bachittarsingh-z4z Месяц назад
🙏
@JaswinderKaur-gp1on
@JaswinderKaur-gp1on Месяц назад
Waheguru
@NOAHCRAZYMAGIC
@NOAHCRAZYMAGIC Месяц назад
❤❤❤❤❤
@ajypalsingh-zr5ug
@ajypalsingh-zr5ug Месяц назад
Thanks veer surrender Singh z❤
@gurtarnsidhu4654
@gurtarnsidhu4654 Месяц назад
Yes I appreciate your farsighted feelings.
@MisraSingh-hq3rf
@MisraSingh-hq3rf Месяц назад
Khalstan jindabad
@shardhasingh5731
@shardhasingh5731 Месяц назад
🙏🏾🚩🚩
@Reckless5115Mohie
@Reckless5115Mohie Месяц назад
👏👏 ਖਾਲਿਸਤਾਨ ਜ਼ਿੰਦਾਬਾਦ ਜੀ 🦅⚔️🚩
@gurpreetbrar2194
@gurpreetbrar2194 Месяц назад
ਨਿਰਬੈ ਸਿੰਘ ਸੰਗਰੂਰ ਦਾ ASI ਜਿਸਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਨ ਵਿੱਚ ਸਹਾਇਤਾ ਕੀਤੀ ਸੀ ਅੱਜਕਲ ਸੰਗਰੂਰ ਵਿੱਚ ਹੀ ਰਿਹਾ ਹੈ ਅਤੇ ਇਸ ਦਾ ਮੁੰਡਾ ਰਜਿੰਦਰ ਸਿੰਘ ਹਰੀਕਾ Calgary ਵਿੱਚ ਰਿਹਾ ਹੈ ਜਦੋਂ ਮੈਂ ਉਸ ਨੂੰ ਕਿਹਾ ਤੇਰਾ ਬਾਪ ਕਾਤਲ ਹੈ 2003 ਵਿੱਚ ਉਸਨੇ ਉਸ ਵਕਤ ਕਿਹਾ ਸੀ ਜੇ ਮੈ ਪੁਲਿਸ ਵਿੱਚ ਭਰਤੀ ਹੁੰਦਾ ਮੈ ਬਹੁਤ ਮੁੰਡੇ ਮਾਰਨੇ ਸੀ ਸਾਡਾ ਇਹ ਰਿਸ਼ਤੇਦਾਰ ਹੈ ਇਹ ਗੱਲ ਰਿਸ਼ਤੇਦਾਰੀ ਬਣਨ ਤੋਂ ਬਆਦ ਪਤਾ ਲੱਗੀ
@user-hf7tz5gp6h
@user-hf7tz5gp6h Месяц назад
Khalistan Ajad kashmir jindabad
@simarbahia4566
@simarbahia4566 Месяц назад
Raj bina na dharm chle hea dharm bina sabh dle mle hea
@5aab65
@5aab65 Месяц назад
Gur Fathe Veer ji, If, being a sikh you forgot what happened with us, is either a Bipar in diguise or his/her zameer is dead. From the time when Maharaja Ranjit singh took his last breath, the panth has been invaded by biparvadhi cancer. This cancer has spread to 80% of the panth. I have noticed recently the females of the panth are more likely to practice biparan ki reet then the males. This trend is very dangerous to sikhi, its the mother which is the first teacher of the child and when that mother is clueless about her own faith how is she going to teach her son/daughter who or what sikhi is. Today the majority of the sikhs are only in name, who's only goal in life is to gain wealth by hook or crook. Those who put the Panth before their very life are few but as Guru Gobind singh ji said "SAVAA LAKH SE EK LADAOUN". keep up the good work and to all the Asli sikhs Gur Fathe ji.
@SubegSingh-rv3nr
@SubegSingh-rv3nr Месяц назад
❤❤ਨਾ ਹਿੰਦੀ ਨਾ ਹਿੰਦੋਸਤਾਨ ਸਾਡੀ ਮੰਜਿਲ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ❤❤
@harjindermalhi7897
@harjindermalhi7897 Месяц назад
Punjab Hal Khalistan
@5ab84
@5ab84 Месяц назад
Chandigarh School...
@gurmeetsuharan4642
@gurmeetsuharan4642 Месяц назад
53 min- quite true
@LakhwinderSinghAulakh
@LakhwinderSinghAulakh Месяц назад
ਕਸ਼ਮੀਰ ਦੀ ਭਾਸਾ ਜਾਨਣ ਵਾਲੇ ਜੰਮੂ ਦੇ ਹਿੰਦੂ ਡੋਗਰੇ ਤੇ ਬ੍ਰਾਹਮਣ ਤੇ ਪੰਜਾਬ ਦੇ ਸਿੱਖ ਸਕਲਾਂ ਵਾਲੇ ਜੋ ਮੁਸਲਮਾਨਾਂ ਨੂੰ ਨਫਰਤ ਕਰਨ ਵਾਲੇ ਹਿੰਦੂਤਵੀ ਪੱਖ ਵਾਲੇ ਬੇਗੈਰਤ ਲਾਲਚੀ ਫੌਜੀ ਅਫਿਸਰਾਂ ਨੂੰ ਭਾਰਤੀ ਫੌਜਾਂ ਦਾ ਸਹਿਯੋਗ ਕਰਨ ਤਾਇਨਾਤ ਕੀਤਾ ਜਾਂਦਾ ਹੈ ਪਰ ਓਥੋਂ ਦੀ ਮੁਸਲਮਾਨ ਪੁਲਿਸ ਕਸ਼ਮੀਰੀ ਲੋਕਾਂ ਦੀ ਪੱਖ ਲੈਂਦੀ ਹੈ। ਇਕ ਜੰਮੂ ਦੇ ਪੁਲਿਸ ਆਫਿਸਰ ਕੁਲਦੀਪ ਸਰਮਾਂ ਜੋ ਕਲਦੀਪ ਸਿੰਘ ਬਣਕੇ ਵਿਚਰਦਾ ਸੀ ਤੇ ਝੂਠੇ ਪੁਲਿਸ ਮੁਕਾਬਲੇ ਬਲਾਤਕਾਰ ਤਸੱਦਦ ਕਰਨ ਦਾ ਮਾਹਿਰ ਸੀ ਨੂੰ ਪੁਲਿਸ ਸਟੇਸਨ ਪਟਨ ਦੀ ਪਲਹਨ ਚੋਂਕੀ ਵਿੱਚ ਉਸੇ ਦੇ ਸੌਣ ਵਾਲੇ ਕਮਰੇ ਵਿਚ ਮੰਜੀ ਹੇਠਾਂ ਆਰ ਡੀ ਐਕਸ ਨਾਲ ਸੁਤੇ ਪਏ ਨੂੰ ਉਡਾ ਦਿੱਤਾ ਸੀ। ਇਕ ਸੁਰਜੀਤ ਸਰਮਾ ਐਸ ਆਈ ਬਚ ਗਿਆ ਸੀ ਜਿਸ ਨੇ ਬਾਅਦ ਵਿੱਚ ਇਕ ਨਕਲੀ ਪੁਲਿਸ ਮੁਕਾਬਲੇ ਵਿੱਚ ਇਕ ਸੋਪੁਰ ਦੇ ਇਕ ਅਠਾਰਾਂ ਉਨੀ ਸਾਲ ਦੇ ਮੁੰਡੇ ਨੂੰ ਮਾਰ ਦਿੱਤਾ।
@zaidali1931
@zaidali1931 Месяц назад
Khalistan zindabad
@ch33mx
@ch33mx Месяц назад
Bhai saab ehi ta kami a apni kaum ch choddar te pardangia te makkari kism de ho ge ne dunia ch sirf sikh kaum he eda di a jinna da dhram te itihaas bhut vadda par afsos apne lok dimago te zamerro khassi ho chukke ne Sade dushman nu pata k sikh kini ku takat de malak ne sanu ajj de time kaum nu nai pata k asi kini power rakhde a par dushman nu changi tarah pata waheguru akal purakh agge ardaas a k kaum nu ik jhande thalle kathe hon te apne kaumi ghar di azadi lai laddiye
@jattlife7451
@jattlife7451 Месяц назад
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@ManpreetSingh-wi7cb
@ManpreetSingh-wi7cb Месяц назад
Khalistan zindabad ❤
@gurmeetkaurbrar
@gurmeetkaurbrar Месяц назад
ਕੀ parmraaj ਉਮਰਾਨੰਗਲ ਜੀਵਨ ਸਿੰਘ ਉਮਰਾਨੰਗਲ ਦਾ ਮੁੰਡਾ ਹੈ?
@suchasingh5411
@suchasingh5411 Месяц назад
Jida matha teki da 1 rupee 2 ..10....1000. Langer Hor sewa chaldi a oda kush na time jarur kadna chahida waheguru mehar kareyga
@satpalsinghvirk5827
@satpalsinghvirk5827 Месяц назад
Whole sgpc is under the control of RSS.particular sbad about guru Sahab r recited N neglecting the other gurus they r going to prove that it is a Hindu Mandir N not a sachkhad of Sikhs at Amritsarsar Sahab.
@langeriboys
@langeriboys Месяц назад
Bhaji Holly 2 kado ehna nu bahar
@jts1234
@jts1234 Месяц назад
need same in punjab.....
@kuljitmangat6004
@kuljitmangat6004 Месяц назад
Surinder Singh ji, this Red Ghosts plain is very good we all need to know where are these Jokes who sucks our blood to fill their stomach
@5ab84
@5ab84 Месяц назад
1968 ch those students were with me in school "babu" till 1979 they feel very happy to say that biharian nay sardaran dey ghar tay ka ja kar lya... shame
@Baldev-o2o
@Baldev-o2o Месяц назад
ਹੁਣ ਲਾਲ ਭੂਤ ਨਹੀਂ ਲੱਭਣੇ ਸੰਸਾਰ ਤੇ ਲਗੇ ਅੰਤ ਨੇੜੇ ਆ ਗਿਆ ਆਖਣ ਸੂਰਮੇ ਲਲਕਾਰ ਕੇ
@cruellaindrodeville2478
@cruellaindrodeville2478 Месяц назад
If you read the comments of hindutv under Shawn Ryan’s show they paid way more then 10 million is what Shara was aware of
@JaswinderSingh-bh5hy
@JaswinderSingh-bh5hy Месяц назад
Kidin karoge laal phoot nange ?
@suchasingh5411
@suchasingh5411 Месяц назад
Paji pehla ih show kardey c ...rss ...mean rashter sikh snastha.....jis karkey sikha join kita ...holi holi. Baad vich pta lga loka nu rss da
@simarbahia4566
@simarbahia4566 Месяц назад
Apene bachean rishte katl afsran de gandi olad nal na kro😊😊😊😊😊😊😊
@JoraRai-xf1yq
@JoraRai-xf1yq Месяц назад
America te khalistan zindabad bolo Ji
@scythian404
@scythian404 Месяц назад
We want Punjab a comon part of America Canada Australia newzeland uk France Germany Italy and other European countries nato countries Japan Korea South Africa India naalo eh program bahut jada good rahuga sikh kom thy lai
@MandeepSingh-nn5pz
@MandeepSingh-nn5pz Месяц назад
🙏
@Charanjit4
@Charanjit4 Месяц назад
🙏🙏🏻🙏🙏🏻🙏
Далее
La Tierra Robó El Anillo De Saturno #planetballs
00:14
Паук
01:01
Просмотров 2,8 млн