Тёмный
No video :(

ਰਿਹਾਈ ਤੋਂ ਬਾਅਦ ਸੁਖਜਿੰਦਰ ਲੋਪੋਂ ਨਾਲ਼ ਗੱਡੀ ਚੋ ਪਹਿਲੀ ਇੰਟਰਵਿਊ|Harbhej Sidhu|Shonki Sardar|Sukhjinder| 

Harbhej Sidhu
Подписаться 399 тыс.
Просмотров 158 тыс.
50% 1

#harbhejsidhu #shonkisardar #sukhjinder_lopon

Опубликовано:

 

2 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 896   
@tiwanasgroup1925
@tiwanasgroup1925 Год назад
ਸੱਚ ਦੀ ਹਮੇਸ਼ਾ ਜਿੱਤ ਹੁੰਦੀ ਅੇ ਬਾਬਾ ਨਾਨਕ ਚੜਦੀ ਕਲਾ ਵਿਚ ਰੱਖਣ 🙏🏻🙏🏻
@nikkamaan1228
@nikkamaan1228 Год назад
ਸੱਚ ਦਾ ਸਾਥ ਦੇਣ ਵਾਲੀਆਂ ਬਹੁਤ ਧੰਨਵਾਦ ਪਰ ਮੈਨੂੰ ਇਕ ਗੱਲ ਬਹੁਤ ਵਧੀਆ ਲੱਗਿਆ ਕਿ ਤੂੰ ਐਨਾ ਕੁਝ ਹੋਣ ਤੇ ਵੀ ਕਿਸੇ ਬਾਰੇ ਗ਼ਲਤ ਨਹੀਂ ਬੋਲੋ ਬਹੁਤ ਚੰਗੀ ਸੋਚ ਹੈ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ
@manpreetgir8404
@manpreetgir8404 Год назад
ਵਾਹਿਗੁਰੂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਾਖਸ਼ੇ ❤
@jagtarsingh9375
@jagtarsingh9375 Год назад
ਬਾਈ ਹਰਭੇਜ ਸਿੱਧੂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਔਖੇ ਵੇਲੇ ਦਿਖਾ ਦਿੱਤਾ ਕੇ ਆਪਣੇ ਯਾਰਾਂ ਰਿਸ਼ਤੇਦਾਰਾਂ ਨਾਲ਼ ਖੜੀਦਾ ਕਿਵੇਂ ਆ ਜਿਉਂਦੇ ਵਸਦੇ ਰਹੋ ਬਾਈ ਜੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਬਾਈ ਲੋਪੋਂ ਆਲ਼ੇ ਨੂੰ ਵੀ 🙏🏼🙏🏿🙏🏽🙏🏾❤️❤️❤️❤️
@ravithind5005
@ravithind5005 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 22 ਨੂੰ।।
@amarpreetsingh3019
@amarpreetsingh3019 Год назад
ਸੱਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਆ ਕਿ ਵਾਹਿਗੁਰੂ ਜੀ ਨੇ ਲੋਪੋ ਬਾਈ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਆ । ਲੋਪੋ ਪਰਿਵਾਰ ਨੂੰ ਬਾਈ ਦੀ ਵਾਪਸੀ ਤੇ ਮੁਬਾਰਕਾ। ਖਿੱਚ ਕੇ ਰੱਖੋ ਕੰਮ ।
@HarrySehaj-qz8fu
@HarrySehaj-qz8fu Год назад
ਸੱਚ ਦੀ ਆਵਾਜ਼ ਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ ਸੱਚ ਦੀ ਜਿੱਤ ਹੈ ਬਾਈ ਜੀ
@samra5525
@samra5525 Год назад
Right ji 💕♻️💕🚩🚩🚩
@jitsingh8827
@jitsingh8827 Год назад
ਸੱਚ ਦੀ ਜਿੱਤ
@baldevbhullar2394
@baldevbhullar2394 Год назад
ਵਾਹਿਗੁਰੂ, ਲੋਪੋਂ ਹੀਰੋ,ਬਣਗਿਆ ਕਮੈਂਟਾਂ ਲਿਖ਼ਣ ਵਾ੍ਲ,,,,,,,ਲੇ ਦਵਾਵਾਂ ਦੇ, ਰੂਪ ਵਿੱਚ ਲਿਖਦੇ ਰਹਿ, ਪੁਲਿਸ ਵਾਲੇ ਵੀ ਕਮੈਂਟ, ਪੜਦੇ, ਰਹੇ,ਪਤਾ
@babbuwazidke2273
@babbuwazidke2273 Год назад
❤❤❤❤❤
@ranjitsinghchahal9665
@ranjitsinghchahal9665 Год назад
👍
@DavinderSingh-mr8sl
@DavinderSingh-mr8sl Год назад
ਸੁਕਰ ਆ ਵਾਹਿਗੁਰੂ ਜੀ ਦਾ🙏🙏 22 ਨੂੰ ਠੀਕ ਠਾਕ ਦੇਖ ਕੇ ਦਿਲ ਖੁਸ਼ ਹੋ ਗਿਆ🙏 ਮਿਹਰਬਾਨੀ ਬਾਈ ਜੀ ਤੁਸੀ ਆਪਣਾ ਫਰਜ਼ ਸਮਜ ਕੇ ਸਾਨੂੰ ਦੱਸ ਦਿੱਤਾ ਕੇ ਤੁਸੀਂ ਚੜਦੀ ਕਲਾ ਚ ਓ 🙏🙏
@samra5525
@samra5525 Год назад
Right ji 💕♻️💕🚩🚩
@davinder1279
@davinder1279 Год назад
ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ
@harneksandhu817
@harneksandhu817 Год назад
Bai Shift toh aa k jini Thakabat Hoyi c sab leeh Gyi……video Dekh kk .. Rab khush rakhe Bai ….. Sandhu Toronto 🇨🇦🇨🇦🇨🇦🇨🇦🇨🇦
@ravinderpourh564
@ravinderpourh564 Год назад
ਬਾਈ ਤੇਰੀਆਂ ਗੱਲਾਂ ਸੁਣ ਕੇ ਅੱਖਾਂ ਚ ਪਾਣੀ ਆ ਗਿਆ 😢😢😢😢😢 ਜਿਉਂਦਾ ਰਹਿ ਵੀਰੇ ਪਰਮਾਤਮਾ ਤੁਹਾਡੀ ਖੁਵਾਜੇ ਜਿੰਨੀ ਉਮਰ ਕਰੇ
@ramandeep3971
@ramandeep3971 Год назад
ਸੱਚੇ ਬੰਦੇ ਦਾ ਰੱਬ ਵੀ ਸਾਥ ਦਿੰਦਾ ਵੀਰ ਧੰਨਵਾਦ
@khaira-hv3jx
@khaira-hv3jx Год назад
ਪੱਲੇ ਹੋਵੇ ਸੱਚ ਤੇ ਕੋਠੇ ਚੜਕੇ ਨੱਚ ਪਰਮਾਤਮਾ ਸੱਚ ਦਾ ਸਾਥ ਦਿੰਦਾ
@sukhigill8342
@sukhigill8342 Год назад
ਹਰ ਭੇਜ ਬਾਈ ਤੇਰਾ ਤੇ ਸਾਰੀ ਟੀਮ ਦਾ ਧੰਨਵਾਦ ਤੇ ਬਹੁਤ ਮੁਬਾਰਕਾਂ ਹੋਣ
@TractorSauda
@TractorSauda Год назад
ਲੋਕ ਹਮੇਸ਼ਾ ਸੱਚੇ ਸੁੱਚੇ ਇਮਾਨਦਾਰ ਹੀਰੇ, ਦਿਲ ਦੇ ਸਾਫ ,ਧਰਤੀ ਨਾਲ ਜੁੜੇ ਇਨਸਾਨ ਨਾਲ ਖੜਦੇ ਆ ….ਜੋ ਤੁਹਾਡੇ ਵਿੱਚ ਸਾਰੇ ਗੁਣ ਨੇ,
@sonubrarharyanawala1728
@sonubrarharyanawala1728 Год назад
ਵਾਹਿਗੁਰੂ ਸਾਡੇ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ
@birdsloverNirmalsingh
@birdsloverNirmalsingh Год назад
ਸਵੇਰੇ ਹੀ y ਨੂੰ ਦੇਖ ਕੇ ਮਨ ਨੂੰ ਸਕੂਨ ਮਿਲਿਆ 🙏🏻ਅਰਦਾਸਾ ਬਹੁਤ ਸੀ ਵੀਰ ਨਾਲ 🙏🏻🥰ਬਹੁਤ ਬਹੁਤ ਧੰਨਵਾਦ ਜੀ ਸਭ ਦਾ
@sbsbhatti
@sbsbhatti Год назад
ਬਹੁਤ ਖੁਸ਼ੀ ਆ ਬਾਈ ਸਾਡਾ ਨਿਰਦੋਸ਼ ਸਾਬਿਤ ਹੋਗਿਆ ਤੇ ਆਪਣੇ ਪਰਿਵਾਰ ਵਿੱਚ ਆ ਗਿਆ ਸਾਡੇ ਸਾਰੇਆਂ ਕੋਲ 🎉🎉🎉 ਬਾਬਾ ਮੇਹਰ ਕਰੇ
@arshdeepsingh-bi3yh
@arshdeepsingh-bi3yh Год назад
ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰ ਹੈ ਬਾਈ ਲੋਪੋਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਸੱਚ ਦੀ ਹਮੇਸ਼ਾਂ ਜਿੱਤ ਹੋਈ ਹੈ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਬਖਸ਼ਣ ਬਾਈ ਖਿੱਚ ਕੇ ਰੱਖ ਕੰਮ ਨੂੰ ਅਸੀਂ ਤੇਰੇ ਨਾਲ ਹਾਂ
@HarjinderSingh-tg2pg
@HarjinderSingh-tg2pg Год назад
ਵਾਹਿਗੁਰੂ ਜੀ ਲੋਪੋ ਵੀਰ ਨੂੰ ਹਮੇਸ਼ਾ ਚੜਦੀ ਕਲਾ ਰਖਿੳ ਜੀ।
@baldevbhullar2394
@baldevbhullar2394 Год назад
ਵਾਹਿਗੁਰੂ,ਇਹ,ਕਹੋ ਕਿ, ਧੱਕਾ ਨਹੀਂ ਕੀਤਾ,ਠਾਣੇਚੋ,ਹੀਰੋ,ਬਣਕੇ, ਨਿਕਲ ਲਿਆ, ਜਦੋਂ ਕੋਲ,ਹੀ,ਕੁਝ, ਨਹੀਂ, ਫਿਰ, ਕਾਹਦਾ,ਡਰ,
@13inder_sandhu75
@13inder_sandhu75 Год назад
ਬਹੁਤ ਖੁਸ਼ੀ ਹੋਈ ਬਾਈ ਜੀ ਨੂੰ ਚੜ੍ਹਦੀ ਕਲਾ ਵਿਚ ਦੇਖਕੇ, ਵਾਹਿਗੁਰੂ ਜੀ 🙏 ਮਿਹਰ ਰੱਖਣ, ਧੰਨਵਾਦ ਬਾਈ ਜੀ ਸਭਦਾ
@rajuarora3163
@rajuarora3163 Год назад
ਲੋਪੋ ਵਾਲਿਆਂ ਤੂੰ ਸੱਚਾ ਅਸੀਂ ਤੇਰੇ ਤੋਂ ਬਹੁਤ ਕੁੱਛ ਸਿੱਖਿਆ ❤❤
@SukhwinderSingh-wq5ip
@SukhwinderSingh-wq5ip Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
@BollywoodMasalaIndia
@BollywoodMasalaIndia Год назад
ਵੀਰੇ ਧੱਕੇ ਤੋਂ ਬਚ ਗਿਆ ਸ਼ੁਕਰ ਹੈ,ਇਹ ਪੰਜਾਬ ਪੁਲਸ ਆ ....
@ballagganantiquecurrencyco4650
ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਸ਼ੁਕਰ ਹੈ ਪਰਮਾਤਮਾ ਦਾ ਸੁਖਜਿੰਦਰ ਵੀਰ ਘਰ ਆਪਣੇ ਪਰਿਵਾਰ ਵਿੱਚ ਠੀਕ - ਠਾਕ ਪਹੁੰਚੀਆਂ ਹੈ ਹਰਭੇਜ ਵੀਰ ਤੁਸੀਂ ਫੋਨ ਨਹੀਂ ਚੁੱਕਿਆ ਸਾਨੂੰ ਕੋਈ ਛਿੱਕਵਾ ਨਹੀਂ ਹੈ ਵੀਰ ਆਪਣੇ ਪਰਿਵਾਰ ਵਿੱਚ ਪਹੁੰਚ ਗਿਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰੇ ਵੀਰਾਂ ਨੂੰ ਦਰਸ਼ਕਾਂ ਦਾ ਵੀ ਬਹੁਤ - ਬਹੁਤ ਧੰਨਵਾਦ ਸਾਰੇ ਚੜ੍ਹਦੀ ਕਲਾ ਵਿਚ ਰਹਿਣ ਜੀ ਹਰਵਿੰਦਰ ਸਿੰਘ ਬਿੱਟੂ ਦੋਰਾਹਾ
@user-vd6pz6rc3s
@user-vd6pz6rc3s Год назад
ਸ਼ੌਂਕੀ ਸਰਦਾਰ ਸੁਖਵਿੰਦਰ ਸਿੰਘ ਲੋਪੋ ਮੰਨ ਖੁਸ਼ ਹੋ ਗਿਆ ਪਰਿਵਾਰ ਅਤੇ ਸਾਰੇ ਵੀਰਾਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 💐🙏
@Beatspassion713
@Beatspassion713 Год назад
ਦੋਆਵਾ ਦਾ ਅਸਰ ਤਾ ਹੋਣਾ ਹੀ ਸੀ ਬਾਈ❤ ਰੱਬ ਵੀ ਜਾਣਦਾ ਕਿ ਬੰਦਾ 👤 ਸੱਚਾ ਆ ਸੱਚ ਨਾਲ ਹਮੇਸ਼ਾ ਰੱਬ ਖੜ੍ਹਾ
@pinderdhillon8046
@pinderdhillon8046 Год назад
Waheguru ji chardi kla ਚ ਰੱਖਣ ❤
@kuljitkanda1276
@kuljitkanda1276 Год назад
ਬਾਈ ਸੁਖਜਿੰਦਰ ਸੱਚਾ ਸੀ ਖਡ਼ ਗਿਆ ਨਾਲ ਆਕੇ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਰੱਖਣ
@jaswinderpalgill5819
@jaswinderpalgill5819 Год назад
ਸੱਚੇ ਦਾ ਸੱਚਾ ਢੋਆ ਗੁਰ ਆਪ ਸਹਾਈ ਹੋਆ ,ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਸੁਖਜਿੰਦਰ ਬਾਈ ਤੇ
@unitedcolors2920
@unitedcolors2920 Год назад
ਜਦੋਂ ਬਾਈ ਗ਼ਲਤ ਕੰਮ ਕਰਨਾ ਨੀ, ਫ਼ਿਰ ਵਾਹਿਗੁਰੂ ਗ਼ਲਤ ਕਿਵੇਂ ਕਰ ਦੇਵੇਗਾ,, ਹੁਣ ਜਿਸ ਨੇ ਨਾਮ ਲਿਆ ਸੀ ਓਸ ਤੇ ਕੇਸ ਦਰਜ ਕੀਤਾ ਜਾਵੇ ਮਾਣ ਹਾਨੀ ਦਾ
@gagandeepsingh-ey7sh
@gagandeepsingh-ey7sh Год назад
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸੁਖਜਿੰਦਰ ਸਿੰਘ ਲੋਪੋਂ ਨੂੰ
@guriqbalsingh3824
@guriqbalsingh3824 Год назад
ਬਾਰੀ ਜਿਊਂਦਾ ਵੱਸਦਾ ਰਹਿ ਵਾਹਿਗੁਰੂ ਤੇਰੀ ਲੰਮੀ ਊਮਰ ਕਰੇ ਸੱਚਾਈ ਦੀ ਜਿੱਤ ਹਮੇਸ਼ਾ ਹੁੰਦੀ ਆਈ ਆ ਬਾਈ ਤੇ ਓਦਾਂ ਹੀ ਅੱਜ ਵੀ ਹੋਇਆ
@ParminderSingh-dq7ni
@ParminderSingh-dq7ni Год назад
ਬਾਈ ਜੀ ਬਹੁਤ ਖੁਸ਼ੀ ਹੁੰਦੀ ਹੈ ਤੇਰੇ ਵਰਗੇ ਵੀਰਾਂ ਨੂੰ ਦੇਖ ਕੇ ਵਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤❤❤
@sukhmandhillon6474
@sukhmandhillon6474 Год назад
ਵਾਹਿਗੁਰੂ ਜੀ ਦਾ ਕੋਟਾਨਿ ਕੋਟਿ ਧੰਨਵਾਦ ਸਾਡਾ ਭਰਾ ਸੁਖ ਸ਼ਾਂਤੀ ਨਾਲ ਘਰ ਪਹੁੰਚ ਗਿਆ
@eurospin731
@eurospin731 Год назад
ਸ਼ੁਕਰ ਹੈ ਰੱਬ ਦਾ ਜੋ ਸਾਡਾ ਬਾਈ ਠੀਕ-ਠਾਕ ਘਰ ਪੁਹੰਚ ਗਿਆ ❤🙏🏿 ਪ੍ਰਮਾਤਮਾ ਭਲੀ ਕਰੇ 🙏🏿🙏🏿🙏🏿🙏🏿🙏🏿
@preetbhajaulijhajj6153
@preetbhajaulijhajj6153 Год назад
ਵਾਹਿਗੁਰੂ ਤੁਹਾਨੂੰ ਹਾਮੇਸਾ ਚੱੜਦੀ ਕਲਾ ਵਿੱਚ ਰੱਖੇ ਜੀ
@mandeepvirk0001
@mandeepvirk0001 Год назад
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ 🙏🙏 ਵੀਰ ਨੂੰ 🙏
@gurjantsingh1020
@gurjantsingh1020 Год назад
Mere khyal ch Sukhjinder bai pehla banda houga Jis nu hr chhote wadhe ne saport kita. Jo koi jine joga c Sb ne aapna fraz nibhaya.
@dalwindersingh6323
@dalwindersingh6323 Год назад
ਬਹੁਤ ਸੋਹਣੇ ਵਿਚਾਰ ਏਸ ਲੜਕੇ ਸੁਖਜਿੰਦਰ ਲੋਪੋ ਦੇ ਵਾਹਿਗੁਰੂ ਸਦਾ ਚੜ੍ਹਦੀਆਂ ਕਲਾ ਚ ਰੱਖਣ ਜੀ ।,,,ਪੂਰੀ ਟੀਮ ਤੇ ਟੀਮ ਵਰਕ ਦਾ ਧੰਨਵਾਦ ।👍🙏
@fatehpigeonfarm7547
@fatehpigeonfarm7547 Год назад
ਵਾਹਿਗੁਰੂ ਹਮੇਸਾ ਖੁਸ ਰਖੇ ਵੀਰ ❤❤
@RESHAMVIDEOJUNCTION
@RESHAMVIDEOJUNCTION Год назад
Waheguru ji. ਮਨ ਖੁਸ਼ ਹੋਇਆ ਵਹਿਗੁਰੂ ਜੀ ਸਭ ਦਾ ਭਲਾ ਕਰਿ
@sukhjitsidhu6404
@sukhjitsidhu6404 Год назад
ਨਾਨਕ ਨੀਵਾਂ ਜੌ ਚਲੇ ਲੱਗੇ ਨਾ ਤੱਤੀ ਵਾਅ❤❤❤❤❤❤ ਵੀਰ ਵਾਹਿਗੁਰੂ ਚੜਦੀਕਲਾ ਬੱਖਸਣ ਸਦਾ ਹੱਸਦੇ ਬੱਸਦੇ ਰਹੋ
@sukhdebgill4016
@sukhdebgill4016 Год назад
ਸੱਚ ਦੀ ਜਿੱਤ ਹੋਈ ਆ ਸੁਖਜਿੰਦਰ ਸਿੰਘ ਲੋਪੋਂ ਨੇ ਘੋੜਿਆਂ ਦੀ ਪਹਿਚਾਣ ਬਣਾਈ ਪੰਜਾਬ ਵਿੱਚ
@parvinderkumar9981
@parvinderkumar9981 Год назад
ਜਿਓੰਦਾ ਰਹਿ ਬਾਈ... ਲੰਮੀਆਂ ਉਮਰਾਂ ਵਖਸ਼ੇ ਤੈਨੂੰ ਮੇਰਾ ਵਾਹਿਗੁਰੂ ਜੀ.... 🙏
@deolagro1870
@deolagro1870 Год назад
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ
@HarkiratAujla
@HarkiratAujla Год назад
Love❤ and support To ❤Sukhjinder lopon❤ and all team. Thanks a lot to Harbhej sidhu ਮਾੜੇ ਟਾਇਮ ਵਿੱਚ ਨਾਲ ਖੜਨ ਲਈ ਦਿਲੋ ਸਲੂਟ ਤੇ ਇੱਜ਼ਤ ਤੇ ਪਿਆਰ ਸੱਚਾ ਯਾਰ ਇਹੀ ਹੁੰਦਾ ਖੁਸ਼ੀ ਵਿੱਚ ਜਾਂ ਚੰਗੇ ਟਾਇਮ ਵਿੱਚ ਤਾ ਬਿਨਾ ਬੁਲਾਏ ਤਾ ਹੀਜੜੇ ਜਾਂ ਕੋਈ ਵੀ ਆ ਜਾਂਦਾ ਨਾਲ।
@ParminderSingh-yg1qh
@ParminderSingh-yg1qh Год назад
ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਮੁਬਾਰਕਾਂ ਮੁਬਾਰਕਾਂ ਲੋਕੀ ਸਾਂਬ ਜੀ🙏🙏🙏🙏🙏
@jassikhan6595
@jassikhan6595 Год назад
ਪਰਮਾਤਮਾ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ
@kashmirasingh4889
@kashmirasingh4889 Год назад
ਸਚੇ ਬੰਦੇ ਨੂੰ ਰੱਬ ਦਾ ਹੀ ਸਹਾਰਾ ❤❤❤❤❤
@harrysarao1388
@harrysarao1388 Год назад
ਬਹੁਤ ਵਧੀਆ 22 ਹੀਰਾ ਬੰਦਾ ਹੈ ਲੋਪੋ 22 ਤੇ ਹਰਭੇਜ 22 ਬੀ ਤੁਸੀ ਬੀ ਬਹੁਤ ਮੇਹਨਤ ਕੀਤੀ ਹੈ ਸੁਖਜਿੰਦਰ ਵੀਰ ਪਿੱਛੇ ਤੇ ਸਾਰੀ ਟੀਮ ਦਾ
@TractorSauda
@TractorSauda Год назад
ਚੱਲ ਉੱਠ ਪੁੱਤ ਝੋਟਿਆ ਓ ਲੋਪੋ ਵਾਲਿਆਂ ,, ਚੱਕ ਲੈ ਕੈਮਰਾ ਤੇ ਹਮੈਸਾਂ ਤੁਸੀਂ ਏਸ ਤਰਾਂ ਹੀ ਧਰਤੀ ਨਾਲ ਜੁੜੇ ਰਹੋ, ਸੱਚੇ ਸੁੱਚੇ ਰਹੋ. ਜੋ ਇਨਸਾਨ ਅਸਲ ਰਹਿੰਦੇ ਨੇ ਓਹਨਾ ਦਾ ਲੈਵਲ ਜ਼ਿੰਦਗੀ ਭਰ ਨਹੀਂ ਡਿੱਗਦਾ
@singhavtar3725
@singhavtar3725 Год назад
ਜਿਊਂਦਾ ਰਹਿ ਲੋਪੋਂ ਵਾਲਿਆ ਸੱਚ ਦੀ ਵੀ ਜਿੱਤ ਹੋਈ ਐ ਤੇ ਲੋਕਾਂ ਦੀ ਆਵਾਮ ਦੀ ਵੀ ਜਿੱਤ ਹੋਈ ਐ ਕਿੳਂ ਕੇ ਲੋਕਾਂ ਦਾ ਵਿਸ਼ਵਾਸ ਸੀ ਕੇ ਲੋਪੋਂ ਵਾਲਾ ਸੱਚਾ ਹੈ।
@ikbalsingh605
@ikbalsingh605 Год назад
ਸਚਾਈ ਦੀ ਜਿੱਤ ਹੁੰਦੀ ਹੈ
@deepkokri7298
@deepkokri7298 Год назад
ਬਾਈ ਬਹੁਤ ਖੁਸ਼ੀ ਹੋਈ ਤੁਹਾਨੂੰ ਬਾਹਰ ਦੇਖਕੇ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ।
@hi-techpoint2342
@hi-techpoint2342 Год назад
Waheguru ji Gadi bhaithe sare veerna nu chardikla ch rakhi. Eh sare Sade heere ne🙏🙏🙏
@malkeetsingh4610-xci
@malkeetsingh4610-xci Год назад
Waheguru ji mehar kro,,🙏🙏
@parmindersinghgill2583
@parmindersinghgill2583 Год назад
ਮਿਹਨਤਾਂ ਦੀ ਖਾਈ ਦੀ ਆ ਖੱਟੀ ਸੋਹਣਿਆ ਤਾਹੀਓਂ ਸੀਨਾ ਤਣੇਆ, ਵਾਹਿਗੁਰੁ ਤੇਰਾ ਲੱਖ ਲੱਖ ਸ਼ੁਕਰ ਆ ਨਾਲੇ ਸਾਰੇ ਸੱਜਣਾਂ ਦਾ ਜਿਹਨਾਂ ਨੇ support ਕੀਤੀ ਹੱਕ ਚ ਖੜ੍ਹੇ, ਜਿਉਂਦੇ ਰਹੋ ਪੰਜਾਬੀਓ, ਇਥੋਂ ਪਤਾ ਲਗਦਾ ਕੇ ਆਪਣੀ ਜ਼ਮੀਰ ਅਜੇ ਜਿਉਂਦੀ ਆ, ਸਚਾਈ ਦੇ ਨਾਲ ਖੜਿਆ ਕਰੋ , ਬੇਕਸੂਰ ਨਾਲ ਖੜਿਆ ਕਰੋ, ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ, ਧੰਨਵਾਦ ਸਾਰਿਆ ਦਾ, ਹਰਭੇਜ ਬਾਈ ਦਾ specially ਧੰਨਵਾਦ
@bhaidaljitsinghamritsarwa2733
ਪਰਮਾਤਮਾ ਹਮੇਸ਼ਾ ਤੁਹਾਨੂੰ ਚੜਦੀਕਲਾ ਚ ਰੱਖੇ
@mohindersingh5206
@mohindersingh5206 Год назад
ਵੀਰਾ ਨੂੰ ਚੜਦੀਕਲਾ ਵਿਚ ਵੇਖ ਕੇ ਬਹੁਤ ਵੱਧੀਆ ਲੱਗੀਆਂ very very nice
@gaganhathur5791
@gaganhathur5791 Год назад
22 ਲੋਕਾ ਦੀਆਂ ਦੁਆਵਾਂ ਤੇਰੇ ਨਾਲ ਐ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾਂ ਰੱਖੇ
@KuldeepKaur-fy7wi
@KuldeepKaur-fy7wi Год назад
❤thanks to you all....love you...all waheguru g shuker aa ...love you Harbhej veer ❤🎉🎉🎉🙏💐💐💐
@warwar3834
@warwar3834 Год назад
Tuhanu te tuhade family nu raab chardi kala vich rakh veer ji💟💟💟KULWINDER SUNGH KUSSA
@gorasandhu2500
@gorasandhu2500 Год назад
ਬਹੁਤ ਬਹੁਤ ਖੁਸ਼ੀ ਹੋਈ ਵੀਰ ਪ੍ਰਮਾਤਮਾ ਮੇਹਰ ਬਣਾਈ ਰੱਖੇ
@jagtarsinghghola2167
@jagtarsinghghola2167 Год назад
ਐਂਵੇ ਰੌਲਾ਼ ਪੈ ਗਿਆ ਬਾਈ ਸਚਾਈ ਦੀ ਜਿੱਤ ਹੁੰਦੀ ਐ
@goldynirmannirman7594
@goldynirmannirman7594 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਈ ਜੀ ਤੁਹਾਨੂੰ
@rajjatmaggo3670
@rajjatmaggo3670 Год назад
bhi jii dil khush hoo geyaa .. roj svare aa hi anda c dil ch aj lopo bhi j nal ki ho reya honaa pr aj dil khush ho geya jo v shi hoya
@mohanjitsingh2409
@mohanjitsingh2409 Год назад
ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਬਾਈ ਜੀ ਤਹੁਡੇ ਤੇ ਜੀ
@dalwinderjitsandhu7901
@dalwinderjitsandhu7901 Год назад
ਪਰਮਾਤਮਾ ਚੜਦੀ ਕਲਾ ਚ ਰੱਖੇ
@navdeepsingh8043
@navdeepsingh8043 Год назад
God bless you ਲੋਪੋ ਵਾਲੇ ਬੈ❤❤❤😊😊🙏🙏🙏 🎁🎁🎁🎁
@nikkkaire2746
@nikkkaire2746 Год назад
Dil nu bhut Khushi mile vade Bai thonu dekh k 😊🙏 waheguru mehar rakhe hmesha thode te 🙏🙏
@PBwalegs
@PBwalegs Год назад
Think you punjab police ji
@arjunvelly219
@arjunvelly219 Год назад
GOD BLESS U WAHEGURU JI BABA JI HMESHA THONU KHUSH RAKHAN TE HMESHA THONU CHARDIKLA VICH RAKHAN🙏🙏🙏🙏🙏…..
@sardarsaabsingh6463
@sardarsaabsingh6463 Год назад
ਇਹ ਮਾਣ ਸਤਿਕਾਰ ਗੂਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਸਦਕਾ,,, ਮਿਲਿਆ,, ਬਾਈ,,, ਘੋੜਿਆ ਸੂਰਮਿਆ ਨੇ ਦਵਾਇਆ,,, ਏਦਾ ਹੀ ਘੋੜਿਆ ਪ੍ਰਤੀ ਲੋਕਾਂ ਵਿੱਚ ਸ਼ੌਂਕ ਜਗਾਉਂਦੇ ਰਹੋ ਜਾਣਕਾਰੀ ਦੇਂਦੇ ਰਹੋ,,, ਸਚੀ ਸੁੱਚੀ,, ਅਕਾਲ ਪੁਰਖ ਚੜਦੀਕਲਾ ਵਿਚ ਰਖੇ ❤
@arshsingh8407
@arshsingh8407 Год назад
Waheguru g bht kirpa kiti tusi lopyo vale veer te meher rakhi eda Sare sache prvaaa te
@mallhidaudhar8677
@mallhidaudhar8677 Год назад
ਬਹੁਤ ਬਹੁਤ ਵਧਾਈ ਹੋਵੇ
@baljinderchaudhary1456
@baljinderchaudhary1456 Год назад
Jehda banda dil da saaf hundaa rabb ohdi pitth ni lagan dinda sukhjinder bai jeonda reh din dugni raat chaguni tarakki kre sada veer
@user-sr7vm3of3b
@user-sr7vm3of3b Год назад
ਵਾਹਿਗੁਰੂ ਜੀ ਦਾ ਕੋਟਿਨ ਕੋਟਿ ਸ਼ੁਕਰੀਆ!
@directorvishalbakshi0146
@directorvishalbakshi0146 Год назад
Wah jiyo jitt sach di hi hundi hai good job good work good man lopo 👍👍🌹🌹🌹🌹
@amanpreetsingh8147
@amanpreetsingh8147 Год назад
Thanks phaji tuhadae bhut bhut .veer nu bhar ਲਿਆਉਣ ਤੇ
@singhgopal9430
@singhgopal9430 Год назад
Waheguru ji 🙏🙏🙏🙏🙏
@IqbalSingh-ys8hb
@IqbalSingh-ys8hb Год назад
ਬਹੁਤ ਚੰਗਾ ਲੱਗਾ ਲੋਪੋ ਵਾਲੈ ਦੀ ਰਿਹਾਈ ਹੋਈ
@robikumer1543
@robikumer1543 Год назад
ਬਈ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਵਾਹਿਗੁਰੂ ਜੀ ਤੋਂ ਲੰਮੀ ਉਮਰ ਬਖਸ਼ੇ ਤੇ ਤੁਸੀ ਹਮੇਸ਼ਾ ਖੁਸ਼ ਰਹੋ ❤️
@AmaEverywhere
@AmaEverywhere Год назад
ਲੋਪੋ ਵੀਰ ਸ਼ੁਕਰ ਆ ਤੁਸੀਂ ਬਾਇੱਜਤ ਬਾਹਰ ਆ ਗਏ। ਬਾਕੀ ਵੀਰ ਪੁਲਸ ਨੂੰ ਏਨੀ ਕਲੀਨ ਚਿੱਟ ਨਾ ਦਿਉ ਜੋ ਆਸਾਮ ਦਿਬੜੂਗੜ੍ਹ ਭੇਜੇ ਨੇ ਉਹ ਵੀ ਇਹਨਾਂ ਦੀ ਕਰਤੂਤ ਹੈ। ਚਲੋ ਕਿਸੇ ਦਬਾਅ ਕਰਕੇ ਹੀ ਸਹੀ ਤੁਸੀਂ ਆਪਣੀ ਕਿਰਤ ਨੂੰ ਜਾਰੀ ਰੱਖੋ ਤੇ ਕਿਸੇ ਦੀ ਪ੍ਰਵਾਹ ਨਾ ਕਰੋ। ਪ੍ਰਵਾਹ ਸਿਰਫ ਵਾਹਿਗੁਰੂ ਦੀ ਕਰਨੀ ਚਾਹੀਦੀ
@parmindersinghjawandha3358
@parmindersinghjawandha3358 Год назад
ਬਾਈ ਜੀ ਘੋੜਿਆਂ ਵਾਲੇ ਵੱਡੇ ਸਰਦਾਰਾਂ ਨੇ ਕਰਨੀ ਤਾਂ ਤੁਹਾਡੀ ਬੇਇੱਜ਼ਤੀ ਚੋਁਦੇ ਸੀ ਪਰ ਬਣਾਤਾ ਹੀਰੋ ਓਹਨਾਂ ਨੇ, ਹੁਣ ਸਾਰਾ ਪੰਜਾਬ ਤੁਹਾਡੇ ਨਾਲ ਹੈ, ਤੁਹਾਡੇ ਹੱਕ ਚ ਖੜਾ ਹੈ
@manp.reetsingh6968
@manp.reetsingh6968 Год назад
Bro nu waheguru ji chade Kala ch rakhe 🙏🙏🙏🙏🙏
@jaiaulakh4299
@jaiaulakh4299 Год назад
Waheguru ji mehar rakhna
@Gillcarz
@Gillcarz Год назад
Waheguru ji bhut bhut thanwaad ji bai ji nu syeslamat bhar lai kye aye 🙏🙏🫡🫡🫡❤️❤️❤️love u bai
@smartRoxie
@smartRoxie Год назад
Sukhjinder bhai demotivate nhi huna .100 bandiya mohre maffi mangi c per ohna 100 nu takker den lai tere nal lakha bande ne . Ek gal ਯਾਦ ਰਖੀ। ਜਿੰਦਗੀ ਦੀ ਕਿਤਾਬ ਤੇ ਇਕ- ਦੋ ਪਨੇ ਖ਼ਰਾਬ ਹੋਣ ਨਾਲ ਜ਼ਿੰਦਗੀ ਖ਼ਰਾਬ ਨਹੀਂ ਹੋ ਜਾਂਦੀ
@ptandarbadhniwala8551
@ptandarbadhniwala8551 Год назад
ਵਾਹਿਗੁਰੂ ਜੀ 🙏
@gillvikramjitsingh427
@gillvikramjitsingh427 Год назад
ਵਾਹਿਗੁਰੂ ਜੀ ਸ਼ੁਕਰ ਐ ਮੇਰੇ ਮਾਲਕ ਡਾ
@bobbymeetsursinghrinkusurs1986
ਸੱਚੇ ਬੰਦੇ ਦੇ ਅਸੀਂ ਹੱਕ ਵਿਚ ਆਵਾਜ਼ ਬੁਲੰਦ ਕਰਦੇ ਵੀਰ ਜੀ ਬਾਕੀ ਤੁਸੀ ਚੜਦੀਕਲਾ ਚ ਰਹੋ ❤❤
@sukhdeepjalalana2839
@sukhdeepjalalana2839 Год назад
Satnam waheguru ji🙏🙏🙏
@ravindersandhar4220
@ravindersandhar4220 Год назад
ਖੁਸ਼ ਹਾਂ ਤੇ,, ਸਭ ਨੂੰ ਖੁਸ਼ ਰਖਦਾ ਹਾਂ,,, ਲਾਪਰਵਾਹ ਹਾਂ ,,,! ਫਿਰ ਵੀ ਸਭ ਦੀ ਪਰਵਾਹ ਕਰਦਾ ਹਾਂ,,, ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਇਥੇ,,, ਪਰ ਫਿਰ ਵੀ,,! ❤ ਅਣਮੋਲ ਲੋਕਾਂ ਨਾਲ ਰਿਸ਼ਤਾ ਰਖਦਾ ਹਾਂ,,, ....‬
@charnjitkaur3300
@charnjitkaur3300 Год назад
Boht vadia likht aa aap di
@user-mf2np3df6v
@user-mf2np3df6v Год назад
Full support Sukhjinder Lopo Bai di
@SameerKhan-tr46
@SameerKhan-tr46 Год назад
Allah malik waheguru sade veer nu chad di klaa che rakhe ❤❤❤❤❤
@ManjinderSingh-ze1dq
@ManjinderSingh-ze1dq Год назад
ਬਾਈ ਸੁਖਜਿੰਦਰ ਸਿੰਘ ਲੋਪੋ ਜੀ ਦੁੱਖ ਇਸ ਗੱਲ ਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅੱਜ ਤੱਕ ਹੱਥਕੜੀਆਂ ਨਹੀਂ ਲੱਗਦੀਆਂ ਨਿਰਦੋਸ਼ਾਂ ਨੂੰ ਬਹੁਤ ਜਲਦੀ ਹੱਥ ਕੜੀਆਂ ਲੱਗਦੀਆਂ ਹਨ
@baljitdhillon2636
@baljitdhillon2636 Год назад
ਹਰਭੇਜ ਬਾਈ ਦਾ ਵੀ ਧੰਨਵਾਦ ਜੀ ਵੀਰੇ ਨੇ ਹਰ ਦਿਨ ਦੀ ਅਪਡੇਟ ਦਿਤੀ ਜੀ❤❤❤
@Jaskaransinghgalib
@Jaskaransinghgalib Год назад
Dil Khush ho gya bai waheguru Maher kre ਵੱਡੇ ਬਾਈ te❤❤
@user-jz1mb9vs4q
@user-jz1mb9vs4q Год назад
O agya oagya o agya lopo veer sada mera mann kush Ho gya leeeerrrrraaaaaaaa de do rupeya prone nu
@rajindersaini1563
@rajindersaini1563 Год назад
Waheguru ji ka khalsa waheguru ji ki Fateh 🙏❤️❤️
Далее
Gelik yoki Velik?
00:20
Просмотров 1,1 млн
Surxondaryoga biz chempionlarimiz bilan yetib keldik!
00:55