Тёмный

Ramzaań : ਜਾਇਦਾਦਾਂ 'ਤੇ ਕੇਂਦਰੀ ਟੈਕਸ, ਹਰ ਇਕ ਨੂੰ ਦੇਣਾ ਪਏਗਾ! ਸਰਕਾਰ ਵੱਢੇਗੀ ਵੱਡੀ ਦੰਦੀ | D5 Channel Punjabi 

D5 Channel Punjabi
Подписаться 1,9 млн
Просмотров 15 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 18   
@BALDEVSINGH-uf1po
@BALDEVSINGH-uf1po 2 месяца назад
ਇਹ ਟੈਕਸ ਇਕੱਠਾ ਕਰਨ ਦੇ ਮਾਮਲੇ ਵਿੱਚ ਵਿਕਸਤ ਦੇਸ਼ਾਂ ਦਾ ਫਾਰਮੂਲਾ ਆਪਣਾ ਰਹੇ ਹਨ,ਪਰ ਜਨਤਾ ਦੀ ਸਹੂਲਤ ਲਈ ਖ਼ਰਚਣ ਵਾਸਤੇ ਕੰਜੂਸੀ ਕਰਦੇ ਹਨ।ਦੁਨੀਆ ਵਿੱਚ ਕੋਈ ਅਜਿਹਾ ਦੇਸ਼ ਨਹੀਂ ਜਿੱਥੇ ਰਾਜਨੀਤਕ ਲੋਕਾਂ ਨੂੰ ਇਨਿਆਂ ਸਹੂਲਤਾਂ ਹੋਣ।
@Sukhjashan
@Sukhjashan 2 месяца назад
ਜਿਹੜੇ ਵੱਡੇ ਵੱਡੇ ਰੋਡ ਬਣਦੇ ਨੇ ਓਥੇ ਤਾ ਟੋਲ ਲਗਾ ਦਿੱਤਾ ਜਾਂਦਾ
@hardevbaddesha3221
@hardevbaddesha3221 2 месяца назад
ਪੁਰਾਣੇ ਟੈਕਸ ਵਿੱਚ long term capital gain 10% ਹੁੰਦਾ ਸੀ ਪਰ ਹੁਣ 20% ਕਿਉਂ
@jarnailsingh9949
@jarnailsingh9949 2 месяца назад
085th like Jarnail Singh Khaihira Retired C H T Seechewaal ❤
@SANDEEPKUMAR-y4q2x
@SANDEEPKUMAR-y4q2x 2 месяца назад
Sir long term capital gain tax kitne amount Tak maaf hai
@shahbazsingh9366
@shahbazsingh9366 2 месяца назад
Vraich sir thanks for this informative 👍 video ... and sharma sir da v shukria jehna ne tax baare new information diti
@ab-dm1cm
@ab-dm1cm 2 месяца назад
What is process of selling forefather property
@jagroopjaggi1192
@jagroopjaggi1192 2 месяца назад
Ehna politision di maut awazan mar rahi a
@suresh1234536
@suresh1234536 2 месяца назад
Lotu sarkaar.....
@dharamveersingh7627
@dharamveersingh7627 2 месяца назад
ਕੋਈ ਵਧੀਆ ਗੱਲਬਾਤ ਨਹੀਂ ਰਹੀ।
@harry210585
@harry210585 2 месяца назад
TE JEHRE NAJAIZ KABJA KARKE BAITHEY OHNA NU KOYI TAX NAHIN MALAK NU TAX TE COURT CASE LARE OHNA DA KEE KARU SARKAR BHAI?????
@KuldipSingh-h1y
@KuldipSingh-h1y 2 месяца назад
Roads te toll plaza lagaya gaya
@drkuldipsingh1400
@drkuldipsingh1400 2 месяца назад
Ik din Saha ( breathing) te vi tax lage gaa ... Taa fir hun kirae ( rented) homes are better ..
@raghubirsingh7530
@raghubirsingh7530 2 месяца назад
Modi should remind when before Electing to PM he promised & to Black from outside & give same to needful public for each & everyone With Rs. 15-15lac each quite opposite to the of commitment Afraid from God.
@SunnySaggu-94
@SunnySaggu-94 2 месяца назад
Rong 😢😢
@HarjeetSingh-gk4xu
@HarjeetSingh-gk4xu 2 месяца назад
ਸਾਊਂਡ ਕਿਉਂ ਵਿੱਚ ਪਾਈ ਹੋਈ ਹੈ ਇਹ ਕੋਈ ਪਿਕਚਰ ਚੱਲ ਰਹੀ ਹੈ ਇੰਨੀ ਉੱਚੀ ਸਾਊਂਡ ਤੁਹਾਡੀ ਆਵਾਜ਼ ਹੀ ਨਹੀਂ ਸਹੀ ਪਤਾ ਲੱਗਦਾ ਸੀ ਕੀ ਕਹਿ ਰਹੇ ਹੋ
@manpreetsingh4084
@manpreetsingh4084 2 месяца назад
Tv de news channels nu copy krde a eh. Sidhi information ta deni ni aundi ina nu
Далее