Тёмный

Real Heer and Reel Heer :ਸੁਣੀ- ਸੁਣਾਈ ਹੀਰ ਅਤੇ ਵਾਰਿਸ ਸ਼ਾਹ ਦੀ ਲਿਖੀ ਹੀਰ ਨੂੰ ਪੜ੍ਹ ਕੇ ਕੀ ਫਰਕ ਦਾ ਪਤਾ ਲੱਗਿਆ 

BBC News Punjabi
Подписаться 596 тыс.
Просмотров 18 тыс.
50% 1

ਪਾਕਿਸਤਾਨ ਦੇ ਜਾਣੇ-ਪਛਾਣੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਤੋਂ ਸੁਣੋ ਕਿ ਸੁਣੀ- ਸੁਣਾਈ ਹੀਰ ਅਤੇ ਵਾਰਿਸ ਸ਼ਾਹ ਦੀ ਲਿਖੀ ਹੀਰ ਨੂੰ ਪੜ੍ਹ ਕੇ ਕੀ ਫਰਕ ਦਾ ਪਤਾ ਲੱਗਿਆ
#heer #warisshah #heerranjha #punjabi #MohammedHanif
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 43   
@ManzoorHussain-kq7rk
@ManzoorHussain-kq7rk 3 месяца назад
Badi sohni Punjabi boldey ho. Heer sunai dilkhush ho gia. Thanks
@luckygrewal4421
@luckygrewal4421 3 месяца назад
Bhut sohna bolde ne sir
@nsdhillon9937
@nsdhillon9937 3 месяца назад
Janab Mohammed Hanif sahib tuhanu 🎉from Punjab India 🇮🇳
@ranjitpossi
@ranjitpossi 3 месяца назад
ਇਹ ਗੱਲ ਸਹੀ ਹੈ ਕਿ ਵਾਰਿਸ ਸ਼ਾਹ ਇੱਕ ਵਧੀਆ ਕਵੀ ਜ਼ਰੂਰ ਸੀ ਪਰ ਉਸਨੇ ਹੀਰ -ਰਾਂਝੇ ਦਾ ਕਿੱਸਾ ਸਬੂਤਾਂ ਅਤੇ ਤੱਥਾਂ ਦੇ ਅਧਾਰਿਤ ਨਹੀਂ ਲਿਖਿਆ ਉਹ ਆਪਣੇ ਕਿੱਸੇ ਵਿੱਚ ਲਿਖਦਾ ਹੈ ਕਿ ਮੈਂ ਹੀਰ-ਰਾਂਝੇ ਦਾ ਕਿੱਸਾ ਆਪਣੇ ਯਾਰਾਂ-ਦੋਸਤਾਂ ਦੇ ਕਹਿਣ ਤੇ ਹੀ ਲਿਖਿਆ ਹੈ । ਇਸ ਲਈ ਹੀਰ -ਰਾਂਝੇ ਦੇ ਜੀਵਨ ਵਿੱਚ ਜੋ ਕੁਝ ਵੀ ਵਾਪਰਿਆ ਉਸਨੇ ਆਪਣੇ ਕਿੱਸੇ ਵਿੱਚ ਦਰਜ਼ ਨਹੀਂ ਕੀਤਾ ਹੈ ਅਤੇ ਨਾ ਹੀ ਉਸਨੂੰ ਇਸਦੇ ਵਾਰੇ ਜਾਣਕਾਰੀ ਸੀ ਇਸਦਾ ਕਾਰਨ ਇਹ ਹੈ ਕਿ ਉਸਨੇ ਉਹਨਾਂ ਦੋਹਾਂ ਪ੍ਰੇਮੀਆਂ ਦਾ ਕਿੱਸਾ ਉਹਨਾਂ ਦੀ ਮੌਤ ਤੋਂ ਲਗਭਗ 300 ਸਾਲ ਬਾਅਦ ਵਿੱਚ ਲਿਖਿਆ ਉਸਨੇ ਆਪਣੇ ਕਿੱਸੇ ਵਿੱਚ ਹੀਰ ਦੇ ਚਾਚੇ ‘ਕੈਦੋਂ’ਨਾਂ ਦਾ ਕਲਪਿਤ ਪਾਤਰ ਵੀ ਪੈਦਾ ਕਰ ਦਿੱਤਾ ਜੋ ਅਸਲ ਵਿੱਚ ਹੈ ਹੀ ਨਹੀਂ ਸੀ । ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿੱਚ ਹੀਰ-ਰਾਂਝੇ ਦੇ ਬਚਪਨ ਵਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਹੈ ।
@princeriar8085
@princeriar8085 3 месяца назад
lehja bht vadia sir thada bolan da
@sidhugurmeet9063
@sidhugurmeet9063 2 месяца назад
Hanif saab ,your presentation is always very interesting and informative ! ❤ lots of love from Indian Punjab via Canada.
@Inqlaabrebel
@Inqlaabrebel 2 месяца назад
Bohat khoob ❤️🇨🇦
@AmandeepSingh-ot5zf
@AmandeepSingh-ot5zf 3 месяца назад
ਸਰਕਾਰ ਹੀਰ ਵਾਰਿਸ ਸ਼ਾਹ ਹੋਰਾਂ ਈ ਨਹੀਂ ਲਿਖੀ ਹੋਰ ਕਈ ਲਿਖਾਰੀਆਂ ਨੇ ਵੀ ਲਿਖੀ ਏ। ਇਹ ਬਹੁਤ ਸਾਰੇ ਹਿੱਸੇ ਓਹ ਨੇ ਜੋ ਹੋਰ ਲਿਖਾਰੀਆਂ ਨੇ ਲਿਖੀ ਏ।
@akhippal
@akhippal 3 месяца назад
Every time i listen to you, i get goosebumps. Your command on punjabi ❤. Thank you.
@raviinder6406
@raviinder6406 3 месяца назад
Wah wah Bahut Wadhiya Hanif sahib 🙏🙏
@harindersingh6922
@harindersingh6922 3 месяца назад
Bohot vadia information hai ji bohot bohot shukria
@gurdeepgillsingh5698
@gurdeepgillsingh5698 3 месяца назад
Sat shri akaal ji🙏
@memyself9959
@memyself9959 3 месяца назад
Udam Singh ji nu jadoo British Court ne Oath lene di gall kitti taa Unna Akhya ke "Main Heer te apna oath lawan ga!"
@SukhdevSingh-nx6ks
@SukhdevSingh-nx6ks 3 месяца назад
😂😂😂 heera hura to oath Ashhaq tattu lainde Soorme nai . Kise soorme Muslman da naam V likh dinda ta man lainde. Poetry kuz % he sachi hundi Bakki Kalpnik galla hundia.
@DaljitKang-ve1fu
@DaljitKang-ve1fu 3 месяца назад
​@@SukhdevSingh-nx6ks wo soorma he kya jiske Dil mein kisi ke liye mohabbat na ho
@SukhdevSingh-nx6ks
@SukhdevSingh-nx6ks 3 месяца назад
@@DaljitKang-ve1fu ,kehrri Mohabat ? Jehrri Rah jandi janani nu vekh k Demag ch aa jandi ja Kothe wali , Ja pher Apni ijat’ Ijat aa 2je di Ijat ijat nai oh wali ?
@azlanameer4912
@azlanameer4912 3 месяца назад
بہت خوب❤
@PBxSAHIL
@PBxSAHIL 3 месяца назад
ਸਾਡੇ ਲਾਣੇਦਾਰ ਜਿਉਣੇ ਸੁੱਚੀਆਂ ਦੇ ਸਾਡੇ ਮਿਰਜ਼ੇ ਰਾਂਝੇ ਜੰਮਿਦੇ ਨੀ 📝
@inqlabi100
@inqlabi100 2 месяца назад
ਫੋਕੀ ਆਕੜ
@BaljinderSingh-ri9gw
@BaljinderSingh-ri9gw 3 месяца назад
ਪੰਜਾਬੀ ਸੱਭਿਆਚਾਰ ਬਹੁਤ ਵੱਡਾ 😊
@KuldeepSingh-jq5ks
@KuldeepSingh-jq5ks 3 месяца назад
very nice sir
@Kenkalsi
@Kenkalsi 3 месяца назад
Wah G Wah.
@jasvirsingh514
@jasvirsingh514 3 месяца назад
ਇਹ ਗੱਲ ਕੋਈ ਬਹਾਦਰੀ ਤਾਂ ਨਹੀਂ ਕਿਥੇ ਨੂੰ ਜਾ ਰਹੇ ਹਾਂ ਅਸੀਂ ਪੰਜਾਬੀ
@harharideepdeep9028
@harharideepdeep9028 3 месяца назад
I read it .kalam kaji te Heer da bahut vadia
@shavysingla8412
@shavysingla8412 3 месяца назад
Ranjha ohi e jis ne apne mame di kudi set kar lyee c.😊
@shivpareek7773
@shivpareek7773 3 месяца назад
धन्यवाद भाई साहब
@sahibsidhu3590
@sahibsidhu3590 3 месяца назад
Agree with you
@MegaHarshsingh
@MegaHarshsingh 3 месяца назад
👍
@rattandhaliwal
@rattandhaliwal 3 месяца назад
Janab heer jandiale vich nahi eh malka hans Pind di maseet vich rih ke likhi c hazrat waris shah ne. Maaf karna I from u.s.a.
@farazahmad-nj8vg
@farazahmad-nj8vg 3 месяца назад
Yes , was written in Malka Hans
@amirsajjad6301
@amirsajjad6301 3 месяца назад
Good
@rajwindersingh7985
@rajwindersingh7985 3 месяца назад
good
@jeetsingh222
@jeetsingh222 3 месяца назад
Is tru 😎💙💙🦉👍
@-ranglapanjab6760
@-ranglapanjab6760 3 месяца назад
🙏🙏🙏🙏🙏
@engrjalalzafar
@engrjalalzafar 3 месяца назад
@BBC Punjabi , Write the video title in Shahmukhi Script also, if u represent the whole Punjab....
@Aanandlahar
@Aanandlahar 3 месяца назад
ਮਹਾਦੇਵ ਤੋਂ ਬਣਿਆ ਪੰਥ ਜੋਗ ਦਾ, ਖਰੀ ਕਠਣ ਜੋਗ ਮੁਹਿਮ ਮਿਆਂ ।। ਕੌੜਾ ਬਕਬਕਾ ਸਵਾਦ ਜੋਗ ਦਾ, ਜਿਵੇਂ ਘੋਲ ਕੇ ਪੀਵਣੀ ਨੀਮ ਮਿਆਂ ।।
@humanoid25
@humanoid25 3 месяца назад
Eh kehdi book ਵਿਚ ਲਿਖਿਆ ਹੈ, kirpa book da naam ਅਤੇ writer ਦਾ ਨਾਮ ਦੱਸੋ 🙏
@Aanandlahar
@Aanandlahar 3 месяца назад
​@@humanoid25 bhaaji, Eh Heer Waris Shah di panktiyaan ne. _Qissa Mukhtsar_ : Ranjhe da piyar asafal hoya te oh Jogiaan te tille val tur peya. Othey ohnu Shri Balaknath Ji Maharaj de darshan hoye. Ranjhe aakheya mainu Jog di deeksha davo Sarkaar! Ohdon Balaknath Ji Ranjhe nu parkhan waastey Jogiaan di tapasiya baare das rahe ne... Mahadev Shiv Jog da Maarag isthapit kita si, te ohi pehele Jogi san. _Alakh Niranjan_ _Om Shiv Gorakh_ 🪔
@ABIDKHAN-mq9bp
@ABIDKHAN-mq9bp 3 месяца назад
لیٹ ھوجاندے خیر اے راشن لین تے نہی تسی ٹر جاندے
@kusar4489
@kusar4489 3 месяца назад
😂
@memyself9959
@memyself9959 3 месяца назад
Pakistani Punjab anti Punjab hai! Naa aithe Lokan nu Aoni zuban te dharti nal pyar hai!
Далее
Jaswant Singh Khalra - Last Speech
18:24
Просмотров 690 тыс.