Тёмный

Punjabi Joint Family Interview|Punjabi Family |Mani Parvez|  

Kaint Punjabi (ਘੈਂਟ ਪੰਜਾਬੀ)
Подписаться 385 тыс.
Просмотров 50 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Punjabi Joint Family Interview|Punjabi Family |Mani Parvez| @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 47   
@kaintpunjabi
@kaintpunjabi 4 месяца назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@inderjit748
@inderjit748 4 месяца назад
10 WARI DAS TAA KE ME MARBLE DA KAM KARDE CE AH VE DASEA KE KAM KE KARDE CE FER IKO GAL NU REPEAT KARI JANA
@eiuyeqcj3100
@eiuyeqcj3100 4 месяца назад
ਏਸ ਸਮੇ , ਇਸ ਤਰਾਂ ਦੇ ਪਰਿਵਾਰ , ਸੰਸਾਰ ਵਿੱਚ ਬਹੁਤ ਘੱਟ ਨੇ , ਬਹੁਤ ਵਧੀਆ ਪਰਿਵਾਰ ਹੈ , ❤❤❤
@Keeratkalervlogs2068
@Keeratkalervlogs2068 4 месяца назад
ਵਹਿਗੁਰੂ ਜੀ ਤੁਹਾਡੇ ਪਰਿਵਾਰ ਦੀ ਏਕਤਾ ਨੂੰ ਇਸੇ ਤਰਾਂ ਬਣਾਈ ਰੱਖਣ🙏🙏
@ManjitKaur-vn4ve
@ManjitKaur-vn4ve 4 месяца назад
ਬਹੁਤ ਵਧੀਆ ਫੈਸਲਾ ਲਿਆ।
@amitram7988
@amitram7988 4 месяца назад
Thank you @kaintpunjabi for taking a marvellous interview of my family. Well, it’s been more than 4.5 years, I haven’t seen my family since. I am very proud and emotional right now. I am the elder son who is in Canada 🇨🇦 right now. My family has done a lot of hard work. Due to that, we as a children never faced any cumbersome situations in life. Due to them, I am excelling in my life. My parents are the BEST PARENTS in the world . I have strong bond with my family but I have really good connection with my father. He has always guided me in the right direction. At last, I really love my family ❤. I am very blessed to be a part of the family. “The love and support of my family are the foundation of my happiness.”
@gurdevkaur1209
@gurdevkaur1209 4 месяца назад
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਤੁਹਾਡਾ ਦੋਨਾਂ ਦਾ ਪਿਆਰ ਦਾ ਪਿਆਰਾ ਸਦਾ ਸਲਾਮਤ ਰੱਖਣ ਤੁਹਾਡਾ ਸਾਰਿਆਂ ਦਾ ਬਹੁਤ ਹੀ ਵਧੀਆ ਸੁਭਾਅ ਹੈ ਸਦਾ ਹੱਸਦੇ ਵੱਸਦੇ ਰਹੋ ਸਦਾ
@darshanram1023
@darshanram1023 4 месяца назад
Thanks all and vary thanks kaint punjabi chanal
@SukhwinderSingh-wq5ip
@SukhwinderSingh-wq5ip 4 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@balwinderkaursembhi803
@balwinderkaursembhi803 4 месяца назад
ਪੁੱਤ ਬਹੁਤ ਵਧੀਆ ਡਸੀਜਨ ਲਿਆ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ ਤੁਹਾਡੇ ਪਿਆਰ ਨੂੰ ਵੇਖ ਕੇ ਮਨ ਬਹੁਤ ਖੁਸ ਹੋਇਆ ਵਾਹਿਗੁਰੂ ਤੁਹਾਡਾ ਥਵਾਕ ਏਮੇ ਰੱਖੇ ਸਲਾਮ ਹੈ ਤੁਹਾਡੀ ਸੋਚ ਨੂੰ 👌❤️👍⭐️🇨🇦
@manjeetkaur774
@manjeetkaur774 4 месяца назад
ਬਾਬਾ ਜੀ ਨੇ ਪਰਿਵਾਰ ਨੂੰ ਸਬਰ ਬਹੁਤ ਬਖਸ਼ਿਆ ਜੇ ਸਬਰ ਆ ਤਾ ਬਹੁਤ ਕੂਛ ਆ ਜੇ ਸਬਰ ਨਈ ਤਾ ਕੂਛ ਬੀ ਨਈ ਆ 🌹🌹🌹🌹🌹🌹ਮਿਹਰ ਕਰੋਂ ਵਾਹਿਗੁਰੂ ਜੀ 🌹🌹🌹🌹🌹🌹🌹🌹🌹
@sumitram4446
@sumitram4446 4 месяца назад
Thank you @kaintpunjabi. This our family interview. Hope you will share this video. I am the younger son and now studying in Canada 🇨🇦.
@manjeetkaur774
@manjeetkaur774 4 месяца назад
ਵੀਰ ਜੀ ਇਹੋ ਜਿਹਈਆ ਕਹਾਣੀਆਂ ਜਿਆਦਾ ਦੇਖੀਏਆ ਕਰੋਂ ਬਹੁਤ ਕੂਛ ਸਿੱਖਣ ਨੂੰ ਮਿਲਦਾ ਆ
@baljitsinghz
@baljitsinghz 4 месяца назад
ਬਹੁਤ ਵਧੀਆ ਫੈਸਲਾ ਲਿਆ ਵੀਰਾ ਨੇ। ਬਹੁਤ ਵਧੀਆ ਪਰਿਵਾਰ ਹੈ । ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਅਪਣਾ ਦੇਸ਼ ਤੇ ਘਰ ਛੱਡ ਕੇ ਜਾਣ ਦਾ। ਸਰਕਾਰਾਂ ਦੀ ਨਿਕਾਮੀਆ ਕਰਕੇ ਸਾਨੂੰ ਸਭ ਨੂੰ ਘਰ ਤੇ ਦੇਸ਼ ਛੱਡਣਾ ਪੈਂਦਾ। ਬਾਕੀ ਮਿਹਨਤ ਸਭ ਦੇਸ਼ਾਂ ਵਿੱਚ ਹੈ।
@mittiputtmajhail2960
@mittiputtmajhail2960 4 месяца назад
Har gall lai sarkar nu blame na karo. Assi khud parhde nahi te 10/12 parh k DC ta lagno rahe. Ih koi jaruri nahi k sarkar 140 crore nu hi sarkari job deve. Apna kamm karo. Me sari umar kadi sarkari naukri da sochia hi nahi. Ih vi nahi k bahut amir ghar to sa. Bas self confidence si. Khudi ko kar buland itna, khuda band si pushe, teri raza ki hy.
@baljitsinghz
@baljitsinghz 4 месяца назад
@@mittiputtmajhail2960 veer mai nokri di gall ni karda. Mai ta well settled han. Sade 3 to 4 kam fasse hoye han jehde sarkara koi hall ni kar ke dindiya, Police thane dhakke kha kha ke thak gye, Sarkar v nahi sun rehi. Police rishwat mang rehi aa, Pind da Sarpanch gall sun ke razi nahi, Bhagwant Maan laare laa ke piche hatt gyaa,, Ese lai ethe reh ke ki karna, Sanu nokri nhi chahidi sade kol apna business haiga aa, sanu sade haq nahi mil rehe us lai aisi dhake kha rehe aa. Sachai pta karan lai aayo sade pind ethe comment karn da koi faida nahi thanu. Pind Kaloya, Thana Tanda urmar, jila hoshiarpur.
@manjeetkaur774
@manjeetkaur774 4 месяца назад
ਬਹੁਤ ਵਧੀਆ ਕਹਾਣੀ ਆ ਅੱਜ ਤੋ ਪਹਿਲਾ ਅਸੀਂ ਕਦੀ ਇਹੋ ਜਿਆ ਪਰਿਵਾਰ ਨਈ ਦੇਖਿਆਂ ਬਾਬਾ ਨਾਨਕ ਜੀ ਇਹੋ ਜਿਆ ਪਿਆਰ ਸਬ ਨੂੰ ਦੇਵੀ ਦਰਾਣੀ ਜਠਾਣੀ ਦਾ ਏਨਾ ਜਿਆਦਾ ਪਿਆਰ
@rajpalkaur7753
@rajpalkaur7753 4 месяца назад
ਚੰਗਾ ਫ਼ੈਸਲਾ ਕੀਤਾ ਬਾਪੂ ਨੇ
@manjitkaurpelia3506
@manjitkaurpelia3506 4 месяца назад
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏
@sukhwinderkaur6883
@sukhwinderkaur6883 4 месяца назад
Good Family 🎉🎉🎉
@THEGAGUTV
@THEGAGUTV 4 месяца назад
ਬਹੁਤ ਵਧੀਆ ਕੀਤਾ
@Ekam_here
@Ekam_here 4 месяца назад
A mare veer ne❤❤
@sumitram4446
@sumitram4446 4 месяца назад
Thanks fufad ji
@sandeepmasih5143
@sandeepmasih5143 4 месяца назад
Great love ❤️ bro keep it up 👍 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🙏🙏
@baljinderkaler1713
@baljinderkaler1713 4 месяца назад
Beautiful Family ji es Tra hi Piyar baniya rhe sab da ji hor aage vdo ji God bless you veere
@MB-uv4qu
@MB-uv4qu 4 месяца назад
Wahiguru ji 🙏🏻💐sab da parivaar da pyaar esaytera da hovay Es duniaya vich ek eh he hai PARIVAAR DA PYAAR😘😘 Lovely Family, stay happy n blessed🙏🏻💐
@dilbagchhina8503
@dilbagchhina8503 4 месяца назад
Nace
@jamnadevi8748
@jamnadevi8748 4 месяца назад
Congratulations to brother 🙏
@KuldeepSingh-b1x8n
@KuldeepSingh-b1x8n 4 месяца назад
Very good family god give you long life
@paramjithundal4891
@paramjithundal4891 4 месяца назад
Good family 🌹🌹🌹❤️❤️❤️💥💥💥👌👌👌💯
@gurpreetsingh626
@gurpreetsingh626 4 месяца назад
❤❤❤❤
@SatinderSingh-ft6pb
@SatinderSingh-ft6pb 4 месяца назад
Good family
@surindernijjar7024
@surindernijjar7024 4 месяца назад
Very nice ji❤️🙏
@rest-ld1li
@rest-ld1li 4 месяца назад
Good family ❤❤
@sarbjeetkaur5643
@sarbjeetkaur5643 4 месяца назад
Sarwan puter ho brother
@deepsumankaur5041
@deepsumankaur5041 4 месяца назад
God bless you
@PravitGrewal-p1l
@PravitGrewal-p1l 4 месяца назад
🎉
@Mika786moga
@Mika786moga 4 месяца назад
ਬਾਈ ਜ ਘਰ ਵਿਚ ਗੁਜੈਸ ਹੋਵੇਗੀ ਫ਼ਿਰ ਹੀ ਆ ਸਕਦਾ ਨਹੀਂ ਮਾੜਾ ਬੰਦਾ ਕਿੱਥੇ
@kashmirsingh8263
@kashmirsingh8263 4 месяца назад
1da rehnna boht he okha pr prvar vich ta dokh da ve pata nahe lagda parvar de jad aode ta buht runna aoda pahlwann Chema
@kamleshsardana3682
@kamleshsardana3682 4 месяца назад
PIO PUTT WALA RISHTA AA,VADHIA G.
@sarbjeetkaur5643
@sarbjeetkaur5643 4 месяца назад
Good decision bro
@NavTechZone
@NavTechZone 4 месяца назад
ਸਤਿ ਸ੍ਰੀ ਅਕਾਲ ਵੀਰ ਜੀ ਕੀ ਤੁਸੀਂ ਪਾਸਲਾ ਪਿੰਡ ਪਾਸਲੇ ਦੇ ਵਿੱਚ ਜਾ ਕੇ ਕੀ ਇਕ ਗਰੀਬ ਔਰਤ ਦੀ ਸੱਚਾਈ ਦੁਨੀਆ ਸਾਹਮਣੇ ਲੈ ਕੇ ਆ ਸਕਦੇ ਹੋ ਇਕ ਗਰੀਬ ਔਰਤ ਜਿਹਦੇ ਥਾਂ ਤੇ ਇੱਕ ਬਾਬੇ ਨੇ ਕਬਜ਼ਾ ਕਰ ਲਿਆ ਕੇਸ ਕਰ ਦਿੱਤਾ ਤੇ ਉਹਨੂੰ ਉੱਥੇ ਰਹਿਣ ਨਹੀਂ ਦੇ ਰਿਹਾ ਉਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਦ ਕਿ ਉਨਾਂ ਦਾ ਆਪ ਦਾ ਥਾਂ ਹੈ ਪਰ ਬਾਬਾ ਕਹਿ ਰਿਹਾ ਆ ਕਿ ਇਹ ਥਾਂ ਜਗਹਾ ਦਾ ਹੈ ਇੱਕ ਕਮਰਾ ਹੈ ਉਹ ਵੀ ਡਿੱਗਣ ਵਾਲਾ ਹੈ ਉਹ ਵੀ ਪਤਾ ਨਹੀਂ ਕਦ ਡਿੱਗ ਜਾਵੇ ਸੋ ਜੇ ਅੱਜ ਉਹ ਕਮਰਾ ਪਾਉਣ ਲੱਗੇ ਤਾਂ ਉਹਦੇ ਤੇ ਕੇਸ ਕਰ ਦਿੱਤਾ ਗਿਆ ਬਹੁਤ ਗਰੀਬ ਹੈ ਇੱਕ ਪੁੱਤ ਹੈ ਜੋ ਨਸ਼ਿਆਂ ਵਿੱਚ ਹੈ ਸੋ ਇੱਕ ਪੁੱਤ ਨੂੰ ਔਖੇ ਸੌਖੇ ਇਹ ਕਦਮ ਚੱਕਿਆ ਕੀ ਇੱਕ ਕਮਰਾ ਬਣਾ ਲਿਆ ਜਾਵੇ ਤਾਂ ਉਸ ਬਾਬੇ ਨੇ ਉਸ ਥਾਂ ਦੀ ਵਜਹਾ ਨਾਲ ਉਹਨਾਂ ਤੇ ਕੇਸ ਕਰ ਦਿੱਤਾ ਸੋ ਕੋਈ ਵੀ ਉਹਨਾਂ ਦੀ ਸੁਣ ਨਹੀਂ ਰਿਹਾ ਸੋ ਕੋਈ ਵੀ ਜੇ ਹੈਲਪ ਕਰ ਸਕੇ ਤਾਂ ਇਸ ਗਰੀਬ ਔਰਤ ਦੀ ਹੈਲਪ ਜਰੂਰ ਕਰਨਾ ਜੀ
@manjeetkaur774
@manjeetkaur774 4 месяца назад
ਮਾਤਾ ਨਾਲ ਬੀ ਗੱਲ ਕਰੋਂ ਬੱਚੇ ਬੀ ਦਿਖਾ ਦੋ
@NavTechZone
@NavTechZone 4 месяца назад
ਪਿੰਡ ਪਾਸਲਾ ਵੱਡੇ ਰੁੜਕੇ ਦੇ ਨਾਲ
@AshmeetSingh-rj4ll
@AshmeetSingh-rj4ll 4 месяца назад
Ma pyo vrgi cheej nhi mildi pyo tahi dil nu tkleef hoyi
@Dinesh-gg4vq
@Dinesh-gg4vq 4 месяца назад
Pio Kolkata paisa hone aa
@Downsyndrome_diaries
@Downsyndrome_diaries 4 месяца назад
❤❤
Далее
КОТЯТА НАУЧИЛИСЬ ГОВОРИТЬ#cat
00:13
Living life on the edge 😳 #wrc
00:17
Просмотров 5 млн
Сколько стоит ПП?
00:57
Просмотров 338 тыс.
КОТЯТА НАУЧИЛИСЬ ГОВОРИТЬ#cat
00:13