Тёмный

Ramta tumbi vala ਦੀ ਆਵਾਜ ਸੁਣ ਕੇ ਤੁਸੀ ਵੀ ਹੋ ਜਾਉਗੇ ਬਾਬੇ ਦੇ ਮਰੀਦ 

VICKY PHOTO GALLERY MAUR
Подписаться 16 тыс.
Просмотров 131 тыс.
50% 1

Опубликовано:

 

29 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 74   
@virvindersingh805
@virvindersingh805 2 года назад
ਸਾਫ਼ ਸੁਥਰੀ ਪੰਜਾਬੀ ਗਾਇਕੀ ਦੇ ਉਸਤਾਦ ਬਾਬਾ ਰਮਤਾ ਜੀ, ਪ੍ਰਮਾਤਮਾ ਇਹਨਾਂ ਨੂੰ ਲੰਬੀਅਂ ਉਮਰਾਂ ਅਤੇ ਤੰਦਰੁਸਤੀ, ਸੋਭਾ ਬਖਸ਼ੇ ਜੀ ।
@majorgill2840
@majorgill2840 2 года назад
ਬਾਕਮਾਲ ਕਲਾ ਬਾਬਾ ਰਮਤਾ ਜੀ ਦੀ, ਜਿਉਂਦੇ ਰਹਿਣ ਇਹੋ ਜਿਹੇ ਮਹਾਨ ਲੋਕ।
@DilbagSingh-vn7nw
@DilbagSingh-vn7nw 3 года назад
ਧਨ ਹੈ ਜੀ ਤੂਸੀ 💯💯💘❤️✌️👌👍🙏💘🙏🙏🙏🙏🌹🌹🌹🌹🌹🌹🌹
@gurjindersinghrasia
@gurjindersinghrasia Год назад
ਬਾਬਾ ਜੀ ਊਧਮ ਸਿੰਘ ਵੀ ਗਾਇਓ ਜੀ ਮਸਤੂਆਣਾ ਸਾਹਿਬ ਜੋੜ ਮੇਲੇ ਤੇ ਗਾਉਂਦੇ ਹੁੰਦੇ ਸੀ।
@dhillonsaab9498
@dhillonsaab9498 Год назад
ਬਹੁਤ ਸੋਹਣਾ ਗਾਇਆ ਵਾਹ ਬਈ ਪਾਲ ਇਸ਼ਰਾ ਵਾਲਿਆ
@rr7014
@rr7014 3 месяца назад
ਪੈਂਦੀ ਧੱਕ ਏਸ ਮਹਾਨ ਕਲਾਕਾਰ ਨੂੰ ਲੱਖ ਵਾਰ ਸਜਦਾ ਆ
@rr7014
@rr7014 3 месяца назад
ਪਰ ਇਕ ਗੱਲ ਰਮਤੇ ਉਸਤਾਦ ਦੇ ਨੇੜੇ ਤੇੜੇ ਵੀ ਨਹੀਂ ਕੋਈ ਲਗ ਸਕਿਆ ਤੂੰਬੀ ਵਜਾਉਣ ਦੇ ਮਾਮਲੇ ਚ ਪੈਸੇ ਭਾਵੇ ਘਟ ਸੀ ਪਰ ਤੂੰਬੀ ਵਜਾਉਣ ਚ ਮਹਾਰਤ ਹਾਸਲ ਸੀ ਰਮਤੇ ਬਾਬੇ ਨੂੰ ਮਿਸ ਯੂ ਰੱਬ ਦਿਆ ਬੰਦਿਆ ਏਹਨਾ ਨੂੰ ਸੁਣਨ ਦਾ ਮੌਕਾ 2009 ਚ ਬਲਾਚੌਰ ਮਿਲਿਆ ਸੀ ਧੰਨ ਧੰਨ ਕਰਵਾ ਦਿੱਤੀ ਸੀ ਅੱਜ ਵੀ ਯਾਦ ਤਾਜਾ ਓਹ ਸ਼ਾਮ ਦੀ
@JagsirSingh-kf5wv
@JagsirSingh-kf5wv 3 года назад
ਬਾਬਾ ਰਮਤਾ ਜੀ ਦੀ ਤੂੰਬੀ ਇਉਂ ਬਜਦੀ ਆ ਜਿਵੇਂ ਬੈਂਜੋ ਬਜਦੀ ਹੋਵੇ।👌👌👌👌👌👌👌👌👌🙏🙏🙏🙏🙏🙏🙏🙏🙏🙏🙏.
@gorawirringdhabwala5753
@gorawirringdhabwala5753 2 года назад
ਬਹੁਤ ਵਧੀਆ ਮੋੜ ਸਾਹਬ ਕਿਆ ਬਾਤ ਆ
@rr7014
@rr7014 3 месяца назад
ਮਹਾਨ ਕਲਾਕਾਰ ਉਸਤਾਦ ਰਮਤਾ ਜੀ ਵਾਹੇਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਏਸ ਮਹਾਨ ਰੂਹ ਨੂੰ ਜਿਸ ਨੇ ਪੂਰੀ ਜਿੰਦਗੀ ਉਸ ਰੱਬ ਦਾ ਸ਼ੁਕਰ ਕੀਤਾ ਬਾਹਲਾ ਕੁਝ ਨਹੀਂ ਹੋਣ ਦੇ ਬਾਵਜੂਦ ਵੀ
@AshokKumar-f2c8e
@AshokKumar-f2c8e Год назад
Excellent performance baba ji I salute you
@HarwinderHarry-bd8pr
@HarwinderHarry-bd8pr 11 месяцев назад
Baba.g.bchpn.to.sundey.aan.mehrbani
@ginikang8236
@ginikang8236 3 года назад
ਬਾਬਾ ਜੀ ਤੂੰਬੀ ਬਹੁਤ ਹੀ ਵਧੀਆ ਵਜਾਉਂਦੇ ਹੋ ਮੇਰਾ ਪਿੰਡ ਬਿਰਧਨੋ ਹੈ 🙏🙏
@brfashion5476
@brfashion5476 3 года назад
Sierra baba ji and maur arts D . O. P baljider jaan good work 💪🥰🥰❤❤💞💕💋💋👌👌👌👌
@baljeetsingh5073
@baljeetsingh5073 3 года назад
Hhrh
@aslamnainsukhia
@aslamnainsukhia 9 месяцев назад
Jio Baba ji.. blessings from Faizpuria Lumbardhar
@ashokkumar-sy3rf
@ashokkumar-sy3rf Год назад
Bhha baba ji majja aa giya
@shahbazsingh7829
@shahbazsingh7829 3 года назад
ਵੈਰੀ ਨਾਈਸ ਸਰਦਾਰ ਰਮਤਾ ਜੀ 👌ਨਹੀਂ ਰੀਸਾਂ
@arslubana9157
@arslubana9157 3 года назад
ਵਾਹਿਗੁਰੂ ਜੀ 🙏👍👌🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹
@arslubana9157
@arslubana9157 3 года назад
ਵਾਹਿਗੁਰੂ ਜੀ🙏👍👌🌹🌹🌹🌹🌹🌹🌹🌹🙏🙏🙏🙏🙏🙏ਸਤਿਨਾਮੁ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@abhitabexcelentmehra8979
@abhitabexcelentmehra8979 2 года назад
" JAI GOOGA JAHAR PEER MAHARAJ DI, JAI HO MASTA DI, 22 SARE TUSI BOHAT HI BADIA HO TANDRUSTI BAKSE PARMATAMA TUHANU, GOD BLESS YOU🙏🏻👌🏻🙏🏻
@gurlabhsra1998
@gurlabhsra1998 3 года назад
ਖੁਲ੍ਹੇ ਦਰਸ਼ਨ ਓਦੋਂ ਹੋਂਣ ਗੇ ਜੱਦੋ ਪੰਜਾਬ ਵਿੱਚ ਆਪ ਦੀ ਸਰਕਾਰ ਆਉਗੀ ਆਪ ਲਿਆਓ ਪੰਜਾਬ ਬਚਾਓ
@PargatSingh-dl5me
@PargatSingh-dl5me 3 года назад
ਵਾਹ ਜੀ ਵਾਹ, ਕਲਾ ਦਾ ਮੁਜੱਸਮਾ ਬਾਬਾ
@amarpalsingh7198
@amarpalsingh7198 3 года назад
Baba ji di tumbi vicho rab disada
@dhillonsaabdhillon4957
@dhillonsaabdhillon4957 3 года назад
ਵਾਹ ਜੀ ਵਾਹ ਨਜਾਰਾ ਬੰਨ ਤਾ ਬਾਬੇ ਨੇ
@rajindersingh5142
@rajindersingh5142 2 года назад
Jai babe di Jai Jai kaar babe di 🙏🙏🙏🙏🙏
@MalkeetSingh-zs8uh
@MalkeetSingh-zs8uh Год назад
Very good ramta ji
@radhesham1502
@radhesham1502 3 года назад
Ramta ji very very nice ba kamaal 🙏🏻🌹🌹🙏🏻
@pardesipardesi8931
@pardesipardesi8931 3 месяца назад
Very nice baba Ji, 🙏🌹, 🌹 🇮🇳
@karamjeetkv410
@karamjeetkv410 2 года назад
ਜਿਊਂਦਾ ਰਹਿ ਬਾਬਾ ।
@kulwindesingh8519
@kulwindesingh8519 3 года назад
Very nice Dil Kush hu gea ks deo indean army
@ApnaPunjab794
@ApnaPunjab794 3 года назад
ਬਹੁਤ ਵਧੀਆ ਜੀ
@KakaSingh-im3vk
@KakaSingh-im3vk 6 месяцев назад
❤ bahut Chala Gaya open
@santokhsingh5961
@santokhsingh5961 Год назад
Verygood🙏 song, ji
@SukhwinderSingh-rj1sh
@SukhwinderSingh-rj1sh 2 года назад
Very very very very nice 👍
@khalsadarpanmedia1529
@khalsadarpanmedia1529 2 года назад
वाहेगुरु जी
@dalversingh5048
@dalversingh5048 2 года назад
Very good
@ranjitkhaira6327
@ranjitkhaira6327 3 года назад
Wao ji wao guru di baat ,kamal toombi
@baldevsingh7165
@baldevsingh7165 2 года назад
Tumbl. King
@mohinderkaur7867
@mohinderkaur7867 3 года назад
Sat sri akal ji thanks ji
@rajraj-hw1ms
@rajraj-hw1ms 3 года назад
Wa ji wa 👍👍👍🙏🙏
@rajveergill6131
@rajveergill6131 3 года назад
Nice baba ji
@rupalvlogs7606
@rupalvlogs7606 3 года назад
wah kiya baat a
@navdeepbrar3788
@navdeepbrar3788 3 года назад
Sirra
@jarnailsingh2440
@jarnailsingh2440 2 года назад
Buhat vadia Top kam kita. Waheguru tuhanu hamesha khush rakhe
@sarwansingh4521
@sarwansingh4521 3 года назад
वाह जी वाह क्या वात है।
@kartarpur6075
@kartarpur6075 3 года назад
very good job veer.g Hong.kong love you
@kinggpmiusc5220
@kinggpmiusc5220 2 года назад
Nice 👍👍👍👍👍👍👍
@jeetrammahant
@jeetrammahant 3 года назад
ਮੈਨੂੰ ਰਮਤਾ ਜੀ ਦਾ ਮੋਬਾਇਲ ਨੰਬਰ ਚਾਹੀਦਾ ਹੈ ਭਾਈ ਜੀ।
@manjitgrewalmanjitgrewal3421
@manjitgrewalmanjitgrewal3421 3 года назад
Good bye g
@KANJiRAMSingar
@KANJiRAMSingar 2 года назад
वाहे गुरु जी ओ सत नाम श्री वाही गुरू जी
@karnailsingh2586
@karnailsingh2586 2 года назад
Siraa
@JaspreetSingh-mg5dv
@JaspreetSingh-mg5dv 3 года назад
Chardikella babeo waheguru lambiyan imran bakshan
@GurpreetSingh-eo9zs
@GurpreetSingh-eo9zs 2 года назад
Good baba g
@jopindersingh5177
@jopindersingh5177 3 года назад
Good song ji
@p.s.sehgal3966
@p.s.sehgal3966 2 года назад
Very nice
@surindersyal6575
@surindersyal6575 3 года назад
Very Nice
@deepkumar660
@deepkumar660 3 года назад
👍👍🙏🙏❤️❤️
@ManjeetSingh-pk7ih
@ManjeetSingh-pk7ih 3 года назад
Belaa baba j
@rajindersingh5142
@rajindersingh5142 2 года назад
Wahe guru ji
@Gurjeetsingh-fw6sw
@Gurjeetsingh-fw6sw 3 года назад
🙏🙏🙏
@sukhwinderjassal8565
@sukhwinderjassal8565 3 года назад
Sirra🔥🔥
@gurigopy2314
@gurigopy2314 2 года назад
Baba ji OK aa
@ultrapro9984
@ultrapro9984 Год назад
Mic ta hor laalo duje instrumentals di awaaaz ta sun ni rhi
@quandingle5345
@quandingle5345 2 года назад
🙏🏽
@nrvpunjabimusic3562
@nrvpunjabimusic3562 2 года назад
🙏❤❤❤❤❤
@balrajslngh3319
@balrajslngh3319 3 года назад
DHAN GURU NANAK
@darshansingh5934
@darshansingh5934 2 года назад
ਮੋ ਨੰ ਦੱਸੋ ਜੀ
@Hacker-o3z
@Hacker-o3z 2 года назад
Navaj vakya dhungi a ate fad v nahi honi nabaj badi a dhungi babe di
@GurdevSingh-j3o
@GurdevSingh-j3o 10 месяцев назад
Baba man na kar
@rr7014
@rr7014 3 месяца назад
ਬਾਈ ਤੁ ਫਿਰ ਏਹਨਾ ਬਾਰੇ ਜਾਣਦਾ ਨਹੀਂ ਏਹਨਾ ਵਰਗੇ ਮਹਾਨ ਕਲਾਕਾਰ ਏਸ ਦੁਨਿਆ ਤੇ ਕੋਈ ਨਹੀਂ ਹੋਣਾ ਬਾਬਾ ਹਮੇਸ਼ਾ ਗਰੀਬੀ ਚ ਰਿਹਾ ਪਰ ਗਿਲਾ ਸ਼ਿਕਵਾ ਕਦੇ ਮੁਹ ਤੇ ਨਹੀਂ ਦੀਖਿਆ ਏਹਨਾ ਦੇ ਆਹ ਹੀ ਕਾਰਨ ਆ ਜਿਸ ਨੇ ਏਸ ਬਾਬੇ ਨੂੰ ਸੁਣਿਆ ਓਹਨੂੰ ਰੱਬ ਦੇ ਦਰਸ਼ਨ ਹੋਗੇ
@NathuNangla
@NathuNangla 8 месяцев назад
Pb.baloapnipehchan.nubachalo.main.hptohun.mainjehsundahu.bara.changalagdahain.thanks
@GurpreetSingh-eo9zs
@GurpreetSingh-eo9zs 2 года назад
Good baba g
Далее